
Posted by Jora singh
Punjab
03-06-2022 05:06 PM
ਜੋਰਾ ਜੀ ਜੇਕਰ ਤੁਸੀ ਇਸਦੀ ਟ੍ਰੇਨਿੰਗ ਲੈ ਚੁਕੇ ਹੋ ਤਾਂ ਤੁਸੀ ਆਪਣੇ ਜਿਲੇ ਦੇ ਡਿਪਟੀ ਡਾਇਰੈਕਟਰ ਡੇਅਰੀ ਨੂੰ ਮਿਲੋ ਜਿਥੋਂ ਤੁਹਾਡੀ ਲੋਨ ਵਾਲੀ ਫਾਇਲ ਤਿਆਰ ਹੋਵੇਗੀ ਜਾ ਜਿਥੋਂ ਤੁਸੀ ਟ੍ਰੇਨਿੰਗ ਲਈ ਹੈ ਉਥੋਂ ਵੀ ਪਤਾ ਕਰ ਸਕਦੇ ਹੋ ਫਿਰ ਉਸ ਫਾਈਲ ਵਿਚ ਤੁਹਾਡਾ ਟ੍ਰੇਨਿੰਗ ਸਰਟੀਫਿਕੇਟ, ਅਧਾਰ ਕਾਰਡ, ਜਮੀਨ ਦੀ ਫਰਦ ਲਗਾ ਕੇ ਬੈਂਕ ਵਿੱਚੋਂ ਲੋਨ ਲੈ ਸਕਦੇ ਹੋ

Posted by mr. sidhu
Rajasthan
03-06-2022 04:53 PM
सिद्धू जी यह समय कपास की कोई भी किस्म नहीं लग सकती कपास को 15 मई तक लगाने की ही सिफारिश की जाती है। धन्यवाद
Posted by Chandu raghav
Uttar Pradesh
03-06-2022 04:46 PM
Chandu ji aap usko achi khurak ke sath sath pett ke kirro wali dwai den aur usko garmi se bacha ker rakhen iske sath sath Enerdyna liquid 100ml rojana, Calcimust gold liquid 50ml rojana aur Lactomax tablet 10 golia rojana deni suru kren.

Posted by gurkirt brar
Rajasthan
03-06-2022 04:36 PM
Brar ji tuci ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho
Posted by yadvinder singh
Punjab
03-06-2022 03:38 PM
ਯਾਦਵਿੰਦਰ ਜੀ ਪਾਣੀ ਦਾ ਟੀ ਡੀ ਐਸ 5-250 ਤੱਕ ਚਾਲ ਜਾਂਦਾ ਹੈ ਇਸ ਤੋਂ ਜੇ ਵੱਧ ਹੋਊਗਾ ਤਾਂ ਪਾਣੀ ਪੀਣ ਦੇ ਘਟ ਯੋਗ ਹੁੰਦਾ ਹੈ। ਧੰਨਵਾਦ।
Posted by yadvinder singh
Punjab
03-06-2022 03:08 PM
ਯਾਦਵਿੰਦਰ ਜੀ ਇਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਆਪਣੇ ਏਰੀਆ ਦੇ ਖੇਤੀਬਾੜੀ ਮਹਿਕਮੇ ਨਾਲ ਗੱਲ ਬਾਤ ਕਰ ਸਕਦੇ ਹੋ 01652-227226 ਧੰਨਵਾਦ।

Posted by Ravi
Uttar Pradesh
03-06-2022 02:38 PM
रवि जी आप उन्हें गर्मी से बचाने के लिए शेड में पूरी सफाई रखें, उनके पास हर समय पीने वाला ताजा पानी रखें और Brotone liquid 20ml/100birds और G-promin liquid 15ml/100birds के हिसाब से सकते है।
Posted by Gurpreet Singh
Punjab
03-06-2022 02:35 PM
gurpreet ji tusi pehla hi lod ton jada spray kar chuke ho hun tuhanu koi vi spray karan di lod ni. dhanwaad.
Posted by Umesh kumar
Bihar
03-06-2022 02:19 PM
उमेश जी आप उसको पानी मिटटी और मौसम के हिसाब से दे वैसे इसको ज्यादा पानी की जरूरत नहीं होती आप गर्मी में 15 दिन के अंतर पर पानी दे सकते है। धन्यवाद्।

Posted by harman brar
Punjab
03-06-2022 01:54 PM
ਹਰਮਨ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਵੱਲ ਕਿੰਨੇ ਦਿਨ ਦੀ ਹੈ ਅਤੇ ਤੁਸੀ ਇਸ ਨੂੰ ਅਜੇ ਤੱਕ ਕੋਈ ਖਾਦ ਪਾਈ ਹੈ ਜਾ ਨਹੀਂ, ਉਸ ਹਿਸਾਬ ਨਾਲ ਹੀ ਤੁਹਾਨੂ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।

Posted by Harmeet singh
Punjab
03-06-2022 01:54 PM
ਹਰਮੀਤ ਜੀ ਗਿੰਨੀ ਘਾਹ ਦੀ ਬਿਜਾਈ ਦਾ ਸਹੀ ਸਮੇਂ ਮਾਰਚ ਤੋਂ ਮਈ ਤੱਕ ਦਾ ਹੈ। ਇਸਦੀ ਬਿਜਾਈ ਬੀਜ ਦਾ ਛਿੱਟਾ ਦੇ ਕੇ ਕਰੀ ਜਾਂਦੀ ਹੈ। ਪਨੀਰੀ ਰਹੀ ਇਸਦੀ ਬਿਜਾਈ ਨਹੀਂ ਕੀਤੀ ਜਾਂਦੀ। ਧੰਨਵਾਦ।

Posted by Azad Singh
Punjab
03-06-2022 01:50 PM
ਆਜ਼ਾਦ ਜੀ ਤੁਸੀਂ ਮੱਕੀ ਦੀ ਬਿਜਾਈ ਜੂਨ ਮਹੀਨੇ ਵਿਚ ਕਰ ਸਕਦੇ ਹਨ। ਧੰਨਵਾਦ।
Posted by Sukhvinder Singh
Rajasthan
03-06-2022 12:57 PM
ਸੁਖਵਿੰਦਰ ਜੀ ਤੁਸੀ ਇਸ ਨੂੰ ਕਾਹੜਾ ਤਿਆਰ ਕਰਕੇ ਦਿਓ ਅਤੇ ਉਸ ਵਿੱਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਅਤੇ ਦੁੱਧ ਚੋਣ ਸਮੇ ਪੂਰੀ ਸਾਫ ਸਫਾਈ ਦਾ ਧਿਆਨ ਰੱਖੋ ਅਤੇ ਕਾਹੜਾ ਦੇਣ ਤੋਂ ਬਾਦ ਫੀਡ ਖਿਲਾਣੀ ਸ਼ੁਰੂ ਕਰ.... (Read More)
ਸੁਖਵਿੰਦਰ ਜੀ ਤੁਸੀ ਇਸ ਨੂੰ ਕਾਹੜਾ ਤਿਆਰ ਕਰਕੇ ਦਿਓ ਅਤੇ ਉਸ ਵਿੱਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਅਤੇ ਦੁੱਧ ਚੋਣ ਸਮੇ ਪੂਰੀ ਸਾਫ ਸਫਾਈ ਦਾ ਧਿਆਨ ਰੱਖੋ ਅਤੇ ਕਾਹੜਾ ਦੇਣ ਤੋਂ ਬਾਦ ਫੀਡ ਖਿਲਾਣੀ ਸ਼ੁਰੂ ਕਰੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ

Posted by Gaurav
Punjab
03-06-2022 12:39 PM
गौरव जी चीकू के पौधे पर फूल के समय अधिक पानी न दे सिर्फ जरुरत अनुसार पानी दे ताकि नमी बनी रहे, दूसरा फूल के समय आप planofix 4ml प्रति 15 लीटर पानी के हिसाब से स्प्रे कर सकते हैं। धन्यवाद

Posted by Ravi
Uttar Pradesh
03-06-2022 12:33 PM
Ravi ji aap fatkadi ko pani mai gholl len aur uske sath isko akho ko achi trah rojana saff krna suru kren aur akhon mai gentamycin eyes drops dalen aur isko Enrofloxacin liquid 1ml/1 litre pani mai den.
Posted by harman
Haryana
03-06-2022 12:23 PM
Harman ji basmati 1121 di paneeri di bijayi june de pehle 2 hafte vich kiti ja sakdi hai. Baki monsoon de hisab nal 5-7 dinn aage piche kar sakde han. Transplanting lyi 25-28 dinna di paneeri varti jandi hai. Dhanwad.
Posted by Sukhbir singh
Punjab
03-06-2022 11:41 AM
Sukhbir ji tuci iss nu changi khurak de nal nal pett de kiria lai Bandykind plus bolus deo ate iss nu Bovimin-b ultra powder 50gm rojana deo ate ehh lgatar 2 mahine tak khilao, iss nal sarir di kami puri hundi hai ate ehh sme te heat vich aa jawegi
Posted by Vijay Kumar
Uttar Pradesh
03-06-2022 11:20 AM
Vijay ji safed musli ki bijayi june se august mahine mein kari jati hai. Dhanywad.

Posted by harpreet Singh
Punjab
03-06-2022 10:24 AM
ਹਰਪ੍ਰੀਤ ਜੀ ਝੋਨੇ ਦੀ ਪਨੀਰੀ ਲਈ ਪ੍ਰਤੀ ਏਕੜ 26 kg urea , 60 kg SSP ਅਤੇ 40 kg Zinc (21%) ਜਾਂ 25.5 kg Zinc (33%) ਬਿਜਾਈ ਸਮੇਂ ਪਾ ਦਿਉ। ਪਨੀਰੀ ਬੀਜਣ ਤੋਂ ਤਕਰੀਬਨ 2 ਹਫਤੇ ਬਾਅਦ 26 kg urea ਪ੍ਰਤੀ ਏਕੜ ਹੋਰ ਪਾਉ ਤਾਂ ਜੋ 25-30 ਦਿਨਾਂ ਦੀ ਪਨੀਰੀ ਲਾਉਣ ਲਈ ਤਿਆਰ ਹੋ ਜਾਵੇ। ਬਾਕੀ ਜੇ ਜ਼ਿੰਕ, ਲੋਹਾ ਜਾ ਕਿਸੇ ਹੋਰ ਤੱਤ ਦੀ ਕਮੀ ਦੇ ਲੱਛਣ ਦਿਖਾਈ ਦਿੰਦੇ ਹਨ ਤਾ ਤੁਸੀਂ ਪਨੀਰੀ ਦੀ ਫੋਟੋ ਭੇਜਕੇ ਵਧੇਰੇ ਜਾਣਕਾਰੀ ਲੈ ਸਕਦੇ ਹਨ। ਧ.... (Read More)
ਹਰਪ੍ਰੀਤ ਜੀ ਝੋਨੇ ਦੀ ਪਨੀਰੀ ਲਈ ਪ੍ਰਤੀ ਏਕੜ 26 kg urea , 60 kg SSP ਅਤੇ 40 kg Zinc (21%) ਜਾਂ 25.5 kg Zinc (33%) ਬਿਜਾਈ ਸਮੇਂ ਪਾ ਦਿਉ। ਪਨੀਰੀ ਬੀਜਣ ਤੋਂ ਤਕਰੀਬਨ 2 ਹਫਤੇ ਬਾਅਦ 26 kg urea ਪ੍ਰਤੀ ਏਕੜ ਹੋਰ ਪਾਉ ਤਾਂ ਜੋ 25-30 ਦਿਨਾਂ ਦੀ ਪਨੀਰੀ ਲਾਉਣ ਲਈ ਤਿਆਰ ਹੋ ਜਾਵੇ। ਬਾਕੀ ਜੇ ਜ਼ਿੰਕ, ਲੋਹਾ ਜਾ ਕਿਸੇ ਹੋਰ ਤੱਤ ਦੀ ਕਮੀ ਦੇ ਲੱਛਣ ਦਿਖਾਈ ਦਿੰਦੇ ਹਨ ਤਾ ਤੁਸੀਂ ਪਨੀਰੀ ਦੀ ਫੋਟੋ ਭੇਜਕੇ ਵਧੇਰੇ ਜਾਣਕਾਰੀ ਲੈ ਸਕਦੇ ਹਨ। ਧੰਨਵਾਦ।
Posted by Jagdeep Sandhu
Punjab
03-06-2022 10:22 AM
ਜਗਦੀਪ ਜੀ ਤੁਸੀ ਉਸਦੇ ਬੁਖਾਰ ਦੀ ਜਾਂਚ ਕਰਵਾਓ ਅਤੇ ਉਸ ਨੂੰ Brotone liquid 15ml ਰੋਜਾਨਾ ਦੇਣਾ ਸ਼ੁਰੂ ਕਰੋ

Posted by sukhdeep shergill
Punjab
03-06-2022 10:19 AM
ਸੁਖਦੀਪ ਜੀ ਬੋਹੜ ਦੇ ਪੱਤੇ ਵਿਚ ਤੱਤਾਂ ਦੀ ਕਮੀ ਦੇ ਲੱਛਣ ਹੋ ਸਕਦੇ ਹਨ। ਤੁਸੀਂ ਇਸਨੂੰ vermicompost@3-4kg ਦੇ ਹਿਸਾਬ ਨਾਲ ਪਾ ਸਕਦੇ ਹਨ। ਗਰਮੀ ਜ਼ਿਆਦਾ ਹੋਣ ਕਰਕੇ ਬੂਟੇ ਵਿਚ ਪਾਣੀ ਦੀ ਕਮੀ ਵੀ ਹੋ ਸਕਦੀ ਹੈ ਇਸ ਲਈ ਬੂਟੇ ਨੂੰ ਪਾਣੀ ਦਿੰਦੇ ਰਹੋ ਤਾ ਜੋ ਨਮੀ ਬਣੀ ਰਹੇ। ਧੰਨਵਾਦ।
Posted by Gurpartap singh
Punjab
03-06-2022 09:29 AM
Gurpartap ji litchi de plant vich nami bna ke rakho te pani sham samay deo. Je hale plant chotta hai ta tusi plant nu green net ja kise hor vastu nal shade kar sakde han. Is nal sidhi dhup nahi pavegi. Duja tusi plant de ale dwale ghah phus ja parali nal cover kar deo ta jo zameen vich nami bni rahe. Sundi di roktham lyi tusi butte te imidacloprid@2ml prati 1litre pani de hisab nal spray kar sakde han. Dhanwad.

Posted by harjot bains
Punjab
03-06-2022 09:01 AM
Harjot ji eh plant slow growth krda hai. Isde de vikas lyi tusi isnu vermicompost@1kg de hisab nal pa sakde han. Eh khad 3 months de fasale te repeat kar sakde han. Butte nu sham de samay pani deo. Dhanwad.

Posted by Gurmit Singh Brar
Punjab
03-06-2022 08:45 AM
Gurmit ji, kirpa kar ke apni fasl di photo jaroor bhejo ate ih vi dasso ki tuci kank vich nadeena di rokthaam lai kihdi dvaai di varto kiti si . Dhanwaad .

Posted by Gurmit Singh Brar
Punjab
03-06-2022 08:44 AM
Gurmit ji je tuhaadi fasl paani di kami kaarn sukk rhi hai ta tuci fasl nu dooja pani de skade ho ji. Dhanwaad .

Posted by parwinder singh
Punjab
03-06-2022 07:19 AM
Parwinder ji tuci uss nu 1-1.5kg rojana feed de skde ho ate suun wale akhiri mahine vich 1.5-2kg feed rojana de skde ho baki uss nu vdhia hara chara deo ate feed jehdi tuci khilla rhe ho ohhi de skde ho baki uss nu suun ton 2 mahine pehla Vitum-h liquid 10ml rojana dena suru kro.

Posted by Bhupinder Singh Virk
Punjab
03-06-2022 06:21 AM
ਭੁਪਿੰਦਰ ਜੀ ਮੱਕੀ ਵਿਚ ਪੱਤਾ ਝੁਲਸ ਰੋਗ ਦੇ ਹਮਲੇ ਦੇ ਲੱਛਣ ਲੱਗ ਰਹੇ ਹਨ। ਇਸਦੀ ਰੋਕਥਾਮ ਲਈ M 45@200gram ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

Posted by Navdeep Singh
Punjab
03-06-2022 12:34 AM
Navdeep ji, gobhi di paneeri di bijai 15 june to shuru kiti jaa skadi hai ji, par garmi kaarn tuhaanu is di bijai sarkande ja shade net di shaa hetha karni chahidi hai ji. Ik ekad jgaah to gobhi da 150-220 q/acre tak jhaad aa janda hia ji .Dhanwaad .

Posted by Navdeep Singh
Punjab
03-06-2022 12:21 AM
Navdeep ji, rawan(lobia) di bijai 15 july tak kiti jaa skdi hai , is di bijai drill naal ktaraan vich 30 cm fasla rakh ke kiti jandi hai ji. Dhanwaad .

Posted by Apurba
West Bengal
02-06-2022 11:32 PM
अकुरबा जी, पौधे का नाम Melothria scabra, और cucamelon है, इसका आम नाम chibber mainly है यह सूखे इलाके में उगता है। धन्यवाद

Posted by Rabjeet Singh
Punjab
02-06-2022 10:49 PM
ਰਬਜੀਤ ਜੀ, Avocado ਦੇ ਬੂਟੇ ਲੈਣ ਲਈ ਤੁਸੀ ਹਰਮਨ ਜੀ - 70097-04980 ਨਾਲ ਸੰਪਰਕ ਕਰ ਸਕਦੇ ਹੋ ਜੀ ਅਤੇ ਕੀਵੀ ਦੀ ਖੇਤੀ ਫਿਲਹਾਲ ਪੰਜਾਬ ਵਿਚ ਜ਼ਿਆਦਾ ਵੱਡੇ ਪੱਧਰ ਤੇ ਨਹੀਂ ਹੋ ਰਹੀ, ਇਸ ਲਈ ਤੁਸੀ ਫਿਲਹਾਲ avacado ਦੇ ਬੂਟੇ ਹੀ ਲਾਓ ਜੀ। ਧੰਨਵਾਦ।

Posted by Hariom Bhatt
Uttar Pradesh
02-06-2022 10:35 PM
Hariom ji, chhitka vidhi ki jgaah aap drill se dhaan ki seedhi buvai kar skte hai aur is ke liye aap normal rice ki kismo ka hi paryog kar skate hai. Dhnyvaad .

Posted by Harmander Singh Brar
Punjab
02-06-2022 09:55 PM
Harmander ji basmati 1121 di paneeri di bijayi june de pehle 2 hafte vich krn di sifarish kiti jandi hai. Vaise monsoon de hisab nal tusi isdi paneeri had june de teeje hafte tak beej sakde han. Dhanwad.

Posted by Jaskaran singh
Punjab
02-06-2022 09:21 PM
Jaskaran ji tuci uss nu feed tyar krn lai 10kg soyabeen, 8kg vdemia ki khal, 9 kg sarso ki khal, 40kg chokar, 20kg gehu ja makki, 10 kg channe, 1kg namak, 2kg mineral mixture mix krke feed tyar kr skde ho. ate uss nu pett de kiria lai albendazole & ivermectin salt di bolus deo ate 3-3 mahine de frak nal salt badal ke dwai jrur deo baki uss nu Cafplan powder 50gm rojana de hisab nal dena suru kro.

Posted by Jaskaran singh
Punjab
02-06-2022 09:20 PM
Jaskaran ji tuci calf grower feed ghar vich tyar krn lai kanak 33kg, soyabeen 15kg, saro di khal 10kg, rice polish 11kg, chokar 5kg, tel rehat rice polish 17kg, sheera 5kg, mineral mixture 2kg, namak 2 kg, vitamin AD 05gm, ehh sara kuj mix krke tuci feed tyar krke de skde ho. baki usdi deworming da purra dian rakho ji ate uss nu changi khurak de nal nal Cafplan powder 20gm rojana deo.

Posted by Amandeep Singh
Punjab
02-06-2022 08:38 PM
ਅਮਨਦੀਪ ਜੀ, Hitweed ਦਵਾਈ ਨਰਮੇ ਵਿਚ ਪਹਿਲੇ ਪਾਣੀ ਤੋਂ ਬਾਅਦ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ , ਇਸ ਲਈ ਜੇ ਤੁਸੀ ਫਸਲ ਨੂੰ ਪਹਿਲਾ ਪਾਣੀ ਦੇ ਚੁੱਕੇ ਹੋ ਤਾ ਇਸ ਦਵਾਈ ਦੀ ਵਰਤੋਂ ਨਾਲ ਨਦੀਨਾਂ ਦੀ ਰੋਕਥਾਮ ਕਰ ਸਕਦੇ ਹੋ , ਇਸ ਦਾ ਨਰਮੇ ਦੀ ਫ਼ਸਲ ਤੇ ਜ਼ਿਆਦਾ ਬੁਰਾ ਅਸਰ ਨਹੀਂ ਪੈਂਦਾ। ਧੰਨਵਾਦ।
Posted by Niteesh Kumar Patel
Uttar Pradesh
02-06-2022 07:38 PM
Niteesh ji NPK 19:19:19 ek fertilizer hai aur yeh plant ke vikas mein madad krda hai. Agar apki fasal puri tra se pak chuki hai aur katayi ke liye tyar hai to NPK 19:19:19 ki spray krne se nuksan ho sakta hai. Kyuki iski spray se paudhe dubara vikas krna shuru krde ge jis si fasal ki production kam ho sakti hai. Dhanywad.

Posted by Jot Brar
Punjab
02-06-2022 07:15 PM
jot ji eh takriban 135-140 din vich pakk jandi hai esda ausat jhad dujian kisma nalon 10-15% jadaa aa janda hai. dhanwaad.

Posted by kamaljeet Singh
Punjab
02-06-2022 06:32 PM
kamal ji eh iron di kami lag rahi rahi hai esde layi tusi ferrous sulphate @ 1kilo nu 100 litre paani vich ghol ke chidka karo. te eh v dso vi tusi esnu hun takk kehdi khad kini matra vich paa chuke ho. dhanwaad.

Posted by kamaljeet Singh
Punjab
02-06-2022 06:32 PM
kamal ji eh iron di kami lag rahi rahi hai esde layi tusi ferrous sulphate @ 1kilo nu 100 litre paani vich ghol ke chidka karo. te eh v dso vi tusi esnu hun takk kehdi khad kini matra vich paa chuke ho. dhanwaad.
Posted by ਰਮਨਦੀਪ
Punjab
02-06-2022 06:30 PM
ਸੁਖ ਜੀ ਕਿਰਪਾ ਇਹ ਦੱਸੋ ਵੀ ਤੁਸੀਂ ਇਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਹੈ ਤੇ ਇਸ ਉਪਰ ਪਿਛਲੇ ਦਿਨ ਵਿਚ ਕੋਈ ਸਪਰੇ ਕੀਤੀ ਹੈ ਜਾ ਨਹੀਂ। ਧੰਨਵਾਦ।

Posted by palwinder Singh
Punjab
02-06-2022 06:10 PM
Palwinder ji tusi makki di fasalte NPK19:19:19@1kg prati acre de hisab nal spray kar sakde han. Vaise hare chare vali makki da pura jhad len lyi makki vich urea@100-120kg prati acre de hisab nal bijayi to 45-50 dinna vich puri krn di sifarish kiti jandi hai. Dhanwad.
Posted by नरेन्द्र यादव
Uttar Pradesh
02-06-2022 06:03 PM
narender ji kirpya ap yeh btaye ki apne isko kon si khad kitni matra mein daali hai us hisab se hi apko sahi jankari di ja sakti hai. dhanyawad.

Posted by palwinder Singh
Punjab
02-06-2022 05:47 PM
ਪਲਵਿੰਦਰ ਜੀ ਤੁਸੀ ਉਸ ਨੂੰ ਸਰੋਂ ਦਾ ਤੇਲ 30 ਤੋਂ 40ml ਰੋਜਾਨਾ ਦੇ ਸਕਦੇ ਹੋ ਅਤੇ ਇਹ ਤੁਸੀ ਫੀਡ ਵਿੱਚ ਮਿਕਸ ਕਰਕੇ ਖਿਲਾ ਸਕਦੇ ਹੋ ਤੁਸੀ ਫੀਡ 400 ਤੋਂ 500gm ਰੋਜਾਨਾ ਖਿਲਾ ਸਕਦੇ ਹੋ

Posted by gurbhej singh
Punjab
02-06-2022 05:23 PM
ਕਿਰਪਾ ਕਰਕੇ ਤੁਸੀ ਇਸ ਨੂੰ ਨਜ਼ਦੀਕੀ ਕਿਸੇ ਚੰਗੇ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image



























