Posted by Gurjeet Singh
Punjab
28-09-2023 10:59 PM
Gurjeet ji jekar jer nhi paa rhi fir tuci doctor ton kdwa skde ho ate jer kdwaun ton badd Furex golia 4 bachedani vich rakho ate agli din bhi 4 golia rakhwao.

Posted by ਸਿਮਰਪ੍ਰੀਤ ਸਿੰਘ ਢਿੱਲੋਂ
Punjab
28-09-2023 10:33 PM
ਉਸ ਨੂੰ Fatplus ਜਾਂ Fatmax 100 ਗ੍ਰਾਮ ਪਾਊਡਰ ਰੋਜਾਨਾ ਅਤੇ Glactogog ਪਾਊਡਰ 30gm ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਚੰਗੀ ਫੀਡ ਦੇ ਨਾਲ ਨਾਲ ਖਲ ਦਿੰਦੇ ਰਹੋ ਬਾਕੀ ਸਮੇ ਸਮੇ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਇਹ ਪੇਟ ਦੇ ਕੀੜਿਆਂ ਕਰਕੇ, ਖੁਰਾਕ ਵਿਚ ਬਦਲਾਵ ਕਰਕੇ, ਪਸ਼ੂ ਦੇ ਖਾਣ ਪੀਣ ਕਰਕੇ ਵੀ ਹੋ ਸਕਦਾ ਹੈ

Posted by Kulwinder Singh Nagra
Punjab
28-09-2023 09:11 PM
Kulwinder ji uss nu lactomood homeopathic dwai dia 10-10 drops din vich 3 varr deo ate Leptaden tablet rojana 10 golia ate Simlage bolus 1-1 swere sham deo.
Posted by Sukhveer Singh
Punjab
28-09-2023 08:45 PM
Sukhveer ji gobh di sundi di rokthaam lai coragen 60ml acre de hisaab naal spray kar sakde ho ji.
Posted by Harpreet
Punjab
28-09-2023 08:37 PM
Harpreet ji tuci uss nu Bandykind plus bolus pett de kiria lai deo ehh usde bhar de hisab nal deo ate uss nu Halotas tab. 1-1 swere sham deo ate Brotone liquid 50-50ml rojana deo.
Posted by jaswant singh
Punjab
28-09-2023 07:44 PM
ਜਸਵੰਤ ਜੀ ਤੁਸੀ ਇਹ ਬਿਲਕੁਲ ਵਰਤ ਸੱਕਦੇ ਹੋ ਆਪੇ ਜੇਕਰ ਤੁਸੀ ਕਣਕ ਤੋਂ ਬਾਅਦ ਕੋਈ ਵੀ ਚੋੜੇ ਪੱਤੇ ਵਾਲੀ ਫਸਲ ਜੀਵਨ ਮੱਕੀ ਜਾ ਜਵਾਰ ਬੀਜਣੀ ਹੈ ਤਾਂ ਤੁਸੀ ਏਸਨੂੰ ਨਾ ਵਰਤੋ ਕਿਉੰਕਿ ਏਸਦਾ ਅਸਰ ਅਗਲੀ ਫਸਲ।ਉਪਰ ਪਊਗਾ

Posted by Harman jossan
Punjab
28-09-2023 07:27 PM
Harman ji tuci uss nu Enrofloxacin inj 15ml ate Avil inj. 10ml lgwao ate 3 din lgwao. baki isde ass pass saff safai rakho ate makhi mashr ton bachav rakho.
Posted by shivraj dhillon ghudda
Punjab
28-09-2023 07:25 PM
Shivraj ji tusi is kism da beej lain lai waraich farm +91 70876 40752 nal sampark kar sakde ho ji

Posted by ਗੁਰਮੀਤ ਸਿੰਘ
Punjab
28-09-2023 07:06 PM
ਗੁਰਮੀਤ ਜੀ ਇਸ ਕਿਸਮ ਦਾ ਬੀਜ 40kg/ਏਕੜ ਦੇ ਹਿਸਾਬ ਨਾਲ ਪੈਂਦਾ ਹੈ ਅਤੇ ਇਸ ਕਿਸਮ ਦੀ ਬਿਜਾਈ 15 ਨਵੰਬਰ ਤੋਂ ਕੀਤੀ ਜਾ ਸਕਦੀ ਹੈ ਜੀ, ਇਸ ਕਿਸਮ ਦਾ ਔਸਤ ਝਾੜ 24q/ਏਕੜ ਹੈ ਜੀ।
Posted by Tarsem Randhawa
Uttar Pradesh
28-09-2023 07:03 PM
आप इसे नज़दीकी डॉक्टर से Gardplus inj. 4.5gm, isoflud inj. 5ml, Ascorbic acid 20ml, Vitamor-h inj. 5ml लगवाएं और 3 दिन तक लगवाएं इनमें से isoflud inj. और vitamor-h इंजेक्शन को पहले और तीसरे दिन लगवाएं। आप यह देसी तरीका भी प्रयोग करें जिसके लिए एलोवेरा 250 ग्राम लें जिसकी कटाई बिलकुल जड़ के पास से करे और ध्यान रखे कि उसमें से जेल न गिरे। फिर उसके छोटे-छोटे टुकड़े करके मिक्सी.... (Read More)
आप इसे नज़दीकी डॉक्टर से Gardplus inj. 4.5gm, isoflud inj. 5ml, Ascorbic acid 20ml, Vitamor-h inj. 5ml लगवाएं और 3 दिन तक लगवाएं इनमें से isoflud inj. और vitamor-h इंजेक्शन को पहले और तीसरे दिन लगवाएं। आप यह देसी तरीका भी प्रयोग करें जिसके लिए एलोवेरा 250 ग्राम लें जिसकी कटाई बिलकुल जड़ के पास से करे और ध्यान रखे कि उसमें से जेल न गिरे। फिर उसके छोटे-छोटे टुकड़े करके मिक्सी में डाले और 50 ग्राम हल्दी मिलाकर और 10 ग्राम चूना मिक्स करे। फिर जब मिक्स हो जाए तो इसका कलर लाल हो जायेगा फिर उसमें से 2-3 चम्मच निकाल लीजिए और बाकि को बर्तन में निकालकर फ्रिज में लगा दे और जो आपने 2-3 चम्मच निकाले है, उसमें थोड़ा सा पानी डाले फिर लवेटी को पानी के साथ साफ़ करके पूरी लेवटी पर मालिश करे और चारों तरफ से अच्छी तरह लगा दे और रोजाना लगाते रहे
Posted by Gori
Punjab
28-09-2023 06:42 PM
ਗੋਰੀ ਜੀ ਤੁਸੀ ਅਚਾਰ ਨੂੰ ਚੰਗੀ ਤਰ੍ਹਾਂ ਨਾਲ ਢੱਕ ਕੇ ਰੱਖ ਸਕਦੇ ਹੋ ਜੀ।

Posted by Daljit singh
Punjab
28-09-2023 06:35 PM
Daljit ji jithe bite kiti hai ohh jgha doctor nu check krwao kiwe sojish ha ohna wali tuhanu sahi jankari de diti jawegi baki apne dog nu rabbies lai vaccination jrur krwao.

Posted by Rishabh
Madhya Pradesh
28-09-2023 05:59 PM
rishab ji kirpya apni fasal ka naam dubara se batye jis ki kheti ke baare mein aap jan na chahte hai app ber ki kheti ki baat kar rahe hai ja phir koi aur fasal ki us hisab se hi apko sahi jankari di ja sakti hai

Posted by Rishabh
Madhya Pradesh
28-09-2023 05:59 PM
rishab ji kirpya apni fasal ka naam dubara se batye jis ki kheti ke baare mein aap jan na chahte hai app ber ki kheti ki baat kar rahe hai ja phir koi aur fasal ki us hisab se hi apko sahi jankari di ja sakti hai

Posted by Balwinder Singh
Punjab
28-09-2023 05:26 PM
ਬਲਵਿੰਦਰ ਜੀ ਤੁਸੀ ਸਾਹੀਵਾਲ ਨਸਲ ਦੀ ਵੱਛੀ ਲੈਣ ਲਈ Gulam Ashraf 9915672525 cow dairy farm ਜਾ Sukhvinder Dhamherhi 9781589637 ਜਾ Sarb Cheema 9781589637 Sarb Cheema dairy Farm ਨਾਲ ਸੰਪਰਕ ਕਰ ਸਕਦੇ ਹੋ
Posted by Chandu raghav
Uttar Pradesh
28-09-2023 05:07 PM
आप उसे अच्छी खुराक और विटामिन एच के साथ साथ ब्याने से 20 दिन पहले Metabolite पाउडर रोजाना एक पाउच देना शुरू करें और अच्छी फीड खिलाते रहें।

Posted by Rajwinder Singh
Punjab
28-09-2023 05:02 PM
ਰਾਜਵਿੰਦਰ ਜੀ ਤੁਸੀ ਉਸ ਨੂੰ ਦਾਣਾ, ਚਾਰਾ ਥੋੜਾ ਥੋੜਾ ਕਰਕੇ ਹੀ ਖਵਾਓ ਕਿਉਕਿ ਇਹ ਪਾਚਨ ਦੀ ਸਮੱਸਿਆ ਕਰਕੇ ਹੋ ਜਾਂਦਾ ਹੈ ਖੁਰਾਕ ਥੋੜੀ ਬਹੁਤ ਜ਼ਿਆਦਾ ਪਾਉਣ ਕਰਕੇ ਵੀ ਇਹ ਸਮੱਸਿਆ ਆ ਜਾਂਦੀ ਹੈ ਅਤੇ ਉਸ ਨੂੰ ਜ਼ਿਆਦਾ ਹਰਾ ਚਾਰਾ ਨਾ ਪਾਓ ਉਸ ਵਿਚ ਸੁਕਾ ਚਾਰਾ ਮਿਲਾ ਕੇ ਹੀ ਖਵਾਓ ਅਤੇ ਲੀਵਰ ਟੌਨਿਕ ਲੰਬੇ ਸਮੇ ਤੱਕ ਦਿੰਦੇ ਰਹੋ

Posted by Happy Sahi
Punjab
28-09-2023 04:38 PM
ਹੈਪੀ ਜੀ ਇਸਦੇ ਲਾਇ ਤੁਸੀਂ chlorpyriphos 3ml ਪ੍ਰਤੀ ਲਿਟਰੇ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

Posted by Amit kumar
Bihar
28-09-2023 04:35 PM
amit ji alu ki ropai aap october mahine ki 15 tareek takk kar sakte hai yeh sabse acha samay hai iski ropai ke liye

Posted by SarabjotSingh
Punjab
28-09-2023 04:09 PM
Singh ji eh beej tusi punjab khetibadi University ludhiana ton vi lai sakde ho

Posted by Fauji
Punjab
28-09-2023 03:41 PM
Fauji ji ehna nu tusi November de pehle pandarwade vich beej sakde ho
Posted by ਰਣਯੋਧ ਸਿੰਘ
Punjab
28-09-2023 03:34 PM
ਉਸ ਨੂੰ ਖੁਰਾਕ ਦੇ ਨਾਲ ਨਾਲ Calpond gold liquid 50ml ਰੋਜਾਨਾ, Glactogog powder 30gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Simlage Bolus ਇਕ ਇਕ ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ

Posted by Sehajpal singh
Punjab
28-09-2023 03:21 PM
ਤੁਸੀ ਉਸ ਨੂੰ Curan-9 injection ਨੂੰ ਚਮੜੀ ਵਿਚ ਲਗਵਾਓ ਅਤੇ Bovimin-gl liquid 7ml ਰੋਜਾਨਾ ਦਿਓ ਅਤੇ ਇਸਦੀਆਂ 2 ਸ਼ੀਸ਼ੀਆਂ ਪਿਲਾ ਦਿਓ ਅਤੇ ਇੰਜੇਕਸ਼ਨ ਹਫਤੇ ਦੇ ਫਰਕ ਨਾਲ ਦੁਬਾਰਾ ਲਗਵਾਓ Serakind plus bolus ਇਕ ਇਕ ਗੋਲੀ ਸਵੇਰੇ ਸ਼ਾਮ 2 ਦਿਨ ਦਿਓ

Posted by ਦਰਸ਼ਨ ਸਿੰਘ
Punjab
28-09-2023 03:04 PM
ਦਰਸ਼ਨ ਜੀ ਤੁਸੀ ਇਕ ਸਪਰੇਅ npk 13045 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by सन्दीप पाण्डेय
Uttar Pradesh
28-09-2023 02:37 PM
Sandeep ji yeh seed acha hai iski paidawar bhi achi hai aur yeh kai keet aur bimari ki rokthan bhi kar leta hai

Posted by Dharminder singh
Punjab
28-09-2023 02:36 PM
ਉਸ ਨੂੰ leptaden tablet 10 ਗੋਲੀਆਂ ਰੋਜ਼ਾਨਾ ਅਤੇ Lactomood homeopathic ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਉ ਬਾਕੀ ਜਦੋ ਤੱਕ ਉਹ ਸਹੀ ਤਰੀਕੇ ਨਾਲ ਦੁੱਧ ਨਹੀਂ ਦਿੰਦੇ ਉਦੋਂ ਤੱਕ ਲੱਤਾਂ ਬੰਨ ਕੇ ਦੁੱਧ ਕੱਢੋ।

Posted by Manjot Singh
Punjab
28-09-2023 01:45 PM
Ohna nu dhupp jarrrur lwao Liquid Bovimen GL 150ml 7ml daily Powder Bovimen B ultra 1.2kg 50gm daily Tablet vets cu co 40 4 Tablet daily deo ji

Posted by 12345
Bihar
28-09-2023 01:40 PM
shriman ji kirpya fasal ka naam dubara se btaye ki app kis fasal ki jankari lena chahte hau us hisab se hi apko sahi jankari di ja sakti hai
Posted by gurjinder singh
Punjab
28-09-2023 01:40 PM
ਇਹ ਤੁਸੀ 3 ਮਹੀਨੇ ਦੀ ਉਮਰ ਤੋਂ ਬਾਦ ਬੱਚੇ ਨੂੰ ਖਵਾ ਸਕਦੇ ਹੋ ਅਤੇ 10 ਮਹੀਨੇ ਦੀ ਉਮਰ ਤੱਕ ਵਰਤ ਸਕਦੇ ਹੋ ਇਹ ਸ਼ੁਰੂ ਵਿਚ 300 ਗ੍ਰਾਮ ਦਿਓ ਅਤੇ ਹੋਲੀ ਹੋਲੀ ਉਮਰ ਦੇ ਹਿਸਾਬ ਨਾਲ ਅਤੇ ਖਾਣ ਦੇ ਹਿਸਾਬ ਨਾਲ 1 ਤੋਂ 1.5 ਕਿਲੋ ਤੱਕ ਰੋਜਾਨਾ ਦੇ ਸਕਦੇ ਹੋ ਇਸ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੋਵੇਗੀ ਅਤੇ ਚੰਗੀ ਗਰੋਥ ਹੋਵੇਗੀ
Posted by gurjinder singh
Punjab
28-09-2023 01:34 PM
ਸਿੰਘ ਜੀ ਇਸਦੀ ਬਿਜਾਈ ਵੇਲੇ ਥੋੜੀ ਨਮੀ ਜਮੀਨ ਵਿਚ ਹੋਣੀ ਬਹੁਤ ਜਰੂਰੀ ਹੈ। ਇਸਦੀ ਤੁਸੀਂ 3-4 ਕਟਾਈਆਂ ਲੈ ਸਕਦੇ ਹੋ। ਇਸਦੇ ਵਧੀਆ ਗ੍ਰੋਥ ਲਾਇ ਇਸਨੂੰ ਸਤੰਬਰ ਤੋਂ ਦਸੰਬਰ ਤੱਕ ਹੀ ਬੀਜੀ

Posted by Sukh
Punjab
28-09-2023 01:29 PM
Os nu Injection Xnel 1gm Injection Megludyn 20ml 2 din Injection Urimen 30ml 15ml Injection Tinacal 30ml 4 din lwao ji nall Powder Lap kit 900gm 90gm daily deo ji
Posted by ਪਰਵਿੰਦਰ ਸਿੰਘ
Punjab
28-09-2023 12:53 PM
ਸਿੰਘ ਜੀ ਇਹ ਚੂਹੇ ਹੀ ਸਕਦੇ ਹਨ ਏਸਦੇ ਲਈ।ਤੁਸੀ ਪਿੰਜਰੇ ਵਰਤ ਸਕਦੇ ਹੋ ਜਾ ਫੇਰ zinc phosphide ਵਾਲਾ ਜ਼ਹਿਰੀਲਾ ਚੋਗਾ ਤੁਸੀ ਵਰਤ ਸੱਕਦੇ ਹੋ ਏਸ ਚੋਗੇ ਨੂੰ ਪ੍ਰਤੀ ਏਕੜ ਵਿਚ 40 ਜਗ੍ਹਾ ਤੇ ਰੱਖਣ ਹੈ ਅਤੇ ਹਰ ਜਗ੍ਹਾ ਤੇ ਤਕਰੀਬਨ 10 ਗ੍ਰਾਮ ਚੋਗਾ ਰਖਣਾ ਹੈ

Posted by Ranjit singh
Punjab
28-09-2023 12:42 PM
Tuci uss nu Transition mix feed bnnd krr deo ate Milkogen 8000 feed vart skde ho baki uss nu thodi thodi feed deo ate hun uss nu pett de kiria lai Zenvet bolus deo ate Amoxirum tablet 1-1 swere sham ate vivliv liquid 50ml rojana dena suru kro jddo mok thik ho jawe fir bhi livertonic lambe sme tak dinde rho.
Posted by Madhusudhan Sharma
Andhra Pradesh
28-09-2023 12:37 PM
sharma you can spray the copper oxycholride 3 gram per litre of water to control this disease.

Posted by Sandeep Sidhu
Punjab
28-09-2023 12:20 PM
ਸਿੱਧੂ ਜੀ ਇਸਦੇ ਬੈਗ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਲਾਇ ਸਕਦੇ ਹੋ

Posted by Balwinder Singh
Punjab
28-09-2023 12:02 PM
ਦੇਸੀ ਤਰੀਕੇ ਲਈ ਤੁਸੀ ਜੈਫਲ ਦੀ ਵਰਤੋਂ ਕਰ ਸਕਦੇ ਹੋ ਇਸ ਨੂੰ ਗਰਮ ਕਰਕੇ ਭੁੰਨ ਲਵੋ ਜਿਸ ਨਾਲ ਇਹ ਨਰਮ ਹੋ ਜਾਵੇਗਾ ਜੈਫਲ ਦਾ ਇੱਕ ਪੀਸ ਭੁੰਨ ਕੇ ਬਰੀਕ ਕਰ ਲਓ ਉਸ ਤੋਂ ਬਾਅਦ ਇਸਨੂੰ ਆਟੇ ਦੇ ਪੇੜੇ ਦੇ ਉੱਪਰ ਗੁੜ ਲਗਾ ਕੇ ਖਵਾ ਦਿਓ ਇਸ ਤਰ੍ਹਾਂ ਲਗਾਤਾਰ ਤਿੰਨ ਦਿਨ ਤੱਕ ਖਵਾਓ . ਇਸਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਕਿ ਇਹ ਗਰਮ ਹੁੰਦੇ ਹੈ ਬਾਕੀ ਤੁਸੀ ਉਸ ਨੂੰ Agrimin super ਪਾਊਡਰ 50 ਗ੍ਰਾਮ .... (Read More)
ਦੇਸੀ ਤਰੀਕੇ ਲਈ ਤੁਸੀ ਜੈਫਲ ਦੀ ਵਰਤੋਂ ਕਰ ਸਕਦੇ ਹੋ ਇਸ ਨੂੰ ਗਰਮ ਕਰਕੇ ਭੁੰਨ ਲਵੋ ਜਿਸ ਨਾਲ ਇਹ ਨਰਮ ਹੋ ਜਾਵੇਗਾ ਜੈਫਲ ਦਾ ਇੱਕ ਪੀਸ ਭੁੰਨ ਕੇ ਬਰੀਕ ਕਰ ਲਓ ਉਸ ਤੋਂ ਬਾਅਦ ਇਸਨੂੰ ਆਟੇ ਦੇ ਪੇੜੇ ਦੇ ਉੱਪਰ ਗੁੜ ਲਗਾ ਕੇ ਖਵਾ ਦਿਓ ਇਸ ਤਰ੍ਹਾਂ ਲਗਾਤਾਰ ਤਿੰਨ ਦਿਨ ਤੱਕ ਖਵਾਓ . ਇਸਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਕਿ ਇਹ ਗਰਮ ਹੁੰਦੇ ਹੈ ਬਾਕੀ ਤੁਸੀ ਉਸ ਨੂੰ Agrimin super ਪਾਊਡਰ 50 ਗ੍ਰਾਮ ਰੋਜਾਨਾ ਵੀ ਖਵਾ ਸਕਦੇ ਹੋ

Posted by Balwinder Singh
Punjab
28-09-2023 11:57 AM
ਬਲਵਿੰਦਰ ਜੀ ਜਰਸੀ ਨਸਲ ਦੀ ਗਾਂ ਵਿਦੇਸ਼ੀ ਨਸਲ ਹੈ ਬਾਕੀ ਜਰਸੀ ਨਸਲ ਦੇ ਸੀਮਨ ਨਾਲ ਦੇਸੀ ਗਾਵਾਂ ਵਿਚ ਭਰਨ ਨਾਲ ਉਹ ਕ੍ਰੋਸ ਨਸਲ ਤਿਆਰ ਹੋ ਜਾਂਦੀ ਹੈ ਅਤੇ ਐਚ ਐਫ ਅਤੇ ਜਰਸੀ ਕ੍ਰੋਸ ਨਸਲ ਵੀ ਹੋ ਜਾਂਦੀ ਹੈ ਜਿਹਨਾਂ ਦੇ ਦੁੱਧ ਦੀ ਪੈਦਾਵਾਰ ਵੀ ਅਲੱਗ ਅਲੱਗ ਹੁੰਦੀ ਹੈ

Posted by Balwinder Singh
Punjab
28-09-2023 11:53 AM
ਇਹ ਹਿਮਾਚਲੀ ਜਰਸੀ ਹੈ ਜਾਂ ਪੰਜਾਬ ਦੀ ਜਰਸੀ ਕਿਰਪਾ ਕਰਕੇ ਦੱਸੋ ਸਰ ਜੀ ਹੋਰ ਕਿਹੜੀਆਂ ਕਿਸਮਾਂ ਹੁੰਦੀਆਂ ਹਨ ਇਨ੍ਹਾਂ ਦੀਆਂ
ਬਲਵਿੰਦਰ ਜੀ ਜਰਸੀ ਨਸਲ ਦੀ ਗਾਂ ਵਿਦੇਸ਼ੀ ਨਸਲ ਹੈ ਬਾਕੀ ਜਰਸੀ ਨਸਲ ਦੇ ਸੀਮਨ ਨਾਲ ਦੇਸੀ ਗਾਵਾਂ ਵਿਚ ਭਰਨ ਨਾਲ ਉਹ ਕ੍ਰੋਸ ਨਸਲ ਤਿਆਰ ਹੋ ਜਾਂਦੀ ਹੈ ਅਤੇ ਐਚ ਐਫ ਅਤੇ ਜਰਸੀ ਕ੍ਰੋਸ ਨਸਲ ਵੀ ਹੋ ਜਾਂਦੀ ਹੈ ਜਿਹਨਾਂ ਦੇ ਦੁੱਧ ਦੀ ਪੈਦਾਵਾਰ ਵੀ ਅਲੱਗ ਅਲੱਗ ਹੁੰਦੀ ਹੈ

Posted by Harpreet Sandhu
Punjab
28-09-2023 11:33 AM
ਹਰਪ੍ਰੀਤ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੇ ਥਣ ਦੀ ਸਹੀ ਜਾਂਚ ਕਰਕੇ ਹੀ ਇਲਾਜ ਹੋ ਸਕਦਾ ਹੈ

Posted by Ramandeep Singh
Punjab
28-09-2023 11:29 AM
Raman ji kangeaari da hamla hai, tusi fasl nu paani de sakde ho ji.

Posted by Aman singh
Punjab
28-09-2023 10:21 AM
Aman ji uss nu Udder-h liquid 10ml rojana dena suru kro ate iss nu Dairy protein feed khwa skde ho ate suun ton 20 din pehla cargill di transition mix feed deo. baki vdhia hara chara khwao ate mousam de hisab nal sahi dekbhal kro.

Posted by संजय
Himachal Pradesh
28-09-2023 09:45 AM
Sanjay you can sell these at your nearest vegetable and fruits market

Posted by sukhi
Haryana
28-09-2023 09:36 AM
Sukhi ji kirpa kar ke ih dasso ki jhona kinne din da hai ate is vich ki samasya aa rhi hai us hisaab naal hi tuhaanu is baare shi jaankari ditti jaa sakegi
Posted by ਸੁਰੇਸ਼ ਕੁਮਾਰ
Punjab
28-09-2023 09:35 AM
सुरेश की बाली निकलते समय मौसम खराब रहने की वजह से यह समस्या आ जाती है, इसकी रोकथाम किसी भी दवाई से नही की जा सकती।

Posted by Ajmer Singh
Punjab
28-09-2023 08:46 AM
Ajmer ji jankari shanjhi krn lai dhanwad tuci ehna di Ad apne hor social media accounts te bhi paa skde ho.

Posted by jatinder singh
Punjab
28-09-2023 08:38 AM
Jatinder ji ih mealy bug da hamla hai, is di rokthaam lai tusi prophenophos 2ml/L paani de hisaab naal spray kar sakde ho ji.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
















