Experts Q&A Search

Posted by Monu Jakhar
Haryana
31-05-2022 09:32 PM
Haryana
05-31-2022 11:21 PM
monu ji pusa 1718 ko 1121 se hi bnaaya gya hai yeh takriban khet mein lgane ke baad 114 din mein pakk kar teyar ho jati hai aur iski ausat paidawar 17 quintal prati acre takk ka hai. 1121 kisam 108 din mein pak ke teyar ho jati hai aur iska ausat paidawar 14 quintal prati acre ke aas paas hai. dhanyawad.
Posted by Yuvraj Singh
Punjab
31-05-2022 09:28 PM
Rajasthan
06-01-2022 09:36 AM
Yuvraj ji tuci dalia adha kilo lao ate uss vich 1 pessi gurr paa ke changi traah pkka lao jiwe assi khudd nu khaan lai dalia tyar krde han uss trike nal bnao ate jddo tyar ho jawe fir thoda jeha thnda krke uss vich 100ml saro da tel mix krke khilao, ehh tuci usde khann de hisab nal ate hajam krn de hisab nal thoda thoda krke de skde ho.
Posted by Prabhjot Singh Basota
Punjab
31-05-2022 08:38 PM
Punjab
05-31-2022 11:25 PM
ਪ੍ਰਭ ਜੀ ਜੇ ਇਕੱਲੇ ਭੰਗ ਦੇ ਬੂਟੇ ਹੀ ਹਨ ਕੋਈ ਵੀ ਫ਼ਸਲ ਨਹੀਂ ਹੈ ਤਾਂ ਭੰਗ ਦੇ ਬੂਟਿਆਂ ਨੂੰ ਖਤਮ ਕਰਨ ਲਈ ਤੁਸੀਂ gramoxone @ 100ml /100 ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
Posted by Harmander Singh Brar
Punjab
31-05-2022 08:20 PM
Punjab
05-31-2022 08:23 PM
harmander ji mungi ni bs ehe khad bijai wele paun di sifarish di kiti jandi hai. es ton baad koi vi khad paun di sifarish nahi kiti jandi. baki tusi avde khet da lgatar nirikhan karde raho. dhanwaad.
Posted by Gurminder singh
Punjab
31-05-2022 07:39 PM
Punjab
06-01-2022 09:38 AM
Gurminder ji tuci Feritas injection 2ml rojana lgao ehh tuci 3 din lgao ate fertias tablet 1-1 goli swere sham deni suru kro baki usdi khurak da ate rehn sehn da purra dian rakho.
Posted by Nirmal singh
Punjab
31-05-2022 07:37 PM
Punjab
06-01-2022 09:40 AM
ਤੁਸੀ ਇਸਦੀ ਬੱਚੇਦਾਨੀ ਵਿਚ Lixin-iu ਦਵਾਈ 3 ਦਿਨ ਭਰਵਾਓ ਅਤੇ ਇਸ ਨੂੰ Keeper plus ਪਾਊਡਰ 30gm ਰੋਜਾਨਾ ਦਿਓ ਅਤੇ Agrimin-i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਸਹੀ ਸਮੇ ਤੇ AI ਕਰਵਾਓ ਅਤੇ ਪਾਊਡਰ 30gm ਰੋਜਾਨਾ ਦੇ ਹਿਸਾਬ ਨਾਲ ਦਿੰਦੇ ਰਹੋ
Posted by Nirmal singh
Punjab
31-05-2022 07:38 PM
Punjab
06-01-2022 09:40 AM
ਤੁਸੀ ਇਸਦੀ ਬੱਚੇਦਾਨੀ ਵਿਚ Lixin-iu ਦਵਾਈ 3 ਦਿਨ ਭਰਵਾਓ ਅਤੇ ਇਸ ਨੂੰ Keeper plus ਪਾਊਡਰ 30gm ਰੋਜਾਨਾ ਦਿਓ ਅਤੇ Agrimin-i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਸਹੀ ਸਮੇ ਤੇ AI ਕਰਵਾਓ ਅਤੇ ਪਾਊਡਰ 30gm ਰੋਜਾਨਾ ਦੇ ਹਿਸਾਬ ਨਾਲ ਦਿੰਦੇ ਰਹੋ
Posted by baljinder singh
Punjab
31-05-2022 06:52 PM
Punjab
05-31-2022 08:21 PM
ਬਲਜਿੰਦਰ ਜੀ ਇਹ ਲੋਹੇ ਦੀ ਘਾਟ ਲੱਗ ਰਹੀ ਹੈ ਇਸਦੇ ਲਈ ਤੁਸੀਂ ferrous sulphate @ 1ਕਿਲੋ ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
Posted by Sukhraj Singh
Punjab
31-05-2022 06:00 PM
Punjab
05-31-2022 06:13 PM
ਸੁਖ ਜੀ ਇਸਦਾ 15 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by Sukhraj Singh
Punjab
31-05-2022 05:58 PM
Punjab
05-31-2022 06:14 PM
ਸੁਖ ਜੀ ਇਸਦਾ 15 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by Jagdeep Sandhu
Punjab
31-05-2022 05:07 PM
Punjab
05-31-2022 06:17 PM
ਜਗਦੀਪ ਜੀ ਇਸਨੂੰ ਕੁੱਲ 5 ਪਾਣੀਆਂ ਦੀ ਜਰੂਰਤ ਹੁੰਦੀ ਹੈ। ਪਾਣੀ ਤੁਸੀਂ ਮੌਸਮ ਅਤੇ ਮਿੱਟੀ ਦੇ ਹਿਸਾਬ ਨਾਲ ਲਗਾ ਸਕਦੇ ਹੋ। ਕੀੜਿਆਂ ਤੋਂ ਬਚਾਉਣ ਲਈ ਇਸਦੇ ਬੀਜ ਨੂੰ 10 ml thiamethoxam ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧੋ। ਧੰਨਵਾਦ।
Posted by Sanchit sharma
Punjab
31-05-2022 04:30 PM
Punjab
06-07-2022 01:46 PM
Sanchit ji for the control of diseases and nutrient deficiencies in vegetable crops you check the agriculture section in-app or if you want information about any particular section then you can ask your query again with proper details of that disease .
Posted by K Chandra paul
Andhra Pradesh
31-05-2022 04:28 PM
Punjab
05-31-2022 06:38 PM
आप mesta seeds दिए गए लिंक से खरीद सकते हैं:- https://www.indiamart.com/proddetail/mesta-hybrid-seeds-8583600597.html धन्यवाद
Posted by Dharminder singh
Punjab
31-05-2022 04:20 PM
Punjab
05-31-2022 06:19 PM
dharminder ji pusa 44 ik jada sma lain wali kisam hai es sme tusi hun pr 126 di sidhi bijai kar sakde ho. dhanwaad.
Posted by Akashdeep Singh
Punjab
31-05-2022 03:49 PM
Punjab
06-01-2022 10:10 AM
Akashdeep ji tuci uss nu pett de kiria lai Zenvet bolus deo ate uss nu Biotrim inj. 15ml ate Amoxirum tablet 1-1 swere sham deo baki uss nu Vivliv liquid 50ml rojana de hisab nal dena suru kro ate usdi khurak da purra dian rakho.
Posted by ਰਾਜਪਾਲ ਸਿੰਘ ਸੰਧੂ
Punjab
31-05-2022 03:40 PM
Punjab
05-31-2022 06:20 PM
ਰਾਜਪਾਲ ਜੀ ਇਸਦਾ ਰੇਟ ਮੰਡੀ ਅਤੇ ਉਪਜ ਦੀ ਕੁਆਲਟੀ ਨਿਰਭਰ ਕਰਦਾ ਹੈ। ਵੈਸੇ ਇਸਦਾ ਰੇਟ 6000-7000 ਰੁਪਏ ਪ੍ਰਤੀ ਕੁਇੰਟਲ ਤਕ ਦਾ ਹੈ। ਧੰਨਵਾਦ।
Posted by Gurbhej Singh
Punjab
31-05-2022 03:31 PM
Punjab
05-31-2022 06:22 PM
ਗੁਰਭੇਜ ਜੀ 2 ਅਲੱਗ ਅਲੱਗ ਦਵਾਈਆਂ ਨੂੰ ਇਕਠੀ ਕਰ ਕੇ ਸਪਰੇ ਨਹੀਂ ਕਰਨਾ ਚਾਹੀਦਾ ਇਹਦੇ ਨਾਲ ਫ਼ਸਲ ਤੇ ਬਹੁਤ ਗ਼ਲਤ ਅਸਰ ਪੈਂਦਾ ਹੈ। ਹੁਣ ਤੁਸੀਂ ਹਲਕਾ ਹਲਕਾ ਪਾਣੀ ਸਕਦੇ ਹੋ ਅਤੇ ਇੰਤਜ਼ਾਰ ਕਰ ਸਕਦੇ ਹੋ ਤਾਂ ਜੋ ਇਸਦਾ ਅਸਰ ਘਟ ਹੋ ਸਕੇ। ਧੰਨਵਾਦ।
Posted by chhina saab
Punjab
31-05-2022 02:00 PM
Punjab
06-01-2022 10:11 AM
Chhina ji tuci iss nu 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate Keeper plus powder 30gm rojana ja fir Macsure-L powder 100gm rojana 20 din tak dena suru kro ate agli heat khali shdd deo fir uss ton agli heat vich AI krwao ate AI de nal receptal inj. 5ml lgao.
Posted by seera Tejay
Punjab
31-05-2022 01:51 PM
Punjab
05-31-2022 06:27 PM
ਸੀਰਾ ਜੀ ਕੱਦੂ ਵੇਲ ਨੂੰ ਫਲ ਇਕੱਠਾ ਨਹੀਂ ਆਉਂਦਾ ਥੋੜਾ ਥੋੜਾ ਕਰ ਕੇ ਹੀ ਫਲ ਲੱਗਦਾ ਹੈ ਇਹਦੇ ਲਈ ਕੋਈ ਵੀ ਸਪਰੇ ਕਰਨ ਦੀ ਜਰੂਰਤ ਨਹੀਂ ਹੈਗੀ । ਧੰਨਵਾਦ।
Posted by Jaswinder Dhillon
Punjab
31-05-2022 01:30 PM
Punjab
06-01-2022 10:13 AM
ਤੁਸੀ ਉਸ ਨੂੰ Anabolite liquid 100ml ਰੋਜਾਨਾ, Utrevive liquid 100ml ਅਤੇ Vivliv liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਉਸਦੀ ਕਮਜ਼ੋਰੀ ਦੂਰ ਰਹੇਗੀ, ਭੁੱਖ ਵਧੇਗੀ ਅਤੇ ਅੰਦਰੋਂ ਸਫਾਈ ਹੋ ਜਾਵੇਗੀ
Posted by Md Sarfraz Ahmed
Jharkhand
31-05-2022 01:17 PM
Punjab
06-01-2022 10:15 AM
अहमद जी आप उनके रहने वाली जगह को खुला करें क्योंकि कम जगह में ज्यादा मुर्गियां रखने से भी यह समस्या आती है और आप उनके पीने वाले पानी में नमक मिलाकर देना शुरू करें और Ostovet calcium liquid 20ml/100birds के हिसाब से देना शुरू करें।
Posted by ਰਸ਼ਪਿੰਦਰ ਭੁੱਲਰ
Punjab
31-05-2022 12:46 PM
Punjab
06-01-2022 10:16 AM
Rashpinder ji tuci dono tikia nu 1-1 din de frak nal lgao , ehh tuci nazdiki doctor nal sampark krke female di janch krwa ke hei lgwao.
Posted by Panthjeet Singh
Punjab
31-05-2022 12:08 PM
Punjab
06-01-2022 10:35 AM
ਪੰਥਜੀਤ ਜੀ ਤੁਸੀ ਉਸ ਨੂੰ Udder H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਬਾਕੀ ਉਸ ਨੂੰ ਸੂਣ ਤੋਂ 20 ਦਿਨ ਪਹਿਲਾ intabolite ਪਾਊਡਰ ਜਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ, ਇਹਨਾਂ ਨਾਲ ਉਸਦੇ ਲੇਵੇ, ਦੁੱਧ ਵਿਚ ਵਾਧਾ ਹੋਵੇਗਾ
Posted by Tejpal singh Brar
Punjab
31-05-2022 12:00 PM
Punjab
06-01-2022 10:37 AM
Tejpal ji tuci uss nu Megludyne inj. 20ml, Amc forte 4gm, Ascrobic acid 30ml lgwao, ehh tuci 3 din tak lgwao ate usdi khurak da dian rakho ate usda dudh lenn ton badd thnna nu betadine de ghol vich dobo ate saff safai da pura dian rakho.
Posted by Sukhbir singh
Punjab
31-05-2022 11:32 AM
Punjab
06-01-2022 10:38 AM
ਸੁਖਬੀਰ ਜੀ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ fenbendazole & ivermectin ਸਾਲਟ ਦੀ ਗੋਲੀ ਦਿਓ ਅਤੇ ਇਸ ਨੂੰ Vitakind liv liquid 50ml ਰੋਜਾਨਾ ਅਤੇ RSYC bolus ਇਕ ਇਕ ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ
Posted by Rahul Dedha
Uttar Pradesh
31-05-2022 11:19 AM
Punjab
06-01-2022 11:13 AM
राहुल जी इसे आप Fenbendazole bolus दें और Enerboost powder 50gm रोजाना, vitakind liv liquid 100ml रोजाना देना शुरू करें इससे भूख बढ़ेगी और कमज़ोरी दूर रहेगी और इसे ब्याने से दो महीने पहले Vitamor-h liquid 10 मि.ली. रोजाना देना शुरू करें।
Posted by Supriya
Maharashtra
31-05-2022 10:54 AM
Punjab
05-31-2022 06:29 PM
सुप्रिया जी आप अपना सवाल अपनी खेती खरीदो/बेचो पर पोस्ट कर सकते हैं। धन्यवाद
Posted by Kulwant Singh
Punjab
31-05-2022 10:30 AM
Punjab
05-31-2022 04:40 PM
ਕੁਲਵੰਤ ਜੀ, ਜੇ ਤੁਹਾਡੀ ਪੋਦ ਸਲਫਰ ਦੀ ਕਮੀ ਨਾਲ ਪੀਲੀ ਪੈਂਦੀ ਹੈ ਤਾ ਤੁਸੀ liquid sulphur @2-4 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by yadvinder singh
Punjab
31-05-2022 10:12 AM
Punjab
05-31-2022 06:41 PM
ਯਾਦਵਿੰਦਰ ਜੀ ਪਪੀਤੇ ਦੇ ਹਾਈਬ੍ਰਿਡ ਦਾ ਝਾੜ ਜਿਆਦਾ ਹੁੰਦਾ ਹੈ, ਇਹ ਜਲਦੀ ਫਲ ਦੇਣ ਲੱਗ ਜਾਂਦੇ ਹਨ ਅਤੇ ਇਸਦਾ ਬੀਜ ਹਰ ਵਾਰ ਨਵਾਂ ਲੈਣਾ ਪੈਂਦਾ ਹੈ.
Posted by Amandeep Singh
Punjab
31-05-2022 09:50 AM
Punjab
05-31-2022 04:38 PM
ਅਮਨਦੀਪ ਜੀ, ਨਰਮੇ ਦੀ ਫਸਲ ਤੇ ਨਦੀਨ ਦੀ ਰੋਕਥਾਮ ਲਈ ਤੁਸੀ ਬਿਜਾਈ ਤੋਂ 24 ਘੰਟੇ ਦੇ ਅੰਦਰ pendimethalin @1L /ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਅਤੇ ਪਹਿਲਾ ਪਾਣੀ ਲਾਉਣ ਤੋਂ Hitweed 500 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।
Posted by Pawandeep masih
Punjab
31-05-2022 08:38 AM
Punjab
06-01-2022 11:18 AM
Pawandeep ji tuci hun garmi ghatt ton badd leya ke rakh skde ho ate pehla sheed nu changi trahh saff kro ate khali shed vich malathion spray kro ate fir farm nu bnnd kr deo ate 3-4 din badd sare darwaje ate khidkia kholl deo ate khulla rehn deo fir changi trahh safai krke uthe nawe chuje pao.
Posted by Kavin wander
Punjab
31-05-2022 07:20 AM
Rajasthan
06-01-2022 11:34 AM
KAvin ji jekar tuci jyada dudh lai rakhni hai fir tan hf nasal rakh skde ho per iss nasal nu puri dekhbhal, sahi temp. ate changi saff safai di jrurat hundi hai kyuki iss nu sahi dekhbhal naa miln krke bimaria bhi jyada hundia hai, baki jersey nasal bhi dudh lai sahi rehndi hai ate changi khurak nal vdhia dudh dindi hai.
Posted by Navdeep Singh
Punjab
31-05-2022 07:11 AM
Punjab
05-31-2022 04:33 PM
Navdeep ji, tuci pkaavi makki ja chaare vaali makki di bijai hun kar sakde ho ji. Dhanwaad .
Posted by Navdeep Singh
Punjab
31-05-2022 07:10 AM
Punjab
05-31-2022 04:32 PM
Navdeep ji, mooli di bijai tuci hun kar sakde ho par is lai tuhanu kisman di chon dhyaan naal krni pavegi, tuci Pusa chetki ja Syngenta ivory white kism di bijai kar sakde ho ji. Dhanwaad .
Posted by Satwinder Singh brar
Punjab
31-05-2022 06:54 AM
Punjab
05-31-2022 04:29 PM
ਸਤਵਿੰਦਰ ਜੀ, ਵੈਸੇ ਅਜੇ ਨਰਮੇ ਤੇ NPK ਦਾ ਛਿੜਕਾਅ ਕਰਨ ਦੀ ਕੋਈ ਜਰੂਰਤ ਨਹੀਂ ਹੈ ਜੀ, ਇਹ ਛਿੜਕਾਅ ਫੁੱਲ ਸ਼ੁਰੂ ਹੋਣ ਤੇ ਕਰਨਾ ਚਾਹੀਦਾ ਹੈ ਜੀ ਅਤੇ ਇਸ ਦੀ ਡੋਜ ਹੱਥ ਵਾਲੇ ਪੰਪ ਲਈ 150-200g ਪ੍ਰਤੀ ਪੰਪ ਵਰਤੀ ਜਾ ਸਕਦੀ ਹੈ ਜੀ। ਧੰਨਵਾਦ।
Posted by manjot grewal
Punjab
31-05-2022 06:41 AM
Punjab
05-31-2022 04:25 PM
Manjot ji,ih lohe di ghaat de lashan lagg rahe han, is di rokthaam lai ferrous sulphate@1 Kg nu 100 L paani vich ghol ke spray karo ji. Dhanwaad .
Posted by Lali
Punjab
31-05-2022 06:15 AM
Punjab
05-31-2022 06:32 PM
lali ji eh fasal tuhadi pakk ke teyar ho gayi hai. ate esde vichale daane tan variety de hisab nal hi hunde han appan ohna nu vadha ghta nahi sakde. dhanwaad.
Posted by Gurtej Singh
Punjab
31-05-2022 06:08 AM
Punjab
05-31-2022 06:34 PM
gurtej ji kirpa kr ke photo saaf ate thoda nede ton bhejo jehda fal khrb ho rea usdi photo hi bhejo. us hisab nal hi tuhanu sahi jankari diti ja sakdi hai. dhanwaad.
Posted by ਕਰਮਜੀਤ ਕੌਰ
Punjab
31-05-2022 05:59 AM
Punjab
06-01-2022 11:35 AM
ਕਰਮਜੀਤ ਜੀ ਤੁਸੀ ਉਸ ਨੂੰ Metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ Vitum H liquid 20ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਖੁਰਾਕ ਦਾ ਧਿਆਨ ਰੱਖੋ
Posted by Rakesh singh
Punjab
30-05-2022 10:52 PM
Punjab
06-01-2022 12:47 PM
Rakesh ji yadi aap dairy farming mai loan aur subsidy lena chahte ha toh pehle aap iss kam ki training len kyuki uss certificate se hei apko loan, subsidy mill skti hai, aap iske liye tuci dairy training lena chahunde ho tan isde lai Deputy director dairy, room no. 346, second flour District Administrative Complex Pathankot se sampark kr skte hai aur agli training ka pta krr skte hai.
Posted by K D
Bihar
30-05-2022 08:54 PM
Punjab
05-31-2022 02:46 PM
KD जी आप मशरुम की ट्रेनिंग अपने नजदीकी KVK या किसी नजदीकी किसान जो मशरुम की खेती करता है से ले सकते है, धन्यवाद। Krishi Vigyan Kendra (KVK), Harnaut. Address: National Highway 30A, Harnaut, Bihar.
Posted by Balraj Singh gill
Punjab
30-05-2022 08:49 PM
Punjab
05-31-2022 02:55 PM
ਬਲਰਾਜ ਜੀ ਤੁਸੀਂ ਬੈਂਗਣ ਦੀ ਬਿਜਾਈ ਜੁਲਾਈ ਮਹੀਨੇ ਤੋਂ ਕਰ ਸਕਦੇ ਹਨ। ਧੰਨਵਾਦ
Posted by Nirmal singh
Punjab
30-05-2022 08:38 PM
Punjab
05-31-2022 04:53 PM
ਪਸ਼ੂ ਦੇ ਰਪੀਟ ਹੋਣ ਦਾ ਇੱਕ ਕਾਰਣ ਨਹੀਂ ਹੁੰਦਾ ਇਸਦੇ ਕਈ ਕਾਰਣ ਹੋ ਸਕਦੇ ਹੈ ਜਿਵੇਂ ਖੁਰਾਕ ਵਿੱਚ ਕਮੀ, ਮਿਨਰਲ ਦੀ ਕਮੀ, ਬੱਚੇਦਾਨੀ ਦਾ ਇਨਫੈਕਸ਼ਨ, ਸਹੀ ਗਰੋਥ ਨਾ ਹੋਣਾ, ਹਾਰਮੋਨਸ ਦੀ ਸਮੱਸਿਆ ਕਰਕੇ ਜਾ ਹੋਰ ਵੀ ਬਹੁਤ ਕਾਰਣ ਹੁੰਦੇ ਹੈ ਤੁਸੀ ਉਸ ਨੂੰ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਪੂਰੇ 10 ਦਿਨ ਬਾਦ ਪਹਿਲੇ ਦਿਨ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤ.... (Read More)
ਪਸ਼ੂ ਦੇ ਰਪੀਟ ਹੋਣ ਦਾ ਇੱਕ ਕਾਰਣ ਨਹੀਂ ਹੁੰਦਾ ਇਸਦੇ ਕਈ ਕਾਰਣ ਹੋ ਸਕਦੇ ਹੈ ਜਿਵੇਂ ਖੁਰਾਕ ਵਿੱਚ ਕਮੀ, ਮਿਨਰਲ ਦੀ ਕਮੀ, ਬੱਚੇਦਾਨੀ ਦਾ ਇਨਫੈਕਸ਼ਨ, ਸਹੀ ਗਰੋਥ ਨਾ ਹੋਣਾ, ਹਾਰਮੋਨਸ ਦੀ ਸਮੱਸਿਆ ਕਰਕੇ ਜਾ ਹੋਰ ਵੀ ਬਹੁਤ ਕਾਰਣ ਹੁੰਦੇ ਹੈ ਤੁਸੀ ਉਸ ਨੂੰ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਪੂਰੇ 10 ਦਿਨ ਬਾਦ ਪਹਿਲੇ ਦਿਨ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ, 11ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ
Posted by rahul Singh
Punjab
30-05-2022 08:35 PM
Punjab
06-02-2022 07:02 PM
Rahul ji monsoon vali makki di bijayi august de akhiri 2 hafte vich kiti jandi hai. Is diya kisma jive PMH 2, PMH 1 aadi han. Ehna di bijayi padhari ja wattan upper te kiti ja sakdi hai. Is vich jdo fasal gode goe ho jave ta mitti lgayi jandi hai. Bijayi samay beej 3-5cm dungayi te kro, fasal vich katar to katar vich 60cm te butte to butte vich fasala 20cm da rakh sakde han. Tusi esdi bijayi khad -beej drill ja makki vale planter nal v kar sakde han. Dhanwad.
Posted by harjit
Punjab
30-05-2022 08:31 PM
Punjab
05-31-2022 03:46 PM
ਹਰਜੀਤ ਜੀ, Mancozeb ਅਤੇ Carbendazim ਦੋਵੇ ਹੀ ਉੱਲੀਨਾਸ਼ਕ ਦਵਾਈਆਂ ਹਨ ਪਰ Carbendazim systemic ਹੈ ਇਸ ਦੀ ਸਪਰੇ ਤੋਂ ਬਾਅਦ ਇਹ ਪੂਰੇ ਬੂਟੇ ਦੇ ਅੰਦਰ ਤਕ ਫੇਲ ਜਾਂਦੀ ਹੈ ਪਰ Mancozeb contact ਉੱਲੀਨਾਸ਼ਕ ਹੈ ਭਾਵ ਕਿ ਇਸਦਾ ਜਿਸ ਜਗਾਹ ਛਿੜਕਾਅ ਹੁੰਦਾ ਹੈ, ਇਹ ਸਿਰਫ ਉਸ ਜਗਾਹ ਤੇ ਹੀ ਅਸਰ ਕਰਦੀ ਹੈ। ਧੰਨਵਾਦ