Posted by Mukesh kumar
Uttar Pradesh
06-06-2022 04:30 PM
Mukesh ji, aap nusery me nadeeno ki rokthaam ke liye Nominee gold @100 ml/acre jgaah ke hisaab se daal sakte hai. Dhnyvaad .

Posted by gurbhej singh
Punjab
06-06-2022 04:29 PM
ਗੁਰਭੇਜ ਜੀ ਤੁਸੀ ਇਸ ਨੂੰ Sarakind plus bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ Bovimin gl liquid 7ml ਰੋਜਾਨਾ ਦਿਓ ਇਹਨਾਂ ਨਾਲ ਫਰਕ ਪੈਣ ਲੱਗ ਜਾਵੇਗਾ
Posted by ਸਵਰਨਜੀਤ ਸਿੰਘ
Punjab
06-06-2022 03:58 PM
ਸਵਰਨਜੀਤ ਜੀ ਮਿਲੀ ਬੱਗ ਬੂਟੇ ਦੇ ਵੱਖੋ-ਵੱਖਰੇ ਹਿੱਸਿਆਂ ਦਾ ਰਸ ਚੂਸ ਲੈਂਦਾ ਹੈ ਜਿਸ ਕਾਰਨ ਬੂਟਾ ਕਮਜੋਰ ਹੋ ਜਾਂਦਾ ਹੈ । ਬੂਟਿਆਂ ਉਤੇ ਇਸ ਦਾ ਹਮਲਾ ਦਿਖਾਈ ਦੇਣ ਤੇ 300 ਮਿਲੀਲੀਟਰ ਕਲੋਰਪਾਈਰੀਫੋਸ 50 ਈ.ਸੀ ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ । ਧੰਨਵਾਦ।

Posted by Manjinder kaur
Punjab
06-06-2022 03:51 PM
Manjinder ji, tuci hun bhindi ate kaddu jaati dian saarian sabjian lgaa sakde ho ji. Dhanwaad .

Posted by Jasvinder singh
Punjab
06-06-2022 03:33 PM
ਜਸਵਿੰਦਰ ਜੀ ਜੇਕਰ ਤੁਸੀ ਘਰ ਵਿੱਚ ਫੀਡ ਤਿਆਰ ਕਰਕੇ ਦੇਣੀ ਹੈ ਫਿਰ ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝ.... (Read More)
ਜਸਵਿੰਦਰ ਜੀ ਜੇਕਰ ਤੁਸੀ ਘਰ ਵਿੱਚ ਫੀਡ ਤਿਆਰ ਕਰਕੇ ਦੇਣੀ ਹੈ ਫਿਰ ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.
Posted by Gurpreet Singh
Punjab
06-06-2022 02:34 PM
Gurpreet ji, chitti makkhi di roktrhaam lai tuci neem de paani di spray vi kar skade ho ate is to ilawa imidacloprid @1-2 ml/L paani de hisaab naal spray kar skade ho ji. Dhanwaad .

Posted by Yuvraj Singh
Punjab
06-06-2022 01:51 PM
Yuvraj ji, tuci rwaah ate makki nu mix karke beej sakde ho ji, rwaah vich 22.5 % crude protein ate 61.2% total digestible nutrients paaye jqande han ji, is da beej 1 kanal jgaah lai 2 kg vart sakde ho ji. Dhanwaad.

Posted by Yuvraj Singh
Punjab
06-06-2022 01:45 PM
Yuvraj ji ehna nal dudh vich vadha hunda hai, sarir di kamjori durr hundi hai ate sarir di changi growth hundi hai.

Posted by a k
Uttar Pradesh
06-06-2022 01:40 PM
a k ji, agar aap makki ki fasl ko sifarish ki gai phosphorus khaad daal chuke hai to aapko dhaan ki fasl me phosphorus daalne ki jaroorat nahi hai, aap 90 kg urea khaad 3 kishto me daal sakte hai. Dhnyvaad .
Posted by Mandeep Singh
Punjab
06-06-2022 01:40 PM
ਮਨਦੀਪ ਜੀ ਤੁਸੀ ਉਸ ਨੂੰ AI ਦੇ ਨਾਲ ਠੰਡਾ ਟੀਕਾ ਨਾ ਲਗਵਾਓ ਤੁਸੀ ਸਿਰਫ AI ਕਰਵਾਓ ਅਤੇ AI ਦੇ ਨਾਲ Receptal injection 5ml IV ਲਗਵਾਓ

Posted by Sachin sood
Punjab
06-06-2022 01:29 PM
सचिन जी, अपने इलाके में नए फल वाले पौधे पर सब्सिडी की जानकारी के लिए आप बागबानी विभाग फतेहगढ़ साहिब 01763-221720 इस नंबर पर सम्पर्क कर सकते हैं। धन्यवाद

Posted by Sachin sood
Punjab
06-06-2022 01:25 PM
सचिन जी कृपया बताएं आप किस फल की रोपाई करना चाहते हैं ताकि आपको उसके हिसाब से किस्म की जानकारी दी जा सके और इसके बारे में सब्सिडी की जानकारी के लिए आप Assistant Director of Horticulture, Aam-Khas Bagh, Sirhind , Fatehgarh Sahib - 01763-221720 के साथ सम्पर्क कर सकते हैं। धन्यवाद

Posted by sandeep singh
Punjab
06-06-2022 01:13 PM
ਸੰਦੀਪ ਜੀ, ਮੂੰਗੀ ਦੀ ਫ਼ਸਲ ਵਿਚ ਚਿੱਟੀ ਮੱਖੀ ਦੀ ਰੋਕਥਾਮ ਲਈ ਤੁਸੀ imidacloprid @1-1.5 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by Upendra kumar
Uttar Pradesh
06-06-2022 01:11 PM
Upenra ji kripya ap dhaniya ke fasal ki photo bheje jis mein pilapan dikhayi de ta jo apko uske hisab se sahi jankari de sake. Dhanywad.
Posted by Kang Saab
Punjab
06-06-2022 12:41 PM
ਗੁਰਜਿੰਦਰ ਜੀ, NPK 13:00:45 ਦੀ ਵਰਤੋਂ 10-15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਕੇ ਕੀਤੀ ਜਾਂਦੀ ਹੈ, ਇਸ ਦੀ ਵਰਤੋਂ ਆਮ ਤੌਰ ਤੇ ਉਦੋਂ ਕੀਤੀ ਜਾਂਦੀ ਹੈ ਜੇ ਯੂਰੀਆ ਦੀ ਸਿਫਾਰਿਸ਼ ਕੀਤੀ ਮਾਤਰਾ ਪਾਉਣ ਤੋਂ ਬਾਅਦ ਵੀ ਫ਼ਸਲ ਪੀਲੀ ਪੈ ਰਹੀ ਹੋਵੇ ਜਾ ਫਲ ਝੜ ਰਿਹਾ ਹੋਵੇ। ਧੰਨਵਾਦ।
Posted by Kang Saab
Punjab
06-06-2022 12:39 PM
ਗੁਰਜਿੰਦਰ ਜੀ, NPK 13:00:45 ਦੀ ਵਰਤੋਂ 10-15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਕੇ ਕੀਤੀ ਜਾਂਦੀ ਹੈ, ਇਸ ਦੀ ਵਰਤੋਂ ਆਮ ਤੌਰ ਤੇ ਉਦੋਂ ਕੀਤੀ ਜਾਂਦੀ ਹੈ ਜੇ ਯੂਰੀਆ ਦੀ ਸਿਫਾਰਿਸ਼ ਕੀਤੀ ਮਾਤਰਾ ਪਾਉਣ ਤੋਂ ਬਾਅਦ ਵੀ ਫ਼ਸਲ ਪੀਲੀ ਪੈ ਰਹੀ ਹੋਵੇ ਜਾ ਫਲ ਝੜ ਰਿਹਾ ਹੋਵੇ। ਧੰਨਵਾਦ।
Posted by Kang Saab
Punjab
06-06-2022 12:36 PM
ਗੁਰਜਿੰਦਰ ਜੀ, ਇਸ ਪ੍ਰੋਡਕਟ ਦੀ ਵਰਤੋਂ ਫ਼ਸਲ ਵਿਚ ਜ਼ਿੰਕ ਅਤੇ ਸਲਫਰ ਦੀ ਕਮੀ ਆਉਣ ਤੇ ਕੀਤੀ ਜਾ ਸਕਦੀ ਹੈ ਜੀ। ਧੰਨਵਾਦ।
Posted by Kang Saab
Punjab
06-06-2022 12:33 PM
Gurjinder ji, is product nu urae naal rla ke nahi vartna cahhida, is nu jameen tyaar krde sme khet vich paona chahida hai ji . Dhanwaad .
Posted by Kang Saab
Punjab
06-06-2022 12:32 PM
ਗੁਰਜਿੰਦਰ ਜੀ, power urea ਅਤੇ power DAP ਦੀ ਵੇਰਤੋਂ ਤੁਸੀ ਦਾਣੇਦਾਰ urea ਅਤੇ DAP ਦੀ ਜਗਾਹ ਤੇ ਕਰ ਸਕਦੇ ਹੋ ਜੀ। ਇਹਨਾਂ ਦੀ ਵਰਤੋਂ ਫਸਲ ਦੀ ਬਿਜਾਈ ਦੇ 20-25 ਦਿਨਾਂ ਬੜੀ ਸ਼ੁਰੂ ਕਰਨੀ ਚਾਹੀਦੀ ਹੈ ਜੀ। ਧੰਨਵਾਦ।
Posted by Kang Saab
Punjab
06-06-2022 12:27 PM
ਗੁਰਜਿੰਦਰ ਜੀ, ਇਹਨਾਂ ਉਤਪਾਦਾਂ ਦੀ ਵਰਤੋਂ ਨਾਲ ਜਮੀਨ ਦਾ ਜੈਵਿਕ ਮਾਦਾ ਵਧਦਾ ਹੈ ਅਤੇ ਜਮੀਨ ਵਿਚ ਮਿੱਤਰ ਕੀੜਿਆਂ ਦੀ ਸੰਖਿਆ ਵੀ ਵਧਦੀ ਹੈ ਅਤੇ ਇਸ ਤੋਂ ਇਲਾਵਾ ਇਹਨਾਂ ਨਾਲ ਜਮੀਨ ਵਿਚ ਸਖਤ ਪਰਤ ਵੀ ਨਹੀਂ ਬਣਦੀ। ਧੰਨਵਾਦ।

Posted by harpreet Singh
Punjab
06-06-2022 12:13 PM
ਹਰਪ੍ਰੀਤ ਜੀ, ਜੇ ਭਿੰਡੀ ਦੀ ਫ਼ਸਲ ਤੇ ਸੁੰਡੀ ਦਾ ਹਮਲਾ ਹੁੰਦਾ ਹੈ ਤਾ ਤੁਸੀ coragen ਦਾ ਛਿੜਕਾਅ ਕਰ ਸਕਦੇ ਹੋ ਪਰ ਕਰੇਲਾ ਅਤੇ ਘੀਆ ਦੀ ਫ਼ਸਲ ਵਿਚ ਇਸ ਦੇ ਛਿੜਕਾਅ ਦੀ ਕੋਈ ਲੋੜ ਨਹੀਂ ਹੈਂ ਇਸ ਦੇ ਜੇਹਰਿਲਵ ਜ਼ਹਿਰੀਲੇ ਅਸਰ ਤੋਂ ਬਚਾਅ ਲਈ ਛਿੜਕਾਅ ਤੋਂ ਪਹਿਲਾ ਸਾਰੇ ਫਲ ਤੋੜ ਲੈਣੇ ਚਾਹੀਦੇ ਹਨ ਅਤੇ ਛਿੜਕਾਅ ਤੋਂ 3-4 ਦੀ ਬਾਅਦ ਦੁਬਾਰਾ ਤੁੜਾਈ ਕਰਨੀ ਚਾਹੀਦੀ ਹੈ ਜੀ। ਧੰਨਵਾਦ।

Posted by Lali
Punjab
06-06-2022 12:09 PM
Lali ji paneeri vich spray to baad jdo nadeen pele ho ke niche nu baithan lag jan ta os to baad tusi urea te zinc di varto kar sakde han. Spray to baad takreeban 3-4 dinna baad nadeen pele pene shuru ho jande han te hauli hauli nashat ho jande han. Dhanwad.
Posted by Rajendra kumar
Uttar Pradesh
06-06-2022 11:34 AM
Rajendra ji, ye fungus ki vjah se hai, iski rokthaam ke liye aap mencozeb@2-3 g/L paani ke hisaabs e spray kar skte hai. Dhnyvaad .

Posted by sukhpal singh
Punjab
06-06-2022 11:00 AM
सुखपाल जी आप अफीम को कमरे में ऊगा सकते हैं पर आपको तापमान और नमी बना कर रखनी होगी। धन्यवाद

Posted by Jagdeep MâÃñ
Punjab
06-06-2022 10:50 AM
ਜਗਦੀਪ ਜੀ ਪੰਜਾਬ ਵਿੱਚ ਕੁੱਝ ਇਲਾਕਿਆ ਦਾ ਪਾਣੀ ਪੂਰਾ ਖਾਰਾ (5 ਨੰਬਰ) ਹੈ ਜਿੱਥੇ ਕੋਈ ਫਸਲ ਨਹੀ ਉਗਾਈ ਜਾ ਸਕਦੀ ਉੱਥੇ ਝੀਗਾਂ ਮੱਛੀ ਪਾਲਣ ਦਾ ਕੰਮ ਹੁੰਦਾ ਹੈ, ਝੀਗਾਂ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਇੱਕ ਏਕੜ ਤੇ 8 ਲੱਖ ਰੁਪਏ ਤੱਕ ਦਾ ਖਰਚਾ ਆ ਜਾਂਦਾ ਹੈ ਇਸ ਕੰਮ ਵਿੱਚ ਬਿਜਲੀ ਦੀ ਸਪਲਾਈ ਹਰ ਟਾਈਮ ਚਾਹੀਦੀ ਹੈ ਕਿੳੇਕੀ ਇਸ ਕੰਮ ਲਈ ਤਲਾਬ ਆਕਸੀਜਨ ਲਈ ਤੇ ਪਾਣੀ ਦੇ ਵਹਾਅ ਨੂੰ ਬਦਲਣ ਲਈ ਏਰੀਏਟਰ .... (Read More)
ਜਗਦੀਪ ਜੀ ਪੰਜਾਬ ਵਿੱਚ ਕੁੱਝ ਇਲਾਕਿਆ ਦਾ ਪਾਣੀ ਪੂਰਾ ਖਾਰਾ (5 ਨੰਬਰ) ਹੈ ਜਿੱਥੇ ਕੋਈ ਫਸਲ ਨਹੀ ਉਗਾਈ ਜਾ ਸਕਦੀ ਉੱਥੇ ਝੀਗਾਂ ਮੱਛੀ ਪਾਲਣ ਦਾ ਕੰਮ ਹੁੰਦਾ ਹੈ, ਝੀਗਾਂ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਇੱਕ ਏਕੜ ਤੇ 8 ਲੱਖ ਰੁਪਏ ਤੱਕ ਦਾ ਖਰਚਾ ਆ ਜਾਂਦਾ ਹੈ ਇਸ ਕੰਮ ਵਿੱਚ ਬਿਜਲੀ ਦੀ ਸਪਲਾਈ ਹਰ ਟਾਈਮ ਚਾਹੀਦੀ ਹੈ ਕਿੳੇਕੀ ਇਸ ਕੰਮ ਲਈ ਤਲਾਬ ਆਕਸੀਜਨ ਲਈ ਤੇ ਪਾਣੀ ਦੇ ਵਹਾਅ ਨੂੰ ਬਦਲਣ ਲਈ ਏਰੀਏਟਰ ਲਗਾਉਣੇ ਪੈਂਦੇ ਹਨ ਜੋ ਕਿ ਰਾਤ ਨੂੰ ਪੂਰਾ ਟਾਈਮ ਚੱਲਣੇ ਚਾਹੀਦੇ ਹਨ ਇੱਕ ਏਰੀਏਟਰ ਘੱਟ ਤੋਂ ਘੱਟ 33-34 ਹਜ਼ਾਰ ਆਉਂਦਾ ਹੈ ਇੱਕ ਏਕੜ ਵਿੱਚ 4 ਏਰੀਏਟਰ ਲੱਗਦੇ ਹਨ ਏਰੀਏਟਰ ਰਾਤ ਦੇ ਸਮੇਂ ਚੱਲਦੇ ਰਹਿਣੇ ਚਾਹੀਦੇ ਹਨ ਇਸ ਵਿੱਚ 60% ਖਰਚਾ ਫੀਡ ਦਾ ਆਉਂਦਾ ਹੈ ਕਿਉਂਕਿ ਇਹ ਫੀਡ 70 ਤੋਂ 75 ਰੁਪਏ ਪ੍ਰਤੀ ਕਿਲੋ ਮਿਲਦੀ ਹੈ ਇਸ ਵਿੱਚ ਫੀਡ ਅਤੇ ਦਵਾਈਆਂ ਦਾ ਬਹੁਤ ਖਰਚ ਆਉਂਦਾ ਹੈ ਬਾਕੀ ਇਸ ਕੰਮ ਵਿੱਚ ਵਿੱਚ ਰੋਜ਼ਾਨਾ ਫੀਡਿੰਗ ਹੁੰਦੀ ਹੈ ਝੀਗਾਂ ਪਾਲਣ ਵਿੱਚ ਪਾਣੀ ਦੇ ਪੈਰਾਮੀਟਰ ਦਾ ਸੰਤੁਲਨ ਰੱਖਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਸੈੱਲਨਿਟੀ, ਪਟਾਸ਼ੀਅਮ, ਮੈਗਨੀਸ਼ੀਅਮ ਅਤੇ ਪੀ.ਐੱਚ ਆਦਿ ਜੇਕਰ ਪਾਣੀ ਦੇ ਪੈਰਾਮੀਟਰ ਵਿਗੜਦੇ ਹਨ ਤਾਂ ਉਨ੍ਹਾਂ ਨੂੰ ਦਵਾਈ ਪਾ ਕੇ ਸੈੱਟ ਕਰਨਾ ਜ਼ਰੂਰੀ ਹੈ ਸਬਸਿਡੀ ਤੇ ਮਾਰਕੀਟਿੰਗ ਇਸ ਸਮੇਂ 2.5 ਏਕੜ ਤੇ 4 ਲੱਖ ਰੁਪਏ ਦੀ ਸਬਸਿਡੀ ਚੱਲ ਰਹੀ ਹੈ ਪੰਜਾਬ ਦੇ ਪੰਜ ਸੇਮ ਪ੍ਰਭਾਵਿਤ ਇਲਾਕੇ ਹਨ ਮੁਕਤਸਰ, ਬਠਿੰਡਾ, ਫਾਜ਼ਿਲਕਾ, ਮਾਨਸਾ ਅਤੇ ਫਰੀਦਕੋਟ ਆਦਿ ਇਨ੍ਹਾਂ ਪੰਜ ਜਿਲ੍ਹਿਆਂ ਦੇ ਅੰਦਰ ਹੀ ਸਬਸਿਡੀ ਹੈ ਕਿਉਂਕਿ ਜਿਲ੍ਹਿਆਂ ਵਿੱਚ ਪਾਣੀ ਖਾਰਾ ਹੈ ਅਤੇ ਸਰਕਾਰ ਦੇ ਨਿਯਮ ਅਨੁਸਾਰ ਹੀ ਇਹ ਜਿਲ੍ਹੇ ਹੀ ਸਬਸਿਡੀ ਲੈ ਸਕਦੇ ਹਨ ਇੱਕ ਏਕੜ ਵਿੱਚ 1 ਲੱਖ 50 ਹਜਾਰ ਪੂੰਗ ਛੱਡਿਆ ਜਾਂਦਾ ਹੈ ਇਹ ਆਂਧਰਾ ਪ੍ਰਦੇਸ਼ ਤੋਂ ਚੰਡੀਗੜ੍ਹ ਜਾਂ ਦਿੱਲੀ ਹਵਾਈ ਜਹਾਜ ਰਾਹੀਂ ਆਉਂਦਾ ਹੈ ਇਨ੍ਹਾਂ ਦੀ ਬ੍ਰੀਡਿੰਗ ਸਮੁੰਦਰ ਦੇ ਕੰਢਿਆਂ ਤੇ ਹੁੰਦੀ ਹੈ ਇਹ ਚਾਰ ਮਹੀਨਿਆਂ ਦੇ ਵਿੱਚ ਤਿਆਰ ਹੋ ਜਾਂਦਾ ਹੈ ਇਸ ਦੀ ਸਭ ਤੋਂ ਛੋਟੀ ਸਥਾਨਕ ਮਾਰਕਿਟ ਦਿੱਲੀ ਹੈ ਇਸ ਦੇ ਖਰੀਦਦਾਰ ਆਂਧਰਾ, ਮੁੰਬਈ ਅਤੇ ਗੁਜਰਾਤ ਤੋਂ ਮਾਲ ਖਰੀਦਣ ਲਈ ਆਉਂਦੇ ਹਨ ਇਸ ਦਾ ਰੇਟ ਪੀਸ ਰਾਹੀਂ ਤਹਿ ਕੀਤਾ ਜਾਂਦਾ ਹੈ ਜੇਕਰ ਇੱਕ ਕਿੱਲੋ ਦੇ ਵਿੱਚ 100 ਪੀਸ ਹਨ ਤਾਂ ਇਸ ਦਾ 200 ਰੁਪਏ ਰੇਟ ਹੈ ਪਰ ਜ਼ਿਅਦਾਤਰ ਲੋਕ ਇੱਕ ਕਿੱਲੋ ਦੇ ਵਿੱਚ 40 ਪੀਸ ਵੇਚਦੇ ਹਨ,ਕਿਉਕਿ ਇਨ੍ਹਾਂ ਦਾ ਰੇਟ 400 ਰੁਪਏ ਹੈ ਇੱਕ ਕਿੱਲੋ ਦੇ ਵਿੱਚ ਜਿੰਨੇ ਘੱਟ ਪੀਸ ਹੋਣਗੇ ਉਸ ਦਾ ਓਨਾ ਹੀ ਜ਼ਿਆਦਾ ਰੇਟ ਹੋਵੇਗਾ, ਇਸ ਦਾ ਰੇਟ ਹੁਣ ਵੱਧਦਾ ਜਾ ਰਿਹਾ ਹੈ ਇਸ ਦੀ ਟ੍ਰੈਨਿੰਗ ਲਈ ਤੁਸੀ ਆਪਣੇ ਜ਼ਿਲੇ ਦੇ FFDA ( Fish Farmers Development Agency) ਵਿਭਾਗ ਨਾਲ ਗੱਲ ਕਰੋ ਤੁਸੀ ਟ੍ਰੇਨਿੰਗ ਅਤੇ ਇਸ ਕੰਮ ਦੀ ਜਾਣਕਾਰੀ ਲਈ Sh. Rajinder Kumar Kataria, ADF 94176-22400 adfsrimukatsarsaheb@gmail.com ਨਾਲ ਸੰਪਰਕ ਕਰ ਸਕਦੇ ਹੋ

Posted by gurinder
Punjab
06-06-2022 10:30 AM
Gurinder ji tuci katti nu sbh ton pehla pett de kiria lai Albendazole & ivermectin salt di bolus deo ate her 3 mahine badd salt badal ke pett de kiria wali dwai deo ate uss nu cargill di heifer dry feed deni suru kro ehh tuci 1-1.5kg rojana de skde ho ate uss nu cafplan powder 50gm rojana de hisab nal de skde ho.

Posted by maninder
Punjab
06-06-2022 10:09 AM
Maninder ji basmati 1718 da beej lain lai tuci KVK Goneana muktsra sahib 01633-210046 naal sampark kar sakde ho ji. Dhanwaad.
Posted by Sukhraj Singh
Punjab
06-06-2022 09:05 AM
ਇਕ ਏਕੜ ਵਿਚ 5000 ਪੁੰਗ ਪਾ ਸਕਦੇ ਹੋ, ਜੇਕਰ ਇਕ ਏਕੜ ਵਿਚ ਪਾਉਣੀ ਹੋਵੇ ਤਾਂ 5000 ਵਿੱਚੋ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮਰੀਗਲ ਨਸਲ ਪਾ ਸਕਦੇ ਹੋ, ਤਾਲਾਬ ਵਿਚ ਪਾਣੀ ਦੀ ਡੂੰਘਾਈ 5-6 ਫੁੱਟ ਹੋਣੀ ਚਾਹੀਦੀ ਹੈ ਬਾਕੀ ਤੁਸੀ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾ ਨਜ਼ਦੀਕੀ ਮੱਛੀ ਪਾਲਣ ਵਿਭਾਗ ਤੋਂ ਇਸਦੀ ਟ੍ਰੇਨਿੰਗ ਲਓ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਸਾਰੀ ਜਾਣਕਾਰੀ ਮਿਲੇਗੀ ਤੁਸੀ ਇਸਦੇ ਲ.... (Read More)
ਇਕ ਏਕੜ ਵਿਚ 5000 ਪੁੰਗ ਪਾ ਸਕਦੇ ਹੋ, ਜੇਕਰ ਇਕ ਏਕੜ ਵਿਚ ਪਾਉਣੀ ਹੋਵੇ ਤਾਂ 5000 ਵਿੱਚੋ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮਰੀਗਲ ਨਸਲ ਪਾ ਸਕਦੇ ਹੋ, ਤਾਲਾਬ ਵਿਚ ਪਾਣੀ ਦੀ ਡੂੰਘਾਈ 5-6 ਫੁੱਟ ਹੋਣੀ ਚਾਹੀਦੀ ਹੈ ਬਾਕੀ ਤੁਸੀ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾ ਨਜ਼ਦੀਕੀ ਮੱਛੀ ਪਾਲਣ ਵਿਭਾਗ ਤੋਂ ਇਸਦੀ ਟ੍ਰੇਨਿੰਗ ਲਓ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਸਾਰੀ ਜਾਣਕਾਰੀ ਮਿਲੇਗੀ ਤੁਸੀ ਇਸਦੇ ਲਈ Sh. M.PSingh, ADF (Additional Charge of CEO) 81466-50051 adfgurdaspur@gmail.com ceogurdaspur@gmail.com ਨਾਲ ਸੰਪਰਕ ਕਰ ਸਕਦੇ ਹੋ
Posted by ਸੋਨੀ ਮੰਗਲੀ
Punjab
06-06-2022 08:51 AM
sony ji, tuci baajre dian PCB 164, PCB 165 ate PCB 166 kisman di bijai kar sakde ho ji. Dhanwaad .

Posted by Narinder Singh Chahal
Punjab
06-06-2022 08:22 AM
narinder ji virus de lachan lag rahe han esdi roktham layi tusi thiamethoxam@ 1gram prati litre paani de hisab nal varto. dhanwaad.

Posted by Narinder Singh Chahal
Punjab
06-06-2022 08:14 AM
Narinder ji eh koi panchi isnu kha rahe han isde layi tuc isde uper koi halki net pa sakde ho isto ilava koi spray di sifarish nahi kiti jandi.

Posted by kamaljeet Singh
Punjab
06-06-2022 07:28 AM
Kamaljeet ji kirpa karke tusi eh daso ki hali vich tusi paneeri te koi spray kari si ja nahi je kari si ta kehri te kinni matra vich ta jo ose hisab nal sahi jankari diti ja sake. Kyuki paneeri aye dekh ke lgda jive koi galt diwayi payi hai. zinc kini maatra vich paai ha Dhanwad.

Posted by karan Gautam
Himachal Pradesh
06-06-2022 07:06 AM
गौतम जी, इसकी रोकथाम के लिए आप mancozeb 2 से 3gm लीटर पानी के हिसाब से स्प्रे कर सकते हैं। धन्यवाद
Posted by Sukhraj Singh
Punjab
06-06-2022 07:05 AM
ਸੁੱਖਰਾਜ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਇਸ ਨੂੰ ਪਹਿਲਾ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਦਿੱਤੀ ਜਾ ਸਕੇਗੀ। ਧੰਨਵਾਦ।

Posted by karan Gautam
Himachal Pradesh
06-06-2022 07:04 AM
karan ji, kripya aap apne ped ki photo jaroor bheje ta jo us hisaab se aapko is baare me sahi jaankari di jaa skae .. Dhnyvaad .

Posted by ਰਵਿੰਦਰ ਸਿੰਘ
Punjab
06-06-2022 06:45 AM
ਰਵਿੰਦਰ ਜੀ ਇਹ ਕਿਸੇ ਤੱਤ ਦੀ ਕਮੀ ਹੀ ਲੱਗ ਰਹੀ ਹੈ ਸੋ ਤੁਸੀਂ ਸਾਨੂ ਇਹ ਦੱਸੋ ਵੀ ਪਹਿਲਾ ਇਸਨੂੰ ਕਿਹੜੀ ਖਾਦ ਪਾ ਚੁਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
Posted by नरेन्द्र यादव
Uttar Pradesh
06-06-2022 06:39 AM
नरेन्द्र जी, इसके कई कारण हो सकते है, कृपया आप हमे ये बताएं कि आपने इसको कोन - कौन सी खाद कितनी मात्रा में डाली है, उस हिसाब से ही आपको इस बारे में सही जानकारी दी जा सकेगी। धन्यवाद।

Posted by Mandeep Singh Chahal
Punjab
06-06-2022 06:29 AM
Mandeep ji, kodre di kheti takreebn sare punjab vich kiti jaa sakdi hai , is di lvaai pneeri naal kiti jandi hai ateis di bijai june de mahine vich kiti jandi hai ji, paneeri takreebn 1 mahine vich tyaar ho jandi hai ate is nu khet vich 1.5 x 1 feet de faasle te laya janda hai, ih fasl 110-130 dina vich tyaar ho jandi hai ji . Dhanwaad .
Posted by ਨੱਥਾ ਸਿੰਘ
Punjab
06-06-2022 06:18 AM
ਨੱਥਾ ਜੀ ਤੁਸੀ ਮੁਰਗੀ ਪਾਲਣ ਦੇ ਕੰਮ ਲਈ ਲੋਨ ਅਤੇ ਸਬਸਿਡੀ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਇਸ ਕੰਮ ਦੀ ਟ੍ਰੇਨਿੰਗ ਲਓ ਕਿਉਕਿ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਹਾਨੂੰ ਲੋਨ ਮਿਲ ਸਕਦਾ ਹੈ ਅਤੇ ਤੁਹਾਨੂੰ ਇਸ ਕੰਮ ਦੀ ਪੂਰੀ ਜਾਣਕਾਰੀ ਵੀ ਮਿਲੇਗੀ ਤੁਸੀ ਇਸਦੇ ਲਈ Krishi Vigyan Kendra, Punjab Agricultural University, Bathinda, Phone: 0164-2215619 ਨਾਲ ਸੰਪਰਕ ਕਰ ਸਕਦੇ ਹੋ

Posted by ਨਵਦੀਪ ਸਿੰਘ
Punjab
06-06-2022 05:38 AM
ਨਵਦੀਪ ਜੀ, PR 126 ਕਿਸਮ ਦੀ ਪਨੀਰੀ ਦੀ ਬਿਜਾਈ 20 ਜੂਨ ਤੱਕ ਕੀਤੀ ਜਾ ਸਕਦੀ ਹੈ ਜੀ। ਧੰਨਵਾਦ।

Posted by Manjeet singh
Punjab
06-06-2022 05:37 AM
Manjeet ji, ih bimaari ya kise tatt di ghaat de lashan nahi han ih garmi ate nmee di ghaat kar ke hi hai ji, is lai tuci booteyan vich nami di maatra bnaa ke rakho. Dhanwaad .

Posted by ਨਵਦੀਪ ਸਿੰਘ
Punjab
06-06-2022 05:32 AM
ਨਵਦੀਪ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਉਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਬਾਕੀ ਉਸ ਨੂੰ Minfa gold ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਹ 2 ਮਹੀਨੇ ਤੱਕ ਲਗਾਤਾਰ ਦਿਓ

Posted by Sunil Singh
Uttar Pradesh
05-06-2022 11:22 PM
sunil ji kirpya apna swal visthar se puche ki ap kon si sabzi ja kis mausam ki sabzi ke bare mein aur kya jankari lena chahte hai us hisab se hi apko sahi jankari di ja sakti hai. dhanyawad.

Posted by yadwinder singh
Punjab
05-06-2022 10:39 PM
ਯਾਦਵਿੰਦਰ ਜੀ ਮੱਕੀ ਨੂੰ ਯੂਰੀਆ ਦੀ ਵੀ ਜਰੂਰਤ ਪੈਂਦੀ ਹੈ। ਤੁਸੀਂ ਇਸਦੀ ਗਰੋਥ ਲਈ ਯੂਰੀਆ ਨੂੰ ਪਾਣੀ ਨਾਲ ਮਿਕ੍ਸ ਕਰਕੇ ਡ੍ਰਮ ਵਿਚ ਟੂਟੀ ਲਗਾ ਕੇ ਵੱਗਦੇ ਪਾਣੀ ਨਾਲ ਦੇ ਸਕਦੇ ਹਨ। 40kg ਡ੍ਰਮ ਵਿਚ 35kg ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹਨ। ਚਾਰੇ ਵਾਲੀ ਮੱਕੀ ਨੂੰ ਯੂਰੀਆ@100-120kg ਪ੍ਰਤੀ ਏਕੜ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਫ਼ਸਲ ਵਿਚ ਸਾਰੀ ਯੂਰੀਆ ਨੂੰ ਬਿਜਾਈ ਤੋਂ 40-50 ਦਿਨਾਂ ਵ.... (Read More)
ਯਾਦਵਿੰਦਰ ਜੀ ਮੱਕੀ ਨੂੰ ਯੂਰੀਆ ਦੀ ਵੀ ਜਰੂਰਤ ਪੈਂਦੀ ਹੈ। ਤੁਸੀਂ ਇਸਦੀ ਗਰੋਥ ਲਈ ਯੂਰੀਆ ਨੂੰ ਪਾਣੀ ਨਾਲ ਮਿਕ੍ਸ ਕਰਕੇ ਡ੍ਰਮ ਵਿਚ ਟੂਟੀ ਲਗਾ ਕੇ ਵੱਗਦੇ ਪਾਣੀ ਨਾਲ ਦੇ ਸਕਦੇ ਹਨ। 40kg ਡ੍ਰਮ ਵਿਚ 35kg ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹਨ। ਚਾਰੇ ਵਾਲੀ ਮੱਕੀ ਨੂੰ ਯੂਰੀਆ@100-120kg ਪ੍ਰਤੀ ਏਕੜ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਫ਼ਸਲ ਵਿਚ ਸਾਰੀ ਯੂਰੀਆ ਨੂੰ ਬਿਜਾਈ ਤੋਂ 40-50 ਦਿਨਾਂ ਵਿਚ 3-4 ਹਿੱਸੇ ਵਿਚ ਪੂਰੀ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।

Posted by sanjay kumar singh
Bihar
05-06-2022 10:31 PM
Sanjay ji parmal dhan ki kam samay vali kisme jaise PR 126, Rasi 117, PR 130, aadi lga sakte hai. Baki ap basmati mein 1509, 1692, 1847, aadi lga sakte hai. PR 126, Rasi 117 transplanting ke baad takreeban 90-95 dinn mein tyar ho jati hai. Aur Basmati ki kisme 1509, 1847 takreeban 95 dinn mein pakk jati hai. Dhanywad.

Posted by ਨੱਛਤਰ ਸਿੰਘ
Punjab
05-06-2022 09:40 PM
ਨੱਛਤਰ ਜੀ ਬਾਸਮਤੀ 1121 ਦੀ ਪਨੀਰੀ ਦਾ ਬਿਜਾਈ ਦਾ ਸਮਾਂ ਜੂਨ ਦੇ ਪਹਿਲੇ ਹਫਤੇ ਦਾ ਹੈ। ਬਿਜਾਈ ਤੀਜੇ ਹਫਤੇ ਤਕ ਵੀ ਕੀਤੀ ਜਾ ਸਕਦੀ ਹੈ। ਧੰਨਵਾਦ।

Posted by harwinder singh
Punjab
05-06-2022 09:04 PM
harwinder ji eh dowen tatt wali spray hi aa so tusi ehna nu mix kar ke vart sakde ho. dhanwaad.

Posted by Gurdeep singh benipal
Punjab
05-06-2022 09:03 PM
ਗੁਰਦੀਪ ਜੀ Emamectin benzoate 1.9 EC liquid form ਵਿਚ ਆਉਂਦੀ ਹੈ ਤੇ Emamectin benzoate 5 SG solid form ਵਿਚ ਆਉਂਦੀ ਹੈ। ਦੋਨੋ ਦਾ ਕੰਮ ਇਕੋ ਹੈ ਤੇ ਇਹਨਾਂ ਦੀ ਵਰਤੋਂ ਫ਼ਸਲ ਤੇ ਕੀਟਨਾਸ਼ਕ ਦੀ ਤੌਰ ਤੇ ਕੀਤੀ ਜਾਂਦੀ ਹੈ। ਮਾਤਰਾ ਫ਼ਸਲ ਦੇ ਹਿਸਾਬ ਨਾਲ ਦੋਨੋ ਦੀ ਅਲੱਗ ਅਲੱਗ ਹੁੰਦੀ ਹੈ। ਧੰਨਵਾਦ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image























