Experts Q&A Search

Posted by Gurjeet.singh
Punjab
15-06-2022 06:49 PM
Punjab
06-15-2022 11:00 PM
gurjeet ji pr126 kisam di paneeri nu 20 june takk beej sakde ho. dhanwaad.
Posted by Gurjeet.singh
Punjab
15-06-2022 06:47 PM
Punjab
06-15-2022 11:00 PM
gurjeet ji pr126 kisam di paneeri nu 20 june takk beej sakde ho. dhanwaad.
Posted by Shyam Mohan
Uttar Pradesh
15-06-2022 06:08 PM
Punjab
06-16-2022 10:19 AM
Mohan ji aap goat farming ki training lene ke liye apne nazdiki krishi vigyan kendra se sampark kr skte hai, waha kisano ko alag alag kamo ki training di jatti hai aap iske liye Krishi Vigyan Kendra, IVRI, Izatnagar, Distt., Bareilly- (U.P.) INDIA, PIN - 243 122, Tel. No.: 9415299601 se sampark kr skte hai.
Posted by ਸਿਮਰਨਜੀਤ ਸਿੰਘ
Punjab
15-06-2022 05:48 PM
Punjab
06-15-2022 11:26 PM
ਰਵਾਂਹ :- ਇਸ ਨੂੰ ਬਹੁਤ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ, ਪਰ ਇਹ ਚੰਗੇ ਨਿਕਾਸ ਵਾਲੀ ਰੇਤਲੀ-ਚੀਕਣੀ ਮਿੱਟੀ ਵਿੱਚ ਚੰਗੀ ਪੈਦਾਵਾਰ ਦਿੰਦੀ ਹੈ।Cowpea 88,CL 367 ਵਰਗੀਆਂ ਕਿਸਮਾਂ ਦੀ ਬਿਜਾਈ ਕੀਤੀ ਜਾ ਸਕਦੀ ਹੈ ਹੋਰ ਦਾਲਾਂ ਦੀਆਂ ਫਸਲਾਂ ਦੀ ਤਰ੍ਹਾਂ ਇਸ ਫਸਲ ਲਈ ਵੀ ਬੈੱਡ ਤਿਆਰ ਕੀਤੇ ਜਾਂਦੇ ਹਨ। ਮਿੱਟੀ ਨੂੰ ਭੁਰਭੁਰਾ ਕਰਨ ਲਈ ਖੇਤ ਨੂੰ ਦੋ ਵਾਰ ਵਾਹੋ ਅਤੇ ਹਰ ਵਾਰ ਵਾਹੀ ਤੋਂ ਬਾਅਦ .... (Read More)
ਰਵਾਂਹ :- ਇਸ ਨੂੰ ਬਹੁਤ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ, ਪਰ ਇਹ ਚੰਗੇ ਨਿਕਾਸ ਵਾਲੀ ਰੇਤਲੀ-ਚੀਕਣੀ ਮਿੱਟੀ ਵਿੱਚ ਚੰਗੀ ਪੈਦਾਵਾਰ ਦਿੰਦੀ ਹੈ।Cowpea 88,CL 367 ਵਰਗੀਆਂ ਕਿਸਮਾਂ ਦੀ ਬਿਜਾਈ ਕੀਤੀ ਜਾ ਸਕਦੀ ਹੈ ਹੋਰ ਦਾਲਾਂ ਦੀਆਂ ਫਸਲਾਂ ਦੀ ਤਰ੍ਹਾਂ ਇਸ ਫਸਲ ਲਈ ਵੀ ਬੈੱਡ ਤਿਆਰ ਕੀਤੇ ਜਾਂਦੇ ਹਨ। ਮਿੱਟੀ ਨੂੰ ਭੁਰਭੁਰਾ ਕਰਨ ਲਈ ਖੇਤ ਨੂੰ ਦੋ ਵਾਰ ਵਾਹੋ ਅਤੇ ਹਰ ਵਾਰ ਵਾਹੀ ਤੋਂ ਬਾਅਦ ਸੁਹਾਗਾ ਫੇਰੋ।ਇਸ ਫਸਲ ਦੀ ਬਿਜਾਈ ਲਈ ਮਾਰਚ ਤੋਂ ਅੱਧ ਜੁਲਾਈ ਤੱਕ ਦਾ ਸਮਾਂ ਸਰਵੋਤਮ ਹੁੰਦਾ ਹੈ।ਬਿਜਾਈ ਦੇ ਸਮੇਂ ਕਤਾਰਾਂ ਵਿੱਚ ਫਾਸਲਾ 30 ਸੈ.ਮੀ. ਅਤੇ ਪੌਦਿਆਂ ਵਿੱਚ ਫਾਸਲਾ 15 ਸੈ.ਮੀ. ਰੱਖੋ।ਬੀਜ 3-4 ਸੈ.ਮੀ. ਦੀ ਡੂੰਘਾਈ 'ਤੇ ਬੀਜੋ।ਇਸਦੀ ਬਿਜਾਈ ਪੋਰਾ ਡ੍ਰਿਲ ਮਸ਼ੀਨ ਜਾਂ ਬਿਜਾਈ ਵਾਲੀ ਮਸ਼ੀਨ ਨਾਲ ਕੀਤੀ ਜਾਂਦੀ ਹੈ।ਜੇਕਰ ਹਰੇ ਚਾਰੇ ਲਈ ਬਿਜਾਈ ਕੀਤੀ ਜਾਵੇ ਤਾਂ, Cowpea 88 ਕਿਸਮ ਦੇ 20-25 ਕਿਲੋ ਅਤੇ CL 367 ਕਿਸਮ ਦੇ 12 ਕਿਲੋਗ੍ਰਾਮ ਬੀਜਾਂ ਦੀ ਵਰਤੋਂ ਕਰੋ। ਬਿਜਾਈ ਸਮੇਂ ਨਾਈਟ੍ਰੋਜਨ 7.5 ਕਿਲੋ (ਯੂਰੀਆ 17 ਕਿਲੋ ਪ੍ਰਤੀ ਏਕੜ) ਦੇ ਨਾਲ ਫਾਸਫੋਰਸ 22 ਕਿਲੋ (ਸਿੰਗਲ ਸੁਪਰ ਫਾਸਫੇਟ 140 ਕਿਲੋ ਪ੍ਰਤੀ ਏਕੜ) ਪਾਓ। ਰਵਾਂਹ ਦੀ ਫਸਲ ਫਾਸਫੋਰਸ ਖਾਦ ਨਾਲ ਵਧੀਆ ਪ੍ਰਤੀਕਿਰਿਆ ਕਰਦੀ ਹੈ। ਇਹ ਪੌਦੇ ਅਤੇ ਜੜ੍ਹਾਂ ਦੇ ਵਿਕਾਸ, ਪੌਦੇ ਦੁਆਰਾ ਤੱਤਾਂ ਦੀ ਪ੍ਰਾਪਤੀ, ਜੜ੍ਹਾਂ ਵਿੱਚ ਗੰਢਾਂ ਬਣਨ ਆਦਿ ਵਿੱਚ ਮਦਦ ਕਰਦੀ ਹੈ।ਫਸਲ ਨੂੰ ਨਦੀਨਾਂ ਤੋਂ ਬਚਾਉਣ ਲਈ ਪੈਂਡੀਮੈਥਾਲਿਨ 750 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਬਿਜਾਈ ਤੋਂ ਬਾਅਦ 24 ਘੰਟੇ ਦੇ ਅੰਦਰ-ਅੰਦਰ ਪਾਓ।ਵਧੀਆ ਵਿਕਾਸ ਲਈ ਔਸਤਨ 4-5 ਸਿੰਚਾਈਆਂ ਦੀ ਲੋੜ ਹੁੰਦੀ ਹੈ। ਜਦੋਂ ਫਸਲ ਮਈ ਮਹੀਨੇ ਬੀਜੀ ਹੋਵੇ, ਤਾਂ ਮਾਨਸੂਨ ਤੱਕ 15 ਦਿਨਾਂ ਦੇ ਫਾਸਲੇ 'ਤੇ ਸਿੰਚਾਈ ਕਰੋ।ਬਿਜਾਈ ਤੋਂ 55-65 ਦਿਨਾਂ ਬਾਅਦ ਫਸਲ ਕਟਾਈ ਲਈ ਤਿਆਰ ਹੋ ਜਾਂਦੀ ਹੈ।ਧੰਨਵਾਦ।
Posted by Mohit Solanki
Rajasthan
15-06-2022 04:41 PM
Rajasthan
06-15-2022 11:02 PM
मोहित जी आप 10 दिन के बाद कीटनाशक पर फिर से उतनी मात्रा में कोई ओर स्प्रे कर सकते हैं । धन्यवाद
Posted by sourav kamboj
Punjab
15-06-2022 04:33 PM
Chandigarh
06-15-2022 06:46 PM
sourav ji esde layi tusi paani da khayal rakho ate npk 191919 @10-15 gram prati litre paani de hisab nal spray kar sakde ho. dhanwaad.
Posted by ਨੱਥਾ ਸਿੰਘ
Punjab
15-06-2022 03:51 PM
Punjab
06-16-2022 10:16 AM
ਇਕ ਬੱਕਰੀ ਦੇ ਰਹਿਣ ਲਈ 12-15 ਕਵਰ ਕੀਤੀ ਜਗ੍ਹਾ ਵਰਗ ਫੁੱਟ ਅਤੇ ਖੁਲੀ ਛੱਡੀ ਜਗ੍ਹਾ 25-30 ਵਰਗ ਫੁੱਟ ਦੀ ਜਰੂਰਤ ਹੁੰਦੀ ਹੈ ਤੁਸੀ ਆਪਣੀ ਜਗ੍ਹਾ ਦੇ ਹਿਸਾਬ ਨਾਲ ਬੱਕਰੀ ਰੱਖ ਸਕਦੇ ਹੋ ਬੱਕਰੀਆ ਦਾ ਕਿੱਤਾ ਸ਼ੁਰੂ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦ.... (Read More)
ਇਕ ਬੱਕਰੀ ਦੇ ਰਹਿਣ ਲਈ 12-15 ਕਵਰ ਕੀਤੀ ਜਗ੍ਹਾ ਵਰਗ ਫੁੱਟ ਅਤੇ ਖੁਲੀ ਛੱਡੀ ਜਗ੍ਹਾ 25-30 ਵਰਗ ਫੁੱਟ ਦੀ ਜਰੂਰਤ ਹੁੰਦੀ ਹੈ ਤੁਸੀ ਆਪਣੀ ਜਗ੍ਹਾ ਦੇ ਹਿਸਾਬ ਨਾਲ ਬੱਕਰੀ ਰੱਖ ਸਕਦੇ ਹੋ ਬੱਕਰੀਆ ਦਾ ਕਿੱਤਾ ਸ਼ੁਰੂ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆ ਹਨ ਸਾਲ ਵਿੱਚ 2 ਬੱਚੇ ਦੇਣਾ ਆਮ ਗੱਲ ਹੁੰਦੀ ਹੈ ਬੱਕਰੀਆਂ 8-10 ਸਾਲ ਤੱਕ ਬੱਚੇ ਦਿੰਦੀਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਦੀਆਂ ਹਨ ਬਾਕੀ ਤੁਸੀ ਇਸਦੀ ਟ੍ਰੇਨਿੰਗ ਜਰੂਰ ਲਓ ਕਿਉਕਿ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਹਾਨੂੰ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ ਤੁਸੀ ਇਸਦੇ ਲਈ Krishi Vigyan Kendra, Punjab Agricultural University,Bathinda Phone 0164-2215619 ਨਾਲ ਸੰਪਰਕ ਕਰ ਸਕਦੇ ਹੋ..
Posted by Harmeet singh
Punjab
15-06-2022 02:11 PM
Punjab
06-16-2022 10:13 AM
ਹਰਮੀਤ ਜੀ ਬੱਕਰੀ ਚੰਗੀ ਖੁਰਾਕ ਦੇ ਨਾਲ 12 ਤੋਂ 14 ਮਹੀਨੇ ਵਿਚ ਹੀਟ ਵਿਚ ਆਉਣ ਤੇ ਕ੍ਰੋਸ ਕਰਵਾ ਸਕਦੇ ਹੋ
Posted by Pradeep
Rajasthan
15-06-2022 02:10 PM
Punjab
06-15-2022 11:24 PM
पोली हाउस में बेमौसमी फसल को त्यार कर सकते है। इसे लगाने और इस पर subsidy के बारे में जानकारी के लिए आप मेरे नंबर पर संपर्क कर सकते है। Punit Gupta - 9780200996. धन्यवाद।
Posted by ਰਣਦੀਪ ਸਿੰਘ
Punjab
15-06-2022 02:10 PM
Punjab
06-16-2022 10:11 AM
ਰਣਦੀਪ ਜੀ ਤੁਸੀ ਓਹਨਾ ਨੂੰ Bovimin-B ultra powder 50gm ਰੋਜਾਨਾ ਦਿਓ ਅਤੇ Agrimin-i tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿੱਚ ਆਉਣ ਤੇ AI ਕਰਵਾਓ ਅਤੇ ਨਾਲ Receptal ਇੰਜੇਕਸ਼ਨ 5ml iv ਲਗਵਾਓ. AI ਕਰਵਾਉਂਦੇ ਸਮੇ ਧਿਆਨ ਰੱਖੋ ਕਿ ਓਹਨਾ ਦੀਆ ਤਾਰਾ ਬਿਲਕੁਲ ਸਾਫ ਹੋਵੇ ਅਤੇ ਸਹੀ ਸਮੇ ਤੇ AI ਕਰਵਾਓ.
Posted by Sandeep Singh Kang
Punjab
15-06-2022 01:28 PM
Punjab
06-15-2022 11:04 PM
sandeep ji es sme tusi kaddu jati, bhindi, ageti gobhi ate baingan di paneeri lga sakde ho. dhanwaad.
Posted by ਕੋਮਲਪ੍ਰੀਤ ਸਿੰਘ
Punjab
15-06-2022 01:17 PM
Punjab
06-16-2022 09:32 AM
ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ. ਬਾਕੀ ਤੁਸੀ ਪਸ਼ੂ ਨੂੰ Udder-h liquid 20ml ਰੋਜਾਨਾ ਅਤੇ ਸੂਣ ਤੋਂ 20 ਦਿਨ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦਿਓ ਜਿਸ ਨਾਲ ਉਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ..
Posted by Rahul Dedha
Uttar Pradesh
15-06-2022 12:44 PM
Punjab
06-16-2022 09:29 AM
राहुल जी यदि वो गर्मी ज्यादा मानती है तो उसे गुड़ का शरबत देना शुरू करें आप एक मिट्टी का घड़ा लें और उसे आधा पानी से भरें और उसमें एक दो पीस गुड़ के डालें और एक गूंथे हुए आटे का पेड़ा डालें और इसे रात को ऐसे रहने दें और सुबह के समय पिलाएं और 5—7 दिन तक देते रहें और उसे Coolmax powder 50gm रोजाना देना शुरू करें और Brotone liquid के साथ स.... (Read More)
राहुल जी यदि वो गर्मी ज्यादा मानती है तो उसे गुड़ का शरबत देना शुरू करें आप एक मिट्टी का घड़ा लें और उसे आधा पानी से भरें और उसमें एक दो पीस गुड़ के डालें और एक गूंथे हुए आटे का पेड़ा डालें और इसे रात को ऐसे रहने दें और सुबह के समय पिलाएं और 5—7 दिन तक देते रहें और उसे Coolmax powder 50gm रोजाना देना शुरू करें और Brotone liquid के साथ साथ Rumicare पाउडर रोजाना एक पाउच देना शुरू करें।
Posted by sukhjinder singh
Punjab
15-06-2022 12:18 PM
Punjab
06-16-2022 06:41 PM
sukhjinder ji, 10 m chaudi , 3 m lambi ate 1.5 m doonghi pit 400 quintal chaare de silage lai kaafi rehndi hai ji . Dhanwaad .
Posted by Paramjit singh
Punjab
15-06-2022 12:02 PM
Punjab
06-15-2022 11:05 PM
param ji pr126 di paneeri di bijai 20 june takk ate 30 din di paneeri nu khet vich laun di sifarish kiti jandi hai. dhanwaad.
Posted by LAKHWINDER SINGH
Punjab
15-06-2022 11:26 AM
Punjab
06-16-2022 09:26 AM
ਲਖਵਿੰਦਰ ਜੀ ਤੁਸੀ ਉਸ ਨੂੰ Agrimin powder 20 ਤੋਂ 25gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Vitum H liquid 3ml ਰੋਜਾਨਾ ਦੇਣਾ ਸ਼ੁਰੂ ਕਰੋ ਜਿਸ ਨਾਲ ਉਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਚੰਗੀ ਗਰੋਥ ਹੋਣ ਲੱਗ ਜਾਵੇਗੀ
Posted by Bachittar Singh
Punjab
15-06-2022 11:19 AM
Punjab
06-16-2022 09:24 AM
Bachittar ji tuci uss nu vdhia hara chara deo ate jo bhi feed de rhe ho ohii dinde rho baki uss nu 2 mahine pehla vitum-h liquid 10ml rojana dena suru kro ate suun ton 1 mahina pehla Transition mix feed de skde ho ate suun ton 20 din pehla ehna de nal nal Intabolite powder 50gm rojana dena suru kro.
Posted by Davinder Singh
Punjab
15-06-2022 10:58 AM
Punjab
06-15-2022 11:21 PM
davinder ji eh dwai mukh tor te mites di roktham lai varti jandi hai. esdi dose 1ml prati 2litre paani de hisab nal vartan di sifarish kiti jandi hai. dhanwaad.
Posted by Kang Saab
Punjab
15-06-2022 10:31 AM
Punjab
06-16-2022 06:43 PM
Gurjinder ji, kirpa kar ke ih dasso ki tuci is nu kis fasl te vartna chahunde ho, us hisaab naal hi tuhaanu is baare sahi jankaari diti jaa sakegi. Dhanwaad .
Posted by Kang Saab
Punjab
15-06-2022 10:29 AM
Punjab
06-15-2022 11:18 PM
gurjinder ji eh dwai di 750ml @ acre de hisab nal varto karan di sifarish kiti jandi hai ate esnu bijai ton baad 2-3 din de andar hi vartna chahida hai. dhanwaad.
Posted by rahul Singh
Punjab
15-06-2022 09:50 AM
Chandigarh
06-15-2022 11:08 PM
rahul ji es kisam da ausat jhad 18 quintal prati acre takk aa janda hai ate eh takriban 100 din vich pakk ke teyar ho jandi hai. dhanwaad.
Posted by Yuvraj Singh
Punjab
15-06-2022 09:47 AM
Punjab
06-16-2022 12:01 PM
yuvraj ji nitrogen fix tan rhizobium de raahi kiti jandi hai. koi vi npk ja hor khad nitrogen nu nahi fix kardi. te sare tatt hi bootey da vadha karde han. tusi eh daso tuhanu ki dikkat aa rahi hai us hisab nal hi tuhanu jankari diti ja sakdi hai. dhanwaad.
Posted by Gurjeet.singh
Punjab
15-06-2022 09:37 AM
Punjab
06-15-2022 11:12 PM
gurjeet ji es sme tusi kaddu jatian dian sabzian, bhindi, ageti gobhi ate baingan di paneeri lag sakdi hai. dhanwaad.
Posted by Bhairav Bhardwaj
Bihar
15-06-2022 09:00 AM
Punjab
06-16-2022 11:43 AM
भैरव जी अगर कोई आपका खेती जा पशुपालन के सम्बन्ध में प्रश्न है तो वो पूछ कर उसके बारे में हमारे एक्सपर्ट से जानकारी ले सकते है। धन्यवाद्।
Posted by mani
Punjab
15-06-2022 08:54 AM
Punjab
06-15-2022 11:10 PM
mani ji pr 128 di paneeri nu 25 may takk bijan di sifarish kiti jandi hai. ate pher 30-35 din di paneeri nu khet vich lga sakde ho. dhanwaad.
Posted by mani
Punjab
15-06-2022 08:52 AM
Punjab
06-15-2022 11:10 PM
mani ji , PR 128 kism da ausat jhaad 30.5 q/acre hai ate is da ausat kadd 110 cm hai , is lai je khaad di shi maatra pai jaave ta is vich diggan di smasya ghatt aondi hai ji . Dhanwad .
Posted by Adi Rana
Punjab
15-06-2022 08:49 AM
Punjab
06-16-2022 09:22 AM
Rana ji isdi varto pashua de andruni parjiwi khtm krnn lai varto kiti jandi hai, ehh gabhan pashua lai bhi vart skde ho.
Posted by Roop sroya
Punjab
15-06-2022 07:44 AM
Punjab
06-15-2022 11:26 PM
roop ji kirpya apni fasal ki photobheje us hisab se hi apko sahi jankari di ja sakti hai. dhanyawad.
Posted by Adi Rana
Punjab
15-06-2022 07:34 AM
Punjab
06-16-2022 09:12 AM
Adi rana ji jekar oh her varr bacha sutt dindi hai fir uss nu thnda tika lgga ke hei rokia jaa skda hai tuci doctor ton thnda tika lgwa skde ho.
Posted by Nirmal singh
Punjab
15-06-2022 07:24 AM
Punjab
06-16-2022 09:11 AM
ਨਿਰਮਲ ਜੀ ਤੁਸੀ ਗਾਂ ਨੂੰ ਇਕ ਦਿਨ ਵਿਚ 20 ਤੋਂ 25 ਕਿਲੋ ਤੱਕ ਅਚਾਰ ਪਾ ਸਕਦੇ ਹੋ
Posted by Prabhjot singh
Uttar Pradesh
15-06-2022 05:59 AM
Haryana
06-15-2022 11:23 PM
prabh ji kirpa eh daso tusi ehde vich hun takk kini khad paa chuke ho us hisab nal hi tuhanu sahi jankari diti ja sakdi hai. dhanwaad.
Posted by Charanjit Singh Jhajj
Punjab
15-06-2022 04:48 AM
Punjab
06-15-2022 11:13 PM
ਚਰਨਜੀਤ ਜੀ, ਝੋਨੇ ਦੀ ਫਸਲ ਵਿਚ 110 Kg ਯੂਰੀਆ ਪ੍ਰਤੀ ਏਕੜ, 75Kg ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਅਤੇ 20 Kg ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ| ਖਾਦਾਂ ਨੂੰ ਪਾਉਣ ਤੋਂ ਪਹਿਲਾਂ, ਮਿੱਟੀ ਦੀ ਜਾਂਚ ਕਰਵਾ ਲਓ ਅਤੇ ਮਿੱਟੀ ਦੀ ਜਾਂਚ ਅਨੁਸਾਰ ਖੇਤ ਵਿੱਚ ਖਾਦਾਂ ਦਾ ਉਪਯੋਗ ਕਰਨਾ ਚਾਹੀਦਾ ਹੈ| ਜੇਕਰ ਮਿੱਟੀ ਦੀ ਜਾਂਚ ਵੇਲੇ ਪੋਟਾਸ਼ੀਅਮ ਅਤੇ ਫਾਸਫੋਰਸ ਦੀ ਕਮੀ ਸਾਹਮਣੇ ਆਉ.... (Read More)
ਚਰਨਜੀਤ ਜੀ, ਝੋਨੇ ਦੀ ਫਸਲ ਵਿਚ 110 Kg ਯੂਰੀਆ ਪ੍ਰਤੀ ਏਕੜ, 75Kg ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਅਤੇ 20 Kg ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ| ਖਾਦਾਂ ਨੂੰ ਪਾਉਣ ਤੋਂ ਪਹਿਲਾਂ, ਮਿੱਟੀ ਦੀ ਜਾਂਚ ਕਰਵਾ ਲਓ ਅਤੇ ਮਿੱਟੀ ਦੀ ਜਾਂਚ ਅਨੁਸਾਰ ਖੇਤ ਵਿੱਚ ਖਾਦਾਂ ਦਾ ਉਪਯੋਗ ਕਰਨਾ ਚਾਹੀਦਾ ਹੈ| ਜੇਕਰ ਮਿੱਟੀ ਦੀ ਜਾਂਚ ਵੇਲੇ ਪੋਟਾਸ਼ੀਅਮ ਅਤੇ ਫਾਸਫੋਰਸ ਦੀ ਕਮੀ ਸਾਹਮਣੇ ਆਉਂਦੀ ਹੈ ਤਾਂ ਹੀ ਇਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ| ਜੇਕਰ ਡੀ.ਏ.ਪੀ. ਦੀ ਵਰਤੋਂ ਕਰਨੀ ਹੈ ਤਾਂ ਇਸ ਲਈ 100 Kg ਯੂਰੀਆ ਪ੍ਰਤੀ ਏਕੜ, 27 Kg ਡੀ.ਏ.ਪੀ. ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਨਾਲ ਖੇਤ ਵਿੱਚ ਪਾਉਣੀ ਚਾਹੀਦੀ ਹੈ| ਅਖੀਰਲੀ ਵਾਰ ਕੱਦੂ ਕਰਨ ਤੋਂ ਪਹਿਲਾਂ 1/3 ਨਾਈਟ੍ਰੋਜਨ ਦੀ ਖੁਰਾਕ ਅਤੇ ਪੋਟਾਸ਼ੀਅਮ ਅਤੇ ਫਾਸਪੋਰਟ ਦੀ ਖੁਰਾਕ ਪਾਉਣੀ ਚਾਹੀਦੀ ਹੈ| ਦੂਜੀ ਖੁਰਾਕ ਨੂੰ ਪਨੀਰੀ ਲਾਉਣ ਦੇ ਤਿੰਨ ਹਫਤਿਆਂ ਬਾਅਦ ਪਾਉਣਾ ਚਾਹੀਦਾ ਹੈ ਅਤੇ ਦੂਜੀ ਖੁਰਾਕ ਤੋਂ ਤਿੰਨ ਹਫਤਿਆਂ ਬਾਅਦ ਨਾਈਟ੍ਰੋਜਨ ਦੀ ਬਾਕੀ ਬਚੀ ਮਾਤਰਾ ਪਾਉਣੀ ਚਾਹੀਦੀ ਹੈ| ਧੰਨਵਾਦ।
Posted by Rajit Ram
Bihar
15-06-2022 12:10 AM
Uttar Pradesh
06-15-2022 11:29 PM
श्रीमान जी, खेत की तैयारी के लिए खेत को अच्छी तरह से 2 और 3 बार जूताई करके मिट्टी को भुरभुरा बना लेना चाहिए अंतिम जूताई से पहले खेत में 5,6 टन प्रति हेक्टेयर की दर से गोबर की खाद् मिला देना चाहिए फिर उचित जल निकासी की व्यवस्था करनी चाहिए ! इसकी बुआई ऑक्टोबर , फरवरी, मार्च और कई जगह जून-जुलाई में भी की जाती है इसका बी.... (Read More)
श्रीमान जी, खेत की तैयारी के लिए खेत को अच्छी तरह से 2 और 3 बार जूताई करके मिट्टी को भुरभुरा बना लेना चाहिए अंतिम जूताई से पहले खेत में 5,6 टन प्रति हेक्टेयर की दर से गोबर की खाद् मिला देना चाहिए फिर उचित जल निकासी की व्यवस्था करनी चाहिए ! इसकी बुआई ऑक्टोबर , फरवरी, मार्च और कई जगह जून-जुलाई में भी की जाती है इसका बीज बहुत ही छोटा होता है इसलिए प्रति बीघे में 400 से 600 ग्राम पर्याप्त होता है इसकी बुआई कतरों में और सीधे बिखेर कर भी कर सकते है! इसका बीज खेत की मिट्टी में 1.5 सेमी से 2 सेमी तक गहरा लगाना चाहिए जब इसके पौधे 5,6 इंच के हो जाये तब पौधे से पौधे के बीच की दूरी 10 से 14 इंच बना लेनी चाहिए अन्य पौधे को हटा देना चाहिए ! बुआई के तुरंत बाद सिचाई कर देना चाहिए इसके पौधे को बहुत ही कम पानी की आवश्यकता होती है फसल लगाने से काटने तक 3 से 4 बार पानी देना पर्याप्त रहता है! जब पौधे छोटे रहे तब खतपतवार को निकलवा देना चाहिए किनोवा की फसल 100 दिनों में तैयार हो जाती है अच्छी विकसित फसल की ऊचाई 4 से 6 फिट तक होती है इसको सरसों की तरह काट कर थ्रेसर मशीन में आसानी से निकाल सकते है बीज को निकालने के बाद कुछ दिनों की धुप आवश्यक होती है ! प्रति बीघा उत्पादन 5 से 8-9 क्विंटल तक होता है. धन्यवाद
Posted by Gurbhej Singh
Punjab
14-06-2022 11:51 PM
Punjab
06-15-2022 07:50 PM
Gurbhej ji, dohe flan de baag hi faydemand han, ih tuhaade area de mandikarn ate rate te nirbhar krda hai, us hisaab naal tuci kinnow ja amrood vicho kise vi ikk da baag lgaa sakde ho ji. Dhanwaad.
Posted by sadakat
Uttarakhand
14-06-2022 11:04 PM
Maharashtra
06-15-2022 07:53 PM
sadakat ji, kisi bhi bimaari ke lakshan nahi hai, ye aapke khet me nutrients ki kami ke kaarn ho skta hai. Dhnyvaad.
Posted by FD
Chandigarh
14-06-2022 10:29 PM
Punjab
06-15-2022 07:47 PM
उत्तर भारत में FD , PG 17 और PG 18 किस्में लहसुन की खेती के लिए बढ़िया किस्में है। धन्यवाद
Posted by Harman
Punjab
14-06-2022 10:18 PM
Punjab
06-15-2022 11:02 PM
ਹਰਮਨ ਜੀ, ਇਸ ਫ਼ਸਲ ਨੂੰ ਮਿੱਟੀ ਦੀਆਂ ਵੱਖ ਵੱਖ ਕਿਸਮਾਂ, ਜਿਨ੍ਹਾਂ ਦੀ ਪਾਣੀ ਸੋਖਣ ਦੀ ਸਮਰੱਥਾ ਘੱਟ ਹੁੰਦੀ ਹੈ ਅਤੇ ਜਿਨ੍ਹਾਂ ਦੀ pH 5.0 ਤੋਂ 9.5 ਵਿਚਕਾਰ ਹੁੰਦੀ ਹੈ, 'ਤੇ ਵੀ ਉਗਾਇਆ ਜਾ ਸਕਦਾ ਹੈ I ਝੋਨੇ ਦੀ ਪੈਦਾਵਾਰ ਲਈ ਰੇਤਲੀ ਤੋਂ ਲੈ ਕੇ ਗਾਰੀ ਅਤੇ ਚੀਕਣੀ ਮਿੱਟੀ ਜਿਸ ਵਿੱਚ ਪਾਣੀ ਸੋਖਣ ਦੀ ਯੋਗਤਾ ਘੱਟ ਹੁੰਦੀ ਹੈ, ਇਸ ਫ਼ਸਲ ਲਈ ਵਧੀਆ ਮੰਨੀ ਜਾਂਦੀ ਹੈ I PR 131, PR 130, PR 128, PR 126, PR 124 ਇਸ ਦੀਆਂ ਵਧੀਆ ਕਿ.... (Read More)
ਹਰਮਨ ਜੀ, ਇਸ ਫ਼ਸਲ ਨੂੰ ਮਿੱਟੀ ਦੀਆਂ ਵੱਖ ਵੱਖ ਕਿਸਮਾਂ, ਜਿਨ੍ਹਾਂ ਦੀ ਪਾਣੀ ਸੋਖਣ ਦੀ ਸਮਰੱਥਾ ਘੱਟ ਹੁੰਦੀ ਹੈ ਅਤੇ ਜਿਨ੍ਹਾਂ ਦੀ pH 5.0 ਤੋਂ 9.5 ਵਿਚਕਾਰ ਹੁੰਦੀ ਹੈ, 'ਤੇ ਵੀ ਉਗਾਇਆ ਜਾ ਸਕਦਾ ਹੈ I ਝੋਨੇ ਦੀ ਪੈਦਾਵਾਰ ਲਈ ਰੇਤਲੀ ਤੋਂ ਲੈ ਕੇ ਗਾਰੀ ਅਤੇ ਚੀਕਣੀ ਮਿੱਟੀ ਜਿਸ ਵਿੱਚ ਪਾਣੀ ਸੋਖਣ ਦੀ ਯੋਗਤਾ ਘੱਟ ਹੁੰਦੀ ਹੈ, ਇਸ ਫ਼ਸਲ ਲਈ ਵਧੀਆ ਮੰਨੀ ਜਾਂਦੀ ਹੈ I PR 131, PR 130, PR 128, PR 126, PR 124 ਇਸ ਦੀਆਂ ਵਧੀਆ ਕਿਸਮਾਂ ਹਨ। ਕਣਕ ਦੀ ਕਟਾਈ ਤੋਂ ਬਾਅਦ ਜ਼ਮੀਨ ਉਤੇ ਹਰੀ ਖਾਦ ਦੇ ਤੌਰ ਤੇ ਮਈ ਦੇ ਪਹਿਲੇ ਹਫ਼ਤੇ ਝਿੰਜਣ (ਬੀਜ ਦਰ 20 ਕਿਲੋਗ੍ਰਾਮ ਪ੍ਰਤੀ ਏਕੜ), ਜਾਂ ਸਣ (ਬੀਜ ਦਰ 20 ਕਿਲੋਗ੍ਰਾਮ ਪ੍ਰਤੀ ਏਕੜ) ਜਾਂ ਲੋਬੀਆ (ਰਵਾਂਹ) (ਬੀਜ ਦਰ 12 ਕਿਲੋਗ੍ਰਾਮ ਪ੍ਰਤੀ ਏਕੜ) ਦੀ ਬਿਜਾਈ ਕਰਨੀ ਚਾਹੀਦੀ ਹੈ I ਜਦੋਂ ਫਸਲ 6 ਤੋਂ 8 ਹਫ਼ਤਿਆਂ ਦੀ ਹੋ ਜਾਵੇ ਤਾਂ ਇਸ ਨੂੰ ਖੇਤ ਵਿਚ ਕੱਦੂ ਕਰਨ ਤੋਂ ਇਕ ਦਿਨ ਖੇਤ ਵਿਚ ਹੀ ਵਾਹ ਦੇਣਾ ਚਾਹੀਦਾ ਹੈ I ਇਸ ਤਰ੍ਹਾਂ ਕਰਨ ਨਾਲ ਪ੍ਰਤੀ ਏਕੜ 25 ਕਿਲੋਗ੍ਰਾਮ ਤੱਕ ਨਾਈਟ੍ਰੋਜਨ ਖਾਦ ਦੀ ਬਚਤ ਹੋ ਜਾਂਦੀ ਹੈ I ਜ਼ਮੀਨ ਸਮਤਲ (ਪੱਧਰੀ) ਕਰਨ ਲਈ ਕੰਪਿਊਟਰਾਇਜ਼ਡ (ਲੇਜਰ ਵਾਲੇ) ਕਰਾਹੇ ਦੀ ਵਰਤੋਂ ਕਰਨੀ ਚਾਹੀਦੀ ਹੈ I ਇਸ ਤੋਂ ਬਾਅਦ ਖੇਤ ਵਿਚ ਪਾਣੀ ਖੜ੍ਹਾ ਕਰ ਦੇਵੋ ਤਾਂ ਜੋ ਜ਼ਮੀਨ ਵਿਚਲੇ ਉੱਚੇ-ਨੀਵੇ ਥਾਵਾਂ ਦੀ ਪਛਾਣ ਹੋ ਸਕੇ I ਇਸ ਤਰ੍ਹਾਂ ਪਾਣੀ ਦੇ ਰਸਾਵ ਕਾਰਨ ਪਾਣੀ ਦੀ ਹੋਣ ਵਾਲੀ ਬਰਬਾਦੀ ਨੂੰ ਘਟਾਇਆ ਜਾ ਸਕਦਾ ਹੈ Iਬਿਜਾਈ ਲਈ 8 ਕਿਲੋਗ੍ਰਾਮ ਪ੍ਰਤੀ ਏਕੜ ਬੀਜ ਵਰਤਿਆਂ ਜਾਂਦਾ ਹੈ ।ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ| ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਫੈਲਾਅ ਦਿਓ| ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 30 ਗ੍ਰਾਮ ਮੈਟਸਲਫਰੋਨ 20 ਡਬਲਿਊ ਪੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਮਿਲਾ ਕੇ ਬੀਜਣ ਤੋਂ 20-25 ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ| ਛਿੜਕਾਅ ਕਰਨ ਤੋਂ ਪਹਿਲਾਂ ਖੇਤ ਵਿਚੋਂ ਖੜ੍ਹੇ ਪਾਣੀ ਨੂੰ ਕੱਢ ਦਿਓ ਅਤੇ ਛਿੜਕਾਅ ਕਰਨ ਤੋਂ ਇੱਕ ਦਿਨ ਬਾਅਦ ਖੇਤ ਨੂੰ ਫਿਰ ਪਾਣੀ ਦਿਓ | ਬਿਮਮਾਰੀਆਂ ਆਉਣ ਦਾ ਕੋਈ ਪੱਕਾ ਟਾਈਮ ਨਹੀਂ ਹੁੰਦਾ , ਹਰ ਸਾਲ ਮੌਸਮ ਦੇ ਹਿਸਾਬ ਨਾਲ ਅਲੱਗ- ਅਲੱਗ ਬਿਮਾਰੀਆਂ ਦਾ ਹਮਲਾ ਹੁੰਦਾ ਹੈ ਅਤੇ ਇਸ ਬਾਰੇ ਪਹਿਲਾਂ ਕੁਛ ਵੀ ਨਹੀਂ ਕਿਹਾ ਜਾ ਸਕਦਾ। ਧੰਨਵਾਦ।
Posted by Kavin wander
Punjab
14-06-2022 10:17 PM
Punjab
06-15-2022 09:56 AM
Kavin ji tuci isdi AD sadi dusri App apni kheti buy/sell te bhi upload kr skde ho, uthe bhi tuhanu iss nu khridan wale bhutt sare kisan mill jange.
Posted by Harman
Punjab
14-06-2022 10:14 PM
Punjab
06-14-2022 10:28 PM
ਝੋਨੇ ਨੂੰ ਖੇਤ ਵਿਚ ਲਾਉਣ ਸਮੇ dap ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਤੁਸੀਂ ਯੂਰੀਆ ਇਸਨੂੰ ਖੇਤ ਵਿਚ ਲਾਉਣ ਤੋਂ 7 ਦਿਨ , 21 ਦਿਨ ਅਤੇ 42 ਦਿਨ ਬਾਅਦ 30-30 ਕਿਲੋ/ ਏਕੜ ਦੇ ਹਿਸਾਬ ਨਾਲ ਪਾਓ ਧੰਨਵਾਦ।
Posted by Balraj Singh Shergill
Punjab
14-06-2022 10:12 PM
Punjab
06-15-2022 09:54 AM
Balraj ji tuci uss nu Agrimin-i tablet rojana 1 goli deo ate 21 din tak dinde rho ate jddo bhi heat vich awe ate saff tara kre tan tuci uss nu AI krwa ke Gestaprogen powder 25gm rojana 20 din tak deo.
Posted by Harman
Punjab
14-06-2022 09:59 PM
Punjab
06-15-2022 08:37 AM
ਹਰਮਨ ਜੀ, RICESTAR 400 ml ਅਤੇ Sunrise 50 gram ਨੂੰ ਵੱਖਰੀ ਵੱਖਰੀ ਘੋਲ ਕੇ ਸਪਰੇਅ ਕਰੋ ਨੋਮਨੀਗੋਲਡ ਨਾਲ ਨਹੀ ਪਾਉਣੀ ਚਾਹੀਦੀ.
Posted by Gurbinder Singh
Punjab
14-06-2022 09:57 PM
Punjab
06-14-2022 10:40 PM
ਗੁਰਬਿੰਦਰ ਜੀ pr 126 ਇਕ ਘਟ ਸਮੇ ਵਿਚ ਪੱਕਣ ਵਾਲੀ ਕਿਸਮ ਹੈ ਜਿਹੜੀ ਕਿ ਖੇਤ ਵਿਚ ਲਾਉਣ ਤੋਂ 90 ਦਿਨ ਬਾਅਦ ਤਿਆਰ ਹੋ ਜਾਂਦੀ ਹੈ। ਇਹ ਕਈ ਪ੍ਰਕਾਰ ਦੀਆਂ ਬਿਮਾਰੀਆਂ ਦਾ ਟਾਕਰਾ ਕਰਨ ਦੀ ਸਮਰਥਾ ਰੱਖਦੀ ਹੈ ਅਤੇ ਇਸਦਾ ਔਸਤ ਝਾੜ 30 ਕੁਇੰਟਲ ਪ੍ਰਤੀ ਏਕੜ ਤੱਕ ਦਾ ਹੈ। ਧੰਨਵਾਦ।
Posted by Harman
Punjab
14-06-2022 09:54 PM
Punjab
06-15-2022 08:00 PM
Harman ji Rift (pretilachlor) swaank ate hor ghaa vrge nadeena di rokthaam kardi hai ateis nu 600 ml/acre de hisaab naal 60 kg sand vich mix karke khdee pani vich shitta dena chahhida hai . Is to baad 7 din paani jaroor khdaa rakho ji ate is nu jhona laon to 2-3 din de andar paa dena chahida hai ji . Dhanwaad .
Posted by ਸ੍ .ਗੁਰਪੀ੍ਤ ਚਹਿਲ
Punjab
14-06-2022 09:10 PM
Punjab
06-15-2022 08:02 PM
ਗੁਰਪ੍ਰੀਤ ਜੀ, ਮੌਸਮ ਜ਼ਿਆਦਾ ਗਰਮ ਹੋਣ ਕਰਕੇ ਫਸਲ ਦਾ ਵਾਧਾ ਨਹੀਂ ਹੋ ਰਿਹਾ , ਤੁਸੀ NPK 19:19:19 @10-15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by kuljinder singh
Punjab
14-06-2022 07:37 PM
Punjab
06-14-2022 09:13 PM
kuljinder ji, PR 126 di pneeri di bijai 20 june tak kiti jaa sakdi hai ate 20 july to is nu khet vich laona shuru kita ja sakda hai ji. Dhanwaad .
Posted by Dalip kumar
Punjab
14-06-2022 07:21 PM

..?

Punjab
06-15-2022 08:14 PM
Dalip ji, kirpa kar ke fasl di najdeek to saaf photo bhejo ji, ta jo tuhaanu is di rokthaam baare sahi jaankri ditti jaa skae . Dhanwaad .
Posted by Gurmeet Singh
Punjab
14-06-2022 07:15 PM
Punjab
06-14-2022 09:01 PM
ਗੁਰਮੀਤ ਜੀ, PR 126 ਅਜੇ ਪਸ਼ੇਤਾ ਨਹੀਂ ਹੋਇਆ ਹੈ , ਇਸ ਦੀ ਪਨੀਰੀ 20 ਜੂਨ ਤਕ ਬੀਜੀ ਜਾ ਸਕਦੀ ਹੈ ਅਤੇ ਇਸ ਤੋਂ ਇਲਾਵਾ ਤੁਸੀ ਜੇ ਚਾਹੋ ਤਾ ਬਾਸਮਤੀ ਦੀ ਕਾਸ਼ਤ ਵੀ ਕਰ ਸਕਦੇ ਹੋ ਜੀ। ਧੰਨਵਾਦ।