Experts Q&A Search

Posted by satinder singh
Punjab
14-06-2022 07:04 PM
Punjab
06-15-2022 09:52 AM
Satinder ji tuci iss nu turant nazdiki pashu university laa jao jithe isde sahi janch ho ske ate sojish da sahi karan ptaa lagg skee. kyuki ehh loha khan krke bhi sojish ho skdi hai.
Posted by ਅਰਸ਼ੂ ਸਿੰਘ
Punjab
14-06-2022 06:29 PM
Punjab
06-14-2022 09:17 PM
ਅਰਸ਼ੂ ਜੀ, ਮੂੰਗੀ ਦੀ ਫਸਲ ਵਿਚ ਨਦੀਨਾਂ ਦੀ ਰੋਕਥਾਮ ਲਈ ਕਿਸੇ ਵੀ ਨਾਦੀਨਸਕ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ , ਇਸ ਲਈ ਤੁਸੀ ਗੁਡਾਈ ਕਰ ਕੇ ਹੀ ਇਸ ਨਦੀਨ ਦੀ ਰੋਕਥਾਮ ਕਰੋ ਜੀ। ਧੰਨਵਾਦ।
Posted by Ranbir Singh
Punjab
14-06-2022 05:44 PM
Punjab
06-15-2022 09:51 AM
ਰਣਬੀਰ ਜੀ ਤੁਸੀ ਇਸ ਨੂੰ AMC forte 4.5gm, Megludyne inj. 20ml, Ifer-h inj. 5ml, Ascrobic acid 20ml ਲਗਵਾਓ ਇਹ ਤੁਸੀ 3 ਦਿਨ ਲਗਵਾਓ ਇਹਨਾਂ ਨਾਲ ਫਰਕ ਪੈਣ ਲੱਗ ਜਾਵੇਗਾ.
Posted by Vimal sharma
Punjab
14-06-2022 05:04 PM
Punjab
06-14-2022 09:57 PM
vimal ji esnu lgaun ja katan lai kise vi permission di lod nahi hundi. tusi eh apni marzi nal lga sakde ho. dhanwaad.
Posted by baljinder singh
Punjab
14-06-2022 04:25 PM
Punjab
06-14-2022 09:49 PM
ਬਲਜਿੰਦਰ ਜੀ ਇਕ ਮਹੀਨੇ ਦੀ ਪਨੀਰੀ ਨੂੰ ਤਾਂ ਖੇਤ ਵਿਚ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by Kuldeep Virdi
Punjab
14-06-2022 04:18 PM
Punjab
06-14-2022 10:05 PM
Posted by Manish
Uttar Pradesh
14-06-2022 03:43 PM
Punjab
06-15-2022 09:47 AM
Manish ji kripya aap yeh btayen ki apki cow ko kya kya smasia aa rhi hai tan jo apko uske vare mai sahi jankari di ja ske aur aap uski video ja photo bhi upload kren.
Posted by Narinder Singh Chahal
Punjab
14-06-2022 03:10 PM
Punjab
06-14-2022 09:02 PM
Narinder ji, kirpa kar ke ih dasso ki tui pehla is vich kihdi khaad di kinni maatra vich varto kar chukke ho, us hisaab naal hi tuhaanu is baare sahi jaankari diti jaa skaegi . Dhanwaad .
Posted by angrej singh
Punjab
14-06-2022 03:09 PM
Punjab
06-15-2022 09:34 AM
Angrej ji tuci uss nu Mineral mixture powder dinde rho ate uss nu 3-3 mahine badd pett de kiria wali dwai bhi deo ate uss nu Vitum-h liquid 5-7ml rojana de skde ho jiss nal sarir di kami puri hundi ha ate bachedani di changi growth howegi.
Posted by Charanjit Singh Jhajj
Punjab
14-06-2022 02:51 PM
Punjab
06-14-2022 09:04 PM
ਚਰਨਜੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਪਹਿਲਾਂ ਇਸ ਫਸਲ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by Jashan
Punjab
14-06-2022 02:47 PM
Punjab
06-14-2022 09:05 PM
ਜਸ਼ਨ ਜੀ, ਇਹ ਗੁਲਾਬੀ ਸੁੰਡੀ ਦਾ ਕੀੜਾ ਨਹੀਂ ਹੈ , ਇਹ ਕੋਈ ਹੋਰ ਕੀੜਾ ਹੈ ਜਿਸ ਦਾ ਬਹੁਤ ਨੁਕਸਾਨ ਨਹੀਂ ਹੁੰਦਾ , ਗੁਲਾਬੀ ਸੁੰਡੀ ਦਾ ਹਮਲਾ ਫੁੱਲ ਪੈਣ ਤੋਂ ਬਾਅਦ ਹੀ ਸ਼ੁਰੂ ਹੁੰਦਾ ਹੈ ਜੀ। ਧੰਨਵਾਦ।
Posted by Jashan
Punjab
14-06-2022 02:46 PM
Punjab
06-14-2022 09:12 PM
ਜਸ਼ਨ ਜੀ , ਇਹ ਗੁਲਾਬੀ ਸੁੰਡੀ ਨਹੀਂ ਹੈ , ਇਹ ਕੋਈ ਹੋਰ ਜੀਵ ਹੈ, ਜਿਸ ਦਾ ਬਹੁਤ ਨੁਕਸਾਨ ਨਹੀਂ ਹੁੰਦਾ। ਧੰਨਵਾਦ।
Posted by jaswant singh sandhu
Punjab
14-06-2022 02:44 PM
Punjab
06-14-2022 09:51 PM
jaswant ji kirpa apna swal visthar vich pucho tuhanu kis kamm layi ate kisda contact chahida hai us hisab nal hi tuhanu sahi jankari diti ja sakdi hai. dhanwaad.
Posted by Sikander singh
Punjab
14-06-2022 02:17 PM
Punjab
06-15-2022 09:33 AM
ਸਿਕੰਦਰ ਜੀ ਤੁਸੀ 1 ਤੋਂ 2 ਮਹੀਨੇ ਦੇ ਬੱਚਿਆਂ ਨੂੰ 15ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ ਅਤੇ ਉਸ ਤੋਂ ਉਪਰ ਵਾਲੇ ਬੱਚਿਆਂ ਲਈ 20ml ਪ੍ਰਤੀ 100birds ਦੇ ਹਿਸਾਬ ਨਾਲ ਦਿਓ.
Posted by palwinder Singh
Punjab
14-06-2022 01:59 PM
Punjab
06-15-2022 09:30 AM
ਪਲਵਿੰਦਰ ਜੀ ਤੁਸੀ ਉਸ ਨੂੰ Brotone liquid 50ml ਰੋਜਾਨਾ ਦਿਓ ਅਤੇ Metro tablet 400mg 3-3 ਸਵੇਰੇ ਸ਼ਾਮ ਦਿਓ ਅਤੇ amoxirum tablet 1-1 ਸਵੇਰੇ ਸ਼ਾਮ ਦਿਓ ਬਾਕੀ ਇਸ ਨੂੰ ਲਿਵਰਟੋਨਿਕ ਲੰਬੇ ਸਮੇਂ ਤੱਕ ਦਿੰਦੇ ਰਹੋ, ਇਹ ਅੰਦਰ ਸੋਜਿਸ਼ ਕਰਕੇ, ਇਨਫੈਕਸ਼ਨ ਕਰਕੇ ਵੀ ਹੋ ਜਾਂਦਾ ਹੈ
Posted by palwinder Singh
Punjab
14-06-2022 01:59 PM
Punjab
06-15-2022 09:29 AM
ਪਲਵਿੰਦਰ ਜੀ ਤੁਸੀ ਉਸ ਨੂੰ Brotone liquid 50ml ਰੋਜਾਨਾ ਦਿਓ ਅਤੇ Metro tablet 400mg 3-3 ਸਵੇਰੇ ਸ਼ਾਮ ਦਿਓ ਅਤੇ amoxirum tablet 1-1 ਸਵੇਰੇ ਸ਼ਾਮ ਦਿਓ ਬਾਕੀ ਇਸ ਨੂੰ ਲਿਵਰਟੋਨਿਕ ਲੰਬੇ ਸਮੇਂ ਤੱਕ ਦਿੰਦੇ ਰਹੋ, ਇਹ ਅੰਦਰ ਸੋਜਿਸ਼ ਕਰਕੇ, ਇਨਫੈਕਸ਼ਨ ਕਰਕੇ ਵੀ ਹੋ ਜਾਂਦਾ ਹੈ
Posted by gourav
Punjab
14-06-2022 01:45 PM
Punjab
06-14-2022 09:55 PM
gourav ji narme te tusi dinotefuran @ 60 gram prati acre de hisab nal vart sakde ho. dhanwaad.
Posted by ਕੋਮਲਪ੍ਰੀਤ ਸਿੰਘ
Punjab
14-06-2022 12:50 PM
Punjab
06-14-2022 09:10 PM
ਕੋਮਲਪ੍ਰੀਤ ਜੀ, ਮਿੱਟੀ ਦੀ ਜਾਂਚ ਕਰਵਾਉਣ ਲਈ ਤੁਸੀ Krishi Vigyan Kendra,Dabwali Road, Near Kheti Bhawan,Distt. Bathinda- 0164-22156319 ਨਾਲ ਸੰਪਰਕ ਅਕਰ ਸਕਦੇ ਹੋ ਜੀ। ਧੰਨਵਾਦ।
Posted by Ajay Bhardwaj
Uttar Pradesh
14-06-2022 12:14 PM
Maharashtra
06-15-2022 07:44 PM
Ajay , please let us know in detail that you need what information about foot sprayer, so that we can guide you accordingly. Thank You .
Posted by Ashish Jaiswal
Uttar Pradesh
14-06-2022 12:07 PM
Haryana
06-14-2022 10:20 PM
bala ji kirpya yeh btaye ki pehle ap isko konsi khad daal chuke hai us hisab se hi apko sahi jankari di ja sakti hai. dhanwaad.
Posted by Jagdeep singh
Punjab
14-06-2022 11:48 AM
Punjab
06-15-2022 07:46 PM
ਸੁੱਖੀ ਜੀ , ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੇ ਖੇਤ ਵਿਚ ਕਿੰਨੇ ਫਲ ਇਸ ਤਰ੍ਹਾਂ ਦੇ ਹਨ , ਉਸ ਹਿਸਾਬ ਨਾਲ ਹੀ ਇਸ ਦਾ ਸਹੀ ਕਾਰਨ ਪਤਾ ਲੱਗ ਸਕੇਗਾ ਤੇ ਇਸ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by gurbhej singh
Punjab
14-06-2022 11:17 AM
Punjab
06-15-2022 09:25 AM
Gurbhej ji tuci uss nu Metro 400mg tablet 5-5 swere sham deo ate uss nu Xnel inj. 1gm, Ergovet inj. 10ml ate Belamyl inj. 10ml rojana 3 din lgwao, ehna nal frak paa jawega.
Posted by Satwinder Dhaliwal
Punjab
14-06-2022 10:12 AM
Punjab
06-15-2022 08:11 PM
ਸਤਵਿੰਦਰ ਜੀ, ਇਹ ਮਾਈਟ ਦਾ ਹਮਲਾ ਲੱਗ ਰਿਹਾ ਹੈ , ਇਸ ਦੀ ਰੋਕਥਾਮ ਲਈ ਤੁਸੀ Propargite @2 ml /L ਪਾਣੀ ਦੇ ਹਿਸਾਬ ਨਾਲ ਛਿੜਕਾ ਕਰ ਸਕਦੇ ਹੋ ਜੀ। ਧੰਨਵਾਦ।
Posted by Gurpreet Singh
Punjab
14-06-2022 09:54 AM
Punjab
06-14-2022 09:16 PM
ਗੁਰਪ੍ਰੀਤ ਜੀ, ਇਹ ਜ਼ਿਆਦਾ ਤਾਪਮਾਨ ਅਤੇ ਪਾਣੀ ਦੀ ਕਮੀ ਕਰ ਕੇ ਹੋ ਸਕਦਾ ਹੈ ਜੀ , ਇਸ ਲਈ ਤੁਸੀ ਨਮੀ ਦੀ ਮਾਤਰਾ ਨੂੰ ਇੱਕਸਾਰ ਬਣਾ ਕੇ ਰੱਖੋ ਜੀ। ਧੰਨਵਾਦ।
Posted by Mandeep singh
Punjab
14-06-2022 08:52 AM
Punjab
06-15-2022 09:23 AM
Mandeep ji kirpa krke usdi video bnna ke upload kro ji jiss nu dekh ke tuhanu sahi jankari diti ja ske.
Posted by Sukhman Chairman
Punjab
14-06-2022 07:57 AM
Punjab
06-14-2022 09:47 PM
sukhman ji 30 dn di paneeri nu khet vich laun di sifarish kiti jandi hai. baki pathian di spray tan mukh tor te fungus nal hon walian bimarian ton bchaundi hai. tusi ehde te npk 191919@ 10gram prati litre paani de hisab nal spray kar sakde ho. dhanwaad.
Posted by satinder singh
Punjab
14-06-2022 07:54 AM
Rajasthan
06-15-2022 09:22 AM
Satinder ji berseem di heyy tyar kiti ja skdi hai, isde lai bersem di katai krke fir usda kutra kr lyo ate iss nu dhuph vich sukka lao jiss nal iss vicho jyada nami naa rhe fir iss nu khaali kmre vich store krr lyo, iss trah tuci berseem di heyy tyar krke khila skde ho.
Posted by satinder singh
Punjab
14-06-2022 07:53 AM
Punjab
06-14-2022 10:23 PM
satinder ji tusi barseem nu kise hor chare nal mix kar ke vart sakde ho. dhanwaad
Posted by Kavin wander
Punjab
14-06-2022 07:52 AM
Punjab
06-15-2022 09:19 AM
Kavin ji jekar tuci pashua nu masala tyar krna hai fir tuci isde lai 10 killo kod tume layo, 1 kilo sarfla ( pansari to mill jawega) , 1 kilo namak ( pakistani,kala ,etc.total 4 namak 250 gram ekala ekala pao) ,1/2 killo jwen( 4 kisam di jwenn dukan to mill jawegia),200 gram kali jiri,200 gram karru,200 gram kalli mirch,1 kilo methe. es sara kuj mila ke ik mitti de ghade vich pa ke 10 din tak rakho ate rojana ghade nu hillonde raho. fir jado suk geya kad ke powder bna lavo te daily 25 gram dinde raho.
Posted by Kavin wander
Punjab
14-06-2022 07:45 AM
Punjab
06-15-2022 09:11 AM
Kavin ji tuci uss nu vdhia hara chara deo ate uss nu vitum-h liquid 10ml rojana dena suru kro ate tuci uss nu feed usde khan de hisab nal deo ate uss nu 100ml saro da tel feed vich mix krke de skde ho baki uss nu suun ton 20 din pehla metabolite powder rojana 1 pouch dena suru kro ehna nal usde lewe ate dudh vich vadha howega.
Posted by ਕਰਮਜੀਤ ਕੌਰ
Punjab
14-06-2022 07:30 AM
Punjab
06-15-2022 09:08 AM
ਕਰਮਜੀਤ ਕੌਰ ਜੀ ਤੁਸੀ ਉਸ ਨੂੰ ਗਰਮੀ ਤੋਂ ਬਚਾ ਕੇ ਰੱਖੋ ਕਿਉਕਿ ਪਸ਼ੂ ਦੀ ਸਹੀ ਦੇਖਭਾਲ ਨਾ ਹੋਣ ਕਰਕੇ, ਖੁਰਾਕ ਵਿਚ ਕਮੀ ਕਰਕੇ ਵੀ ਇਹ ਦਿਕਤ ਆਉਂਦੀ ਹੈ ਤੁਸੀ ਉਸ ਨੂੰ Anabolite liquid 100ml ਰੋਜਾਨਾ, Glactogog ਪਾਊਡਰ 30gm ਰੋਜਾਨਾ ਦੇਣਾ ਸ਼ੁਰੂ ਕਰੋ.
Posted by ਗਗਨਦੀਪ ਸਿੰਘ
Punjab
14-06-2022 07:09 AM
Punjab
06-15-2022 07:42 PM
ਗਗਨਦੀਪ ਜੀ, ਤੁਸੀ ਖਾਦਾਂ ਦੀ ਕਾਫੀ ਵਰਤੋਂ ਕਰ ਚੁੱਕੇ ਹੋ ਇਸ ਲਈ ਹੁਣ ਇਸ ਨੂੰ ਕੋਈ ਹੋਰ ਖਾਦ ਨਾ ਪਾਓ , ਇਹ ਜ਼ਿਆਦਾ ਤਾਪਮਾਨ ਕਰਕੇ ਹੈ, ਇਕ ਬਾਰਿਸ਼ ਪੈਣ ਤੋਂ ਬਾਅਦ ਇਹ ਕਾਫੀ ਹੱਦ ਤੱਕ ਠੀਕ ਹੋ ਜਾਵੇਗਾ ਜੀ। ਧੰਨਵਾਦ।
Posted by ਹਰਬਰਜਿੰਦਰ ਸਿੰਘ
Punjab
14-06-2022 06:03 AM
Punjab
06-14-2022 09:08 PM
ਹਰਬਰਜਿੰਦਰ ਜੀ, ਤੁਹਾਡੇ ਦੁਆਰਾ ਭੇਜੀ ਗਈ ਫੋਟੋ ਸਾਫ ਨਹੀਂ ਹੈ , ਕਿਰਪਾ ਕਰ ਕੇ ਸਹੀ ਜਾਣਕਰੀ ਲੈਣ ਲਈ ਸਾਫ ਫੋਟੋ ਦੁਬਾਰਾ ਭੇਜੋ ਜੀ। ਧੰਨਵਾਦ
Posted by ਨਵਦੀਪ ਸਿੰਘ
Punjab
14-06-2022 05:49 AM
Punjab
06-14-2022 09:07 PM
ਨਵਦੀਪ ਜੀ, ਸੁੰਡੀ ਦੀ ਰੋਕਥਾਮ ਲਈ ਤੁਸੀ delegate @0.5 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਅਤੇ PR 126 ਦੀ ਪਨੀਰੀ ਦੀ ਬਿਜਾਈ 20 ਜੂਨ ਤੱਕ ਕੀਤੀ ਜਾ ਸਕਦੀ ਹੈ ਜੀ। ਧੰਨਵਾਦ।
Posted by Gurpreet singh dharni
Punjab
14-06-2022 12:52 AM
Punjab
06-14-2022 10:04 PM
ਸਿੰਘ ਜੀ ਪਨੀਰੀ ਨੂੰ 15 ਦਿਨ ਬਾਅਦ 1 ਕਿਲੋ ਯੂਰੀਆ ਪ੍ਰਤੀ ਏਕੜ ਦੀ ਪਨੀਰੀ ਦੇ ਹਿਸਾਬ ਨਾਲ ਪਾਓ। ਬਾਕੀ ਇਹਦੇ ਵਿਚ ਜੇ ਕਿਸੇ ਹੋਰ ਤੱਤ ਜ਼ਿੰਕ ਜਾ ਲੋਹੇ ਦੀ ਘਾਟ ਆਉਂਦੀ ਹੈ ਤਾਂ ਤੁਰੰਤ ਸਪਰੇ ਕਰੋ। ਨਦੀਨ ਦਾ ਖਾਸ ਖ਼ਿਆਲ ਰੱਖੋ ਤੇ ਲਗਾਤਾਰ ਪਾਣੀ ਦਿੰਦੇ ਰਹੋ। ਧੰਨਵਾਦ।
Posted by Yuvraj Singh
Punjab
13-06-2022 09:49 PM
Punjab
06-14-2022 07:37 PM
Yuvraj ji, ih magnesium sulphate hai is jyadatr fodder crops vich magnesium di kami nahi dekhi jandi is lai is di spray karn di jyada lod nahi hai ji. Dhanwaad .
Posted by Yuvraj Singh
Punjab
13-06-2022 09:48 PM
Punjab
06-14-2022 08:53 PM
Yuvraj ji, kirpa karke vistahar naal dasso ki tuci kis fertilizer baare jaankari laina chahunde ho ta jo us hisaab naal tuhaade naal janakri sanjhi kiti jaa sake . Dhanwaad .
Posted by Harmesh singh
Punjab
13-06-2022 09:36 PM
Punjab
06-14-2022 07:42 PM
Harmesh ji, tuhada jo vi swaal hai kirpa kar ke visthar naal pucho ji, ta jo tuhaau us baare sahi jaankari ditti jaa skae . Dhanwaad .
Posted by Shyam Sundar Patodia
Rajasthan
13-06-2022 09:13 PM
Haryana
06-14-2022 07:38 PM
श्याम जी इस तरह की मिट्टी में गन्ने की खेती नहीं की जा सकती है। धन्यवाद
Posted by ਸਵਰਨ ਸਿੰਘ
Punjab
13-06-2022 08:56 PM
Punjab
06-14-2022 10:12 AM
ਸਰਵਨ ਜੀ ਤੁਸੀ ਉਸ ਨੂੰ Vivliv liquid 100ml ਰੋਜਾਨਾ, Anabolite liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Intalyte powder 2-2 ਚਮਚ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਗਰਮੀ ਤੋਂ ਬਚਾ ਕੇ ਰੱਖੋ ਇਹਨਾਂ ਨਾਲ ਫਰਕ ਪੈਣ ਲੱਗ ਜਾਵੇਗਾ
Posted by Balvir Singh Mann
Punjab
13-06-2022 08:52 PM
Punjab
06-14-2022 07:41 PM
Balvir ji, ih kroton plant hai ate is nu shade te hi rakhna chahida hai, patte jhafn to rokn lai tuci is te NPK 19:19:19 @10g/L paani de hisaab naal spray kar sakde ho ji. Dhanwaad .
Posted by ਰਮਨਦੀਪ
Punjab
13-06-2022 08:36 PM
Punjab
06-14-2022 08:50 PM
ਸੁਖਬੀਰ ਜੀ, ਤੁਸੀ DAP ਦੀ ਜਗਾਹ SSP ਖਾਦ ਪੋਟਾਸ਼ ਨਾਲ ਮਿਕਸ ਕਰ ਕੇ ਪਾ ਸਕਦੇ ਹੋ ਜੀ, SSP 75 kg ਅਤੇ potash 20 kg /ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਜੀ। ਧੰਨਵਾਦ।
Posted by ਗੁਰਜੰਟ ਸਿੰਘ
Punjab
13-06-2022 08:24 PM
Punjab
06-14-2022 10:09 AM
ਗੁਰਜੰਟ ਜੀ ਤੁਸੀ ਮੁਰਗੀਆਂ ਨੂੰ ਗਰਮੀਆਂ ਤੋਂ ਬਚਾਉਣ ਲਈ ਓਹਨਾ ਕੋਲ ਹਰ ਸਮੇ ਠੰਡਾ ਪੀਣ ਵਾਲਾ ਤਾਜਾ ਪਾਣੀ ਰੱਖੋ ਅਤੇ ਓਹਨਾ ਨੂੰ ਫ਼ਲ ਜਿਵੇਂ ਤਰਬੂਜ ਖਿਲਾ ਸਕਦੇ ਹੋ ਬਾਕੀ ਜੇਕਰ ਤੁਸੀ ਓਹਨਾ ਨੂੰ ਸੁਕੀਆਂ ਰੋਟੀਆਂ ਪਾਉਂਦੇ ਰਹੋ ਤਾਂ ਉਹ ਭਿਓ ਕੇ ਦੇ ਸਕਦੇ ਹੋ, ਇਹਨਾਂ ਤੋਂ ਇਲਾਵਾ ਜੇਕਰ ਕੋਈ ਜ਼ਿਆਦਾ ਗਰਮੀ ਮੰਨਦੇ ਹਨ ਓਹਨਾ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇ ਸਕਦੇ ਹੋ ਅਤੇ ਹਾਜ਼ਮੇ ਲਈ ਕੋਈ ਵੀ .... (Read More)
ਗੁਰਜੰਟ ਜੀ ਤੁਸੀ ਮੁਰਗੀਆਂ ਨੂੰ ਗਰਮੀਆਂ ਤੋਂ ਬਚਾਉਣ ਲਈ ਓਹਨਾ ਕੋਲ ਹਰ ਸਮੇ ਠੰਡਾ ਪੀਣ ਵਾਲਾ ਤਾਜਾ ਪਾਣੀ ਰੱਖੋ ਅਤੇ ਓਹਨਾ ਨੂੰ ਫ਼ਲ ਜਿਵੇਂ ਤਰਬੂਜ ਖਿਲਾ ਸਕਦੇ ਹੋ ਬਾਕੀ ਜੇਕਰ ਤੁਸੀ ਓਹਨਾ ਨੂੰ ਸੁਕੀਆਂ ਰੋਟੀਆਂ ਪਾਉਂਦੇ ਰਹੋ ਤਾਂ ਉਹ ਭਿਓ ਕੇ ਦੇ ਸਕਦੇ ਹੋ, ਇਹਨਾਂ ਤੋਂ ਇਲਾਵਾ ਜੇਕਰ ਕੋਈ ਜ਼ਿਆਦਾ ਗਰਮੀ ਮੰਨਦੇ ਹਨ ਓਹਨਾ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇ ਸਕਦੇ ਹੋ ਅਤੇ ਹਾਜ਼ਮੇ ਲਈ ਕੋਈ ਵੀ ਵਧੀਆ ਲਿਵਰਟੋਨਿਕ ਜਰੂਰ ਦਿਓ
Posted by Gurmail Singh
Punjab
13-06-2022 08:13 PM
Punjab
06-14-2022 08:59 PM
Gurmail ji, is sambnadhi jaankari lain lai tuci Soil & Water Conservation department- Gurdaspur 01874-243626 naal sampark akr sakde ho ji. Dhanwaad .
Posted by surjeet singh
Punjab
13-06-2022 08:12 PM
Punjab
06-14-2022 07:34 PM
ਸੁਰਜੀਤ ਜੀ, ਇਹ die back ਬਿਮਾਰੀ ਦਾ ਹਮਲਾ ਹੈ , ਇਸ ਦੀ ਰੋਕਥਾਮ ਲਈ ਤੁਸੀ copper oxychloride @2-3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ
Posted by rahul Singh
Punjab
13-06-2022 07:43 PM
Punjab
06-13-2022 07:50 PM
rahul ji es kisam nu 110 kilo urea 55 kilo dap/acre de hisab nal pao. aam tor te esnu 4-6 paani di lod hundi hai jehdi tusi mitti ate mausam de hisab nal de sakde ho. challi banan ate phul pain sme paani jrur lao. spray keeda ja bimari da hamle de hisab nal hi hou. pehla koi vi spray karan di sifarish nahi kiti jandi dhanwaad.
Posted by Mukesh kumar
Uttar Pradesh
13-06-2022 07:20 PM
Uttar Pradesh
06-13-2022 07:24 PM
mukesh ji kirpya yeh btaye ki apne isko konsi khad kitni matra mein daali hai us hisab se hi apko sahi jankari di ja sakti hai. dhanyawad.
Posted by Mukesh kumar
Uttar Pradesh
13-06-2022 07:18 PM
Uttar Pradesh
06-13-2022 07:20 PM
mukesh ji kirpya yeh btaye ki apne isko kon si khad kitni matra mein dali hai us hisab se hi apko sahi jankari di ja sakti hai. dhanyawad.
Posted by Manjeet singh
Punjab
13-06-2022 06:38 PM
Punjab
06-13-2022 06:43 PM
manjit ji je tuhadi mungi vich sundi da hamla hai tan usdi roktham layi tusi esdi varto 100 gram prati acre de hisab nal vart sakde ho. dhanwaad