Experts Q&A Search

Posted by sukhdeep shergill
Punjab
26-05-2022 05:56 AM
Punjab
05-26-2022 05:19 PM
ਸੁਖਦੀਪ ਜੀ, ਕਿਰਪਾ ਕਰ ਕੇ ਤੁਸੀ ਖੇਤ ਵਿਚ ਖੜੀ ਪਨੀਰੀ ਦੀ ਫੋਟੋ ਭੇਜੋ ਅਤੇ ਇਹ ਵੀ ਦੱਸੋ ਕਿ ਤੁਸੀ ਪਹਿਲਾ ਕਿਹੜੀ- ਕਿਹੜੀ ਖਾਦ ਕਿੰਨੀ ਮਾਤਰ ਵਿਚ ਪਾ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਦਿੱਤੀ ਜਾਂ ਸਕੇਗੀ। ਧੰਨਵਾਦ।
Posted by Harveer singh
Uttar Pradesh
25-05-2022 11:00 PM
Punjab
05-26-2022 09:12 AM
हरवीर जी मुर्गी पालन में लोन और सब्सिड़ी लेने के लिए आपके पास इस काम की ट्रेनिंग होना ज़रूरी है क्योंकि उस सर्टीफिकेट से आपको लोन, सब्सिड़ी मिल सकती है आप इसके लिए Krishi Vigyan Kendra, Cotton Research Farm, DM Road, Distt. Bulandshahr (U.P.) INDIA, Tel. No.: 9412484275, Email : bulandshahrkvk@gmail.com से संपर्क कर सकते हैं।
Posted by Kuldeep singh
Punjab
25-05-2022 10:34 PM
Punjab
05-26-2022 09:53 AM
ਕੁਲਦੀਪ ਜੀ PR 110 ਝੋਨੇ ਦੀ ਕਿਸਮ, PAU ਦੁਵਾਰਾ 1992 ਵਿਚ release ਕੀਤੀ ਗਈ ਸੀ। ਇਹ ਵੱਧ ਪੈਦਾਵਾਰ ਤੇ ਦਰਮਿਆਨੇ ਕੱਦ ਵਾਲੀ ਕਿਸਮ ਹੈ। ਇਸਦੇ ਦਾਣੇ ਲੰਬੇ ਹੁੰਦੇ ਹਨ। ਇਸ ਦਾ ਔਸਤਨ ਝਾੜ ਤਕਰੀਬਨ 26 ਕੁਇੰਟਲ ਪ੍ਰਤੀ ਏਕੜ ਦਾ ਹੈ। ਧੰਨਵਾਦ।
Posted by manpreet singh
Punjab
25-05-2022 10:00 PM
Punjab
05-26-2022 06:24 PM
Manpreet ji, Shriram 444 kism jhone di chngi kism hai ate is da ausat jhaad 30-32 q/acre hai ate is te bimaarian da hamla vi ghatt hunda hai ji. Dhanwaad.
Posted by Ramandeep sharma
Punjab
25-05-2022 09:52 PM
Punjab
05-26-2022 09:16 AM
ਰਮਨਦੀਪ ਜੀ ਅਜੇ ਕਿਸੇ ਵੀ ਪਸ਼ੂ ਮੇਲੇ ਵਾਰੇ ਕੋਈ ਅੱਪਡੇਟ ਨਹੀਂ ਆਈ ਹੈ ਜਿਵੇਂ ਹੀ ਇਸ ਵਾਰੇ ਕੋਈ ਜਾਣਕਾਰੀ ਮਿਲਦੀ ਹੈ ਤੁਹਾਨੂੰ ਦੱਸ ਦਿੱਤਾ ਜਾਵੇਗਾ ਧੰਨਵਾਦ
Posted by Mohit
Rajasthan
25-05-2022 09:39 PM
Punjab
05-26-2022 02:40 PM
मोहित जी ग्वार की अच्छी किस्मे जैसे Guar Kranti (RGC-1031), RGC 1033, HG-2-22, आदि लगा सकते है। धन्यवाद।
Posted by Sukhveer singh
Punjab
25-05-2022 09:23 PM
Punjab
05-25-2022 10:39 PM
ਸੁਖਵੀਰ ਜੀ, ਜਾਮਣ ਦਾ ਦਰੱਖਤ 4-5 ਸਾਲ ਬਾਅਦ ਫਲ ਦੇਣ ਲੱਗ ਜਾਂਦਾ ਹੈ ਜੀ। ਧੰਨਵਾਦ।
Posted by S. K. Maurya
Uttar Pradesh
25-05-2022 08:50 PM
Uttar Pradesh
05-26-2022 02:55 PM
SK ji surajmukhi ki kheti january- february mahine mein kari jati hai. Iski kisme jaise Jwalamukhi, SH 3322, DRSF 108, PAC 1091, PAC-47, PAC-36, Sungene-85, Morden, hybrid varieties KBSH 44, APSH-11, MSFH-10, aadi hai. Iski bijayi samay row to row mein 60cm aur plant to plant se 30cm distance rakhe. Ek acre ke liye 2-3 kg seed kafi hai. Iski fasal mein urea@50kg aur SSP@75kg prati acre ke lyi kafi hai. SSP ki puri dose aur urea ki half dose bijayi samay dale aur aur baki ki urea ko bijayi se takreeban mahine baad dal sakte hai. Dhanywad .
Posted by ਗੁਰਪ੍ਰੀਤ ਸਿੰਘ
Punjab
25-05-2022 08:38 PM
Punjab
05-25-2022 10:08 PM
ਗੁਰਪ੍ਰੀਤ ਜੀ, ਜੇ ਅਜੇ ਤਕ ਤੁਹਾਡਾ ਝੋਨਾ ਬਾਹਰ ਨਿਕਲਣਾ ਸ਼ੁਰੂ ਨਹੀਂ ਹੋਇਆ ਤਾ ਤੁਸੀ ਸਰੀਏ ਵਾਲੀ ਕਰੰਡੀ ਜਾ ਡਰਿੱਲ ਨਾਲ ਕਰੰਡ ਤੋੜ ਸਕਦੇ ਹੋ ਅਤੇ ਜੇ ਝੋਨਾ ਬਾਹਰ ਨਿਕਲਣਾ ਸ਼ੁਰੂ ਹੋ ਗਿਆ ਹੈ ਤਾ ਤੁਸੀ ਪਾਣੀ ਲਾ ਕੇ ਕਰੰਡ ਤੋੜ ਸਕਦੇ ਹੋ ਜੀ। ਧੰਨਵਾਦ।
Posted by Amandeep Sidhu
Punjab
25-05-2022 08:33 PM
Punjab
05-25-2022 10:36 PM
Aman ji, daanedaar urea khaad hmesha shaam vele hi paoni chahidi hai , sham vele khaad paon naal fsal de patteya te koi vi mada sar nahi painda . Dhanwaad .
Posted by gaggi singh
Punjab
25-05-2022 08:19 PM
Punjab
05-25-2022 10:10 PM
ਗੱਗੀ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਬਿਜਾਈ ਵੇਲੇ ਕਿਹੜੀ ਕਿਹੜੀ ਖਾਦ ਪਾਈ ਸੀ ਅਤੇ ਪਨੀਰੀ ਦੀ ਫੋਟੋ ਵੀ ਭੇਜੋ ਜੀ , ਧੰਨਵਾਦ ।
Posted by Gurpartap singh
Punjab
25-05-2022 08:07 PM
Punjab
05-25-2022 10:34 PM
Gurpartap ji, je tuc pump ni bina saaf kite makki te spray kiti hai ta makki da kuch hadd tak nuksaan ho sakda hai ji . Dhanwaad .
Posted by Ravi
Uttar Pradesh
25-05-2022 07:59 PM
Punjab
05-26-2022 09:19 AM
Ravi ji inko aap turant nazdiki doctor se janch krwayen kyuki inki janch krke sahi ilag ho skta hai aur aap inko Teramycin pouch 1chmch 1 litre pani mai milla ker den aur brotone liquid 20ml/100birds ke hisab se den.
Posted by Sarabjit Singh
Punjab
25-05-2022 07:54 PM
Punjab
05-25-2022 10:14 PM
ਸਰਬਜੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਫ਼ਸਲ ਕਿੰਨੇ ਦਿਨ ਦੀ ਹੈ ਅਤੇ ਤੁਸੀ ਇਸ ਨੂੰ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by Arashpreet singh
Punjab
25-05-2022 07:50 PM
Punjab
05-26-2022 09:24 AM
ਅਰਸ਼ਪ੍ਰੀਤ ਜੀ ਤੁਸੀ ਇਸ ਨੂੰ ਜਦੋ ਬਾਹਰ ਲੈ ਕੇ ਜਾਓ ਤਾਂ ਇਸਦੇ ਮੂੰਹ ਤੇ ਜਾਲੀ ਲਗਾਓ ਜਿਸ ਨਾਲ ਇਹ ਬਾਹਰ ਦੀ ਚੀਜਾਂ ਨਹੀਂ ਖਾਵੇਗਾ ਬਾਕੀ ਇਸ ਨੂੰ ਇਕ ਇਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ Sharkoferol pet liquid 5ml ਰੋਜਾਨਾ ਦੇਣਾ ਸ਼ੁਰੂ ਕਰੋ
Posted by Sukhwinder Singh
Punjab
25-05-2022 07:16 PM
Punjab
05-25-2022 10:12 PM
ਸੁਖਵਿੰਦਰ ਜੀ, ਇਸ ਦੀ ਰੋਕਥਾਮ ਲਈ ਤੁਸੀ emamectin benzoate @1-2 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।
Posted by Sukhwinder Singh
Punjab
25-05-2022 06:59 PM
Punjab
05-26-2022 06:16 PM
ਸੁਖਵਿੰਦਰ ਜੀ, ਇਸ ਸੁੰਡੀ ਦੀ ਰੋਕਥਾਮ ਲਈ ਤੁਸੀ quinalphos @ 2ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।
Posted by vikram
Rajasthan
25-05-2022 06:41 PM
Rajasthan
05-26-2022 03:16 PM
Vikram ji kinnow ke paudhe mein heat injury ho gyi hai. Paudhe ko tej dhup aur garm loo lagne ki karn patte suk gye hai. Iske bachav ke liye ap paudhe ko sahi matra mein pani de jis se nami bani rahe. Paudhe ko sidhi dhup se bachne ke liye uppper shade ja hari jali dal sakte hai. Dhanywad.
Posted by Narendra Kumar
Uttar Pradesh
25-05-2022 06:37 PM
Maharashtra
05-25-2022 06:58 PM
Narendra ji, khet ka maap karam se asaani se le sakte hai, ek acre 36 x 40 karam ka hota hai aur 4000 square metres ka hota hai. Dhnyvaad .
Posted by Amit
Uttar Pradesh
25-05-2022 06:37 PM
Uttar Pradesh
05-25-2022 06:55 PM
Amit ji, baingn ki fasl me tna aur fal shedk keet ki rokthaam karne ke liye aap Emamectin benzoate@80 g/acre ke hisaab se spray kar sakte ahi . Dhnyvaad .
Posted by Manpreet Singh
Punjab
25-05-2022 06:36 PM
Punjab
05-25-2022 06:54 PM
Manpreet ji, moongi di bijai vele 100 kg SSP ate 10-12 Kg urea khaad di varto kar sakde ho ji . Dhanwaad .
Posted by jatinder singh
Punjab
25-05-2022 06:35 PM
Punjab
05-25-2022 06:49 PM
ਜਤਿੰਦਰ ਜੀ , 1121 ਬਾਸਮਤੀ ਦੀ ਪਨੀਰੀ ਦੀ ਬਿਜਾਈ 1-15 ਜੂਨ ਤਕ ਕੀਤੀ ਜਾ ਸਕਦੀ ਹੈ ਅਤੇ ਇਸ ਨੂੰ 1-15 ਜੁਲਾਈ ਤਕ ਕੱਦੂ ਕਰ ਕੇ ਖੇਤ ਵਿਚ ਲਾਇਆ ਜਾ ਸਕਦਾ ਹੈ ਜੀ। ਧੰਨਵਾਦ।
Posted by Jaskaran singh
Punjab
25-05-2022 06:06 PM
Punjab
05-26-2022 09:27 AM
Jaskaran ji tuci iss nu Milkgen 8000 feed deni suru kro eh tuci 3kg dudh mgar 1kg de hisab nal deni suru kro ate vdhia matra vich hara chara dena suru kro ate iss nu Lactomax tablet 10 golia rojana, Enerdyna liquid 100ml rojana dena suru kro ate garmi ton bacha ke rakho.
Posted by Kavin wander
Punjab
25-05-2022 05:54 PM
Punjab
05-26-2022 09:32 AM
Kavin ji tuci uss nu Enerdyna liquid 100ml rojana, Calcimust gold liquid 50ml rojana deo ate usdi khurak da dian rakho baki uss nu garmi ton bacha ke rakho ate changi matra vich hara chara khilao.
Posted by Gurdeep Grewal
Punjab
25-05-2022 05:35 PM
Punjab
05-26-2022 09:34 AM
ਗਰੇਵਾਲ ਜੀ ਇਸ ਨੂੰ ਹੋਰ ਦਵਾਈ ਭਰਵਾਉਣ ਦੀ ਜਰੂਰਤ ਨਹੀਂ ਹੈ ਅਤੇ ਇਸ ਨੂੰ Xnel inj. 1gm, Ergovet inj. 10ml, belamyl inj. 10ml ਲਗਵਾਓ ਅਤੇ 3 ਦਿਨ ਲਗਵਾ ਦਿਓ, ਇਹਨਾਂ ਨਾਲ ਅੰਦਰੋਂ ਚੰਗੀ ਤਰ੍ਹਾਂ ਇਨਫੈਕਸ਼ਨ ਖਤਮ ਹੋ ਜਾਵੇਗਾ ਬਾਕੀ ਵਧੀਆ ਖੁਰਾਕ ਦਿੰਦੇ ਰਹੋ
Posted by Manoj thakur
Uttar Pradesh
25-05-2022 05:27 PM
Punjab
05-25-2022 05:36 PM
मनोज जी, आप अपनी फसल को फोटो के साथ अपनी खेती खरीद/बिक्री एप्लीकेशन पर पोस्ट कर सकते हैं। धन्यवाद।
Posted by Daljit
Haryana
25-05-2022 05:19 PM
Punjab
05-26-2022 09:39 AM
ਦਲਜੀਤ ਜੀ ਤੁਸੀ ਓਹਨਾ ਨੂੰ ਗਰਮੀ ਤੋਂ ਬਚਾ ਲਈ ਦੁਪਹਿਰ ਦੇ ਸਮੇ ਦਰਖਤਾਂ ਦੀ ਛਾਂ ਵਿਚ ਬੰਨੋ ਅਤੇ ਓਹਨਾ ਕੋਲ ਹਰ ਸਮੇ ਪੀਣ ਵਾਲਾ ਠੰਡਾ ਪਾਣੀ ਰੱਖੋ ਜਿਸ ਨੂੰ ਉਹ ਆਪਣੀ ਮਰਜੀ ਨਾਲ ਪੀ ਸਕੇ ਅਤੇ ਓਹਨਾ ਦੇ ਸ਼ੈੱਡ ਵਿਚ ਕੂਲਰ, ਪੱਖੇ ਲਗਾਓ ਅਤੇ ਦਿਨ ਵਿਚ 3 ਵਾਰ ਨਿਹਲਾਓ ਅਤੇ ਵਧੀਆ ਚਾਰਾ ਖਿਲਾਓ
Posted by kulwant brar
Punjab
25-05-2022 04:47 PM
Punjab
05-25-2022 04:51 PM
ਕੁਲਵੰਤ ਜੀ ਪੀ ਆਰ 125 ਝੋਨੇ ਦੀ ਵਰਾਇਟੀ ਹੁਣ ਬੀਜਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਤੁਸੀਂ pr 131, 130, 129, 128, 127, ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ।
Posted by kulwant brar
Punjab
25-05-2022 04:41 PM
Punjab
05-25-2022 04:51 PM
ਕੁਲਵੰਤ ਜੀ ਪੀ ਆਰ 125 ਝੋਨੇ ਦੀ ਵਰਾਇਟੀ ਹੁਣ ਬੀਜਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਤੁਸੀਂ pr 131, 130, 129, 128, 127, ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ।
Posted by balraj singh
Punjab
25-05-2022 04:33 PM
Punjab
06-03-2022 11:28 AM
Balraj ji, Deklab 9164 makki di cahngi kism hai ate ih 110-120 din vich tyaar hundi hai , is da ausat jhaad 18-20 q/acre tak aa janda hai ji.Dhanwaad .
Posted by jagroop singh
Punjab
25-05-2022 04:06 PM
Punjab
05-26-2022 09:41 AM
ਜਗਰੂਪ ਜੀ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤ.... (Read More)
ਜਗਰੂਪ ਜੀ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ..
Posted by jagroop singh
Punjab
25-05-2022 04:01 PM
Punjab
05-25-2022 05:14 PM
ਜਗਰੂਪ ਜੀ ਕਿਰਪਾ ਆਪਣੀ ਪਨੀਰੀ ਅਤੇ ਜੋਕ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
Posted by ਕਰਨਵੀਰ ਸਿੰਘ
Punjab
25-05-2022 03:55 PM
Punjab
05-26-2022 09:43 AM
Karanveer ji ehh dono homeopathic dwaia hai jo Dr. john da product hai ehna nal pashu de andro infection khtm hunda hai, repeat di smasia ton bacha hunda ha ate pashu de gabhn hon vich fyada hunda hai ehh lambe sme tak dinde rho.
Posted by Shyamu Yadav
Uttar Pradesh
25-05-2022 03:33 PM
Punjab
05-26-2022 09:47 AM
बायोफलोक में कम जगह की ज़रूरत होती है इसमें 1 लीटर लंबाई होती है और 10000 लीटर से शुरू कर सकते हैं जिसमें 1100—1300 किलो मछली बन सकती है बाकि आप इसकी सब्सिड़ी और इस काम की पूरी जानकारी के लिए अंकित जी से 9096843382 संपर्क कर सकते है।
Posted by Bittu Singh
Punjab
25-05-2022 03:18 PM
Punjab
05-26-2022 09:48 AM
Bittu ji tuci goat farming lai Beetal nasal rakh skde ho ehh dudh ate meat dona kama lai thik rehndia hai tuc suruat vich 10 bakria ate 2 bakrea ton suru kr skde ho.
Posted by Parvesh kumar
Uttarakhand
25-05-2022 03:18 PM
Punjab
05-25-2022 05:40 PM
parvesh ji solar ke baare mein jankari lene ke liye ap is number par sampark kar sakte hai. 9646457187 dhanyawad.
Posted by Gurdit sidhu
Punjab
25-05-2022 03:09 PM
Punjab
05-25-2022 05:13 PM
ਗੁਰਦਿੱਤ ਜੀ ਤੁਸੀਂ ਇਹ ਦੱਸੋ ਤੁਸੀਂ ਵੀ ਇਸਨੂੰ ਖਾਦ ਕਿੰਨੀ ਮਾਤਰਾ ਵਿਚ ਪਾ ਚੁਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਅੱਗੇ ਜਾਣਕਾਰੀ ਦਿਤੀ ਜਾਊਗੀ। ਧੰਨਵਾਦ।
Posted by Gurdit sidhu
Punjab
25-05-2022 03:07 PM
Punjab
05-25-2022 05:16 PM
ਗੁਰਦਿੱਤ ਜੀ ਤੁਸੀਂ ਇਹ ਦੱਸੋ ਤੁਸੀਂ ਵੀ ਇਸਨੂੰ ਖਾਦ ਕਿੰਨੀ ਮਾਤਰਾ ਵਿਚ ਪਾ ਚੁਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਅੱਗੇ ਜਾਣਕਾਰੀ ਦਿਤੀ ਜਾਊਗੀ। ਧੰਨਵਾਦ।
Posted by Jagseer sidhu
Punjab
25-05-2022 03:07 PM
Punjab
05-26-2022 09:51 AM
ਸਿੱਧੂ ਜੀ ਤੁਸੀ ਇਸ ਨੂੰ Stimvet injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਾਓ ਅਤੇ ਹਫਤੇ ਹਫਤੇ ਦੇ ਫਰਕ ਨਾਲ ਲਗਵਾਉਂਦੇ ਰਹੋ ਅਤੇ ਇਸ ਨੂੰ Bovimin gl liquid 7ml ਰੋਜਾਨਾ ਦਿਓ, ਜਿਸ ਨਾਲ ਇਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਇਹ ਦਾਗ ਠੀਕ ਹੋ ਲੱਗ ਜਾਣਗੇ
Posted by shalini tandon
Haryana
25-05-2022 02:25 PM
Punjab
05-26-2022 09:55 AM
आप अपने पशुओं के लिए Lac-up पाउडर का प्रयोग कर सकते हैं, इसका परिणाम अन्य उत्पादों से अच्छा मिलता है।
Posted by Ishfaq
Jammu & Kashmir
25-05-2022 02:05 PM
Chandigarh
05-25-2022 04:37 PM
इश्फाक जी कृपया आप अपनी फसल और पेस्ट नाम बताएं ताकि आपको सही जानकारी दी जा सके। धन्यवाद
Posted by Surendra Singh Parihar
Rajasthan
25-05-2022 01:51 PM
Rajasthan
05-25-2022 05:56 PM
फसल के 1 वर्ष की हो जाने पर, अच्छी तरह से गला हुए गाय का गोबर 20 किलो और नाइट्रोजन 60 ग्राम ( 150 ग्राम यूरिया )प्रति वृक्ष में डालें। 2 वर्ष की फसल में, अच्छी तरह से गला हुआ गाय का गोबर 40 किलो और नाइट्रोजन 120 ग्राम (300 ग्राम यूरिया)प्रति वृक्ष में डालें। 3 वर्ष की फसल में, नाइट्रोजन 180 ग्राम(400 ग्राम यूरिया) और गाय का गला हुआ ग.... (Read More)
फसल के 1 वर्ष की हो जाने पर, अच्छी तरह से गला हुए गाय का गोबर 20 किलो और नाइट्रोजन 60 ग्राम ( 150 ग्राम यूरिया )प्रति वृक्ष में डालें। 2 वर्ष की फसल में, अच्छी तरह से गला हुआ गाय का गोबर 40 किलो और नाइट्रोजन 120 ग्राम (300 ग्राम यूरिया)प्रति वृक्ष में डालें। 3 वर्ष की फसल में, नाइट्रोजन 180 ग्राम(400 ग्राम यूरिया) और गाय का गला हुआ गोबर 60 किलो प्रति वृक्ष में डालें। जब फसल 4 वर्ष की या इससे ज्यादा की हो जाए तो, गाय का गला हुआ गोबर 80 किलो या यूरिया 300 ग्राम (650 ग्राम यूरिया) वृक्ष में डालें। गाय के गला हुआ गोबर, सुपर फास्फेट और म्यूरेट ऑफ पोटाश की पूरी मात्रा जनवरी से फरवरी के पहले सप्ताह के दौरान डालें। नाइट्रोजन के तीन हिस्से, 1/3 हिस्सा फूल विकसित होने से पहले फरवरी महीने के दौरान, दूसरा 1/3 हिस्सा फल विकसित होने के बाद अप्रैल महीने के दौरान और बाकी का 1/3 हिस्सा अगस्त महीने में दें। यदि पकने से पहले फलों का गिरना देखा जाए तो फलों के ज्यादा गिरने को रोकने के लिए 2,4-D 10 ग्राम को 200 लीटर पानी में मिलाकर स्प्रे करें। पहली स्प्रे मार्च के अंत में, फिर अप्रैल के अंत में करें। अगस्त और सितंबर के अंत में दोबारा स्प्रे करें। धन्यवाद्।
Posted by ਗੁਰਸੇਵਕ ਸਿੰਘ
Punjab
25-05-2022 01:10 PM
Punjab
05-25-2022 04:52 PM
ਗੁਰਸੇਵਕ ਜੀ ਕਿਰਪਾ ਆਪਣੀ ਫ਼ਸਲ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
Posted by Rajkaran Singh
Punjab
25-05-2022 12:29 PM
Punjab
05-25-2022 04:53 PM
ਰਾਜ ਜੀ ਤੁਸੀਂ pr 131, 130, 129, 128, 127, ਦੀ ਬਿਜਾਈ ਕਰ ਸਕਦੇ ਹੋ। ਇਹਨਾਂ ਦਾ ਔਸਤ ਝਾੜ 31-28 ਕੁਇੰਟਲ/ਏਕੜ ਤੱਕ ਆ ਜਾਂਦਾ ਹੈ। ਧੰਨਵਾਦ।
Posted by Rupinder Singh
Punjab
25-05-2022 12:21 PM
Punjab
05-25-2022 04:39 PM
rupinder ji basmati 1692 da ausat jhad takriban 21quintal prati acre takk aa janda hai. dhanwaad.
Posted by Bachittar Singh
Punjab
25-05-2022 09:59 AM
Punjab
05-25-2022 04:41 PM
bachittar ji eh potash te sulphur di kami nu poora karda hai ate fruit da size vi vdhaundha hai. je tusi pehla sifarish kiti khad di matra nahi payi tan tusi esnu 3-5 gram prati litre paani de hisab nal vart sakde ho. dhanwaad.
Posted by Rajeev Kumar Bhardwaj
Punjab
25-05-2022 09:59 AM
Punjab
05-25-2022 05:19 PM
राजीव जी, आप imidachlorpid @ 2 ग्राम प्रति लीटर पानी का छिड़काव कर सकते हैं और आप 2 फीट तक पेड़ों की बैंडिंग भी कर सकते हैं। धन्यवाद।
Posted by baljit singh
Punjab
25-05-2022 09:56 AM
Punjab
05-25-2022 04:49 PM
baljit ji tusi narme di bijayi kar sakde han. Bijayi jinni jaldi ho sake kar deo. Narme diya kisma jive Rasi 773, 776, 653 di bijayi kar sakde ho. Dhanwad.
Posted by Bachittar Singh
Punjab
25-05-2022 09:39 AM
Punjab
05-25-2022 04:45 PM
bachittar ji chiku de fal boote te nahi pakde , is lai jdo fal da size poora ban jaave ta is di tudaai kar laini chahidi hai ate fir dho laina chahida hai, is to baad ethophone 2.5 ml/L paani de hisaab naal ghol bnaa ke fal nu is ghol vich do mint dbon to baad kadd lao . Is tra fal nu pkaya janda hai ji . Dhanwaad .
Posted by Varun patidar
Madhya Pradesh
25-05-2022 09:19 AM
Punjab
05-25-2022 04:35 PM
varun ji ap seed ka diploma aur khetibadi ka diploma bhi kar sakte hai iske baare mein visthar se jankari lene ke liye ap apne area ke krishi vigyan kendar ja khetibadi university se sampark kare. dhanyawad.