Experts Q&A Search

Posted by Manpreet Singh
Punjab
26-05-2022 05:00 PM
Punjab
06-06-2022 11:46 AM
Manpreet ji isde lai tuci Dairyfarm managment-pasupalan app, DJS dairy App, Dairy managment system app vart skde ho, tuci ehna nu vart ke dekh skde ho.
Posted by Sanchit sharma
Punjab
26-05-2022 04:59 PM
Punjab
05-26-2022 06:41 PM
rural resource centre are training and demonstration hubs who create opportunities for farmers to share experiences and to receive technical guidance and services that are tailored to their livelihood needs. Emphasis is put on access to knowledge, interactive learning, and networking among farmers and between farmers and other actors. Farmers are encouraged to learn how to do their own testing,adopt successful technologies, and extend them to their fellow farmers. thank you.
Posted by Manpreet Singh
Punjab
26-05-2022 04:58 PM
Punjab
05-26-2022 05:25 PM
manpreet ji tusi ohna nal niche dite gaye number te ja ke sampark kar sakde ho. 918558008201. dhanwaad.
Posted by Pawan kumar
Himachal Pradesh
26-05-2022 03:44 PM
Punjab
05-26-2022 05:09 PM
pawan ji sunflower ka seed lene ke liye ap apne krishi vigyan kendar ke saath sampark kar sakte hai. 01907 262 547 dhanyawad.
Posted by Mohit Solanki
Rajasthan
26-05-2022 03:43 PM
Punjab
05-26-2022 04:18 PM
मोहित जी, कीट सफेद मक्खी चेपा या थ्रिप्स हो सकते हैं। ये पत्तियों से रस चूसते हैं जिससे पत्तियां पीली होकर गिर जाती हैं। थ्रिप्स के कारण पत्तियां मुड़ जाती हैं, पत्तियां कप के आकार की हो जाती हैं या ऊपर की ओर मुड़ जाती हैं। यदि खेत में इसका हमला दिखे तो इसकी रोकथाम के लिए thiamethoxam@5 ग्राम को 15 लीटर पानी में मिलाकर स.... (Read More)
मोहित जी, कीट सफेद मक्खी चेपा या थ्रिप्स हो सकते हैं। ये पत्तियों से रस चूसते हैं जिससे पत्तियां पीली होकर गिर जाती हैं। थ्रिप्स के कारण पत्तियां मुड़ जाती हैं, पत्तियां कप के आकार की हो जाती हैं या ऊपर की ओर मुड़ जाती हैं। यदि खेत में इसका हमला दिखे तो इसकी रोकथाम के लिए thiamethoxam@5 ग्राम को 15 लीटर पानी में मिलाकर स्प्रे करें। धन्यवाद।
Posted by Balraj Singh Shergill
Punjab
26-05-2022 02:48 PM
Punjab
05-27-2022 09:11 AM
Balraj ji tuci iss nu Gestaprogen powder 25gm rojana ate Concimax tablet rojana 1 goli ja fir PG care tablet rojana 1 goli deni suru kro. baki iss nu ek AI hor krwa deo.
Posted by Sukhman Sidhu
Punjab
26-05-2022 02:13 PM
Punjab
05-26-2022 03:25 PM
सुखमन जी गेहूं का रेट 2015 प्रति क्विंटल है। धन्यवाद
Posted by Kanwar
Punjab
26-05-2022 02:05 PM
Punjab
05-26-2022 03:29 PM
Kanwar ji mirch de plants te flowering samay jyda pani na deo, sirf ona pani dyo jis nl jrurat anusar nami bne rahe. Plants te flowering samay NPK 13:0:45@10gram prati 1litre pani de hisab nal spray kar sakde han. Dhanywad.
Posted by Harmander Singh Brar
Punjab
26-05-2022 01:59 PM
Punjab
05-26-2022 05:11 PM
harmander ji je tuhadi fasal di growth sahi ni ho rahi te tusi sifarish kiti khad di matra nahi payi tan tusi esdi varto kar sakde ho. dhanwaad.
Posted by Harmander Singh Brar
Punjab
26-05-2022 01:58 PM
Punjab
05-26-2022 05:00 PM
Harmander ji kirpa karke makki di fasal di photo bhejo ta jo ose hisab nal sahi jankari diti ja sake. Dhanwad .
Posted by Roop Sidhu
Punjab
26-05-2022 01:29 PM
Punjab
05-26-2022 05:13 PM
roop ji kirpa eh daso bijai sme tusi ganne nu kini khad payi si us hisab nal hi tuhanu sahi jankari diti ja sakdi hai.. dhanwaad.
Posted by Lakhwinder singh
Punjab
26-05-2022 01:16 PM
Punjab
05-27-2022 09:10 AM
ਲਖਵਿੰਦਰ ਜੀ ਤੁਸੀ ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Fenbendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Enerboost powder 100gm ਰੋਜਾਨਾ ਲਗਾਤਾਰ 20 ਦਿਨ ਤੱਕ ਦਿਓ ਫਿਰ ਉਸ ਨੂੰ ਤੋਂ vitum H liquid 10ml ਰੋਜਾਨਾ ਦੇ ਹਿਸਾਬ ਨਾਲ ਸੂਣ ਤੱਕ ਦਿਓ ਅਤੇ ਸੂਣ ਤੋਂ 20 ਦਿਨ ਪਹਿਲਾ Intabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਉਸਦੀ ਕਮਜ਼ੋਰ ਦੁੱਧ ਰਹੇਗੀ, ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ ਬਾਕੀ ਫੀਡ ਤ.... (Read More)
ਲਖਵਿੰਦਰ ਜੀ ਤੁਸੀ ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Fenbendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Enerboost powder 100gm ਰੋਜਾਨਾ ਲਗਾਤਾਰ 20 ਦਿਨ ਤੱਕ ਦਿਓ ਫਿਰ ਉਸ ਨੂੰ ਤੋਂ vitum H liquid 10ml ਰੋਜਾਨਾ ਦੇ ਹਿਸਾਬ ਨਾਲ ਸੂਣ ਤੱਕ ਦਿਓ ਅਤੇ ਸੂਣ ਤੋਂ 20 ਦਿਨ ਪਹਿਲਾ Intabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਉਸਦੀ ਕਮਜ਼ੋਰ ਦੁੱਧ ਰਹੇਗੀ, ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ ਬਾਕੀ ਫੀਡ ਤੁਸੀ ਉਸਦੇ ਖਾਣ ਦੇ ਹਿਸਾਬ ਨਾਲ ਕੋਈ ਵੀ ਵਰਤ ਸਕਦੇ ਹੋ, ਤੁਸੀ ਇਹ ਦੱਸੋ ਹੁਣ ਕਿਹੜੀ ਫੀਡ ਦੇ ਰਹੇ ਹੋ ਤਾਂ ਜੋ ਤੁਹਾਨੂੰ ਉਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ ਤੁਸੀ ਦੁਬਾਰਾ ਸਵਾਲ ਪੁੱਛ ਸਕਦੇ ਹੋ ਧੰਨਵਾਦ।
Posted by Manpreet Singh
Punjab
26-05-2022 12:34 PM
Punjab
05-27-2022 09:06 AM
Manpreet ji sukka dudh tan tuci kitho bhi khrid skde ho jo milk dia shops hai ja karyane wale ton bhi laa skde ho baki vitamin a,e,d3 da powder medical store ton mill jnda hai ohh tuci vich 50gm mix krr skde ho.
Posted by krishna maurya
Uttar Pradesh
26-05-2022 12:32 PM
Maharashtra
05-26-2022 05:02 PM
Krishna ji mirch ki fasal mein flowering samay pani jyda na lagye sirf jrurat anusar pani de ta jo nami bne rahe. Flowering samay fasal par NPK 13:0:45@5-6gram prati 1litre pani ke hisab se spray kar sakte hai. Dhanywad.
Posted by Dimpal Pandit
Haryana
26-05-2022 12:16 PM
Haryana
05-26-2022 05:43 PM
dimple ji kaddu nu tusi fabuary- march ja june july vich lga sakde ho. ik acre layi tusi 2 kilo beej varto. beej nu 2-2.5 meter da bed bna ke us upar 45 cm di vith te 2 line beejo. 30 kilo urea bijai sme ate 30 kilo pehli tudai baad pao. paani mitti ate mausam de hisab nal lao. pehli tudai bijai ton 60-70 din baad mil jaugi. dhanwaad.
Posted by gurtej singh
Punjab
26-05-2022 12:07 PM
Punjab
05-26-2022 05:14 PM
ਗੁਰਤੇਜ ਜੀ ਪਨੀਰੀ ਵਿਚ ਤੱਤਾਂ ਦੀ ਕਮੀ ਕਰਕੇ ਪੀਲੀ ਹੋ ਰਹੀ ਹੈ। ਤੁਸੀਂ ਇਸ ਵਿਚ ਇਕ ਤਾ ਯੂਰੀਆ ਦੀ ਵਰਤੋਂ ਕਰੋ ਤੇ ਦੂਜਾ ਇਸਤੇ ਲੋਹੇ ਤੇ ਜ਼ਿੰਕ ਦੀ ਸਪਰੇਅ ਕਰੋ ਤਾ ਜੋ ਇਸਦੀ ਵਧੀਆ ਗਰੋਥ ਹੋ ਸਕੇ। ਪਨੀਰੀ ਨੂੰ ਪਾਣੀ ਸ਼ਾਮ ਦੇ ਸਮੇਂ ਲਾਓ। ਧੰਨਵਾਦ।
Posted by Akash Debbarma
Tripura
26-05-2022 11:40 AM
Maharashtra
05-26-2022 05:14 PM
akash ji yeh paddy straw mushroom lag rahi hai. dhanyawad.
Posted by Mohammed Aijaz Rizvi
Chattisgarh
26-05-2022 11:28 AM
Maharashtra
05-26-2022 05:16 PM
महोम्मद जी आप इसे किसी भी फसल में प्रयोग कर सकते हैं इसका काम खरपतवार की रोकथाम और मिट्टी में नमी की मात्रा को बचाना होता है। धन्यवाद
Posted by kuljinder singh
Punjab
26-05-2022 11:23 AM
Punjab
05-26-2022 05:21 PM
kuljinder ji esdi paneeri 25 may takk laun di sifarish kiti jandi hai ate 30 din di paneeri nu khet vich lga sakde ho. esda ausat jhad 29-30 quintal prati acre takk daaa janda hai. eh khet vich laun ton baad 110 din vich teyar ho jandi hai. esnu mukh torr te jhulas rog, sheath blight, ate brown leaf spot bimari paindi hai. dhanwaad.
Posted by आशीष यादव
Uttar Pradesh
26-05-2022 11:20 AM
Uttar Pradesh
05-26-2022 05:53 PM
आशीष जी कंण्डुआ रोग से बचाव के लिए आप copper hydroxide @ 500 ग्राम को जब पौधा गोभ अवस्था में आ जाये तभी प्रति एकर के हिसाब से प्रयोग कर सकते है। धन्यवाद्।
Posted by ramandeep singh
Punjab
26-05-2022 11:17 AM
Punjab
05-26-2022 05:23 PM
रमन जी, आप यहां नया पौधा लगा सकते हैं। धन्यवाद।
Posted by ਜਗਸੀਰ ਸਿੰਘ
Punjab
26-05-2022 10:45 AM
Punjab
05-26-2022 06:18 PM
ਜਗਸੀਰ ਜੀ ਤੁਸੀਂ ਇਸ ਵੇਲ ਨੂੰ ਵੈਸੇ ਗੋਡੀ ਕਰ ਕੇ ਪੱਟ ਕੇ ਖਤਮ ਕਰ ਸਕਦੇ ਹੋ ਇਹ ਵੇਲ ਉਪਰ ਦਵਾਈਆਂ ਘਟ ਕੰਮ ਕਰਦੀਆਂ ਹਨ। ਧਨਵਾਦ।
Posted by Ramandip Singh
Punjab
26-05-2022 10:43 AM
Punjab
05-26-2022 11:17 AM
ਰਮਨਦੀਪ ਜੀ ਤੁਸੀ Bovimin B, Samridhi powder, Minfa Gold, Agrimin ਕੋਈ ਵੀ ਪਾਊਡਰ ਵਰਤ ਸਕਦੇ ਹੋ ਇਹਨਾਂ ਸਭ ਦਾ ਵਧੀਆ ਰਿਜਲਟ ਹੈ.
Posted by Arun Kumar
Uttar Pradesh
26-05-2022 10:35 AM
Maharashtra
05-26-2022 06:05 PM
अरुण जी आप धान की saket-4, govind, narender-118,ratna, manhar, panth-12, 10 की बिजाई कर सकते है, यह किस्म 105 से 120 दिन में तैयार हो जाती है। धन्यवाद
Posted by sandeep
Punjab
26-05-2022 10:33 AM
Punjab
05-27-2022 09:01 AM
Sandeep ji tuci ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho ate vdhia matra vich hara chara jrur deo ate her 3 mahine badd pett de kiria wali dwai bhi jrur deo.
Posted by Varinder singh
Punjab
26-05-2022 10:27 AM
Punjab
05-26-2022 05:12 PM
ਵਰਿੰਦਰ ਜੀ ਦਰਮਿਆਨੀ ਜਮੀਨ ਲਈ ਤੁਸੀਂ PR 121, 122, 126, 127, ਆਦਿ ਲਗਾ ਸਕਦੇ ਹਨ। ਬਾਕੀ ਤੁਸੀਂ ਹਾਈਬ੍ਰਿਡ ਕਿਸਮਾਂ ਜਿਵੇ Pioneer 27P31, 28P67, Sava 134, ਵਜ਼ੀਰ, Shriram 432, 444, ਆਦਿ ਲਗਾ ਸਕਦੇ ਹਨ। ਧੰਨਵਾਦ।
Posted by Maninder singh
Himachal Pradesh
26-05-2022 09:48 AM
Punjab
05-26-2022 05:30 PM
maninder ji tusi ehdi training de layi Ram Kumar Verma - 9413538145 nal sampark kar sakte ho,dhanywad
Posted by T s sandhu
Punjab
26-05-2022 09:44 AM
Punjab
05-26-2022 05:28 PM
ਸੰਧੂ ਜੀ ਮਿਟੀ ਚੈੱਕ ਕਰਵਾਉਣ ਲਈ ਤੁਸੀਂ ਆਪਣੇ ਨੇੜੇ ਦੇ kvk ਨਾਲ ਸੰਪਰਕ ਕਰ ਸਕਦੇ ਹੋ। 01632279517 ਧੰਨਵਾਦ।
Posted by Dasyam Dhana Simha
Telangana
26-05-2022 09:37 AM
Maharashtra
05-27-2022 05:58 PM
दास्यम जी, भारत में, पंजाब, हरियाणा, यूपी और एमपी, उड़ीसा, बिहार, पश्चिम बंगाल में सीमित क्षेत्र ओट्स उगाने वाले राज्य हैं। जई की फसल का बीज उत्पादन 7-8 क्विंटल/एकड़ होता है, लेकिन यह किस्म से किस्म में भिन्न हो सकता है। धन्यवाद।
Posted by taj
Punjab
26-05-2022 09:20 AM
Punjab
05-26-2022 05:32 PM
taj ji ehnu koi vi bimari ja keede da hamla nahi lag reha eh kai war mausam de kar ke ho janda hai. dhanwaad
Posted by Navjot Singh
Punjab
26-05-2022 09:16 AM
Punjab
05-26-2022 05:56 PM
ਨਵਜੋਤ ਜੀ ਬੇਰ ਦੀਆ ਕਿਸਮਾਂ ਜਿਵੇ ਉਮਰਾਨ, ਸਨੌਰ-2, ਵਲੈਤੀ, ਹਨ। ਇਕ ਏਕੜ ਵਿਚ 72 ਪੌਦੇ ਹੋਣੇ ਚਾਹੀਦੇ ਹਨ। ਇਸਦੇ ਬੂਟੇ ਤੁਸੀਂ Reasearch station PAU , ਬਠਿੰਡਾ ਤੋਂ ਲੈ ਸਕਦੇ ਹਨ। Address : Dabwali Road, Near Kheti Bhawan,Distt. Bathinda. Contact No. : 0164-22156319.
Posted by ਤਜਿੰਦਰ ਸ਼ਿੰਘ ਢੀਡਸ਼ਾ
Punjab
26-05-2022 09:16 AM
Punjab
05-26-2022 06:26 PM
ਤਜਿੰਦਰ ਸ਼ਿੰਘ ਜੀ ਸ਼ੋਇਆਬੀਨ ਦੀ ਫਸ਼ਲ ਨੂੰ ਤੁਸੀਂ ਜੂਨ ਦੇ ਪਹਿਲੇ ਪੰਦਰ੍ਹਵਾੜੇ ਤੱਕ ਬੀਜ ਸਕਦੇ ਹੋ। ਬੀਜ ਦੀ ਮਾਤਰਾ: 25-30 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ।ਬਿਜਾਈ ਦਾ ਢੰਗ: ਬੀਜ 2.5 ਤੋਂ 5 ਸੈਂਟੀਮੀਟਰ ਡੂੰਘਾ ਬੀਜੋ ਅਤੇ ਬੂਟਿਆਂ ਤੇ ਕਤਾਰਾਂ ਵਿੱਚ ਫ਼ਾਸਲਾ ਕ੍ਰਮਵਾਰ 4-5 ਸੈਂਟੀਮੀਟਰ ਅਤੇ 45 ਸੈਂਟੀਮੀਟਰ ਰੱਖੋ। ਇਸਦੀ ਬਿਨਾਂ ਵਾਹੇ ਜ਼ੀਰੋ ਟਿੱਲ ਡਰਿੱਲ ਨਾਲ ਬਿਜਾਈ ਕੀਤੀ ਜਾ ਸਕ.... (Read More)
ਤਜਿੰਦਰ ਸ਼ਿੰਘ ਜੀ ਸ਼ੋਇਆਬੀਨ ਦੀ ਫਸ਼ਲ ਨੂੰ ਤੁਸੀਂ ਜੂਨ ਦੇ ਪਹਿਲੇ ਪੰਦਰ੍ਹਵਾੜੇ ਤੱਕ ਬੀਜ ਸਕਦੇ ਹੋ। ਬੀਜ ਦੀ ਮਾਤਰਾ: 25-30 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ।ਬਿਜਾਈ ਦਾ ਢੰਗ: ਬੀਜ 2.5 ਤੋਂ 5 ਸੈਂਟੀਮੀਟਰ ਡੂੰਘਾ ਬੀਜੋ ਅਤੇ ਬੂਟਿਆਂ ਤੇ ਕਤਾਰਾਂ ਵਿੱਚ ਫ਼ਾਸਲਾ ਕ੍ਰਮਵਾਰ 4-5 ਸੈਂਟੀਮੀਟਰ ਅਤੇ 45 ਸੈਂਟੀਮੀਟਰ ਰੱਖੋ। ਇਸਦੀ ਬਿਨਾਂ ਵਾਹੇ ਜ਼ੀਰੋ ਟਿੱਲ ਡਰਿੱਲ ਨਾਲ ਬਿਜਾਈ ਕੀਤੀ ਜਾ ਸਕਦੀ ਹੈ। ਇਸਦਾ ਔਸਤ ਝਾੜ ਤਕਰੀਬਨ 7.3 ਕੁਇੰਟਲ ਪ੍ਰਤੀ ਏਕੜ ਹੈ। ਇਸਦਾ ਰੇਟ ਤੁਹਾਡੀ ਮੰਡੀ ਅਤੇ ਉਪਜ ਦੀ ਕੁਆਲਟੀ ਉਪਰ ਨਿਰਭਰ ਕਰਦਾ ਹੈ। ਧੰਨਵਾਦ।
Posted by aman deep
Punjab
26-05-2022 09:11 AM
Punjab
05-26-2022 05:34 PM
aman ji eh sundi de hamle de lachan lag rahe han esdi roktham layi tusi quinalphos @ 500 ml prati acre de hisab nal vart sakde ho. dhanwaad.
Posted by Gurbir Singh
Punjab
26-05-2022 09:03 AM
Punjab
05-27-2022 08:58 AM
ਗੁਰਬੀਰ ਜੀ ਇਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸਦੀ ਸਹੀ ਜਾਂਚ ਕਰਕੇ ਹੀ ਵਧੀਆ ਇਲਾਜ ਹੋ ਸਕਦਾ ਹੈ ਅਤੇ ਸਹੀ ਬਿਮਾਰੀ ਦਾ ਪਤਾ ਲੱਗ ਸਕਦਾ ਹੈ
Posted by Gurbir Singh
Punjab
26-05-2022 08:52 AM
Punjab
05-27-2022 08:57 AM
Gurbir ji tuci iss nu turant nazdiki doctor ton check krwao kyuki isdi sahi janch krke hei vdhia ilag ho skda hai.
Posted by Pyarjeet
Punjab
26-05-2022 08:45 AM
Punjab
05-26-2022 05:27 PM
ਪਿਆਰਜੀਤ ਜੀ ਤੁਸੀਂ ਆਪਣੇ ਖੇਤ ਦੀ ਮਿੱਟੀ ਟੈਸਟ ਕਰਵਾਉਣ ਲਈ ਆਪਣੇ ਨਜ਼ਦੀਕੀ KVK ਜਾ ਖੇਤੀਬਾੜੀ ਦਫ਼ਤਰ ਵਿਚ ਮਿੱਟੀ ਦਾ ਨਮੂਨਾ ਜਮਾ ਕਰਵਾ ਸਕਦੇ ਹਨ। Sample ਲੈਣ ਲਈ ਤੁਸੀਂ ਜ਼ਮੀਨ ਦੇ ਬਿਨਾਂ ਮਿੱਟੀ ਨੂੰ ਹਟਾਏ, ਜ਼ਮੀਨ ਉਪਰ ਜੇ ਕੋਈ ਘਾਹ-ਫੂਸ ਹੋਵੇ ਤਾਂ ਹਟਾ ਲਓ। ਖੁਰਪੇ ਦੀ ਮਦਦ ਨਾਲ 6 ਇੰਚ ਡੂੰਘਾ ‘V’ ਅਕਾਰ ਦਾ ਟੋਇਆ ਪੁੱਟੋ। ਫਿਰ ਇਸ ਟੋਏ ਦੇ ਇਕ ਪਾਸਿਉਂ ਤਕਰੀਬਨ ਇੱਕ ਇੰਚ ਮੋਟੀ ਮਿੱਟੀ ਦੀ ਤਹ.... (Read More)
ਪਿਆਰਜੀਤ ਜੀ ਤੁਸੀਂ ਆਪਣੇ ਖੇਤ ਦੀ ਮਿੱਟੀ ਟੈਸਟ ਕਰਵਾਉਣ ਲਈ ਆਪਣੇ ਨਜ਼ਦੀਕੀ KVK ਜਾ ਖੇਤੀਬਾੜੀ ਦਫ਼ਤਰ ਵਿਚ ਮਿੱਟੀ ਦਾ ਨਮੂਨਾ ਜਮਾ ਕਰਵਾ ਸਕਦੇ ਹਨ। Sample ਲੈਣ ਲਈ ਤੁਸੀਂ ਜ਼ਮੀਨ ਦੇ ਬਿਨਾਂ ਮਿੱਟੀ ਨੂੰ ਹਟਾਏ, ਜ਼ਮੀਨ ਉਪਰ ਜੇ ਕੋਈ ਘਾਹ-ਫੂਸ ਹੋਵੇ ਤਾਂ ਹਟਾ ਲਓ। ਖੁਰਪੇ ਦੀ ਮਦਦ ਨਾਲ 6 ਇੰਚ ਡੂੰਘਾ ‘V’ ਅਕਾਰ ਦਾ ਟੋਇਆ ਪੁੱਟੋ। ਫਿਰ ਇਸ ਟੋਏ ਦੇ ਇਕ ਪਾਸਿਉਂ ਤਕਰੀਬਨ ਇੱਕ ਇੰਚ ਮੋਟੀ ਮਿੱਟੀ ਦੀ ਤਹਿ ਉਪਰੋਂ ਥੱਲੇ ਤੱਕ ਇਕਸਾਰ ਕੱਟੋ। ਇਸੇ ਤਰ੍ਹਾਂ 5-6 ਥਾਵਾਂ ਤੋਂ ਮਿੱਟੀ ਦੇ ਨਮੂਨੇ ਲੈਣ ਪਿੱਛੋਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ। ਇਸ ਵਿੱਚੋਂ ਅੱਧਾ ਕਿੱਲੋ ਮਿੱਟੀ ਕੱਪੜੇ ਦੀ ਥੈਲੀ ਜਾਂ ਪਲਾਸਟਿਕ ਦੇ ਲਿਫ਼ਾਫ਼ੇ ਵਿੱਚ ਪਾ ਲਵੋ। ਜਿੱਥੇ ਖਾਦ ਖਿਲਾਰੀ ਗਈ ਹੋਵੇ ਜਾਂ ਕੋਈ ਪੁਰਾਣੀ ਵਾੜ ਵਾਲੀ ਜਗ੍ਹਾ ਜਾਂ ਰਸਤੇ ਵਾਲੀ ਥਾਂ ਹੋਵੇ ਜਾਂ ਜਿੱਥੇ ਰੂੜੀ ਦਾ ਢੇਰ ਲੱਗਿਆ ਹੋਵੇ ਉਸ ਜਗ੍ਹਾ ਤੋਂ ਮਿੱਟੀ ਦਾ ਨਮੂਨਾ ਨਹੀਂ ਲੈਣਾ ਚਾਹੀਦਾ। ਧੰਨਵਾਦ। Krishi Vigyan Kendra (KVK),Address: Abohar-Malout Link Rd, Goniana, Sri Muktsar Sahib.
Posted by Manjot Singh
Punjab
26-05-2022 08:17 AM
Punjab
05-26-2022 05:08 PM
manjot ji eh fungus de kar ke ho sakda hai esde layi tusi carbendazim @2gram prati litre paani de hisab nal spray kar sakde ho. dhanwaad.
Posted by आशीष यादव
Uttar Pradesh
26-05-2022 07:41 AM
Maharashtra
05-26-2022 05:37 PM
आशीष जी, धान की पौध की बुवाई से पहले बीज को carbendazim + mancozeb @3 g /Kg बीज के हिसाब से शोध सकते है और दाना पकने समय कला ज्यादा नइट्रोजन खाद डालने की वजह से होता है इसलिए आप सिफारिश की गई नाइटोरजन की मात्रा ही डालें। धन्यवाद।
Posted by baljit singh
Punjab
26-05-2022 07:30 AM
Punjab
05-26-2022 05:32 PM
Baljeet ji narme di late kisma lyi rasi 653, vdya kisam hai. Baki sim sim, balraj, 945 v vdya kisma han. Ehna da v vdya result hai. Tusi ehna di bijayi kar sakde han. Duja tusi namre di bijayi watta te v kar sakde han. Tusi narme di bijayi bed bna ke v kar sakde han. Dhanwad.
Posted by jagpal.Sidhu
Punjab
26-05-2022 07:26 AM
Punjab
05-26-2022 05:30 PM
ਜਗਪਾਲ ਜੀ, ਪਨੀਰੀ ਦੇ ਪੀਲੇ ਦੇ ਕਈ ਕਾਰਨ ਹੋ ਸਕਦੇ ਹਨ , ਜੇ ਤੁਹਾਡੀ ਸਾਰੀ ਪਨੀਰੀ ਹਲਕਾ ਪੀਲਾਪਨ ਦਿਖਾ ਰਹੀ ਹੈ ਤਾ ਇਹ ਨਾਈਟ੍ਰੋਜਨ ਦੀ ਕਮੀ ਜਾਂ ਗਰਮੀ ਕਰ ਕੇ ਹੋ ਸਕਦਾ ਹੈ ਅਤੇ ਜੇ ਇਹ ਧੋੜੀਆਂ ਵਿਚ ਪੀਲੀ ਹੋਣ ਤੋਂ ਬਾਅਦ ਚਿੱਟੀ ਹੋ ਰਹੀ ਹੈ ਤਾ ਇਹ ਲੋਹੇ ਦੀ ਘਾਟ ਹੈ , ਇਸ ਨੂੰ ਪੂਰਾ ਕਰਨ ਲਈ 1 ਏਕੜ ਲਈ 1 kg ferrous sulphate ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ ਜੀ। ਧੰਨਵਾਦ।
Posted by Amrinder singh Sidhu
Punjab
26-05-2022 07:20 AM
Punjab
05-26-2022 05:26 PM
Amrinder ji, jyada baarish to baad aksar hi mitti vich jyada nmee hon karke is tra di fungus grow ho jandi hai, is da fasl te jyada nuksaan nhi hunda ate nmee ghatt hon naal ih aapne aap hi khatm ho jandi hai ji. Dhanwaad .
Posted by Amrinder singh Sidhu
Punjab
26-05-2022 07:19 AM
Punjab
05-26-2022 05:25 PM
Amrinder ji, jyada baarish to baad aksar hi mitti vich jyada nmee hon karke is tra di fungus grow ho jandi hai, is da fasl te jyada nuksaan nhi hunda ate nmee ghatt hon naal ih aapne aap hi khatm ho jandi hai ji. Dhanwaad .
Posted by Jashan
Punjab
26-05-2022 07:15 AM
Punjab
05-26-2022 05:05 PM
jashan ji kirpa eh daso tusi esnu kehdi khad kini matra vich payi hai us hisab nal hi tuhanu sahi jankari diti ja sakdi hai. dhanwaad.
Posted by Karamjit Singh
Punjab
26-05-2022 06:59 AM
Punjab
05-26-2022 06:03 PM
ਕਰਮਜੀਤ ਜੀ, ਤੁਹਾਡੇ ਬੂਟੇ ਤੇ die back ਬਿਮਾਰੀ ਦੇ ਲੱਛਣ ਹਨ ਅਤੇ ਫਲ ਵੀ ਫੰਗਸ ਕਰ ਕੇ ਹੀ ਖਰਾਬ ਹੋ ਰਹੇ ਹਨ , ਇਸ ਲਈ ਤੁਸੀ copper oxychloride.@2-3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।
Posted by GURLAL SINGH GILL
Punjab
26-05-2022 06:47 AM
Punjab
05-26-2022 05:39 PM
ਗੁਰਲਾਲ ਜੀ, ਵੈਸੇ ਤੁਹਾਡੇ ਨਰਮੇ ਵਿਚ ਕੋਈਂ ਖਾਸ ਦਿੱਕਤ ਨਹੀਂ ਲੱਗ ਰਹੀ, ਪਰ ਇਸ ਦੀ ਸਹੀ ਜਾਣਕਾਰੀ ਲੈਣ ਲਈ ਤੁਸੀ ਨਜਦੀਕ ਤੋਂ ਸਾਫ ਫੋਟੋ ਭੇਜੋ ਜੀ। ਧੰਨਵਾਦ
Posted by GURLAL SINGH GILL
Punjab
26-05-2022 06:43 AM
Punjab
05-26-2022 05:03 PM
gurlal ji kirpa photo nede ton ate thodi hor clear bhejo pher hi tuhanu sahi jankari diti ja sakdi hai. dhanwaad.
Posted by Balbir singh
Haryana
26-05-2022 06:32 AM
Maharashtra
05-26-2022 05:22 PM
बलबीर जी, यह फंगस की बिमारी के लक्षण है, इस की रोकथाम के लिए आप mancozeb @2 -3 g /L पानी के हिसाब से छिड़काव करे। धन्यवाद।
Posted by Sanjay Kumar
Uttar Pradesh
26-05-2022 06:29 AM
Punjab
05-27-2022 08:56 AM
Sanjay ji jab aap bhusa khilayen ton usme hei feed mix krke khila skte hai jisse woh asani nal khaa leti hai. yadi aap alag alag khilana chahte hai tab alag alag khila skte hai jaise apka janwar sahi trike se khaa jaye ussi trike se khila skte hai.