
Posted by Yuvraj Singh
Punjab
10-06-2022 02:29 PM
Yuvraj ji, multicut Bajra beejn to pehla tuci do kanal jgaah vich 25 kg SSP khaad di varto kar sakde ho ji. Dhanwaad .

Posted by jagseer Brar
Punjab
10-06-2022 02:23 PM
jagseer ji, surajmukhi di bijai january - february mahine vich kiti jandi hai is lai is di kheti kank di fasll to baad nahi kiti jaa sakdi par saron to bad tuci is di kheti kar sakde ho ji. Dhanwaad .

Posted by NARINDER SINGH
Punjab
10-06-2022 02:19 PM
ਨਰਿੰਦਰ ਜੀ, ਮਿਰਚ CH 27 ਨੂੰ ਸੁੰਡੀ ਤੋਂ ਬਚਾਉਣ ਲਈ ਤੁਸੀ coragen @0.5 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ

Posted by Sultan
Rajasthan
10-06-2022 01:17 PM
सुल्तान जी कपास को 15 मई तक्क लगाने की सिफारिश की जाती है अभी आप कपास को नहीं लगा सकते। धन्यवाद्।

Posted by Balvir Singh Mann
Punjab
10-06-2022 01:09 PM
Balvir ji, ih Litchi da plantlag riha hai ji. Dhanwaad .

Posted by Balvir Singh Mann
Punjab
10-06-2022 01:07 PM
Balvir ji, ih Ashawgandha da paudha lag riha hai ji. Dhanwaad .

Posted by Sardar
Punjab
10-06-2022 01:04 PM
Sardar ji tuci poultry farming di training lai apne nazdiki krishi vigyan kendra nal sampark kr skde jo uthe sme sme te kisana nu alag alag kma di training diti jandi hai tuci isde lai Krishi Vigyan Kendra, Village Goneana, District Muktsar-152026, Punjab – India, Email: kvkmuktsar@pau.edu nal sampark kr skde ho ate ethe ja ke apna training wala farm bhar skde ho.

Posted by Happy Singh
Punjab
10-06-2022 12:19 PM
ਹੈਪੀ ਜੀ, ਤੁਸੀ ਇਹਨਾਂ ਨੂੰ ਵਰਮੀਕੰਪੋਸਟ ਖਾਦ 2-3 kg / ਬੂਟੇ ਦੇ ਹਿਸਾਬ ਨਾਲ ਦੇ ਸਕਦੇ ਹੋ ਜੀ। ਧੰਨਵਾਦ।

Posted by Sohi
Punjab
10-06-2022 12:18 PM
ਸੋਹੀ ਜੀ ਤੁਸੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ ਬਾਕੀ ਤੁਸੀ ਉਸ ਨੂੰ brotone liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ

Posted by Amolsaklecha़़़
Madhya Pradesh
10-06-2022 11:51 AM
श्रीमान जी, JS 71-05, JS 335, JS 80-21, JS 75-46 किस्में मध्य प्रदेश के लिए अच्छी किस्में है। धन्यवाद।

Posted by gurinder
Punjab
10-06-2022 11:11 AM
ਗੁਰਿੰਦਰ ਜੀ, ਝੋਨੇ ਦੀ ਫਸਲ ਵਿਚ ਜਿਪਸਮ ਪਾਉਣ ਦੀ ਜ਼ਿਆਦਾ ਲੋੜ ਨਹੀਂ ਹੁੰਦੀ , ਤੁਸੀ ਆਪਣੀ ਮਿੱਟੀ ਦੀ ਜਾਂਚ ਕਰਵਾਓ ਅਤੇ ਜੇ ਸਿਫਾਰਿਸ਼ ਕੀਤੀ ਜਾਂਦੀ ਹੈ ਤਾ ਹੀ ਜਿਪਸਮ ਦੀ ਵਰਤੋਂ ਕਰੋ। ਧੰਨਵਾਦ।

Posted by Kapil yadav
Madhya Pradesh
10-06-2022 10:57 AM
कपिल जी, कई चीजों पर निर्भर करता है जैसे की तापमान, मिटटी की किस्म आदि वैसे आम तौर नाइट्रोजन वाली खाद जल्दी पौदे को उपलब्ध हो जाती है और फास्फोरस, पोटाश वाली खाद ज्यादा समय लेती है। धन्यवाद।
Posted by gurpreet singh
Punjab
10-06-2022 10:22 AM
Gurpreet ji iss semen di sahi jankari tuhanu uss ton mill skdi hai jiss ton ehh semen bhrwaya hai kyuki ohna kol isdi puri jankari hundi hai.

Posted by simar bajwa
Punjab
10-06-2022 10:12 AM
simar ji kirpa eh daso tusi ehnu kehdi khad kini matra vich paa chuke ho us hisab nal hi tuhanu aggey jankari diti ja sakdi hai. dhanwaad.
Posted by ਸਰਬਜੀਤ ਸਿੰਘ
Punjab
10-06-2022 10:04 AM
Sarabjit ji, tuci is nu vermicompost khaad paa sakde ho ate NPK 19:19:19 @10-15 g/L paani de hisaab naal spray vi kar sakde ho ji. Dhanwaad .
Posted by Gurpartap singh
Punjab
10-06-2022 09:43 AM
Gurpartap ji jekar ohh thoda thoda pishab krdi hai fir ehh garmi krke bhi ho skda hai baki jekar oh pishab krde sme drd mndi ha ja ekathi jehi ho ke pishab krdi ha tan uss vare daso tan jo uss vare tuhanu sahi jankari diti ja ske, baki uss nu hun jokhar 100gm, kalmishora 100gm dono pisaa ke powder bnaao ate 200gm shakar vich bheo ke rakho, ehh tuci adha adha swere sham deo.
Posted by Vinod Mahanta
Himachal Pradesh
10-06-2022 09:41 AM
vinod ji yeh fangas ke hamle ke lakshan lag rahe hai iski roktham ke liye ap carbendazim@ 2 gram prati litre paani ke hisab se prayog kare. dhanyawad.

Posted by Kavin wander
Punjab
10-06-2022 09:30 AM
Kavin ji tuci majja di feed vich 30 kilo joo, 40 kilo kanak , 15 kilo vdemia di khall, 15 kilo saro di khal mix kro ate cow lyi 1 quantal feed vich 35 kiloo jo, 45 kilo kanak , 10 kilo vdemia di khal ate 10 kilo saro di khall mix krke tyar karo te khavao baki livertonic de torr te tuci vivliv, Vitakindliv, Brotone liquid koi bhi 50ml rojana de hisab nal de skde ho.

Posted by Har Kamal Jeet singh
Punjab
10-06-2022 09:00 AM
har kamal ji makki di vadhia growth layi usnu 40 kilo DAP ate 20 kilo murate of potash( je jammen vich ghat hai) prati acre de hisab nal bijai wele paun di sifarish kiti jandi hai. dhanwaaad.

Posted by sukhvir singh
Punjab
10-06-2022 08:29 AM
sukhvir ji je tusi poori khad di matra paa rahe ho tan koi vi spray karan di jrurat nahi eh mirch da size tan tusi kehdi kisam beeji hai ohde upar hi nirbhar karda hai. je phr vi mirch da size wala chota hai tan tusi gibrellic acid @ 2-4 ml prati litre paani de hisab nal spray kar sakde ho. dhanwaad.

Posted by Sachin Sihag
Haryana
10-06-2022 08:16 AM
सचिन जी यह समस्या बहुत ही कम पोधो पर है और इसका पैदावार पर कोई ज्यादा असर भी नहीं होता इसके लिए आपको कुछ भी स्प्रे करने की जरूरत नहीं है। अगर यह कीट का हमला बढ़ता है तो आप dimethoate @ 2 ग्राम प्रति लीटर पानी के हिसाब से प्रयोग कर सकते है। धन्यवाद्।

Posted by Sachin Sihag
Haryana
10-06-2022 08:15 AM
सचिन जी यह समस्या बहुत ही कम पोधो पर है और इसका पैदावार पर कोई ज्यादा असर भी नहीं होता इसके लिए आपको कुछ भी स्प्रे करने की जरूरत नहीं है। अगर यह कीट का हमला बढ़ता है तो आप dimethoate @ 2 ग्राम प्रति लीटर पानी के हिसाब से प्रयोग कर सकते है। धन्यवाद्।

Posted by Gagandeep
Uttar Pradesh
10-06-2022 06:50 AM
गगन जी इसकी रोकथाम के लिए आप tembotrione @ 105 ml को प्रति एकर के हिसाब से प्रयोग कर सकते है। धन्यवाद्।
Posted by Jagwinder Dhaliwal
Punjab
10-06-2022 06:40 AM
ਜਗਵਿੰਦਰ ਜੀ ਇਹ ਕਿਸਮ 1-1.5 ਨੰਬਰ ਪਾਣੀ ਵਿਚ ਜਿਆਦਾ ਵਧੀਆ ਹੁੰਦੀ ਹੈ ਉਥੇ ਹੀ ਇਹ ਕਿਸਮ ਸਹੀ ਝਾੜ ਦਿੰਦੀ ਹੈ। ਧੰਨਵਾਦ।
Posted by Jagwinder Dhaliwal
Punjab
10-06-2022 06:37 AM
ਜਗਵਿੰਦਰ ਜੀ ਇਹ ਕਿਸਮ 1-1.5 ਨੰਬਰ ਪਾਣੀ ਵਿਚ ਜਿਆਦਾ ਵਧੀਆ ਹੁੰਦੀ ਹੈ ਉਥੇ ਹੀ ਇਹ ਕਿਸਮ ਸਹੀ ਝਾੜ ਦਿੰਦੀ ਹੈ। ਧੰਨਵਾਦ।

Posted by Kavin wander
Punjab
10-06-2022 06:11 AM
kavin ji jhone nu 90 kilo urea 3 hissean vich paun di sifarish kiti jandi hai. pehla hissa jhona khet vich laun ton 7 din baad, duja hissa 21 din baad ate teeja hissa 42 din baad pao. dhanwaad.
Posted by Satnam Singh Dhaliwal
Haryana
10-06-2022 04:30 AM
satnam ji pr126 di paneeri tusi 20 june takk beej sakde ho ate 25-35 din di paneeri nu khet vich laun di sifarish kiti jandi hai. dhanwaad
Posted by Lakhwinder Singh nirankari
Punjab
09-06-2022 11:23 PM
lakhwinder ji haldi vich nadeen di roktham layi tusi godi kar sakde ho. ehde vich koi vi spray karan di sifarish nahi kiti jandi kyuki ohde nal fasal upar maada asar pai sakda hai. dhanwaad.
Posted by Sewak Bhullar
Punjab
09-06-2022 10:09 PM
ਸੇਵਕ ਜੀ, ਚਾਰੇ ਵਾਲੀਆਂ ਫਸਲਾਂ ਵਿਚ ਨਦੀਨਾਂ ਦੀ ਰੋਕਥਾਮ ਲਈ ਕਿਸੇ ਵੀ ਨਦੀਨਾਸ਼ਕ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਧੰਨਵਾਦ।
Posted by Gurjot singh
Punjab
09-06-2022 09:54 PM
ਗੁਰਜੋਤ ਜੀ ਤੁਹਾਨੂੰ ਪੰਜਾਬ ਵਿਚ ਜਾ ਆਸ ਪਾਸ ਇਸਦੀ ਟ੍ਰੇਨਿੰਗ ਮਿਲਣਾ ਮੁਸ਼ਕਿਲ ਹੈ ਕਿਉਕਿ ਜਿਥੇ ਇਹ ਜ਼ਿਆਦਾ ਮਿਲਦੇ ਹੈ ਜਾ ਜਿਥੇ ਇਹਨਾਂ ਨੂੰ ਜ਼ਿਆਦਾ ਰੱਖਿਆ ਜਾਂਦਾ ਹੈ ਉਥੇ ਟ੍ਰੇਨਿੰਗ ਅਤੇ ਸਾਂਭ ਸੰਭਾਲ ਦੀ ਜਾਣਕਾਰੀ ਮਿਲ ਜਾਂਦੀ ਹੈ ਤੁਸੀ ਇਸਦੇ ਲਈ Srinivas Gowda: +91 96322 64308 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਇੰਟੀਗ੍ਰੇਟਡ ਫਾਰਮ ਹੈ ਤੁਸੀ ਇਹਨਾਂ ਨਾਲ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋ

Posted by ਬੰਗਾਲ ਸੂਰੇਵਾਲਾ
Punjab
09-06-2022 09:21 PM
ਬੰਗਾਲ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ PR ਦੀ ਕਿਹੜੀ ਕਿਸਮ ਦੀ ਬਿਜਾਈ ਕਰਨੀ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਦੀ ਸਹੀ ਜਾਣਕਾਰੀ ਦਿਤੀ ਜਾ ਸਕੇਗੀ। ਧੰਨਵਾਦ।

Posted by Ramandeep
Punjab
09-06-2022 09:19 PM
Ramandeep ji tuci uss nu Vitum H liquid 10ml rojana, winmin tablet rojana 1 goli deo ate CRS powder 50gm rojana dinde rho eh tuci 21-22 din tak deo ehna nal bachedani nu takat milegi ate sarir di changi growth ho jawegi.
Posted by Gurjeet singh
Punjab
09-06-2022 09:16 PM
ਗੁਰਜੀਤ ਜੀ ਤੁਸੀ ਓਹਨਾ ਨੂੰ bovimin b ultra ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਇਹ ਲਗਭਗ 2 ਮਹੀਨੇ ਤੱਕ ਦਿਓ ਪਰ ਉਹ ਜਦੋ ਵੀ ਪਤਲੀਆਂ ਤਾਰਾ ਕਰਨ ਦਾ ਤੁਸੀ ਓਹਨਾ ਨੂੰ ਝੋਟੇ ਤੋਂ ਕ੍ਰੋਸ ਕਰਵਾ ਸਕਦੇ ਹੋ
Posted by sardool singh
Punjab
09-06-2022 08:35 PM
ਸਰਦੂਲ ਜੀ, ਵੈਸੇ ਪੰਜਾਬ ਦੇ ਦੱਖਣੀ ਪੱਛਮੀ ਜਿਲ੍ਹਿਆਂ ਵਿਚ ਪੋਟਾਸ਼ ਦੀ ਘਾਟ ਬਹੁਤ ਘੱਟ ਆਓਂਦੀ ਹੈ, ਇਸ ਲਈ ਲੋਈ ਸਪਰੇ ਕਰਨ ਦੀ ਜਰੂਰਤ ਲੋੜ ਨਹੀ ਹੈ ਜੀ। ਧੰਨਵਾਦ।
Posted by sardool singh
Punjab
09-06-2022 08:32 PM
ਸਰਦੂਲ ਜੀ, ਵੈਸੇ ਪੰਜਾਬ ਦੇ ਦੱਖਣੀ ਪੱਛਮੀ ਜਿਲ੍ਹਿਆਂ ਵਿਚ ਪੋਟਾਸ਼ ਦੀ ਘਾਟ ਬਹੁਤ ਘੱਟ ਆਓਂਦੀ ਹੈ, ਇਸ ਲਈ ਲੋਈ ਸਪਰੇ ਕਰਨ ਦੀ ਜਰੂਰਤ ਲੋੜ ਨਹੀ ਹੈ ਜੀ। ਧੰਨਵਾਦ।
Posted by kulwant brar
Punjab
09-06-2022 08:10 PM
Kulwant ji, moongi di bijai lai tuci ML 1808, 2056, 818 kism di bijai kar skade ho ji. Dhanwaad .
Posted by Gagandeep
Punjab
09-06-2022 08:03 PM
ਗਗਨ ਜੀ, ਪੰਜਾਬ ਬਾਰਾਮਸੀ ਨਿੰਬੂ ਕਿਸਮ ਦੇ ਫਲ ਜੁਲਾਈ ਮਹੀਨੇ ਦੇ ਵਿਚ ਤਿਆਰ ਹੁੰਦੇ ਹਨ ਜੀ , ਸੋ ਤੁਸੀ ਇਸ ਕਿਸਮ ਦੀ ਕਾਸ਼ਤ ਕਰ ਸਕਦੇ ਹੋ ਜੀ। ਧੰਨਵਾਦ।

Posted by Kamaljit singh
Punjab
09-06-2022 07:47 PM
Kamaljit ji, je tuhadi paneeri jyada peeli pai rhi hai ta hi tuci urea di spray karo nhi tuci urea da shitta hi de sakde ho ji. Dhanwaad .
Posted by ਅਰਸ਼ੂ ਸਿੰਘ
Punjab
09-06-2022 07:23 PM
ਅਰਸ਼ੂ ਜੀ, ਮੂੰਗੀ ਦੀ ਫ਼ਸਲ ਵਿਚ ਨਦੀਨਾਂ ਦੀ ਰੋਕਥਾਮ ਲਈ ਕਿਸੇ ਵੀ ਨਦੀਨਾਸ਼ਕ ਦਵਾਈ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ , ਇਸ ਲਈ ਤੁਸੀ ਕਿਸੇ ਦੀਨਾਸ਼ਕ ਦਵਾਈ ਦਾ ਛਿੜਕਾਅ ਨਾ ਕਰੋ ਜੀ। ਧੰਨਵਾਦ।

Posted by Yuvraj Singh
Punjab
09-06-2022 06:49 PM
Yuvraj ji, 19:19:19 to ilawa tuci 13:00:45 di spray kar sakde ho ji. Dhanwaad .

Posted by Balvir Singh Mann
Punjab
09-06-2022 06:18 PM
Balvir ji, kirpa kr ke patteyan di najdeek to photo bhejo ta jo tuhaanu is baare sahi jaankari ditti jaa sake . Dhanwaad .

Posted by Harinder Singh
Punjab
09-06-2022 06:17 PM
ਹਰਿੰਦਰ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਪਿਛਲੇ ਦਿਨਾਂ ਵਿਚ ਇਸ ਤੇ ਕਿਸੇ ਦਵਾਈ ਦਾ ਛਿੜਕਾਅ ਕੀਤਾ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਦਿੱਤੀ ਜਾ ਸਕੇਗੀ। ਧੰਨਵਾਦ।

Posted by Balvir Singh Mann
Punjab
09-06-2022 06:16 PM
Balvir ji kirpa karke isde patte di najdiki photo bhejo ta jo tuhanu usde hisab nal jankari diti ja sake kyuki eh patte di photo clear na hon krke clear nahi ho reha hai,dhanwad

Posted by Harinder Singh
Punjab
09-06-2022 06:15 PM
ਹਰਿੰਦਰ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਪਿਛਲੇ ਦਿਨਾਂ ਵਿਚ ਇਸ ਤੇ ਕਿਸੇ ਦਵਾਈ ਦਾ ਛਿੜਕਾਅ ਕੀਤਾ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by tejvir Singh dhillon
Punjab
09-06-2022 06:15 PM
ਤੇਜਵੀਰ ਜੀ ਇਹ ਇਕ ਵਾਇਰਸ ਵਾਲੀ ਬਿਮਾਰੀ ਹੈ ਜਿਹੜੀ ਕਿ ਕੀੜੇ ਦੇ ਰਾਹੀਂ ਫੈਲਦੀ ਹੈ ਇਸਦੀ ਰੋਕਥਾਮ ਲਈ ਤੁਸੀਂ thiamethoxam @ 1ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ।

Posted by ਬੰਗਾਲ ਸੂਰੇਵਾਲਾ
Punjab
09-06-2022 05:44 PM
ਬੰਗਾਲ ਜੀ ਤੁਹਾਡੇ ਏਰੀਆ ਵਿਚ ਝੋਨੇ ਨੂੰ 24 ਜੂਨ ਤੋਂ ਖੇਤ ਵਿਚ ਲਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਧਨਵਾਦ।

Posted by Varinder singh
Punjab
09-06-2022 05:26 PM
ਵਰਿੰਦਰ ਜੀ ਕਿਰਪਾ ਇਹ ਦੱਸੋ ਤੁਹਾਡੀ ਫ਼ਸਲ ਵਿਚ ਦਿੱਕਤ ਕੀ ਹੈ ਕੋਈ ਬਿਮਾਰੀ ਦਾ ਹਮਲਾ ਹੈ , ਜਾ ਕਿਸੇ ਕੀੜੇ ਦਾ ਜਾ ਕਿਸੇ ਤੱਤ ਦੀ ਕਮੀ ਹੈ। ਇਹ ਵੀ ਦਸੋ ਤੁਸੀਂ ਓਹਨੂੰ ਖਾਦ ਕੀਨੀ ਮਾਤਰਾ ਵਿਚ ਪਾ ਚੁਕੇ ਹੋ ਅਤੇ ਨਾਲ ਹੀ ਫ਼ਸਲ ਦੀ ਫੋਟੋ ਵੀ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
Posted by yadvinder singh
Punjab
09-06-2022 04:22 PM
yadwinder ji jihna jameena di ph jada hundi hai gypsum uthe pai jandi hai tan jo oh jameena sahi ho jaan ate je fasal vich ja mitti parakh di report anusar jameen vich sulphur di ghat aa jawe tan eh paun di sifarish kiti jandi hai te ik tel beej walian faslan nu vi sulphur chahida hunda hai eh ohna de tel di quality nu vdhaundha hai. je tuhadi fasal sulphur di ghat de lachan dikha rahi hai tan tusi eh 5-7 kilo prati bootey de hisab nal paa sakde ho. pehla paani lga ke pher 2-3 din baad ehnu pao dhanwaad.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image





















