Posted by Amrit singh
Punjab
28-05-2022 09:38 AM
ਅੰਮ੍ਰਿਤ ਜੀ ਬਿਜਾਈ ਤੋਂ ਤਕਰੀਬਨ 15 ਦਿਨ ਪਹਿਲਾਂ ਮੋਟੀਆਂ ਗੱਠੀਆਂ ਵਿੱਚੋਂ, ਗਿਰੀਆਂ ਹੱਥਾਂ ਨਾਲ ਕੱਢ ਲਉ।ਬਿਜਾਈ ਕੇਰੇ, ਪੋਰੇ ਜਾਂ ਡਰਿਲ ਨਾਲ 5 ਸੈਂਟੀਮੀਟਰ ਡੂੰਘਾਈ ਤੇ ਕਰੋ।ਸਾਉਣੀ ਦੀ ਫ਼ਸਲ ਅਖੀਰ ਅਪ੍ਰੈਲ ਤੋਂ ਅਖੀਰ ਮਈ ਤੱਕ ਰੌਣੀ ਕਰਕੇ ਬੀਜੋ। ਮੂੰਗਫਲੀ ਨੂੰ ਤੁਸੀਂ 13 ਕਿਲੋ ਯੂਰੀਆ, 50 ਕਿਲੋ ssp, 90 ਕਿਲੋ ਜ਼ਿਪਸਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ। ਸਾਉਣੀ ਰੁੱਤ ਵਿੱਚ ਜਿਪਸਮ ਦਾ ਬ.... (Read More)
ਅੰਮ੍ਰਿਤ ਜੀ ਬਿਜਾਈ ਤੋਂ ਤਕਰੀਬਨ 15 ਦਿਨ ਪਹਿਲਾਂ ਮੋਟੀਆਂ ਗੱਠੀਆਂ ਵਿੱਚੋਂ, ਗਿਰੀਆਂ ਹੱਥਾਂ ਨਾਲ ਕੱਢ ਲਉ।ਬਿਜਾਈ ਕੇਰੇ, ਪੋਰੇ ਜਾਂ ਡਰਿਲ ਨਾਲ 5 ਸੈਂਟੀਮੀਟਰ ਡੂੰਘਾਈ ਤੇ ਕਰੋ।ਸਾਉਣੀ ਦੀ ਫ਼ਸਲ ਅਖੀਰ ਅਪ੍ਰੈਲ ਤੋਂ ਅਖੀਰ ਮਈ ਤੱਕ ਰੌਣੀ ਕਰਕੇ ਬੀਜੋ। ਮੂੰਗਫਲੀ ਨੂੰ ਤੁਸੀਂ 13 ਕਿਲੋ ਯੂਰੀਆ, 50 ਕਿਲੋ ssp, 90 ਕਿਲੋ ਜ਼ਿਪਸਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ। ਸਾਉਣੀ ਰੁੱਤ ਵਿੱਚ ਜਿਪਸਮ ਦਾ ਬਿਜਾਈ ਸਮੇਂ ਛੱਟਾ ਦੇ ਦਿਉ ਅਤੇ ਹੋਰ ਸਾਰੀ ਖਾਦ ਨੂੰ ਬਿਜਾਈ ਸਮੇਂ ਡਰਿੱਲ ਕਰ ਦਿਉ। ਕਣਕ-ਮੂੰਗਫ਼ਲੀ ਦੇ ਫ਼ਸਲ-ਚੱਕਰ ਵਿੱਚ, ਜੇਕਰ ਕਣਕ ਨੂੰ ਸਿਫ਼ਾਰਸ਼ ਕੀਤੀ ਮਾਤਰਾ ਵਿੱਚ ਫਾਸਫੋਰਸ ਤੱਤ ਦਿੱਤਾ ਗਿਆ ਹੋਵੇ ਤਾਂ ਉਸ ਖੇਤ ਵਿੱਚ ਸਾਉਣੀ ਰੁੱਤ ਦੀ ਮੂੰਗਫਲੀ ਨੂੰ ਫਾਸਫੋਰਸ ਤੱਤ ਪਾਉਣ ਦੀ ਲੋੜ ਨਹੀਂ। ਫ਼ਾਸਫ਼ੋਰਸ ਤੱਤ ਲਈ ਸੁਪਰ ਫ਼ਾਸਫ਼ੇਟ ਖਾਦ ਨੂੰ ਪਹਿਲ ਦਿਉ। ਧੰਨਵਾਦ।

Posted by jatinder singh
Punjab
28-05-2022 09:32 AM
ਜਤਿੰਦਰ ਜੀ, ਤੁਸੀ ਡੇਕ, ਪਾਪਲਰ ਦਰੱਖਤ ਖੇਤ ਦੇ ਆਲੇ ਦੁਆਲੇ ਲਾ ਸਕਦੇ ਹੋ ਜੀ, ਇਹ ਫਸਲ ਨੂੰ ਜ਼ਿਆਦਾ ਨੁਕਸਾਨ ਨਹੀਂ ਕਰਦੇ ਅਤੇ ਵਾਤਾਵਰਨ ਲਈ ਕਾਫੀ ਠੀਕ ਹਨ। ਧੰਨਵਾਦ।

Posted by Abdul Khan
Punjab
28-05-2022 08:49 AM
Abdul ji fish farming ka kam suru krne se pehle aap apne nazdiki fishery dept. se iss kam ki training len jisme apko iss kam ki jankari milegi aur uss certificate se aap loan, subsidy bhi lee skte hai, baki aap iski training ki puri jankari ke liye Sh.Charanjit Singh, ADF Sh. Rakesh Kumar, CEO 94175-82117 94174-77865 adfsangrur1@gmail.com ceosangrur1@gmail.com se sampark kr skte hai aur agli training ka pta kr skte hai.

Posted by Harnek Singh
Punjab
28-05-2022 08:47 AM
harnek ji tusi 13 13 di varto 10 gram prati litre paani de hisab nal kar sakde ho. dhanwaad.
Posted by jagroop singh
Punjab
28-05-2022 08:38 AM
ਜਗਰਰੋਪ ਜੀ , ਕਿੰਨੂੰ ਦੇ ਫਲ ਝੜਨ ਦੀ ਰੋਕਥਾਮ ਲਈ ਤੁਸੀ ਬੂਟੇ ਦੀ ਨਮੀ ਬਣਾ ਕੇ ਰੱਖੋ ਅਤੇ copper oxychloride@2-3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।
Posted by 10 kg युरीया
Haryana
28-05-2022 08:18 AM
श्रीमान जी, यह फंगस की वजह से है, इसकी रोकथाम के लिए आप Mancozeb @2 -3 g /L पानी के हिसाब से छिड़काव करे। धन्यवाद।

Posted by Varinder singh
Punjab
28-05-2022 07:59 AM
ਵਰਿੰਦਰ ਜੀ, ਇਹ ਜ਼ਿਆਦਾ ਗਰਮੀ ਜਾ ਫੰਗਸ ਕਰ ਕੇ ਹੋ ਸਕਦਾ ਹੈ, ਇਸ ਦੀ ਰੋਕਥਾਮ ਲਈ ਤੁਸੀ ਨਮੀ ਬਣਾ ਕੇ ਰੱਖੋ ਅਤੇ carbendazim @2g /L ਪਾਣੀ ਦੇ ਹਿਸਾਬ ਬੂਟਿਆਂ ਦੇ ਮੁਢਾਂ ਕੋਲ DRENCHING ਕਰੋ ਜੀ। ਧੰਨਵਾਦ।

Posted by sukhvinder Singh
Punjab
28-05-2022 07:39 AM
sukhvinder ji, palak di bijai tuci kank vaali masheen naal jr sakde ho ji, garmian vich bijai lai 10-15 kg beej ate sardian vich bijai lai 4-5 kg/acre beej vartna chahida hai ji. bijai vele 35 kg urea ate 75 kg SSP khaad pai jaa sakdi hai ji. Dhanwaad .

Posted by pardeep singh
Punjab
28-05-2022 07:05 AM
ਪ੍ਰਦੀਪ ਜੀ ਬੂਟਾ ਲਾਉਣ ਲਈ ਤੁਸੀਂ 3 ਫੁੱਟ ਡੂੰਗਾ ਟੋਯਾ ਪੁੱਟ ਸਕਦੇ ਹੋ। ਧੰਨਵਾਦ।

Posted by Harpreet singh
Punjab
28-05-2022 06:43 AM
Harpreet ji, kyuki tuhaadian valla kandh de bilkul naal han is karke jyada garmi kar ke vi ih sad sakdian han ate is to ilawa ih fungus kar ke vi ho sakda hai, is lai tuci nmee bnaa ke rakho ate mancozeb@2-3 g/L paani de hisaab naal spray karo ji . Dhanwaad .

Posted by ਗੁਰਮੇਲ ਸਿੰਘ
Punjab
28-05-2022 06:39 AM
ਗੁਰਮੇਲ ਜੀ, ਇਹ ਫੰਗਸ ਕਰ ਕੇ ਹੀ ਹੈ , ਇਸ ਦੀ ਰੋਕਥਾਮ ਲਈ ਤੁਸੀ copper oxychloride @2-3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।

Posted by Kavin wander
Punjab
28-05-2022 06:18 AM
Hanji tuci uss liquid di varto kr skde ho uss nal andro safai ho jawegi baki jo dwai bharri hai ohde nal andro infection khtm howega.

Posted by Harnek Singh
Punjab
28-05-2022 06:17 AM
ਹਰਨੇਕ ਜੀ, ਇਹ ਫੰਗਸ ਕਰ ਕੇ ਹੁੰਦਾ ਹੈ, ਇਸ ਦੀ ਰੋਕਥਾਮ ਲਈ ਤੁਸੀ mancozeb @2-3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।

Posted by Harnek Singh
Punjab
28-05-2022 05:43 AM
ਹਰਨੇਕ ਜੀ ਅੰਬ ਦੇ ਬੂਟੇ ਵਿਚ ਤੱਤਾਂ ਦੀ ਕਮੀ ਦੇ ਲੱਛਣ ਹਨ। ਤੁਸੀਂ ਬੂਟੇ ਨੂੰ vermicompost @1-2kg ਦੇ ਹਿਸਾਬ ਨਾਲ ਪਾ ਸਕਦੇ ਹਨ । ਧੰਨਵਾਦ

Posted by sidhu
Punjab
27-05-2022 11:35 PM
ਸਿੱਧੂ ਜੀ ਤੁਸੀ ਉਸ ਨੂੰ ਅਜੇ ਸਿਰਫ Bovimin B ultra ਪਾਊਡਰ 50gm ਰੋਜਾਨਾ ਦੇ ਹਿਸਾਬ ਨਾਲ ਦਿਓ ਇਹ ਤੁਸੀ ਲਗਾਤਾਰ 2 ਮਹੀਨੇ ਤੱਕ ਦਿੰਦੇ ਰਹੋ ਅਤੇ ਉਸ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ

Posted by Pawar
Uttar Pradesh
27-05-2022 11:32 PM
Pawar ji nimbo ke paudhe mein nutrients ki kami hai. Ap paudhe mein se pehle sukhi tehniyo ko 2 inch hare hissa se cut kar de aur unh par bordeaux paste lga de. Isse paudhe ki cutting aur pruning bi ho jye gi. Dusra paudhe ko vermicompost@4kg ke hisab se har 3 mahine baad dal te rahe. Paudhe ke niche ek gehra bna le aur uski godayi kare. Paudha ka main taane ko mitti lga de ta jo jab bi ap pani de to pani taane ko na lag sake. Nami sirf paudhe ki roots ko chahiye hoti hai. Cutting ke 2-4 dinn baad ap paudhe par copper oxychloride@3gram prati 1litre pani ke hisab se spray kar sakte hai. Is se paudhe mein fungus aur annye bimariyo se bachav mile ga. Dhanywad.

Posted by Varinder singh
Punjab
27-05-2022 10:37 PM
ਵਰਿੰਦਰ ਜੀ, ਪਨੀਰੀ ਲਾਉਣ ਸਮੇਂ ਤੁਸੀ ਇਕ ਏਕੜ ਦੇ ਹਿਸਾਬ ਨਾਲ 26 kg urea, 60 kg SSP ਅਤੇ 40kg MOP ਖਾਦ ਪਾ ਸਕਦੇ ਹੋ ਜੀ। ਧੰਨਵਾਦ।

Posted by Balraj Singh Shergill
Punjab
27-05-2022 10:18 PM
tuci iss nu hun heifer dry feed deni suru kro ate iss nu Cafplan powder 50gm rojana deo ate Bovimin-b powder 30gm rojana de hisab nal deo ate her 3 mahine badd salt badal ke pett de kiria wali dwai dinde rho.

Posted by parwinder singh
Punjab
27-05-2022 09:59 PM
Parwinder ji eh tuci pashu nu 10-12 month di umar ton badd dena suru kr skde ho ehh tuci 1 ton 1.5 kg rojana de hisab nal de skde ho.
Posted by Nishan singh
Rajasthan
27-05-2022 09:19 PM
Nishan ji, narme di fasl vich DAP bijai vele hi paa deni chahidi hai ate DAP 27 kg/acre de hisaab naal paoni chahidi hai ji. Dhanwaad .

Posted by Vikramjit singh
Punjab
27-05-2022 08:55 PM
Vikramjit Napier graas dia cuttings ja seed lain lai tuci KVK Amritsar- 98723-54170 naal sampark kar sakde ho ji . Dhanwaad .
Posted by Amandeep singh
Punjab
27-05-2022 08:53 PM
ਅਮਨਦੀਪ ਜੀ, ਤੁਸੀ ਬੂਟੇ ਵਿਚ ਨਮੀ ਦੀ ਮਾਤਰਾ ਬਣਾ ਕੇ ਰੱਖੋ ਅਤੇ copper oxychloride @2-3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।
Posted by Sukhdeep Maan
Punjab
27-05-2022 08:31 PM
Sukhdeep ji, 9108 makki di kism 80-90 dina vich tyaar ho jandi hai ji.

Posted by Harnek Singh
Punjab
27-05-2022 08:27 PM
ਹਰਨੇਕ ਜੀ, ਤੁਸੀ ਇਸ ਤੇ NPK 19:19:19 @10-15 g /L ਪਾਣੀ ਦੇ ਹਿਸਾਬ ਨਾਲ ਕਰੋ ਅਤੇ ਇਸ ਤੋਂ ਹਫਤੇ ਬਾਅਦ copper oxychloride @3g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।

Posted by harpreet singh
Punjab
27-05-2022 08:24 PM
ਆੜੂ ਦੀ ਫਸਲ ਨੂੰ ਡੂੰਘੀ ਰੇਤਲੀ-ਦੋਮਟ ਮਿੱਟੀ, ਜਿਸ ਵਿੱਚ ਜੈਵਿਕ ਤੱਤਾਂ ਦੀ ਮਾਤਰਾ ਜ਼ਿਆਦਾ ਅਤੇ ਪਾਣੀ ਦਾ ਨਿਕਾਸ ਵਧੀਆ ਹੋਵੇ, ਦੀ ਲੋੜ ਹੁੰਦੀ ਹੈ। ਇਸ ਲਈ ਮਿੱਟੀ ਦਾ pH 5.8 ਅਤੇ 6.8 ਹੋਣਾ ਚਾਹੀਦਾ ਹੈ। ਆੜੂ ਦੀ ਫਸਲ ਲਈ ਤੇਜ਼ਾਬੀ ਅਤੇ ਲੂਣੀ ਮਿੱਟੀ ਉਚਿੱਤ ਨਹੀਂ ਹੈ। ਇਸ ਲਈ ਹਲਕੀ ਢਲਾਣ ਵਾਲੀ ਜ਼ਮੀਨ ਵਧੀਆ ਮੰਨੀ ਜਾਂਦੀ ਹੈ। ਇਸਦੇ ਫਲ ਤਲਹੱਟੀ, ਉੱਚ-ਪਹਾੜੀ ਅਤੇ ਦਰਮਿਆਨੇ ਇਲਾਕਿਆਂ ਵਿੱਚ ਵਧੀ.... (Read More)
ਆੜੂ ਦੀ ਫਸਲ ਨੂੰ ਡੂੰਘੀ ਰੇਤਲੀ-ਦੋਮਟ ਮਿੱਟੀ, ਜਿਸ ਵਿੱਚ ਜੈਵਿਕ ਤੱਤਾਂ ਦੀ ਮਾਤਰਾ ਜ਼ਿਆਦਾ ਅਤੇ ਪਾਣੀ ਦਾ ਨਿਕਾਸ ਵਧੀਆ ਹੋਵੇ, ਦੀ ਲੋੜ ਹੁੰਦੀ ਹੈ। ਇਸ ਲਈ ਮਿੱਟੀ ਦਾ pH 5.8 ਅਤੇ 6.8 ਹੋਣਾ ਚਾਹੀਦਾ ਹੈ। ਆੜੂ ਦੀ ਫਸਲ ਲਈ ਤੇਜ਼ਾਬੀ ਅਤੇ ਲੂਣੀ ਮਿੱਟੀ ਉਚਿੱਤ ਨਹੀਂ ਹੈ। ਇਸ ਲਈ ਹਲਕੀ ਢਲਾਣ ਵਾਲੀ ਜ਼ਮੀਨ ਵਧੀਆ ਮੰਨੀ ਜਾਂਦੀ ਹੈ। ਇਸਦੇ ਫਲ ਤਲਹੱਟੀ, ਉੱਚ-ਪਹਾੜੀ ਅਤੇ ਦਰਮਿਆਨੇ ਇਲਾਕਿਆਂ ਵਿੱਚ ਵਧੀਆ ਫਲਦੇ-ਫੁੱਲਦੇ ਹਨ।Shan-e- Punjab,Pratap,Khurmani ਦੀ ਬਿਜਾਈ ਕਰ ਸਕਦੇ ਹੋ|ਜ਼ਮੀਨ ਨੂੰ ਚੰਗੀ ਤਰ੍ਹਾਂ ਨਾਲ 5x5 ਮੀਟਰ ਦੇ ਫਾਸਲੇ \'ਤੇ ਟੋਏ ਪੁੱਟ ਕੇ ਤਿਆਰ ਕਰੋ ਅਤੇ ਬੈੱਡਾਂ ਨੂੰ 20 ਕਿਲੋ ਰੂੜੀ ਦੀ ਖਾਦ, 125 ਗ੍ਰਾਮ ਯੂਰੀਆ ਅਤੇ 25 ਮਿ.ਲੀ. ਕਲੋਰਪਾਇਰੀਫੋਸ ਨਾਲ ਭਰੋ। ਇਸਨੂੰ 30 ਸੈ.ਮੀ. ਤੱਕ ਮਿੱਟੀ ਵਿੱਚ ਮਿਲਾਓ ਅਤੇ ਜ਼ਮੀਨ ਤੋਂ 10 ਸੈ.ਮੀ. ਉੱਪਰ ਤੱਕ ਭਰੋ।ਟੀ-ਆਕਾਰ ਦੀ ਪਿਉਂਦ ਕਰਨ ਦਾ ਕੰਮ ਮਈ ਦੇ ਪਹਿਲੇ ਹਫਤੇ ਪੂਰਾ ਹੋ ਜਾਂਦਾ ਹੈ। ਇਸ ਤੋਂ ਤਿਆਰ ਪੌਦੇ ਦਸੰਬਰ-ਜਨਵਰੀ ਮਹੀਨੇ ਤੱਕ ਮੁੱਖ ਖੇਤ ਵਿੱਚ ਰੋਪਣ ਕਰਨ ਲਈ ਤਿਆਰ ਹੋ ਜਾਂਦੇ ਹਨ।ਬਿਜਾਈ ਲਈ 6.5x6.5 ਮੀਟਰ ਫਾਸਲੇ ਤੇ ਵਰਗਾਕਾਰ ਵਿਧੀ ਦੀ ਵਰਤੋਂ ਕਰੋ।ਬੈੱਡਾਂ ਤੇ ਆੜੂ ਦੇ ਬੀਜ 5 ਸੈ.ਮੀ. ਡੂੰਘੇ ਬੀਜੋ ਅਤੇ ਪੌਦਿਆਂ ਵਿੱਚ 12-16 ਸੈ.ਮੀ. ਦਾ ਫਾਸਲਾ ਰੱਖੋ।ਬਿਜਾਈ ਲਈ ਸ਼ੁਰੂ ਵਿੱਚ ਪਿਉਂਦ ਕਰਨ ਵਾਲੀ ਕਿਰਿਆ ਵਰਤੀ ਜਾਂਦੀ ਹੈ ਅਤੇ ਫਿਰ ਮੁੱਖ ਖੇਤ ਵਿੱਚ ਰੋਪਣ ਕੀਤਾ ਜਾਂਦਾ ਹੈ। ਆਲੂ ਬੁਖਾਰਾ -- ਮਿੱਟੀ:-ਇਸਨੂੰ ਬਹੁਤ ਤਰ੍ਹਾਂ ਦੀ ਮਿੱਟੀ, ਜਿਵੇਂ ਕਿ ਸੰਘਣੀ ਉਪਜਾਊ, ਵਧੀਆ ਨਿਕਾਸ ਵਾਲੀ, ਦੋਮਟ ਮਿੱਟੀ, ਜਿਸਦਾ pH 5.5-6.5 ਹੋਵੇ, ਵਿੱਚ ਬੀਜਿਆ ਜਾ ਸਕਦਾ ਹੈ। ਇਸਨੂੰ ਤੁਸੀਂ ਜਨਵਰੀ ਪੰਦਰਵਾੜੇ ਲਗਾ ਸਕਦੇ ਹੋ। ਇੱਕ ਏਕੜ ਵਿੱਚ ਬਿਜਾਈ ਲਈ 110 ਪੌਦੀਆਂ ਦੀ ਲੋੜ ਹੁੰਦੀ ਹੈ।ਜਦੋਂ ਰੁੱਖ 1-2 ਸਾਲ ਦਾ ਹੁੰਦਾ ਹੈ ਤਾਂ ਚੰਗੀ ਤਰਾਂ ਨਾਲ ਗਲੀ ਹੋਈ ਰੂੜੀ ਦੀ ਖਾਦ 6-12 ਕਿਲੋ, ਯੂਰੀਆ 60-120 ਗ੍ਰਾਮ, ਐਸ ਐਸ ਪੀ 95-120 ਗ੍ਰਾਮ, ਅਤੇ ਮਿਊਰੇਟ ਆਫ ਪੋਟਾਸ਼ 60-120 ਗ੍ਰਾਮ ਪ੍ਰਤੀ ਰੁੱਖ ਪਾਓ। ਜਦੋਂ ਰੁੱਖ 3-4 ਸਾਲ ਦਾ ਹੁੰਦਾ ਹੈ ਤਾਂ ਚੰਗੀ ਤਰਾਂ ਨਾਲ ਗਲੀ ਹੋਈ ਰੂੜੀ ਦੀ ਖਾਦ 8-24 ਕਿਲੋ ਯੂਰੀਆ180-240 ਗ੍ਰਾਮ, ਐਸ ਐਸ ਪੀ 95-120 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 180-240 ਗ੍ਰਾਮ ਪ੍ਰਤੀ ਰੁੱਖ ਪਾਓ ਅਤੇ ਜਦੋਂ ਰੁੱਖ 5 ਸਾਲ ਦਾ ਇਸਤੋਂ ਜਿਆਦਾ ਉਮਰ ਦਾ ਹੁੰਦਾ ਹੈ ਤਾਂ ਚੰਗੀ ਤਰਾਂ ਨਾਲ ਗਲੀ ਹੋਈ ਰੂੜੀ ਦੀ ਖਾਦ 30-36 ਕਿਲੋ, ਯੂਰੀਆ 300-360 ਗ੍ਰਾਮ, ਐਸ ਐਸ ਪੀ 95-120 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 300-360 ਗ੍ਰਾਮ ਪ੍ਰਤੀ ਰੁੱਖ ਪਾਓ।ਅਪ੍ਰੈਲ, ਮਈ ਅਤੇ ਜੂਨ ਮਹੀਨੇ ਵਿੱਚ ਇੱਕ ਹਫਤੇ ਦੇ ਫਾਸਲੇ \'ਤੇ ਸਿੰਚਾਈ ਕਰੋ। ਫੁੱਲ ਨਿਕਲਣ ਅਤੇ ਫਲ ਪੱਕਣ ਸਮੇਂ ਚੰਗੀ ਤਰ੍ਹਾਂ ਸਿੰਚਾਈ ਕਰੋ। ਵਰਖਾ ਦੇ ਮੌਸਮ ਵਿੱਚ ਸਿੰਚਾਈ ਦੀ ਲੋੜ ਨਹੀਂ ਹੁੰਦੀ ਹੈ। ਸਤੰਬਰ, ਅਕਤੂਬਰ ਅਤੇ ਨਵੰਬਰ ਮਹੀਨੇ ਵਿੱਚ 20 ਦਿਨਾਂ ਦੇ ਫਾਸਲੇ \'ਤੇ ਸਿੰਚਾਈ ਕਰੋ।ਅਮਰੂਦ:- ਅਮਰੂਦ ਸਖਤ ਕਿਸਮ ਦੀ ਫਸਲ ਹੈ ਅਤੇ ਇਸ ਦੀ ਪੈਦਾਵਾਰ ਲਈ ਹਰ ਤਰ੍ਹਾਂ ਦੀ ਮਿੱਟੀ ਢੁਕਵੀਂ ਹੁੰਦੀ ਹੈ, ਜਿਸ ਵਿਚ ਮਾੜੀ ਤੋਂ ਲੈ ਕੇ ਖਾਰੀ ਅਤੇ ਘੱਟ ਨਿਕਾਸ ਵਾਲੀ ਮਿੱਟੀ ਵੀ ਸ਼ਾਮਲ ਹੈ ਇਸ ਦੀ ਪੈਦਾਵਾਰ 6.5 ਤੋਂ 7.5 pH. ਵਾਲੀ ਮਿੱਟੀ ਵਿਚ ਵੀ ਕੀਤੀ ਜਾ ਸਕਦੀ ਹੈ ਚੰਗੀ ਪੈਦਾਵਾਰ ਲਈ ਇਸ ਨੂੰ ਡੂੰਘੇ ਤਲ, ਚੰਗੇ ਨਿਕਾਸ ਵਾਲੀ ਰੇਤਲੀ ਚੀਕਣੀ ਮਿੱਟੀ ਤੋਂ ਲੈ ਕੇ ਚੀਕਣੀ ਮਿੱਟੀ ਵਿੱਚ ਬੀਜਣਾ ਚਾਹੀਦਾ ਹੈ ਤੁਸੀਂ ਅਮਰੂਦ ਦਿਆਂ ਕਿਸਮਾਂ ਜਿਵੇ ਕੇ Punjab Pink, Allahbad Safeda, Arka Amulya, Sardar, Punjab Safeda, Punjab Kiran, Shweta, Nigiski, Punjab Soft ਦੀ ਬਿਜਾਈ ਕਰ ਸਕਦੇ ਹੋ ਖੇਤ ਨੂੰ 2 ਵਾਰ ਤਿਰਸ਼ਾ ਵਾਹੋ ਅਤੇ ਫਿਰ ਸਮਤਲ ਕਰੋ ਖੇਤ ਨੂੰ ਇਸ ਤਰਾਂ ਤਿਆਰ ਕਰੋ ਕੇ ਉਸ ਦੇ ਵਿੱਚ ਪਾਣੀ ਨਹੀ ਖੜਾ ਰਹਿਣਾ ਚਾਹੀਦਾ ਫਰਵਰੀ-ਮਾਰਚ ਜਾਂ ਅਗਸਤ-ਸਤੰਬਰ ਦਾ ਮਹੀਨਾਂ ਅਮਰੂਦ ਦੇ ਪੌਦੇ ਲਗਾਉੇਣ ਲਈ ਸਹੀ ਮੰਨਿਆਂ ਜਾਂਦਾ ਹੈ ਪੌਦੇ ਲਗਾਉਣ ਲਈ 6x5 ਮੀਟਰ ਫਾਸਲਾ ਰੱਖੋ ਜੇਕਰ ਪੌਦੇ ਵਰਗਾਕਾਰ ਢੰਗ ਨਾਲ ਲਗਾਏ ਹਨ ਤਾਂ ਪੌਦਿਆਂ ਦਾ ਫਾਸਲਾ 7 ਮੀਟਰ ਰੱਖੋ 132 ਪੌਦੇ ਪ੍ਰਤੀ ਏਕੜ ਲਾਏ ਜਾਂਦੇ ਹਨ ਜੜਾਂ ਨੂੰ 25 ਸੈ:ਮੀ ਦੀ ਡੂੰਘਾਈ ਤੇ ਬੀਜਣਾ ਚਾਹੀਦਾ ਹੈ ਇਸ ਦੇ ਪੌਦੇ ਬੀਜ ਲਗਾ ਕੇ ਜਾਂ ਕਲਮ ਵਿਧੀ ਰਾਹੀਂ ਤਿਆਰ ਕੀਤੇ ਜਾਂਦੇ ਹਨ ਸਰਦਾਰ ਕਿਸਮ ਦੇ ਬੂਟਿਆਂ ਤੇ ਬੀਜ ਮੁਰਝਾਉਣ ਦੀ ਬਿਮਾਰੀ ਦਾ ਅਸਰ ਨਹੀਂ ਹੁੰਦਾ ਅਤੇ ਇਨ੍ਹਾਂ ਨੂੰ ਜੜ੍ਹ ਰਾਹੀਂ ਪਨੀਰੀ ਤਿਆਰ ਕਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ ਇਸ ਦੇ ਪੂਰੀ ਤਰ੍ਹਾਂ ਪੱਕੇ ਹੋਏ ਫਲਾਂ ਵਿਚੋਂ ਬੀਜ ਤਿਆਰ ਕਰ ਕੇ ਉਨ੍ਹਾਂ ਨੂੰ ਬੈੱਡ ਜਾਂ ਨਰਮ ਕਿਆਰੀਆਂ ਵਿਚ ਅਗਸਤ ਤੋਂ ਮਾਰਚ ਮਹੀਨੇ ਵਿਚ ਬੀਜਣਾ ਚਾਹੀਦਾ ਹੈ ਕਿਆਰੀਆਂ ਦੀ ਲੰਬਾਈ 2 ਮੀਟਰ ਅਤੇ ਚੌੜਾਈ 1 ਮੀਟਰ ਤੱਕ ਹੋਣੀ ਚਾਹੀਦੀ ਹੈ ਬਿਜਾਈ ਤੋਂ 6 ਮਹੀਨੇ ਬਾਅਦ ਪਨੀਰੀ ਖੇਤ ਵਿਚ ਲਗਾਉਣ ਲਈ ਤਿਆਰ ਹੋ ਜਾਂਦੀ ਹੈ ਨਵੀਂ ਪੁੰਗਰੀ ਪਨੀਰੀ ਦੀ ਚੋੜਾਈ 1 ਤੋਂ 1.2 ਸੈਟੀਮੀਟਰ ਅਤੇ ਉਚਾਈ 15 ਸੈਂਟੀਮੀਟਰ ਤੱਕ ਹੋ ਜਾਣ ਉਤੇ ਇਹ ਪੁੰਗਰਨ ਵਿਧੀ ਲਈ ਵਰਤਣ ਵਾਸਤੇ ਤਿਆਰ ਹੋ ਜਾਂਦੀ ਹੈ ਮਈ ਤੋਂ ਜੂਨ ਤੱਕ ਦਾ ਸਮਾਂ ਕਲਮ ਵਿਧੀ ਲਈ ਢੁਕਵਾਂ ਹੁੰਦਾ ਹੈ ਨਵੇਂ ਫੁੱਟੇ ਅਤੇ ਤਾਜੀਆਂ ਕੱਟੀਆਂ ਟਾਹਣੀਆਂ ਜਾਂ ਕਲਮਾਂ ਪੁੰਗਰਨ ਵਿਧੀ ਲਈ ਵਰਤੀਆਂ ਜਾ ਸਕਦੀਆਂ ਹਨ ਪੌਦਿਆਂ ਦੀ ਮਜਬੂਤੀ ਅਤੇ ਸਹੀ ਵਾਧੇ ਲਈ ਕਟਾਈ ਅਤੇ ਛਟਾਈ ਦੀ ਜ਼ਰੂਰਤ ਹੁੰਦੀ ਹੈ ਜਿੰਨਾਂ ਮਜਬੂਤ ਬੂਟੇ ਦਾ ਤਣਾ ਹੋਵੇਗਾ, ਉਨੀ ਹੀ ਪੈਦਾਵਾਰ ਵਧੇਰੇ ਚੰਗੀ ਗੁਣਵੱਤਾ ਭਰਪੂਰ ਹੋਵੇਗੀ ਬੂਟੇ ਦੀ ਉਪਜਾਈ ਸਮਰੱਥਾ ਬਣਾਈ ਰੱਖਣ ਲਈ ਫ਼ਲਾਂ ਦੀ ਪਹਿਲੀ ਤੁੜਾਈ ਤੋਂ ਬਾਅਦ ਬੂਟੇ ਦੀ ਹਲਕੀ ਛਟਾਈ ਕਰਨੀ ਜ਼ਰੂਰੀ ਹੁੰਦੀ ਹੈ ਜਦਕਿ ਸੁੱਕ ਚੁੱਕੀਆਂ ਅਤੇ ਬਿਮਾਰੀ ਆਦਿ ਤੋਂ ਪ੍ਰਭਾਵਿਤ ਟਾਹਣੀਆਂ ਦੀ ਕਟਾਈ ਲਗਾਤਾਰ ਕਰਨੀ ਚਾਹੀਦੀ ਹੈ ਬੂਟੇ ਦੀ ਕਟਾਈ ਹਮੇਸ਼ਾ ਹੇਠਾ ਤੋਂ ਉਪਰ ਵੱਲ ਕਰਨੀ ਚਾਹੀਦੀ ਹੈ ਅਮਰੂਦ ਦੇ ਬੂਟੇ ਨੂੰ ਫੁੱਲ, ਟਾਹਣੀਆਂ ਅਤੇ ਤਣੇ ਦੀ ਹਾਲਤ ਅਨੁਸਾਰ ਪੈਂਦੇ ਹਨ, ਇਸ ਲਈ ਸਾਲ ਵਿੱਚ ਇੱਕ ਵਾਰ ਪੌਦੇ ਦੀ ਹਲਕੀ ਛਟਾਈ ਕਰਨ ਵੇਲੇ ਟਾਹਣੀਆਂ ਦੇ ਉਪਰਲੇ ਹਿੱਸੇ ਨੂੰ 10 ਸੈਂਟੀਮੀਟਰ ਤੱਕ ਕੱਟ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਕਟਾਈ ਤੋਂ ਬਾਅਦ ਨਵੀਆਂ ਟਾਹਣੀਆਂ ਪੁੰਗਰਨ ਵਿਚ ਸਹਾਇਤਾ ਮਿਲਦੀ ਹੈ ਅਮਰੂਦ ਦੇ ਬਾਗ ਵਿਚ ਪਹਿਲੇ 3 ਤੋਂ 4 ਸਾਲਾਂ ਦੌਰਾਨ ਮੂਲੀ, ਭਿੰਡੀ, ਬੈਂਗਣ ਅਤੇ ਗਾਜਰ ਦੀ ਫ਼ਸਲ ਉਗਾਈ ਜਾ ਸਕਦੀ ਹੈ ਇਸ ਤੋਂ ਇਲਾਵਾ ਫਲੀਦਾਰ ਫ਼ਸਲਾਂ ਜਿਵੇਂ ਛੋਲੇ, ਫਲੀਆਂ ਆਦਿ ਵੀ ਉਗਾਈਆਂ ਜਾ ਸਕਦੀਆਂ ਹਨ ਜਦੋਂ ਪੌਦੇ 1 ਤੋਂ 3 ਸਾਲ ਪੁਰਾਣੇ ਹੋ ਜਾਣ ਤਾਂ ਇਸ ਵਿਚ 10 ਤੋਂ 25 ਕਿਲੋਗ੍ਰਾਮ ਦੇਸੀ ਰੂੜੀ ਦੀ ਖਾਦ, 155 ਤੋਂ 200 ਗ੍ਰਾਮ ਯੂਰੀਆ, 500 ਤੋਂ 1500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 100 ਤੋਂ 400 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ ਪੌਦੇ ਦੇ 4 ਤੋਂ 6 ਸਾਲ ਦਾ ਹੋਣ ਤੇ ਇਸ ਵਿਚ 25 ਤੋਂ 40 ਕਿਲੋਗ੍ਰਾਮ ਰੂੜੀ (ਦੇਸੀ ਖਾਦ), 300 ਤੋਂ 600 ਗ੍ਰਾਮ ਯੂਰੀਆ, 1500 ਤੋਂ 2000 ਗ੍ਰਾਮ ਸਿੰਗਲ ਸੁਪਰ ਫਾਸਫੇਟ 600 ਤੋਂ 1000 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ 7 ਤੋਂ 10 ਸਾਲ ਦੀ ਉਮਰ ਦੇ ਬੂਟਿਆਂ ਵਿਚ 40 ਤੋਂ 50 ਕਿਲੋਗ੍ਰਾਮ ਰੂੜੀ (ਦੇਸੀ ਖਾਦ), 750 ਤੋਂ 1000 ਗ੍ਰਾਮ ਯੂਰੀਆ, 2000 ਤੋਂ 2500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 1100 ਤੋਂ 1500 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ 10 ਸਾਲ ਤੋਂ ਵੱਧ ਉਮਰ ਦੇ ਪੌਦਿਆਂ ਲਈ 50 ਕਿਲੋਗ੍ਰਾਮ ਰੂੜੀ (ਦੇਸੀ ਖਾਦ), 1000 ਗ੍ਰਾਮ ਯੂਰੀਆ, 2500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 1500 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ ਰੂੜੀ (ਦੇਸੀ ਖਾਦ) ਦੀ ਪੂਰੀ ਅਤੇ ਯੂਰੀਆ, ਸਿੰਗਲ ਸੁਪਰ ਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਦੀ ਅੱਧੀ ਖੁਰਾਕ ਨੂੰ ਮਈ ਤੋਂ ਜੂਨ ਅਤੇ ਮੁੜ ਸਤੰਬਰ ਤੋਂ ਅਕਤੂਬਰ ਮਹੀਨੇ ਵਿਚ ਪਾਉਣੀ ਚਾਹੀਦੀ ਹੈ ਅਮਰੂਦ ਦੇ ਬੂਟੇ ਦੇ ਸਹੀ ਵਿਕਾਸ ਅਤੇ ਚੰਗੀ ਪੈਦਾਵਾਰ ਲਈ ਨਦੀਨਾਂ ਦੀ ਰੋਕਥਾਮ ਲੋੜੀਂਦੀ ਹੁੰਦੀ ਹੈ ਨਦੀਨਾਂ ਦੇ ਵਾਧੇ ਤੇ ਨਜ਼ਰ ਰੱਖੋ , ਮਾਰਚ , ਜੁਲਾਈ ਅਤੇ ਸਤੰਬਰ ਮਹੀਨੇ ਵਿੱਚ ਗਰਾਮੋਕਸੋਨ 6 ਮਿਲੀਲੀਟਰ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ ਨਦੀਨਾਂ ਦੇ ਵਾਧੇ ਨੂੰ ਰੋਕਣ ਲਈ ਗਲਾਈਫੋਸੇਟ 1.6 ਲੀਟਰ ਨੂੰ 200 ਲੀਟਰ ਪਾਣੀ ਵਿੱਚ ਪਾ ਕੇ (ਨਦੀਨਾਂ ਨੂੰ ਫੁੱਲ ਪੈਣ ਅਤੇ ਉਨ੍ਹਾਂ ਦੀ ਉਚਾਈ 15 ਤੋਂ 20 ਸੈਂਟੀਮੀਟਰ ਤੱਕ ਹੋ ਜਾਣ ਤੋਂ ਪਹਿਲਾਂ ) ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਪਹਿਲੀ ਸਿੰਚਾਈ ਪੌਦੇ ਲਗਾਉਣ ਤੋਂ ਤੁਰੰਤ ਬਾਅਦ ਅਤੇ ਦੂਜੀ ਸਿੰਚਾਈ ਤੀਜੇ ਦਿਨ ਕਰੋ ਇਸ ਤੋਂ ਬਾਅਦ ਮੌਸਮ ਅਤੇ ਮਿੱਟੀ ਦੀ ਕਿਸਮ ਦੇ ਹਿਸਾਬ ਨਾਲ ਸਿੰਚਾਈ ਦੀ ਲੋੜ ਪੈਂਦੀ ਹੈ ਚੰਗੇ ਤੇ ਸਿਹਤਮੰਦ ਬਾਗਾਂ ਵਿਚ ਸਿੰਚਾਈ ਦੀ ਬਹੁਤੀ ਲੋੜ ਨਹੀਂ ਹੁੰਦੀ ਨਵੇਂ ਲਾਏ ਪੌਦਿਆਂ ਨੂੰ ਗਰਮੀਆਂ ਵਿਚ ਹਫ਼ਤੇ ਬਾਅਦ ਅਤੇ ਸਰਦੀਆਂ ਵਿਚ ਮਹੀਨੇ ਵਿਚ 2 ਤੋਂ 3 ਵਾਰ ਸਿੰਚਾਈ ਦੀ ਲੋੜ ਹੁੰਦੀ ਹੈ ਪੌਦੇ ਨੂੰ ਫੁੱਲ ਪੈਣ ਵੇਲੇ ਜ਼ਿਆਦਾ ਸਿੰਚਾਈ ਨਹੀਂ ਕਰਨੀ ਚਾਹੀਦੀ ਕਿਉਂਕਿ ਜ਼ਿਆਦਾ ਸਿੰਚਾਈ ਨਾਲ ਫੁੱਲ ਡਿੱਗਣ ਦਾ ਖ਼ਤਰਾ ਵੱਧ ਜਾਂਦਾ ਹੈ। ਧੰਨਵਾਦ।

Posted by Kishan Kumar
Bihar
27-05-2022 07:53 PM
आप पेट के कीड़ों के लिए Ivermectin साल्ट की गोली दें और उसे nutrisacc advance tab रोजाना 1 गोली दें और 21 दिन तक देते रहें और Minfa gold पाउडर 50 ग्राम रोजाना के हिसाब से दें।

Posted by Sajid
Jammu & Kashmir
27-05-2022 07:52 PM
साजिद जी उसे आप brotone liquid 10ml रोजाना के हिसाब से शुरू करें, आप पहले इसे लगातर दें इससे फर्क पड़ने लग जाएगा।

Posted by ਤਜਿੰਦਰ ਸ਼ਿੰਘ ਢੀਡਸ਼ਾ
Punjab
27-05-2022 07:19 PM
ਤਜਿੰਦਰ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਤੁਸੀਂ ਕਿਹੜਾ ਮਿੰਨੀ ਰੋਟਾਵੇਟਰ ਲੈਣਾ ਹੈ ਟਰੈਕਟਰ ਨਾਲ ਚੱਲਣ ਵਾਲਾ ਜਾ manually ਚੱਲਣ ਵਾਲਾ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਦੂਜਾ ਤੁਸੀਂ ਕਿਰਪਾ ਆਪਣਾ ਏਰੀਆ ਦੱਸੋ ਜਾ profile fill ਕਰੋ , ਜਿਸ ਨਾਲ ਸਾਨੂੰ ਤੁਹਾਡੇ ਨਜ਼ਦੀਕੀ supplier ਲੱਭਣ ਵਿਚ ਆਸਾਨੀ ਹੋਵੇ। ਧੰਨਵਾਦ
Posted by kawrjeet singh
Punjab
27-05-2022 07:17 PM
ਕੰਵਰਜੀਤ ਜੀ ਕਾਲੇ ਝੋਨੇ ਦੀ ਜਾਣਕਾਰੀ ਦੇ ਲਈ ਤੁਸੀ Natish Gupta 9897663885 ਜੀ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ।

Posted by ਗੁਰਮੇਲ ਸਿੰਘ
Punjab
27-05-2022 06:59 PM
ਗੁਰਮੇਲ ਜੀ ਤੁਸੀ ਇਹਨਾਂ ਨੂੰ ਪੇਟ ਦੇ ਕੀੜਿਆਂ ਲਈ Fenbendazole & ivermectin ਸਾਲਟ ਦੀ ਗੋਲੀ ਦੇ ਸਕਦੇ ਹੋ

Posted by Gurpreet
Haryana
27-05-2022 06:27 PM
गुरप्रीत जी, यह वायरल रोग है जो सफेद मक्खी द्वारा फैलता है। तो इसकी रोकथाम करने के लिए आप नीम आधारित कीटनाशक @ 3-4 ml प्रति लीटर पानी का छिड़काव कर सकते हैं। धन्यवाद।

Posted by Gurpreet
Haryana
27-05-2022 06:27 PM
गुरप्रीत जी इसके लिए आप mancozeb 3gm प्रति लीटर पानी के हिसाब से स्प्रे कर सकते हैं। धन्यवाद

Posted by Gurpreet
Haryana
27-05-2022 06:24 PM
गुरप्रीत जी यह फंगल के हमले के कारण है इसके लिए आप mancozeb 3gm प्रति लीटर पानी की स्प्रे कर सकते हैं। धन्यवाद
Posted by ਜਗਮੀਤ ਸਿੰਘ
Punjab
27-05-2022 05:51 PM
ਤੁਸੀ ਉਸ ਨੂੰ Glactogog powder 50gm ਰੋਜਾਨਾਂ, lactomax tablet 10 ਗੋਲੀਆਂ ਰੋਜਾਨਾ ਦਿਓ ਅਤੇ ਉਸ ਨੂੰ Enerdyna liquid 100ml ਰੋਜਾਨਾ ਦਿਓ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ, ਬਾਕੀ ਫੀਡ ਤੁਸੀ ਉਸਦੇ ਖਾਣ ਦੇ ਹਿਸਾਬ ਨਾਲ ਕਿਸੇ ਵੀ ਵਧੀਆ ਕੰਪਨੀ ਦੀ ਵਰਤ ਸਕਦੇ ਹੋ

Posted by gurpal singh
Punjab
27-05-2022 05:47 PM
Gurpal ji til di kheti july mahine vich kiti jandi hai isde layi tuc kisman jive Punjab Til no. 2 ja RT 346 di bijai kar sakde han. Ehna da average jhad 2.5-3 quintal prati acre da hai. 1 acre lyi 1kg beej kafi hai. Dhanwad.
Posted by Jagsir Gill
Punjab
27-05-2022 05:17 PM
ਜਗਸੀਰ ਜੀ ਸੁੰਡੀ ਦੇ ਰੋਕਥਾਮ ਲਈ ਤੁਸੀਂ flubendaamide @ 0.5 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।

Posted by Himanshu
Gujarat
27-05-2022 04:58 PM
हिमांशु जी, यदि आपके पास कृषि, इससे जुड़ी गतिविधियों या पशुपालन से संबंधित कोई सवाल है तो आप अपनी खेती एप्लीकेशन पर सवाल पूछ सकते हैं। धन्यवाद।
Posted by Jeetendra Gupta
Uttar Pradesh
27-05-2022 04:55 PM
बकरियों में होने वाली बीमारियां जैसे कोकसीडियोसिस: यह मुख्यत: छोटे बच्चों में पायी जाती हैं। यह बीमारी कोकसीडिया परजीवी के कारण होती है। इसके लक्षण हैं डायरिया, डीहाइड्रेशन, तेजी से भार कम होना और बुखार।इलाज: कोकसीडियोसिस से बचाव के लिए लगभग 5-7 दिनों में लिए एक दिन में बायोसिल दवाई दी जाती है। इसका इलाज को.... (Read More)
बकरियों में होने वाली बीमारियां जैसे कोकसीडियोसिस: यह मुख्यत: छोटे बच्चों में पायी जाती हैं। यह बीमारी कोकसीडिया परजीवी के कारण होती है। इसके लक्षण हैं डायरिया, डीहाइड्रेशन, तेजी से भार कम होना और बुखार।इलाज: कोकसीडियोसिस से बचाव के लिए लगभग 5-7 दिनों में लिए एक दिन में बायोसिल दवाई दी जाती है। इसका इलाज कोर या सुल्मेट या डेकोक्स के साथ भी किया जा सकता है।,
एंटरोटॉक्सीमिया: इसे अत्याधिक खाने से होने वाली बीमारी के रूप में भी जाना जाता है इसके लक्षण हैं- तनाव, भूख ना लगनी, उच्च तापमान और बेहोशी या मौत है।
इलाज: एंटरोटॉक्सीमिया को रोकने के लिए वार्षिक रोग प्रतिरोधक टीकाकरण दिया जाता है। इस बीमारी के इलाज के लिए सी और डी के एंटीटॉक्सिन भी दिये जाते हैं।, जोहनी बीमारी: इस बीमारी से बकरी का भार कम हो जाता है लगातार दस्त लगते हैं, कमज़ोरी आ जाती है। यह बीमारी बकरी को मुख्यत: 1-2 वर्ष की उम्र में लगती है।
इलाज: प्रारंभिक चरण में जोहनी की बीमारी का पता लगाने के लिए कोई उपयुक्त जांच नहीं की जाती। बकरी की स्वास्थ्य जांच के लिए पशु चिकित्सक से परामर्श करें।
थनैला रोग: इसके लक्षण लेवे का गर्म और सख्त होना और भूख में कमी आदि होना है।
इलाज: विभिन्न तरह के एंटीबायोटिक जैसे सी डी एंटीऑक्सिन, पेंसीलिन, नुफ्लोर, बेनामाइन आदि इस बीमारी को दूर करने के लिए दें।
गुलाबी आंखें: यह मुख्यत: मक्खियों के माध्यम से फैलती है और अत्याधिक संक्रामक होती है।
इलाज: आंखों को पेंसीलिन से धोयें या इस बीमारी को ऑक्सीटेटरासाइक्लिन से दूर किया जा सकता है।

Posted by Sukhmander Singh
Punjab
27-05-2022 04:09 PM
ਸੁਖ ਜੀ ਵਰਮੀਕੰਪੋਸਟ ਖਾਦ ਲੈਣ ਲਈ ਤੁਸੀ ਮਨਜਿੰਦਰ ਨਾਲ ਸੰਪਰਕ ਕਰੋ 9876291995 ਧੰਨਵਾਦ।

Posted by pardeep singh
Punjab
27-05-2022 03:41 PM
ਪ੍ਰਦੀਪ ਜੀ ਤੁਸੀਂ ਥੋੜਾ ਸਮਾਂ ਰੁਕ ਜੋ ਇਕ ਵਾਰ ਮੌਨਸੂਨ ਆ ਲੈਣ ਦੋ, ਹੁਣ ਗਰਮੀ ਜ਼ਿਆਦਾ ਹੈ ਬੂਟੇ ਮਰਨ ਦਾ risk ਹੁੰਦਾ ਹੈ। ਬੂਟੇ ਲਾਉਣ ਦਾ ਸਹੀ ਸਮਾਂ ਫਰਵਰੀ-ਮਾਰਚ ਜਾਂ ਅਗਸਤ-ਸਤੰਬਰ ਮਹੀਨੇ ਦਾ ਹੁੰਦਾ ਹੈ। ਧੰਨਵਾਦ।
Posted by Dablu bablu
Punjab
27-05-2022 03:20 PM
Tuci iss nu Gesaprogen powder 25gm rojana deo ate Pg care tablet rojana 1 goli deni suru kro ate 20 din tak rojana deo.
Posted by ਨੱਥਾ ਸਿੰਘ
Punjab
27-05-2022 03:18 PM
ਨੱਥਾ ਜੀ ਜੇ ਇਹ ਵੱਧ ਘੱਟ ਪੈ ਜਾਵੇ ਕੋਈ ਨੁਕਸਾਨ ਨਹੀਂ ਹੁੰਦਾ ਪਰ ਤੁਸੀਂ 2.5-3 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ। ਧੰਨਵਾਦ।
Posted by ਮਨਿੰਦਰ ਸਿੰਘ
Punjab
27-05-2022 03:05 PM
ਮਨਜਿੰਦਰ ਜੀ ਫਰੀਕੇਨ ਦਾ ਮਤਲਬ ਧਿਰ ਹੁੰਦਾ ਹੈ ਅਤੇ ਸਾਲਮ ਦਾ ਮਤਲਬ ਪੂਰਾ ਹੁੰਦਾ ਹੈ। 29-11 ਦਾ 1/2 ਹਿੱਸਾ 14-15.5 ਅਤੇ 0-16 ਦਾ 1/2 ਹਿੱਸਾ ਮਤਲਬ 0-8 ਹੁੰਦਾ ਹੈ। ਧੰਨਵਾਦ
Posted by ਬਲਜੋਤ ਸਿੰਘ
Punjab
27-05-2022 02:58 PM
jot ji zinc de layi tusi zinc sulphate 25 kilo ate potash layi murate of potash @ 20 kilo prati acre de hisab nal vart skde ho. esda rate company de hisab nal alag alag hunda hai. vaise zinc da rate 80-100 rupay/ kilo ate potash da rate 980/50kilo takk da hunda hai dhanwaad.
Posted by Shashank Pandey
Uttar Pradesh
27-05-2022 02:58 PM
shashank ji ap paddy ki saket-4, govind, narendra-118, narendra 80, ratna, panth 12 ki bijai kar sakte hai. dhanwaad.

Posted by A. K. Maurya
Uttar Pradesh
27-05-2022 02:57 PM
a k ji mausam vibhag ke anusar kal (28/5/2022) apke area mein baarish ho sakti hai. dhanyawad.

Posted by Manjot dhillon
Punjab
27-05-2022 02:42 PM
ਮਨਜੋਤ ਜੀ ਤੁਸੀ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾ ਇਸਦੀ ਟ੍ਰੇਨਿੰਗ ਆਪਣੇ ਨਜ਼ਦੀਕੀ ਮੱਛੀ ਪਾਲਣ ਵਿਭਾਗ ਤੋਂ ਲੈ ਸਕਦੇ ਹੋ ਇਸਦੇ ਲਈ ਤੁਸੀ Sh. M.PSingh, ADF(Additional Charge of CEO)V81466-50051 ਨਾਲ ਸੰਪਰਕ ਕਰ ਸਕਦੇ ਹੋ ਬਾਕੀ ਤੁਸੀ 1 ਏਕੜ ਤੋਂ ਵੀ ਸ਼ੁਰੂ ਕਰ ਸਕਦੇ ਹੋ ਜਿਸ ਵਿਚ 5000 ਪੁੰਗ ਪੈ ਜਾਂਦੀ ਹੈ ਬਾਕੀ ਤੁਹਾਨੂੰ ਟ੍ਰੇਨਿੰਗ ਵਿੱਚ ਇਸਦੀ ਸਾਰੀ ਜਾਣਕਾਰੀ ਮਿਲ ਜਾਵੇਗੀ
Posted by Mandeep Singh
Punjab
27-05-2022 02:08 PM
ਮਨਦੀਪ ਜੀ, ਅਚਾਰ ਪਾਉਣ ਲਈ ਜਦੋ ਬਾਜਰੇ ਦਾ ਸਿੱਟਾ ਬਣ ਜਾਵੇ ਪਰ ਅਜੇ ਬਾਹਰ ਨਾ ਨਿਕਲਿਆ ਹੋਵੇ ਤਾ ਕਟਾਈ ਕਰ ਲੈਣੀ ਚਾਹੀਦੀ ਹੈ। ਇਸ ਤੋਂ ਬਾਅਦ ਇਸ ਦਾ ਕੁਤਰਾ ਕਰ ਇਕ ਅਚਾਰ ਪਾਇਆ ਜਾ ਸਕਦਾ ਹੈ ਜੀ। ਧੰਨਵਾਦ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image





















