
Posted by gurmeet singh
Punjab
30-09-2023 09:03 AM
Singh ji tusi ohde vich ik spray npk 191919 10 gram prati litre paani de hisab nal vart sakde ho.

Posted by jass
Punjab
30-09-2023 08:35 AM
Jass ji iske liye copper oxychloride 3 gram prati litre paani mein milakar spray kr sakte hai

Posted by ਗੁਰਮੇਲ ਸਿੰਘ
Punjab
30-09-2023 07:06 AM
DOC ਦੇ ਲਈ ਚੌਲਾਂ ਦੇ ਚੂਰੇ ਦੀ ਵਰਤੋਂ ਕਰ ਸਕਦੇ ਹੋ, ਬਾਕੀ ਸੋਇਆਬੀਨ ਛਿਲਕੇ ਦੇ ਤੋਰ ਤੇ ਸੋਇਆਬੀਨ ਦੇ ਛਿਲਕੇ ਦੀ ਵਰਤੋਂ ਕੀਤੀ ਜਾਂਦੀ ਹੈ ਬਾਕੀ ਸੋਇਆਬੀਨ ਮੀਲ (ਕੇਕ) ਨੂੰ ਸੋਇਆਬੀਨ ਦੇ ਬੀਜਾਂ ਤੋਂ ਲਿਆ ਜਾਂਦਾ ਹੈ ਸੋਇਆਬੀਨ ਦਾ ਤੇਲ ਕੱਡਣ ਤੋਂ ਬਾਦ ਜੋ ਬੱਚਦਾ ਹੈ ਉਸਦੀ ਵਰਤੋਂ ਕਰ ਸਕਦੇ ਹੋ

Posted by अजय
Madhya Pradesh
30-09-2023 06:22 AM
अजय जी कृप्या यह बताएं इसे गाभिन कितने महीने पहले करवाया था कौनसी तारीख को टीका या क्रॉस करवायी थी ताकि आपको इसके बारे में सही जानकारी दी जा सके और अगर 3 महीने हो चुके है गाभिन करवाए हुऐ तो आप नज़दीकी डॉक्टर से इसकी गाभिन जांच ज़रूर करवाएं।

Posted by Ranjit singh
Punjab
30-09-2023 05:14 AM
Ranjit ji yadi aap jyada dudh ke liye rkhna chahte ha toh aap hf nasal rakh skte hai, baki aap hf cross nasal ja jersey nasal bhi rkh skte hai.

Posted by ajay
Punjab
29-09-2023 09:46 PM
आप 200 मि.ली. लस्सी, 50 मि.ली. सरसों का तेल, आधा चम्मच हल्दी, आधा चम्मच नमक मिलाकर देना शुरू करें इससे फर्क पड़ जाएगा।

Posted by Balwinder Singh
Punjab
29-09-2023 09:07 PM
ਬਲਵਿੰਦਰ ਜੀ ਜਰਸੀ ਕ੍ਰੋਸ ਨਸਲ ਦੀ ਗਾਂ ਵੀ ਚੰਗਾ ਦੁੱਧ ਦੇ ਸਕਦੀ ਹੈ ਇਹ ਉਸਦੀ ਖੁਰਾਕ ਅਤੇ ਉਸ ਨੂੰ ਭਰਵਾਏਂ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਕਰਦਾ ਹੈ ਬਾਕੀ ਜਿਹੜੀ ਵੱਛੀ ਹੀਟ ਵਿਚ ਨਹੀਂ ਆਉਂਦੀ ਹੈ ਉਸ ਨੂੰ Bovimin B powder 50 ਗ੍ਰਾਮ ਰੋਜਾਨਾ ਅਤੇ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ

Posted by Manpreet Singh
Punjab
29-09-2023 08:23 PM
Dragon fruit ਦੀ ਅੱਜ ਦੇ ਸਮੇ ਵਿਚ ਮਾਰਕੀਟ ਵਿਚ ਕਾਫੀ ਡਿਮਾਂਡ ਹੈ | ਇਹ ਫ਼ਸਲ ਦੀ ਮਾੜੀ ਜਮੀਨ ਤੇ ਤਾਪਮਾਨ ਸਹਾਰਨ ਦੀ ਸਮਰੱਥਾ ਵੀ ਕਾਫੀ ਚੰਗੀ ਹੈ | ਰੇਤਲੀ ਮੈਰਾ ਮਿੱਟੀ ਇਸ ਦੀ ਕਾਸ਼ਤ ਲਈ ਕਾਫੀ ਢੁਕਵੀਂ ਹੈ। ਹੇਲੋਸੇਰ੍ਸ ਅੰਡਾਟਾਸ ਤੇ ਹੇਲੋਸੇਰ੍ਸ ਪੋਲੀਰਾਈਜਸ ਇਸਦੀਆਂ ਪ੍ਰਚਲਿਤ ਕਿਸਮਾਂ ਹਨ | ਇਸ ਦੇ ਬੂਟੇ ਕਟਿੰਗ ਰਾਹੀਂ ਲਾਏ ਜਾਂਦੇ ਹਨ , ਜਿਸ ਦੀ ਲੰਬਾਈ ਆਮ ਤੌਰ ਤੇ 20 cm ਹੁੰਦੀ ਹੈ | ਇਹ ਕਟਿੰਗ ਕ.... (Read More)
Dragon fruit ਦੀ ਅੱਜ ਦੇ ਸਮੇ ਵਿਚ ਮਾਰਕੀਟ ਵਿਚ ਕਾਫੀ ਡਿਮਾਂਡ ਹੈ | ਇਹ ਫ਼ਸਲ ਦੀ ਮਾੜੀ ਜਮੀਨ ਤੇ ਤਾਪਮਾਨ ਸਹਾਰਨ ਦੀ ਸਮਰੱਥਾ ਵੀ ਕਾਫੀ ਚੰਗੀ ਹੈ | ਰੇਤਲੀ ਮੈਰਾ ਮਿੱਟੀ ਇਸ ਦੀ ਕਾਸ਼ਤ ਲਈ ਕਾਫੀ ਢੁਕਵੀਂ ਹੈ। ਹੇਲੋਸੇਰ੍ਸ ਅੰਡਾਟਾਸ ਤੇ ਹੇਲੋਸੇਰ੍ਸ ਪੋਲੀਰਾਈਜਸ ਇਸਦੀਆਂ ਪ੍ਰਚਲਿਤ ਕਿਸਮਾਂ ਹਨ | ਇਸ ਦੇ ਬੂਟੇ ਕਟਿੰਗ ਰਾਹੀਂ ਲਾਏ ਜਾਂਦੇ ਹਨ , ਜਿਸ ਦੀ ਲੰਬਾਈ ਆਮ ਤੌਰ ਤੇ 20 cm ਹੁੰਦੀ ਹੈ | ਇਹ ਕਟਿੰਗ ਕਿਸਾਨ ਨੂੰ ਉਸਦੇ ਏਰੀਏ ਵਿਚ ਡਰੈਗਨਫਰੂਟ ਦੀ ਖੇਤੀ ਕਰ ਰਹੇ ਅਗ੍ਹਾਂਵਾਧੂ ਕਿਸਾਨ ਜਿਵੇ ਕਿ (ਅਮਨਦੀਪ ਸਿੰਘ) ਜੀ ਤੋਂ ਤਕਰੀਬਨ 70 ਰੁਪਏ /ਕਟਿੰਗ ਦੇ ਹਿਸਾਬ ਨਾਲ ਲਏ ਜਾ ਸਕਦੇ ਹਨ |ਬੂਟਿਆਂ ਨੂੰ ਆਮ ਤੌਰ ਤੇ 2x2 ਮੀਟਰ ਦੇ ਫਾਸਲੇ ਤੇ ਲਾਇਆ ਜਾਂਦਾ ਹੈ ਅਤੇ ਇਸ ਦੀ ਸਫਲ ਖੇਤੀ ਲਈ ਪੌਦਿਆਂ ਨੂੰ ਕੰਕਰੀਟ ਦੇ ਪਿੱਲਰਾਂ ਨਾਲ ਸਹਾਰਾ ਦੇਣਾ ਪੈਂਦਾ ਹੈ ਤੇ ਛੋਟੇ ਬੂਟਿਆਂ ਨੂੰ ਪਿੱਲਰਾਂ ਨਾਲ ਬੰਨ ਕੇ ਰੱਖਣਾ ਹੁੰਦਾ ਹੈ | ਇਹ ਇੱਕ ਘੱਟ ਪਾਣੀ ਲੈਣ ਵਾਲੀ ਫ਼ਸਲ ਹੈ ਪਰ ਚੰਗੀ ਪੈਦਾਵਾਰ ਲੈਣ ਲਈ ਹਫਤੇ ਬਾਅਦ ਦਿੱਤਾ ਜਾ ਸਕਦਾ ਹੈ | ਪਹਿਲੇ ਸਾਲ ਬੂਟਿਆਂ ਅਤੇ ਪਿੱਲਰਾਂ ਦਾ ਕੁੱਲ ਖਰਚਾ 5ਲੱਖ ਦੇ ਕਰੀਬ ਆ ਜਾਂਦਾ ਹੈ|ਫੁੱਲ ਆਉਣ ਤੋਂ ਪਹਿਲਾ 70 g ਯੂਰੀਆ ,90g DAP , 40 g MOP / ਬੂਟੇ ਦੇ ਹਿਸਾਬ ਨਾਲ ਪਾਓ ਤੇ ਫੁੱਲ ਆਉਣ ਤੋਂ ਬਾਅਦ ਯੂਰੀਆ ਘੱਟ ਤੇ ਪੋਟਾਸ਼ ਵੱਧ ਪਾਓ |ਫੁਲ ਆਉਣ ਤੋਂ 1 ਮਹੀਨੇ ਬਾਅਦ ਫਲ ਤੁੜਾਈ ਲਈ ਤਿਆਰ ਹੋ ਜਾਂਦਾ ਹੈ | ਇਸਦਾ ਮੰਡੀਕਰਨ ਲੋਕਲ ਮੰਡੀਆਂ ਤੇ ਵੱਡੇ ਸ਼ਹਿਰਾਂ ਦੀਆ ਮੰਡੀਆਂ ਵਿਚ ਵੀ ਕੀਤਾ ਜਾ ਸਕਦਾ ਹੈ | ਤੀਸਰੇ ਸਾਲ ਤੋਂ ਬਾਅਦ ਇਸ ਫਲ ਤੋਂ ਔਸਤਨ 3 ਲੱਖ/ਸਲਾਨਾ ਦੀ ਆਮਦਨ ਮੰਡੀ ਦੇ ਰੇਟ ਮੁਤਾਬਿਕ ਲਈ ਜਾ ਸਕਦੀ ਹੈ|

Posted by Balwinder Singh
Punjab
29-09-2023 07:05 PM
ਤੁਸੀ ਵਧੀਆ ਸਾਹੀਵਾਲ ਨਸਲ ਦੀ ਗਾਂ ਲੈਣ ਲਈ Gulam Ashraf 9915672525 cow dairy farm ਜਾ Sukhvinder Dhamherhi 9781589637 ਜਾ Sarb Cheema 9781589637 Sarb Cheema dairy Farm ਨਾਲ ਸੰਪਰਕ ਕਰ ਸਕਦੇ ਹੋ

Posted by Balvir dhillon
Punjab
29-09-2023 07:05 PM
Dhillon ji eh sundi de kar ke ate mausam te kar ke tapman ate meenh de kar ke hai edde lai hun koi vi spray krn da faida nahi kyuki hun keede ne jehda nuksan karna si krta so hun tusi koi v spray na kro
Posted by Punit kamal Singh jeji
Punjab
29-09-2023 06:42 PM
Punit ji esde lai tusi apna swal apni kheti buy/sell app te paa sakde ho

Posted by Abhiram singh
Uttar Pradesh
29-09-2023 06:25 PM
Abhiram ji aap arkel, Khapar Kheda kismo ki buvai kar sakte hai.

Posted by Padam
Haryana
29-09-2023 06:09 PM
Padam to manage this spray copper oxychloride 3g L of water and repeat the spray at weekly interval if required.

Posted by Padam
Haryana
29-09-2023 06:08 PM
Padam to manage this spray copper oxychloride 3g L of water and repeat the spray at weekly interval if required.

Posted by ks bhullar
Punjab
29-09-2023 06:06 PM
ਭੁੱਲਰ ਜੀ, ਜੇਕਰ nematode ਦੀ ਸਮੱਸਆ ਹੀ ਹੈ ਤਾਂ ਤੁਸੀ carbofuran ਜਾਂ ਸਰੋਂ ਦੀ ਖਲ ਦੀ ਵਰਤੋਂ ਕਰ ਸਕਦੇ ਹੋ ਜੀ।

Posted by kuldeep singh
Punjab
29-09-2023 05:42 PM
Kuldeep ji, hun spray Karn da fayda nahi hai ji, Dane ban chukke han, jo hmla hona si ho gya hai, is di spray gobh awastha te hi karni chahidi hai ji..
Posted by Bhagwant Singh
Punjab
29-09-2023 05:31 PM
ਤੁਸੀ ਸਰਕਾਰੀ ਹਸਪਤਾਲ ਵਿਚ ਸੰਪਰਕ ਕਰੋ ਤੁਹਾਨੂੰ ਕੱਟੀ ਵਾਲਾ ਵਧੀਆ ਸੀਮਨ ਮਿਲੇਗਾ
Posted by Bhagwant Singh
Punjab
29-09-2023 05:22 PM
Eh treatment synchronization he ji es da pass nu koi nuksan nhi he ji es da result v changa he ji
Posted by Mandeep
Punjab
29-09-2023 04:24 PM
Mandeep ji leaf miner de hmle naal leaf curling hon lagg jandi hai is di rokthaam lai tusi dimethoate 2ml/L paani de hisaab naal spray kar sakde ho ji..

Posted by Gurdeep Gill
Punjab
29-09-2023 04:23 PM
Os nu najdeeki doctor to chek up karwao ji majh nu sab-clinical Mastitis ho sakdi he ji
Posted by Pritam Singh
Punjab
29-09-2023 04:16 PM
Os nu Injection Cflox 15ml daily 3din lwao nall Powder Bufzone 200gm 50gm daily deo os to bhad Bolus Fasnil 6gm worm lai deo ji es nall jaldi teek ho jawe gi

Posted by Davinder
Punjab
29-09-2023 02:57 PM
Es nu tuss GADVASU ch hi le jo othe koi reservation di lod nhi ji plaster te te tareetment da hi kharcha jeada hunda he ji andaja 3500-5000 hi awe ga ji

Posted by Manjinder Singh
Punjab
29-09-2023 02:06 PM
Os nu Bolus Havimac ox 3gm deo Powder Bovimen B ultra 1.2kg 50gm daily Bolus Agrimin I 7X3 1daily deo Powder Lac up cfx 1.5 kg 100gm Daily deo ji es nall sarea problem da hall ho jawe ga

Posted by amritpal singh
Punjab
29-09-2023 01:56 PM
Amritpal ji, kank de rate aje jaari nahi hoye ate jhone da rate rs 2203/quintal hai ji..

Posted by gurjit singh
Punjab
29-09-2023 01:47 PM
Gurjit ji ih fruit rot di smasya hai ji is di rokthaam lai tusi copper oxychloride 3g L paani de hisaab naal spray kar sakde ho ji..

Posted by Sukh
Punjab
29-09-2023 01:38 PM
Feed se passu rapeet nhi hota aap passuo ko feed k sath Powder Agrimen Super 50gm daily dalte rahe ed se repeat breeding ki problem nhi ae gi

Posted by Manjit Singh
Punjab
29-09-2023 12:30 PM
Manjit ji tusi 3-4 oct nu berseem- di bijai kar sakde ho ji, ih bujai da shi sma hai ji..

Posted by Maninder brar
Punjab
29-09-2023 12:25 PM
ਮਨਿੰਦਰ ਜੀ ਕਿਰਪਾ ਕਰਕੇ ਫ਼ਸਲ ਦੀ ਫੋਟੋ ਭੇਜੋ ਜੀ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।

Posted by ਮਨਪ੍ਰੀਤ ਿਸੰਘ
Punjab
29-09-2023 12:09 PM
Manpreet ji, coloured Shimla mirch polyhouse vich tyar hundi hai ate is di vdde hotels vich jyada demand hundi hai , is di pneeri PAU to nahi mildi ji.

Posted by Aman singh
Punjab
29-09-2023 12:00 PM
Aman ji, tusi PBW 826 kism da beej lain lai waraich farm +91 70876 40752 naal sampark kar sakde ho ji...

Posted by Aman singh
Punjab
29-09-2023 11:57 AM
Aap use Keeper plus dalte rhe jahi teek rahe ga aap che to use Liquid AI sure 225ml AI ke turant bhad de sakte he ji

Posted by Balwinder Singh
Punjab
29-09-2023 11:25 AM
Haldi natural antibiotic he ji es se infection nhi hota jis se passu ko annko bimario se bachat hoti he ji

Posted by Ranjit singh
Punjab
29-09-2023 11:22 AM
Aap Jagraon mandi or Dabwali mandi se khreed saktd he ji

Posted by ਸੁਖਦੀਪ ਸਿੰਘ ਮੱਲ੍ਹੀ
Punjab
29-09-2023 09:54 AM
ਚੁਕੰਦਰ ਦੀ ਕਾਸ਼ਤ ਚੰਗੇ ਜਲ ਨਿਕਾਸ ਵਾਲੀਆਂ, ਮੈਰਾ ਰੇਤਲੀ ਤੋਂ ਚੀਕਣੀ ਮੈਰਾ, ਲੂਣੀਆਂ ਅਤੇ ਕਲਰਾਠੀਆਂ ਜ਼ਮੀਨਾਂ ਵਿਚ ਹੋ ਸਕਦੀ ਹੈ ਪਰ ਰੇਤਲੀ ਮੈਰਾ ਜ਼ਮੀਨ ਇਸ ਲਈ ਜ਼ਿਆਦਾ ਢੁੱਕਵੀਂ ਹੈ। ਇਸ ਦੀਆਂ ਦੋਗਲੀਆਂ ਕਿਸਮਾਂ ਦਾ ਔਸਤਨ ਝਾੜ 240-320 ਕੁਇੰਟਲ ਪ੍ਰਤੀ ਏਕੜ ਅਤੇ ਇਸ ਦੇ ਰਸ ਵਿਚ ਮਿਠੇ ਦੀ ਮਾਤਰਾ 13-15 ਪ੍ਰਤੀਸ਼ਤ ਹੁੰਦੀ ਹੈ। ਜ਼ਮੀਨ ਦੀ ਤਿਆਰੀ: ਖੇਤ ਨੂੰ ਦੋ-ਤਿੰਨ ਵਾਰ ਵਾਹ ਕੇ ਸੁਹਾਗਾ.... (Read More)
ਚੁਕੰਦਰ ਦੀ ਕਾਸ਼ਤ ਚੰਗੇ ਜਲ ਨਿਕਾਸ ਵਾਲੀਆਂ, ਮੈਰਾ ਰੇਤਲੀ ਤੋਂ ਚੀਕਣੀ ਮੈਰਾ, ਲੂਣੀਆਂ ਅਤੇ ਕਲਰਾਠੀਆਂ ਜ਼ਮੀਨਾਂ ਵਿਚ ਹੋ ਸਕਦੀ ਹੈ ਪਰ ਰੇਤਲੀ ਮੈਰਾ ਜ਼ਮੀਨ ਇਸ ਲਈ ਜ਼ਿਆਦਾ ਢੁੱਕਵੀਂ ਹੈ। ਇਸ ਦੀਆਂ ਦੋਗਲੀਆਂ ਕਿਸਮਾਂ ਦਾ ਔਸਤਨ ਝਾੜ 240-320 ਕੁਇੰਟਲ ਪ੍ਰਤੀ ਏਕੜ ਅਤੇ ਇਸ ਦੇ ਰਸ ਵਿਚ ਮਿਠੇ ਦੀ ਮਾਤਰਾ 13-15 ਪ੍ਰਤੀਸ਼ਤ ਹੁੰਦੀ ਹੈ। ਜ਼ਮੀਨ ਦੀ ਤਿਆਰੀ: ਖੇਤ ਨੂੰ ਦੋ-ਤਿੰਨ ਵਾਰ ਵਾਹ ਕੇ ਸੁਹਾਗਾ ਮਾਰ ਕੇ ਤਿਆਰ ਕਰੋ।ਬਿਜਾਈ ਦਾ ਸਮਾਂ: ਬਿਜਾਈ ਦਾ ਢੁੱਕਵਾਂ ਸਮਾਂ ਅਕਤੂਬਰ ਤੋਂ ਅੱਧ ਨਵੰਬਰ ਹੈ। ਬੀਜ ਦੀ ਮਾਤਰਾ ਅਤੇ ਬਿਜਾਈ ਦਾ ਢੰਗ: ਬਿਜਾਈ ਬੈਡਾਂ ਜਾਂ ਵੱਟਾਂ ਤੇ 50 ਸੈਂਟੀਮੀਟਰ ਦੀ ਵਿੱਥ ਰੱਖ ਕੇ ਕਰੋ। ਬੂਟੇ ਤੋਂ ਬੂਟੇ ਦਾ ਫਾਸਲਾ 20 ਸੈਂਟੀਮੀਟਰ ਅਤੇ ਬੀਜ 2.5 ਸੈਂਟੀਮੀਟਰ ਡੂੰਘਾ ਰਖੋ। ਇੱਕ ਏਕੜ ਵਿੱਚ 40,000 ਬੂਟੇ ਰੱਖੋ। ਬਿਜਾਈ ਤੋਂ ਪਹਿਲਾਂ 8 ਟਨ ਪ੍ਰਤੀ ਏਕੜ ਰੂੜੀ ਪਾਉਣੀ ਚਾਹੀਦੀ ਹੈ। ਜੇਕਰ ਰੂੜੀ ਦੀ ਵਰਤੋਂ ਨਹੀਂ ਕੀਤੀ ਤਾਂ ਪ੍ਰਤੀ ਏਕੜ (135 ਕਿਲੋ ਯੂਰੀਆ) ਅਤੇ 12 (75 ਕਿਲੋ ਸਿੰਗਲ ਸੁਪਰ ਫਾਸਫੇਟ) ਪਾਉ। ਬਿਜਾਈ ਸਮੇਂ 45 ਕਿਲੋ ਯੂਰੀਆ ਅਤੇ ਸਾਰੀ ਫਾਸਫੋਰਸ ਡਰਿੱਲ ਕਰੋ ਅਤੇ ਬਾਕੀ ਰਹਿੰਦੀ ਯੂਰੀਆ ਨੂੰ ਦੋ ਬਰਾਬਰ ਹਿੱਸਿਆ ਵਿਚ ਬਿਜਾਈ ਤੋਂ 30 ਅਤੇ 60 ਦਿਨਾਂ ਬਾਅਦ ਪਾਉ। ਨਾਈਟਰੋਜਨ ਖਾਦ ਦੀ ਪਿਛੇਤੀ ਵਰਤੋਂ ਨਾਲ ਫ਼ਸਲ ਦੇਰੀ ਨਾਲ ਤਿਆਰ ਹੁੰਦੀ ਹੈ। ਜੇਕਰ ਰੂੜੀ ਦੀ ਖਾਦ ਦੀ ਵਰਤੋਂ ਕੀਤੀ ਹੋਵੇ ਤਾਂ (105 ਕਿਲੋ ਯੂਰੀਆ) ਪ੍ਰਤੀ ਏਕੜ ਹੀ ਵਰਤੋ। ਪੋਟਾਸ਼ ਤੱਤ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ (20 ਕਿੱਲੋ MOP) ਪ੍ਰਤੀ ਏਕੜ ਬਿਜਾਈ ਸਮੇਂ ਪਾਉਂ। ਨਦੀਨਾਂ ਦੀ ਰੋਕਥਾਮ: ਮਹੀਨੇ ਦੇ ਵਕਫ਼ੇ ਤੇ 2 ਤੋਂ 3 ਗੋਡੀਆਂ ਕਰੋ। ਇਹ ਫ਼ਸਲ ਖੜ੍ਹੇ ਪਾਣੀ ਨੂੰ ਨਹੀਂ ਸਹਾਰਦੀ। ਬਿਜਾਈ ਤੋਂ ਤੁਰੰਤ ਬਾਅਦ ਪਹਿਲਾ ਪਾਣੀ ਦੇ ਦਿਉ ਅਤੇ ਦੂਸਰਾ ਪਾਣੀ ਦੋ ਹਫ਼ਤਿਆਂ ਬਾਅਦ ਦਿਉ। ਫ਼ਸਲ ਨੂੰ ਅੰਤ ਫਰਵਰੀ ਤੱਕ 3-4 ਹਫਤੇ ਅਤੇ ਮਾਰਚ-ਅਪ੍ਰੈਲ ਵਿਚ 10-15 ਦਿਨਾਂ ਦੇ ਅੰਤਰਾਲ ਤੇ ਪਾਣੀ ਲਾਉ ਅਤੇ ਪੁਟਾਈ ਤੋਂ ਦੋ ਹਫ਼ਤੇ ਪਹਿਲਾਂ ਪਾਣੀ ਬੰਦ ਕਰ ਦਿਉ।ਪੁਟਾਈ ਫ਼ਸਲ ਦੀ ਪੁਟਾਈ ਅੱਧ ਅਪ੍ਰੈਲ ਤੋਂ ਮਈ ਦੇ ਅਖੀਰ ਤੱਕ ਕੀਤੀ ਜਾ ਸਕਦੀ ਹੈ। ਇਸ ਦੀ ਪੁਟਾਈ ਚੁਕੰਦਰ ਹਾਰਵੈਸਟਰ, ਆਲੂ ਪੁੱਟਣ ਵਾਲਾ ਡਿਗਰ, ਹੱਲ ਜਾਂ ਹੱਥ ਨਾਲ ਕੀਤੀ ਜਾ ਸਕਦੀ ਹੈ। ਪੁਟਾਈ ਤੋਂ 48 ਘੰਟਿਆਂ ਦੇ ਵਿਚ ਇਸ ਦੀ ਪਿੜਾਈ ਹੋ ਜਾਣੀ ਚਾਹੀਦੀ ਹੈ। ਇਸ ਦੇ ਪੱਤਿਆਂ ਨੂੰ ਹਰੀ ਖਾਦ ਜਾਂ ਚਾਰੇ ਦੇ ਤੌਰ ਤੇ ਵੀ ਵਰਤਿਆ ਜਾ ਸਕਦਾ ਹੈ। ਜੜ੍ਹਾਂ ਦਾ ਗਾਲਾ ਅਤੇ ਪੱਤਿਆਂ ਦੇ ਧੱਬੇ ਇਸ ਦੇ ਮੁੱਖ ਰੋਗ ਹਨ। ਸੈਨਿਕ ਸੁੰਡੀ, ਤੰਬਾਕੂ ਸੁੰਡੀ ਅਤੇ ਕਟਵਰਮ ਮੁੱਖ ਕੀੜੇ ਹਨ। ਕੀੜੇ ਮਕੌੜੇ ਅਤੇ ਬਿਮਾਰੀਆਂ ਤੋਂ ਬਚਾਅ ਲਈ ਇਕ ਖੇਤ ਵਿਚ ਤਿੰਨਾਂ ਸਾਲਾਂ ਬਾਅਦ ਫ਼ਸਲ ਬੀਜਣੀ ਚਾਹੀਦੀ ਹੈ।

Posted by kuldeep singh
Punjab
29-09-2023 09:42 AM
Kuldeep ji ih haldi rog di samasya hai ji, is di rokthaam gobh awastha te spray kar ke hi kiti jandi hai, hun is da koi hall sambhav nahi hai ji

Posted by Rohit Kumar
Punjab
29-09-2023 09:08 AM
Rohit ji 4 month de boote te pendinethalin da koi asar nahi hunda

Posted by Dilbagh
Punjab
29-09-2023 08:07 AM
ਦਿਲਬਾਘ ਜੀ ਤੁਸੀਂ ਇਹ ਦੱਸੋ ਜਿਹੜੀ ਪਹਿਲਾ ਸਪਰੇ ਕੀਤੀ ਸੀ ਓਹਨੂੰ ਕੀਨੇ ਦਿਨ ਹੋ ਗਏ ਅਤੇ ਉਸਦੀ ਕੀਨੀ ਡੋਜ਼ ਵਰਤੀ ਸੀ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ

Posted by Adi Rana
Punjab
29-09-2023 08:06 AM
Os nu Liquid Utreviv 1litter 100ml suba sham dyo Powder Lac up Bfx 1.5 kg 100gm Daily deo ji

Posted by Jagseer Singh
Punjab
29-09-2023 07:57 AM
Jagseer ji, baag vich nmee di maatra bna ke rakho ate jyada soka laggan to baad paani na lao, tusi copper oxychloride 3g/L paani de hisaab naal spray kar sakde ho ji
Posted by ਸੁਰੇਸ਼ ਕੁਮਾਰ
Punjab
29-09-2023 06:46 AM
Aap use Sodium bicarbonate 50gm swere shame de Bolus Mammi up 2X5 2 Bolus daily deo

Posted by Jagseer Singh
Punjab
29-09-2023 06:44 AM
Jagseer ji kirpa apne podhe di ate kinnow di photo bhejo kyuki dropping kai karran kar kehundi hai so us trike nal hi tuhnau sahi jankari diti ja sakdi hai

Posted by Daljit Singh
Punjab
28-09-2023 11:23 PM
ਉਸ ਨੂੰ ਕਾਹੜਾ ਤਿਆਰ ਕਰਕੇ ਦਿਉ ਜਿਸ ਵਿਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ, ਬਾਕੀ ਤੁਸੀ ਸੂਣ ਤੋਂ ਹਫਤੇ ਬਾਦ ਥੋੜੀ ਥੋੜੀ ਫੀਡ ਖਵਾਉਣੀ ਸ਼ੁਰੂ ਕਰੋ ਅਤੇ ਕਣਕ ਦਾ ਦਲੀਆ ਵੀ ਨਾਲ ਦੇ ਸਕਦੇ ਹੋ ਇਸਦੇ ਲਈ ਕਣਕ ਦਾ ਦਲੀਆ 1 ਕਿਲੋ, 200 ਗ੍ਰਾਮ ਗੁੜ ਮਿਲਾਓ ਅਤੇ ਫਿਰ ਪਕਾ ਕੇ ਉਸ ਨੂੰ ਥੋੜਾ ਠੰਡਾ ਕਰ.... (Read More)
ਉਸ ਨੂੰ ਕਾਹੜਾ ਤਿਆਰ ਕਰਕੇ ਦਿਉ ਜਿਸ ਵਿਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ, ਬਾਕੀ ਤੁਸੀ ਸੂਣ ਤੋਂ ਹਫਤੇ ਬਾਦ ਥੋੜੀ ਥੋੜੀ ਫੀਡ ਖਵਾਉਣੀ ਸ਼ੁਰੂ ਕਰੋ ਅਤੇ ਕਣਕ ਦਾ ਦਲੀਆ ਵੀ ਨਾਲ ਦੇ ਸਕਦੇ ਹੋ ਇਸਦੇ ਲਈ ਕਣਕ ਦਾ ਦਲੀਆ 1 ਕਿਲੋ, 200 ਗ੍ਰਾਮ ਗੁੜ ਮਿਲਾਓ ਅਤੇ ਫਿਰ ਪਕਾ ਕੇ ਉਸ ਨੂੰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਵਾ ਸਕਦੇ ਹੋ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













