Experts Q&A Search

Posted by RajPal Singh chahal
Punjab
24-05-2022 01:13 PM
Punjab
05-25-2022 09:39 AM
ਰਾਜਪਾਲ ਜੀ ਤੁਸੀ ਉਸ ਨੂੰ Vitum-h liquid 10-10ml ਸਵੇਰੇ ਸ਼ਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ Transition mix feed ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2kg ਰੋਜਾਨਾ ਦੇ ਸਕਦੇ ਹੋ ਅਤੇ 20 ਦਿਨ ਪਹਿਲਾ Intabolite ਪਾਊਡਰ ਰੋਜਾਨਾ 50gm ਦੇਣਾ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਅਤੇ ਦੁੱਧ ਵਿੱਚ ਵਾਧਾ ਹੁੰਦਾ ਹੈ, ਬਾਕੀ ਤੁਸੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ.
Posted by T s sandhu
Punjab
24-05-2022 11:38 AM
Punjab
05-24-2022 04:59 PM
ਸੰਧੂ ਜੀ , ਜੇ ਤੁਹਾਡੀ ਪਨੀਰੀ ਵਿਚ ਜ਼ਿੰਕ ਦੀ ਕਮੀ ਦੇ ਲੱਛਣ ਦਿਖਾਈ ਦੇ ਰਹੇ ਹਨ, ਤਾ ਤੁਸੀ ਜ਼ਿੰਕ ਦੀ ਸਪਰੇ ਕਰ ਸਕਦੇ ਹੋ ਜੀ। ਧੰਨਵਾਦ।
Posted by ਅਮਨ ਡੇਅਰੀ ਫਾਰਮ
Punjab
24-05-2022 11:24 AM
Rajasthan
05-25-2022 09:40 AM
ਅਮਨ ਜੀ ਇਹ 50-60% ਸਾਹੀਵਾਲ ਕ੍ਰੋਸ ਨਸਲ ਹੈ
Posted by pardeep singh
Punjab
24-05-2022 11:18 AM
Punjab
05-24-2022 04:51 PM
ਪ੍ਰਦੀਪ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਕਿਸ ਫ਼ਸਲ ਵਿਚ ਯੂਰੀਆ ਖਾਦ ਪਾਉਣਾ ਚਾਹੁੰਦੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by Gurpartap singh
Punjab
24-05-2022 10:47 AM
Punjab
05-24-2022 05:04 PM
Gurpartap ji, kiroa kar ke is de technical components di photo v bhejo ji, ta jo is baare tuhanau sahi jaankari diti jaa ske . Dhanwaad.
Posted by Parvesh kumar
Uttarakhand
24-05-2022 10:38 AM
Punjab
05-24-2022 05:15 PM
Parvesh ji abhi tak sarkar dwara aisa koi notification nahi aya hai ki mote dhan ki khreed nahi hogi. Dhanywad.
Posted by gurkirt brar
Rajasthan
24-05-2022 10:33 AM
Rajasthan
05-24-2022 05:11 PM
gurkirat ji kharab paani ko ap nehar ja aur kisi sahi paani ke saath mila ke prayog kar sakte hai. dhanyawad.
Posted by Adi Rana
Punjab
24-05-2022 10:18 AM
Punjab
05-24-2022 05:09 PM
adi ji eh ras choosan wale keedean de kar ke ho sakda hai. esdi roktham layi tusi spiromesifen @ 150 ml nu prati acre de hisab nal vart sakde ho. dhanwaad.
Posted by Shashi Bhushan
Bihar
24-05-2022 10:10 AM
Haryana
05-24-2022 05:48 PM
शशि जी बीज लेने के लिए आप अपने kvk के साथ संपर्क कर सकते है। 06223 255 552 धन्यवाद्।
Posted by Sukhwinder Singh
Punjab
24-05-2022 10:07 AM
Punjab
05-24-2022 05:26 PM
ਸੁਖਵਿੰਦਰ ਜੀ ਇਹ ਗਰਮੀ ਦੇ ਕਰ ਕੇ ਹੋ ਸਕਦਾ ਹੈ ਇਹਦੇ ਲਈ ਤੁਸੀਂ ਸਿੰਚਾਈ ਅਤੇ ਖਾਦ ਦਾ ਧਿਆਨ ਰੱਖੋ।ਧੰਨਵਾਦ।
Posted by lata singh
Uttar Pradesh
24-05-2022 09:44 AM
Punjab
05-24-2022 05:12 PM
लता जी आप खेत को करमा 1 acre= 36x40 karam= 4000m2 द्वारा माप सकता है। धन्यवाद
Posted by Gurdeep Grewal
Punjab
24-05-2022 09:28 AM
Punjab
05-25-2022 09:41 AM
Grewal ji tuci ajje uss nu vdhia khurak de nal nal mineral mixture dinde rho ate mousam de hisab nal garmi ton bacha ke rakho ate garmi ghat hon ton badd uss nu Nutrisacc advance tablet rojana 1 goli deo ate 21 din tak deo fir jdo ohh patlia tara kre tan AI krwao jiss nal gabhn di ass vdhh jndi hai.
Posted by Deep singh
Punjab
24-05-2022 09:27 AM
Punjab
05-25-2022 09:44 AM
Deep ji tuci uss nu Lapnil-P powder 1 pouch nu adha kilo besan vich mix krke dena suru kro ate uss nu 1kg satyanashi ke bijj, adha kilo kamarkas, adha kilo jokhar lao ehh tuhanu pansari ton mill jawega ehna da powder bnna ke 4 hisse kro ate ek hisaa rojana adha kilo shakar vich ratt nu bheeo ke rakho ate swere swere deo. baki uss nu turri, feed deni ghta deo ate usda pisha ucha rakho.
Posted by Bachittar Singh
Punjab
24-05-2022 08:57 AM
Punjab
05-24-2022 04:47 PM
Bachittar ji, 3 saal de boote nu 20 kg tak gli sdi roodi di khaad paai jaa skadi hai ji. Dhanwaad .
Posted by Hariom Bhatt
Uttar Pradesh
24-05-2022 08:18 AM
Punjab
05-25-2022 09:49 AM
Hariom ji sbse pehle isko pett ke kiro ke liye Fenbendazole & ivermectin salt ki bolus den aur isko Amoxirum tablet 1-1 goli subah sham den aur Brotone liquid 100ml rojana dena suru kren aur Enerdyna liquid 100ml rojana den. baki mousam ke hisab se sahi dekbhal kren aur khurak ka pura dian rakhen
Posted by Hariom Bhatt
Uttar Pradesh
24-05-2022 08:15 AM
Punjab
05-25-2022 09:48 AM
Hariom ji sbse pehle isko pett ke kiro ke liye Fenbendazole & ivermectin salt ki bolus den aur isko Amoxirum tablet 1-1 goli subah sham den aur Brotone liquid 100ml rojana dena suru kren aur Enerdyna liquid 100ml rojana den. baki mousam ke hisab se sahi dekbhal kren aur khurak ka pura dian rakhen
Posted by Tarun
Punjab
24-05-2022 08:15 AM
Punjab
05-25-2022 09:50 AM
Tarun ji tuci ajje uss nu jo bhi khurak de rhe ho ohhi dinde rho ate garmi ton bacha ke rakho ate suun ton 2 mahine pehla udder-h liquid 10ml rojana deo ate suun ton 20 din pehla isde nal nal Intabolite powder rojana 1 pouch deo, ehna nal usde lewe ate dudh vich vdha howega ate sarir di changi growth ho jawegi.
Posted by Gurpartap singh
Punjab
24-05-2022 07:56 AM
Punjab
05-24-2022 05:07 PM
gurpartap ji je tusi paneeri vich nadeen di roktham di gal kar rahe ho tan tusi butachlor @ 1200ml nu 60 kilo ret vich mila ke vart sakde ho. jhona khet vich laun ton baad nadeen jiven swank di roktham layi tusi bijai ton 2-3 din de andar pendimethalin @ 1 litre ate chode pattey wale nadeen di roktham layi tusi metsulfuron @ 30 gram jhona khet vich laun ton baad 20 din takk prati acre de hisab nal vart sakde ho. dhanwaad.
Posted by sohan dass
Punjab
24-05-2022 07:42 AM
Punjab
05-25-2022 09:52 AM
Sohan ji jekar ehh dudh nal rajde nhi hai fir tuci cow da dudh thoda thoda krke pilla skde ho ate ehna nu 20-25 din badd ceraluk dena suru kro ate uss nu brotone liquid 1ml nu 1-1 din de frak nal deo.
Posted by Gagandeep
Punjab
24-05-2022 07:17 AM
Punjab
05-24-2022 04:56 PM
gagan deep ji es sme tusi kaddu jati dian sarian sabzian ate bhindi, baingan nu lga sakde ho. dhanwaad.
Posted by Chetan kumar
Rajasthan
24-05-2022 07:17 AM
Haryana
05-24-2022 05:46 PM
चेतन जी खरीफ सीजन के लिए मक्का की आप PEHM-1, PEHM-2, Navjot, KH 510, GM-6, Mahi Kanchan, Mahi Dhawal, Madhuri, G-2, G-11 की बिजाई कर सकते है। धन्यवाद्।
Posted by Balraj Singh gill
Punjab
24-05-2022 07:10 AM
Punjab
05-24-2022 05:24 PM
ਬਲਰਾਜ ਜੀ ਜੂਲਾਈ ਮਹੀਨੇ ਦੇ ਸ਼ੁਰੂ ਵਿਚ ਹਰੀ ਮਿਰਚ ਨਹੀਂ ਲਗਾਈ ਜਾ ਸਕਦੀ। ਇਸ ਸਮੇ ਤੁਸੀਂ ਕੱਦੂ ਜਾਤੀ ਦੀਆ ਸਬਜ਼ੀਆਂ ਅਤੇ ਭਿੰਡੀ, ਬੈਂਗਣ ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ।
Posted by Gagandeep
Punjab
24-05-2022 12:26 AM
Punjab
05-24-2022 04:40 PM
ਗਗਨ ਜੀ, ਚੀਕੂ ਦੇ ਫਲ ਬੂਟੇ ਦੇ ਨਾਲ ਨਹੀਂ ਪਕਦੇ , ਇਹਨਾਂ ਦਾ ਪੂਰਾ ਆਕਾਰ ਬਣ ਜਾਂ ਤੇ ਇਹਨਾਂ ਨੂੰ ethylene ਦਾ treatment ਦੇ ਕੇ ਪਕਾਇਆ ਜਾਂਦਾ ਹੈ ਜੀ। ਧੰਨਵਾਦ।
Posted by Kulwinder singh
Punjab
23-05-2022 11:04 PM
Punjab
05-24-2022 11:43 AM
ਕੁਲਵਿੰਦਰ ਜੀ ਬੂਟੇ ਵਿਚ ਇਹ ਗੂੰਦੀਆ ਰੋਗ ਦੇ ਲੱਛਣ ਲੱਗਦੇ ਹਨ। ਇਸ ਬਿਮਾਰੀ ਦਾ ਮੁੱਖ ਲੱਛਣ ਸੱਕ ਵਿੱਚੋਂ ਗੂੰਦ ਨਿਕਲਣਾ ਹੈ। ਗੂੰਦ ਪੱਤਿਆਂ ਦੀ ਸਤਹਿ ਅਤੇ ਤਣੇ ਤੇ ਆਮ ਦਿਖਾਈ ਦਿੰਦੀ ਹੈ। ਗੰਭੀਰ ਹਾਲਾਤਾਂ ਵਿੱਚ ਪੌਦੇ ਦਾ ਸੱਕ ਗਲ਼ ਜਾਂਦਾ ਹੈ ਅਤੇ ਪੌਦਾ ਮਰ ਜਾਂਦਾ ਹੈ। ਇਸ ਬਿਮਾਰੀ ਨੂੰ ਜੜ੍ਹ ਗਲਣ ਵੀ ਕਿਹਾ ਜਾਂਦਾ ਹੈ। ਇਸ ਬਿਮਾਰੀ ਦੀ ਰੋਕਥਾਮ ਲਈ ਮਿੱਟੀ ਵਿੱਚ 0.2% ਮੈਟਾਲੈਕਸਿਲ ਐੱਮ.... (Read More)
ਕੁਲਵਿੰਦਰ ਜੀ ਬੂਟੇ ਵਿਚ ਇਹ ਗੂੰਦੀਆ ਰੋਗ ਦੇ ਲੱਛਣ ਲੱਗਦੇ ਹਨ। ਇਸ ਬਿਮਾਰੀ ਦਾ ਮੁੱਖ ਲੱਛਣ ਸੱਕ ਵਿੱਚੋਂ ਗੂੰਦ ਨਿਕਲਣਾ ਹੈ। ਗੂੰਦ ਪੱਤਿਆਂ ਦੀ ਸਤਹਿ ਅਤੇ ਤਣੇ ਤੇ ਆਮ ਦਿਖਾਈ ਦਿੰਦੀ ਹੈ। ਗੰਭੀਰ ਹਾਲਾਤਾਂ ਵਿੱਚ ਪੌਦੇ ਦਾ ਸੱਕ ਗਲ਼ ਜਾਂਦਾ ਹੈ ਅਤੇ ਪੌਦਾ ਮਰ ਜਾਂਦਾ ਹੈ। ਇਸ ਬਿਮਾਰੀ ਨੂੰ ਜੜ੍ਹ ਗਲਣ ਵੀ ਕਿਹਾ ਜਾਂਦਾ ਹੈ। ਇਸ ਬਿਮਾਰੀ ਦੀ ਰੋਕਥਾਮ ਲਈ ਮਿੱਟੀ ਵਿੱਚ 0.2% ਮੈਟਾਲੈਕਸਿਲ ਐੱਮ ਜ਼ੈੱਡ-72+0.5% ਟ੍ਰਾਈਕੋਡਰਮਾ ਵਿਰਾਈਡ ਮਿੱਟੀ ਵਿੱਚ ਪਾਓ। ਸਾਲ ਵਿੱਚ ਘੱਟ ਤੋਂ ਘੱਟ ਇੱਕ ਵਾਰ ਪੌਦੇ ਤੇ ਜ਼ਮੀਨ ਤੋਂ 50-75 ਸੈ.ਮੀ. ਉੱਚਾਈ ਤੱਕ ਬੋਰਡਿਓਕਸ ਘੋਲ ਪਾਓ। ਨਿਬੂ ਦੇ ਬੂਟੇ ਵਿੱਚੋ ਸੁੱਕਿਆ ਟਹਿਣੀਆਂ ਨੂੰ 2 ਇੰਚ ਹਰੇ ਹਿੱਸੇ ਤੋਂ ਕੱਟ ਦਿਓ ਤੇ ਉੱਪਰ bordeaux paste ਲਗਾ ਦਿਓ। ਬਾਕੀ ਤੁਸੀਂ ਬੂਟੇ ਤੇ copper oxychloride @2.5-3gram ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by Harpreet
Punjab
23-05-2022 10:26 PM
Punjab
05-25-2022 05:58 PM
ਹਰਪ੍ਰੀਤ ਜੀ, ਗੇਂਦੇ ਦੀ ਪਨੀਰੀ ਲੈਣ ਲਈ ਤੁਸੀ KVK ਬੂਹ - ਤਰਨ ਤਾਰਨ - 01851-238700 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Posted by Kavin wander
Punjab
23-05-2022 10:08 PM
Punjab
05-24-2022 10:22 AM
Kavin wander ji tuhade sare swala de jwab ditte gye hai tuci App vich apne sare swala de jwab dekh skde ho.
Posted by Daluram
Rajasthan
23-05-2022 10:03 PM
Punjab
05-24-2022 11:59 AM
डालूराम जी बाजरा की अच्छी किस्मे जैसे RHB 121, 90, 30, MPMH 21, 17, Pusa 605, Raj 171, आदि है। धन्यवाद।
Posted by ਗੁਰਸੇਵਕ ਸਿੰਘ
Punjab
23-05-2022 09:25 PM
Punjab
05-24-2022 12:48 PM
ਗੁਰਸੇਵਕ ਜੀ ਫ਼ਲ ਦੀ ਮੱਖੀ ਦਾ ਗੰਭੀਰ ਹਮਲਾ ਹੋਣ ਤੇ ਵਰਖਾ ਰੁੱਤ ਦੀ ਫ਼ਸਲ ਨਹੀਂ ਲੈਣੀ ਚਾਹੀਦੀ। ਬੂਟੇ ਤੇ ਪੱਕੇ ਹੋਏ ਫ਼ਲ ਨਾ ਰਹਿਣ ਦਿਉ। ਹਮਲੇ ਕਾਰਨ ਡਿੱਗੇ ਹੋਏ ਫ਼ਲਾਂ ਨੂੰ ਇੱਕਠਾ ਕਰਕੇ ਜ਼ਮੀਨ ਵਿੱਚ ਘੱਟੋ-ਘੱਟ 60 cm ਡੂੰਘੇ ਦੱਬ ਦਿਉ। ਜੁਲਾਈ ਦੇ ਪਹਿਲੇ ਹਫ਼ਤੇ ਪੀ ਏ ਯੂ ਫਰੂਟ ਫਲਾਈ ਟਰੈਪ (16 ਟਰੈਪ ਪ੍ਰਤੀ ਏਕੜ) ਲਗਾਉ ਅਤੇ ਲੋੜ ਪੈਣ ਤੇ ਦੁਬਾਰਾ ਲਗਾੳ। ਬੂਟਿਆਂ ਉੱਪਰ ਲੱਗੇ ਪੂਰੇ ਵੱਡੇ ਪਰ ਸ.... (Read More)
ਗੁਰਸੇਵਕ ਜੀ ਫ਼ਲ ਦੀ ਮੱਖੀ ਦਾ ਗੰਭੀਰ ਹਮਲਾ ਹੋਣ ਤੇ ਵਰਖਾ ਰੁੱਤ ਦੀ ਫ਼ਸਲ ਨਹੀਂ ਲੈਣੀ ਚਾਹੀਦੀ। ਬੂਟੇ ਤੇ ਪੱਕੇ ਹੋਏ ਫ਼ਲ ਨਾ ਰਹਿਣ ਦਿਉ। ਹਮਲੇ ਕਾਰਨ ਡਿੱਗੇ ਹੋਏ ਫ਼ਲਾਂ ਨੂੰ ਇੱਕਠਾ ਕਰਕੇ ਜ਼ਮੀਨ ਵਿੱਚ ਘੱਟੋ-ਘੱਟ 60 cm ਡੂੰਘੇ ਦੱਬ ਦਿਉ। ਜੁਲਾਈ ਦੇ ਪਹਿਲੇ ਹਫ਼ਤੇ ਪੀ ਏ ਯੂ ਫਰੂਟ ਫਲਾਈ ਟਰੈਪ (16 ਟਰੈਪ ਪ੍ਰਤੀ ਏਕੜ) ਲਗਾਉ ਅਤੇ ਲੋੜ ਪੈਣ ਤੇ ਦੁਬਾਰਾ ਲਗਾੳ। ਬੂਟਿਆਂ ਉੱਪਰ ਲੱਗੇ ਪੂਰੇ ਵੱਡੇ ਪਰ ਸਖ਼ਤ-ਹਰੇ ਬਰਸਾਤੀ ਅਮਰੂਦਾਂ ਉੱਪਰ ਜੂਨ ਦੇ ਅਖੀਰ ਜਾਂ ਜੁਲਾਈ ਦੇ ਅੱਧ ਤੱਕ ਚਿੱਟੇ ਰੰਗ ਦੇ ਨਾਨ-ਵੂਵਨ ਲਿਫ਼ਾਫ਼ੇ ਚੜਾਏ ਜਾ ਸਕਦੇ ਹਨ। ਅਜਿਹਾ ਕਰਨ ਨਾਲ ਇਹਨਾਂ ਨੂੰ ਫ਼ਲਾਂ ਦੀ ਮੱਖੀ ਦੇ ਹਮਲੇ ਕਾਰਨ ਕਾਣੇ ਹੋਣ ਤੋਂ ਬਚਾਇਆ ਜਾ ਸਕਦਾ ਹੈ। ਲਿਫ਼ਾਫ਼ਾ ਚੜਾਏ ਫ਼ਲਾਂ ਨੂੰ ਰੰਗ ਬਦਲਣ ਦੀ ਅਵਸਥਾ ਤੇ ਤੋੜ ਲਵੋ। ਬਾਕੀ ਤੁਸੀਂ ਫ਼ਲਾਂ ਦੇ ਪੱਕਣ ਵੇਲੇ 80 ml ਫੈਨਵਾਲਰੇਟ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਹਫ਼ਤੇ ਦੇ ਵਕਫ਼ੇ ਬਾਅਦ ਬੂਟਿਆਂ ਉਤੇ ਛਿੜਕਾਅ ਕਰਨਾ ਚਾਹੀਦਾ ਹੈ । ਫੈਨਵਾਲਰੇਟ ਦੇ ਛਿੜਕਾਅ ਤੋਂ ਤੀਸਰੇ ਦਿਨ ਬਾਅਦ ਫ਼ਲਾਂ ਦੀ ਤੁੜਾਈ ਕਰ ਲੈਣੀ ਚਾਹੀਦੀ ਹੈ । ਧੰਨਵਾਦ।
Posted by Rajeev
Bihar
23-05-2022 08:54 PM
Punjab
05-25-2022 06:01 PM
राजीव जी, मालदा, मल्लिका, जर्दालू, गुलाबखास, मुंबई, दसेरी, चौसा बिहार में आम की व्यावसायिक रूप से उगाई जाने वाली किस्में हैं। धन्यवाद।
Posted by gagan faridkot
Punjab
23-05-2022 08:43 PM
Punjab
05-24-2022 10:20 AM
ਤੁਸੀ ਇਸ ਤਰੀਕੇ ਨਾਲ ਫੀਡ ਤਿਆਰ ਕਰ ਸਕਦੇ ਹੋ ਅਤੇ ਸੀਰੇ ਦੀ ਮਾਤਰਾ ਘਟਾ ਕੇ 1kg ਤੱਕ ਕਰੋ
Posted by kuljinder singh
Punjab
23-05-2022 06:43 PM
Punjab
05-24-2022 01:01 PM
Kuljinder ji filhal Punjab sarkar valo solar system te koi scheme nahi chal rahi. Jo subsidy vali scheme ayi si oh hun band ho chuki hai. Eh scheme 27 april to 4 may tak open si. Sarkar valo jdo v eh scheme dubara open hundi hai odo is di jankari Apni Kheti app te diti jave gi. Dhanwad.
Posted by Gurdeep Grewal
Punjab
23-05-2022 06:22 PM
Punjab
05-24-2022 10:18 AM
ਗਰੇਵਾਲ ਜੀ ਇਸਦੀ ਵਰਤੋਂ ਪਸ਼ੂ ਦਾ ਦੁੱਧ ਵਧਾਉਣ, ਸਰੀਰ ਨੂੰ ਤਾਕਤ ਦੇਣ ਅਤੇ ਸਮੇ ਤੇ ਦੁੱਧ ਲੈਣ ਲਈ ਕੀਤੀ ਜਾਂਦੀ ਹੈ ਇਹ ਤੁਸੀ 50 ਤੋਂ 60ml ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ
Posted by Manpreet Singh
Punjab
23-05-2022 06:18 PM
Punjab
05-24-2022 01:23 PM
ਮਨਪ੍ਰੀਤ ਜੀ ਤੁਸੀਂ ਤੁਹਾਡੇ ਬੋਰ ਦਾ ਪਾਣੀ 1.5 ਨੰਬਰ ਹੈ ਤੇ ਤੁਹਾਡੇ ਕੋਲ ਨਹਿਰੀ ਪਾਣੀ ਨਹੀਂ ਹੈ। ਮੋਟਰ ਜ਼ਿਆਦਾ ਚੱਲ ਕੇ ਪਾਣੀ ਬਦਲ ਜਾਂਦਾ ਹੈ ਜੋ 1.5 ਤੋਂ 2-3 ਨੰਬਰ ਤਕ ਵੀ ਚਲਾ ਜਾ ਸਕਦਾ ਹੈ। ਇਹੋ ਜੇ ਪਾਣੀ ਵਿਚ ਤੁਸੀਂ ਹਾਈਬ੍ਰਿਡ ਝੋਨਾ ਜਿਵੇ Pioneer 27P31, 28P67, Shriram 432, Sava 134, ਆਦਿ ਲਗਾ ਸਕਦੇ ਹਨ। ਤੁਸੀਂ PR 121 ਵੀ ਲਗਾ ਸਕਦੇ ਹਨ। ਤੁਹਾਡੇ ਕੋਲ ਨਹਿਰੀ ਪਾਣੀ ਨਹੀਂ ਹੈ ਤੁਸੀਂ ਝੋਨੇ ਜਾ ਬਾਸਮਤੀ ਦੀਆ ਥ.... (Read More)
ਮਨਪ੍ਰੀਤ ਜੀ ਤੁਸੀਂ ਤੁਹਾਡੇ ਬੋਰ ਦਾ ਪਾਣੀ 1.5 ਨੰਬਰ ਹੈ ਤੇ ਤੁਹਾਡੇ ਕੋਲ ਨਹਿਰੀ ਪਾਣੀ ਨਹੀਂ ਹੈ। ਮੋਟਰ ਜ਼ਿਆਦਾ ਚੱਲ ਕੇ ਪਾਣੀ ਬਦਲ ਜਾਂਦਾ ਹੈ ਜੋ 1.5 ਤੋਂ 2-3 ਨੰਬਰ ਤਕ ਵੀ ਚਲਾ ਜਾ ਸਕਦਾ ਹੈ। ਇਹੋ ਜੇ ਪਾਣੀ ਵਿਚ ਤੁਸੀਂ ਹਾਈਬ੍ਰਿਡ ਝੋਨਾ ਜਿਵੇ Pioneer 27P31, 28P67, Shriram 432, Sava 134, ਆਦਿ ਲਗਾ ਸਕਦੇ ਹਨ। ਤੁਸੀਂ PR 121 ਵੀ ਲਗਾ ਸਕਦੇ ਹਨ। ਤੁਹਾਡੇ ਕੋਲ ਨਹਿਰੀ ਪਾਣੀ ਨਹੀਂ ਹੈ ਤੁਸੀਂ ਝੋਨੇ ਜਾ ਬਾਸਮਤੀ ਦੀਆ ਥੋੜੇ ਸਮੇਂ ਵਾਲਿਆਂ ਕਿਸਮਾਂ ਵੀ ਲਗਾ ਸਕਦੇ ਹਨ। ਧੰਨਵਾਦ।
Posted by nav shah
Punjab
23-05-2022 06:14 PM
Punjab
05-24-2022 10:15 AM
Navpreet ji jekar bakri nu suun vich 1 mahina rehnda ha tan tuci uss nu change chare de nal nal Vitum-h liquid 4-5ml rojana dena suru kro ate mousam de hisab nal usde rehnn sehn da pura dian rakho baki tuci jo bhi khurak de rhe ho ohhi dinde rho.
Posted by Mohit Solanki
Rajasthan
23-05-2022 05:57 PM
Rajasthan
05-23-2022 07:40 PM
मोहित जी यह मौसम के कारण है क्योंकि इस तरह के लक्षण फंगस और किसी कीड़े के नहीं होते है। धन्यवाद
Posted by ਸੁਖਵੀਰ ਸਿੰਘ
Punjab
23-05-2022 05:43 PM
Punjab
05-24-2022 01:17 PM
ਸੁਖਵੀਰ ਜੀ ਇਸ ਵਾਰ ਮੌਸਮ ਵਿਚ ਬਦਲਾਵ ਨਾਲ ਤਾਪਮਾਨ ਜ਼ਿਆਦਾ ਹੋਣ ਕਰਕੇ ਇਹ ਸਮਸਿਆ ਆਈ ਹੈ। ਕਿੰਨੂ ਦੇ ਬਾਗਾਂ ਵਿਚ ਵੀ ਗਰਮੀ ਜਲਦੀ ਪੈਣ ਤੇ ਤਾਪਮਾਨ ਜ਼ਿਆਦਾ ਹੋਣ ਕਰਕੇ fruit setting ਘੱਟ ਹੋਈ ਹੈ। ਧੰਨਵਾਦ।
Posted by gurmanjot singh
Punjab
23-05-2022 05:32 PM
Punjab
05-24-2022 02:48 PM
Gurmanjot ji palak vich murak di roktham lyi godi hi krni hove gi. Nadeen nashak di spray nal palak nu nuksan ho sakda hai. Dhanwad.
Posted by 10 kg युरीया
Haryana
23-05-2022 05:15 PM
Punjab
05-24-2022 02:54 PM
श्रीमान जी, द्वारा भेजी गई फोटो साफ़ नहीं है, आप जिस कमी की बात कर रहे है, कृप्या उन पत्तो की साफ़ फोटो दुबारा से भेजें। धन्यवाद।
Posted by pardeep singh
Punjab
23-05-2022 04:59 PM
Punjab
05-24-2022 01:31 PM
ਪ੍ਰਦੀਪ ਜੀ ਝੋਨੇ ਦੀ ਪਨੀਰੀ ਵਿਚ ਯੂਰੀਆ ਬਿਜਾਈ ਤੋਂ ਤਕਰੀਬਨ 14-15 ਦਿਨਾਂ ਤੇ ਪਾ ਸਕਦੇ ਹਨ। ਧੰਨਵਾਦ।
Posted by ਤਜਿੰਦਰ ਸ਼ਿੰਘ ਢੀਡਸ਼ਾ
Punjab
23-05-2022 04:35 PM
Punjab
05-24-2022 01:53 PM
ਤਜਿੰਦਰ ਜੀ ਗਵਾਰਾ ਦੀ ਬਿਜਾਈ ਅੱਧ ਜੁਲਾਈ ਤੋਂ ਅੱਧ ਅਗੱਸਤ ਤੱਕ ਕੀਤੀ ਜਾਂਦੀ ਹੈ। ਇਸ ਦੀਆ ਕਿਸਮਾਂ ਜਿਵੇ Guara 80, HG 365, Ageta Guara 112, RGC 936, ਆਦਿ ਹਨ। ਬਿਜਾਈ ਲਈ ਕਤਾਰਾਂ ਦਾ ਆਪਸ ਵਿੱਚ ਫਾਸਲਾ 30 ਸੈ:ਮੀ ਹੋਣਾ ਚਾਹੀਦਾ ਹੈ। ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ। ਬਿਜਾਈ ਤੋਂ ਪਹਿਲਾਂ ਯੂਰੀਆਂ@ 20 kg ਅਤੇ SSP @120 kg ਪ੍ਰਤੀ ਏਕੜ ਵਿੱਚ ਪਾਉ। ਗਵਾਰਾ ਦਾ ਔਸਤਨ ਝਾੜ 5-8 ਕੁਇੰਟਲ ਪ੍ਰਤੀ ਏਕੜ.... (Read More)
ਤਜਿੰਦਰ ਜੀ ਗਵਾਰਾ ਦੀ ਬਿਜਾਈ ਅੱਧ ਜੁਲਾਈ ਤੋਂ ਅੱਧ ਅਗੱਸਤ ਤੱਕ ਕੀਤੀ ਜਾਂਦੀ ਹੈ। ਇਸ ਦੀਆ ਕਿਸਮਾਂ ਜਿਵੇ Guara 80, HG 365, Ageta Guara 112, RGC 936, ਆਦਿ ਹਨ। ਬਿਜਾਈ ਲਈ ਕਤਾਰਾਂ ਦਾ ਆਪਸ ਵਿੱਚ ਫਾਸਲਾ 30 ਸੈ:ਮੀ ਹੋਣਾ ਚਾਹੀਦਾ ਹੈ। ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ। ਬਿਜਾਈ ਤੋਂ ਪਹਿਲਾਂ ਯੂਰੀਆਂ@ 20 kg ਅਤੇ SSP @120 kg ਪ੍ਰਤੀ ਏਕੜ ਵਿੱਚ ਪਾਉ। ਗਵਾਰਾ ਦਾ ਔਸਤਨ ਝਾੜ 5-8 ਕੁਇੰਟਲ ਪ੍ਰਤੀ ਏਕੜ ਦਾ ਹੁੰਦਾ ਹੈ , ਬਾਕੀ ਕਿਸਮ ਦੇ ਹਿਸਾਬ ਨਾਲ ਵੱਧ ਘੱਟ ਹੋ ਸਕਦਾ ਹੈ। ਧੰਨਵਾਦ।
Posted by Harpreet singh
Punjab
23-05-2022 04:34 PM
Punjab
05-24-2022 02:56 PM
ਹਰਪ੍ਰੀਤ ਜੀ ਤੁਸੀਂ ਯੂਰੀਆ ਵਿਚ ਦਾਣੇਦਾਰ ਜ਼ਿੰਕ ਰਲਾ ਕੇ ਛਿੱਟਾ ਦੇ ਸਕਦੇ ਹਨ। ਜਿੰਨਾ ਜ਼ਮੀਨਾਂ ਵਿਚ ਜ਼ਿੰਕ ਦੀ ਕਮੀ ਆਉਂਦੀ ਹੈ ਓਥੇ ਮੱਕੀ ਵਿਚ ਬਿਜਾਈ ਸਮੇਂ 10 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡ੍ਰੇਟ (21%) ਜਾਂ 6.5 ਕਿਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ (33%) ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿੱਚ ਮਿਲਾ ਦੇਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਜ਼ਿੰਕ ਸਲਫੇਟ ਦੀ ਸਪਰੇਅ ਵੀ ਕੀਤੀ ਜਾ ਸਕਦੀ ਹੈ । ਇ.... (Read More)
ਹਰਪ੍ਰੀਤ ਜੀ ਤੁਸੀਂ ਯੂਰੀਆ ਵਿਚ ਦਾਣੇਦਾਰ ਜ਼ਿੰਕ ਰਲਾ ਕੇ ਛਿੱਟਾ ਦੇ ਸਕਦੇ ਹਨ। ਜਿੰਨਾ ਜ਼ਮੀਨਾਂ ਵਿਚ ਜ਼ਿੰਕ ਦੀ ਕਮੀ ਆਉਂਦੀ ਹੈ ਓਥੇ ਮੱਕੀ ਵਿਚ ਬਿਜਾਈ ਸਮੇਂ 10 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡ੍ਰੇਟ (21%) ਜਾਂ 6.5 ਕਿਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ (33%) ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿੱਚ ਮਿਲਾ ਦੇਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਜ਼ਿੰਕ ਸਲਫੇਟ ਦੀ ਸਪਰੇਅ ਵੀ ਕੀਤੀ ਜਾ ਸਕਦੀ ਹੈ । ਇੱਕ ਏਕੜ ਵਾਸਤੇ ਇਹ ਸਪਰੇਅ ਤਿਆਰ ਕਰਨ ਲਈ 1200 ਗ੍ਰਾਮ ਜ਼ਿੰਕ ਸਲਫੇਟ (ਹੈਪਟਾਹਾਈਡ੍ਰੇਟ), 600 ਗ੍ਰਾਮ ਅਣਬੁਝਿਆ ਚੂਨਾ ਜਾਂ 750 ਗ੍ਰਾਮ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ, 375 ਗ੍ਰਾਮ ਅਣਬੁਝਿਆ ਚੂਨਾ ਅਤੇ 200 ਲਿਟਰ ਪਾਣੀ ਵਰਤੋ ਕਰ ਸਕਦੇ ਹਨ। ਧੰਨਵਾਦ।
Posted by shubhash chhillar
Uttar Pradesh
23-05-2022 04:18 PM
Punjab
05-24-2022 02:51 PM
सुभाष जी गन्ने की फसल में आप सूक्ष्म पोषक तत्व को दोनों तरीको से इस्तेमाल कर सकते है। बाकि स्प्रे से ज्यादा लाभ होता है। धन्यवाद।
Posted by Gagandeep
Punjab
23-05-2022 04:10 PM
Punjab
05-24-2022 02:38 PM
Gagandeep ji tusi sabjiya vich gobhi, bengan, pyaz, mulli, mirch, haldi, aadi lga sakde han. Dhanwad.
Posted by Charanjit Singh Jhajj
Punjab
23-05-2022 03:54 PM
Punjab
05-24-2022 03:41 PM
Charanjit ji, coragen da shi nateeja lain lai is nu paani vich ghol ke spray hi karni chahidi hai .Dhanwaad .
Posted by harry
Punjab
23-05-2022 03:10 PM
Punjab
05-24-2022 02:08 PM
Harry ji hare achar vaste tusi makki diya kisma jive J-1007, J-1006, African Tall, Pioneer 1844, Rasi 3033 aadi di bijayi kar sakde han. Pakavi makki lyi tusi PMH 13, ADV 9293, JC 12, JC 4, aadi lga sakde han. Dhanwad.
Posted by Gagandeep mann
Punjab
23-05-2022 03:09 PM
Punjab
05-24-2022 03:22 PM
ਗਗਨ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਫਸਲ ਵਿਚ ਕਿ ਦਿੱਕਤ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਫੰਗਿਸਾਈਡ ਬਾਰੇ ਜਾਣਕਾਰੀ ਦਿੱਤੀ ਜਾ ਸਕੇਗੀ , ਤੇਲੇ ਦੀ ਰੋਕਥਾਮ ਲਈ ਤੁਸੀ Thiamethoxam @80-100 g /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by Amarjit
Punjab
23-05-2022 03:08 PM
Punjab
05-25-2022 05:28 PM
अमरजीत, सांगवान की अच्छी वृद्धि के लिए अच्छी जल निकासी वाली, गहरी और उपजाऊ मिट्टी की आवश्यकता होती है। मिट्टी का पीएच 6.5 या उससे ऊपर होना चाहिए। पीएच 6.5 से कम होने पर पौधे की वृद्धि प्रभावित होती है। Konni Teak, West African teak, Godhavari Teak, South and Central American Teak, Nilambur या Malabar Teak इसकी लोकप्रिय किस्में हैं। भूमि की दो तीन बार जोताई करके मिट्टी को भु.... (Read More)
अमरजीत, सांगवान की अच्छी वृद्धि के लिए अच्छी जल निकासी वाली, गहरी और उपजाऊ मिट्टी की आवश्यकता होती है। मिट्टी का पीएच 6.5 या उससे ऊपर होना चाहिए। पीएच 6.5 से कम होने पर पौधे की वृद्धि प्रभावित होती है। Konni Teak, West African teak, Godhavari Teak, South and Central American Teak, Nilambur या Malabar Teak इसकी लोकप्रिय किस्में हैं। भूमि की दो तीन बार जोताई करके मिट्टी को भुरभुरी कर लें। खेत में पानी के जमाव से बचने के लिए मिट्टी को भी समतल कर लें। पौधा रोपण के लिए 45cm x 45cmx 45cm के गड्ढे खोदें। प्रत्येक गड्ढे में अच्छी तरह से सड़ी हुई गाय के गोबर को कीटनाशक के साथ मिलाएं। बीजों की नर्सरी क्यारियों में बिजाई की जाती है। रोपण के लिए स्टंप तैयार करने के लिए 12-15 महीने की पौध का उपयोग किया जाता है। ग्राफ्टिंग, रूटेड स्टेम कटिंग और सूक्ष्म प्रसार के माध्यम से क्लोनल प्रचार किया जाता है। रोपण के लिए पूर्व अंकुरित ठूंठ का उपयोग करें। सागौन की खेती के लिए मानसून सबसे अच्छा मौसम है। रोपण के लिए 2 मीटर x 2 मीटर या 2.5 मीटर x 2.5 मीटर या 3 मीटर x 3 मीटर की दूरी का उपयोग करें। जब इंटरक्रॉप लिया जाता है तो 4 मीटर x 4 मीटर या 5 मीटर x 5 मीटर की दूरी का उपयोग किया जा सकता है। सागवान के पूर्व अंकुरित स्टंप लगाने के लिए 45 सेमी x 45 सेमी x 45 सेमी का गड्ढा खोदें और गड्ढे को मिट्टी और अच्छी तरह से सड़ी हुई गाय के गोबर से भरें। बुवाई लाइन बुवाई, प्रसारण या रोपाई विधि से की जा सकती है। रोपण के लिए लगभग 1500-1800 क्लोन की आवश्यकता होती है। एक एकड़ क्षेत्र में। हर साल अगस्त और सितंबर महीने में एन:पी:के (15:15:15) @ 50 ग्राम प्रति पौधा पहले तीन वर्षों के लिए लगाएं। स्थापना के पहले तीन वर्षों के दौरान खरपतवार मुक्त रखने के लिए सघन निराई आवश्यक है। निराई-गुड़ाई का कार्य नियमित रूप से करें। पहले वर्ष में तीन निराई-गुड़ाई करें और दूसरे वर्ष में दो निराई-गुड़ाई करें। रोपण के तीसरे वर्ष में एक निराई-गुड़ाई करें। मानसून के महीने में सिंचाई की आवश्यकता नहीं होती है। गर्म या गर्मी के महीने में या तनाव की अवधि के दौरान सिंचाई करें। तनाव की अवधि के दौरान सिंचाई से उपज में काफी हद तक सुधार होता है। अत्यधिक सिंचाई से पानी के फफोले बन जाते हैं और कवक फैल जाते हैं। जब पेड़ कटाई की स्थिति में पहुंच जाए, तो उस पेड़ को चिह्नित करें और \"मुख्य क्षेत्रीय वानिकी कार्यालय\" को रिपोर्ट प्रस्तुत करें। अनुमति मिलने के बाद कटाई की जा सकती है। सागौन की खेती अत्यधिक लाभदायक खेती है क्योंकि इसकी भारत के साथ-साथ विदेशों में भी काफी मांग है। 14 साल में एक सागौन के पेड़ से करीब 10-15 क्यूबिक फीट लकड़ी मिलती है। धन्यवाद ।
Posted by Manpreet Singh
Punjab
23-05-2022 02:59 PM
Punjab
05-23-2022 07:41 PM
manpreet ji mungi di fasal vich 11 kilo urea te 100 kilo single super phosphate prati acre de hisab nal bijai wele paun di sifarish kiti jandi hai. dhanwaad.