
Posted by Harpreet Singh
Uttarakhand
01-10-2023 10:38 AM
Harpreet ji false smut bimari di rokthaam lai urea sifarish kiti matra vich hi deni chahidi hai ate copper hydroxide 500g/acre de hisaab naal gobh awastha te hi spray kar deni chahidi hai ji

Posted by ਬਲਦੇਵ ਸਿੰਘ ਨੰਬਰਦਾਰ
Punjab
01-10-2023 10:27 AM
ਬਲਦੇਵ ਜੀ ਤੁਸੀ ਛੋਲਿਆਂ ਦੀ ਬਿਜਾਈ 25 ਅਕਤੂਬਰ ਤੋਂ ਸ਼ੁਰੂ ਕਰ ਸਕਦੇ ਹੋ ਜੀ ਅਤੇ ਤੁਸੀ PBG 8,7,5 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ ਅਤੇ ਟੀਂਡੇ ਦੀ ਬਿਜਾਈ ਫਰਵਰੀ ਤੋਂ ਸ਼ੁਰੂ ਕਰ ਸਕਦੇ ਹੋ ਜੀ।
Posted by ARMANVEER SINGH BHANGU
Punjab
01-10-2023 10:13 AM
Amanveer it's a fungal fruit rot problem, to manage this disease you can spray mancozeb 2g L of water

Posted by ਗੁਰਸੇਵਕ ਸਿੰਘ
Punjab
01-10-2023 10:11 AM
Gursewak ji tuci uss nu Serakind plus bolus 1-1 swere sham, Anabolite liquid 100-100ml swere sham dena suru kro baki uss nu nazdiki doctor ton check krwao jis nal sahi janch ho skee.

Posted by Gaurav Kumar
Haryana
01-10-2023 08:36 AM
Gaurav ji aap trichoderma ka paryog beej ki sodh ke liye kar sakte hai, aapko humic acid ka paryog karne ki koi jaroorat nahi hai

Posted by inderpal
Punjab
01-10-2023 07:52 AM
inderpal ji tulai da rate 6.78 paise ate chinai da 1.92 paise prati 37.5kilo bori da hai ji.

Posted by Gursahab Singh
Rajasthan
01-10-2023 06:13 AM
गुरसाहाब जी, आप RMG 62, RMG 268, RMG 344, RMG 492 किस्मों की बुवाई कर सकते हैं।
Posted by ਤਰਨਦੀਪ ਸਿੰਘ
Punjab
30-09-2023 11:00 PM
ਸਿੰਘ ਜੀ ਕਣਕ ਨੂੰ azotobacter ਨਾਲ ਹੀ ਸੋਧਣ ਦੀ ਸਿਫਾਰਸ਼ ਕੀਤੀ ਜਾਂਦੀ ਹੈ

Posted by Sanamdeep
Punjab
30-09-2023 09:33 PM
ਸਨਮ ਜੀ ਏਸ ਸਮੇਂ ਤੁਸੀ 55 ਕਿਲੋ dap ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ ਬਾਕੀ ਤੁਸੀ ਰੂੜੀ ਦੀ ਖਾਦ ਵੀ ਵਰਤ ਸਕਦੇ ਹੋ ਏਸਨੂੰ ਤੁਸੀ 3-5 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ

Posted by Fauji
Punjab
30-09-2023 09:15 PM
Fauji ji esnu 55 kilo urea prati acre de hisab nal paun di sifarish kiti jandi hai tusi 30-35 kilo urea prati acre de hisab nal hor pao
Posted by Tarun
Punjab
30-09-2023 08:57 PM
Tarun ji esde lai tusi chlorantraniliprole 60 ml prati acre de hisab nal vart sakde ho es spray krn ton baad tusi 20-22 din chaare lai fasal nu na varto
Posted by Tarun
Punjab
30-09-2023 08:54 PM
Tarun ji esde lai tusi chlorantraniliprole 60 ml prati acre de hisab nal vart sakde ho es spray krn ton baad tusi 20-22 din chaare lai fasal nu na varto

Posted by Daljit Singh
Punjab
30-09-2023 08:42 PM
ਤੁਸੀ ਇਸ ਨੂੰ ਵਧੀਆ ਹਰੇ ਚਾਰੇ ਅਤੇ ਚੰਗੀ ਦੇਖਭਾਲ ਦੇ ਨਾਲ ਨਾਲ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਤੁਸੀ 1.5 ਤੋਂ 2 ਕਿਲੋ ਰੋਜਾਨਾ ਦੇ ਸਕਦੇ ਹੋ ਅਤੇ ਉਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ Minfa gold powder 50gm ਰੋਜਾਨਾ ਦੇਣਾ ਸ਼ੁਰੂ ਕਰੋ

Posted by Guljari Moond
Punjab
30-09-2023 08:25 PM
Moond ji aap gram aur cowpea crop ki bijai kar sakte hai yeh fasal mitti mein nitrogen ki matra bhi bdati hai

Posted by ks bhullar
Punjab
30-09-2023 07:41 PM
ਭੁੱਲਰ ਜੀ ਇਹ ਦਸੋ ਤੁਹਾਨੂੰ ਪੋਧੇ ਵਿਚ ਦਿੱਕਤ ਕਿ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ

Posted by ks bhullar
Punjab
30-09-2023 07:41 PM
ਭੁੱਲਰ ਜੀ ਇਹ ਦਸੋ ਤੁਸੀ ਤੁਹਾਡੇ ਪੋਧੇ ਨੂੰ ਦਿੱਕਤ ਕਿ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਡੋਜ਼ ਬਾਰੇ ਦੱਸਿਆ ਜਾ ਸਕਦਾ ਹੈ

Posted by Fauji
Punjab
30-09-2023 06:37 PM
Fauji ji esnu phul pain ton lai ke daane banan takk spray krn di sifarish kiti jandi hai esnu tusi 5-8 gran prati litre paani de hisab nal vart sakde ho

Posted by Balwinder Singh
Punjab
30-09-2023 06:20 PM
Balwinder ji tuci isde lai Karavdev 80548-21815 ja Amandeep 9888976507 nal sampark kr skde ho ehna ton tuhanu sari jankari mill jawegi.

Posted by ਨਵਦੀਪ ਸਿੰਘ
Punjab
30-09-2023 06:04 PM
ਸਿੰਘ ਜੀ ਏਸਦੇ ਲਈ ਤੁਸੀ ਨੀਮ ਦੀ ਸਪਰੇਅ 2-4 ml prati ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Gurjeet Singh
Punjab
30-09-2023 05:36 PM
ਬਰਸੀਨ ਨੂੰ ਤੁਸੀ 15-20 ਅਕਟੂਬਰ ਤੱਕ ਬੀਜ ਸਕਦੇ ਹੋ ਇਹ ਏਸਦੀ ਬਿਜਾਈ ਲਈ ਸਹੀ ਸਮਾ ਹੈ
Posted by gurdeep singh 5
Punjab
30-09-2023 05:04 PM
Gurdeep ji esda ik acre vich 1.5 kilo beej paun di sifarish kiti jandi hai so es hisab nal 5 acre lai 7.5 kilo beej chahida hai ji
Posted by Tarun
Punjab
30-09-2023 04:27 PM
Tarun. Ji dwai ate spray nu mix kr ke vartan di sofarish nahi kiti jandi tusi ehna nu alag alag varto ate ghto ghat 5-7 din da dohan spray de vichale antr jrur rkheo
Posted by sukhveer Singh
Punjab
30-09-2023 04:12 PM
ਸੁੱਖ ਜੀ ਏਸਦੇ ਲਈ ਤੁਸੀ ਇਹ ਦਸੋ ਏਸਨੂੰ ਪਹਿਲਾ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ

Posted by ਗੁਰਸੇਵਕ ਸਿੰਘ
Punjab
30-09-2023 03:53 PM
ਗੁਰਸੇਵਕ ਜੀ ਏਸਦੇ ਲਈ ਤੁਸੀ carbendazim 2 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਜੜ ਕੋਲ ਪਾ ਸਕਦੇ ਹੋ
Posted by Gurveer sidhu
Punjab
30-09-2023 03:38 PM
Sidhu ji eh mukh tor te keede de kar ke ate tapman. Ate meenh de kar ke hunda hai edde lai tuhanu koi vi spray krn da faida nahi hai so esnu hun eda hi rehn deo jekar appan koi vi spray krage tan jhad te asar pai sakda hai
Posted by ਸੁਰੇਸ਼ ਕੁਮਾਰ
Punjab
30-09-2023 03:20 PM
ਸੁਰੇਸ਼ ਜੀ ਕਈ ਵਾਰ ਪਸ਼ੂ ਸੂਣ ਵਿੱਚ ਥੋੜੇ ਦਿਨ ਜ਼ਿਆਦਾ ਲੈ ਲੈਂਦਾ ਹੈ ਇਸ ਵਿੱਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ ਜੇਕਰ ਉਹ ਕਿਸੇ ਤਰ੍ਹਾਂ ਦੀ ਤਕਲੀਫ ਜਾ ਦਰਦ ਮੰਨਦੀ ਹੈ ਫਿਰ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾ ਸਕਦੇ ਹੋ

Posted by Balwinder singh
Punjab
30-09-2023 02:26 PM
ਬਲਵਿੰਦਰ ਜੀ ਏਸਨੂੰ 7-10 ਦਿਨ ਬਾਅਦ ਪਾਣੀ ਨਿਕਾਸੀ ਦੀ ਜਰੂਰਤ ਪੈਂਦੀ ਹੈ ਨਹੀਂ ਤਾਂ ਫਸਲ ਨੂੰ ਕਾਫੀ ਨੁਕਸਾਨ ਹੋ ਜਾਂਦਾ ਹੈ

Posted by Fauji
Punjab
30-09-2023 02:06 PM
Fauji ji esnu tusi 1-15 November takk beej sakde ho ate esda ausat jhad 17-20 quintal prati acre tk aa janda hai

Posted by Fauji
Punjab
30-09-2023 02:01 PM
Fauji ji tusi makki nu march de vich esdi pmh 10,8,7, p1844 nu beej sakde ho
Posted by ਲਖਵੀਰ ਸਿੰਘ ਖਾਲਸਾ
Punjab
30-09-2023 01:44 PM
ਖਾਲਸਾ ਜੀ ਬਿਲਕੁਲ ਤੁਸੀ ਟੂਸੇ ਕੱਟ ਸਕਦੇ ਹੋ ਇਸ ਨਾਲ ਓਹਨਾਂ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ

Posted by ਨਵਦੀਪ ਸਿੰਘ
Punjab
30-09-2023 01:12 PM
ਨਵਦੀਪ ਜੀ ਇਹ ਪੱਤਾ ਲਪੇਟ ਸੁੰਡੀ ਦੇ ਕਰ ਕੇ ਹੈ ਏਸਦੇ ਲਈ ਹੁਣ ਕੋਈ ਵੀ ਸਪਰੇਅ ਕਰਨ ਦਾ ਫਾਇਦਾ ਨਹੀਂ ਹੈ ਕਿਉੰਕਿ ਏਸਦਾ ਹੁਣ ਝਾੜ ਉਪਰ ਏਨਾ ਅਸਰ ਨਹੀਂ ਪੈਣਾ

Posted by Vikas Dhaka Mandawara
Rajasthan
30-09-2023 12:14 PM
विकास जी इसके लिए आप mancozeb 3 ग्राम प्रति लीटर पानी में मिलाकर स्प्रे करें

Posted by Balwinder Singh
Punjab
30-09-2023 12:04 PM
ਬਲਵਿੰਦਰ ਜੀ ਤੁਸੀ ਪਸ਼ੂ ਨੂੰ ਸੀਮਨ ਕਿਸੇ ਵੀ ਸਰਕਾਰੀ ਡਾਕਟਰ ਜਾ ਪ੍ਰਾਈਵੇਟ ਡਾਕਟਰ ਤੋਂ ਭਰਵਾਂ ਸਕਦੇ ਹੋ ਪਰ ਟੀਕਾ ਭਰਵਾਉਣ ਸਮੇ ਇਹ ਧਿਆਨ ਰੱਖੋ ਟੀਕਾ ਕਿੰਨੇ ਰਿਕਾਰਡ ਵਾਲਾ ਅਤੇ ਕਿਹੜੀ ਨਸਲ ਹੈ ਅਤੇ ਕੋਸ਼ਿਸ਼ ਕਰੋ ਹਮੇਸ਼ਾ ਜ਼ਿਆਦਾ ਰਿਕਾਰਡ ਵਾਲਾ ਸੀਮਨ ਭਰਵਾਓ ਜਿਸ ਨਾਲ ਤੁਹਾਡੇ ਕੋਲ ਚੰਗੀ ਨਸਲ ਅਤੇ ਚੰਗੇ ਦੁੱਧ ਦੇਣ ਵਾਲੇ ਪਸ਼ੂ ਪੈਦਾ ਹੋ ਸਕਣ।
Posted by jagdeep singh
Punjab
30-09-2023 11:27 AM
Jagdeep ji esda ausat jhad 20-22 Quintal prati acre takk da hai
Posted by Gagandeep
Punjab
30-09-2023 11:23 AM
Gagan ji esde lai tusi apne nede de kvk nal sampark kr sakde ho. 0164-2215619
Posted by Gurnishan Singh Dhillon
Punjab
30-09-2023 11:20 AM
ਢਿੱਲੋਂ ਜੀ ਏਸ ਸਮੇਂ ਕਿਸੇ ਵੀ ਮੱਕੀ ਬੀਜਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਹੁਣ ਮੌਸਮ ਸਹੀ ਨਹੀਂ ਹੈ ਏਸਦੇ ਲਈ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image










