
Posted by Laddi sidhu
Punjab
22-05-2022 06:12 PM
ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿ ਦਿੰਦੇ ਹਾ.... (Read More)
ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੁਸੀ ਰੋਹੁ, ਕਤਲਾ, ਕਾਮਨ ਕਾਰਪ ਨਸਲਾਂ ਰੱਖ ਸਕਦੇ ਹੋ ਬਾਕੀ 1 ਏਕੜ ਵਿਚ 5੦੦੦ ਪੂੰਗ ਛੱਡ ਸਕਦੇ ਹੋ।

Posted by manveer
Punjab
22-05-2022 06:10 PM
manveer ji jhone di paneeri vich saathi dwai di varto karan di sifarish nahi kiti jandi. esde layi tusi butachlor @ 1200 ml nu 60 kilo rete vich mila ke chitta de sakde ho. dhanwaad.

Posted by Ankit Raj
Punjab
22-05-2022 05:59 PM
ankit ji kirpa apna swal visthar vich pucho ki tuhanu wheat de baare ki jankari chahidi hai us hisab nal hi tuhanu sahi jankari diti ja sakdi hai. dhanwaad.

Posted by surinder Singh
Chandigarh
22-05-2022 05:18 PM
ਸੁਰਿੰਦਰ ਜੀ ਇਸਦੇ ਲਈ ਤੁਸੀਂ dimethoate @ 1 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।

Posted by Vinay Kumar
Rajasthan
22-05-2022 04:58 PM
विनय जी आप इसकी ट्रेनिंग के लिए नज़दीकी कृषि विज्ञान केन्द्र से संपर्क कर सकते है वहां समय समय पर किसानों को अलग अलग कामों की ट्रेनिंग दी जाती है आप इसके लिए Krishi Vigyan Kendra Navgaon, Alwar - 301 025, (Raj.) India, Phone : 01468 - 275276 से संपर्क कर सकते है।

Posted by ਸਨਦੀਪ ਕੌਰ
Punjab
22-05-2022 04:51 PM
ਸਨਦੀਪ ਜੀ ਅਜੇ ਇਸਦੀ ਨਸਲ ਵਾਰੇ ਨਹੀਂ ਦੱਸਿਆ ਜਾ ਸਕਦਾ ਹੈ ਇਹ ਜਦੋ ਥੋੜਾ ਵੱਡਾ ਹੋਵੇਗਾ ਫਿਰ ਇਸ ਵਿਚ ਸਹੀ ਨਸਲ ਦੇ ਗੁਣ ਆਉਣਗੇ ਜਿਸ ਨੂੰ ਦੇਖ ਕੇ ਸਹੀ ਨਸਲ ਵਾਰੇ ਜਾਣਕਾਰੀ ਦਿਤੀ ਜਾ ਸਕਦੀ ਹੈ
Posted by Mandip singh
Punjab
22-05-2022 04:32 PM
mandip ji eh kisam de hisab nal vi ho sakda hai ki falian iko time te na pakdian hon esde lai tusi sanu eh dso vi kehdi kisam beeji si us hisab nal hi tuhanu sahi jankari di ja sakdi hai. dhanwaad.
Posted by seera Tejay
Punjab
22-05-2022 04:17 PM
Seera ji kirpa karke tusi eh daso ki vallan nu hun tak kehri kehri khad te kitni matra vich vart chuke han ta jo ose hisab nal sahi jankari diti ja sake. Vaise tusi ehna te NPK 13:0:45@10gram prati 1litre pani de hisab nal spray kar sakde han. Dhanwad.

Posted by ਕੋਮਲਪ੍ਰੀਤ ਸਿੰਘ
Punjab
22-05-2022 04:03 PM
ਕੋਮਲਪ੍ਰੀਤ ਜੀ ਇਸਦੇ ਲਈ ਤੁਸੀਂ ਕ੍ਰਿਸ਼ੀ ਵਿਗਿਆਨ ਕੇਂਦਰ ਜਾ ਖੇਤਰੀ ਖੋਜ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ। 0164-2215619 ਧੰਨਵਾਦ

Posted by Vikram Singh Bhati
Rajasthan
22-05-2022 03:59 PM
vikram ji ganne ko ap trench method se do katar ke beech ki doori 75cm par lga sakte ho. aur paired row method ke hisab se do khali ke beech ki doori 90cm rakh ke ek bed ke upar 2 line 30 cm ki doori par lga sakte hai. dhanyawad.
Posted by Gurbinder Singh
Punjab
22-05-2022 03:34 PM
ਗੁਰਬਿੰਦਰ ਜੀ ਕਿਰਪਾ ਇਹ ਦੱਸੋ ਤੁਸੀਂ ਕਾਹਦੇ ਲਈ ਸਪਰੇ ਕਰਨਾ ਚਾਹੁੰਦੇ ਹੋ ਅਤੇ ਇਕ ਕਿਲੇ ਦੀ ਪਨੀਰੀ ਲਈ 1 ਕਿਲੋ ਯੂਰੀਆ ਅਤੇ 2.5 ਕਿਲੋ ssp ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।

Posted by Prakash Enaniya
Rajasthan
22-05-2022 03:33 PM
prakash ji iska rate mandi aur upaj ki quality upar nirbhar karta hai. vaise iska rate 6000rupay prati quintal ke aas paas takk hai. dhanyawad.
Posted by ਰਾਜਪਾਲ ਸਿੰਘ ਸੰਧੂ
Punjab
22-05-2022 03:13 PM
ਰਾਜਪਾਲ ਜੀ ਪੂਸਾ ਬਾਸਮਤੀ 1718 ਦਾ ਔਸਤਨ ਕੱਦ 121 ਸੈਂਟੀਮੀਟਰ ਅਤੇ ਲੁਆਈ ਉਪਰੰਤ ਪੱਕਣ ਦਾ ਸਮਾਂ 114 ਦਿਨ ਹੈ। ਇਸ ਦਾ ਔਸਤਨ ਝਾੜ 17.0 ਕੁਇੰਟਲ ਪ੍ਰਤੀ ਏਕੜ ਹੈ। ਪੂਸਾ ਬਾਸਮਤੀ 1121 ਕਿਸਮ ਦਾ ਔਸਤਨ ਕੱਦ 120 ਸੈਂਟੀਮੀਟਰ ਹੈ ਅਤੇ ਇਹ ਲੁਆਈ ਉਪਰੰਤ ਤਕਰੀਬਨ 107 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਚੌਲ ਜ਼ਿਆਦਾ ਲੰਬੇ, ਖੁਸ਼ਬੂਦਾਰ ਅਤੇ ਖਾਣ ਲਈ ਸੁਆਦੀ ਹੁੰਦੇ ਹਨ। ਇਸ ਦਾ ਔਸਤਨ ਝਾੜ ਤਕਰੀਬਨ 13.7 ਕੁਇੰਟਲ.... (Read More)
ਰਾਜਪਾਲ ਜੀ ਪੂਸਾ ਬਾਸਮਤੀ 1718 ਦਾ ਔਸਤਨ ਕੱਦ 121 ਸੈਂਟੀਮੀਟਰ ਅਤੇ ਲੁਆਈ ਉਪਰੰਤ ਪੱਕਣ ਦਾ ਸਮਾਂ 114 ਦਿਨ ਹੈ। ਇਸ ਦਾ ਔਸਤਨ ਝਾੜ 17.0 ਕੁਇੰਟਲ ਪ੍ਰਤੀ ਏਕੜ ਹੈ। ਪੂਸਾ ਬਾਸਮਤੀ 1121 ਕਿਸਮ ਦਾ ਔਸਤਨ ਕੱਦ 120 ਸੈਂਟੀਮੀਟਰ ਹੈ ਅਤੇ ਇਹ ਲੁਆਈ ਉਪਰੰਤ ਤਕਰੀਬਨ 107 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਚੌਲ ਜ਼ਿਆਦਾ ਲੰਬੇ, ਖੁਸ਼ਬੂਦਾਰ ਅਤੇ ਖਾਣ ਲਈ ਸੁਆਦੀ ਹੁੰਦੇ ਹਨ। ਇਸ ਦਾ ਔਸਤਨ ਝਾੜ ਤਕਰੀਬਨ 13.7 ਕੁਇੰਟਲ ਪ੍ਰਤੀ ਏਕੜ ਹੈ।ਧੰਨਵਾਦ।

Posted by Babulal panwar
Madhya Pradesh
22-05-2022 03:09 PM
बाबू जी आप सोयाबीन की Ahilya 1 (NRC 2),Ahilya 3 (NRC 7),Ahilya 2 (NRC 12),Ahilya 4 (NRC 37),JS 71-05,JS 335,JS 80-21,JS 75-46,MACS 58 की बुवाई कर सकते है। धन्यवाद्।

Posted by हरीश पाटीदार
Rajasthan
22-05-2022 03:01 PM
हरीश जी आप पौधे को 150 ग्राम यूरिया, 750 ग्राम ssp, 300 ग्राम murate of potash, मई-जून और फिर सितम्बर- ऑक्टूबर के महीने में डाल सकते है। धन्यवाद्।

Posted by Gopal Sukhwal
Rajasthan
22-05-2022 02:04 PM
गोपाल जी कपास की अच्छी किस्मे जैसे LD 1019, LD 949, RG 18, RG 8, Virnar आदि है। धन्यवाद।

Posted by Abdul aziz
Punjab
22-05-2022 01:56 PM
Abdul ji tuci goat farming di training lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai KRISHI VIGYAN KENDRA LUDHIANA, Near Police Station, Ludhiana - Chandigarh Road, Samrala (District Ludhiana) Pincode: 141114, Phone:- 01628-261597 nal sampark kr skde ho ate agli training da pta kr skde ho.

Posted by Ramesh
Uttar Pradesh
22-05-2022 01:00 PM
रमेश जी आप चीकू की Baramasi, Kalipatti, Dhola Diwani, Cricket ball, Murabba किसम लगा सकते है। धन्यवाद्।
Posted by Chandrakant sahu
Chattisgarh
22-05-2022 12:59 PM
Chandrakant ji isko aap pett ke kiro ke liye fenbendazole & ivermectin salt ki tablet den, iski age aur weight ke hisab se dwai de skte hai aur isko Bovimin-b powder 20-30gm rojana de skte hai aur rojana iski akhon mein thnde pani ke shitten marren.
Posted by Gurdhyan Singh
Haryana
22-05-2022 12:44 PM
gurdhayn ji pr 47 de 20 kilo beej nu tusi 220 karma(16-17marle) ate 1121 de 15 kilo beej nu tusi 180 karma(13 marle) vich beej sakde ho. dhanwaad.
Posted by 10 kg युरीया
Haryana
22-05-2022 12:22 PM
श्रीमान जी पानी को पुनकर का मतलब की आप उपले (पाथी) वाले पानी को सूती कपडे जा बरीक जाली से शान ले ता जो पानी साफ़ हो जाएं और स्प्रे करने में आसानी हो। क्यों की कई बार उपले (पाथी) के कण स्प्रे वाली टंकी में आ जाते है जो फव्वारे को बंद कर देता है। धन्यवाद।
Posted by jaswindersidhu6047@gmail.com
Chandigarh
22-05-2022 12:15 PM
Jaswinder ji Beagle di age 12-14 month hon te heat vich aun te cross krwa skde ho, baki isda weight tuhadi khurak te nirbhar hai kyuki beagle 12-14 month di age vich changi khurak de nal heat vich aa ke cross ho jndi hai.
Posted by Arman Khan
Uttar Pradesh
22-05-2022 12:13 PM
Arman Khan ji City me aap barbari breed ke sath kaam start kar sakte hai, joki UP ki local breed bhi hai. Ek goat ko approx 15sq feet closed area ki jaroorat hoti hai or male ko 30sqft ki. Open apni suvidha k anusar rakh sakte hai
Posted by Arman Khan
Uttar Pradesh
22-05-2022 12:01 PM
Bakri palan ki suruat mai aap 10 bakrio aur 2 bakro ko rakh skte hai ek bakri ke liye cover area 12-15 sq. feet aur open area 25-30 sq.feet ki jrurat hoti hai baki alag alag breed ke hisab nal bakrio ka rate alag hota hai jaise beetal goat 20-25000 tak mill jatti hai aur Sirohi ja aur goat 13-15000 tak v mill jatti hai lekin aap iss kam ko suru krne se pehle nazdiki krishi vigyan kendra se training bhi jrur len jisme apke area ke hisab se breed ki jankari bhi milegi aur inki vaccination ki bhi sari jankari milegi.

Posted by amrinder Singh
Punjab
22-05-2022 11:54 AM
ਅਮਰਿੰਦਰ ਜੀ ਤੁਸੀ ਉਸਦਾ ਚਾਰਾ ਘਟਾ ਦਿਓ ਅਤੇ ਥੋੜਾ ਥੋੜਾ ਕਰਕੇ ਦਿਓ ਉਸ ਨੂੰ ਇਕੱਠਾ ਚਾਰਾ ਨਾ ਪਾਓ ਅਤੇ ਉਸ ਨੂੰ ਫੀਡ, ਤੂੜੀ ਦੇਣੀ ਬੰਦ ਕਰ ਦਿਓ ਬਾਕੀ ਉਸਦਾ ਪਿੱਛਾ ਉਚਾ ਰੱਖੋ ਅਤੇ mifex 450ml ਬੋਤਲ ਵਿਚ tonophos inj 30ml, avil inj. 10ml ਮਿਕਸ ਕਰਕੇ iv slow ਲਗਵਾਓ ਅਤੇ xnel inj 1gm, megludyne inj 20ml ਲਗਵਾਓ ਜੀ.

Posted by vipan kumar
Haryana
22-05-2022 11:43 AM
Vipan ji tamatar ki fasal par rus-chusak keet ke hamle ke lashan lag rahe hai. Iski roktham ke liye ap Imidacloprid@ 2ml prati 1litre pani ke hisab se spray kare. Iske baad ap NPK13:0:45 ya 0:0:50@1kg prati acre ke hisab se spray kar sakte hai. Dhanywad.

Posted by jagjeet singh
Punjab
22-05-2022 10:24 AM
jagjeet ji tusi apne krishi vigyan kendar nal sampark kar sakde ho. 01672-245320 dhanwaad.
Posted by Yuvraj singh buttar
Punjab
22-05-2022 10:18 AM
ਯੁਵਰਾਜ ਜੀ ਕਿਰਪਾ ਕਰਕੇ ਤੁਸੀਂ ਬੂਟੇ ਦੀਆ ਫੋਟੋ ਭੇਜੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਵੈਸੇ ਇਹ ਪੱਤੇ ਜ਼ਿਆਦਾ ਗਰਮੀ ਤੇ ਗਰਮ ਲੂ ਨਾਲ ਇਸ ਤਰਾਂ ਹੋ ਸਕਦੇ ਹਨ। ਜੇ ਤੁਸੀਂ ਇਹ ਬੂਟਾ ਘਰ, ਕੰਧ ਜਾ ਫ਼ਰਸ਼ ਕੋਲ ਲਗਾਇਆ ਹੈ ਤਾ ਕੰਧਾਂ ਜਾ ਫ਼ਰਸ਼ ਦੇ ਸੇਕ ਨਾਲ ਵੀ ਪੱਤੇ ਸੁੱਕ ਜਾਂਦੇ ਹਨ। ਤੁਸੀਂ ਬੂਟੇ ਨੂੰ ਸਹੀ ਮਾਤਰਾ ਵਿਚ ਪਾਣੀ ਦਿੰਦੇ ਰਹੋ ਤਾ ਜੋ ਨਮੀ ਬਣੀ ਰਹੇ। ਧੰਨਵਾਦ.... (Read More)
ਯੁਵਰਾਜ ਜੀ ਕਿਰਪਾ ਕਰਕੇ ਤੁਸੀਂ ਬੂਟੇ ਦੀਆ ਫੋਟੋ ਭੇਜੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਵੈਸੇ ਇਹ ਪੱਤੇ ਜ਼ਿਆਦਾ ਗਰਮੀ ਤੇ ਗਰਮ ਲੂ ਨਾਲ ਇਸ ਤਰਾਂ ਹੋ ਸਕਦੇ ਹਨ। ਜੇ ਤੁਸੀਂ ਇਹ ਬੂਟਾ ਘਰ, ਕੰਧ ਜਾ ਫ਼ਰਸ਼ ਕੋਲ ਲਗਾਇਆ ਹੈ ਤਾ ਕੰਧਾਂ ਜਾ ਫ਼ਰਸ਼ ਦੇ ਸੇਕ ਨਾਲ ਵੀ ਪੱਤੇ ਸੁੱਕ ਜਾਂਦੇ ਹਨ। ਤੁਸੀਂ ਬੂਟੇ ਨੂੰ ਸਹੀ ਮਾਤਰਾ ਵਿਚ ਪਾਣੀ ਦਿੰਦੇ ਰਹੋ ਤਾ ਜੋ ਨਮੀ ਬਣੀ ਰਹੇ। ਧੰਨਵਾਦ।

Posted by Navsangeet Brar
Punjab
22-05-2022 10:08 AM
Brar ji tuci jhoti di bachedani di changi growth lai uss di khurak da dian rakho ate uss nu khurak de nal nal Bovimin-b ultra powder 50gm rojana deo ate Stimvet bolus rojana 1 goli deo ate 21 din tak deo ate pashu nu her 3 mahine badd salt badal ke pett de kiria wali dwai jrur deo.

Posted by Bachittar Singh
Punjab
22-05-2022 09:28 AM
bachittar ji bajre de vich koi vi spray karan di sifarish nahi kiti jandi esde tusi godi kar ke hi duje boote patt sakde ho. dhanwaad.

Posted by Navkiran singh
Punjab
22-05-2022 09:04 AM
Navkiran ji tuci uss nu 3 mahine di umar tak maa da dudh pilao ate hun uss nu calf starter jo bachia lai aundi hai ohh deni suru kro ate hara chara 2.5-3 mahine di umar badd ohh apne aap thoda bhutt khaan lgg jawegi baki uss nu 1-1 mahine de frak nal salt badal ke pett de kiria wali dwai jrur deo baki uss nu jyada sma khulla rakho jiss nal ohh jyada khuli gumm skee ate sarir di sahi kasrat howe jiss nal pett nikln di smasia nhi aundi.

Posted by Balwinder singh
Punjab
22-05-2022 09:03 AM
ਬਲਵਿੰਦਰ ਜੀ ਤੁਸੀ ਪਹਿਲੀ ਡੇਵਰਮਿੰਗ 15 ਦਿਨ ਦੀ ਉਮਰ ਤੇ ਕਰੋ ਅਤੇ ਫਿਰ 1 ਮਹੀਨੇ ਬਾਦ ਕਰੋ ਅਤੇ ਫਿਰ 3-3 ਮਹੀਨੇ ਬਾਦ ਕਰਦੇ ਰਹੋ ਅਤੇ ਹਰ ਵਾਰ ਸਾਲਟ ਬਦਲ ਕੇ ਦਵਾਈ ਦਿਓ

Posted by pardeep singh
Punjab
22-05-2022 09:00 AM
ਪ੍ਰਦੀਪ ਜੀ ਤੁਸੀਂ ਝੋਨੇ ਦੀ ਪਨੀਰੀ ਵਿਚ ਯੂਰੀਆ ਬਿਜਾਈ ਤੋਂ ਤਕਰੀਬਨ 14-15 ਦਿਨ ਬਾਅਦ ਪਾ ਸਕਦੇ ਹਨ। ਧੰਨਵਾਦ।

Posted by Varinder
Punjab
22-05-2022 08:59 AM
varinder ji mungi vich nadeen di roktham lai godi karan di sifarish kiti jandi hai. dhanwaad.

Posted by Balwinder singh
Punjab
22-05-2022 08:50 AM
ਬਲਵਿੰਦਰ ਜੀ ਤੁਸੀ ਯੂਨੀਵਰਸਿਟੀ ਤੋਂ ਚੂਚੇ ਲੈਣ ਲਈ Dr Sukhminder singh 6280340082 ਨਾਲ ਗੱਲ ਕਰ ਸਕਦੇ ਹੋ ਅਤੇ ਸਾਰੀ ਜਾਣਕਾਰੀ ਲੈ ਸਕਦੇ ਹੋ ਜਾ ਫਿਰ ਲੁਧਿਆਣਾ ਵਿਚ ਪੱਪੂ ਪੋਲਟਰੀ ਫਾਰਮ ਵਾਲਿਆਂ 9041009671 ਨਾਲ ਵੀ ਸੰਪਰਕ ਕਰ ਸਕਦੇ ਹੋ
Posted by jagroop singh
Punjab
22-05-2022 08:45 AM
ਜਗਰੂਪ ਜੀ ਜੇ ਤੁਸੀਂ ਮੱਕੀ ਵਿਚ ਬਿਜਾਈ ਸਮੇਂ DAP ਦੀ ਵਰਤੋਂ ਕੀਤੀ ਹੈ ਤਾ ਹੁਣ ਸਪਰੇਅ ਦੀ ਜਰੂਰਤ ਨਹੀਂ ਹੈ। ਵੈਸੇ ਤੁਸੀਂ ਮੱਕੀ ਦੇ ਚੰਗੇ ਵਿਕਾਸ ਲਈ ਦਲਾਲ ਘੋਲ ਦੀ ਸਪਰੇਅ ਕਰ ਸਕਦੇ ਹਨ। ਦਲਾਲ ਘੋਲ ਨੂੰ ਤਿਆਰ ਕਰਨ ਲਈ 2.5kg ਯੂਰੀਆ, 2.5kg DAP ਤੇ 500gm ਜ਼ਿੰਕ 21%/ ਏਕੜ ਸਪਰੇਅ ਲਈ ਲੈਣਾ ਹੁੰਦਾ ਹੈ, ਸਪਰੇਅ ਤੋਂ ਇਕ ਜਾਂ ਦੋ ਦਿਨ ਪਹਿਲਾਂ DAP ਨੂੰ ਪਾਣੀ ਵਿੱਚ ਭਿਓਣਾ ਹੁੰਦਾ ਹੈ ਤੇ ਸਪਰੇਅ ਵਾਲੇ ਦਿਨ ਇਸਦੇ .... (Read More)
ਜਗਰੂਪ ਜੀ ਜੇ ਤੁਸੀਂ ਮੱਕੀ ਵਿਚ ਬਿਜਾਈ ਸਮੇਂ DAP ਦੀ ਵਰਤੋਂ ਕੀਤੀ ਹੈ ਤਾ ਹੁਣ ਸਪਰੇਅ ਦੀ ਜਰੂਰਤ ਨਹੀਂ ਹੈ। ਵੈਸੇ ਤੁਸੀਂ ਮੱਕੀ ਦੇ ਚੰਗੇ ਵਿਕਾਸ ਲਈ ਦਲਾਲ ਘੋਲ ਦੀ ਸਪਰੇਅ ਕਰ ਸਕਦੇ ਹਨ। ਦਲਾਲ ਘੋਲ ਨੂੰ ਤਿਆਰ ਕਰਨ ਲਈ 2.5kg ਯੂਰੀਆ, 2.5kg DAP ਤੇ 500gm ਜ਼ਿੰਕ 21%/ ਏਕੜ ਸਪਰੇਅ ਲਈ ਲੈਣਾ ਹੁੰਦਾ ਹੈ, ਸਪਰੇਅ ਤੋਂ ਇਕ ਜਾਂ ਦੋ ਦਿਨ ਪਹਿਲਾਂ DAP ਨੂੰ ਪਾਣੀ ਵਿੱਚ ਭਿਓਣਾ ਹੁੰਦਾ ਹੈ ਤੇ ਸਪਰੇਅ ਵਾਲੇ ਦਿਨ ਇਸਦੇ ਪਾਣੀ ਨੂੰ ਛਾਣ ਲੈਣਾ ਚਾਹੀਦਾ ਹੈ ਤੇ ਬਾਕੀ ਯੂਰੀਆ ਤੇ ਜ਼ਿੰਕ ਦਾ ਮੌਕੇ ਤੇ ਘੋਲ ਬਣਾ ਸਕਦੇ ਹਨ। ਧੰਨਵਾਦ।

Posted by Kulvinder Singh
Haryana
22-05-2022 08:42 AM
Kulwinder ji marigold de flowers te Botrytis Flower Blight de hamle de lashan han. Khrab flowers te baki hisiya nu zameen vicho kad ke nashat kar deo. Butte laun samay thodi virl rakho ta jo hawa di crossing bni rahe. Jyda pani bhar ke na lao. Tusi isdi roktham lyi copper oxychloride@2.5-3gram prati 1litre pani de hisab nal spray kar sakde han. Dhanwad .
Posted by ਰਮਨਦੀਪ
Punjab
22-05-2022 08:39 AM
ਸੁਖਬੀਰ ਜੀ ਬਾਸਮਤੀ 1121 ਦਾ ਰੇਟ 1718 ਨਾਲੋਂ ਵਧੇਰੇ ਹੁੰਦਾ ਹੈ। ਬਾਕੀ ਦਾਣੇ ਦੀ quality ਤੇ ਵੀ ਨਿਰਭਰ ਕਰਦਾ ਹੈ। ਮੰਡੀ ਵਿਚ 1121 ਦਾ ਮੁੱਲ 1718 ਨਾਲੋਂ ਤੇਜ ਰਹਿੰਦਾ ਹੈ। ਧੰਨਵਾਦ।

Posted by Balkaran Singh
Punjab
22-05-2022 08:37 AM
ਬਲਕਰਨ ਜੀ ਯੂਨੀਵਰਸਿਟੀ ਵਲੋਂ ਲੰਬੇ ਸਮੇਂ ਵਾਲਿਆਂ ਕਿਸਮਾਂ ਜਿਵੇ ਪੀਲੀ ਪੂਸਾ, ਡੋਗਰ ਪੂਸਾ, ਪੂਸਾ 44 ਆਦਿ ਦੀ ਬਿਜਾਈ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ। ਤੁਸੀਂ ਇਹਨਾਂ ਕਿਸਮਾਂ ਦੀ ਸਿੱਧੀ ਬਿਜਾਈ ਕਰ ਸਕਦੇ ਹਨ। ਝੋਨੇ ਦੀ 212 ਕਿਸਮ PR ਕਿਸਮਾਂ ਨਾਲੋਂ ਵੱਧ ਦਿਨ ਲੈਂਦੀ ਹੈ। ਪਰ ਇਹ ਕਿਸਮ ਪੀਲੀ ਪੂਸਾ ਤੇ ਡੋਗਰ ਪੂਸਾ ਵਰਗੀਆਂ ਕਿਸਮਾਂ ਨਾਲੋਂ ਘੱਟ ਸਮਾਂ ਲੈਂਦੀ ਹੈ।

Posted by Rajkaran chahal
Haryana
22-05-2022 08:35 AM
raj ji podhe de chitte hon da mukh kaaran lohe di ghat hundi hai esde layi tusi ferrous sulphate @ 1kilo nu prati 100 litre paani vich ghol ke prati acre de hisab nal vart sakde ho. dhanwaad.

Posted by parampal singh GiLL
Punjab
22-05-2022 08:26 AM
Parampal ji Pusa Basmati 1121 da average jhad 14 quintal te Punjab Basmati 7 da average jhad 19 quintal prati acre da hai. Ehna dono kisma di paneeri di bijayi da sahi time june de pehle 2 hafte da hai te ehna di transplanting july de pehle 2 hafte vich kiti jandi hai. Dhanwad .

Posted by Parminder Singh
Punjab
22-05-2022 08:19 AM
ਕੋਦਰਾ ਇਕ ਅਨਾਜ ਵਾਲੀ ਫਸਲ ਹੈ ਅਤੇ ਇਸ ਵਿਚ ਖੁਰਾਕੀ ਤੱਤਾਂ ਦੀ ਕਾਫੀ ਭਰਮਾਰ ਪਾਈ ਜਾਂਦੀ ਹੈ, ਜੋ ਸਿਹਤ ਲਈ ਕਾਫੀ ਚੰਗਾ ਹੈ , ਇਸ ਦੀ ਖੇਤੀ ਲਈ ਪਨੀਰੀ ਪਹਿਲਾ ਤਿਆਰ ਕਰਨੀ ਪੈਂਦੀ ਹੈ | ਇਸ ਦੀ ਬਿਜਾਈ ਮਈ ਦੇ ਮਹੀਨੇ ਵਿਚ ਕੀਤੀ ਜਾਂਦੀ ਹੈ | ਪਨੀਰੀ ਵਾਲੀ ਜਗਾਹ ਨੂੰ ਨਦੀਨਾਂ ਤੋਂ ਮੁਕਤ ਰੱਖਣ ਲਈ 2 -3 ਵਾਰ ਵਾਹ ਲੈਣਾ ਚਾਹੀਦਾ ਹੈ | ਪਨੀਰੀ ਦੀ ਬਿਜਾਈ 6 ਇੰਚ ਦੀ ਦੂਰੀ ਤੇ ਲਾਈਨਾਂ ਵਿਚ ਕੀਤੀ ਜਾਂਦੀ.... (Read More)
ਕੋਦਰਾ ਇਕ ਅਨਾਜ ਵਾਲੀ ਫਸਲ ਹੈ ਅਤੇ ਇਸ ਵਿਚ ਖੁਰਾਕੀ ਤੱਤਾਂ ਦੀ ਕਾਫੀ ਭਰਮਾਰ ਪਾਈ ਜਾਂਦੀ ਹੈ, ਜੋ ਸਿਹਤ ਲਈ ਕਾਫੀ ਚੰਗਾ ਹੈ , ਇਸ ਦੀ ਖੇਤੀ ਲਈ ਪਨੀਰੀ ਪਹਿਲਾ ਤਿਆਰ ਕਰਨੀ ਪੈਂਦੀ ਹੈ | ਇਸ ਦੀ ਬਿਜਾਈ ਮਈ ਦੇ ਮਹੀਨੇ ਵਿਚ ਕੀਤੀ ਜਾਂਦੀ ਹੈ | ਪਨੀਰੀ ਵਾਲੀ ਜਗਾਹ ਨੂੰ ਨਦੀਨਾਂ ਤੋਂ ਮੁਕਤ ਰੱਖਣ ਲਈ 2 -3 ਵਾਰ ਵਾਹ ਲੈਣਾ ਚਾਹੀਦਾ ਹੈ | ਪਨੀਰੀ ਦੀ ਬਿਜਾਈ 6 ਇੰਚ ਦੀ ਦੂਰੀ ਤੇ ਲਾਈਨਾਂ ਵਿਚ ਕੀਤੀ ਜਾਂਦੀ ਹੈ | ਪਨੀਰੀ ਤਕਰੀਬਨ 1 ਮਹੀਨੇ ਵਿਚ ਤਿਆਰ ਹੋ ਜਾਂਦੀ ਹੈ| ਪਨੀਰੀ ਖੇਤ ਵਿਚ ਲਾਉਣ ਤੋਂ ਪਹਿਲਾ ਰੂੜੀ ਖਾਦ ਪਾ ਕੇ ਜਮੀਨ ਚੰਗੀ ਤਰਾਂ ਤਿਆਰ ਕਰ ਲੈਣੀ ਚਾਹੀਦੀ ਹੈ | ਪਨੀਰੀ ਨੂੰ ਖੇਤ ਵਿਚ 1.5x 1 ਫੁੱਟ ਤੇ ਲਾਇਆ ਜਾਂਦਾ ਹੈ | ਇਸ ਫ਼ਸਲ ਨੂੰ ਖਾਦ ਤੇ ਪਾਣੀ ਦੀ ਜ਼ਿਆਦਾ ਜਰੂਰਤ ਨਹੀਂ ਹੁੰਦੀ | ਫ਼ਸਲ ਬਿਜਾਈ ਤੋਂ 110 -130 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ | ਇਸ ਦਾ ਮੰਡੀਕਰਨ ਕਿਸਾਨਾਂ ਨੂੰ ਪੈਕਿੰਗ ਕਰ ਕੇ ਖੁਦ ਹੀ ਕਰਨਾ ਪੈਂਦਾ ਹੈ | ਧੰਨਵਾਦ।
Posted by Gurmeet Singh
Punjab
22-05-2022 08:14 AM
ਗੁਰਮੀਤ ਜੀ ਕਿਰਪਾ ਇਹ ਦੱਸੋ ਵੀ ਤੁਸੀਂ ਕਿਹੜੀ ਸਪਰੇ ਕਿੰਨੀ ਮਾਤਰਾ ਵਿਚ ਵਰਤੀ ਹੈ। ਧੰਨਵਾਦ

Posted by Navjot
Punjab
22-05-2022 07:57 AM
Navjot ji tusi neem oil@50ml prati pump de hisab nal spray kar sakde han. Tusi javik keetnashak di spray v kar sakde han. javik keetnashak diwayi bnaun lyi 2kg akk de patte, 5kg neem de patte nu 10 litre gau mutar vich 4vari ubala deo te fir thanda hon te 500ml prati acre nu prati spray tank vich milakae spray kar sakde han. Dhanwad.

Posted by Khushwinder
Rajasthan
22-05-2022 07:43 AM
खुशविंदर जी, नींबू के पेड़ों के बीच की दूरी 6x6 मीटर होती है। और आप eureka, lisbon lemon Assam Lemon, Italian Lemon, Eureka lemon, Malta lemon जैसी किस्में उगा सकते हैं। धन्यवाद।

Posted by Jaskaran
Punjab
22-05-2022 06:33 AM
ਤੁਸੀ ਉਸ ਨੂੰ Mammidium powder 50gm ਰੋਜਾਨਾ ਅਤੇ Amalza powder 50gm ਰੋਜਾਨਾ ਦਿਓ ਅਤੇ ਇਸ ਨੂੰ ਹਫਤੇ ਵਿਚ 1 ਜਾ 2 ਵਾਰ 20 ਤੋਂ 25gm ਮੀਠਾ ਸੋਡਾ ਦਿਓ.

Posted by Harjot singh
Punjab
22-05-2022 06:32 AM
ਹਰਜੋਤ ਜੀ ਤੁਸੀਂ ਨਰਮੇ ਦੀਆ ਕਿਸਮਾਂ ਜਿਵੇ Rasi 653, 773, ਆਦਿ ਦੀ ਬਿਜਾਈ ਕਰ ਸਕਦੇ ਹਨ। ਕੋਸ਼ਿਸ਼ ਕਰੋ ਕਿ ਘੱਟ ਸਮਾਂ ਲੈਣ ਵਾਲਿਆਂ ਕਿਸਮਾਂ ਦੀ ਬਿਜਾਈ ਕਰੋ। ਧੰਨਵਾਦ।

Posted by harmanjit singh gill
Punjab
22-05-2022 06:05 AM
harman ji koi vi 2 spray de vichale ghto ghat 10-15 din da antar jrur rakho tan jo dwai apna poora asar dikha sake. so hun tusi 10 din intzaar kro te dekho ki podhe sahi hunde han ja nahi je na sahi hoye tan carbendazim @ 2gram prati litre paani de hisab nal ik spray hor kar daio. dhanwaad.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image















.png)












