Experts Q&A Search

Posted by MANPREET SINGH
Punjab
17-06-2022 12:59 PM
Punjab
06-17-2022 02:15 PM
ਮਨਪ੍ਰੀਤ ਜੀ ਤੁਸੀ ਕਾਹੜਾ ਤਿਆਰ ਕਰਨ ਲਈ ਉਸ ਵਿੱਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ
Posted by dayananda nayak
Karnataka
17-06-2022 12:25 PM
Maharashtra
06-17-2022 06:33 PM
नायक जी कृपया बताएं आप फसल को कौन सी खाद का प्रयोग किया है ताकि आपको उसके हिसाब से जानकारी दी जा सके। धन्यवाद
Posted by Rahul Dedha
Uttar Pradesh
17-06-2022 12:25 PM
Punjab
06-17-2022 03:22 PM
राहुल जी आप पशुओं को ब्याने से पहले ट्रांजैक्शन मिक्स फीड 2 से 2.5 किलो तक प्रतिदिन खिला सकते है और साथ में पशुओं को Udder-h liquid 10 मि.ली. रोजाना दे सकते है जिससे पशुओं को ताकत​ मिलती है और उनकी लेवटी की अच्छी ग्रोथ होती है।
Posted by gurinder
Punjab
17-06-2022 12:20 PM
Punjab
06-17-2022 06:25 PM
ਗੁਰਿੰਦਰ ਜੀ , ਜੇ ਤੁਹਾਡੀ ਜਮੀਨ ਵਿਚ ਪੋਟਾਸ਼ ਦੀ ਕਮੀ ਹੈ ਤਾ ਇਹ 20 kg /ਏਕੜ ਦੇ ਹਿਸਾਬ ਨਾਲ ਬਿਜਾਈ ਵੇਲੇ ਹੀ ਪਾ ਦੇਣੀ ਚਾਹੀਦੀ ਹੈ ਜੀ। ਧੰਨਵਾਦ।
Posted by Vicky
Punjab
17-06-2022 12:17 PM
Punjab
06-20-2022 11:03 AM
Vicky ji ajjje isde data puri trah online nhi hoya hai ajee sarkar walo iss te kam chal reha jiwe hei isda data online ho jawe fir tuci uthe pashu di jankari laa skde ho, jiwe isde vare koi update aundi ha tan tuhanu uss vare jankari de diti jawegi.
Posted by Supriya
Maharashtra
17-06-2022 11:57 AM
Maharashtra
06-17-2022 06:24 PM
सुप्रिया जी मूंगफली का रेट शहर से शहर और मंडी से मंडी अलग अलग होता है इसका सही रेट के बारे में जानकारी के लिए आप अपने नजदीकी मार्किट से सम्पर्क करें। धन्यवाद
Posted by Dheeraj Mehta
Rajasthan
17-06-2022 11:52 AM
Punjab
06-17-2022 06:34 PM
धीरज जी, धान एवं ढैचा का बीज आप अपने नजदीकी किसी भी मंजूरशुदा बीज विक्रेता या Krishi Vigyan Kendra, Dungarpur - 094145 18876 से संपर्क कर के खरीद सकते है। धन्यवाद।
Posted by Gursevak Singh
Punjab
17-06-2022 11:34 AM
Punjab
06-20-2022 11:44 AM
ਗੁਰਸੇਵਕ ਜੀ ਤੂੜੀ ਦਾ ਰੇਟ ਬਦਲਦਾ ਹੀ ਰਹਿੰਦਾ ਹੈ ਇਸਦਾ ਰੇਤ 300-500 ਰੁਪਏ ਦੇ ਵਿਚ ਚਲ ਰਿਹਾ ਹੈ। ਧੰਨਵਾਦ
Posted by Jaskaran Singh bhangu
Punjab
17-06-2022 11:30 AM
Punjab
06-17-2022 03:17 PM
ਜਸਕਰਨ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ ਇਸ ਨੂੰ Minfa Gold powder 50gm ਰੋਜਾਨਾ ਦੇਣਾ ਸ਼ੁਰੂ ਕਰੋ ਇਹ ਤੁਸੀ ਪਹਿਲਾ 2 ਮਹੀਨੇ ਤੱਕ ਦਿਓ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਵੀ ਆਵੇਗੀ ਜੇਕਰ ਫਿਰ ਵੀ ਹੀਟ ਵਿਚ ਨਾ ਆਵੇ ਤਾਂ ਤੁਸੀ ਦੁਬਾਰਾ ਸਵਾਲ ਪੁੱਛ ਸਕਦੇ ਹੋ..
Posted by Mandeep Singh
Punjab
17-06-2022 11:30 AM
Punjab
06-17-2022 06:31 PM
Mandeep ji, is sambandhi jaankari lain lai tuci office Deputy Director of Horticulture Near Sunami Gate, PRTC Workshop Sangrur-0167-2231528 naal sampark kar sakde ho ji. Dhanwaad .
Posted by Javed Anver
Uttar Pradesh
17-06-2022 11:29 AM
Punjab
06-20-2022 11:02 AM
अनवर white leghorn नस्ल लॉयर फार्मिंग के लिए बढ़िया किस्म है यदि आप लेना चाहते हैं तो आप 09755147484 पर सलीम खान। धन्यवाद
Posted by Yuvraj Singh
Punjab
17-06-2022 11:24 AM
Punjab
06-17-2022 03:04 PM
Hanji Yuvraj ji tuci isdi varto kr skde ho ehh tuci 1ml/1 litre pani vich milla ke vart skde ho, isdi spray kro ate ass pass bhi isdi spray kro baki tuci saff safai da purra dian rakho.
Posted by ਨੱਥਾ ਸਿੰਘ
Punjab
17-06-2022 11:22 AM
Punjab
06-17-2022 03:02 PM
ਨੱਥਾ ਜੀ ਤੁਸੀ ਇਹਨਾਂ ਦੇ ਰਹਿਣ ਵਾਲੀ ਜਗ੍ਹਾ ਵਿਚ ਸਾਫ ਸਫਾਈ ਰੱਖੋ ਅਤੇ ਫਟਕੜੀ ਨੂੰ ਪਾਣੀ ਵਿਚ ਘੋਲ ਲਓ ਅਤੇ ਉਸ ਪਾਣੀ ਨਾਲ ਇਹਨਾਂ ਦਾ ਮੂੰਹ ਸਾਫ ਕਰਨਾ ਸ਼ੁਰੂ ਕਰੋ ਅਤੇ ਇਹਨਾਂ ਨੂੰ Antimtart 200ml @10 ml ਪ੍ਰਤੀ 100 birds ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ..
Posted by Gagandeep mann
Punjab
17-06-2022 10:24 AM
Punjab
06-17-2022 06:36 PM
ਗਗਨਦੀਪ ਜੀ, ਇਹ ਫੰਗਸ ਕਰ ਕੇ ਹੈ ਇਸ ਦੀ ਰੋਕਥਾਮ ਲਈ ਤੁਸੀ copper oxychloride @2-3 g /L ਪਾਣੀ ਜਾਂ mancozeb @2-3 g /L ਪਾਣੀ ਦੇ ਹਿਸਾਬ ਨਾਲ ਬੂਟੇ ਦੀਆਂ ਜੜ੍ਹਾਂ ਕੋਲ drenching ਕਰੋ ਜੀ। ਧੰਨਵਾਦ।
Posted by Gursahab Singh
Rajasthan
17-06-2022 10:03 AM
Punjab
06-17-2022 11:07 AM
इसे आप 100 मि.ली. सरसों का तेल थोड़ा गर्म करके उसमें 100 मि.ली. मिठी सौंफ डालकर अच्छी तरह भून लें, फिर इसे खिलाएं और यह 4—5 दिन तक रोजाना दे सकते है।
Posted by Akashdeep
Punjab
17-06-2022 09:01 AM
Punjab
06-17-2022 11:06 AM
Akashdeep ji suun ton badd pashu nu ate usde bache nu 7-8 din badd pett de kiria wali dwai de skde ho, pashu nu tuci Albendazole & ivermectin salt di bolus deo ate bache nu Albomar liquid 30ml nu 10-10ml krke 3 din de skde ho ate vdhia hajme lai brotone liquid bhi bache nu 5-7ml ate pashu nu 50ml rojana de skde ho.
Posted by Mr.Avtar Singh
Punjab
17-06-2022 08:49 AM
Punjab
06-17-2022 11:04 AM
ਅਵਤਾਰ ਜੀ ਤੁਹਾਡੇ ਵਲੋਂ ਭੇਜੀ ਗਈ ਫੋਟੋ ਅੱਪਲੋਡ ਨਹੀਂ ਹੋਈ ਹੈ ਕਿਰਪਾ ਕਰਕੇ ਦੁਬਾਰਾ ਫੋਟੋ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Anirudh
Rajasthan
17-06-2022 08:48 AM
Punjab
06-17-2022 11:03 AM
अनिरुद्ध जी इसकी बहुत अच्छी ग्रोथ है आप इसे समय समय पर पेट के कीड़े वाली दवा देते रहें और इसे मिनरल मिक्सचर पाउडर 50gm रोजाना देना शुरू करें जिससे यह समय पर हीट में भी आ जाएगी।
Posted by ਨਿਰਮਲ ਸਿੰਘ ਮਣਕੂ
Punjab
17-06-2022 08:42 AM
Punjab
06-17-2022 11:02 AM
ਨਿਰਮਲ ਜੀ ਤੁਸੀ ਇਹ ਪਾਊਡਰ 50gm ਰੋਜਾਨਾ ਦੇ ਹਿਸਾਬ ਨਾਲ ਦਿੰਦੇ ਰਹੋ ਅਤੇ ਇਸਦੇ ਨਾਲ ਨਾਲ ouvmin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿਓ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਵੇਗੀ
Posted by harwinder
Punjab
17-06-2022 08:23 AM
Punjab
06-17-2022 06:47 PM
harwinder ji kirpa photo nede ton ate saaf bhejo esde vich koi vi akhar saaf nahi dikh rahe us hisab nal hi tuhanu sahi jankari diti ja sakdi hai. dhanwaad.
Posted by Yuvraj Singh
Punjab
17-06-2022 07:49 AM
Punjab
06-17-2022 06:19 PM
ਯੁਵਰਾਜ ਜੀ , ਤੁਸੀ ਕੱਦੂ ਕਰਨ ਸਮੇ 27 kg DAP ਅਤੇ 20 kg MOP ਖਾਦ ਪਾ ਸਕਦੇ ਹੋ ਜੀ। ਇਸ ਤੋਂ ਇਲਾਵਾ ਤੁਸੀ ਯੂਰੀਆ ਦੀ ਪਹਿਲੀ ਕਿਸ਼ਤ ਲਵਾਈ ਤੋਂ 3 ਹਫਤੇ ਬਾਅਦ ਦੇ ਸਕਦੇ ਹੋ ਜੀ। ਧੰਨਵਾਦ।
Posted by Rahul Kumar
Uttar Pradesh
17-06-2022 06:51 AM
Uttar Pradesh
06-17-2022 06:22 PM
राहुल जी, ये पोषक तत्वों की कमी की वजह से है आप इसके लिए NPK 19 :19 :19 @10 -15 g /L पानी के हिसाब से छिड़काव करे। धन्यवाद।
Posted by Kavin wander
Punjab
17-06-2022 06:46 AM
Punjab
06-17-2022 11:00 AM
Kavin ji tuci uss nu vdhia hara chara deo ate hun jehdi bhi feed vgera de rhe ho ohhi dinde rho ate uss nu Vitum h liquid 10ml rojana deo ate 1.5 mahina pehla iss trike nal feed tyar krke de skde ho jiss vich 22 kg jou, 30 kg wheat , 15 kg chokkar , 15 kg wdeveya di khal , 15 kg saro di khal, salt 1 kg , mineral mixture 2 kg mix karke khavo ji baki pashu di mousam de hisab nal sahi dekbhal kro ate suun ton 20 din pehla intabolite powder rojaan 1 pouch dena suru kro.
Posted by Lalan
Chattisgarh
17-06-2022 06:33 AM
Uttar Pradesh
06-17-2022 06:16 PM
ललन जी, कृपया ये बताये की आपका पौधा कितने दिन का है, और आप कौन - कौन सी खाद कितनी मात्रा में डाल चुके है , उस हिसाब से ही आपको इस बारे में सही जानकरी दी जा सकेगी। धन्यवाद।
Posted by Ashni kumar
Punjab
16-06-2022 11:43 PM
Punjab
06-17-2022 04:45 PM
ਅਸ਼ਨੀ ਜੀ ਪੋਪਲਰ ਦੇ ਬੂਟੇ ਨੂੰ ਬਿਜਾਈ ਦੇ ਸਮੇ ਖਾਦ ਪਾਈ ਜਾਂਦੀ ਹੈ ਜਿਸਦੇ ਵਿਚ 2 ਕਿਲੋ ਰੂੜੀ ਅਤੇ ਮਿਊਰੇਟ ਆੱਫ ਪੋਟਾਸ਼ 25 ਗ੍ਰਾਮ ਅਤੇ ਸਿੰਗਲ ਸੁਪਰ ਫਾਸਫੇਟ 50 ਗ੍ਰਾਮ ਟੋਏ ਵਿਚ ਪਾਇਆ ਜਾਂਦਾ ਹੈ ਅਤੇ ਜੇਕਰ ਤੁਸੀ ਹਾਲੇ ਤਕ ਕੁਝ ਨਹੀਂ ਪਾਇਆ ਤਾ ਤੁਸੀ 2 ਕਿਲੋ ਵਰਮੀਕੰਪੋਸਟ ਪਾ ਦਿਓ। ਧੰਨਵਾਦ
Posted by lovepreet singh
Punjab
16-06-2022 11:31 PM
Punjab
06-17-2022 10:56 AM
ਲਵਪ੍ਰੀਤ ਜੀ ਇਹ ਸਕੀਮ ਹੁਣ pradhan mantri matsya sampada yojana ਦੇ ਤਹਿ ਚੱਲ ਰਹੀ ਹੈ ਜਿਸ ਵਿਚ ਜਰਨਲ ਵਾਲਿਆਂ ਲਈ 40 ਪ੍ਰਤੀਸ਼ਤ ਸਬਸਿਡੀ ਅਤੇ SC ਵਾਲਿਆਂ ਲਈ 60 ਪ੍ਰਤੀਸ਼ਤ ਤੱਕ ਛੁਟ ਦਿਤੀ ਜਾਂਦੀ ਹੈ
Posted by Mandeep Singh
Punjab
16-06-2022 10:42 PM
Punjab
06-17-2022 04:38 PM
Mandeep ji nematodes di roktham de layi tuc carbofuran@ 3-5 kg prati acre de hisab nal varto karo,dhanwad
Posted by Arun Kumar Yadav
Rajasthan
16-06-2022 10:36 PM
Maharashtra
06-17-2022 04:36 PM
अरुण जी आप RGC-936, RGC 1003, RGC 1007, RGC 1017, RGC 1038, RGC 1055 किस्मों की बिजाई कर सकते हैं। धन्यवाद
Posted by Harish
Rajasthan
16-06-2022 10:29 PM
Punjab
06-17-2022 04:35 PM
हरीश जी कृपया आप अपना सवाल विस्तार से पूछे कि आप जानकारी क्या लेना चाहते है कपास के बारे में और फसल की फोटो भी साथ में भेजे ताकि आपको उसके हिसाब से जानकारी दी जा सके। धन्यवाद
Posted by Beant Bhullar
Punjab
16-06-2022 09:41 PM
Punjab
06-17-2022 04:33 PM
Beant ji moongi di fasl nu 3-5 pani lagde han ate vdhere jhaad de layi isnu 55 din to bad pani laun di sifarish nahi kit jandi hai,dhanwad
Posted by Beant Bhullar
Punjab
16-06-2022 09:36 PM
Punjab
06-17-2022 04:32 PM
Beant ji eh keede da hamla hai isdi roktham de layi tuc quinalphos@500ml nu prati acre de hisab nal spray karo,dhanwad
Posted by Beant Bhullar
Punjab
16-06-2022 09:33 PM
Punjab
06-17-2022 04:32 PM
Beant ji kirpa karke isdi photo bhejo ta jo tuhanu usde hisab nal dasya ja sake ke makki nu ki dikkat aa rahi hai ate isda ki ilaaj kita ja sakda hai,dhanwad
Posted by Arashpreet singh
Punjab
16-06-2022 09:22 PM
Punjab
06-17-2022 04:31 PM
ਇਸ ਨੂੰ ਮਿੱਟੀ ਦੀਆਂ ਵੱਖ-ਵੱਖ ਕਿਸਮਾਂ ਵਿਚ ਉਗਾਇਆ ਜਾ ਸਕਦਾ ਹੈ । ਲੀਚੀ ਦੀ ਪੈਦਾਵਾਰ ਲਈ ਡੂੰਘੀ ਪਰਤ ਵਾਲੀ, ਉਪਜਾਊ, ਚੰਗੇ ਨਿਕਾਸ ਵਾਲੀ ਅਤੇ ਦਰਮਿਆਨੀ ਰਚਨਾ ਵਾਲੀ ਮਿੱਟੀ ਢੁਕਵੀਂ ਹੁੰਦੀ ਹੈ । ਮਿੱਟੀ ਦੀ pH 7.5 ਤੋਂ 8 ਦੇ ਵਿਚਕਾਰ ਹੋਣੀ ਚਾਹੀਦੀ ਹੈ । ਜ਼ਿਆਦਾ pH ਅਤੇ ਲੂਣ ਵਾਲੀ ਮਿੱਟੀ ਲੀਚੀ ਦੀ ਫ਼ਸਲ ਲਈ ਚੰਗੀ ਨਹੀਂ ਹੁੰਦੀ ।ਇਸ ਦੀ ਬਿਜਾਈ ਮਾਨਸੂਨ ਤੋਂ ਤੁਰੰਤ ਬਾਅਦ ਅਗਸਤ -ਸਤੰਬਰ ਦੇ ਮ.... (Read More)
ਇਸ ਨੂੰ ਮਿੱਟੀ ਦੀਆਂ ਵੱਖ-ਵੱਖ ਕਿਸਮਾਂ ਵਿਚ ਉਗਾਇਆ ਜਾ ਸਕਦਾ ਹੈ । ਲੀਚੀ ਦੀ ਪੈਦਾਵਾਰ ਲਈ ਡੂੰਘੀ ਪਰਤ ਵਾਲੀ, ਉਪਜਾਊ, ਚੰਗੇ ਨਿਕਾਸ ਵਾਲੀ ਅਤੇ ਦਰਮਿਆਨੀ ਰਚਨਾ ਵਾਲੀ ਮਿੱਟੀ ਢੁਕਵੀਂ ਹੁੰਦੀ ਹੈ । ਮਿੱਟੀ ਦੀ pH 7.5 ਤੋਂ 8 ਦੇ ਵਿਚਕਾਰ ਹੋਣੀ ਚਾਹੀਦੀ ਹੈ । ਜ਼ਿਆਦਾ pH ਅਤੇ ਲੂਣ ਵਾਲੀ ਮਿੱਟੀ ਲੀਚੀ ਦੀ ਫ਼ਸਲ ਲਈ ਚੰਗੀ ਨਹੀਂ ਹੁੰਦੀ ।ਇਸ ਦੀ ਬਿਜਾਈ ਮਾਨਸੂਨ ਤੋਂ ਤੁਰੰਤ ਬਾਅਦ ਅਗਸਤ -ਸਤੰਬਰ ਦੇ ਮਹੀਨੇ ਕੀਤੀ ਜਾਂਦੀ ਹੈ। ਕਈ ਵਾਰ ਪੰਜਾਬ ਵਿੱਚ ਇਸ ਦੀ ਬਿਜਾਈ ਨਵੰਬਰ ਮਹੀਨੇ ਤੱਕ ਕੀਤੀ ਜਾਂਦੀ ਹੈ।ਇਸ ਦੀ ਬਿਜਾਈ ਲਈ ਦੋ ਸਾਲ ਪੁਰਾਣੇ ਪੌਦੇ ਚੁਣੇ ਜਾਂਦੇ ਹਨ। ਇਸਨੂੰ ਪਠਾਨਕੋਟ ਵਾਲੇ ਪਾਸੇ ਲਾਇਆ ਜਾਂਦਾ ਹੈ ਅਤੇ ਇਹ ਇਸ ਇਲਾਕੇ ਵਿਚ ਹੀ ਕਾਮਯਾਬ ਹੈ।
Posted by Satnam singh
Punjab
16-06-2022 09:20 PM
Punjab
06-17-2022 06:12 PM
ਸਤਨਾਮ ਜੀ, ਝੋਨੇ ਦੀ ਫ਼ਸਲ ਨੂੰ ਮੈਗਨਸੀਅਮ ਦੀ ਕੋਈ ਜ਼ਿਆਦਾ ਲੋੜ ਨਹੀਂ ਹੁੰਦੀ ਇਸ ਲਈ ਤੁਹਾਨੂੰ ਮੈਗਨਸੀਅਮ ਪਾਉਣ ਦੀ ਕੋਈ ਜਰੂਰਤ ਨਹੀਂ ਹੈ ਜੀ। ਧੰਨਵਾਦ।
Posted by Laddi sidhu
Punjab
16-06-2022 09:20 PM
Punjab
06-17-2022 04:40 PM
ਲਾਡੀ ਜੀ ਕਿਰਪਾ ਇਹ ਦਸੋ ਤੁਸੀਂ ਇਸ ਨੂੰ ਪਹਿਲਾ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁਕੇ ਹੋ। ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
Posted by Beant Bhullar
Punjab
16-06-2022 09:17 PM
Punjab
06-17-2022 04:26 PM
Beant ji tuc fasl di bijai to pehlan mitti check kra sakde hoisde layi tuc mitti de chare kinarea to ate ik centre cho sample lao 6 inch doonga cut la ke ate ehna sare sample nu mila ke ik sample bnao ate isnu lifafe vich pake usde uper label kar ke khet number apna nam ate pta likh ke najdiki KVK to bathinda vikhe maujood hai usde vich de aap lagbhag hafte bad tuhanu report mil jayegi. paani de sample de layi kach di bottle di varto karo ate motar nu lagbhag adha ghnta chalun to bad pani bharo ate pani vali bottle nu kise chemical nal na dhovo. isnu v label karke KVK vich jma kra aao,dhanwad
Posted by harpreet singh
Punjab
16-06-2022 08:21 PM
Punjab
06-23-2022 01:53 PM
ਹਰਪ੍ਰੀਤ ਜੀ ਮੂੰਗੀ ਵੇਚਣ ਦੇ ਲਈ ਤੁਸੀ ਆਪਣੀ ਜਮੀਨ ਦੀ ਗਿਰਦਾਰਵਰੀ ਨੂੰ ਪਟਵਾਰੀ ਤੋਂ attested ਕਰਾ ਕੇ ਇਸਨੂੰ ਤੁਸੀ ਮੰਡੀ ਬੋਰਡ ਵਿਚ ਜਮਾ ਕਰੋ ਅਤੇ ਓਥੇ ਤੁਹਾਡੀ registration ਹੋਏਗੀ ਉਸਤੋਂ ਬਾਅਦ ਤੁਸੀ ਫਿਰੋਜਪੁਰ ਕੈਂਟ ਜਾਂ ਜ਼ੀਰੇ ਜਿਹੜੇ ਕਾਰਪੋਰੇਟ ਸੋਸਾਇਟੀ ਹੈ ਓਥੇ ਪਹਿਲਾਂ ਪੱਖਾ ਲਾ ਕੇ ਤੁਹਾਡੀ ਜਿਨਸ ਦੀ ਕੁਆਲਟੀ ਚੈੱਕ ਕੀਤੀ ਜਾਏਗੀ ਜੇਕਰ ਵਧੀਆ ਕੁਆਲਟੀ ਹੋਏਗੀ ਤਾਂ ਤੁਹਾਨੂੰ ਸਰਕ.... (Read More)
ਹਰਪ੍ਰੀਤ ਜੀ ਮੂੰਗੀ ਵੇਚਣ ਦੇ ਲਈ ਤੁਸੀ ਆਪਣੀ ਜਮੀਨ ਦੀ ਗਿਰਦਾਰਵਰੀ ਨੂੰ ਪਟਵਾਰੀ ਤੋਂ attested ਕਰਾ ਕੇ ਇਸਨੂੰ ਤੁਸੀ ਮੰਡੀ ਬੋਰਡ ਵਿਚ ਜਮਾ ਕਰੋ ਅਤੇ ਓਥੇ ਤੁਹਾਡੀ registration ਹੋਏਗੀ ਉਸਤੋਂ ਬਾਅਦ ਤੁਸੀ ਫਿਰੋਜਪੁਰ ਕੈਂਟ ਜਾਂ ਜ਼ੀਰੇ ਜਿਹੜੇ ਕਾਰਪੋਰੇਟ ਸੋਸਾਇਟੀ ਹੈ ਓਥੇ ਪਹਿਲਾਂ ਪੱਖਾ ਲਾ ਕੇ ਤੁਹਾਡੀ ਜਿਨਸ ਦੀ ਕੁਆਲਟੀ ਚੈੱਕ ਕੀਤੀ ਜਾਏਗੀ ਜੇਕਰ ਵਧੀਆ ਕੁਆਲਟੀ ਹੋਏਗੀ ਤਾਂ ਤੁਹਾਨੂੰ ਸਰਕਾਰੀ ਰੇਟ ਮਿਲ ਜਾਏਗਾ।
Posted by Sanjay Kumar
Uttar Pradesh
16-06-2022 08:11 PM
Punjab
06-17-2022 04:23 PM
Sanjay ji aap sabjiyon ki bijai kar sakte hai jinki jaden jyada gehri na ho jaise aalu ,palak ,dhaniya ki bijai kar sakte hai,dhanywad
Posted by Gurjant s
Punjab
16-06-2022 07:46 PM
Punjab
06-17-2022 04:18 PM
ਗੁਰਜੰਟ ਜੀ ਬੋਰਡੋ ਪੇਸਟ ਘਰ ਵਿਚ ਬਣਾਉਣਾ ਪਏਗਾ ਇਸਦੇ ਲਈ ਬੋਰਡੋ ਪੇਸਟ ਕਾਪਰ ਸਲਫ਼ੇਟ 2 ਕਿਲੋ ਨੂੰ 15 ਲਿਟਰ ਪਾਣੀ ਵਿੱਚ ਘੋਲੋ।ਇੱਕ ਹੋਰ ਭਾਂਡੇ ਵਿੱਚ 15 ਲਿਟਰ ਪਾਣੀ ਲਉ। ਇਸ ਪਾਣੀ ਵਿੱਚੋਂ ਥੋੜ੍ਹਾ ਪਾਣੀ ਲੈ ਕੇ ਇਸ ਵਿੱਚ 3 ਕਿਲੋ ਚੂਨਾ ਮਿਲਾਉ ਤੇ ਫਿਰ ਇਸ ਚੂਨੇ ਦੇ ਘੋਲ ਨੂੰ ਭਾਂਡੇ ਵਿਚਲੇ ਪਾਣੀ ਵਿੱਚ ਪਾ ਦਿਉ।ਫਿਰ ਕਾਪਰ ਸਲਫੇਟ ਅਤੇ ਚੂਨੇ ਵਾਲੇ ਵੱਖ-ਵੱਖ ਤਿਆਰ ਕੀਤੇ ਘੋਲ ਨੂੰ ਆਪਸ ਵਿ.... (Read More)
ਗੁਰਜੰਟ ਜੀ ਬੋਰਡੋ ਪੇਸਟ ਘਰ ਵਿਚ ਬਣਾਉਣਾ ਪਏਗਾ ਇਸਦੇ ਲਈ ਬੋਰਡੋ ਪੇਸਟ ਕਾਪਰ ਸਲਫ਼ੇਟ 2 ਕਿਲੋ ਨੂੰ 15 ਲਿਟਰ ਪਾਣੀ ਵਿੱਚ ਘੋਲੋ।ਇੱਕ ਹੋਰ ਭਾਂਡੇ ਵਿੱਚ 15 ਲਿਟਰ ਪਾਣੀ ਲਉ। ਇਸ ਪਾਣੀ ਵਿੱਚੋਂ ਥੋੜ੍ਹਾ ਪਾਣੀ ਲੈ ਕੇ ਇਸ ਵਿੱਚ 3 ਕਿਲੋ ਚੂਨਾ ਮਿਲਾਉ ਤੇ ਫਿਰ ਇਸ ਚੂਨੇ ਦੇ ਘੋਲ ਨੂੰ ਭਾਂਡੇ ਵਿਚਲੇ ਪਾਣੀ ਵਿੱਚ ਪਾ ਦਿਉ।ਫਿਰ ਕਾਪਰ ਸਲਫੇਟ ਅਤੇ ਚੂਨੇ ਵਾਲੇ ਵੱਖ-ਵੱਖ ਤਿਆਰ ਕੀਤੇ ਘੋਲ ਨੂੰ ਆਪਸ ਵਿੱਚ ਚੰਗੀ ਤਰ੍ਹਾਂ ਮਿਲਾ ਦਿਉ ਅਤੇ ਚੰਗੀ ਤਰ੍ਹਾਂ ਹਿਲਾਉ।ਇਸ ਤਰ੍ਹਾਂ ਬਣੀ ਪੇਸਟ ਨੂੰ ਬੁਰਸ਼ ਨਾਲ ਬੂਟਿਆਂ ਦੇ ਕੱਟੇ ਸਿਿਰਆਂ ਤੇ ਲਾਉ।
Posted by Shyam Mohan
Uttar Pradesh
16-06-2022 07:21 PM
Punjab
06-17-2022 10:43 AM
aap iske liye Krishi Vigyan Kendra, Ujha, Panipat, Address: 927H+R77, Chautala Rd, Jal Pahar, Haryana 132103, Mobile 1:+91- 9468226283 se sampark kr skte hai, aap iss address per jakar waha bhi training ka pta krr skte hai.
Posted by Harpreet singh
Punjab
16-06-2022 06:51 PM
Rajasthan
06-17-2022 04:12 PM
Harpreet ji tuc isde layi neem tel 50ml 15 litre pani de vich mila ke spray kar deo isdi kudatan de nal keede faliyan te nahi aunge.dhanwad
Posted by Yuvraj Singh
Punjab
16-06-2022 06:43 PM
Punjab
06-17-2022 04:11 PM
Yuvraj ji market vich is tra de bhut products maujood hunde han jive liquid form ch jisdi tuc spray kar sakde ho tuc market vich jake PSB bare pucho ate tuhanu dukandar eh uplabdh kra dayega.dhanwad
Posted by Gurmeet Singh
Punjab
16-06-2022 05:46 PM
Punjab
06-17-2022 04:08 PM
ਗੁਰਮੀਤ ਜੀ ਤੁਸੀ ਮੂੰਗੀ ਦੇ ਬਾਅਦ ਦੁਬਾਰੇ ਮੂੰਗੀ ਦੀ ਬਿਜਾਈ ਨਾ ਕਰੋ ਤੁਸੀ ਫ਼ਸਲੀ ਚੱਕਰ ਅਪਣਾਓ ਕਿਉਕਿ ਇਕ ਫ਼ਸਲ ਦੇ ਬਾਅਦ ਓਹੀ ਦੁਬਾਰਾ ਫ਼ਸਲ ਬੀਜਣ ਨਾਲ ਝਾੜ ਘੱਟ ਜਾਂਦਾ ਹੈ। ਧੰਨਵਾਦ
Posted by Brar
Punjab
16-06-2022 05:14 PM
Punjab
06-17-2022 10:42 AM
ਬਰਾੜ ਜੀ ਕਿਰਪਾ ਕਰਕੇ ਇਹ ਦੱਸੋ ਕਿ ਇਹ 4 ਮਹੀਨੇ ਦੀ ਗੱਭਣ ਹੈ ਜਾ ਵੈਸੇ ਇਸਦੀ ਉਮਰ 4 ਮਹੀਨੇ ਹੈ ਤਾਂ ਜੋ ਤੁਹਾਨੂੰ ਉਸ ਹਿਸਾਬ ਨਾਲ ਇਸਦੀ ਖੁਰਾਕ ਦੀ ਸਹੀ ਜਾਣਕਾਰੀ ਦਿਤੀ ਜਾ ਸਕੇ ਤੁਸੀ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛੋਂ ਜੀ ਧੰਨਵਾਦ
Posted by Swaran
Haryana
16-06-2022 04:44 PM
Punjab
06-17-2022 04:07 PM
Swaran ji kirpa karke sare boote di photo bhejo eh tat di kami de nal ho reha hai ate boote di umar vi daso.dhanwad
Posted by harwinder
Punjab
16-06-2022 04:42 PM
Punjab
06-16-2022 06:59 PM
harwinder ji, tuhaade duara bhejiya gyian photos jyada clear nahi han is lai is baare sahi jaankari lain lai tuci kirpa kar dubara to saaf photos bhejo ji. Dhanwaad .
Posted by harman
Haryana
16-06-2022 04:23 PM
Haryana
06-16-2022 07:02 PM
Harman ji, cartap ate padaan ik hi chij hai ate fertera ate regent vi daanedar keedemaar dvaaiyan han. ih saria dvaaian hi chngia han je lod pain te ihna di sifarish vrto kiti jaave ta. Dhanwaad .
Posted by harjit
Punjab
16-06-2022 04:11 PM
Punjab
06-17-2022 04:06 PM
ਹਰਜੀਤ ਜੀ ਇਹ ਫੰਗਸ ਹੈ ਇਸਦੇ ਲਈ ਤੁਸੀ mancozeb @400 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਡ੍ਰੇਨਚਿੰਗ ਕਰੋ। ਧੰਨਵਾਦ