
Posted by ratan lal mali
Rajasthan
13-06-2022 05:35 PM
रतन जी सोयाबीन की आप js93-05, 95 -60 , js 335, pratap soya 1 , 45 , RKS 24, VL Soya 63,VL Soya 59NRC 37 (Ahilya 4) की बिजाई कर सकते है। धन्यवाद्।
Posted by Jaspal singh
Punjab
13-06-2022 05:15 PM
ਜਸਪਾਲ ਜੀ ਝੋਨੇ ਨੂੰ 20x 15 cm ਦੀ ਵਿਥ ਤੇ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।

Posted by Sikander singh
Punjab
13-06-2022 05:12 PM
ਇਹ ਤੁਸੀ ਛੋਟੇ ਬੱਚਿਆਂ ਤੋਂ ਲੈ ਕੇ ਵੱਡੀ ਮੁਰਗੀਆਂ ਸਭ ਨੂੰ ਦੇ ਸਕਦੇ ਹੋ ਤੁਸੀ ਬੱਚਿਆਂ ਨੂੰ 15ml ਪ੍ਰਤੀ 100birds ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਜਿਹਨਾਂ ਦੀ ਗਰੋਥ ਚੰਗੀ ਹੋ ਗਈ ਹੈ ਓਹਨਾ ਨੂੰ 20 ਤੋਂ 25ml ਪ੍ਰਤੀ 100 birds ਦੇ ਹਿਸਾਬ ਨਾਲ ਦੇ ਸਕਦੇ ਹੋ

Posted by थावरिया राम यादव
Rajasthan
13-06-2022 05:02 PM
यादव जी वैसे तो मौसमी खुद ही एक किसम है, आप जाफा, ब्लड रेड , वेलेंशिया भी बीज सकते है। धन्यवाद्।

Posted by थावरिया राम यादव
Rajasthan
13-06-2022 05:01 PM
नीलगिरि (सफेदा) की खेती बढ़िया विकास के लिए अच्छे जल निकास वाली मिट्टी की जरूरत होती है यह बहुत किस्म की मिट्टी में उगाई जाती है, पर यह अच्छे विकास वाली, जैविक तत्वों से भरपूर दोमट मिट्टी में बढ़िया पैदावार देती है पानी सोखने वाली, खारी और नमकीन मिट्टी सफेदे की पैदावार के लिए उचित नहीं मानी जाती हैं किस्में: Eucalypt.... (Read More)
नीलगिरि (सफेदा) की खेती बढ़िया विकास के लिए अच्छे जल निकास वाली मिट्टी की जरूरत होती है यह बहुत किस्म की मिट्टी में उगाई जाती है, पर यह अच्छे विकास वाली, जैविक तत्वों से भरपूर दोमट मिट्टी में बढ़िया पैदावार देती है पानी सोखने वाली, खारी और नमकीन मिट्टी सफेदे की पैदावार के लिए उचित नहीं मानी जाती हैं किस्में: Eucalyptus camaldulensis, FRI 4 and FRI 6, Eucalyptus globules, Eucalyptus citriodora.सफेदे की खेती मुख्य रूप से उद्योगिक कामों के लिए की जाती है व्यापारक खेती के लिए ज़मीन में से नदीन और खूंटिया निकाल दें ज़मीन को भुरभुरा करने के लिए 2-3 बार जोताई करें बिजाई के लिए 30x30x30 या 45 x45x45 के गड्डे खोदे इसकी बिजाई का समय जून से अक्तूबर तक का होता है ज्यादा घनत्व के साथ बिजाई के लिए 1.5x1.5 मीटर के फासले पर (लगभग 1690 पौधे प्रति एकड़) या 2x2 मीटर फासले पर (लगभग 1200 पौधे प्रति एकड़) बिजाई करें शुरुआत में अंतर-फसलें भी उगाई जा सकती है अंतर-फसलों के समय फासला 4x2 मीटर (लगभग 600) या 6x1.5 या 8x1 मीटर का फासला रखें हल्दी और अदरक जैसी फसलें या चिकित्सिक पौधे अंतर-फसलों के रूप में लगाएं जा सकते है 2x2 मीटर का फासला ज्यादातर प्रयोग किया जाता है 1.5x1.5 मीटर फासले पर बिजाई करने के साथ लगभग 1690 पौधे प्रति एकड़ में प्राप्त किये जा सकते है, जबकि 2x2 मीटर के फासले के साथ लगभग 1200 पौधे प्रति एकड़ में प्राप्त किये जा सकते है इस फसल के लिए बीज बोने की जरूरत नहीं होती है इसका प्रजनन बीजों या पौधों के भागों के द्वारा होता है नरसरी के लिए छाँव में बैड तैयार करें और उस पर बीज बोयें 25-35° सैं. मी तापमान पर नयें पौधों का तेज़ी से विकास होता है 6 हफ्तों में पौधे, जब इनका दूसरा पत्ता निकलना शुरू हो जाता है, तब यह पॉलीथिन के लिफाफ़े में डालकर लगाने के लिए तैयार हो जाता है बिजाई से 3-5 महीने के बाद यह पौधे मुख्य खेत में लगाने के लिए तैयार हो जाते है मुख्य खेत में पनीरी ज्यादातर बारिश के मौसम में लगाई जाती है बिजाई से 3-5 महीने बाद नयें पौधे मुख्य खेत में लगाएं जाते है नयें पौधे गड्ढों में मानसून के शुरू होने पर लगाएं जाते है बिजाई के समय नीम के तत्वों के साथ-साथ फास्फेट 50 ग्राम और गन्डोयां खाद 250 ग्राम प्रति गड्ढे में डालें नीम के तत्व पौधों को दीमक से बचाते है पहले साल NPK की 50 ग्राम मात्रा डालें दूसरे साल 17:17:17@ 50 ग्राम प्रति पौधे को डालें हाथों से गोड़ाई करते रहें और नदीनों के हमले की जाँच करते रहें शुरुआती समय में खेत को नदीन-मुक्त रखने के लिए दो से तीन हाथों से गोड़ाई की जरूरत होती है मुख्य खेत में पनीरी लगाने के तुरंत बाद सिंचाई करें मानसून में सिंचाई की जरूरत नहीं होती, पर अगर मानसून में देरी हो जाएँ या बढ़िया तरीके के साथ ना हो तों सुरक्षित सिंचाई करें सफेदा सोखे को सहन करने वाली फसल है, पर उचित पैदावार के लिए पूरे विकास वाले समय में कुल 25 सिंचाइयों की जरूरत होती है सिंचाई की ज्यादातर जरूरत गर्मियों में और काफी हद तक सर्दियों में होती है टिशू के द्वारा बिजाई से 5 साल में 50 से 76 मि.ली. टन पैदावार प्राप्त की जा सकती है, जबकि मूल बिजाई से 30 से 50 मि.ली. टन पैदावार प्राप्त की जा सकती है फसल की पैदावार खेत प्रबंध, पौधे का घनत्व, जलवायु आदि के अनुसार कम-ज्यादा भी हो सकती है। धन्यवाद।

Posted by aman deep
Punjab
13-06-2022 04:54 PM
aman ji kaddu karan ton pehla ikali dap ate potash paun di sifarish kiti jandi hai oh vi tan pauni hai je tusi pehla kanak nu nahi payi si ja tuhadi jameen esdi ghat dikhaundi hai. urea es sme paun di sifarish nahi kiti jandi. dhanwaad.
Posted by Dheeraj Mehta
Rajasthan
13-06-2022 04:49 PM
मेहता जी इसे आप कारगिल की Dairy Protein फीड डालनी शुरू करें और इसे Cafplan पाउडर 25 ग्राम रोजाना देना शुरू करें और 3—3 महीने के फर्क से साल्ट बलदकर पेट के कीड़ों वाली दवाई ज़रूर दें।
Posted by Sukhvinder Singh
Rajasthan
13-06-2022 04:46 PM
ਸੁਖਵਿੰਦਰ ਜੀ ਤੁਸੀ ਦੁੱਧ ਵਾਲੀਆਂ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਵੰਡ ਦੇ ਸਕਦੇ ਹੋ ਇਹ ਤੁਸੀ ਦੁੱਧ ਚੋਣ ਸਮੇ ਜਾ ਸ਼ਾਮ ਨੂੰ ਖਿਲਾ ਸਕਦੇ ਹੋ, ਕਿਉਕਿ ਕਈ ਪਸ਼ੂ ਵੰਡ ਤੇ ਦੁੱਧ ਨੂੰ ਲਗੇ ਹੁੰਦੇ ਹੈ ਜੇਕਰ ਇਹ ਬਿਨਾ ਵੰਡ ਤੋਂ ਦੁੱਧ ਦੇ ਦਿੰਦੀਆਂ ਹੈ ਫਿਰ ਸ਼ਾਮ ਨੂੰ ਖਿਲਾ ਸਕਦੇ ਹੋ

Posted by Aman gupta
Uttar Pradesh
13-06-2022 04:43 PM
agar ap mushroom ki kheti ke bare mein jankari chahte hai to mushroom kai parkaar ki hoti hai jaise ki button, Dhingri, shittake, paddy straw , milky aadi , aapko apne area me marketing ka pta karne ke baad mushroom ki kisam ka chunav karna chahiye aur iski training najdeeki KVK ya pehle se mushroom ki kheti kar rahe kisi kisaan se leni chahiye , sabse jyada common button mushrrom hai : iski composting ke liye apko 3000 kg toodi ,15 kg chokar , 9 kg kisaan kahad, 3 kg urea , 3 kg SSP , 3 kg MOP , 30 kg gypsum , 250 g lindane ,furadan 150g ki jroorat padegi, compost tyaar krne ke baad beej 5-6 g / kg compost ke hisaab se tyar kare , bijai ke 2-3 hfto ke baad casing ki jaati hai , jiske 2 hfto baad mushroom ugna shuru ho jaati hai , todne ke liye ise aap upar se pakad ke hlka sa ghymaye aur .... (Read More)
agar ap mushroom ki kheti ke bare mein jankari chahte hai to mushroom kai parkaar ki hoti hai jaise ki button, Dhingri, shittake, paddy straw , milky aadi , aapko apne area me marketing ka pta karne ke baad mushroom ki kisam ka chunav karna chahiye aur iski training najdeeki KVK ya pehle se mushroom ki kheti kar rahe kisi kisaan se leni chahiye , sabse jyada common button mushrrom hai : iski composting ke liye apko 3000 kg toodi ,15 kg chokar , 9 kg kisaan kahad, 3 kg urea , 3 kg SSP , 3 kg MOP , 30 kg gypsum , 250 g lindane ,furadan 150g ki jroorat padegi, compost tyaar krne ke baad beej 5-6 g / kg compost ke hisaab se tyar kare , bijai ke 2-3 hfto ke baad casing ki jaati hai , jiske 2 hfto baad mushroom ugna shuru ho jaati hai , todne ke liye ise aap upar se pakad ke hlka sa ghymaye aur inka mandikarn 200g packet mein packing karke ki jaati hai. Agar ap kisi aur cheez ki kheti ke bare mein jankari lena chahte hai to kripya visthar se batye ta jo apko uske hisab se sahi jankari de sake. Dhanywad

Posted by vishal malhi
Punjab
13-06-2022 03:52 PM
विशाल जी आप इसे ofloxacin और ornidazole टेबलेट रोजाना 1 गोली दें और brotone liquid 10ml रोजाना देना शुरू करें।
Posted by ASP
Punjab
13-06-2022 03:50 PM
asp ਜੀ ਇਸਦੀ ਰੋਕਥਾਮ ਲਈ ਤੁਸੀਂ dimethoate @ 2ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ
Posted by Manjeet singh
Punjab
13-06-2022 03:35 PM
manjeet ji eh dwai takriban sarian hi company di aundi hai jiven proclaim de name te syngenta di, on a top de naam te sumitomo di aundi hai. tusi eh salt dass ke apni nede di mandi vichon lai sakde ho. dhanwaad.
Posted by Ramandeep Singh
Haryana
13-06-2022 03:15 PM
raman ji kaddu karan wele dap te potash paun di sifarish kiti jandi hai oh vi tan pauni hai je tuhadi mitti esdi ghat dikha rahi hai. je pehla kanak wele tusi dap poori matra vich paya si tan tuhanu hun paun di jrurat nahi. tusi ikali 90 kilo urea 3 hissean vich pehli war jhona laun ton 7 din baad, 21 din bad ate 42 din baad pao. dhanwaad.
Posted by yadvinder singh
Punjab
13-06-2022 03:01 PM
Yadvinder ji, ih Alternantheria da plant lag riha hai ji. Dhanwaad .
Posted by ਸ੍ .ਗੁਰਪੀ੍ਤ ਚਹਿਲ
Punjab
13-06-2022 02:23 PM
ਚਹਿਲ ਜੀ ਇਸਦੇ ਲਈ ਤੁਸੀਂ atrazine @ 800 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
Posted by ਸ੍ .ਗੁਰਪੀ੍ਤ ਚਹਿਲ
Punjab
13-06-2022 02:20 PM
ਚਹਿਲ ਜੀ ਤੁਸੀਂ ਇਹ ਦੱਸੋ ਪਹਿਲਾ ਕਿੰਨੀ ਖਾਦ ਇਸਨੂੰ ਪਾ ਚੁਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
Posted by ਸ੍ .ਗੁਰਪੀ੍ਤ ਚਹਿਲ
Punjab
13-06-2022 02:21 PM
ਚਹਿਲ ਜੀ ਤੁਸੀਂ ਇਹ ਦੱਸੋ ਪਹਿਲਾ ਕਿੰਨੀ ਖਾਦ ਇਸਨੂੰ ਪਾ ਚੁਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ

Posted by Sukhmander Singh
Punjab
13-06-2022 02:20 PM
ਸਿੰਘ ਜੀ ਇਸ ਸਮੇ ਤੁਸੀਂ ਕੱਦੂ ਜਾਤੀ , ਭਿੰਡੀ , ਬੈਂਗਣ ਅਤੇ ਅਗੇਤੀ ਗੋਭੀ ਦੀ ਪਨੀਰੀ ਲਗਾ ਸਕਦੇ ਹੋ। ਧੰਨਵਾਦ।

Posted by sukhpreet singh
Punjab
13-06-2022 02:16 PM
ਮਿੱਟੀ:ਇਹ ਕਈ ਕਿਸਮਾਂ ਦੀਆਂ ਜ਼ਮੀਨਾਂ ਵਿੱਚ ਉਗਾਇਆ ਜਾ ਸਕਦਾ ਹੈ ਪਰ ਵਧੀਆ ਪਾਣੀ ਦੀ ਖੜੋਤ ਵਾਲੀ ਅਤੇ ਰੇਤਲੀ ਮਿੱਟੀ ਵਾਲੀ ਜਮੀਨ ਇਸ ਦੀ ਕਾਸ਼ਤ ਲਈ ਚੰਗੀ ਹੈ।ਖੇਤ ਦੀ ਤਿਆਰੀ:ਚੰਗਾ ਝਾੜ ਹਾਸਿਲ ਕਰਨ ਲਈ ਚੰਗੀ ਫ਼ਸਲ ਦੀ ਬਿਜਾਈ ਚੰਗੀ ਤਰ੍ਹਾਂ ਤਿਆਰ ਕੀਤੀ ਜ਼ਮੀਨ ਵਿਚ ਕੀਤੀ ਜਾਣੀ ਚਾਹੀਦੀ ਹੈ। ਮਿੱਟੀ ਨੂੰ ਭੁਰਭੁਰਾ ਬਣਾਉਣ ਲਈ, ਹਲ ਨਾਲ ਖੇਤ ਵਾਹੁਣ ਤੋਂ ਬਾਅਦ 2-3 ਵਾਰ ਹੈਰੋ ਫੇਰੋ।ਬਿਜ.... (Read More)
ਮਿੱਟੀ:ਇਹ ਕਈ ਕਿਸਮਾਂ ਦੀਆਂ ਜ਼ਮੀਨਾਂ ਵਿੱਚ ਉਗਾਇਆ ਜਾ ਸਕਦਾ ਹੈ ਪਰ ਵਧੀਆ ਪਾਣੀ ਦੀ ਖੜੋਤ ਵਾਲੀ ਅਤੇ ਰੇਤਲੀ ਮਿੱਟੀ ਵਾਲੀ ਜਮੀਨ ਇਸ ਦੀ ਕਾਸ਼ਤ ਲਈ ਚੰਗੀ ਹੈ।ਖੇਤ ਦੀ ਤਿਆਰੀ:ਚੰਗਾ ਝਾੜ ਹਾਸਿਲ ਕਰਨ ਲਈ ਚੰਗੀ ਫ਼ਸਲ ਦੀ ਬਿਜਾਈ ਚੰਗੀ ਤਰ੍ਹਾਂ ਤਿਆਰ ਕੀਤੀ ਜ਼ਮੀਨ ਵਿਚ ਕੀਤੀ ਜਾਣੀ ਚਾਹੀਦੀ ਹੈ। ਮਿੱਟੀ ਨੂੰ ਭੁਰਭੁਰਾ ਬਣਾਉਣ ਲਈ, ਹਲ ਨਾਲ ਖੇਤ ਵਾਹੁਣ ਤੋਂ ਬਾਅਦ 2-3 ਵਾਰ ਹੈਰੋ ਫੇਰੋ।ਬਿਜਾਈ ਦਾ ਸਮਾਂ:-ਘੱਟ ਬਾਰਸ਼ ਵਾਲੇ ਇਲਾਕਿਆਂ ਵਿੱਚ, ਬਿਜਾਈ ਜੁਲਾਈ ਦੇ ਸ਼ੁਰੂ ਵਿੱਚ ਕੀਤੀ ਜਾਣੀ ਚਾਹੀਦੀ ਹੈ ਅਤੇ ਵਧੇਰੇ ਬਾਰਸ਼ ਵਾਲੇ ਇਲਾਕਿਆਂ ਵਿੱਚ, ਬਿਜਾਈ ਜੁਲਾਈ ਦੇ ਅਖ਼ੀਰਲੇ ਦੇ ਹਫ਼ਤੇ ਵਿੱਚ ਕੀਤੀ ਜਾਣੀ ਚਾਹੀਦੀ ਹੈ ਫਾਸਲਾ:ਕਤਾਰ ਤੋਂ ਕਤਾਰ ਦੀ ਦੂਰੀ 50 ਸੇਮੀ ਅਤੇ ਪੌਦੇ ਤੋਂ ਪੌਦੇ ਦੀ ਦੂਰੀ 15 ਸੈ.ਮੀ. ਰੱਖੋ।ਬਿਜਾਈ ਦਾ ਤਰੀਕਾ:ਬਿਜਾਈ ਲਈ ਡਿੱਬਲਿੰਗ ਜਾਂ ਡ੍ਰਿਲਿੰਗ ਵਿਧੀ ਦੀ ਵਰਤੋਂ ਕਰੋ।ਬੀਜ ਦੀ ਮਾਤਰਾ:ਬਿਹਤਰ ਕਿਸਮਾਂ ਲਈ ਬਿਜਾਈ ਲਈ 1.5 ਕਿੱਲੋ ਪ੍ਰਤੀ ਏਕੜ ਦੀ ਵਰਤੋਂ ਕਰੋ।
ਦੋਮਟ ਮਿੱਟੀ ਲਈ, ਨਾਈਟ੍ਰੋਜਨ @ 40 ਕਿੱਲੋ / ਏਕੜ (ਯੂਰੀਆ @ 90 ਕਿੱਲੋ / ਏਕੜ) ਅਤੇ ਫਾਸਫੋਰਸ @ 24 ਕਿੱਲੋਗ੍ਰਾਮ / ਏਕੜ (ਡੀਏਪੀ @ 55 ਕਿੱਲੋ / ਏਕੜ ਜਾਂ ਐਸਐਸਪੀ @ 150 ਕਿੱਲੋ / ਏਕੜ) ਦੀ ਵਰਤੋਂ ਕਰੋ। ਰੇਤਲੀ ਮਿੱਟੀ ਲਈ, ਨਾਈਟ੍ਰੋਜਨ @ 25 ਕਿੱਲੋ / ਏਕੜ (ਯੂਰੀਆ @ 55 ਕਿੱਲੋ / ਏਕੜ) ਅਤੇ ਫਾਸਫੋਰਸ @ 12 ਕਿੱਲੋ / ਏਕੜ (ਡੀਏਪੀ @ 27 ਕਿੱਲੋ / ਏਕੜ ਜਾਂ ਐਸਐਸਪੀ @ 75 ਕਿੱਲੋਗ੍ਰਾਮ / ਏਕੜ) ਦੀ ਵਰਤੋਂ ਕਰੋ। ਧੰਨਵਾਦ।

Posted by Baljit singh rai
Punjab
13-06-2022 01:43 PM
baljit ji eh kisam de upar nirbhar karda hai. vaise eh takriban 145-160 din vich pakk ke teyar ho jandi hai. dhanwaad.

Posted by Baljit singh rai
Punjab
13-06-2022 01:43 PM
baljit ji eh kisam de upar nirbhar karda hai. vaise eh takriban 145-160 din vich pakk ke teyar ho jandi hai. dhanwaad.

Posted by Dayal Giri Goswami
Madhya Pradesh
13-06-2022 01:26 PM
गोस्वामी जी आप धान की Jeerashankar
Chinnor,JR-81,JRB-1,MTU -1156,CO-51,CR-303,CNR-2 (Sujala ) IET 20235,DRR-51,MTU-1153,Swarna Shreya ET24003 की बिजाई कर सकते है। धन्यवाद्।

Posted by Balkaran Singh
Punjab
13-06-2022 01:08 PM
ਬਲਕਰਨ ਜੀ ਤੁਸੀਂ ਇਸ ਉਪਰ npk 191919 @ 10-15 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾ ਕਰੋ। ਧੰਨਵਾਦ।

Posted by Pyarjeet
Punjab
13-06-2022 12:48 PM
ਜੀਤ ਜੀ ਇਸਦੇ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ ਤੁਹਾਡੇ ਨੇੜੇ ਜੇ ਕਿਸੇ ਦਾ ਏਨਾ ਡੂੰਘਾ ਬੋਰ ਕੀਤਾ ਹੋਇਆ ਹੈ ਤਾਂ ਤੁਸੀਂ ਓਹਨਾ ਤੋਂ ਪਾਣੀ ਬਾਰੇ ਪੁੱਛ ਸਕਦੇ ਹੋ। ਧੰਨਵਾਦ

Posted by Harmesh singh
Punjab
13-06-2022 12:17 PM
ਹਮੇਸ਼ ਜੀ pr 131 ਕਿਸਮ ਦੀ ਪਨੀਰੀ ਦੀ ਬਿਜਾਈ 25 ਮਈ ਤੱਕ ਅਤੇ 30-35 ਦਿਨ ਦੀ ਪਨੀਰੀ ਨੂੰ ਖੇਤ ਵਿਚ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਖੇਤ ਕੱਦੂ ਕਰਨ ਵੇਲੇ dap ਪਾ ਦਿਓ ਇਹ ਤਾ ਹੀ ਪਾਉਣੀ ਹੈ ਜੇ ਤੁਸੀਂ ਇਹ ਕਣਕ ਵਿਚ ਨਹੀਂ ਪਾਈ ਸੀ। ਯੂਰੀਆ 90 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ 3 ਕਿਸ਼ਤਾਂ ਵਿਚ ਪਾਓ। ਪਹਿਲਾ ਝੋਨਾ ਖੇਤ ਵਿਚ ਲਾਉਣ ਤੋਂ 7 ਦਿਨ ਬਾਅਦ , 21 ਦਿਨ ਅਤੇ ਫੇਰ 42 ਦਿਨ ਬਾਅਦ ਪਾਓ। ਧੰਨਵਾਦ

Posted by gurmel Singh
Punjab
13-06-2022 12:16 PM
ਗੁਰਮੇਲ ਜੀ ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਖੁਰਾਕ ਦੇ ਨਾਲ ਨਾਲ Agrimin ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਕਮਜ਼ੋਰੀ ਦੂਰ ਰਹੇਗੀ.

Posted by jagjeet singh
Punjab
13-06-2022 12:15 PM
jagjeet ji dap nu kaddu karan ton pehla paun di sifarish kiti jandi hai. je tusi kanak nu dap poori matra vich payi si tan hun paun di jrurat nahi. dhanwaad.

Posted by jagjeet singh
Punjab
13-06-2022 12:12 PM
jagjeet ji urea@90 kilo prati acre de hisab nal 3kishtan vich pehli kishat jhona laun ton 7 din baad pher 21 din baad ate teeji kishat 42 din baad paund di sifarish kiti jandi hai. dhanwaad.
Posted by parvind Kumar
Uttar Pradesh
13-06-2022 11:24 AM
Parvind ji isko aap pett ke kirro ke liye Albendazole & ivermectin salt ki bolus den aur isko Agrimin chelated powder 50-60gm rojana, Brotone liquid 50ml rojana dena suru kro aur isko her 3 mahine badd salt badal ker pett ke kirro wali dwai jrur den.
Posted by parvind Kumar
Uttar Pradesh
13-06-2022 11:18 AM
Parvind ji isko aap pett ke kirro ke liye Albendazole & ivermectin salt ki bolus den aur isko Agrimin chelated powder 50-60gm rojana, Brotone liquid 50ml rojana dena suru kro aur isko her 3 mahine badd salt badal ker pett ke kirro wali dwai jrur den.

Posted by paramjeet singh
Punjab
13-06-2022 11:18 AM
Paramjeet ji jekar ohh saff tara krdi hai tan tuci iss varr uss nu jhote ton cross krwao ate cross krwa ke uss nu Pg care tablet rojana 1 goli 21 din tak ja fir Concimax tablet rojana 1 goli 14 din tak deni suru kro.
Posted by parvind Kumar
Uttar Pradesh
13-06-2022 11:15 AM
Parvind ji isko aap pett ke kirro ke liye Albendazole & ivermectin salt ki bolus den aur isko Agrimin chelated powder 60gm rojana, Brotone liquid 50ml rojana dena suru kro aur isko her 3 mahine badd salt badal ker pett ke kirro wali dwai jrur den.
Posted by yadvinder singh
Punjab
13-06-2022 11:04 AM
yadvinder ji, ih Alternantheria da plant lag riha hai ji. Dhanwaad .

Posted by Sukhman Chairman
Punjab
13-06-2022 10:46 AM
Sukhman ji, polyphosphate vich sulphur, potassium, magnesium ate calcium tatt paye jande han ate ih tatt jyada avialable form vich hunde han ji . Dhanwaad .
Posted by Rajveer Singh
Punjab
13-06-2022 10:39 AM
Rajveer ji tuci uss nu 500gm kanak da dalia, 1 pessi gur nu mila ke changi trahh pkka lao fir thoda jeha thnda krke uss vich 100ml saro da tel mix kro ate uss nu khan lai deo, ehh tuci 3-4 din deo ate uss nu vivliv liquid 50ml rojana de skde ho ate uss nu vdhia hara chara dena suru kro.
Posted by Dablu bablu
Punjab
13-06-2022 10:30 AM
Dablu ji tuci uss nu pett de kiria fenbendazole salt di bolus de skde ho.

Posted by Yuvraj Singh
Punjab
13-06-2022 10:25 AM
Yuvraj ji ehh tan usde apne subah te nirbhar hai kyuki kai dog jyada aggressive hunde hai ate ohh choti choti harkat te Bark krde hai, baki isda koi ilaj nhi hai.kyuki kai jgah te dog nu trained krke bhi iss kam lai rakhia jnda hai.
Posted by Rajveer Singh
Punjab
13-06-2022 10:22 AM
rajveer ji narme nu phosphorus wali khad bijai wele hi paun di sifarish kiti jandi hai oh tusi tan pauni hai je tusi pehla kanak nu dap nahi oayi si. urea @ 65 kilo/acre de hisab nal tusi 2 kishtan vich paa sakde ho pehla tusi pehle paani laun wele ate duji war phul aun te pao. dhanwaad.

Posted by Balkaran Singh
Punjab
13-06-2022 10:17 AM
ਬਲਕਰਨ ਜੀ ਇਸਦੇ ਲਈ ਤੁਸੀਂ npk 191919 @ 10-15 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਵੈਸੇ ਇਹ ਗਰਮੀ ਦੇ ਕਰ ਕੇ ਵੀ ਹੋ ਸਕਦਾ ਹੈ। ਧੰਨਵਾਦ।
Posted by Rajveer Singh
Punjab
13-06-2022 10:12 AM
Rajveer ji tuci uss nu pett de kiria lai Albendazole & ivermectin salt di bolus deo ate uss nu Bovimin-b ultra powder 50gm rojana dena suru kro, ehh tuci 2 mahine tak deo, ehna nal sarir di kami puri howegi ate sme te heat vich aa jawegi jekar ohh fir bhi heat vich naa awe tan tuci dubara swal push skde ho.

Posted by Vikash
Madhya Pradesh
13-06-2022 09:59 AM
विकास जी इसका वैज्ञानिक नाम Polianthes tuberosa L. tuberose. है और यह Agavaceae. फैमिली से सम्बन्ध रखता है। धन्यवाद्।

Posted by Vikash
Madhya Pradesh
13-06-2022 09:59 AM
रजनीगंधा का वैज्ञानिक नाम (Polianthes tuberosa L. है। धन्यवाद्।

Posted by Amandeep singh
Rajasthan
13-06-2022 09:55 AM
अमनदीप जी आप उसे Vitamor-h liquid 5 मि.ली. रोजाना देना शुरू करें और उसकी खुराक का ध्यान रखें। बाकि जैसे जैसे उसका दूध निकाला जाएगा वो धीरे धीरे ठीक होने लगेगा।
Posted by Mani
Punjab
13-06-2022 09:54 AM
ਮਨੀ ਜੀ ਝੋਨੇ ਦੇ ਨਾੜ ਨੂੰ ਖੇਤ ਵਿਚ ਵਾਹ ਕੇ ਓਹਦੇ ਤੋਂ ਖਾਦ ਦਾ ਕੰਮ ਲਿਆ ਜਾ ਸਕਦਾ ਜਾ ਫੇਰ ਓਹਦੇ ਤੋਂ ਬਿਜਲੀ, ਪਰਾਲੀ ਜਾ ਫੇਰ ਬਾਇਓਗੈਸ ਲਈ ਵੀ ਵਰਤਿਆ ਜਾ ਸਕਦਾ ਹੈ। ਧੰਨਵਾਦ।

Posted by Thomas
Punjab
13-06-2022 09:37 AM
thomas ji esnu support di koi jrurat nahi hundi esnu eyen hi rehn deo. dhanwaad.

Posted by Yuvraj Singh
Punjab
13-06-2022 09:17 AM
yuvraj ji bajre di sahi growth lai usnu 90 kilo urea ate 55 kilo dap /acre jis vichon adhi urea te poori dap bijai sme ate rehndi urea 2 kishtan vich pehli kishat mahine baad ate duji kishat sitte nikalan wele varto. dhanwaad.
Posted by Parvinder Singh
Haryana
13-06-2022 09:03 AM
परविंदर जी इसमें आप carbendazim @ 2 ग्राम प्रति लीटर पानी के हिसाब से ड्रेन्च करे। धन्यवाद्।

Posted by kulwinder singh
Punjab
13-06-2022 08:56 AM
kulwinder ji jhona laun ton 7 din baad, 21 din baad ate 42 din baad 30-30-30 kilo urea prati acre de hisab nal paun di sifarish kiti jandi hai. dhanwaad.
Posted by RAVNEET SINGH
Punjab
13-06-2022 08:51 AM
ਰਵਨੀਤ ਜੀ ਗੁਆਰਾ ਦੀ ਬਿਜਾਈ ਤੁਸੀਂ 1-15 ਜੁਲਾਈ ਤੱਕ ਕਰ ਸਕਦੇ ਹੋ। ਇਸਦੀ ਤੁਸੀਂ ਅਗੇਤਾ ਗੁਆਰਾ 112 ਦੀ ਬਿਜਾਈ ਕਰੋ ਇਸਦਾ ਝਾੜ 8 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ। ਧੰਨਵਾਦ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image








.jpg)









