Experts Q&A Search

Posted by satnam singh
Punjab
05-06-2022 09:59 AM
Rajasthan
06-06-2022 10:28 AM
Satnam ji ehh hf cross nasal di hai.
Posted by Mohammed Aijaz Rizvi
Chattisgarh
05-06-2022 09:48 AM
Maharashtra
06-06-2022 04:13 PM
मोहम्मद जी केले और पपीते के फर्टिगेशन चार्ट के लिए अपने नजदीकी बागबानी विभाग Govt. Horticulture Department Bahatrai Address: 32MJ+22P, Bahtarai, Chhattisgarh Phone: 080852 80923. में सम्पर्क कर सकते हैं धन्यवाद।
Posted by Halinder Singh
Punjab
05-06-2022 09:30 AM
Punjab
06-06-2022 12:01 PM
ਸਿੰਘ ਜੀ ਤੁਸੀਂ ਨੀਚੇ ਦਿਤੇ ਹੋਏ ਨੰਬਰ ਤੇ ਗੱਲ ਕਰ ਸਕਦੇ ਹੋ। 0164-2211160 ਧੰਨਵਾਦ।
Posted by Gaurav
Chattisgarh
05-06-2022 09:24 AM
Maharashtra
06-07-2022 11:40 AM
गौरव जी आप बीज वैसे लोकल नर्सरी से भी ले सकते है इसके इलावा मार्किट में बहुत सारी नामी कंपनियां है आप किसी के भी बीज ले सकते है। धन्यवाद
Posted by Jasmeen kaur
Punjab
05-06-2022 09:21 AM
Punjab
06-06-2022 12:43 PM
जस्मीन जी आप mancozeb 3gm प्रति लीटर पानी की स्प्रे कर सकते हैं धन्यवाद।
Posted by Bikramjit Singh
Punjab
05-06-2022 09:19 AM
Punjab
06-06-2022 12:45 PM
bikram ji june vich tusi kaddu jati dian sabzian, bhindi ate ageti obhi di paneeri lga sakde ho. dhanwaad.
Posted by Kavin wander
Punjab
05-06-2022 07:01 AM
Punjab
06-06-2022 10:33 AM
Kavin ji tuci pashu nu panjiri powder 50gm rojana de hisab nal deo ate lewe di changi growth lai Vitum-h liquid 10ml rojana de hisab nal dena suru kro ate brotone liquid hajme lai hunda hai ehh 50ml rojana de skde ho ehna nal pashu di kamjori durr rehegi ate lewe di changi growth howegi ate jo cow suun wali hai uss nu amoxirum tablet 1-1 goli swere sham deo ate brotone liquid 50ml rojana deo jiss nal frak paa jawega.
Posted by gurpreet Singh
Punjab
05-06-2022 06:59 AM
Punjab
06-06-2022 12:51 PM
ਗੁਰਪ੍ਰੀਤ ਜੀ ਇਹ ਕਿਸੇ ਤੱਤ ਦੀ ਕਮੀ ਲੱਗ ਰਹੀ ਹੈ ਇਸਦੇ ਲਈ ਤੁਸੀਂ npk 191919@10-15 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ।
Posted by ਰਾਜਪਾਲ ਸਿੰਘ ਸੰਧੂ
Punjab
05-06-2022 06:54 AM
Punjab
06-06-2022 12:50 PM
ਰਾਜ ਜੀ ਇਸਦਾ ਬੀਜ ਤੁਸੀਂ ਬੀਜਣ ਤੋਂ ਪਹਿਲਾ 4-5 ਘੰਟੇ ਪਾਣੀ ਵਿਚ ਭਿਓਂ ਸਕਦੇ ਹੋ। ਧੰਨਵਾਦ।
Posted by Ballbir singh
Punjab
05-06-2022 06:16 AM
Punjab
06-06-2022 12:57 PM
ਬਲਬੀਰ ਜੀ ਇਸਦੇ ਲਈ ਤੁਸੀਂ npk 191919@ 10ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ।
Posted by Gurjit singh
Punjab
05-06-2022 06:12 AM
Punjab
06-06-2022 10:31 AM
ਗੁਰਜੀਤ ਜੀ ਤੁਸੀ ਇਸ ਨੂੰ Brotone liquid 10ml ਰੋਜਾਨਾ ਦਿਓ ਅਤੇ ਇਸ ਨੂੰ Biotrim DS tablet ਅੱਧੀ ਅੱਧੀ ਗੋਲੀ ਸਵੇਰੇ ਸ਼ਾਮ ਦਿਓ ਅਤੇ Groviplex liquid 5 ਤੋਂ 7ml ਰੋਜਾਨਾ ਦਿਓ ਬਾਕੀ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Posted by jass
Punjab
05-06-2022 12:00 AM
Punjab
06-06-2022 12:25 PM
jass ji kirpa eh daso tusi ohnu kehdi khad kini matra vich payi hai us hisab nal hi tuhanu jankari diti ja sakdi hai ate nal fasal di photo vi bhejo. dhanwaad.
Posted by लालता प्रसाद
Uttar Pradesh
04-06-2022 11:19 PM
Madhya Pradesh
06-06-2022 03:57 PM
लालता जी, अगर लगतार पानी भरा रहे तो यह फसल के लिए नुकसानदायक हो सकता है, इसलिए आप आप पानी पूरी तरह सूख जाने के बाद ही अगला पानी दे। धन्यवाद।
Posted by लालता प्रसाद
Uttar Pradesh
04-06-2022 10:03 PM
Haryana
06-08-2022 02:02 PM
लालता जी यह धान पकने के लिए 120 - 125 दिन का समय लेती है और इसकी पैदावार 24 -26 क्विंटल प्रति एकड़ के हिसाब से निकलता है। धन्यवाद
Posted by gurkirt brar
Rajasthan
04-06-2022 10:02 PM
Rajasthan
06-06-2022 11:31 AM
Brar ji aap isme mineral mixture ki matra 2kg tak rakhen baki aap sara kujj mix krke pissa ker khila skte hai.
Posted by gurkirt brar
Rajasthan
04-06-2022 09:44 PM
Punjab
06-06-2022 11:30 AM
Brar ji aap Enerboost powder jo animax company ka powder hai usko bhi paryog kr skte hai isme bhi achi bypass fatt hoti hai.
Posted by gurkirt brar
Rajasthan
04-06-2022 09:43 PM
Punjab
06-06-2022 11:28 AM
Brar ji iske sath pashu ke sarir di kamjori durr hoti hai aur dudh mai fyada hota hai, pashu ko takat milti hai aur dudh kam nhi krte hai.
Posted by navdeep singh
Punjab
04-06-2022 09:38 PM
Punjab
06-04-2022 10:31 PM
Navdeep ji maah di bijayi july de mahine vich kiti ja sakdi hai. Dhanwad.
Posted by Vibhor Tandon
Haryana
04-06-2022 09:24 PM
Punjab
06-06-2022 11:26 AM
Posted by Aadarsh Pandey
Uttar Pradesh
04-06-2022 09:02 PM
Punjab
06-06-2022 11:13 AM
Aadarsh ji yeh dubara heat mai hai aap isko dubara AI krwayen aur Ai ke sath isko Receptal inj. 5ml iv lgwayen aur agle din bhi tika bhrwa den.
Posted by Sukhchain singh
Chandigarh
04-06-2022 08:35 PM
Punjab
06-06-2022 11:12 AM
Sukhchain ji tuci uss nu pett de kiria la flukarid-Ds bolus deo ate uss nu bovimin-b ultra powder 50gm rojana de hisab nal deo ate 2 mahine tak dinde rho ate jddo bhi ohh heat vich awe tan usdi tara dekho kiwe di krdi hai jekar tara saff nhi hai tan pehla bachedani di safai krwao ate tara saff ha tan jhote to cross krwa deo ate cross krwa ke keeper plus powder 30gm rojana dena suru kro.
Posted by Charanpreet Singh
Punjab
04-06-2022 08:32 PM
Punjab
06-04-2022 08:43 PM
ਚਰਨਪ੍ਰੀਤ ਜੀ, ਝੋਨੇ ਦੀ ਪਨੀਰੀ ਚਿੱਟੀ ਹੋ ਕੇ ਸੁੱਕਣਾ ਲੋਹੇ ਦੀ ਘਾਟ ਦੇ ਲੱਛਣ ਹਨ ਜੀ, ਇਸ ਲਈ ਤੁਸੀ ferrous sulphate @1 Kg ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਜੀ। ਧੰਨਵਾਦ
Posted by Anirudh
Rajasthan
04-06-2022 08:31 PM
Punjab
06-06-2022 11:10 AM
अनिरुद्ध जी यह पाउडर अपनी नजदीकी मेडिकल स्टोर से ही पता करना पड़ेगा क्योंकि वहाँ से ही आपको अलग अगल कंपनियों के पाउडर मिल सकते हैं बाकि ऑनलाइन लेने के लिए आप किसी भी ऑनलाइन प्रोडक्ट वाली वेबसाइट पर जाकर वहां से खरीद सकते हैं।
Posted by Kuljeet Singh Sandhu
Punjab
04-06-2022 07:02 PM
Punjab
06-04-2022 08:40 PM
ਕੁਲਜੀਤ ਜੀ, ਇਹ ਕਿਸਮ ਤੇ ਹੀ ਨਿਰਭਰ ਕਰਦਾ ਹੈ ਜੀ , ਕਈ ਕਿਸਮਾਂ ਥੋੜਾ ਸਮਾਂ ਲੈਣ ਤੋਂ ਬਾਅਦ ਹੀ ਫਲ ਲੈਂਦੀਆਂ ਹਨ ਜੀ, ਇਸ ਲਈ ਇਸਦਾ ਕੋਈ ਖਾਸ ਕਾਰਨ ਅਤੇ ਰੋਕਥਾਮ ਨਹੀਂ ਹੈ ਜੀ। ਧੰਨਵਾਦ।
Posted by Jashan
Rajasthan
04-06-2022 07:01 PM
Punjab
06-04-2022 08:48 PM
Jashan ji, ih koi bimaari ya kise tatt di ghaat de lashan nahi han, ih mausam ya jyada taapmaan kar ke ho sakda hai ji . Dhanwaad .
Posted by Gurmeet Singh
Punjab
04-06-2022 06:50 PM
Punjab
06-04-2022 08:44 PM
ਗੁਰਮੀਤ ਜੀ , ਸਿੱਧੀ ਬਿਜਾਈ ਵਾਲੇ ਝੋਨੇ ਵਿਚ ਨਦੀਨਾਂ ਦੀ ਰੋਥਾਮ ਲਈ ਬਿਜਾਈ ਤੋਂ ਤੁਰੰਤ ਬਾਅਦ pendimethalin @1L /ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ ਹੈ ਜੀ। ਧੰਨਵਾਦ।
Posted by Bhagwant singh
Punjab
04-06-2022 06:30 PM
Punjab
06-04-2022 07:07 PM
ਭਗਵੰਤ ਜੀ ਬਾਗ਼ ਵਿਚ ਤੁਸੀਂ dimethoate @ 2ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ. ਸਬਜ਼ੀਆਂ ਵਿਚ ਤੁਸੀਂ ਇਹ ਦੱਸੋ ਵੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁਕੇ ਹੋ ਉਸ ਹਿਸਾਬ ਨਾਲ ਜਾਣਕਾਰੀ ਦਿਤੀ ਜਾਵੇਗੀ। ਧੰਨਵਾਦ।
Posted by Jaskaran singh
Punjab
04-06-2022 05:43 PM
Rajasthan
06-06-2022 11:09 AM
Jaskaran ji tuci jyada dudh lai rakhni hai fir tuci cow rakh skde ho baki tuci ghar lai majh bhi rakh skde ho, majha vich murrah nasal di majh changi rehndi hai. baki tuci apni pasand de hisab nal koi bhi rakh skde ho.
Posted by govind
Madhya Pradesh
04-06-2022 05:38 PM
Maharashtra
06-04-2022 08:47 PM
गोविंद जी, Ahilya 1 (NRC 2), Ahilya 3 (NRC 7), Ahilya 2 (NRC 12), Ahilya 4 (NRC 37), JS, 71-05., JS 335, JS 80-21,JS 75-46 सोयाबीन की अच्छी किस्में है। धन्यवाद।
Posted by Prabhjot Randhawa
Punjab
04-06-2022 05:15 PM
Punjab
06-04-2022 10:35 PM
Prabhjot ji 8 pashua lyi takreeban 5-8 kanal tha vich hara chara beejn di jrurat pendi hai. Thand de mukable garmi vich hara chara vadh beejna chahida hai. Dhanwad.
Posted by jagroop singh
Punjab
04-06-2022 05:15 PM
Punjab
06-04-2022 07:11 PM
ਜਗਰੂਪ ਜੀ ਪਨੀਰੀ ਨੂੰ ਬਿਜਾਈ ਸਮੇ 1 ਕਿਲੋ ਯੂਰੀਆ ਅਤੇ 2.5 ਕਿਲੋ ssp ਪ੍ਰਤੀ ਏਕੜ ਦੀ ਪਨੀਰੀ ਲਈ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਅਤੇ ਫੇਰ 15 ਦਿਨ ਦੀ ਪਨੀਰੀ ਨੂੰ 1 ਕਿਲੋ ਯੂਰੀਆ ਪਾਓ। ਧਨਵਾਦ।
Posted by ramandeep singh
Punjab
04-06-2022 05:07 PM
Punjab
06-04-2022 06:58 PM
रमन जी आप NPK 191919 10 से 15gm प्रति लीटर पानी के हिसाब से स्प्रे कर सकते हैं। धन्यवाद
Posted by ਮੋਹਨ ਸਿੰਘ
Punjab
04-06-2022 04:38 PM
Punjab
06-04-2022 04:42 PM
ਮੋਹਨ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਕਣਕ ਵੇਲੇ ਨਦੀਨਾਂ ਦੀ ਰੋਕਥਾਮ ਲਈ ਕਿਹੜੀ ਨਦੀਂਨਾਸ਼ਕ ਦਵਾਈ ਦੀ ਵਰਤੋਂ ਕੀਤੀ ਸੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਦਿਤੀ ਜਾ ਸਕੇਗੀ। ਧੰਨਵਾਦ।
Posted by kuljindersingh
Punjab
04-06-2022 04:25 PM
Punjab
06-06-2022 11:03 AM
ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁ.... (Read More)
ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ, ਬਾਕੀ ਤੁਸੀ ਇਸਦੀ ਟ੍ਰੇਨਿੰਗ ਲਈ Sh Ajit Singh, ADF, Shri Brij Bhushan, CEO 94641-33601 94177-74011 adfbathinda1@gmail.com, ceobathinda12@gmail.com ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ ਬਾਕੀ ਇਸਦਾ 1 ਏਕੜ ਵਿੱਚ 1.5 ਤੋਂ 2 ਲੱਖ ਤੱਕ ਖਰਚ ਆ ਜਾਂਦਾ ਹੈ
Posted by Kang Saab
Punjab
04-06-2022 04:15 PM
Punjab
06-08-2022 12:56 PM
Gurjinder ji tuc nutrifeed bajre di bijai kar sakde ho ate isda beej 2-3 kilo prati acre de hisab nal painda hai. ehna da watsapp number 9887091390 te sampark kar sakde ho.
Posted by Ramesh-Kumar
Jharkhand
04-06-2022 03:45 PM
Maharashtra
06-04-2022 04:44 PM
रमेश जी, ये आर्मी वार्म कीड़े के हमले के लक्षण है , इसकी रोकथाम के लिए आप delegate @0 .5 ml /L पानी के हिसाब से छिड़काव करे। धन्यवाद।
Posted by Amrit singh
Punjab
04-06-2022 03:26 PM
Punjab
06-04-2022 07:03 PM
ਅੰਮ੍ਰਿਤ ਜੀ ਅਗੇਤਾ ਅਤੇ ਪਛੇਤਾ ਬੀਜ ਹਰ ਫ਼ਸਲ ਦਾ ਹੀ ਅਲੱਗ ਅਲੱਗ ਹੁੰਦਾ ਹੈ ਅਤੇ ਉਸਦੀ ਕਿਸਮ ਵੀ ਅਲੱਗ ਹੀ ਹੁੰਦੀ ਹੈ। ਸੋ ਜੇ ਤੁਸੀਂ ਅਗੇਤੀ ਫ਼ਸਲ ਬੀਜਣੀ ਹੈ ਤਾਂ ਬੀਜ ਉਸ ਹਿਸਾਬ ਨਾਲ ਮੰਗਵਾਇਓ। ਧੰਨਵਾਦ।
Posted by Anurag vashisth
Uttar Pradesh
04-06-2022 03:22 PM
Punjab
06-04-2022 10:43 PM
Anurag ji black wheat apko khud mandi mein bechni hogi. Isko ap processing karke ke atta, biscuits, aadi bna kar bi market mein bech sakte hai. Ap iski apni kheti buy/sell app par add dal sakte hai jo koi bi interested hoga woh apse contact kar le ga. Dhanywad.
Posted by Ramandeep sharma
Punjab
04-06-2022 03:21 PM
Punjab
06-06-2022 10:50 AM
ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ, ਬਾਕੀ ਤ.... (Read More)
ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ, ਬਾਕੀ ਤੁਸੀ 50 ਗ੍ਰਾਮ ਮਿਨਰਲ ਮਿਕਸਚਰ ਰੋਜਾਨਾ ਦੇ ਸਕਦੇ ਹੋ, ਬਾਕੀ ਉਸ ਕੋਲ ਹਰ ਸਮੇ ਠੰਡਾ ਪੀਣ ਵਾਲਾ ਪਾਣੀ ਰੱਖੋ ਜਿਸ ਨੂੰ ਉਹ ਆਪਣੀ ਮਰਜੀ ਨਾਲ ਪੀ ਸਕੇ ਬਾਕੀ ਉਸ ਨੂੰ ਦੁਪਹਿਰ ਦੇ ਸਮੇ ਠੰਡੀ ਛਾ ਵਾਲੀ ਜਗ੍ਹਾ ਬੰਨੋ
Posted by Gurdeep Gill
Punjab
04-06-2022 03:20 PM
Punjab
06-06-2022 10:46 AM
Gurdeep ji tuci uss nu khurak de nal nal Bovimin-b ultra powder 50gm rojana de hisab nal deo, ehh tuci 2 mahine tak deo baki uss nu 3-3 mahine de frak nal pett de kiria wali dwai salt badal ke deo. tuci pehla ehh powder deo jekar fir bhi heat vich naa awwe fir tuci dubara swal push skde ho.
Posted by Anurag vashisth
Uttar Pradesh
04-06-2022 03:17 PM
Punjab
06-08-2022 12:52 PM
Anurag ji aap ise bechne ke liye Janta Timber market me 07947467364 pe sampark kar sakte hai.dhanywad
Posted by Agri-co
Delhi
04-06-2022 03:10 PM
Punjab
06-04-2022 06:59 PM
agri co आप अपनी उपकरण की तस्वीरें अपनी खेती खरीदो/बेचो एप पर पोस्ट कर सकते हैं। धन्यवाद
Posted by gurmanjot singh
Punjab
04-06-2022 02:26 PM
Punjab
06-04-2022 02:46 PM
Gurmanjot ji paneeri vich pela pan nitrogen, zinc di kami karke ho sakda hai. Tusi paneeri vich urea di spray v kar sakde han. Vaise tusi NPK19:19:19@10gram prati 1litre pani de hisab nal spray kar sakde han. Je paneeri vich zinc te lohe di kami de lashan han ta tusi chleated zinc@100-150gram te chelated iron@20-25gram di spray kar sakde han. dhanwad.
Posted by Kuldeep Singh Gill
Punjab
04-06-2022 01:42 PM
Punjab
06-04-2022 01:57 PM
ਕੁਲਦੀਪ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਪਹਿਲਾ ਇਸ ਨੂੰ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by Kang Saab
Punjab
04-06-2022 01:17 PM
Punjab
06-04-2022 02:03 PM
Gurjinder ji, HUMETSU product di varto ik kanal jgaah lai 50-60 ml de hisaab naal kar sakde ho ji. Dhanwaad .
Posted by Kang Saab
Punjab
04-06-2022 01:13 PM
Punjab
06-06-2022 10:38 AM
Gurjinder ji ehh semen nili ravi nasal da semen hai ate isda 8-9 litre tak milk record hai baki eh bacha 50% nili ravi cross nasal da hai.
Posted by Mohammed Aijaz Rizvi
Chattisgarh
04-06-2022 01:13 PM
Maharashtra
06-04-2022 02:20 PM
मोहम्मद जी, आप पपीते के साथ हल्दी की intercropping कर सकते हैं पर इससे वायरस की रोकथाम नहीं होती पर फंगस वाली बीमारियों का प्रकोप थोड़ा कम होता है, आप पपीते के पौधे लगाने के बाद हल्दी की बिजाई कर सकते हैं । धन्यवाद