Experts Q&A Search

Posted by ਰਾਜਪਾਲ ਸਿੰਘ ਸੰਧੂ
Punjab
25-05-2022 08:46 AM
Punjab
05-25-2022 04:56 PM
ਰਾਜ ਜੀ 1718 ਕਿਸਮ 1121 ਤੋਂ ਹੀ ਬਣਾਈ ਗਈ ਹੈ। 1718 ਦਾ ਔਸਤ ਝਾੜ 17-18 ਕੁਇੰਟਲ/ਏਕੜ ਹੈ ਜਦ ਕਿ 1121 ਦਾ 14 ਕੁਇੰਟਲ/ਏਕੜ ਦਾ ਹੀ ਹੈ। ਧੰਨਵਾਦ।
Posted by ਹਰਵਿੰਦਰ ਸਿੰਘ
Punjab
25-05-2022 08:40 AM
Punjab
05-25-2022 05:55 PM
ਹਰਵਿੰਦਰ ਜੀ PR 126 ਇਕ ਘੱਟ ਸਮਾਂ ਲੈਣ ਵਾਲੀ ਕਿਸਮ ਹੈ। ਇਸ ਦਾ ਔਸਤਨ ਝਾੜ 30 ਕੁਇੰਟਲ /ਏਕੜ ਦਾ ਹੈ। ਇਹ ਕਿਸਮ ਲੁਆਈ ਤੋ ਬਾਅਦ 93 ਦਿਨਾਂ ਵਿਚ ਪੱਕ ਜਾਂਦੀ ਹੈ। ਇਸਦੀ ਪਨੀਰੀ ਦੀ ਬਿਜਾਈ ਦਾ ਸਮਾਂ 25 ਮਈ ਤੋਂ 20 ਜੂਨ ਦਾ ਹੈ। ਧੰਨਵਾਦ।
Posted by chhotu godara
Haryana
25-05-2022 08:23 AM
Punjab
05-25-2022 06:17 PM
छोटू जी आप नरमें की rch 773 की बिजाई कर सकते है। इसको 90 किलो यूरिया, 27 किलो dap और 25 किलो magnesium sulphate प्रति एकर के हिसाब से प्रयोग कर सकते है।सारी फॉस्फोरस और magnesium को बिजाई के समय डाले और आधी नाइट्रोजन आप 35 - 40 दिन बाद और आधी नाइट्रोजन आप फूल आने के समय डाले। धन्यवाद्।
Posted by ਬਲਜੀਤ ਸਿੰਘ
Punjab
25-05-2022 08:17 AM
Punjab
05-25-2022 06:12 PM
ਬਲਜੀਤ ਜੀ ਬੂਟੇ ਨੂੰ ਤੇਜ ਧੁੱਪ ਤੇ ਗਰਮ ਲੂ ਲੱਗਣ ਕਰਕੇ ਪੱਤੇ ਮੱਚ ਗਏ ਹਨ। ਇਸਦੇ ਬਚਾਵ ਲਈ ਬੂਟੇ ਨੂੰ ਸਹੀ ਮਾਤਰਾ ਵਿਚ ਪਾਣੀ ਦਿਓ ਤਾ ਜੋ ਨਾਮਿ ਬਣੀ ਰਹੇ। ਸਿੱਧੀ ਧੁੱਪ ਤੋਂ ਬਚਾਵ ਲਈ ਬੂਟੇ ਤੇ ਹਰੀ ਜਾਲੀ ਜਾ ਕਿਸੇ ਚੀਜ ਦੀ ਛਾਂ ਕਰ ਸਕਦੇ ਹਨ। ਧੰਨਵਾਦ।
Posted by Pyarjeet
Punjab
25-05-2022 07:58 AM
Punjab
05-25-2022 05:08 PM
ਪਿਆਰ ਜੀ ਇਕ ਵਾਰ ਤੁਸੀਂ ਮਿੱਟੀ ਦੀ ਪਰਖ ਕਰਵਾ ਲਓ ਅਤੇ ਖਾਦ ਦੀ ਮਾਤਰਾ ਉਸ ਹਿਸਾਬ ਨਾਲ ਹੀ ਵਰਤੋਂ ਅਤੇ ਫ਼ਸਲ ਦਾ ਵਧੀਆ ਝਾੜ ਲੈਣ ਲਈ ਤੁਸੀਂ ਜੰਤਰ ਦੀ ਬਿਜਾਈ ਕਰਕੇ ਵਿਚ ਹੀ ਵਾਹ ਸਕਦੇ ਹੋ। ਧੰਨਵਾਦ।
Posted by Parvinder Singh
Haryana
25-05-2022 07:44 AM
Punjab
05-25-2022 05:30 PM
परविंदर जी इसके लिए आप npk 191919 @ 10 ग्राम को प्रति लीटर पानी के हिसाब से प्रयोग कर सकते है। धन्यवाद्।
Posted by Manpreet Singh
Punjab
25-05-2022 07:41 AM
Punjab
05-26-2022 10:00 AM
ਮਨਪ੍ਰੀਤ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ ਅਲਬੇਂਡਾਜ਼ੋਲੇ & ivermectin ਸਾਲਟ ਦੀ ਗੋਲੀ ਦਿਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਦੇ ਹਿਸਾਬ ਨਾਲ ਦਿਓ ਅਤੇ ਇਹ ਤੁਸੀ 2 ਮਹੀਨੇ ਤੱਕ ਦਿਓ ਜਿਸ ਨਾਲ ਇਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ ਫਿਰ ਜੇਕਰ ਹੀਟ ਵਿਚ ਨਾ ਆਵੇ ਤਾਂ ਦੁਬਾਰਾ ਸਵਾਲ ਪੁੱਛੋਂ .
Posted by Tarsem Randhawa
Uttar Pradesh
25-05-2022 07:38 AM
Punjab
05-26-2022 10:03 AM
Tarsem ji isko aap nazdiki doctor se janch krwayen, iske fever ki janch krke aur sarir ki janch krke hei sahi ilag ho skta hai.
Posted by Parvinder Singh
Haryana
25-05-2022 07:38 AM
Rajasthan
05-25-2022 05:29 PM
परविंदर जी इसमें गुड़ाई और सिंचाई का ख़ास ख्याल रखे। इसके ऊपर आप carbendazim @ 2 ग्राम लीटर पानी के हिसाब से प्रयोग कर सकते है। धन्यवाद्।
Posted by Gurdhyan Singh
Haryana
25-05-2022 07:26 AM
Punjab
05-26-2022 10:04 AM
Gurdhyan ji tuci uss nu Vivliv liquid 50-50ml swere sham dena suru kro ate Rumicare powder rojana 1 pouch deo, ehna nal isdi bhukh khul jawegi ate thik ho jawegi.
Posted by Parvinder Singh
Haryana
25-05-2022 07:21 AM
Rajasthan
05-25-2022 05:26 PM
परविंदर जी यह पोटाश की कमी लग रही है इसकी रोकथाम के लिए आप 0 : 0 : 50 को @ 5gram प्रति लीटर पानी के हिसाब से प्रयोग कर सकते है। धन्यवाद्।
Posted by harpreet singh
Punjab
25-05-2022 06:58 AM
Punjab
05-26-2022 11:13 AM
Tuc uss nu Himalayan batisa powder dena suru kro ate uss nu RSYC bolus 1-1 goli swere sham deo ehna nal frak paa jawega.
Posted by Naresh Sharma
Himachal Pradesh
25-05-2022 06:52 AM
Himachal Pradesh
05-25-2022 04:31 PM
naresh ji seb mein training aur pruning december-january ke mahine mein karne ki sifrish ki jati hai. dhanyawad.
Posted by Kavin wander
Punjab
25-05-2022 06:31 AM
Punjab
05-26-2022 11:14 AM
Kavin ji ehh vaddi suii nal dunge mass vich lgaye jande hai ate jithe gand bndi hai uthe tuci barf di malish krro, iss nal thik ho jawega.
Posted by Gurbhej Singh
Punjab
25-05-2022 06:07 AM
Punjab
05-25-2022 04:16 PM
gurbhej ji makki de vich nadeen di roktham layi tusi tembotrione@105 ml nu prati care de hisab nal vart sakde ho. dhanwaad.
Posted by Balraj Singh gill
Punjab
25-05-2022 05:44 AM
Punjab
05-25-2022 05:00 PM
ਬਲਰਾਜ ਜੀ ਇਸਦੀ ਨਰਸਰੀ ਅਕਤੂਬਰ- ਨਵੰਬਰ ਵਿਚ ਬੀਜੀ ਜਾਂਦੀ ਹੈ ਅਤੇ ਖੇਤ ਵਿਚ ਫਰਬਰੀ- ਮਾਰਚ ਵਿਚ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by Balraj Singh Shergill
Punjab
24-05-2022 10:27 PM
Punjab
05-25-2022 09:12 AM
Balraj ji tuci uss nu nazdiki doctor ton check krwao usde andar sojish hon krke bhi oh jor lgaa skdi hai tuci nazdiki kise vdhia doctor ton pura check up krwao ji jiss nal usda sahi ilag ho skee.
Posted by Amrit Singh
Punjab
24-05-2022 10:27 PM
Punjab
05-25-2022 10:50 AM
Amrit ji daanedar urea di tha te tusi nano urea di varto kar sakde han. Isdi matra 2-4ml prati 1litre pani de hisab di hai. Dhanwad.
Posted by shalini tandon
Haryana
24-05-2022 10:22 PM
Punjab
05-25-2022 09:13 AM
Shalini ji yeh mousam mai badlaw ke karan, khurak mai kami ke karan dudh kam ho jata hai, aap uski achi khurak aur dekhbhal ke sath sath Enerdyna liquid 100ml, lacup powder 100gm rojana dena suru kren.
Posted by Naresh Sharma
Himachal Pradesh
24-05-2022 09:56 PM
Maharashtra
05-25-2022 05:24 PM
Naresh ji, kripya aap hme ye btaaye ki aap kon se paude me cutting krna chahte hai, us hisaab se hi aapko is baare me sahi jaankri di jaa sakegi . Dhnyvaad .
Posted by sukhveer Kaur
Rajasthan
24-05-2022 09:55 PM
Punjab
05-25-2022 05:19 PM
सुखवीर जी, कृपया हमें बताएं कि आपको किस कृषि संचालन का ट्रेनिंग चाहिए ताकि हम आपको उसके हिसाब से जानकारी दे सकें। धन्यवाद।
Posted by Kuldeep singh
Punjab
24-05-2022 09:27 PM
Punjab
05-25-2022 09:17 AM
ਕੁਲਦੀਪ ਜੀ ਤੁਸੀ ਉਸ ਨੂੰ Metro 400mg tablet 5-5 ਸਵੇਰੇ ਸ਼ਾਮ ਦਿਓ ਅਤੇ Lasix tablet 5-5 ਸਵੇਰੇ ਸ਼ਾਮ ਦਿਓ ਅਤੇ 3 ਦਿਨ ਦਿਓ ਜਿਸ ਨਾਲ ਉਹ ਜ਼ੋਰ ਲਗਾ ਕੇ ਗੋਹਾ, ਪਿਸ਼ਾਬ ਕਰਨ ਤੋਂ ਹਟ ਜਾਵੇਗੀ ਬਾਕੀ ਉਸ ਨੂੰ 100ml ਸਰੋਂ ਦਾ ਤੇਲ ਅਤੇ 50gm ਹਲਦੀ ਮਿਕਸ ਕਰਕੇ ਦਿਓ, ਬਾਕੀ ਜੋ ਤੁਸੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੇ ਅਤੇ ਸੂਣ ਤੋਂ 2 ਮਹੀਨੇ ਪਹਿਲਾ vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ
Posted by manjot grewal
Punjab
24-05-2022 08:36 PM
Punjab
05-25-2022 05:15 PM
Manjot ji, aje tuhaadi fasl uggi hi hai ji, ini jaldi kise v tatt de lashan dikhai nhi dinde, shuruat vich fasl vich hlka peelapn aksar hi dekhya janda hai ji . Dhanwaad .
Posted by Ramesh-Kumar
Jharkhand
24-05-2022 08:01 PM
Punjab
05-25-2022 09:19 AM
रमेश जी उसे आप Nilzan liquid 1ml/3 किलो भार के हिसाब से दें और आप थोड़ी सी फटकड़ी को पानी में घोलकर उस पानी से इसकी आंखों को साफ करना शुरू करें।
Posted by Gurpartap singh
Punjab
24-05-2022 07:47 PM
Punjab
05-25-2022 11:42 AM
Gurpartap ji makki di fasal vich nutrients di kami de lashan lag rahe han. Kirpa karke tusi eh daso ki bijayi samay kehri kheri khad te kinni matra vich vart chuke han ta jo ose hisab nal sahi jankari diti ja sake. Dhanwad.
Posted by Gurpartap singh
Punjab
24-05-2022 07:44 PM
Punjab
05-25-2022 11:50 AM
Gurpartap ji makki di fasal vich nutrients di kami de lashan lag rahe han. Kirpa karke tusi eh daso ki bijayi samay kehri kheri khad te kinni matra vich vart chuke han ta jo ose hisab nal sahi jankari diti ja sake. Dhanwad.
Posted by chhotu godara
Haryana
24-05-2022 07:07 PM
Punjab
05-25-2022 05:22 PM
छोटू जी, इस महीने में नरमे की पशेती बिजाई की जा सकती है , आप JK Seeds की paas paas किस्म की बिजाई कर सकते है। धन्यवाद।
Posted by Japinder bains
Punjab
24-05-2022 06:54 PM
Rajasthan
05-25-2022 09:21 AM
ਜਪਿੰਦਰ ਜੀ ਤੁਸੀ 1.5-2 ਕਿਲੇ ਵਿਚ ਲਗਾ ਸਕਦੇ ਹੋ ਜਿਸ ਨਾਲ ਵਧੀਆ ਹਰਾ ਚਾਰਾ ਓਹਨਾ ਨੂੰ ਮਿਲਦਾ ਰਹੇਗਾ
Posted by ਬਲਦੀਪ ਸਿੰਘ
Punjab
24-05-2022 06:42 PM
Punjab
05-26-2022 03:23 PM
ਬਲਦੀਪ ਜੀ ਜਾਮਣ ਦੇ ਬੂਟੇ ਦੇ ਪੱਤੇ ਜ਼ਿਆਦਾ ਗਰਮੀ ਤੇ ਤੇਜ ਧੁੱਪ ਲੱਗਣ ਕਰਕੇ ਕਮਲਾ ਗਏ ਹਨ। ਤਾਪਮਾਨ ਜ਼ਿਆਦਾ ਹੋਣ ਕਰਕੇ ਦੁਪਹਿਰੇ ਲੂ ਚਲਣ ਕਰਕੇ ਪੱਤੇ ਇਸ ਤਰਾਂ ਹੋ ਜਾਂਦੇ ਹਨ। ਇਹ ਕੋਈ ਬਿਮਾਰੀ ਨਹੀਂ ਹੈ। ਧੰਨਵਾਦ।
Posted by Roop sroya
Punjab
24-05-2022 06:09 PM
Punjab
05-24-2022 09:26 PM
ਰੂਪ ਜੀ, PR 126, PR 130, PR 131, PR 129 ਕਿਸਮਾਂ ਝੋਨੇ ਦੀ ਸਿੱਧੀ ਬਿਜਾਈ ਲਈ ਢੁਕਵੀਆਂ ਹਨ ਜੀ।
Posted by Karan
Punjab
24-05-2022 05:58 PM
Punjab
05-25-2022 09:27 AM
Karan ji tuci isde blood da sample laa ke nazdiki polyclinic vich test krwao ate brucellosis bimari da pta lgwao ate hun iss nu Utrevive liquid 100-100ml swere sham ate Anabolite liquid 100ml rojana dena suru kro. baki isdi khurak da purra dian rakho ate 10 din badd bovimin-b ultra powder 50gm rojana lambe sme tak deo.
Posted by ਸੁਖिਜੰਦਰ िਸੰਘ
Punjab
24-05-2022 05:15 PM
Punjab
05-25-2022 09:30 AM
Sukhjinder ji tuci iss nu Amoxirum forte 4.5gm, Ascrobic acid 30ml, Vitum-h inj. 5ml ate jekar sojish hai tan tuci megludyne inj. 20ml lgwao ate iss nu mammidium powder 50gm rojana deo, ehh ilag tuci 3 din kro.
Posted by Gurjant singh
Punjab
24-05-2022 05:04 PM
Punjab
05-24-2022 05:37 PM
ਗੁਰਜੰਟ ਜੀ ਕਿਰਪਾ ਆਪਣੇ ਫ਼ਸਲ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ
Posted by harjinder singh
Punjab
24-05-2022 04:14 PM
Punjab
05-24-2022 04:24 PM
ਹਰਜਿੰਦਰ ਜੀ ਇਹਨਾਂ ਕੀਟਾ ਦੀ ਰੋਕਥਾਮ ਲਈ ਤੁਸੀਂ ਵੱਲਾ ਤੇ Imidacloprid@2ml ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ
Posted by ਬਲਦੇਵ ਸਿੰਘ ਨੰਬਰਦਾਰ
Punjab
24-05-2022 03:47 PM
Punjab
05-24-2022 04:57 PM
ਬਲਦੇਵ ਸਿੰਘ ਜੀ, ਇਹ ਫੰਗਸ ਕਰ ਕੇ ਹੈ ਜੀ, ਇਸ ਦੀ ਰੋਕਥਾਮ ਲਈ ਤੁਸੀ mancozeb @2-3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by harjit
Punjab
24-05-2022 03:22 PM
Punjab
05-24-2022 05:35 PM
ਹਰਜੀਤ ਜੀ ਇਹ ਕਿਸੇ ਤੱਤ ਦੀ ਕਮੀ ਲੱਗ ਰਹੀ ਹੈ ਕਿਰਪਾ ਇਹ ਦਸੋ ਵੀ ਤੁਸੀਂ ਇਹਨੂੰ ਕਿਹੜੀ ਖਾਦ ਪਾ ਚੁਕੇ ਹੋ। ਧੰਨਵਾਦ।
Posted by Bhupinder Singh
Punjab
24-05-2022 02:55 PM
Punjab
05-25-2022 09:35 AM
Bhupinder ji tuci isde lai Xylazine inj. di varto kr skde ho, baki ehna di dose doctor di salah nal lgani chahidi hai kyuki dog di growth de hisab nal hei sahi matra vich injection lgaya jnda ha.
Posted by Kavin wander
Punjab
24-05-2022 02:42 PM
Punjab
05-24-2022 04:02 PM
Kavin ji, jhone di sukki bijai lai is nu pehla paani bijai to turant baad ditta jaa skada hai ji . Dhanwaad .
Posted by Sukhvinder Singh
Rajasthan
24-05-2022 02:34 PM
Rajasthan
05-24-2022 05:31 PM
ਸੁਖਵਿੰਦਰ ਜੀ ਇਹ ਸਿਓਂਕ ਦੇ ਲੱਛਣ ਲੱਗ ਰਹੇ ਹਨ ਇਸਦੀ ਰੋਕਥਾਮ ਲਈ ਤੁਸੀਂ chlorpyriphos @ 2-3 ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by Narinder Singh Chahal
Punjab
24-05-2022 02:32 PM
Punjab
05-24-2022 04:21 PM
Narinder ji mungi di fasal vich patte khan vale keet de hamle de lashan han. Tusi isdi roktham lyi Chlorantranilliprole 18.5% SC@40ml prati acre de hisab nal spray kar sakde han. Duja tusi isdi growth lyi NPK 19:19:19@1kg prati acre de hisab nal spray kar sakde han. Dhanwad.
Posted by TEGBiR SiNGH CHAHAL
Haryana
24-05-2022 02:31 PM
Haryana
05-24-2022 05:22 PM
तेजबीर जी यह फंगस के लक्षण लग रहे है इसकी रोकथाम के लिए आप carbendazim 2gm प्रति लीटर पानी के हिसाब से प्रयोग कर सकते हैं। धन्यवाद
Posted by Rajeev
Bihar
24-05-2022 02:23 PM
Maharashtra
05-24-2022 05:20 PM
राजीव जी, कम भूमि क्षेत्र में आप नारियल और चावल जैसी फसलों की सफलतापूर्वक खेती कर सकते हैं। धन्यवाद।
Posted by Ashish Kashyap
Chattisgarh
24-05-2022 02:13 PM
Maharashtra
05-24-2022 06:06 PM
आशीष जी हाइड्रोपोनिक खेती के लिए खाद तैयार करने के लिए फसल के हिसाब से आप पानी में ही npk खाद को घोल सकते है। धन्यवाद्
Posted by balraj singh
Punjab
24-05-2022 02:06 PM
Punjab
05-24-2022 05:17 PM
balraj ji aps di tusi 20:20:0:13 khad nu 60-70 kilo bijai sme prati acre de hisab nal vart sakde ho. dhanwaad.
Posted by Lachhma singh Bhullar PWD
Punjab
24-05-2022 01:49 PM
Punjab
05-24-2022 04:49 PM
ਭੁੱਲਰ ਜੀ, ਵੈਸੇ ਮੂੰਗੀ ਦੀ ਫ਼ਸਲ ਨੂੰ ਯੂਰੀਆ ਦੀ ਜ਼ਿਆਦਾ ਜਰੂਰਤ ਨਹੀਂ ਹੁੰਦੀ , ਪਰ ਜੇ ਤੁਹਾਡੀ ਫ਼ਸਲ ਪੀਲੀ ਪੈਂਦੀ ਹੈ ਤਾ ਤੁਸੀ ਨੈਨੋ ਯੂਰੀਆ @2-4 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by Manpreet Singh
Punjab
24-05-2022 01:45 PM
Punjab
05-25-2022 09:37 AM
Manpreet ji tuci calf starter feed 1 quintal tyar krn lai Anaaj 50kg, khal 30kg, chokar or rice polish 10kg, suke dudh da powder 7kg, mineral mixture 2kg, namak 1kg, vitamin mix 50gm eh milla ke feed tyar kr skde ho ji.
Posted by Jagjit singh
Punjab
24-05-2022 01:43 PM
Punjab
05-24-2022 04:30 PM
ਜਗਜੀਤ ਜੀ PR 126 ਝੋਨਾ ਪਰਮਲ ਝੋਨੇ ਵਿਚ ਆਉਂਦਾ ਹੈ ਤੇ ਇਸਦੀ ਖਰੀਦ ਸਰਕਾਰੀ ਰੇਟ Rs.1940 ਪ੍ਰਤੀ ਕੁਇੰਟਲ ਦਾ ਹੈ। ਧੰਨਵਾਦ।
Posted by jagpal.Sidhu
Punjab
24-05-2022 01:28 PM
Punjab
05-24-2022 04:53 PM
ਜਗਪਾਲ ਜੀ, ਪਨੀਰੀ ਦੇ ਪੀਲੇ ਪੈਣ ਦੇ ਕਈ ਕਾਰਣ ਹੋ ਸਕਦੇ ਹਨ , ਜਿਵੇ ਕਿ ਜ਼ਿੰਕ ਦੀ ਕਮੀ, ਲੋਹੇ ਦੀ ਕਮੀ ਮੌਸਮ ਆਦਿ , ਇਸ ਦੀ ਸਹੀ ਜਾਣਕਰੀ ਲੈਣ ਲਈ ਕਿਰਪਾ ਕਰ ਕੇ ਨਜਦੀਕ ਤੋਂ ਸਾਫ ਫੋਟੋ ਭੇਜੋ ਜੀ। ਧੰਨਵਾਦ।
Posted by SUKHMANDER SINGH
Punjab
24-05-2022 01:17 PM
Punjab
05-24-2022 05:39 PM
ਸੁਖ ਜੀ ਜੇ ਤੁਸੀਂ ਚਰੀ ਵਿਚ ਨਦੀਨ ਦੀ ਗੱਲ ਕਰ ਰਹੇ ਹੋ ਤਾਂ ਇਸਦੀ ਰੋਕਥਾਮ ਲਈ ਕੋਈ ਵੀ ਦਵਾਈ ਵਰਤਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਧੰਨਵਾਦ।
Posted by Manjinder
Punjab
24-05-2022 01:14 PM
Punjab
05-24-2022 05:13 PM
ਮਨਜਿੰਦਰ ਜੀ ਤਿਲ ਦੀ ਫਸਲ ਚੰਗੇ ਜਲ ਨਿਕਾਸ ਵਾਲੀ ਅਤੇ ਰੇਤਲੀ ਮੈਰਾ ਜ਼ਮੀਨ ਵਿਚ ਚੰਗੀ ਹੁੰਦੀ ਹੈ। ਤਿਲ ਦੀ ਬਿਜਾਈ ਲਈ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਤਿਲ ਦਾ ਬੀਜ ਬਹੁਤ ਬਰੀਕ ਹੁੰਦਾ ਹੈ ਤਿਲ ਦੀ ਫਸਲ (ਖਾਸਕਰ ਸ਼ੁਰੂਆਤੀ ਅਵਸਥਾ ਵਿਚ) ਖੜ੍ਹੇ ਪਾਣੀ ਨੂੰ ਬਿਲਕੁਲ ਨਹੀਂ ਸਹਾਰ ਸਕਦੀ, ਇਸ ਲਈ ਖੇਤ ਇਕਦਮ ਬਰਾਬਰ ਅਤੇ ਨਦੀਨਾਂ ਤੋਂ ਰਹਿਤ ਹੋਣਾ ਚਾਹੀਦਾ ਹੈ .... (Read More)
ਮਨਜਿੰਦਰ ਜੀ ਤਿਲ ਦੀ ਫਸਲ ਚੰਗੇ ਜਲ ਨਿਕਾਸ ਵਾਲੀ ਅਤੇ ਰੇਤਲੀ ਮੈਰਾ ਜ਼ਮੀਨ ਵਿਚ ਚੰਗੀ ਹੁੰਦੀ ਹੈ। ਤਿਲ ਦੀ ਬਿਜਾਈ ਲਈ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਤਿਲ ਦਾ ਬੀਜ ਬਹੁਤ ਬਰੀਕ ਹੁੰਦਾ ਹੈ ਤਿਲ ਦੀ ਫਸਲ (ਖਾਸਕਰ ਸ਼ੁਰੂਆਤੀ ਅਵਸਥਾ ਵਿਚ) ਖੜ੍ਹੇ ਪਾਣੀ ਨੂੰ ਬਿਲਕੁਲ ਨਹੀਂ ਸਹਾਰ ਸਕਦੀ, ਇਸ ਲਈ ਖੇਤ ਇਕਦਮ ਬਰਾਬਰ ਅਤੇ ਨਦੀਨਾਂ ਤੋਂ ਰਹਿਤ ਹੋਣਾ ਚਾਹੀਦਾ ਹੈ ਖੇਤ ਦੀ ਤਿਆਰੀ ਲਈ 2-3 ਵਾਰ ਹਲ ਵਾਹੋ ਅਤੇ ਹਰ ਵਾਰ ਸੁਹਾਗਾ ਜ਼ਰੂਰ ਲਗਾਓ। ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਤਿਲ ਦੀਆਂ ਉੱਨਤ ਕਿਸਮਾਂ : ਟੀ. ਸੀ.-289-ਇਸ ਦਾ ਔਸਤ ਝਾੜ 210 ਕਿਲੋ ਪ੍ਰਤੀ ਏਕੜ ਹੈ ਪੰਜਾਬ ਤਿਲ ਨੰ: 1-ਇਸ ਦਾ ਔਸਤ ਝਾੜ 200 ਕਿਲੋ ਪ੍ਰਤੀ ੲੇਕੜ ਹੈ। ਪੌਦੇ ਇਕਸਾਰ ਵਧਣ-ਫੁੱਲਣ ਅਤੇ ਗੋਡੀ ਕਰਨ ਵਿਚ ਕੋਈ ਮੁਸ਼ਕਿਲ ਨਾ ਆਵੇ, ਇਸ ਲਈ ਬਿਜਾਈ ਹਮੇਸ਼ਾ ਲਾਈਨਾਂ ਵਿਚ ਕਰੋ ਇਕ ੲੇਕੜ ਬਿਜਾਈ ਲਈ ਇਕ ਕਿਲੋ ਬੀਜ ਹੀ ਕਾਫੀ ਹੈ ਕਿਉਂਕਿ ਬੀਜ ਦੀ ਮਾਤਰਾ ਬਹੁਤ ਘੱਟ ਹੈ ਅਤੇ ਬੀਜ ਬਹੁਤ ਛੋਟਾ ਹੁੰਦਾ ਹੈ, ਬੀਜ ਵਿਚ ਲੋੜ ਅਨੁਸਾਰ ਰੇਤ, ਮਿੱਟੀ ਜਾਂ ਬਰੀਕ ਛਾਣੀ ਹੋਈ ਰੂੜੀ ਰਲਾ ਲੈਣੀ ਚਾਹੀਦੀ ਹੈ ਲਾਈਨਾਂ ਵਿਚ 30 ਸੈਂਟੀਮੀਟਰ (ਇਕ ਫੁੱਟ) ਦਾ ਫਾਸਲਾ ਰੱਖੋ ਬੀਜ ਉੱਗਣ ਤੋਂ ਤਿੰਨ ਹਫਤੇ ਬਾਅਦ ਬੂਟੇ ਵਿਰਲੇ ਕਰ ਦਿਉ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 15 ਸੈਂਟੀਮੀਟਰ ਰੱਖੋ ਫਸਲ ਦੀ ਇਕਸਾਰ ਪਕਾਈ ਅਤੇ ਚੰਗਾ ਝਾੜ ਲੈਣ ਲਈ ਜ਼ਰੂਰੀ ਹੈ ਕਿ ਬੀਜ ਦੀ ਡੂੰਘਾਈ 4-5 ਸੈਂਟੀਮੀਟਰ ਤੋਂ ਵੱਧ ਨਾ ਹੋਵੇ ਬਿਜਾਈ ਪੈਰਾਂ ਜਾਂ ਡਰਿੱਲ ਨਾਲ ਕਰੋ • ਸੇਂਜੂ ਜ਼ਮੀਨਾਂ ਵਿਚ ਤਿਲ ਦੀ ਬਿਜਾਈ ਅੱਧ-ਜੂਨ ਵਿਚ ਭਰਵੀਂ ਰੌਣੀ ਕਰਨ ਤੋਂ ਬਾਅਦ ਕੀਤੀ ਜਾ ਸਕਦੀ ਹੈ ਜਿਥੇ ਪਾਣੀ ਦੀ ਸਹੂਲਤ ਨਹੀਂ ਹੈ, ਉਥੇ ਤਿਲ ਦੀ ਬਿਜਾਈ ਵਰਖਾ ਸ਼ੁਰੂ ਹੋਣ ’ਤੇ ਜੋ ਕਿ ਜੂਨ ਦੇ ਅਖੀਰ ਵਿਚ ਜਾਂ ਜੁਲਾਈ ਦੇ ਸ਼ੁਰੂ ਵਿਚ ਹੁੰਦੀ ਹੈ, ਕਰ ਲੈਣੀ ਚਾਹੀਦੀ ਹੈ ਬਹੁਤੀ ਅਗੇਤੀ ਬਿਜਾਈ ਕਰਨ ਨਾਲ ਤਿਲ ਦੀ ਫਸਲ ਫਿਲੌਡੀ ਰੋਗ ਦਾ ਸ਼ਿਕਾਰ ਬਣ ਜਾਂਦੀ ਹੈ • ਤਿਲ ਦੀ ਫਸਲ ਲਈ ਬਿਜਾਈ ਤੋਂ ਪਹਿਲਾਂ 10 ਟਨ ਰੂੜੀ ਦੀ ਖਾਦ ਪ੍ਰਤੀ ੲੇਕੜ ਪਾਉਣਾ ਬਹੁਤ ਲਾਭਦਾਇਕ ਹੈ ਘੱਟ ਉਪਜਾਊ ਜ਼ਮੀਨਾਂ ਵਿਚ 14 ਕਿਲੋ ਨਾਈਟ੍ਰੋਜਨ ਤੱਤ (30 ਕਿਲੋ ਯੂਰੀਆ) ਬਿਜਾਈ ਤੋਂ ਪਹਿਲਾਂ ਡਰਿੱਲ ਨਾਲ ਪਾਓ ਜ਼ਿਆਦਾ ਖਾਦ ਦੀ ਵਰਤੋਂ ਨਾ ਕਰੋ • ਜੇਕਰ ਫਸਲ ਨਰੋਈ ਹੈ ਅਤੇ ਖੇਤ ਵਿਚ ਨਦੀਨਾਂ ਦੀ ਸਮੱਸਿਆ ਹੋਵੇ ਤਾਂ ਫਸਲ ਉੱਗਣ ਤੋਂ ਤਿੰਨ ਹਫਤਿਆਂ ਬਾਅਦ ਇਕ ਗੋਡੀ ਜ਼ਰੂਰ ਕਰ ਦਿਉ • ਆਮ ਤੌਰ ’ਤੇ ਤਿੱਲ ਦੀ ਖੇਤੀ ਬਰਾਨੀ ਹਾਲਤਾਂ ਵਿਚ ਕੀਤੀ ਜਾਂਦੀ ਹੈ ਅਤੇ ਇਸ ਨੂੰ ਬਿਜਾਈ ਤੋਂ ਮਗਰੋਂ ਪਾਣੀ ਦੀ ਲੋੜ ਨਹੀਂ ਪੈਂਦੀ ਪਰ ਜੇਕਰ ਲੰਮੇ ਸਮੇਂ ਤੱਕ ਵਰਖਾ ਨਾ ਹੋਵੇ ਅਤੇ ਸੋਕਾ ਪੈਣ ਲੱਗੇ ਤਾਂ ਇਕ ਪਾਣੀ ਫੁੱਲ ਪੈਣ ਤੋਂ ਫਲੀਆਂ ਬਨਣ ਵੇਲੇ ਜ਼ਰੂਰ ਲਾ ਦੇਣਾ ਚਾਹੀਦਾ ਹੈ • ਇਸ ਫਸਲ ਨੂੰ ਵੇਲੇ ਸਿਰ ਵੱਢਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਤਿਲ ਝੜਨ ਦਾ ਡਰ ਰਹਿੰਦਾ ਹੈ ਜਦੋਂ ਪੌਦਿਆਂ ਦੇ ਤਣੇ ਪੀਲੇ ਪੈਣ ਲੱਗਣ ਅਤੇ ਫਲੀਆਂ ਵੀ ਰੰਗ ਬਦਲਣ ਲੱਗਣ ਤਾਂ ਸਮਝੋ ਕਿ ਫਸਲ ਪੱਕ ਗਈ ਹੈ ਫਸਲ ਨੂੰ ਥੋੜ੍ਹੀ ਨਰਮ ਹਾਲਤ ਵਿਚ ਵੱਢ ਕੇ ਇਸ ਦੇ ਨਿੱਕੇ-ਨਿੱਕੇ ਪੂਲੇ ਬਣਾ ਦਿਉ ਪੂਲਿਆਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਦੋ-ਤਿੰਨ ਵਾਰ ਝਾੜਨ ਨਾਲ ਸਾਰੇ ਤਿਲ ਨਿਕਲ ਆਉਂਦੇ ਹਨ। ਧੰਨਵਾਦ।