Experts Q&A Search

Posted by Lachhma singh Bhullar PWD
Punjab
29-05-2022 05:08 PM
Punjab
05-30-2022 12:32 PM
ਲਛਮਣ ਜੀ ਹਲਦੀ ਨੂੰ ਅਪ੍ਰੈਲ ਮਹੀਨੇ ਦੇ ਅੰਤ ਤੱਕ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਅਤੇ ਇਹ ਤਕਰੀਬਨ ਮਹੀਨੇ ਤੱਕ ਉੱਘ ਜਾਂਦੀ ਹੈ। ਧੰਨਵਾਦ।
Posted by Dharminder singh
Punjab
29-05-2022 05:02 PM
Punjab
05-30-2022 11:54 AM
dharminder ji eh beej layi tusi apne area di kise manjoorshuda dukan nalsampark kar sakde. eh dheyan rakhio ki beej da bill laina na bhulo.dhanwaad.
Posted by Kavin wander
Punjab
29-05-2022 04:51 PM
Punjab
05-30-2022 11:05 AM
Kavin ji jekar usda sahi sme te tika bhriya geya hai tan ohh gaban rehh jawegi tuci 21-22 din tak intzar kro jekar ohh heat vich nhi aundi hai tan ohh gabhn rukk skdi hai.
Posted by labh sharma
Haryana
29-05-2022 04:45 PM
Haryana
05-30-2022 11:59 AM
agar ap mushroom ki kheti ke bare mein jankari chahte hai to mushroom kai parkaar ki hoti hai jaise ki button, Dhingri, shittake, paddy straw , milky aadi , aapko apne area me marketing ka pta karne ke baad mushroom ki kisam ka chunav karna chahiye aur iski training najdeeki KVK ya pehle se mushroom ki kheti kar rahe kisi kisaan se leni chahiye , sabse jyada common button mushrrom hai : iski composting ke liye apko 3000 kg toodi ,15 kg chokar , 9 kg kisaan kahad, 3 kg urea , 3 kg SSP , 3 kg MOP , 30 kg gypsum , 250 g lindane ,furadan 150g ki jroorat padegi, compost tyaar krne ke baad beej 5-6 g / kg compost ke hisaab se tyar kare , bijai ke 2-3 hfto ke baad casing ki jaati hai , jiske 2 hfto baad mushroom ugna shuru ho jaati hai , todne ke liye ise aap upar se pakad ke hlka sa ghymaye aur .... (Read More)
agar ap mushroom ki kheti ke bare mein jankari chahte hai to mushroom kai parkaar ki hoti hai jaise ki button, Dhingri, shittake, paddy straw , milky aadi , aapko apne area me marketing ka pta karne ke baad mushroom ki kisam ka chunav karna chahiye aur iski training najdeeki KVK ya pehle se mushroom ki kheti kar rahe kisi kisaan se leni chahiye , sabse jyada common button mushrrom hai : iski composting ke liye apko 3000 kg toodi ,15 kg chokar , 9 kg kisaan kahad, 3 kg urea , 3 kg SSP , 3 kg MOP , 30 kg gypsum , 250 g lindane ,furadan 150g ki jroorat padegi, compost tyaar krne ke baad beej 5-6 g / kg compost ke hisaab se tyar kare , bijai ke 2-3 hfto ke baad casing ki jaati hai , jiske 2 hfto baad mushroom ugna shuru ho jaati hai , todne ke liye ise aap upar se pakad ke hlka sa ghymaye aur inka mandikarn 200g packet mein packing karke ki jaati hai. Agar ap kisi aur cheez ki kheti ke bare mein jankari lena chahte hai to kripya visthar se batye ta jo apko uske hisab se sahi jankari de sake. Dhanywad
Posted by Balraj Singh gill
Punjab
29-05-2022 04:28 PM
Punjab
05-30-2022 04:23 PM
ਬਲਰਾਜ ਜੀ, 2 ਕਨਾਲ ਬੈਂਗਣੀ ਲਈ 100 ਗਰਾਮ ਬੀਜ ਕਾਫੀ ਰਹਿੰਦਾ ਹੈ ਅਤੇ ਤੁਸੀ Golden ,mahycco , syngenta ਅਤੇ ਹੋਰ ਕੰਪਨੀਆਂ ਜੋ ਤੁਹਾਡੇ ਏਰੀਏ ਦੇ ਵਿਚ ਪ੍ਰਚਲਿਤ ਹਨ, ਓਹਨਾ ਦੀਆਂ ਕਿਸਾਨਾਂ ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।
Posted by ਜੁਗਰਾਜ ਸਿੰਘ
Punjab
29-05-2022 04:25 PM
Punjab
05-30-2022 12:34 PM
ਜੁਗਰਾਜ ਜੀ ਸੋਇਆਬੀਨ ਨੂੰ ਪੂਰੇ ਪੰਜਾਬ ਵਿਚ ਬੀਜਿਆ ਜਾ ਸਕਦਾ ਹੈ ਬਸ ਮਿੱਟੀ ਵਿਚ ਜਿਆਦਾ ਪਾਣੀ ਨਾ ਖੜ ਦਾ ਹੋਵੇ। ਧੰਨਵਾਦ।
Posted by Ravinder Singh
Punjab
29-05-2022 04:20 PM
Punjab
05-30-2022 11:04 AM
ਰਵਿੰਦਰ ਜੀ ਤੁਸੀ ਉਸ ਨੂੰ Vitum H liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ Bovimin gl liquid 5ml ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ .
Posted by ਹਰਪਾਲ ਸਿੰਘ
Punjab
29-05-2022 03:35 PM
Punjab
05-30-2022 11:03 AM
ਹਰਪਾਲ ਜੀ ਤੁਸੀ ਉਹਨਾਂ ਨੂੰ ਜੋ ਵੀ ਫੀਡ ਦਿੰਦੇ ਹੋ ਉਸ ਵਿਚ 100ml ਸਰੋਂ ਦਾ ਤੇਲ ਮਿਕਸ ਕਰਕੇ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ Vitum H liquid 10ml ਰੋਜਾਨਾ ਦਿਓ ਅਤੇ ਵਧੀਆ ਹਰਾ ਚਾਰਾ ਖਿਲਾਓ ਬਾਕੀ ਇਸ ਨੂੰ ਸੂਣ ਤੋਂ 20 ਦਿਨ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਜਿਸ ਨਾਲ ਇਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ ਬਾਕੀ ਤੁਸੀ ਲੇਟੀ ਇਸਦੇ ਖਾਣ ਦੇ ਹਿਸਾਬ ਨਾਲ ਵਰਤ ਸਕਦੇ ਹੋ ਜੇਕਰ ਇਹ ਆਸ.... (Read More)
ਹਰਪਾਲ ਜੀ ਤੁਸੀ ਉਹਨਾਂ ਨੂੰ ਜੋ ਵੀ ਫੀਡ ਦਿੰਦੇ ਹੋ ਉਸ ਵਿਚ 100ml ਸਰੋਂ ਦਾ ਤੇਲ ਮਿਕਸ ਕਰਕੇ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ Vitum H liquid 10ml ਰੋਜਾਨਾ ਦਿਓ ਅਤੇ ਵਧੀਆ ਹਰਾ ਚਾਰਾ ਖਿਲਾਓ ਬਾਕੀ ਇਸ ਨੂੰ ਸੂਣ ਤੋਂ 20 ਦਿਨ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਜਿਸ ਨਾਲ ਇਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ ਬਾਕੀ ਤੁਸੀ ਲੇਟੀ ਇਸਦੇ ਖਾਣ ਦੇ ਹਿਸਾਬ ਨਾਲ ਵਰਤ ਸਕਦੇ ਹੋ ਜੇਕਰ ਇਹ ਆਸਾਨੀ ਨਾਲ ਖਾ ਕੇ ਹਜ਼ਮ ਕਰਦੀ ਹੈ ਫਿਰ ਤੁਸੀ ਥੋੜੀ ਥੋੜੀ ਮਾਤਰਾ ਵਿਚ ਖਿਲਾ ਸਕਦੇ ਹੋ
Posted by ਹਰਬਰਜਿੰਦਰ ਸਿੰਘ
Punjab
29-05-2022 03:14 PM
Punjab
05-30-2022 04:19 PM
ਹਰਬਰਜਿੰਦਰ ਜੀ, ਇਹ ਫੰਗਸ ਕਰ ਕੇ ਹੈ, ਇਸ ਦੀ ਰੋਕਥਾਮ ਲਈ ਤੁਸੀ mancozeb @2-3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।
Posted by RAVNEET SINGH
Punjab
29-05-2022 02:34 PM
Punjab
05-30-2022 12:55 PM
ਰਵਨੀਤ ਜੀ ਝੋਨੇ ਦੀ ਸਿੱਧੀ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਤੱਕ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by ਨੀਟੂ ਗਰੇਵਾਲ
Punjab
29-05-2022 02:13 PM
Punjab
05-30-2022 04:16 PM
ਨੀਟੂ ਜੀ, ਮੱਕੀ ਦੀ ਖਰੀਦ MSP ਤੇ ਨਹੀਂ ਕੀਤੀ ਜਾਂਦੀ,ਇਸ ਲਈ ਇਸ ਦਾ ਰੇਟ ਹਰ ਸਾਲ ਉਪਜ ਅਤੇ ਮੰਗ ਦੇ ਹਿਸਾਬ ਨਾਲ ਵੱਧ ਘੱਟ ਹੁੰਦਾ ਰਹਿੰਦਾ ਹੈ ਜੀ ਅਤੇ ਇਸ ਬਾਰੇ ਪਹਿਲਾ ਕੁਛ ਵੀ ਨਹੀਂ ਕਿਹਾ ਜਾ ਸਕਦਾ। ਧੰਨਵਾਦ।
Posted by ਨੀਟੂ ਗਰੇਵਾਲ
Punjab
29-05-2022 02:10 PM
Punjab
05-30-2022 04:18 PM
ਨੀਟੂ ਜੀ, ਤੁਹਾਡੇ ਮੱਕੀ ਨਾਲ ਸੰਬੰਧਿਤ ਸਵਾਲ ਦਾ ਜਵਾਬ ਦੇ ਦਿੱਤਾ ਗਿਆ ਹੈ ਜੀ। ਧੰਨਵਾਦ
Posted by Balraj singh
Punjab
29-05-2022 01:51 PM
Punjab
05-30-2022 12:38 PM
ਬਲਰਾਜ ਜੀ 1718 ਦੀ ਪਨੀਰੀ ਨੂੰ ਜੂਨ ਮਹੀਨੇ ਦੇ ਪਹਿਲੇ ਹਫਤੇ ਤੱਕ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧਨਵਾਦ।
Posted by lovepreet singh
Punjab
29-05-2022 01:35 PM
Punjab
05-30-2022 11:01 AM
ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿ ਦਿੰਦੇ ਹਾ.... (Read More)
ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੁਸੀ ਰੋਹੁ, ਕਤਲਾ, ਕਾਮਨ ਕਾਰਪ ਨਸਲਾਂ ਰੱਖ ਸਕਦੇ ਹੋ ਤੁਸੀ ਟ੍ਰੇਨਿੰਗ ਦੀ ਜਾਣਕਾਰੀ ਲਈ Sh. Rajinder Kumar Kataria, ADF 94176-22400 adfsrimukatsarsaheb@gmail.com ਨਾਲ ਸੰਪਰਕ ਕਰ ਸਕਦੇ ਹੋ।
Posted by narinder singh
Punjab
29-05-2022 12:16 PM
Punjab
05-30-2022 11:56 AM
narinder ji esde layi tusi dimethoate @ 2gram prati litre paani de hisab nal varto sakde ho. dhanwaad.
Posted by भरत सिंह राजपुरोहित
Rajasthan
29-05-2022 11:45 AM
Maharashtra
05-31-2022 06:45 PM
भरत जी , ड्रैगन फ्रूट फसल की खेती कम उपजाऊ जमीन में भी कर सकते हैं और यह फसल तापमान को सहने योग्य भी है। रेतली मैरा मिट्टी इसकी खेती के लिए अनुकूल है। हेलोसरेस अंडाटास और हेलोसरेस पोलीराइजस इसकी प्रचलित किस्में है। इसके पौधे कटिंग द्वारा लगाए जाते हैं, जिसकी लम्बाई आमतौर पर 20cm होती है। यह कटिंग किसान को उसके.... (Read More)
भरत जी , ड्रैगन फ्रूट फसल की खेती कम उपजाऊ जमीन में भी कर सकते हैं और यह फसल तापमान को सहने योग्य भी है। रेतली मैरा मिट्टी इसकी खेती के लिए अनुकूल है। हेलोसरेस अंडाटास और हेलोसरेस पोलीराइजस इसकी प्रचलित किस्में है। इसके पौधे कटिंग द्वारा लगाए जाते हैं, जिसकी लम्बाई आमतौर पर 20cm होती है। यह कटिंग किसान को उसके इलाके में ड्रैगन फ्रूट की खेती कर रहे प्रगतिशील किसान से लगभग 70 रुपए/कटिंग के हिसाब से लिए जा सकते हैं। पौधे को आमतौर पर 2x2 मीटर की दूरी पर लगाया जाता है और इसकी सफल खेती के लिए पौधे को कंक्रीट के थम के साथ सहारा देना पड़ता है और छोटे पौधे को थम के साथ बांध कर रखना होता है। यह कम पानी वाली फसल है पर अच्छी पैदावार के लिए पानी हफ्ते बाद दिया जा सकता है। पहले साल पौधे और थम का कुल्य खर्चा 5 लाख के नजदीक आ जाता है । फूल आने से पहले 70gm यूरिया, 90gm DAP, 40gm MOP, पौधे के हिसाब से डालें और फूल आने के बाद यूरिया का प्रयोग कम करें और पोटाश का प्रयोग अधिक करें। फूल आने के 1 महीने के बाद फल तुड़ाई के लिए तैयार हो जाता है। इसका मंडीकरण लोकल मंडी और शहरों की मंडियों में भी किया जा सकता है। तीसरे साल के बाद इस फसल से औसतन 3 लाख रुपए सलाना आमदन मंडी रेट के मुताबिक ली जा सकती है और आंवले के पौधे सख्त होने की वजह से इन्हें मिट्टी की हर किस्म में उगाया जा सकता है। इस फसल की खेती के लिए मिट्टी की pH 6.5-9.5 होना चाहिए। भारी ज़मीनों में इसकी खेती करने से परहेज करें। आंवले की किसम Banarasi, Krishna, NA-9, Francis और NA-10 की बिजाई अच्छी उपज के लिए की जा सकती है। आंवला की खेती के लिए अच्छी तरह से जोताई और जैविक मिट्टी की आवश्यकता होती है। जैविक खाद जैसे कि रूड़ी की खाद को मिट्टी में मिलायें। फिर 15×15 सैं.मी. आकार के 2.5 सैं.मी. गहरे नर्सरी बैड तैयार करें।आंवला की खेती जुलाई से सितंबर के महीने में की जाती है। उदयपुर में इसकी खेती जनवरी से फरवरी महीने में की जाती है। बीज की गहराई के लिए 1 मीटर गहरा वर्गाकार गड्डे खोदें और सूरज की रोशनी में 15-20 दिनों के लिए खुला छोड़ दें। अच्छी पैदावार के लिए 200 ग्राम बीजों को प्रति एकड़ में प्रयोग करें। खेत की तैयारी के समय मिट्टी में 10 किलो रूड़ी की खाद अच्छी तरह मिलाएं। खेत में नाइट्रोजन 100 ग्राम, फासफोरस 50 ग्राम और पोटाश्यिम 100 ग्राम प्रति पौधा डालें। यह खाद एक वर्ष के पौधे को डालें और 10 साल तक खाद की मात्रा बढ़ाते रहें। फासफोरस की पूरी और पोटाशियम और नाइट्रोजन आधी मात्रा को जनवरी-फरवरी में शुरूआती खुराक के तौर पर डालें। बाकी की मात्रा अगस्त के महीने में डालें| बोरोन और ज़िंक सल्फेट 100-150 ग्राम, सोडियम की ज्यादा मात्रा वाली मिटटी में पौधे की आयु और सेहत के अनुसार डालें| खेत को नदीन मुक्त बनाने के लिए समय-समय पर गोड़ाई करें| गर्मियों में सिंचाई 15 दिनों के फासले पर करें और सर्दियों में अक्तूबर दिसंबर के महीने में हर रोज़ चपला सिंचाई द्वारा 25-30 लीटर प्रति वृक्ष डालें। मानसून के मौसम में सिंचाई की आवश्यकता नहीं होती। फूल निकलने के समय सिंचाई ना करें। बिजाई से 7-8 साल बाद पौधे पैदावार देना शुरू कर देते है। जब फूल हरे रंग के हो जाएं और इनमें विटामिन सी की अधिक मात्रा हो जाए तो फरवरी के महीने में तुड़ाई कर दें। इसकी तुड़ाई वृक्ष को ज़ोर-ज़ोर से हिलाकर की जाती है। धन्यवाद।
Posted by Navdeep Singh
Punjab
29-05-2022 11:15 AM
Punjab
05-30-2022 12:02 PM
navdeep ji tusi mooli di pusa chetaki kisam august takk beej skde ho . september- octobet takk tusi muli di punjab safed mooli-2, ate punjab pasand kisam nu beej sakde ho. dhanwaad.
Posted by Nikhil
Punjab
29-05-2022 10:08 AM
Punjab
06-03-2022 11:15 AM
Nikhil ji, 1258 Nujiveedu maize di bijai hun kiti jaa sakdi hai , vaise jhaad kai cheeja te nirbhr karda hai unj ih austan 18-20q/acre takk jhaad de dindi hai ate ih 90-100 dina vich pakk ke tyaar ho jandi hai ji. Dhanwaad .
Posted by Gurveer sidhu
Punjab
29-05-2022 10:03 AM
Punjab
05-30-2022 12:06 PM
gurveer je paneeri laye nu 15din ho gaye tan tusi 1 kilo urea prati acre di paneeri de hisab nal varto. dhanwaad.
Posted by ਗੁਰਭੇਜ ਸਿੰਘ
Punjab
29-05-2022 09:41 AM
Punjab
05-30-2022 10:57 AM
ਗੁਰਭੇਜ ਜੀ ਇਹ ਦੇਸੀ ਕ੍ਰੋਸ ਨਸਲ ਦੀਆ ਹੈ ਅਤੇ ਇਹਨਾਂ ਦੀ ਚੰਗੀ ਗਰੋਥ ਲਈ ਇਹਨਾਂ ਨੂੰ ਚੰਗੀ ਖੁਰਾਕ ਦੇ ਨਾਲ ਨਾਲ Groviplex liquid 3ml ਰੋਜਾਨਾ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ
Posted by Thomas
Punjab
29-05-2022 09:40 AM
Punjab
05-30-2022 12:04 PM
thomas ji kirpa keede jaa apni fasal di photo bhejo us hisab nal hi tuhanu sahi janakri diti ja sakdi hai.kyuki har keede lai dwai alag alag hundi hai. dhanwaad.
Posted by ਰਾਜਪਾਲ ਸਿੰਘ ਸੰਧੂ
Punjab
29-05-2022 09:28 AM
Haryana
05-30-2022 12:40 PM
ਰਾਜਪਾਲ ਜੀ ਤੁਸੀਂ ਇਸਦੀ ਪਨੀਰੀ ਦੀ ਬਿਜਾਈ ਜੂਨ ਮਹੀਨੇ ਦੇ ਪਹਿਲੇ ਪੰਦਰਵਾੜੇ ਤੱਕ ਕਰ ਸਕਦੇ ਹੋ। ਧੰਨਵਾਦ।
Posted by ਰਾਜਪਾਲ ਸਿੰਘ ਸੰਧੂ
Punjab
29-05-2022 09:23 AM
Punjab
05-30-2022 12:44 PM
ਰਾਜਪਾਲ ਜੀ ਤੁਸੀਂ ਇਹ ਦੱਸੋ ਇਸਨੂੰ ਕਿੰਨੀ ਖਾਦ ਪਾਉਂਦੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਜਾਣਕਾਰੀ ਦਿਤੀ ਜਾਵੇਗੀ। ਧੰਨਵਾਦ
Posted by Rupinder sony
Punjab
29-05-2022 09:21 AM
Punjab
05-30-2022 09:50 AM
ਰੁਪਿੰਦਰ ਜੀ ਇਹ ਇਨਫੈਕਸ਼ਨ ਕਰਕੇ ਕਰ ਰਹੀ ਹੈ ਤੁਸੀ ਇਸਦੀ ਬੱਚੇਦਾਨੀ ਵਿਚ lixin IU ਦਵਾਈ 3 ਦਿਨ ਭਰਵਾਓ ਅਤੇ ਇਸ ਨੂੰ Agrimin i Tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ
Posted by Sunny Maan
Uttar Pradesh
29-05-2022 08:48 AM
Haryana
05-30-2022 12:28 PM
सनी जी इसकी नर्सरी को पानी की कमी नहीं होनी चाहिए आप मिट्टी और मौसम के हिसाब से पानी लगाए इसे बहुत अधिक पानी लगने से नुक्सान हो सकता है। धन्यवाद
Posted by Prabhjot Randhawa
Punjab
29-05-2022 08:29 AM
Punjab
05-30-2022 12:24 PM
prabhjot ji esnu tusi indoor ate outdoor dowen treeke nal ugha sakde ho. esnu garmi vich paani7-10 din de wakfe te laa sakde ho. dhanwaad
Posted by lakhwinder singh
Punjab
29-05-2022 07:45 AM
Punjab
05-30-2022 12:10 PM
lakhwinder ji 15 din di paneeri nu 1kilo urea prati are di paneeri de hisab nal paun di sifarish kiti jandi hai. dhanwaad.
Posted by Bhupinder Singh Virk
Punjab
29-05-2022 06:08 AM
Punjab
05-30-2022 12:46 PM
ਭੁਪਿੰਦਰ ਜੀ ਤੁਸੀਂ ਇਸਦੀ 30-35 ਦਿਨ ਦੀ ਪਨੀਰੀ ਨੂੰ ਖੇਤ ਵਿਚ ਲਗਾ ਸਕਦੇ ਹੋ। ਧੰਨਵਾਦ।
Posted by Gurpartap singh
Punjab
29-05-2022 02:57 AM
Punjab
05-30-2022 12:21 PM
gur ji zinc sulphate 33% nu tusi 16 kilo prati acre de hisab nal vart sakde ho. pr je tuhadi mitti di report de anusar esdi ghat aundi hai tusi tan hi esdi varto kro.
Posted by kp thakur
Punjab
29-05-2022 01:03 AM
Punjab
05-30-2022 09:48 AM
ठाकुर जी आप सूअर पालन के साथ साथ पोल्ट्री फार्म कर सकते हैं, आप सूअर फार्म के साथ साथ रूम बना कर उसमें बर्ड्स रख सकते हैं।
Posted by sachin
Madhya Pradesh
28-05-2022 11:32 PM
Maharashtra
05-30-2022 03:03 PM
सचिन जी , आपके द्वारा भेजी गई पहली फोटो में फंगस के लक्षण है , इसकी रोकथाम के लिए आप mancozeb @2 -3 g /L पानी के हिसाब से छिड़काव करे और तीसरी फोटो में मिली बग के हमले के लक्षण है, इसकी रोकथाम के लिए आप buprofezin @2 ml /एकड़ के हिसाब से छिड़काव करे। धन्यवाद।
Posted by Lakhwinder singh
Punjab
28-05-2022 11:01 PM
Punjab
05-30-2022 03:55 PM
ਲਖਵਿੰਦਰ ਜੀ, ਰਿਪੋਰਟ ਵਿਚ ਤੱਤਾਂ ਦੀ ਮਾਤਰਾ ਘੱਟ , ਦਰਮਿਆਨੀ ਜਾ ਜ਼ਿਆਦਾ ਆਈ ਹੋਵੇਗੀ , ਉਸ ਹਿਸਾਬ ਨਾਲ ਤੁਸੀ ਸਾਰਣੀ ਵਿੱਚੋ ਝੋਨੇ ਦੇ ਸਾਹਮਣੇ ਲਿਖੀ ਖਾਦਾਂ ਦੀ ਵਰਤੋਂ ਕਰ ਸਕਦੇ ਹੋ ਜੀ। ਧੰਨਵਾਦ।
Posted by gurmanjot singh
Punjab
28-05-2022 09:47 PM
Punjab
05-29-2022 11:44 AM
gurmanjot ji, sundi di rokthaam lai tuci Emamectin Benzoate@80-100 g/acre de hisaab naal spray kar sakde ho ji. Dhanwaad .
Posted by रेखा रानी
Uttar Pradesh
28-05-2022 09:42 PM
Punjab
05-30-2022 10:19 PM
Rekha saffron is mostly cultivated in hilly areas and its training is provided by Council Of Scientific And Industrial Research, Palampur- 0189 423 3339 . Thank You.
Posted by रेखा रानी
Uttar Pradesh
28-05-2022 09:34 PM
Punjab
05-30-2022 10:20 PM
Rekha ji, keasr ki kheti phaadi ilaako me ki jaati hai, iski training Council Of Scientific And Industrial Research , Palampur - : 0189 423 3339 ke duara di jaati hai. Dhnyvaad .
Posted by Hardeep Singh jhinger
Punjab
28-05-2022 09:33 PM
Punjab
06-03-2022 11:38 AM
Hardeep ji, khajur de aam taur te boote hi laaye jande han ji, tuci boote lain lai RRS Bathinda 0164-2212159 naal smprk kar sakde ho ji. Dhanwaad.
Posted by Jaskaran singh
Punjab
28-05-2022 09:14 PM
Punjab
05-30-2022 01:03 PM
Jaskaran ji dairy loan lyi tuci pehla dairy training lyo fir uss certificate nal loan laa skde ho, baki tuci apni jrurat de hisab nal loan laa skde ho, tuci trainig lyi Dairy Dev. Officer, Dairy Training & Extension Centre, Near Mal Mandi, Amritsar Road, Tarn Taran. S. Joginder Singh 98555-25237,01852-223093 nal samparak kar sakde ho.
Posted by Jaskaran singh
Punjab
28-05-2022 09:11 PM
Punjab
05-30-2022 01:52 PM
Jaskaran ji tuci oss nu heifer dry feed deni suru kro, ehh tuc 1.5kg to 2 kg tak rojana deo, baki uss nu cafplan powder 50gm rojana de hisab nal deo ate uss nu her 3 mahine badd salt badal ke pett de kiria wali goli jrur deo.
Posted by Sanjeev kumar chauhan
Himachal Pradesh
28-05-2022 09:00 PM
Punjab
05-30-2022 01:53 PM
Sanjeev ji aap Sirohi, beetal goat rakh skte hai aur suruat aap 10 bakrio aur 2 bakro ke sath krr skte hai.
Posted by devi lal
Haryana
28-05-2022 08:45 PM
Haryana
05-30-2022 04:09 PM
देवी लाल जी, कलोंजी की बुवाई अक्टूबर नवंबर के महीने में की जाती है और इसके लिए 2 .5 -3 kg बीज काफी रहता है। धन्यवाद।
Posted by satnam Singh
Punjab
28-05-2022 08:31 PM
Punjab
05-30-2022 03:05 PM
Satnam ji, tuci PR 126 kism di kaasht kar skade ho ji, ih kism smaa v kaafi ghatt laindi hai ate thode dina vich pakk ke tyar ho jandi hai ji. Is lai tuci PR 126 kism nu hi tarjeeh deo ji. Dhanwaad .
Posted by bahadar Singh
Punjab
28-05-2022 07:27 PM
Punjab
05-30-2022 12:58 PM
ਬਹਾਦਰ ਜੀ ਤੁਸੀਂ ਗਾਂ ਨੂੰ Liquid UdderPox 30ml ਲਿਆ ਕੇ 1.5ml ਦੇ ਹਿਸਾਬ ਨਾਲ ਦਿਨ ਵਿੱਚ 3 ਵਾਰ ਦਿਓ ਅਤੇ ਨਾਲ ਹੀ Injection Avil 10ml, injection Enrofloxacin 15ml ਰੋਜ਼ਾਨਾ 3 - 5 ਦਿਨ ਦਿਓ ਜੀ.
Posted by bahadar Singh
Punjab
28-05-2022 07:24 PM
Punjab
05-30-2022 12:42 PM
ਤੁਸੀ ਉਸ ਨੂੰ ਕਾਹੜਾ ਤਿਆਰ ਕਰਕੇ ਦਿਓ ਅਤੇ ਉਸ ਵਿੱਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਬਾਕੀ ਉਸ ਨੂੰ lactomax tablet 10 ਗੋਲੀਆਂ ਰੋਜਾਨਾ ਦਿਓ ਅਤੇ ਉਸ ਨੂੰ Enerdyna liquid 100ml ਰੋਜਾਨਾ ਦਿਓ
Posted by Chamkaur bhullar
Punjab
28-05-2022 07:09 PM
Punjab
05-30-2022 03:08 PM
Chamakur ji, kirpa kar ke ih dasso ki tuci is nu kihdi kihdi khaad kinni maatra vich paa chukke ho, us hisaab naal hi tuhaanu is baare sahi jaankri ditti jaa sakegi ji. Dhanwaad .
Posted by Balbir singh
Haryana
28-05-2022 07:08 PM
Maharashtra
05-28-2022 08:10 PM
बलबीर जी, इसमें लीफ कर्ल बीमारी के लक्षण है, यह बिमारी रस चूसने वाले कीटो से आगे फैलती है, इस की रोकथाम के लिए आप imidacloproid @2 ML /L पानी के हिसाब से छिड़काव करे। धन्यवाद।
Posted by SURAPURI
Punjab
28-05-2022 06:40 PM
Punjab
05-30-2022 03:23 PM
ਸੁਰਪੁਰੀ ਜੀ, ਇਹ ਫਰੂਟ ਫਲਾਈ ਦੇ ਹਮਲੇ ਦੇ ਲੱਛਣ ਹਨ, ਇਸ ਦੀ ਰੋਕਥਾਮ ਲਈ ਤੁਸੀ malathian @2 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜਾ PAU Fruit Fly Trap ਦੀ ਵਰਤੋਂ ਕਰੋ ਜੀ।
Posted by Dhaliwal Sikander
Punjab
28-05-2022 06:33 PM
Punjab
05-30-2022 11:49 AM
ਧਾਲੀਵਾਲ ਜੀ ਇਹ ਇਨਫੈਕਸ਼ਨ ਕਰਕੇ ਜਾ ਫਿਰ ਅੰਦਰ ਜਖਮ ਕਰਕੇ ਹੋ ਜਾਂਦਾ ਹੈ ਤੁਸੀ ਇਸ ਨੂੰ Mammidium powder 50gm ਰੋਜਾਨਾ ਦਿਓ ਅਤੇ AMC forte 4gm, Ascrobic Acid 20ml ਅਤੇ Zackshot injection 15ml ਲਗਵਾਓ
Posted by Dharminder singh
Punjab
28-05-2022 06:32 PM
Punjab
05-28-2022 06:56 PM
Dharminder tusi 28P76 ja 212 di sidhi bijayi kar sakde han. 28P67 variety takreeban 135-140 dinn lendi hai te esda average jhad 35-40 quintal prati ace da ho janda hai. te 212 variety 140-145 dinna vich tyar ho jandi hai. Isda average jhad 34-36 quintal prati acre da hai. Dhanwad.
Posted by arsh
Punjab
28-05-2022 06:32 PM
Punjab
05-30-2022 11:48 AM
tuci Dairy training lenn lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 nal sampark kr skde ho.