
Posted by Har Kamal Jeet singh
Punjab
01-06-2022 11:30 PM
Harkamal ji achar vali makki te je sundi hamla vadhere dekhan nu milda hai ta isdi roktham lyi tusi quinalphos@2ml prati 1litre pani de hisab nal spray kar sakde han. Duja tusi isdi growth lyi NPK 19:19:19@10gram prati 1litre pani de hisab nal spray kar sakde han. Dhanwad.

Posted by Harman
Punjab
01-06-2022 11:20 PM
Harman ji mausam vich khushki jyda hon karke narme di fasal te thrips de hamle de lashan ho sakde han. Harman ji ek ta mausam vich khishki jyda hai te duja fasal chotti hai te spray v butte vich khuski vadhere kare gi . Na ta enne chotti fasal nu pani lga sakde han. Tusi narme di fasal te neem oil@50ml prati 15 litre pani de hisab nal spray kar sakde han. Je tusi rogor (Dimethoate 30% Ec) di spray krna chaune han ta isdi matra 1-2ml prati 1 litre pani de hisab nal spray kar sakde han. Dhanwad .

Posted by NARINDER SINGH
Punjab
01-06-2022 10:06 PM
ਨਰਿੰਦਰ ਜੀ, ਮਿਰਚ ਦੀ CH 27 ਕਿਸਮ ਨੂੰ ਥਰਿਪ ਤੋਂ ਬਚਾਉਣ ਲਈ oomite @200 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by Bhagwant singh
Punjab
01-06-2022 10:03 PM
ਭਗਵੰਤ ਜੀ ਤੁਸੀਂ ਆਪਣੇ ਫ਼ਲਦਾਰ ਬੂਟਿਆਂ ਵਿਚ ਤੁਪਕਾ ਸਿੰਚਾਈ ਸਿਸਟਮ ਦੀ ਵਰਤੋਂ ਕਰ ਸਕਦੇ ਹਨ। ਇਸਦੀ ਵਰਤੋਂ ਨਾਲ ਬੂਟਿਆਂ ਨੂੰ ਸਹੀ ਸਮੇਂ ਤੇ ਸਹੀ ਮਾਤਰਾ ਵਿਚ ਨਮੀ ਮਿਲਦੀ ਹੈ। ਬੂਟਿਆਂ ਦੇ ਨੀਚੇ ਮਲਚਿੰਗ ਕਰਕੇ ਰੱਖੋ ਤਾ ਜੋ ਨਮੀ ਬਰਕਾਰ ਰਹੇ ਅਤੇ ਬੂਟਿਆਂ ਨੂੰ ਦੂਜੇ ਤੀਜੇ ਦਿਨ ਪਾਣੀ ਦਿੰਦੇ ਰਹੋ। ਸਬਜ਼ੀਆਂ ਨੂੰ ਤੁਸੀਂ 4-5 ਦਿਨਾਂ ਦੇ ਵਕਫ਼ੇ ਤੇ ਪਾਣੀ ਦਿਓ। ਜ਼ਿਆਦਾ ਔੜ ਦਿਸਣ ਤੇ ਪਾਣੀ .... (Read More)
ਭਗਵੰਤ ਜੀ ਤੁਸੀਂ ਆਪਣੇ ਫ਼ਲਦਾਰ ਬੂਟਿਆਂ ਵਿਚ ਤੁਪਕਾ ਸਿੰਚਾਈ ਸਿਸਟਮ ਦੀ ਵਰਤੋਂ ਕਰ ਸਕਦੇ ਹਨ। ਇਸਦੀ ਵਰਤੋਂ ਨਾਲ ਬੂਟਿਆਂ ਨੂੰ ਸਹੀ ਸਮੇਂ ਤੇ ਸਹੀ ਮਾਤਰਾ ਵਿਚ ਨਮੀ ਮਿਲਦੀ ਹੈ। ਬੂਟਿਆਂ ਦੇ ਨੀਚੇ ਮਲਚਿੰਗ ਕਰਕੇ ਰੱਖੋ ਤਾ ਜੋ ਨਮੀ ਬਰਕਾਰ ਰਹੇ ਅਤੇ ਬੂਟਿਆਂ ਨੂੰ ਦੂਜੇ ਤੀਜੇ ਦਿਨ ਪਾਣੀ ਦਿੰਦੇ ਰਹੋ। ਸਬਜ਼ੀਆਂ ਨੂੰ ਤੁਸੀਂ 4-5 ਦਿਨਾਂ ਦੇ ਵਕਫ਼ੇ ਤੇ ਪਾਣੀ ਦਿਓ। ਜ਼ਿਆਦਾ ਔੜ ਦਿਸਣ ਤੇ ਪਾਣੀ ਪਹਿਲਾ ਵੀ ਲਗਾ ਸਕਦੇ ਹਨ। ਧੰਨਵਾਦ।
Posted by Ravindra Singh
Rajasthan
01-06-2022 09:52 PM
रविंद्र जी आप किन्नू, अमरुद, ड्रैगन फ्रूट, बेर, मौसमी आदि लगा सकते है। बाकि रिपोर्ट में आपके एरिया के लिए बागबानी विभाग ने फलों की किस्मो की भी सिफारिश दी होती है। आमला की किस्मे जैसे Narendra 6, Narendra 7, Krishna, Balwant, आदि लगा सकते है। धन्यवाद।
Posted by Syed Shahabudddin
Uttar Pradesh
01-06-2022 09:00 PM
सईद जी, तरबूज पकने पर जमीन से लगने वाले जगह पर पीले हो जाते है और थपथपाने पर dull sound निकलता है। धन्यवाद।

Posted by Atif nadeem
Punjab
01-06-2022 08:03 PM
आतिफ जी बछड़े पालन का व्यवसाय शुरू करने के लिए आप नजदीकी KVK से इसकी ट्रेनिंग लें, इस ट्रेनिंग में वह आपको बछड़े की देखरेख, खुराक प्रबंधन के बारे में पूरी जानकारी मिलेगी, कृपया आप Krishi Vigyan Kendra,Mallewal Road,Distt. Ferozepur, Dr Gurjant Singh Aulakh, Head KVK, Contact No.: +91-9501800488, Landline No. 01632279517 के साथ सम्पर्क करें। धन्यवाद

Posted by ਜੋਬਨਪ੍ਰੀਤ ਸਿੰਘ
Punjab
01-06-2022 07:23 PM
ਜੋਬਨਪ੍ਰੀਤ ਜੀ ਮੂਲੀ ਦੀ ਫ਼ਸਲ ਵਿਚ blight ਦੇ ਹਮਲੇ ਦੇ ਲੱਛਣ ਲੱਗ ਰਹੇ ਹਨ। ਇਸ ਨਾਲ ਪੱਤਿਆਂ ‘ਤੇ ਪੀਲੇ ਰੰਗ ਦੇ ਧੱਬੇ ਦੇਖੇ ਜਾ ਸਕਦੇ ਹਨ। ਫ਼ਸਲ ਉੱਤੇ ਫੰਗਸ ਲਗ ਜਾਂਦੀ ਹੈ ਅਤੇ ਵਿਕਾਸ ਘੱਟ ਹੋ ਜਾਂਦਾ ਹੈ। ਇਸਦਾ ਹਮਲਾ ਰੋਕਣ ਲਈ, ਮੈਨਕੋਜ਼ੇਬ@ 2 ਗ੍ਰਾਮ ਅਤੇ ਕਾਰਬੈਂਡਾਜਿਮ @1 ਗ੍ਰਾਮ ਜਾ M 45 @2-3 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by Roop Sidhu
Punjab
01-06-2022 07:02 PM
Roop ji ganne di fasal khada di varto mitti parkh report de hisab nal vartni chaidi hai. Fasal vich urea@200kg prati acre de hisab nal vartn di sifarish kiti jandi hai. Urea@66kg /acre di pehli dose bijayi samay, urea@66kg /acre di duji dose dusre pani te baki di bachi hoyi urea nu chauthe pani te payi jandi hai. Ganne de vdya vikas lyi tusi ek ta urea di pehli dose pao te duja fasal nu nadeena toh mukhat rakho. Dhanwad.

Posted by ramesh Chandra Sen
Haryana
01-06-2022 06:56 PM
रमेश जी कृपया आप यह बताएं की पौधा बीज से त्यार किया है या नर्सरी से लिया है और अपने इसमें क्या क्या खाद और कितनी मात्रा में डाली है ता जो आपको उसके हिसाब से सही जानकारी दे सके। धन्यवाद।

Posted by Sandeep kumar
Punjab
01-06-2022 05:37 PM
ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Fenbendazole ਸਾਲਟ ਦੀ ਗੋਲੀ ਦਿਓ ਅਤੇ ਗੱਭਣ ਪਸ਼ੂਆਂ ਲਈ ਚੰਗੀ ਰਹਿੰਦੀ ਹੈ
Posted by Akash
Punjab
01-06-2022 05:21 PM
Akash ji tusi polyhouse vich kheera, beans, tamatar, shimla mirch, aadi lga sakde han. Dhanwad.
Posted by Lakhwinder singh
Punjab
01-06-2022 04:45 PM
ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Fenbendazole ਸਾਲਟ ਦੀ ਗੋਲੀ ਦਿਓ ਅਤੇ ਗੱਭਣ ਪਸ਼ੂਆਂ ਲਈ ਚੰਗੀ ਰਹਿੰਦੀ ਹੈ ਅਤੇ ਇਸ ਨੂੰ enerboost ਪਾਊਡਰ 100gm ਰੋਜਾਨਾ ਦਿਓ ਬਾਕੀ ਸੂਣ ਤੋਂ 2 ਮਹੀਨੇ ਪਹਿਲਾ vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋਂ, ਬਾਕੀ ਫੀਡ ਤੁਸੀ ਇਸਦੇ ਖਾਣ ਦੇ ਹਿਸਾਬ ਨਾਲ ਕਿਸੇ ਵੀ ਕੰਪਨੀ ਦੀ ਵਰਤ ਸਕਦੇ ਹੋ ਜਾ ਫਿਰ ਘਰ ਵਿਚ ਤਿਆਰ ਕਰਨੀ ਹੈ ਫਿਰ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋ.... (Read More)
ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Fenbendazole ਸਾਲਟ ਦੀ ਗੋਲੀ ਦਿਓ ਅਤੇ ਗੱਭਣ ਪਸ਼ੂਆਂ ਲਈ ਚੰਗੀ ਰਹਿੰਦੀ ਹੈ ਅਤੇ ਇਸ ਨੂੰ enerboost ਪਾਊਡਰ 100gm ਰੋਜਾਨਾ ਦਿਓ ਬਾਕੀ ਸੂਣ ਤੋਂ 2 ਮਹੀਨੇ ਪਹਿਲਾ vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋਂ, ਬਾਕੀ ਫੀਡ ਤੁਸੀ ਇਸਦੇ ਖਾਣ ਦੇ ਹਿਸਾਬ ਨਾਲ ਕਿਸੇ ਵੀ ਕੰਪਨੀ ਦੀ ਵਰਤ ਸਕਦੇ ਹੋ ਜਾ ਫਿਰ ਘਰ ਵਿਚ ਤਿਆਰ ਕਰਨੀ ਹੈ ਫਿਰ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਇਹ ਰੋਜਾਨਾ 1-1.5 ਕਿਲੋ ਤੱਕ ਦੇ ਸਕਦੇ ਹੋ ਅਤੇ ਵਧੀਆ ਹਰਾ ਚਾਰਾ ਦਿਓ

Posted by khushwinder singh
Punjab
01-06-2022 04:19 PM
ਖੁਸ਼ਵਿੰਦਰ ਜੀ ਗੰਡੋਏ ਲੈਣ ਸਮੇਂ ਨਾਲ ਕੰਪੋਸਟ ਵੀ ਤੋਲੀ ਜਾਂਦੀ ਹੈ। ਜਿਵੇ 1 ਕਿੱਲੋ ਗੰਡੋਏ ਨਾਲ ਤਕਰੀਬਨ 1-1.5 ਕਿੱਲੋ ਕੰਪੋਸਟ ਵੀ ਦਿੱਤੀ ਜਾਂਦੀ ਹੈ । ਇਸਦਾ ਰੇਟ ਤਕਰੀਬਨ 500 ਰੁਪਏ ਪ੍ਰਤੀ 1kg ਗੰਡੋਏ ਦਾ ਹੁੰਦਾ ਹੈ। ਧੰਨਵਾਦ।

Posted by Jashan
Punjab
01-06-2022 04:16 PM
Jashan ji tuci uss nu Megludyne inj. 20ml, enerofloxcin inj. 15ml lgwao ate sojish de hisab nal 2-3 din lgwao, ehna nal frak paa jawega baki usdi khurak ate rehen sehn da purra dian rakho ji.

Posted by Jaskaran singh
Punjab
01-06-2022 03:53 PM
Jaskaran ji tuci uss nu Kol-l liquid 500ml ek varr pilao ate uss nu 1 ghnte badd unlock powder deo ate fir adha ghnte badd brotone liquid 100ml deo ate sham nu bhi 100ml deo ate fir rojana 50ml de hisab nal dinde rho, baki iss nu nazdiki doctor ton bhi check krwaunde rho jiss nal isdi sahi trike nal janch ho skee.

Posted by balraj singh
Punjab
01-06-2022 03:15 PM
Balraj ji, makki nu illi toh bachun lyi tuci Delegate @0.5 ml/L paani de hisaab naa spray kar sakde ho ji ate lod pain te ih spray 15 din baad dubara kar sakde ho ji. Dhanwaad .

Posted by Amandeep Singh
Punjab
01-06-2022 03:03 PM
ਅਮਨਦੀਪ ਜੀ ਨਰਮੇ ਦੀ ਫ਼ਸਲ ਹਾਲੇ ਛੋਟੀ ਹੈ ਇਸ ਲਈ ਤੁਸੀਂ ਨਦੀਨਾਂ ਦੀ ਰੋਕਥਾਮ ਲਈ ਨਰਮੇ ਨੂੰ ਸੀਲ ਕੇ ਗੋਡੀ ਕਰ ਸਕਦੇ ਹਨ।ਮੌਸਮ ਵਿਚ ਖੁਸ਼ਕੀ ਜ਼ਿਆਦਾ ਹੈ ਤੇ ਸਪਰੇਅ ਨਾਲ ਹੋਰ ਖੁਸ਼ਕੀ ਵਧੇਗੀ। ਧੰਨਵਾਦ।

Posted by ਰਮੇਲ ਸਿੰਘ
Punjab
01-06-2022 03:00 PM
ਰਮੇਲ ਜੀ ਜੇ ਇਹ ਮੁੱਢ ਵੱਡੇ ਦਰਖ਼ਤਾਂ ਦੇ ਹਨ ਤਾ ਤੁਹਾਨੂੰ ਮੁੱਢ ਕੱਢਣੇ ਪੈਣਗੇ ਪਰ ਜੇ ਹਾਲੇ ਛੋਟੇ ਦਰਖ਼ਤ ਹਨ ਤਾ ਤੁਸੀਂ ਇਹਨਾਂ ਦੇ ਮੁੱਢ ਵਿਚ ਯੂਰੀਆ ਨੂੰ ਘੋਲ ਕੇ ਹਲਕਾ ਜਾ ਟੋਆ ਪੁੱਟ ਕੇ ਵਿਚ ਪਾ ਸਕਦੇ ਹਨ। ਧੰਨਵਾਦ।
Posted by Gurmeet Singh
Punjab
01-06-2022 02:48 PM
ਗੁਰਮੀਤ ਜੀ, PR 126 ਕਿਸਮ ਦੀ ਬਿਜਾਈ 20 ਜੂਨ ਤੱਕ ਕੀਤੀ ਜਾ ਸਕਦੀ ਹੈ ਤੇ ਇਸ ਨੂੰ 20 ਜੁਲਾਈ ਤੱਕ ਖੇਤ ਵਿਚ ਲਾਇਆ ਜਾ ਸਕਦਾ ਹੈ। ਧੰਨਵਾਦ।
Posted by RAVNEET SINGH
Punjab
01-06-2022 01:50 PM
ਰਵਨੀਤ ਜੀ, ਦਰਮਿਆਨੇ ਝੋਨੇ ਵਾਲੇ ਖੇਤ ਵਿਚ ਗੁਆਰੇ ਦੀ ਬਿਜਾਈ ਕੀਤੀ ਜਾ ਸਕਦੀ ਹੈ ਜੀ। ਧੰਨਵਾਦ।
Posted by Randeep singh
Punjab
01-06-2022 01:03 PM
ਰਣਦੀਪ ਜੀ ਝੋਨੇ ਦੀ ਪਨੀਰੀ nitrogen ਦੀ ਕਮੀ ਕਰਕੇ ਪੀਲੀ ਪੈ ਰਹੀ ਹੈ। ਪਨੀਰੀ ਵਿਚ ਯੂਰੀਆ ਦੀ ਵਰਤੋਂ ਬਿਜਾਈ ਤੋਂ ਤਕਰੀਬਨ 2 ਹਫਤੇ ਬਾਅਦ ਕੀਤੀ ਜਾਂਦੀ ਹੈ। ਦੂਜਾ ਪਨੀਰੀ ਵਿਚ ਜ਼ਿਆਦਾ ਪਾਣੀ ਨਾਲ ਗਾਲਾ ਵੀ ਪੈ ਸਕਦਾ ਹੈ ਤੇ ਪਨੀਰੀ ਵਿੱਚੋ ਸੜ ਜਾਂਦੀ ਹੈ । ਇਸ ਲਈ ਪਨੀਰੀ ਨੂੰ ਪਾਣੀ ਹਲਕਾ ਜਾ ਸੁਕਾ ਕੇ ਲਾਓ। ਪਾਣੀ ਜ਼ਿਆਦਾ ਭਰਕੇ ਵੀ ਨਾ ਲਾਓ। ਕੋਸ਼ਿਸ਼ ਕਰੋ ਕਿ ਪਾਣੀ ਸ਼ਾਮ ਸਮੇਂ ਲਾਓ। ਪਨੀਰੀ ਵਿਚ .... (Read More)
ਰਣਦੀਪ ਜੀ ਝੋਨੇ ਦੀ ਪਨੀਰੀ nitrogen ਦੀ ਕਮੀ ਕਰਕੇ ਪੀਲੀ ਪੈ ਰਹੀ ਹੈ। ਪਨੀਰੀ ਵਿਚ ਯੂਰੀਆ ਦੀ ਵਰਤੋਂ ਬਿਜਾਈ ਤੋਂ ਤਕਰੀਬਨ 2 ਹਫਤੇ ਬਾਅਦ ਕੀਤੀ ਜਾਂਦੀ ਹੈ। ਦੂਜਾ ਪਨੀਰੀ ਵਿਚ ਜ਼ਿਆਦਾ ਪਾਣੀ ਨਾਲ ਗਾਲਾ ਵੀ ਪੈ ਸਕਦਾ ਹੈ ਤੇ ਪਨੀਰੀ ਵਿੱਚੋ ਸੜ ਜਾਂਦੀ ਹੈ । ਇਸ ਲਈ ਪਨੀਰੀ ਨੂੰ ਪਾਣੀ ਹਲਕਾ ਜਾ ਸੁਕਾ ਕੇ ਲਾਓ। ਪਾਣੀ ਜ਼ਿਆਦਾ ਭਰਕੇ ਵੀ ਨਾ ਲਾਓ। ਕੋਸ਼ਿਸ਼ ਕਰੋ ਕਿ ਪਾਣੀ ਸ਼ਾਮ ਸਮੇਂ ਲਾਓ। ਪਨੀਰੀ ਵਿਚ ਲੋਹਾ, ਜ਼ਿੰਕ, ਦੇ ਤੱਤਾਂ ਦੀ ਵੀ ਕਮੀ ਨਾਲ ਪਨੀਰੀ ਇਸ ਤਰਾਂ ਹੋ ਜਾਂਦੀ ਹੈ। ਪਨੀਰੀ ਵਿਚ ਜ਼ਿੰਕ 33%@1.5-2kg , ਲੋਹਾ@100gram ਪ੍ਰਤੀ ਕਨਾਲ ਦੇ ਹਿਸਾਬ ਦੀ ਸਪਰੇਅ ਨਾਲ ਇਹਨਾਂ ਤੱਤਾਂ ਦੀ ਪੂਰਤੀ ਹੋ ਜਾਂਦੀ ਹੈ। ਧੰਨਵਾਦ।
Posted by seera Tejay
Punjab
01-06-2022 12:44 PM
seera ji, ih ikk herbicide hai, is di varto tuci kaddu di fasl vich nahi kar sakde . Dhnyvaad .
Posted by ਰਾਜਪਾਲ ਸਿੰਘ ਸੰਧੂ
Punjab
01-06-2022 12:22 PM
ਰਾਜਪਾਲ ਜੀ ਇਸਦੇ ਵਾਧੇ ਲਈ ਤੁਸੀਂ npk 191919 @ 10-15 ਗ੍ਰਾਮ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾ ਕਰੋ। ਧੰਨਵਾਦ

Posted by Varinder singh
Punjab
01-06-2022 12:19 PM
ਵਰਿੰਦਰ ਜੀ ਪਨੀਰੀ ਵਿੱਚੋ ਪਾਣੀ ਕੱਢਣ ਦੀ ਕੋਸ਼ਿਸ਼ ਕਰੋ ਤਾ ਜੋ ਬੀਜ ਖਰਾਬ ਨਾ ਹੋ ਸਕੇ । ਜੇ ਪਾਣੀ ਨਹੀਂ ਨਿਕਲ ਦਾ ਤੇ ਉੱਪਰੋਂ ਧੁੱਪ ਨਾਲ ਪਾਣੀ ਤਪ ਜਾਂਦਾ ਹੈ ਤਾ ਫਿਰ ਬੀਜ ਦੇ germination ਤੇ ਅਸਰ ਪੈ ਸਕਦਾ ਹੈ। ਧੰਨਵਾਦ।

Posted by ਤਜਿੰਦਰ ਸ਼ਿੰਘ ਢੀਡਸ਼ਾ
Punjab
01-06-2022 12:06 PM
ਤਜਿੰਦਰ ਜੀ ਤੁਹਾਡੇ ਸਵਾਲਾਂ ਦੇ ਜਵਾਬ ਦੇ ਦਿਤੇ ਗਏ ਹਨ ਕਿਰਪਾ ਕਰਕੇ ਤੁਸੀਂ ਆਪਣੀ ਖੇਤੀ app ਵਿਚ ਮੇਰੇ ਸਵਾਲ ਸੈਕਸ਼ਨ ਵਿਚ ਦੇਖ ਸਕਦੇ ਹਨ। ਧੰਨਵਾਦ।
Posted by vinay
Punjab
01-06-2022 11:32 AM
Vinay ji ganne ki fasal mein is nadeen ki roktham ke liye 800gram Atrazine ja metribuzin prati acre ke hisab se 200litre pani mein milakar spray kar sakte hai. Dhanywad.

Posted by Pyarjeet
Punjab
01-06-2022 11:26 AM
ਪਿਆਰਜੀਤ ਜੀ, ਜੇ ਤੁਹਾਡੇ ਚਾਰੇ ਦਾ ਵਾਧਾ ਘੱਟ ਹੋ ਰਿਹਾ ਹੈ ਤਾ ਤੁਸੀ giberallic acid ਦਾ ਛਿੜਕਾਅ ਕਰ ਸਕਦੇ ਹੋ ਜੀ ਅਤੇ ਇਸ ਦੇ ਛਿੜਕਾਅ ਤੋਂ 7-10 ਦਿਨ ਬਾਅਦ ਕਟਾਈ ਕਰ ਸਕਦੇ ਹੋ ਜੀ। ਧੰਨਵਾਦ।
Posted by labh sharma
Haryana
01-06-2022 11:25 AM
agar ap mushroom ki kheti ke bare mein jankari chahte hai to mushroom kai parkaar ki hoti hai jaise ki button, Dhingri, shittake, paddy straw , milky aadi , aapko apne area me marketing ka pta karne ke baad mushroom ki kisam ka chunav karna chahiye aur iski training najdeeki KVK ya pehle se mushroom ki kheti kar rahe kisi kisaan se leni chahiye , sabse jyada common button mushrrom hai : iski composting ke liye apko 3000 kg toodi ,15 kg chokar , 9 kg kisaan kahad, 3 kg urea , 3 kg SSP , 3 kg MOP , 30 kg gypsum , 250 g lindane ,furadan 150g ki jroorat padegi, compost tyaar krne ke baad beej 5-6 g / kg compost ke hisaab se tyar kare , bijai ke 2-3 hfto ke baad casing ki jaati hai , jiske 2 hfto baad mushroom ugna shuru ho jaati hai , todne ke liye ise aap upar se pakad ke hlka sa ghymaye aur .... (Read More)
agar ap mushroom ki kheti ke bare mein jankari chahte hai to mushroom kai parkaar ki hoti hai jaise ki button, Dhingri, shittake, paddy straw , milky aadi , aapko apne area me marketing ka pta karne ke baad mushroom ki kisam ka chunav karna chahiye aur iski training najdeeki KVK ya pehle se mushroom ki kheti kar rahe kisi kisaan se leni chahiye , sabse jyada common button mushrrom hai : iski composting ke liye apko 3000 kg toodi ,15 kg chokar , 9 kg kisaan kahad, 3 kg urea , 3 kg SSP , 3 kg MOP , 30 kg gypsum , 250 g lindane ,furadan 150g ki jroorat padegi, compost tyaar krne ke baad beej 5-6 g / kg compost ke hisaab se tyar kare , bijai ke 2-3 hfto ke baad casing ki jaati hai , jiske 2 hfto baad mushroom ugna shuru ho jaati hai , todne ke liye ise aap upar se pakad ke hlka sa ghymaye aur inka mandikarn 200g packet mein packing karke ki jaati hai. Agar ap kisi aur cheez ki kheti ke bare mein jankari lena chahte hai to kripya visthar se batye ta jo apko uske hisab se sahi jankari de sake. Dhanywad

Posted by Manjeet singh
Punjab
01-06-2022 10:22 AM
manjeet ji esnu kul 3-5 paani di lod paindi hai ate oh tusi mitti ate mausam de hisab nal lga sakde ho. ena khayal rakhio ki aakhri paaani jado eh 55 din di ho gayi udo hi laio es ton baad na laio. hun je fasal nu paani laye nu kaafi din ho gaye han an lga vi sakde ho. dhnwaad.

Posted by Harpreet Bhullar
Punjab
01-06-2022 10:08 AM
harpreet ji punjab vich aadu di early grande, florida prince, pratap kisam lgaun di sifarish kiti jandi hai ate ehna da ausat jhad takriban 100-125 kilo prati boota aa janda hai. dhanwaad.
Posted by Prabhjot singh
Uttar Pradesh
01-06-2022 09:47 AM
Prabhjot ji, DSR vale dhaan me nadeeno ki roktthaam ke liye aap bijai ke turant baad stomp @1 L/acre ke hisaab se naal vart sakte ho aur agar is ke baad bhi nadeen hote hai ta to aap Nominee gold @100 ml/acre ke hisaab se spray kar sakte hai. Dhnyvaad .
Posted by Chandu raghav
Uttar Pradesh
01-06-2022 09:38 AM
Chandu ji kripya aap apna swal vistar se pushen ki aap cow ke vare mai kya jankari lena chahte ha tan jo apko sahi jankari di jaa ske.
Posted by Chandu raghav
Uttar Pradesh
01-06-2022 09:31 AM
Chandu ji kripya aap apna swal vistar se pushen ki aap cow ke vare mai kya jankari lena chahte ha tan jo apko sahi jankari di jaa ske.

Posted by harminder singh
Punjab
01-06-2022 08:52 AM
ਹਰਮਿੰਦਰ ਜੀ, ਗੁਣਵੱਤਾ ਅਨੁਸਾਰ ਸਰੋਂ ਦੇ ਤੇਲ ਰੇਟ 120-150 ਰੁਪਏ ਪ੍ਰਤੀ ਲੀਟਰ ਹੈ ਜੀ। ਧੰਨਵਾਦ।

Posted by rajan tiwari
Uttar Pradesh
01-06-2022 08:29 AM
Rajan ji tamatar ki kheti mein iski mukh fasal ki paniri october- november ke akhir mein boyi jati hai aur november-december mein khet mein lgayi hai. Patjhad ke smay paniri ki bijai july-august mein ki jati hai aur august-september mein yeh khet men lga di jati hai. Kisam aur vikas ke dhang mutabik 60x30cm ya 75x60cm ya 75x75 cm ka faasla se paudhe lagaye jate hai. Nursery mein beejo ko 4cm gehrayi mein boye aur mitti ya rudi se dhakk de. Takreeban 30-35 dinn ki paniri ko ukhad kar khet mein lga de. Ek acre mein paniri ugane ke liye 100 gram beej ki matra ka paryog karen. sinchai garmi mein 6-7 din baad kare aur sardi mein 10-15 din ke antral par kare. dhanywad.

Posted by rajan tiwari
Uttar Pradesh
01-06-2022 08:28 AM
Rajan ji tamatar ki kheti mein iski mukh fasal ki paniri october- november ke akhir mein boyi jati hai aur november-december mein khet mein lgayi hai. Patjhad ke smay paniri ki bijai july-august mein ki jati hai aur august-september mein yeh khet men lga di jati hai. Kisam aur vikas ke dhang mutabik 60x30cm ya 75x60cm ya 75x75 cm ka faasla se paudhe lagaye jate hai. Nursery mein beejo ko 4cm gehrayi mein boye aur mitti ya rudi se dhakk de. Takreeban 30-35 dinn ki paniri ko ukhad kar khet mein lga de. Ek acre mein paniri ugane ke liye 100 gram beej ki matra ka paryog karen. sinchai garmi mein 6-7 din baad kare aur sardi mein 10-15 din ke antral par kare. dhanywad.

Posted by Pardeep Allania
Punjab
01-06-2022 07:58 AM
ਤੁਸੀ ਉਸ ਨੂੰ ਤੁਰੰਤ ਨਜ਼ਦੀਕੀ ਕਿਸੇ ਚੰਗੇ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਬਿਮਾਰੀ ਦਾ ਪਤਾ ਲੱਗ ਸਕਦਾ ਹੈ ਅਤੇ ਸਹੀ ਇਲਾਜ ਹੋ ਸਕਦਾ ਹੈ
Posted by kuljinder singh
Punjab
01-06-2022 07:19 AM
kuljinder ji, 1121 di paneeri di bijai tuci 1-15 june tak kar sakde ho ji. Dhanwaad .

Posted by Jagdeep Singh
Punjab
01-06-2022 07:17 AM
जगदीप जी fall armyworm की रोकथाम के लिए आप delegate @0.5 ml/ लीटर पानी के हिसाब से स्प्रे का सकते हैं। धन्यवाद
Posted by Balwinder Singh
Punjab
01-06-2022 06:41 AM
ਬਲਵਿੰਦਰ ਜੀ, ਇਸ ਸੁੰਡੀ ਦੀ ਰੋਕਥਾਮ ਲਈ ਤੁਸੀ Delegate @0.5 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।

Posted by Navkiran singh
Punjab
01-06-2022 05:41 AM
Navkiran ji tuci uss nu pett de kiria lai Zenvet bolus deo ate uss nu Amoxirum tablet 1-1 goli swere sham deo ate Biotrim-DS tablet 1-1 swere sham ate Vivliv liquid 100ml rojana deo baki uss nu turri ate hara chara dono mix krke dena suru kro ate her 3 mahine badd salt badal ke pett de kiria wali dwai jrur deo.
Posted by manpreet singh
Punjab
31-05-2022 11:54 PM
Manpreet ji chandan di kheti loamy, clay-loamy, lal domati te javik tattv nal bharpur jo vdya nikashi vali hove vich vdya growth hundi hai. Red sandalwood, white sandalwood chandan diyan kisman han. isdi kheti layi jameen nu april may vich tyar kita janda hai. isdi bijai october mahine vich kiti jandi hai. paudhe di doori 3 meter honi chaidi hai. vadhere jankari ja paudhe lain layi tuc Arun khurmi 9878123123 nal sampark kar sakde han. dhanwad.

Posted by shamsher singh
Punjab
31-05-2022 10:53 PM
Shamsher ji tuci uss nu vdhia hara chara ate feed de nal nal Fatmax powder 100gm rojana deo ate Lacup powder 100gm rojana deo baki changi khurak de nal nal vdemia ja saro di khal bhi jrur deo ate her 3 mahine badd pett de kiria wali dwai salt badal ke deo.

Posted by shamsher singh
Punjab
31-05-2022 10:48 PM
Hanji Shamsher ji tuci isdi varto apne pashua lai krr skde ho ,eh chare de torr te pashu lai sahi rehnda hai.

Posted by Vicky sidhu
Punjab
31-05-2022 10:36 PM
Vicky ji tuci uss nu pett de kiria lai Albendazole & ivermectin salt di goli deo ate uss nu Bovimin-b ultra powder 50gm rojana deo ehh tuci lagatar 2 mahine tak dinde rho jiss nal sarir di kami puri howegi ate sme te heat vich aa jawegi.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image















.jpg)





