
Posted by sukhvinder Singh
Punjab
21-05-2022 08:02 AM
Sukhwinder ji, kirpa kar ke apna swaal visthaar naal pucho ta jo is baare tuhaanu sahi jaankari ditti jaa sake . Dhnyvaad .
Posted by Rajveer Singh
Punjab
21-05-2022 07:37 AM
Rajveer ji, je tuci vermicompost khaad paa chukke ho ta tuci NPK 19:19:19 @10-15g/L paani de hisaab naal spary kar skade ho ji. Dhanwaad .
Posted by Jasvir singh
Punjab
21-05-2022 06:05 AM
ਜਸਵੀਰ ਜੀ, ਤੁਸੀ ਫਸਲ ਨੂੰ ਯੂਰੀਆ ਤਾ ਦੇ ਚੁੱਕੇ ਹੋ , ਕਈ ਵਾਰ ਪਾਣੀ ਲੱਗਣ ਤੋਂ ਬਾਅਦ ਅਕਸਰ ਹੀ ਫ਼ਸਲ ਪੀਲਾਪਨ ਦਿਖਾਉਂਦੀ ਹੈ, ਜੋ ਥੋੜਾ ਸਮਾਂ ਪਾ ਕੇ ਠੀਕ ਹੋ ਜਾਂਦਾ ਹੈ ਜੀ। ਧੰਨਵਾਦ।

Posted by jassi
Haryana
21-05-2022 06:03 AM
जस्सी जी, आप पनीरी में प्रति एकड़ के हिसाब से 26 kg urea , 60 Kg SSP और 40 kg ज़िंक (21 %) डाल सकते है। धन्यवाद।

Posted by Julia Thakur
Punjab
21-05-2022 12:50 AM
जूलिया जी, आपके पिछले सभी सवालों के जवाब दे दिए गए हैं, पत्तों को देखकर समस्या के बारे में नहीं बताया जा सकता । धन्यवाद

Posted by Julia Thakur
Punjab
21-05-2022 12:47 AM
जूलिया जी, इसकी पत्तियों से किस्म की पहचान करना कभी भी संभव नहीं है, आपको इसके उत्पादक से संपर्क करना होगा क्योंकि अधिकांश किस्मों में समान प्रकार के पत्ते होते हैं जो इस किस्म की पहचान प्रक्रिया को थकाऊ बनाता है। धन्यवाद ।

Posted by Julia Thakur
Punjab
21-05-2022 12:35 AM
जूलिया जी, इसकी पत्तियों से किस्म की पहचान करना कभी भी संभव नहीं है, आपको इसके उत्पादक से संपर्क करना होगा क्योंकि अधिकांश किस्मों में समान प्रकार के पत्ते होते हैं जो इस किस्म की पहचान प्रक्रिया को थकाऊ बनाता है। धन्यवाद ।

Posted by Julia Thakur
Punjab
21-05-2022 12:32 AM
जूलिया जी, इसकी पत्तियों से किस्म की पहचान करना कभी भी संभव नहीं है, आपको इसके उत्पादक से संपर्क करना होगा क्योंकि अधिकांश किस्मों में समान प्रकार के पत्ते होते हैं जो इस किस्म की पहचान प्रक्रिया को थकाऊ बनाता है। धन्यवाद ।
Posted by 10 kg युरीया
Haryana
20-05-2022 11:46 PM
श्रीमान जी, पाथी को उपला भी कहते जो की गोबर के सूखने के बाद बनती है, उपलों को 5 -7 दिन पानी में भिगोकर रखा जाता है और फिर इस पानी को छानकर फसल पे छिड़काव किया जाता हे। धन्यवाद।

Posted by chhotu godara
Haryana
20-05-2022 10:53 PM
छोटू जी, वैसे गर्मी से नरमे का बचाव किसी स्प्रे से नहीं किया जा सकता , पर आप जिस स्प्रे की बात कर रहे है, कृप्या उसकी फोटो जरूर भेजे , ता जो उस हिसाब से आपको इस बारे में सही। ध्न्यवाद।

Posted by Gurinder
Punjab
20-05-2022 10:36 PM
Gurinder ji tuc jhone di sidhi bijai de layi lucky seed drill National Manufacturing Ludhiana to lai sakde ho.dhanwad

Posted by Jashan
Punjab
20-05-2022 10:00 PM
Jashan ji tuci uss nu duraprogen inj. 750mg lgwao ate 100ml saro da tel thoda garm kro ate uss vich 100gm mithi sonf paoo ate bhuun lao fir ohh cow nu dena suru kro ehh tuci 3-5 din deo, ehna nal frak paa jawega, kai var pashu vaise motte nale krn lgg jnda hai.

Posted by A.S.Sandhu
Punjab
20-05-2022 09:17 PM
ਸੰਧੂ ਜੀ, ਕੋਦਰਾ ਇਕ ਅਨਾਜ ਵਾਲੀ ਫਸਲ ਹੈ ਅਤੇ ਇਸ ਵਿਚ ਖੁਰਾਕੀ ਤੱਤਾਂ ਦੀ ਕਾਫੀ ਭਰਮਾਰ ਪਾਈ ਜਾਂਦੀ ਹੈ, ਜੋ ਸਿਹਤ ਲਈ ਕਾਫੀ ਚੰਗਾ ਹੈ , ਇਸ ਦੀ ਖੇਤੀ ਲਈ ਪਨੀਰੀ ਪਹਿਲਾ ਤਿਆਰ ਕਰਨੀ ਪੈਂਦੀ ਹੈ | ਇਸ ਦੀ ਬਿਜਾਈ ਮਈ ਦੇ ਮਹੀਨੇ ਵਿਚ ਕੀਤੀ ਜਾਂਦੀ ਹੈ | ਪਨੀਰੀ ਵਾਲੀ ਜਗਾਹ ਨੂੰ ਨਦੀਨਾਂ ਤੋਂ ਮੁਕਤ ਰੱਖਣ ਲਈ 2 -3 ਵਾਰ ਵਾਹ ਲੈਣਾ ਚਾਹੀਦਾ ਹੈ | ਪਨੀਰੀ ਦੀ ਬਿਜਾਈ 6 ਇੰਚ ਦੀ ਦੂਰੀ ਤੇ ਲਾਈਨਾਂ ਵਿਚ ਕੀ.... (Read More)
ਸੰਧੂ ਜੀ, ਕੋਦਰਾ ਇਕ ਅਨਾਜ ਵਾਲੀ ਫਸਲ ਹੈ ਅਤੇ ਇਸ ਵਿਚ ਖੁਰਾਕੀ ਤੱਤਾਂ ਦੀ ਕਾਫੀ ਭਰਮਾਰ ਪਾਈ ਜਾਂਦੀ ਹੈ, ਜੋ ਸਿਹਤ ਲਈ ਕਾਫੀ ਚੰਗਾ ਹੈ , ਇਸ ਦੀ ਖੇਤੀ ਲਈ ਪਨੀਰੀ ਪਹਿਲਾ ਤਿਆਰ ਕਰਨੀ ਪੈਂਦੀ ਹੈ | ਇਸ ਦੀ ਬਿਜਾਈ ਮਈ ਦੇ ਮਹੀਨੇ ਵਿਚ ਕੀਤੀ ਜਾਂਦੀ ਹੈ | ਪਨੀਰੀ ਵਾਲੀ ਜਗਾਹ ਨੂੰ ਨਦੀਨਾਂ ਤੋਂ ਮੁਕਤ ਰੱਖਣ ਲਈ 2 -3 ਵਾਰ ਵਾਹ ਲੈਣਾ ਚਾਹੀਦਾ ਹੈ | ਪਨੀਰੀ ਦੀ ਬਿਜਾਈ 6 ਇੰਚ ਦੀ ਦੂਰੀ ਤੇ ਲਾਈਨਾਂ ਵਿਚ ਕੀਤੀ ਜਾਂਦੀ ਹੈ | ਪਨੀਰੀ ਤਕਰੀਬਨ 1 ਮਹੀਨੇ ਵਿਚ ਤਿਆਰ ਹੋ ਜਾਂਦੀ ਹੈ| ਪਨੀਰੀ ਖੇਤ ਵਿਚ ਲਾਉਣ ਤੋਂ ਪਹਿਲਾ ਰੂੜੀ ਖਾਦ ਪਾ ਕੇ ਜਮੀਨ ਚੰਗੀ ਤਰਾਂ ਤਿਆਰ ਕਰ ਲੈਣੀ ਚਾਹੀਦੀ ਹੈ | ਪਨੀਰੀ ਨੂੰ ਖੇਤ ਵਿਚ 1.5x 1 ਫੁੱਟ ਤੇ ਲਾਇਆ ਜਾਂਦਾ ਹੈ | ਇਸ ਫ਼ਸਲ ਨੂੰ ਖਾਦ ਤੇ ਪਾਣੀ ਦੀ ਜ਼ਿਆਦਾ ਜਰੂਰਤ ਨਹੀਂ ਹੁੰਦੀ | ਫ਼ਸਲ ਬਿਜਾਈ ਤੋਂ 110 -130 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ | ਇਸ ਦਾ ਮੰਡੀਕਰਨ ਕਿਸਾਨਾਂ ਨੂੰ ਪੈਕਿੰਗ ਕਰ ਕੇ ਖੁਦ ਹੀ ਕਰਨਾ ਪੈਂਦਾ ਹੈ | ਧੰਨਵਾਦ।
Posted by Gurlal singh
Punjab
20-05-2022 08:58 PM
Gurlal ji isda koi chakar nhi hai tuci iss nu keeper plus powder 30gm rojana 20 din tak dena suru kro.

Posted by Aman
Haryana
20-05-2022 08:05 PM
अमन जी जूस की कड़वाहट दो चीजों पर निर्भर करती है एक जब हम फल को कच्चा या अधिक पका तोड़ते हैं या फिर उस किस्म का जूस ही कड़वा होता है। धन्यवाद
Posted by Rahul Dedha
Uttar Pradesh
20-05-2022 07:56 PM
राहुल जी यदि वो कम खा रही है तो आप Vivliv liquid या Brotone liquid कोई भी 50 मि.ली. रोजाना के हिसाब से देना शुरू करें। इससे धीरे धीरे फर्क पड़ने लग जाएगा।
Posted by Sanjay Kumar
Uttar Pradesh
20-05-2022 07:38 PM
Sanjay ji isko aap paryog naa kren yeh gabhin pashu ke bache ko sukrakshit rkne ke liye thik rehta hai yeh harmons ke liye paryog kiya jata hai aap bakrio ko heat mai lane ke liye Bovimin-b powder 20gm rojana aur ovumin advance tablet adhi goli rojana deni suru kren.

Posted by Tarsem singh sidhu
Punjab
20-05-2022 07:24 PM
Tarsem ji, kisaan credit card bnvaun lai tuci apne jile de deputy director dairy naal sampark kar sakde ho ate tuci dairy farming di training lai ke vi loan lai apply kar sakde ho ji, is lai tuhaanu apni jmeen di fard, photos ate trainig certificate di jaroorat pavegi ji, is naal sambandhit hor jaankari tuhaanu tarining te sanjhi kar ditti jaavegi ji. Dhanwaad .

Posted by Pawar
Maharashtra
20-05-2022 07:13 PM
pawar ji ap beech mein sabzion ki kheti pehle 2-3 saal ke liye kar sakte hai jab tak apke podhe bade nahi ho jate. dhanyawad.

Posted by sodhi singh
Haryana
20-05-2022 07:06 PM
ਸੋਢੀ ਜੀ, ਇਸ ਸੁੰਡੀ ਦੀ ਰੋਕਥਾਮ ਲਈ ਤੁਸੀ emamectin benzoat @80-100 g /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ
Posted by Gagandeep Singh
Punjab
20-05-2022 06:37 PM
ਗਗਨਦੀਪ ਜੀ, ਵੈਸੇ ਤਾ ਇਹ ਮਿੱਟੀ ਦੀ ਕਿਸਮ ਤੇ ਨਿਰਭਰ ਕਰਦਾ ਹੈ ਪਰ ਗਰਮੀਆਂ ਵਿਚ ਤੁਸੀ ਬੂਟੇ ਨੂੰ ਹਫਤੇ ਵਿਚ ਦੋ ਵਾਰ ਪਾਣੀ ਦੇ ਸਕਦੇ ਹੋ ਜੀ। ਧੰਨਵਾਦ
Posted by tinku nagar
Rajasthan
20-05-2022 06:29 PM
टींकू जी इसे आप पेट के कीड़ों के लिए Fenbendazole & ivermectin गोली दें और Samridhi powder 25—30 ग्राम रोजाना देना शुरू करें और रोजाना इसकी आंखों में ठंडे पानी के छींटे मारें।

Posted by Kulveer Singh
Punjab
20-05-2022 06:21 PM
Kulveer ji, ihna keedean da koi bhuta nuksaan nahi hai, is lai is to ghbraun di jyada lod nahi hai ji . Dhanwaad .
Posted by Sanjay Kumar
Uttar Pradesh
20-05-2022 05:51 PM
Sanjay ji usko aap turant nazdiki kise ache doctor se janch krwayen kyuki uski sahi janch krke hi bimari ka pta lagg skta hai aur sahi ilag ho skta hai.

Posted by गोपाल दत्त नौटियाल
Uttarakhand
20-05-2022 05:32 PM
गोपाल जी, ये बीमारी नहीं है , ये किसी कीट का हमला है, इस की रोकथाम के लिए आप Dimethoate @2 ml /L पानी के हिसाब से छिड़काव करे। धन्यवाद।

Posted by ਗੁਰਵਿੰਦਰ ਸਿੰਘ
Punjab
20-05-2022 05:23 PM
ਗੁਰਵਿੰਦਰ ਜੀ ਤੁਸੀਂ ਆਪਣਾ ਸਵਾਲ ਆਪਣੀ ਖੇਤੀ buy / sell ਐਪ ਤੇ ਪੁੱਛ ਸਕਦੇ ਹੋ। ਧੰਨਵਾਦ।
Posted by gagandeep singh
Punjab
20-05-2022 05:19 PM
Gagandeep ji tuci iss nu brotone liquid 2-3ml rojana dena suru kro jiss nal isda hajma sahi howega ate bhukh vadh jawegi.
Posted by kuljinder singh
Punjab
20-05-2022 05:15 PM
kuljinder ji , beej variety de hisaab naal 40 kg de kareeb painda hai ate beej tuc PAU Ludhiana (0161-401960) to khareed sakde ho ji. Dhanwaad .

Posted by Dhaliwal Sikander
Punjab
20-05-2022 04:39 PM
Dhaliwal ji tuci uss nu pett de kiria lai Flukarid-DS bolus deo ate uss nu Enerboost powder 100gm rojana, Calcimust gold liquid 50ml rojana dena suru kro ate her 3 mahine badd salt badal ke pett de kiria wali dwai jrur deo baki usdi khurak ate rehn sehn da purra dian rakho.

Posted by Karamvir
Haryana
20-05-2022 04:34 PM
Karamvir ji fish farming mai loan aur subsidy lene ke liye apke pass pehle iss kam ki training hona jruri hai, uss training certificate se apko loan, subsidy mill skti hai aur apko loan ki puri jankari bhi mill jayegi, aap iske liye Fisheries Department, Haryana Bays No-31-32, Sector - 4, Panchkula, Phone: 0172- 2565743, 2566081, 2565961, Email id : fisheries@hry.nic.in se sampark kr skte hai.
Posted by kulwant brar
Punjab
20-05-2022 04:15 PM
ਕੁਲਵੰਤ ਜੀ , ਮੱਕੀ ਵਿਚ ਨਦੀਨਾਂ ਦੀ ਰੋਕਥਾਮ ਲਈ ਤੁਸੀ Atrazine @800 g /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।

Posted by Amandeep singh
Rajasthan
20-05-2022 03:59 PM
Amandeep ji usko achi matra mai uski maa da dudh pilayen aur usko pett de kiro ke liye Albomar liquid weight ke hisab se den aur brotone liquid 1ml rojana de skte hai jisse uski achi growth hogi aur dhire dhire feed uske khane ke hisab se dalen.

Posted by Amandeep singh
Rajasthan
20-05-2022 03:58 PM
Amandeep ji usko achi matra mai uski maa da dudh pilayen aur usko pett de kiro ke liye Albomar liquid weight ke hisab se den aur brotone liquid 1ml rojana de skte hai jisse uski achi growth hogi aur dhire dhire feed uske khane ke hisab se dalen.
Posted by Jelly Ghanaur
Punjab
20-05-2022 03:55 PM
ਜੈਲੀ ਜੀ, ਬਰਸੀਮ ਦੀ ਸੁੰਡੀ ਦੀ ਰੋਕਥਾਮ ਲਈ ਤੁਸੀ Emamectin Benzoate @80 g /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by ਸੰਦੀਪ ਸਿੰਘ
Punjab
20-05-2022 03:43 PM
ਸੰਦੀਪ ਜੀ,ਗੇਂਦੇ ਦੀ ਕਾਸ਼ਤ ਤੁਸੀ ਪਾਪੁਲਰ ਵਿਚ ਕਰ ਸਕਦੇ ਹੋ ਛਾਂ ਕਰਕੇ ਫੁਲਾਂ ਦੇ ਆਕਾਰ ਤੇ ਫਰਕ ਪੈ ਸਕਦਾ ਹੈ ਅਤੇ ਗੇਂਦੇ ਤੇ ਸੁੰਡੀ ਦੀ ਰੋਕਥਾਮ ਲਈ ਤੁਹਾਨੂੰ ਖਾਸ ਧਿਆਣ ਰੱਖਣਾ ਪਵੇਗਾ ਜੀ। ਧੰਨਵਾਦ।

Posted by ਬਲਦੇਵ ਸਿੰਘ ਨੰਬਰਦਾਰ
Punjab
20-05-2022 03:37 PM
ਬਲਦੇਵ ਜੀ ਤੁਸੀ ਉਸ ਨੂੰ ਜੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਅਤੇ ਉਸ ਨੂੰ ਗਰਮੀ ਤੋਂ ਬਚਾ ਕੇ ਰੱਖੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ Enerdyna liquid 100ml ਰੋਜਾਨਾ ਅਤੇ Glactogog powder 30gm ਰੋਜਾਨਾ ਦੇ ਸਕਦੇ ਹੋ
Posted by pankaj chaursiya
Uttar Pradesh
20-05-2022 02:56 PM
pankaj ji kirpya apni fasal ki photo bheje aur yeh bhi btaye ki apne usme konsi khad kitni matra mein daali hai us hisab se hi apko sahi jankari di ja sakti hai. dhanyawad.
Posted by Satwinder Singh brar
Punjab
20-05-2022 02:31 PM
ਸਤਵਿੰਦਰ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਪਹਿਲਾ ਤੁਸੀ ਇਹਨਾਂ ਨੂੰ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by Krishan Kumar Rathour
Uttar Pradesh
20-05-2022 02:26 PM
Krishan ji, kripya aap pan swaal visthaar se puche ta jo aapko us hisaab se sahi jaankari di jaa skae . Dhnyvad .

Posted by sanjay kumar singh
Bihar
20-05-2022 02:09 PM
sanjay ji, Turanta Dhan kam smay(70-75) din lene vaali kism hai aur Krishna Hamsa, Sonamani(145-155)din lene vali kisme hai . Dhnyvaad.

Posted by Ramesh-Kumar
Jharkhand
20-05-2022 02:07 PM
रमेश जी, आप 15 -20 kg /एकड़ यूरिया खाद डाल सकते और 40 -50 kg /एकड़ SSP खाद डाल सकते है। ध्न्यवाद।
Posted by Nishan singh
Rajasthan
20-05-2022 01:43 PM
निशान जी आप सीड्स लेने के लिए KVK से सम्पर्क 0154 244 0532 कर सकते हैं। धन्यवाद

Posted by Gurdeep singh benipal
Punjab
20-05-2022 12:46 PM
ਗੁਰਦੀਪ ਜੀ, ਇਸ ਸੰਬੰਧੀ ਜਾਣਕਾਰੀ ਲੈਣ ਲਈ ਤੁਸੀ ਖੇਤਬਾੜੀ ਦਫਤਰ , ਲੁਧਿਆਣਾ - 0161 255 2757 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।

Posted by Jagjeet Singh
Punjab
20-05-2022 12:45 PM
जगजीत जी, आर्गेनिक फार्म सर्टिफिकेट अलग अलग एजेंसी द्वारा प्रदान किया जाता है अधिक जानकारी के लिए आप KVK Mallewal Road,Distt. Ferozepur- 01632279517 के साथ सम्पर्क कर सकते हैं। धन्यवाद
Posted by Lachhma singh Bhullar PWD
Punjab
20-05-2022 12:37 PM
ਲਛਮਣ ਜੀ ਮੂੰਗੀ ਤੇ ਨੇਨੋ ਯੁਰੀਆ ਤੁਸੀਂ 2-4 ml ਪ੍ਰਤੀ litre ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧੰਨਵਾਦ।
Posted by Lachhma singh Bhullar PWD
Punjab
20-05-2022 12:35 PM
ਭੁੱਲਰ ਜੀ, ਸੁੰਡੀ ਦੀ ਰੋਕਥਾਮ ਲਈ Delegate @0.5 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।

Posted by Ram Chandra
Rajasthan
20-05-2022 12:32 PM
राम जी, आप Guara 80, HG 365 किस्मो की बुवाई कर सकते हैं। धन्यवाद।
Posted by Lachhma singh Bhullar PWD
Punjab
20-05-2022 12:30 PM
ਭੁੱਲਰ ਜੀ, ਪਾਣੀ ਲਾਉਣ ਤੋਂ ਬਾਅਦ 10 kg /ਏਕੜ ਦੇ ਹਿਸਾਬ ਨਾਲ ਯੂਰੀਆ ਖਾਦ ਪਾ ਸਕਦੇ ਹੋ ਜੀ। ਧੰਨਵਾਦ।

Posted by ਹਰਪਰੀਤ ਸਿੰਘ
Punjab
20-05-2022 12:22 PM
ਹਰਪਰੀਤ ਜੀ, ਮੂੰਗਫਲੀ ਦੀ ਬਿਜਾਈ ਕਤਾਰਾਂ ਅਤੇ ਵੱਟਾ ਦੋਹਾ ਤੇ ਹੀ ਕੀਤੀ ਜਾ ਸਕਦੀ ਹੈ , ਬਿਜਾਈ 30 x 15 cm ਦੇ ਫ਼ੈਸਲੇ ਤੇ ਕਰਨੀ ਚਾਹੀਦੀ ਹੈ। ਧੰਨਵਾਦ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image




.jpg)













