Posted by yadvinder singh
Punjab
09-06-2022 04:12 PM
yadvinder ji tuhade sare swal de jwab de dite gaye ne tusi check kar sakde ho dhanwaad.

Posted by ਯਸ਼ਕੀਰਤ ਬਰਾੜ
Rajasthan
09-06-2022 04:06 PM
Brar ji tuci kise bhi company de bypass fatt ate Dicalcium phosphate powder vart skde ho jo bhi tuhade nazdiki store te uplabh hai ohna di varto kr skde ho, ehna sbb da kam eko jeha hunda hai.

Posted by ਯਸ਼ਕੀਰਤ ਬਰਾੜ
Rajasthan
09-06-2022 04:04 PM
Brar ji cow nu dry krn ton badd sare thnna vich mamiprotec tube chdwa skde ho.

Posted by Reeta gupta
Uttar Pradesh
09-06-2022 03:59 PM
reeta ji abhi ap usme dhan, makki, moong, manh, arhar aur sabzion mein kaddu jati ki sabzian, bhindi lga sakte hai. dhanyawad.

Posted by ਯਸ਼ਕੀਰਤ ਬਰਾੜ
Rajasthan
09-06-2022 03:57 PM
ਯਸ਼ਕੀਰਤ ਜੀ ਤੁਸੀ ਉਸ ਨੂੰ Biotrim injection 15ml ਲਗਵਾਓ ਅਤੇ Amoxirum forte tablet ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਬਾਕੀ ਉਸ ਨੂੰ Vivliv liquid 100ml ਰੋਜਾਨਾ ਦੇਣਾ ਸ਼ੁਰੂ ਕਰੋ
Posted by Ravinder Singh
Punjab
09-06-2022 03:47 PM
ਹਾਂਜੀ ਰਵਿੰਦਰ ਜੀ ਤੁਸੀ ਉਸ ਨੂੰ Vitum H liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਸੂਣ ਤੋਂ 20 ਦਿਨ ਪਹਿਲਾ Intabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਜਿਸ ਨਾਲ ਉਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਗਰਮੀ ਤੋਂ ਬਚਾ ਕੇ ਰੱਖੋ .

Posted by Gurmeet panwar
Uttar Pradesh
09-06-2022 03:13 PM
gurmeeet ji kirpya yeh btye ki yeh samasya apko ek do podhe mein hi hai ja kaafi podhe mein hai aur apne isko konsi khad daali hui hai us hisab se hi apko sahi jankari di ja skti hai. dhanyawad.
Posted by Mukesh kumar
Uttar Pradesh
09-06-2022 02:03 PM
Mukesh ji aap dudh wale pashuo ko rojana 30-35kg hara chara aur 5-7kg suka chara khila skte hai, yeh aap din mai 3 var thoda thoda krke khilayen aur unko 2.5kg dudh ke mgar 1kg feed khila skte hai.

Posted by Kuber singh
Uttarakhand
09-06-2022 01:59 PM
कुबेर जी किर्प्या अपना सवाल विस्तार से बताये की आपको मिर्चकी खेती के बारे में जानकारी चाहिए जा फिर किसी बीमारी जा कीट बारे में उस हिसाब से ही आपको सही जानकारी दी जा सकती है। धन्यवाद्।

Posted by Kapil yadav
Madhya Pradesh
09-06-2022 01:27 PM
kapil ji jab ap fertilizer ko mitti mein dalte hai to vo podhe ki jad ke paas chali jati hai aur phir jad ke dwara podhe mein chali jati hai. jab ap spray karte ho to vo stomata ki wajah se podhe ke andar chali jati hai. dhanyawad.

Posted by manju
Haryana
09-06-2022 01:10 PM
मंजू जी नमक वाली पानी में आप धान की 27p31 किस्म उगा सकते हैं यह नमकीन पानी में भी अच्छी पैदावार दे जाती है। धन्यवाद

Posted by Rabjeet Singh
Punjab
09-06-2022 12:04 PM
ਰਬਜੀਤ ਜੀ ਲਾਲ ਡਰੈਗਨ ਫਰੂਟ ਦੀ ਤੁਸੀਂ red jaina ,natural mystic , zamorano ਦੀ ਬਿਜਾਈ ਕਰ ਸਕਦੇ ਹੋ। ਇਸਦੇ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਬਲਜੀਤ ਸਿੰਘ -99151 09944 ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ।
Posted by Lovedeep Singh
Punjab
09-06-2022 11:41 AM
love ji kirpa eh daso tusi esnu kehdi khad kini matra vich paa chuke ho us hisab nal hi tuhanu sahi jankari diti ja sakdi hai. dhanwaad.

Posted by Harmander Singh Brar
Punjab
09-06-2022 11:38 AM
harmander ji je pehla tusi mungi nu sifarish kitikhad di poori matra payi hai tan tuhanu es sme koi vi spray karan di jrurat nahi. pr je tuhadi fasal koi lachan dikha rahi hai tan tusi us hisab nal spray kar sakde ho. dhanwaad.

Posted by Dilbag singh
Punjab
09-06-2022 11:37 AM
ਘਰ ਵਿਚ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਇਹ ਰੋਜਾਨਾ 1-1.5 ਕਿਲੋ ਤੱਕ ਦੇ ਸਕਦੇ ਹੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜ਼ਰੂਰ ਦਿਓ ਅਤੇ ਇਹਨਾਂ ਨੂੰ ਵਧੀਆ ਹਰਾ ਚਾ.... (Read More)
ਘਰ ਵਿਚ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਇਹ ਰੋਜਾਨਾ 1-1.5 ਕਿਲੋ ਤੱਕ ਦੇ ਸਕਦੇ ਹੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜ਼ਰੂਰ ਦਿਓ ਅਤੇ ਇਹਨਾਂ ਨੂੰ ਵਧੀਆ ਹਰਾ ਚਾਰਾ ਦਿਓ.

Posted by Khushi
Punjab
09-06-2022 11:35 AM
khushi ji ehde baare haje kuch vi keha nahi ja sakda jado sarkar esda koi rate dawegi udo hi pta lagu kina rate miluga. dhanwaad.
Posted by GURLAL SINGH GILL
Punjab
09-06-2022 11:35 AM
ਹਾਂਜੀ ਗੁਰਲਾਲ ਜੀ ਗੱਭਣ ਪਸ਼ੂਆਂ Ivermectin injection ਲਗਾ ਸਕਦੇ ਹੋ ਇਹ ਤੁਸੀ 1ml ਪ੍ਰਤੀ 50kg ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ.

Posted by Apurba
West Bengal
09-06-2022 11:32 AM
अपूर्बा जी,यह फंगल के हमले के कारण है इसके लिए आप carbendazim 2gm प्रति लीटर पानी के हिसाब स्प्रे करें। धन्यवाद

Posted by Khushi
Punjab
09-06-2022 11:32 AM
khushi ji pr 126 di paneeri 20 june takk ate 1509 di 15 june tak laun di sifarish kiti jandi hai. dhanwaad.

Posted by Aman
Haryana
09-06-2022 11:18 AM
aman ji kise vi dwai nal tatt wali spray karan di sifarish nahi kiti jandi esde layi tusi pehla dwai wali spray kar ke pher 7-10 din baad hor koi spray kar sakde ho. dhanwaad.

Posted by ranjit singh
Punjab
09-06-2022 09:08 AM
ranjeet ji esde layi tusi 1200 ml buta chlor nu 60 kilo rete vich mila ke prati acre de hisab nal vart sakde ho. dhanwaad.

Posted by Mohammed Aijaz Rizvi
Chattisgarh
09-06-2022 08:57 AM
मोहम्मद जी यदि आपने इसमें हल्दी लगानी है तो आप नीम को सीधा ही लगाएं और बाढ़ के पानी के साथ सिंचाई करें ड्रिप सिंचाई में थोड़ी समस्या हो सकती है। धन्यवाद
Posted by ਇੰਦਰਜੀਤ ਸਿੰਘ
Punjab
09-06-2022 08:37 AM
ਸਿੰਘ ਜੀ ਜਾਮਣ ਦਾ ਪੌਦੇ ਲਾਉਣ ਵੇਲੇ ਇੱਕ ਪੌਦੇ ਦੀ ਦੂਜੇ ਪੌਦੇ ਤੌ ਦੂਰੀ 9 ਮੀਟਰ ਰੱਖਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by Gurveer sidhu
Punjab
09-06-2022 08:19 AM
gurveer ji tuhade area vich jhone di lwai takriban 18 june ton karan di sifarish kiti gayi hai. dhanwaad.

Posted by ਮੇਜਰ ਸਿੰਘ
Punjab
09-06-2022 08:06 AM
ਮੇਜਰ ਜੀ, ਇਹ ਇੱਕ ਨਦੀਨ ਹੈ ਅਤੇ ਇਹ ਸਾਉਣੀ ਦੀਆਂ ਫਸਲਾਂ ਵਿਚ ਆਮ ਹੀ ਦੇਖਿਆ ਜਾਂਦਾ ਹੈ। ਧੰਨਵਾਦ।

Posted by Maan
Punjab
09-06-2022 07:15 AM
ਮਾਨ ਜੀ ਇਹ ਰਸ ਚੂਸਣ ਵਾਲੇ ਕੀੜੇ ਦੇ ਕਰ ਕੇ ਹੋ ਸਕਦਾ ਹੈ ਇਸਦੇ ਲਈ ਤੁਸੀਂ thaimethoxam @ 1ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤੋਂ। ਧੰਨਵਾਦ

Posted by Gurpreet
Haryana
09-06-2022 07:03 AM
ਗੁਰ ਜੀ ਇਹ ਕਿਸੇ ਵੀ ਬੀਮਾਰੀ ਜਾ ਕੀੜੇ ਦੇ ਲੱਛਣ ਨਹੀਂ ਲੱਗ ਰਹੇ ਇਹ ਗਰਮੀ ਦੇ ਕਰ ਕੇ ਹੋ ਸਕਦਾ ਹੈ ਤੁਸੀਂ ਪਾਣੀ ਅਤੇ ਖਾਦ ਦਾ ਖ਼ਿਆਲ ਰੱਖੋ। ਧੰਨਵਾਦ।

Posted by amarpal singh
Punjab
09-06-2022 06:48 AM
ਅਮਰ ਜੀ ਪਟਿਆਲਾ ਵਿਚ ਝੋਨੇ ਦੀ ਲਵਾਈ 18 ਜੂਨ ਤੋਂ ਸ਼ੁਰੂ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਧੰਨਵਾਦ।

Posted by Baljeet kaur krishi sakhi
Punjab
09-06-2022 06:45 AM
baljeet ji esde layi tusi npk 191919@ 10-15 gram prati litre paani de hisab nal spray kar sakde ho. dhanwaad.

Posted by KS
Punjab
09-06-2022 06:18 AM
ਸਿੰਘ ਜੀ 1718 ਦਾ 7-8 ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by Neeraj Rathi
Uttar Pradesh
09-06-2022 05:08 AM
neeraj ji ferterra dwai ki spray nahi hoti app usko aise hi mitti mein daal sakte hai. usko ap 10 kilo prati acre ke hisab se prayog kar sakte hai. dhanyawad.
Posted by Ranjeet
Himachal Pradesh
08-06-2022 11:56 PM
Ranjeet ji, humic acid aur fulvic acid ka paryog paudhe ki growth bdhaane ke liye kiya jata hai, iska paryog tab hi krna chahiye agar apke plant ki growth kam ho rhi ho. Dhnyvaad.
Posted by Aadarsh Pandey
Uttar Pradesh
08-06-2022 11:01 PM
इसका प्रयोग बच्चेदानी को मुंह खोलने के लिए प्रयोग किया जाता है।

Posted by Gurjot 2
Punjab
08-06-2022 10:12 PM

Posted by amritpal singh
Punjab
08-06-2022 09:39 PM
Amritpal ji, je tuci urea di varto nahi karna chahunde ta tuci vermicompost khaad paa sakde ho ji ate bimaarian di rokthaam lai tuci khatti lassi di spray kar skade ho ji. Dhanwaad .

Posted by Balvir Singh Mann
Punjab
08-06-2022 09:09 PM
Balvir ji, je 4 din tak brinajl de booteya nu kuch nahi hya ta hun bootre de khraab hon de chance bhut ghatt han ji . dhanwaad .
Posted by amritpal Singh
Punjab
08-06-2022 08:35 PM
ਅਮ੍ਰਿਤਪਾਲ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਇਸ ਤੇ ਪਿਛਲੇ ਦਿਨਾਂ ਵਿੱਚ ਕੋਈ ਸਪਰੇ ਕੀਤੀ ਸੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।

Posted by Bijendra sen
Madhya Pradesh
08-06-2022 08:32 PM
बिजेंद्र जी, ये निर्भर करता है की पाले ने अरंडी का कितना नुक्सान किया है, उस हिसाब से पौधे के दुबारा त्यार होने की उम्मीद की जा सकती है। धन्यवाद।
Posted by Amrit pal singh
Madhya Pradesh
08-06-2022 08:23 PM
ਅਮ੍ਰਿਤਪਾਲ ਜੀ, Pendimethlin herbicide ਤਰ ਵੱਤਰ ਝੋਨੇ ਦੀ ਸਿੱਧੀ ਬਿਜਾਈ ਕਰਨ ਤੋਂ ਤੁਰੰਤ ਬਾਅਦ 1 ਲੀਟਰ /ਏਕੜ ਦੇ ਹਿਸਾਬ ਨਾਲ ਕਰਨੀ ਚਾਹੀਦੀ ਹੈ ਜੀ। ਧੰਨਵਾਦ।

Posted by harjit
Punjab
08-06-2022 07:12 PM
ਹਰਜੀਤ ਜੀ, ਇਹ ਤੇਲੇ ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀ thiamethoxam @80g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਕੇ ਕਰ ਸਕਦੇ ਹੋ ਜੀ। ਧੰਨਵਾਦ।

Posted by yadwinder singh
Punjab
08-06-2022 07:11 PM
ਯਾਦਵਿੰਦਰ ਜੀ ਇਹ ਫੰਗਸ ਦੇ ਹਮਲੇ ਦੇ ਲੱਛਣ ਲੱਗ ਰਹੇ ਹਨ ਇਸਦੀ ਰੋਕਥਾਮ ਲਈ ਤੁਸੀਂ carbendazim @ 2ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾ ਕਰੋ। ਧੰਨਵਾਦ।
Posted by Neeraj Rathi
Uttar Pradesh
08-06-2022 07:08 PM
Neeraj ji yeh top borer hai iski roktham ke liye fame@20ml ya coragen@60 ml ko prati acre ke hisab se spray karen,dhanywad
Posted by Yadveer Singh
Punjab
08-06-2022 06:59 PM
ਯਾਦਵੀਰ ਜੀ, ਵੈਸੇ ਤੁਹਾਡੀ ਫਸਲ ਸਾਫ ਲੱਗ ਰਹੀ ਹੈ, ਕਿਰਪਾ ਕਰ ਕੇ ਇਹ ਦੱਸੋ ਕਿ ਫਸਲ ਵਿਚ ਕਿ ਦਿੱਕਤ ਹੈ ਤਾ ਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਕਿਸੇ ਦਵਾਈ ਦੀ ਸਿਫਾਰਿਸ਼ ਕੀਤੀ ਜਾ ਸਕੇ। ਧੰਨਵਾਦ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image





















