Experts Q&A Search

Posted by Ranjeet Singh
Punjab
23-05-2022 02:58 PM
Punjab
05-23-2022 07:50 PM
ਰਣਜੀਤ ਜੀ ਇਹ ਦਸੋ ਵੀ ਤੁਸੀਂ ਡਰੈਗਨ ਫਰੂਟ ਤੇ ਨੀਲੇ ਥੋਥੇ ਜਾ ਕਲੀ ਦੀ ਵਰਤੋਂ ਕਿਸ ਕੰਮ ਲਈ ਕਰਨਾ ਚਾਉਂਦੇ ਹੋ। ਧੰਨਵਾਦ।
Posted by Jasdev Singh Sra
Punjab
23-05-2022 02:56 PM
Punjab
05-24-2022 03:55 PM
ਜਸਦੇਵ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਫਸਲ ਨੂੰ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by Amanpreet singh
Punjab
23-05-2022 01:19 PM
Punjab
05-24-2022 10:09 AM
jekar tusi fish farming da kamm start karna hai tya 1 kille te 1-1.5 lakh kharcha aa janda hai. jekar tusi loan lende ho ta es te 40000 di subsidy hundi hai. es hissab nal tusi kharcha lga sakde ho. tuci training lenn lai nazdiki fishery dept. nal sampark kr skde ho.
Posted by Sahib Singh
Punjab
23-05-2022 01:04 PM
Punjab
05-24-2022 10:06 AM
Sahib ji ehh murah cross nasal di hai tuci iss nu Calf grower feed deni suru kro ate iss nu Cafplan powder 40gm rojana deo ate iss nu 3-3 mahine de frak nal salt badal ke pett de kiria wali dwai jrur deo.
Posted by Parminder Singh
Punjab
23-05-2022 12:37 PM
Punjab
05-23-2022 07:42 PM
parminder ji tusi mungi di ml1808, 818, 2056 di biaji kar sakde ho. dhanwaad.
Posted by Gurpartap singh
Punjab
23-05-2022 12:25 PM
Punjab
05-23-2022 07:45 PM
gur ji pehla tusi nadeen nashak di spray kro ate us ton 5-7 din baad hi usnu khad pao. dhanwaad.
Posted by Satpal Singh
Punjab
23-05-2022 11:47 AM
Punjab
05-23-2022 07:48 PM
ਸਤਪਾਲ ਜੀ ਤੁਸੀਂ 30-35 ਦਿਨ ਦੀ ਪਨੀਰੀ ਖੇਤ ਵਿਚ ਲਗਾ ਸਕਦੇ ਹੋ। ਧੰਨਵਾਦ।
Posted by Ramandeep Singh
Punjab
23-05-2022 11:43 AM
Punjab
05-24-2022 09:46 AM
Ramandeep ji tuci iss nu vdhia hara chara deo ehh mousam vich badlaw krke dudh ghtt jnda hai iss nu Fatmax powder 100gm rojana ate Enerdyna liquid 100ml rojana dena suru kro ate garmi ton bacha ke rakho ate iss kol her sme thnda pani rakho jiss nal ehh apni mrji nal pani pee skee.
Posted by Gurdeep Singh
Punjab
23-05-2022 11:30 AM
Punjab
05-24-2022 09:36 AM
ਗੁਰਦੀਪ ਜੀ ਇਸਦੇ ਗੱਭਣ ਹੋਣ ਦਾ ਪਤਾ 2 ਮਹੀਨੇ ਬਾਦ ਲੱਗਣ ਲਗਦਾ ਹੈ ਜਿਵੇਂ ਇਸਦੇ ਸਰੀਰ ਨੂੰ ਦੇਖ ਕੇ, ਇਸਦੇ ਮੋਟੇ ਥਣਾਂ ਨੂੰ ਦੇਖ ਕੇ ਗੱਭਣ ਹੋਣ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਬਾਕੀ ਇਸ ਤੋਂ ਇਲਾਵਾ ultrasound ਨਾਲ ਸਹੀ ਲੱਗ ਲੱਗ ਜਾਂਦਾ ਹੈ.
Posted by Kavin wander
Punjab
23-05-2022 11:28 AM
Punjab
05-24-2022 09:15 AM
Kavin ji Tune-h injection nal sarir di kami puri hundi hai ate bachedani nu bhi takat mildi hai baki dono injection di varto pashu nu sahi heat vich leyaun ate gaban krn vich madad krde hai.
Posted by Balkaran Singh
Punjab
23-05-2022 11:24 AM
Punjab
05-23-2022 07:49 PM
ਬਲਕਰਨ ਜੀ ਉਸਦੇ ਲਈ ਤੁਸੀਂ npk 191919@ 10-15 ਗ੍ਰਾਮ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾ ਕਰੋ। ਧੰਨਵਾਦ
Posted by ਗੁਰਪ੍ਰੀਤ ਸਿੰਘ
Punjab
23-05-2022 11:10 AM
Punjab
05-24-2022 09:09 AM
ਗੁਰਪ੍ਰੀਤ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਵਾਲੀ ਗੋਲੀ 20 ਦਿਨ ਬਾਦ ਫਿਰ ਸਾਲਟ ਬਦਲ ਕੇ ਦਿਓ ਅਤੇ ਉਸ ਨੂੰ Amoxirum tablet ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ ਲਿਵਰਟੋਨਿਕ ਦਿੰਦੇ ਰਹੋ, ਇਹਨਾਂ ਨਾਲ ਫਰਕ ਪੈ ਜਾਵੇਗਾ ਬਾਕੀ ਉਸਦੀ ਖੁਰਾਕ ਦਾ ਧਿਆਨ ਰੱਖੋ ਕਈ ਵਾਰ ਖੁਰਾਕ ਸਹੀ ਨਾ ਹੋਣ ਕਰਕੇ ਦੁੱਧ ਘੱਟ ਹੁੰਦਾ ਹੈ ਅਤੇ ਪਾਚਣ ਦੀ ਸਮੱਸਿਆ ਆਉਂਦੀ ਹੈ
Posted by Rajveer Singh
Punjab
23-05-2022 10:39 AM
Punjab
05-24-2022 02:43 PM
Rajveer ji tuhade sawal da jwab de dita gye hai tusi Apni kheti app vich mere sawal section vich check kar sakde han. Dhanwad.
Posted by Harneet Singh Brar
Punjab
23-05-2022 10:14 AM
Punjab
05-24-2022 03:45 PM
ਹਰਨੀਤ ਜੀ, ਤੁਸੀ ਬੂਟੇ ਦੀ ਗੁਡਾਈ ਕਰੋ ਅਤੇ ਇਸ ਨੂੰ ਵਰਮਿਕਮਪੋਸਟ ਖਾਦ ਪਾ ਕੇ ਪਾਣੀ ਲਾਓ ਜੀ। ਧੰਨਵਾਦ।
Posted by ਮੇਜਰ ਸਿੰਘ
Punjab
23-05-2022 10:02 AM
Punjab
05-24-2022 03:54 PM
ਮੇਜਰ ਜੀ , ਗੰਨੇ ਦੀ ਫ਼ਸਲ ਵਿਚ ਨਦੀਨਾ ਦੀ ਰੋਕਥਾਮ ਲਈ ਸਿਰਫ Atrazine ਦਵਾਈ ਦੀ ਸਿਫਾਰਿਸ਼ ਹੀ ਕੀਤੀ ਜਾਂਦੀ ਹੈ ਜੀ। ਧੰਨਵਾਦ।
Posted by Daljit singh
Punjab
23-05-2022 09:37 AM
Punjab
05-24-2022 03:17 PM
ਦਲਜੀਤ ਜੀ, ਕੇਲਿਆਂ ਨੂੰ ethylene ਜਾ ethophone ਨਾਲ ਪਕਾਉਣ ਦੀ ਹੀ ਸਿਫਾਰਿਸ਼ ਕੀਤੀ ਜਾਂਦੀ ਹੈ , ਇਹਨਾਂ ਨੂੰ ਕੁੱਝ ਹੱਦ ਤੱਕ ਅਖਬਾਰ ਵਿਚ ਲਪੇਟ ਕੇ ਵੀ ਪਕਾਇਆ ਜਾ ਸਕਦਾ ਹੈ। ਧੰਨਵਾਦ।
Posted by ਹਰਪਰੀਤ ਸਿੰਘ
Punjab
23-05-2022 09:21 AM
Punjab
05-24-2022 03:14 PM
ਹਰਪਰੀਤ ਜੀ, ਸੁੰਡ ਅਦਰਕ ਤੋਂ ਹੀ ਤਿਆਰ ਕੀਤੀ ਜਾਂਦੀ ਹੈ ਅਤੇ ਅਦਰਕ ਦੀ ਖੇਤੀ ਪੰਜਾਬ ਦੇ ਵਾਤਾਵਰਨ ਲਈ ਜ਼ਿਆਦਾ ਢੁਕਵੀਂ ਨਹੀਂ ਹੈ। ਧੰਨਵਾਦ।
Posted by Harneet Singh Brar
Punjab
23-05-2022 08:53 AM
Punjab
05-24-2022 03:52 PM
ਹਰਨੀਤ ਜੀ, ਤੁਹਾਡਾ ਬੂਟਾ ਪੂਰੀ ਤਰ੍ਹਾਂ ਸੁੱਕ ਚੁਕਿਆ ਹੈ, ਇਹ ਪਾਣੀ ਦੀ ਕਮੀ ਜਾ ਜ਼ਿਆਦਾ ਗਰਮੀ ਕਰ ਕੇ ਹੋ ਸਕਦਾ ਹੈ ਜੀ। ਧੰਨਵਾਦ।
Posted by ਨੱਛਤਰ ਸਿੰਘ
Punjab
23-05-2022 08:51 AM
Punjab
05-23-2022 07:52 PM
ਨੱਛਤਰ ਜੀ ਮੂੰਗੀ ਵਿੱਚ ਨਦੀਨ ਦੀ ਰੋਕਥਾਮ ਲਈ ਗੋਡੀ ਕਰਨ ਦੀ ਸਿਫਾਰਿਸ਼ ਹੀ ਕੀਤੀ ਜਾਂਦੀ ਹੈ। ਧੰਨਵਾਦ।
Posted by ਜਸਵੀਰ ਸਿੰਘ
Punjab
23-05-2022 08:29 AM
Punjab
05-24-2022 03:03 PM
ਜਸਵੀਰ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਮੱਕੀ ਦੀ ਫ਼ਸਲ ਵਿਚ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਵਰਤ ਚੁਕੇ ਹਨ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Posted by ਜਸਵੀਰ ਸਿੰਘ
Punjab
23-05-2022 08:29 AM
Punjab
05-24-2022 03:03 PM
ਜਸਵੀਰ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਮੱਕੀ ਦੀ ਫ਼ਸਲ ਵਿਚ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਵਰਤ ਚੁਕੇ ਹਨ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Posted by Jashanpreet Singh
Punjab
23-05-2022 08:22 AM
Punjab
05-24-2022 09:07 AM
Jashan ji tuci iss nu pett de kiria lai Flukarid-Ds bolus deo ate iss nu Amoxirum tablet 1-1 goli swere sham ate Vivliv liquid 100ml rojana dena suru kro, ehh pett de kiria krke ja infection krke hon lgda hai.
Posted by Raman
Punjab
23-05-2022 08:00 AM
Punjab
05-24-2022 03:11 PM
ਰਮਨ ਜੀ, ਇਹ ਵਿਸ਼ਾਣੂ ਰੋਗ ਹੈ ਜੋ ਰਸ ਚੂਸਣ ਵਾਲੇ ਕੀਟਾਂ ਰਾਹੀਂ ਅੱਗੇ ਫੈਲਦਾ ਹੈ। ਇਸ ਦੀ ਰੋਕਥਾਮ ਲਈ thiamethoxam @100 g /ਏਕੜ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾ ਸਕਦਾ ਹੈ। ਧੰਨਵਾਦ।
Posted by Gurdhyan Singh
Haryana
23-05-2022 07:55 AM
Punjab
05-24-2022 09:05 AM
गुरध्यान जी इसे आप Duraprogen inj. 750mg लगवा दे जिससे यह ऐसा करने से हट जाएगी।
Posted by Khushpreet Sran
Punjab
23-05-2022 07:29 AM
Punjab
05-23-2022 07:38 PM
khush ji jhone di paneeri layi tusi pr 131, 130, 129, 128 , 127 nu 25 may takk ate pr 126 nu 20 june takk lga sakde ho. dhanwaad.
Posted by manpreet singh
Punjab
23-05-2022 07:10 AM
Punjab
05-23-2022 07:47 PM
manpreet ji tusi pind vich dek, sukhchain, tahli, neem de podhe lga sakde ho. dhanwaad.
Posted by Gurbhej Singh
Punjab
23-05-2022 06:22 AM
Punjab
05-24-2022 09:04 AM
ਗੁਰਭੇਜ ਜੀ ਤੁਸੀ ਉਸ ਨੂੰ Doloban plus vet 15ml, enrofloxacin inj. 10ml ਅਤੇ Tinacal injection 15ml ਲਗਵਾਓ. ਇਹ ਤੁਸੀ 3 ਦਿਨ ਲਗਵਾਓ ਇਹਨਾਂ ਨਾਲ ਫਰਕ ਪੈ ਜਾਵੇਗਾ
Posted by Bhupinder Singh Virk
Punjab
23-05-2022 06:07 AM
Punjab
05-24-2022 02:47 PM
ਭੁਪਿੰਦਰ ਜੀ, ਵੈਸੇ ਬਾਜਰੇ ਦੀ ਫ਼ਸਲ ਵਿਚ ਕਰੰਡ ਦੀ ਸਮੱਸਆ ਜ਼ਿਆਦਾ ਨਹੀਂ ਆਓਂਦੀ , ਪਰ ਫਿਰ ਵੀ ਜੇ ਤੁਹਾਨੂੰ ਕਮੀ ਲੱਗੇ ਤਾ ਤੁਸੀ ਹਲਕਾ ਪਾਣੀ ਫਸਲ ਨੂੰ ਦੇ ਸਕਦੇ ਹੋ ਜੀ। ਧੰਨਵਾਦ।
Posted by sunil
Haryana
23-05-2022 05:01 AM
Punjab
05-24-2022 04:00 PM
सुनील जी, धान नर्सरी में नदीनों की रोकथाम करने के लिए आप granite की जगह butachlor 1200ml एकड़ को 60kg रेत में मिलाकर बिजाई के 7 दिन बाद खेत में डाल दें। धन्यवाद
Posted by Amanpreet singh
Punjab
22-05-2022 10:53 PM
Punjab
05-24-2022 10:25 AM
tuci Fish farming di puri jankari lai apne nazdiki fishery dept. nal sampark kr skde ho uthe tuhanu isdi training diti jawegi jiss nal tuhanu iss kam di purri jankari mill jawegi tuci isde lai Sh. Dalbir Singh, ADF 98153-91051 81465-85400 nal sampark kr skde ho ate training da pta kr skde ho.
Posted by T s sandhu
Punjab
22-05-2022 10:42 PM
Punjab
05-24-2022 10:43 AM
ਤੁਸੀ ਉਸ ਨੂੰ RL botal 8 ਲੀਟਰ ਲਗਵਾਓ ਅਤੇ ਉਸ ਨੂੰ Betacef plus 3gm, Rumirec inj. 10ml ਲਗਵਾਓ ਅਤੇ Impacdon powder ਲਓ ਅਤੇ ਕੋੜ ਤੁਮੈ ਦੀਆ ਜੜਾਂ ਜੋ ਪੰਸਾਰੀ ਤੋਂ ਮਿਲ ਜਾਣਗੀਆਂ ਇਹਨਾਂ ਦੋਨਾਂ ਨੂੰ 4 ਲੀਟਰ ਪਾਣੀ ਵਿਚ ਉਬਾਲ ਕੇ ਅੱਧਾ ਪਾਣੀ ਰਹਿਣ ਤੇ ਇਸ ਨੂੰ ਪੁਣ ਲਓ ਅਤੇ ਉਸ ਕੋਸੇ ਪਾਣੀ ਵਿਚ Unlock powder ਮਿਲਾ ਕੇ ਪਿਲਾ ਦਿਓ ਫਿਰ 1 ਘੰਟੇ ਬਾਦ CUD ਪਾਊਡਰ ਨੂੰ ਦੁੱਧ ਵਿਚ ਭਿਓ ਕੇ ਰੱਖ ਦਿਓ ਅਤੇ ਜਦੋ 2 ਘੰਟੇ ਹੋ ਜਾਵੇ ਫਿਰ ਜੋ ਦੁ.... (Read More)
ਤੁਸੀ ਉਸ ਨੂੰ RL botal 8 ਲੀਟਰ ਲਗਵਾਓ ਅਤੇ ਉਸ ਨੂੰ Betacef plus 3gm, Rumirec inj. 10ml ਲਗਵਾਓ ਅਤੇ Impacdon powder ਲਓ ਅਤੇ ਕੋੜ ਤੁਮੈ ਦੀਆ ਜੜਾਂ ਜੋ ਪੰਸਾਰੀ ਤੋਂ ਮਿਲ ਜਾਣਗੀਆਂ ਇਹਨਾਂ ਦੋਨਾਂ ਨੂੰ 4 ਲੀਟਰ ਪਾਣੀ ਵਿਚ ਉਬਾਲ ਕੇ ਅੱਧਾ ਪਾਣੀ ਰਹਿਣ ਤੇ ਇਸ ਨੂੰ ਪੁਣ ਲਓ ਅਤੇ ਉਸ ਕੋਸੇ ਪਾਣੀ ਵਿਚ Unlock powder ਮਿਲਾ ਕੇ ਪਿਲਾ ਦਿਓ ਫਿਰ 1 ਘੰਟੇ ਬਾਦ CUD ਪਾਊਡਰ ਨੂੰ ਦੁੱਧ ਵਿਚ ਭਿਓ ਕੇ ਰੱਖ ਦਿਓ ਅਤੇ ਜਦੋ 2 ਘੰਟੇ ਹੋ ਜਾਵੇ ਫਿਰ ਜੋ ਦੁੱਧ ਵਿਚ ਭਿਓ ਕੇ ਰਖਿਆ ਹੈ ਉਸ ਵਿਚ Brotone liquid 200ml ਮਿਕਸ ਕਰਕੇ ਪਸ਼ੂ ਨੂੰ ਦਿਓ , ਇਸ ਨਾਲ ਫਰਕ ਪੈ ਜਾਵੇਗਾ
Posted by Kushal
West Bengal
22-05-2022 09:39 PM
West Bengal
05-23-2022 11:15 AM
कुशाल जी, मटर की फसल में फली छेदक के लिए सबसे अच्छा रसायन Chlorantranilliprole 18.5% SC @ 60 मिली प्रति एकड़ है। वयस्क आबादी पर नजर रखने के लिए आप 2-3 phermone traps का भी उपयोग कर सकते हैं। नीम के बीज के चूर्ण को 200 लीटर पानी में 10 किलोग्राम/एकड़ की दर से डालना भी प्रभावी होता है। धन्यवाद।
Posted by Lovepreet singh
Punjab
22-05-2022 09:28 PM
Punjab
05-23-2022 11:22 AM
ਲਵਪ੍ਰੀਤ ਜੀ ਮੂੰਗੀ ਦੀ ਫ਼ਸਲ ਵਿਚ ਪਹਿਲਾ ਪਾਣੀ ਬਿਜਾਈ ਤੋਂ 25 ਤੋਂ 30 ਦਿਨਾਂ ਬਾਅਦ ਲੈ ਸਕਦੇ ਹਨ। ਮੂੰਗੀ ਦੀ ਫ਼ਸਲ ਨੂੰ 2-3 ਪਾਣੀ ਲਾ ਸਕਦੇ ਹਨ। ਗਰਮ ਰੁੱਤ ਦੀ ਮੂੰਗੀ ਦੀ ਫ਼ਸਲ ਵਿਚ ਬਿਜਾਈ ਸਮੇਂ 11 ਕਿਲੋ ਯੂਰੀਆ ਅਤੇ 100 ਕਿਲੋ ਸੁਪਰਫ਼ਾਸਫ਼ੇਟ ਪੋਰ ਦੇਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by Dilbag Singh
Punjab
22-05-2022 09:14 PM
Punjab
05-24-2022 10:49 AM
दिलबाग जी यदि आपने उसका दूध निकालना बंद कर दिया है तो आप उसे सभी थनों mammiprotec टियूब चढ़वा दें यदि वो अभी भी दूध दे रही है तो जब उसका दूध लेना बंद करेंगे तब यह ​टियूब चारों थनों में चढ़ाऐं।
Posted by Laxmi Narayan
Rajasthan
22-05-2022 09:10 PM
Punjab
05-23-2022 11:35 AM
Laxmi ji kripya ap yeh btaye ki apke kinnow ke baag mein kya problem hai ta jo apko uske hisab se sahi jankari de sake. Sath yeh btaye ki baag ko kya kya khad aur kitni matra mein dali hai aur sinchai kitni kri hai. Dhanywad.
Posted by Jashan
Punjab
22-05-2022 09:08 PM
Punjab
05-24-2022 10:53 AM
Jashan ji tuci dana pashu de khan ate hajam krn de hisab nal deo jekar pashu bheoo ke khanda ha tan bheoo ke deo jekar ubal ke khanda ha fir ubal ke vart skde ho, baki pashu da dudh usdi changi nasal, changi khurak ate uss nu bhrwaye gye semen de record te nirbhar hunda hai.
Posted by Jasvir singh
Punjab
22-05-2022 09:02 PM
Punjab
05-23-2022 01:04 PM
ਜਸਵੀਰ ਜੀ sava 134 ਕਿਸਮ ਤਕਰੀਬਨ 120-125 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਇਸਦੀ ਪਨੀਰੀ ਦੀ ਪਛੇਤੀ ਬਿਜਾਈ ਤੁਸੀਂ ਜੂਨ ਦੇ ਪਹਿਲੇ ਪਦਰਵਾੜੇ ਵਿਚ ਕਰ ਸਕਦੇ ਹਨ। ਧੰਨਵਾਦ।
Posted by Manpreet Singh
Punjab
22-05-2022 08:48 PM
Punjab
05-23-2022 01:08 PM
Manpreet ji moongi da jhad osdi variety te bijayi de samay te nirbhar krda hai. Je tusi vdya kisam te sahi samay te bijayi kiti hai ta esda jhad 5-8 quintal prati acre da hunda hai. Baki kahi private companies de beej da jhad is toh v vadh ho janda hai. Dhanwad.
Posted by ਿਪਰਤਪਾਲ ਿਸੰਘ
Punjab
22-05-2022 08:36 PM
Punjab
05-23-2022 01:14 PM
ਪ੍ਰਿਤਪਾਲ ਜੀ ਪੰਜਾਬ ਬਾਸਮਤੀ 7, ਅਰਧ-ਬੌਣੀ ਕਿਸਮ ਹੈ ਅਤੇ ਇਸਦਾ ਔਸਤਨ ਕੱਦ 111 ਸੈਂਟੀਮੀਟਰ ਹੈ। ਇਸ ਦਾ ਔਸਤਨ ਝਾੜ 19.0 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਪਨੀਰੀ ਦੀ ਲੁਆਈ ਉਪਰੰਤ 101 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਜੁਲਾਈ ਦਾ ਪਹਿਲਾ ਪੰਦਰਵਾੜਾ ਇਸ ਦੀ ਲੁਆਈ ਲਈ ਢੁੱਕਵਾਂ ਹੈ। ਇਹ ਕਿਸਮ ਪੰਜਾਬ ਵਿੱਚ ਝੁਲਸ ਰੋਗ ਦੇ ਜੀਵਾਣੂੰ ਦੀਆਂ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ .... (Read More)
ਪ੍ਰਿਤਪਾਲ ਜੀ ਪੰਜਾਬ ਬਾਸਮਤੀ 7, ਅਰਧ-ਬੌਣੀ ਕਿਸਮ ਹੈ ਅਤੇ ਇਸਦਾ ਔਸਤਨ ਕੱਦ 111 ਸੈਂਟੀਮੀਟਰ ਹੈ। ਇਸ ਦਾ ਔਸਤਨ ਝਾੜ 19.0 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਪਨੀਰੀ ਦੀ ਲੁਆਈ ਉਪਰੰਤ 101 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਜੁਲਾਈ ਦਾ ਪਹਿਲਾ ਪੰਦਰਵਾੜਾ ਇਸ ਦੀ ਲੁਆਈ ਲਈ ਢੁੱਕਵਾਂ ਹੈ। ਇਹ ਕਿਸਮ ਪੰਜਾਬ ਵਿੱਚ ਝੁਲਸ ਰੋਗ ਦੇ ਜੀਵਾਣੂੰ ਦੀਆਂ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਧੰਨਵਾਦ।
Posted by Harpreet Singh
Punjab
22-05-2022 08:32 PM
Punjab
05-23-2022 06:17 PM
हरप्रीत जी, सिंचाई के पानी में क्लोराइड और सोडियम जैसे आयनों की उचित concentration के साथ सामान्य ph होता है। पानी की मात्रा जांचने के लिए आप अपने नजदीकी केवीके से संपर्क कर सकते हैं। 01634-224024। धन्यवाद।
Posted by ਿਪਰਤਪਾਲ ਿਸੰਘ
Punjab
22-05-2022 08:29 PM
Punjab
05-24-2022 10:56 AM
ਤੁਸੀ ਦੇਸੀ ਤਰੀਕਾ ਵਰਤ ਸਕਦੇ ਹੋ ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਅਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਅਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਉਸ ਨੂੰ keeper plus ਪਾਊਡਰ 25 ਗ੍ਰਾਮ ਰੋਜਾਨਾ ਦਿਓ, ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਝੋਟੇ ਤੋਂ ਕ੍ਰੋਸ ਕਰਵਾਓ ਅਤੇ ਉਸ ਦਿਨ ਹੀ RC forte .... (Read More)
ਤੁਸੀ ਦੇਸੀ ਤਰੀਕਾ ਵਰਤ ਸਕਦੇ ਹੋ ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਅਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਅਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਉਸ ਨੂੰ keeper plus ਪਾਊਡਰ 25 ਗ੍ਰਾਮ ਰੋਜਾਨਾ ਦਿਓ, ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਝੋਟੇ ਤੋਂ ਕ੍ਰੋਸ ਕਰਵਾਓ ਅਤੇ ਉਸ ਦਿਨ ਹੀ RC forte injection 4gm ਲਗਵਾਓ ਅਤੇ 3 ਦਿਨ ਲਗਵਾਓ ਅਤੇ keeper plus ਪਾਊਡਰ ਦਿੰਦੇ ਰਹੋ.
Posted by amritpal singh
Punjab
22-05-2022 08:19 PM
Punjab
05-23-2022 06:18 PM
amrit ji eh sundi de hamle kar ke hunda hai. esdi roktham layi tusi emamectin benzoate @ 100 gram nu prati acre de hisab nal vart sakde ho. dhanwaad.
Posted by Ravinder Singh
Punjab
22-05-2022 07:50 PM
Punjab
05-23-2022 01:32 PM
ਰਵਿੰਦਰ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਤੁਸੀਂ ਫ਼ਲਦਾਰ ਬੂਟੇ ਲਾਉਣੇ ਹੈ ਜਾ ਛਾਂ ਦਾਰ ਬੂਟੇ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by arpit
Uttar Pradesh
22-05-2022 07:48 PM
Uttar Pradesh
05-23-2022 01:56 PM
Arpit ji palak ki fasal mein pendimethalin di spray ki sifarish nahi kari jati. Dhanywad.
Posted by Shripal yadav
Haryana
22-05-2022 07:09 PM
Rajasthan
05-23-2022 06:20 PM
shri ji ap npk 191919@ 5-10 gram prati litre paani ke hisab se prayog kar sakte hai. dhanyawad.
Posted by Kala maan
Punjab
22-05-2022 06:26 PM
Punjab
05-23-2022 06:22 PM
kala ji esde layi tusi carbendazim @ 2gram prati litre paani de hisab nal buttey di jad kol paa sakde ho. dhanwaad.
Posted by Gurdeep Grewal
Punjab
22-05-2022 06:19 PM
Punjab
05-24-2022 10:59 AM
Gurdeep ji iss nal pashua da pachan sahi rehnda hai, bhukh vadhh jndi hai, jo pashu khurak khanda hai oh sahi hajam ho ke sarir nu lgdi hai, ehh tuci 25-25gm swere sham deo.
Posted by manveer
Punjab
22-05-2022 06:15 PM
Punjab
05-23-2022 06:35 PM
ਮਨਵੀਰ ਜੀ ਝੋਨੇ ਦੀ ਪਨੀਰੀ ਤੇ ਸਾਥੀ ਦਵਾਈ ਦੀ ਵਰਤੋਂ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਇਸਦੀ ਰੋਕਥਾਮ ਲਈ butachlor @ 1200 ml ਪ੍ਰਤੀ 60 ਕਿਲੋ ਰੇਤੇ ਵਿਚ ਮਿਲਾ ਕੇ ਪ੍ਰਤੀ ਕਿਲੇ ਦੇ ਹਿਸਾਬ ਨਾਲ ਵਰਤ ਸਕਦੇ ਹੋ। .ਧੰਨਵਾਦ।