Posted by gurkirtan virk
Haryana
02-06-2022 05:07 PM
Virk ji Sab ton pehla tuhadi +2 medical vich honi jruri hai fir tuci veterinary diploma kr skde ho ehh 2 sall da diploma hunda hai jo GADVASU ludhiana bhi kita ja skda hai fir agge degree v kr skde ho.

Posted by P Singh
Uttar Pradesh
02-06-2022 05:05 PM
P सिंह जी, Permaculture में ट्रेनिंग के लिए आप KVK Allahbaad 0532 269 6541 के साथ सम्पर्क कर सकते हैं। धन्यवाद
Posted by sukhdev Singh
Punjab
02-06-2022 04:47 PM
ਸੁਖਦੇਵ ਜੀ ਤੁਸੀ ਇਸ ਨੂੰ ਕਾਰਗਿਲ ਦੀ transition mix ਫੀਡ ਦੇ ਸਕਦੇ ਹੋ ਇਹ ਤੁਸੀ 1.5 ਤੋਂ 2 ਕਿਲੋ ਰੋਜਾਨਾ ਦੇ ਹਿਸਾਬ ਨਾਲ ਦਿਓ ਅਤੇ ਇਸ ਨੂੰ Vitum H liquid 10ml ਰੋਜਾਨਾ ਅਤੇ ਸੂਣ ਤੋਂ 20 ਦਿਨ ਪਹਿਲਾ Intabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ, ਅਤੇ ਇਸ ਨੂੰ ਗਰਮੀ ਤੋਂ ਬਚਾ ਕੇ ਰੱਖੋ ਅਤੇ ਵਧੀਆ ਮਾਤਰਾ ਵਿੱਚ ਹਰਾ ਚਾਰਾ ਖਿਲਾਓ

Posted by kuldeep singh
Punjab
02-06-2022 04:42 PM
kuldeep ji sathi mungi tan takriban 55-60 din baad pakk jandi hai tusi eh daso vi kehdi kisam beeji hai us hisab nal hi tuhanu sahi jankari diti ja sakdi hai. dhanwaad.
Posted by jagroop singh
Punjab
02-06-2022 04:42 PM
ਜਗਰੂਪ ਜੀ ਨੈਨੋ ਯੂਰੀਆ ਨੂੰ ਤੁਸੀਂ 2-4 ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।

Posted by Kavin wander
Punjab
02-06-2022 04:39 PM
tuci iss powder nu pashu di feed vich milla ke, dane vich, chare vich milla ke de skde ho. iss nal pashu de dudh vich vadha hunda hai, sarir di kamjori dur rehndi hai, jer asani nal paa jandi hai, iss nu tuci sidha feed vich hei khilao. baki jekar pashu garmi nhi mnda ha tan uss nu gurr da sharbat den di jrurat nhi hai ehh tuci suun ton badd pilana suru kr skde ho.
Posted by Gurdeep Grewal
Punjab
02-06-2022 03:53 PM
ਤੁਸੀ ਇਸ ਨੂੰ Utrevive liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋਂ ਬਾਕੀ ਜੇਕਰ ਤੁਸੀ ਦਵਾਈ ਭਰਵਾਂ ਦਿਤੀ ਹੈ ਤਾਂ ਇਹ ਪੀਣੇ ਵਾਲੀ ਦਵਾਈ ਦਿੰਦੇ ਰਹੋ

Posted by अविनाश सिह कुशवाहा
Uttar Pradesh
02-06-2022 03:11 PM
गाजीपुर मे मिटटी जांच के लिए आप अपने kvk के साथ संपर्क कर सकते है। 0548 222 0059 धन्यवाद्।

Posted by Neelesh kumar
Uttar Pradesh
02-06-2022 03:04 PM
neelesh ji podhe lene ke liye ap apne nazdeeki kvk ke saath sampark kar sakte hai. 05863 - 211035 dhanyawad.

Posted by Nikhil
Uttar Pradesh
02-06-2022 02:34 PM
nikhil ji top borer ke hamle ki roktham ke liye ap carbofuran @ 12kilogram ko prati acre ke hisab se prayog kar sakte hai. dhanyawad.

Posted by ਤਜਿੰਦਰ ਸ਼ਿੰਘ ਢੀਡਸ਼ਾ
Punjab
02-06-2022 02:34 PM
ਤਜਿੰਦਰ ਜੀ ਮਿੰਨੀ ਰੋਟਾਵੇਟਰ ਲੈਣ ਲਈ ਤੁਸੀਂ Garden Decor, Dheeraj Gupta - 99881 15957 ਨਾਲ ਸੰਪਰਕ ਕਰ ਸਕਦੇ ਹਨ। ਇਸਦੀ ਸਬਸਿਡੀ ਲਈ ਤੁਸੀਂ ਆਪਣੇ ਏਰੀਆ ਦੇ ਖੇਤੀਬਾੜੀ ਦਫ਼ਤਰ ਵਿਚ ਸੰਪਰਕ ਕਰ ਸਕਦੇ ਹਨ। ਧੰਨਵਾਦ।

Posted by Krishan saini
Uttar Pradesh
02-06-2022 02:30 PM
आप इसकी बच्चेदानी में Utrawin-oz दवा 3 दिन भरवाएं और Keeper plus पाउडर 30gm रोजाना और Agrimin-i tab. रोजाना एक गोली 21 दिन देते रहें अगली हीट में आने पर हीट खाली छोड़ दें और उससे अगली हीट में आने पर अच्छे डॉक्टर से टीका भरवाएं और साथ Receptal inj. 5ml IV लगवाएं।
Posted by Gurminder singh
Punjab
02-06-2022 02:17 PM
Gurminder ji tuci uss uppar barff di malish krni suru kro ate jekar ohh dard bhi mandi hai fir tuci uss nu Sarakind plus bolus 1-1 goli swere sham deo.

Posted by gurmindear singh
Punjab
02-06-2022 01:49 PM
gur ji gobhi di ageti paneeri tusi june- july mahine vich beej sakde ho. dhanwaad

Posted by Manjot Gill
Punjab
02-06-2022 01:17 PM
ਮਨਜੋਤ ਜੀ ਤੁਸੀ ਉਸ ਨੂੰ Calcimust Gel 300ml ਰੋਜਾਨਾ ਪਿਲਾਓ ਅਤੇ 3 ਪਿਲਾ ਦਿਓ ਅਤੇ ਉਸ ਨੂੰ Anabolite liquid 100ml ਰੋਜਾਨਾ ਲਗਵਾਓ ਬਾਕੀ ਉਸ ਨੂੰ Metphos inj 15ml ਅਤੇ nurokind injection 15ml ਰੋਜਾਨਾ ਲਗਵਾਓ ਬਾਕੀ ਜੇਕਰ ਜ਼ਿਆਦਾ ਦਿਕਤ ਆਉਂਦੀ ਹੈ ਤਾਂ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾ ਕੇ Mifex botal 450ml ਵੀ ਲਗਵਾ ਸਕਦੇ ਹੋ

Posted by ਅਮਨ ਬਰਾੜ
Punjab
02-06-2022 01:10 PM
ਜੇਕਰ ਤੁਸੀ ਘਰ ਵਿੱਚ ਫੀਡ ਤਿਆਰ ਕਰਕੇ ਦੇਣੀ ਹੈ ਫਿਰ ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲ.... (Read More)
ਜੇਕਰ ਤੁਸੀ ਘਰ ਵਿੱਚ ਫੀਡ ਤਿਆਰ ਕਰਕੇ ਦੇਣੀ ਹੈ ਫਿਰ ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.

Posted by Dharminder singh
Punjab
02-06-2022 01:07 PM
Dharminder ji tuhade sare swala de jwab dite gye hai tuci App vich apne sare swala de jwab dekh skde ho.
Posted by ਜੱਗਸੀਰ ਸਿੰਘ
Punjab
02-06-2022 12:57 PM
ਜਗਸੀਰ ਜੀ ਖੇਤ ਦੀ ਤਾਰ ਬੰਦੀ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰ ਸਕਦੇ ਹੋ 0164-2240558 ਧੰਨਵਾਦ।

Posted by anuj khatana
Uttar Pradesh
02-06-2022 12:55 PM
अनुज जी, ये एक फंगस वाली बीमारी है वैसे इसकी रोकथाम के लिए बीज को शोध कर बीजना चाहिए पर अब आप Trichoderma@2 -3 kg को 10 -15 गोबर खाद में मिक्स कर के छिड़काव करे। धन्यवाद।
Posted by Gurpreet Singh
Punjab
02-06-2022 12:13 PM
gurpreet ji kirpa apne bootean di photo bhejo us hisab nal hi tuhanu jankari diti ja sakdi hai. dhanwaad.

Posted by Varinder singh
Punjab
02-06-2022 11:56 AM
ਵਰਿੰਦਰ ਜੀ ਮੂੰਗੀ ਨੂੰ 11 ਕਿਲੋ ਯੂਰੀਆ ਅਤੇ 100 ਕਿਲੋ ssp ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਵੇਲੇ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by Rahul Dedha
Uttar Pradesh
02-06-2022 11:50 AM
राहुल जी इन्हें आप ब्याने से 20 दिन पहले भी लगवाना शुरू कर सकते है यह 5 मि.ली. लगवाएं और 2—2 दिन के फर्क से लगवाएं इससे पशुओं की लेवटी बढ़ती है और थनों की बीमारियों से बचाव रहता है।
Posted by Tarun
Punjab
02-06-2022 11:35 AM
Tarun ji jangali janwara nu khet to durr rakhan lyi Prem raj ne ghol tyar krya hai. Is ghol di fasal te spray atte beej nu lga ke bijayi kiti ja sakdi hai. Tusi eh ghol len lyi Premraj Saini 9719432296 nal sampark kar sakde han. Dhanwad.
Posted by Tarun
Punjab
02-06-2022 11:33 AM
Tarun ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja ske.
Posted by Rahul Dedha
Uttar Pradesh
02-06-2022 11:19 AM
राहुल जी उसे आप अच्छी खुराक के साथ साथ Agrimin पाउडर 50 ग्राम रोजाना और Cafplan powder 50 ग्राम रोजाना देना शुरू करें और इसे हर तीन महीने के फर्क से पेट के कीड़ों वाली दवाई ज़रूर दें और अच्छी कंपनी की फीड डालें। इनसे शरीर की कमी पूरी होगी और समय पर हीट में भी आएगी।
Posted by Rahul Dedha
Uttar Pradesh
02-06-2022 11:16 AM
राहुल जी आप खुद ट्रांजिशन फीड तैयार करने के लिए 22kg जौ, 30kg गेहूं, 15kg चोकर, 15kg बिनौला खल, 15kg सरसों की खल, 1kg नमक, 2kg मिनरल मिक्सचर मिक्स करके खिलाएं बाकि पशु की मौसम के हिसाब से सही देखरेख करें। धन्यवाद
Posted by Avtar Singh
Punjab
02-06-2022 11:08 AM
avtar ji esde upar tusi carbendazim@ 2-3 gram prati litre paani de hisab nal spray karo. dhanwaad.
Posted by yadvinder singh
Punjab
02-06-2022 10:46 AM
yadwinder ji nawe boote feb- march ja pher august- september vich hi lagde han. dhanwaad.

Posted by Nita singh
Punjab
02-06-2022 10:09 AM
ਨੀਤਾ ਜੀ ਤੁਸੀ ਉਹਨਾਂ ਨੂੰ ਚੰਗੀ ਖੁਰਾਕ ਦਿਓ ਕਿਉਕਿ ਸਹੀ ਖੁਰਾਕ ਦੇ ਨਾਲ ਹੀ ਉਹਨਾਂ ਦੀ ਚੰਗੀ ਗਰੋਥ ਹੁੰਦੀ ਹੈ ਬਾਕੀ ਤੁਸੀ ਉਹਨਾਂ ਨੂੰ Groviplex liquid 5-10ml ਰੋਜਾਨਾ ਉਮਰ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਰੀਰ ਦਾ ਵਧੀਆ ਵਿਕਾਸ ਹੋਵੇਗਾ ਅਤੇ ਉਸ ਨੂੰ Brotone liquid 10ml ਰੋਜਾਨਾ ਦੇਣਾ ਸ਼ੁਰੂ ਕਰੋ
Posted by T s sandhu
Punjab
02-06-2022 10:08 AM
ਜੇ ਤੁਹਾਡੀ ਮਿੱਟੀ ਰਿਪੋਰਟ ਵਿਚ ਜ਼ਿੰਕ ਦੀ ਕਮੀ ਆਉਂਦੀ ਹੈ ਜਾ ਤੁਹਾਡੀ ਫ਼ਸਲ ਹਇਹਦੀ ਘਾਟ ਦੇ ਲੱਛਣ ਦਿਖਾਉਂਦੀ ਹੈ ਤੁਸੀਂ ਤਾਂ ਹੀ ਇਹਦੀ ਸਪਰੇ ਕਰੋ। ਧੰਨਵਾਦ।
Posted by saab sidhu
Punjab
02-06-2022 10:06 AM
ਸਾਬ ਜੀ ਝੋਨੇ ਨੂੰ ਖੇਤ ਵਿਚ ਲਾਉਣ ਤੋਂ ਬਾਅਦ 30 ਕਿਲੋ ਯੂਰੀਆ ਅਤੇ 20 ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।

Posted by Yuvraj Singh
Punjab
02-06-2022 09:46 AM
Yuvraj ji tuci pashua nu nhaun smee Pailtox soap ja freetic soap di varto kro tuci pashu de sarir te ehna di changi trahh jhggg krke 5 mint rehhn deo baki pashu de ass pass saff safai da purra dian rakho ate jithe jyada makhi mashar ha uthe butox liquid 2ml/1litre pani vich milla ke spray kro.
Posted by ਗੁਰਵਿੰਦਰ ਸਿੰਘ
Punjab
02-06-2022 09:30 AM
ਗੁਰ ਜੀ ਇਸਦੀ ਪਨੀਰੀ 15 ਜੂਨ ਤੱਕ ਬੀਜ ਕੇ 15 ਜੁਲਾਈ ਤਕ ਖੇਤ ਵਿਚ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by Kang Saab
Punjab
02-06-2022 09:17 AM
Gurjinder ji kirpa krke apna swal vistar nal pusho tuci keho jehe pump nu khridna chahunde ho tan jo tuhanu sahi jankari diti ja ske.

Posted by Narinder Singh Chahal
Punjab
02-06-2022 08:33 AM
narinder ji esde layi tusi npk191919@ 10-15 gram prati litre paani de hisab nal chidka karo. dhnwaad.

Posted by sarbjit singh
Punjab
02-06-2022 08:24 AM
ਸਰਬ ਜੀ ਇਸਦਾ ਮੁਖ ਕਾਰਣ ਲੋਹੇ ਦੀ ਕਮੀ ਹੋ ਸਕਦਾ ਹੈ ਇਸਦੇ ਲਈ ਤੁਸੀਂ ferrous sulphate @ 1ਕਿਲੋ ਨੂੰ 100 litre ਪਾਣੀ ਵਿਚ ਘੋਲ ਕੇ ਵਰਤੋਂ। ਧਨਵਾਦ।

Posted by ratan lal mali
Rajasthan
02-06-2022 08:22 AM
रतन जी सोयाबीन की अच्छी किस्मे जैसे RKS-24, RKS-45 Pratap Soya 45), JS-20-29, JS-20-34, NRC-86 (ahilya-6), Raj Soya-24, आदि है। इनमे से RKS 24, RKS 45 बहुत अच्छी किस्मे है। इनका औसतन उत्पादन 21 क्विंटल प्रति एकड़ का है। धन्यवाद।

Posted by Sukhmander Singh
Punjab
02-06-2022 08:10 AM
ਸੁਖ ਜੀ ਤੁਸੀਂ ਇਹਨਾਂ ਦੀ ਸਿੱਧੀ ਬਿਜਾਈ 15 ਜੂਨ ਤੱਕ ਕਰ ਸਕਦੇ ਹੋ। ਧੰਨਵਾਦ।
Posted by Sanjay Kumar
Uttar Pradesh
02-06-2022 07:49 AM
Sanjay ji unko aap Brotone liquid 10-10ml subah sham dena suru kren aur yadi woh patle dast jyada krte hai tab unko aap Biotrim DS tablet adhi adhi goli subah sham deni suru kren aur unki khurak ka purra dian rakhen.

Posted by harman brar
Punjab
02-06-2022 07:38 AM
ਹਰਮਨ ਜੀ ਕਿਰਪਾ ਇਹ ਦੱਸੋ ਵੀ ਤੁਸੀਂ ਉਸਨੂੰ ਕਿਹੜੀ ਖਾਦ ਕੀਨੀ ਮਾਤਰਾ ਵਿਚ ਪਾਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ । ਧੰਨਵਾਦ।

Posted by Jashan
Punjab
02-06-2022 07:33 AM
Jashan ji ehh LDF da sikander bull da semen hai isde record di sahi jankari tuhanu uss ton hi mill skdi hai jiss ton ehh semen bhrwaya geya hai.

Posted by Dharminder singh
Punjab
02-06-2022 07:02 AM
dharminder ji basmati di sidhi bijai tusi 15 june takk kar sakde ho es ton late na hovo. ate jhone di sidhi bijai tan may mahine takk hi karn di sifarish kiti jandi hai. dhanwaad.
Posted by gyan prakash
Bihar
02-06-2022 06:58 AM
ज्ञान जी बिना पॉली हाउस के ऑफ सीजन में मौसम सही न होने के कारण फसल का विकास नहीं हो पता। धन्यवाद

Posted by sanampreet
Punjab
02-06-2022 06:56 AM
sanam ji kirpa eh daso vi tusi kehdi spray kini matra vich kiti si ate ohna dowan spray de vichale kine din da antar rakhya si. us hisab nal hi tuhanu sahi jankari diti ja sakdi hai. dhanwaad.

Posted by Rajkarn singh
Punjab
02-06-2022 06:24 AM
ਰਾਜ ਜੀ ਬਾਸਮਤੀ ਦੀ ਸਿੱਧੀ ਬਿਜਾਈ ਤੁਸੀਂ 15ਜੂਨ ਤੱਕ ਕਰ ਸਕਦੇ ਹੋ। ਧੰਨਵਾਦ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image





















