Experts Q&A Search

Posted by Yuvraj Singh
Punjab
19-06-2022 10:33 PM
Punjab
06-20-2022 09:56 AM
Yuvraj ji, ih product nitrogen fix karn lai varteya janda hai ate is di varto beej sodh kar ke hi kiti jandi hai ji. Dhanwaad .
Posted by Jora singh
Punjab
19-06-2022 10:09 PM
Punjab
06-20-2022 09:46 AM
ਜ਼ੋਰਾ ਜੀ, ਇਹ ਜੀਵਾਣੁ ਖਾਦ ਨਾਈਟ੍ਰੋਜਨ ਫਿਕਸ ਕਰ ਵਿਚ ਮਦਦ ਕਰਦੀ ਹੈ , ਇਸ ਨਾਲ ਮਿੱਟੀ ਵਿਚ ਜੀਵਾਣੂਆਂ ਦੀ ਗਿਣਤੀ ਵਿਚ ਵਾਧਾ ਹੁੰਦਾ ਹੈ ਅਤੇ ਕੈਮੀਕਲ ਖੜਾ ਦੀ ਉਪਲਬਧੀ ਵੀ ਵੱਧ ਜਾਂਦੀ ਹੈ ਜੀ। ਇਸ ਦੀ ਵਰਤੋਂ ਬੀਜ ਨੂੰ ਜਾ ਪਨੀਰੀ ਦੀਆਂ ਜੜ੍ਹਾਂ ਨੂੰ ਸੋਧ ਕੇ ਹੀ ਕੀਤੀ ਜਾ ਸਕਦੀ ਹੈ ਜੀ। ਧੰਨਵਾਦ।
Posted by Jora singh
Punjab
19-06-2022 09:55 PM
Punjab
06-20-2022 09:29 AM
ਜੋਰਾ ਸਿੰਘ ਜੀ ਤੁਸੀ 2-3 ਗ੍ਰਾਮ ਬੋਰਿਕ ਐਸਿਡ ਲੈ ਕੇ ਅੱਖ ਨੂੰ ਥੋੜਾ ਨੀਚੇ ਖਿੱਚ ਕੇ ਪਾਓ , ਇਸਨੂੰ 3-4 ਵਾਰ ਪਾਓ ਇਸ ਨਾਲ ਫਰਕ ਪੈ ਜਾਵੇਗਾ ਜਾਂ ਅੱਖ ਵਿਚ ਬੋਰਿਕ ਐਸਿਡ ਦੀ ਕਿਸੀ ਇੰਜੇਕਸ਼ਨ ਨਾਲ ਸਪਰੇ ਕਰੋ , ਇਕ ਲਿਟਰ ਪਾਣੀ ਵਿਚ 20 ਗ੍ਰਾਮ ਬੋਰਿਕ ਐਸਿਡ ਮਿਲਾ ਕੇ ਅੱਖ ਵਿਚ ਸਪਰੇ ਕਰੋ , ਬਾਕੀ ਤੁਸੀ ਇਸਦੀ ਅੱਖ ਵਿਚ Kittu ਦਵਾਈ ਪਾਉਣੀ ਸ਼ੁਰੂ ਕਰੋ.
Posted by Avdesh Chauhan
Uttar Pradesh
19-06-2022 09:48 PM
Haryana
06-20-2022 02:58 PM
Avdesh ji sulphur ka istemal do karno ke liye kiya jata hai pehlan ke khet men pani sokhne ki shakti badane ke liye aur doosra agar iski kami ke lakshan dikhai de to use door karne ke liye in dono soorto men aap sulphor@3 kilo ko prati acre ke hisab se daale,dhanywad
Posted by निर्मल कुमार
Rajasthan
19-06-2022 09:46 PM
Punjab
06-20-2022 09:55 AM
निर्मल जी, आज आपके क्षेत्र में बारिश का 40 % अनुमान है और इसके बाद हफ्ते तक बारिश का कोई अनुमान नहीं है। धन्यवाद।
Posted by amritpal singh
Punjab
19-06-2022 09:02 PM
Punjab
06-20-2022 02:33 PM
Amritpal ji tuc fasl te bhut jyadiyan spreha di varto kar diti hai ate hun isde uper hale koi hor spray di varto na karo is fasl nu tuc 5-6 din da sma deo kyuki sariyan spreha da asar hoya hai iste jina vicho kayian di lod vi nahi c ta tuc hale sirf 6-7 din tak wait karo ke nave patte niklna shuru hunde han ke nahi kyuki overdose nal eda ho janda hai,dhanwad
Posted by Lakhwinder Singh
Punjab
19-06-2022 08:35 PM
Punjab
06-20-2022 09:27 AM
ਲਖਵਿੰਦਰ ਜੀ ਤੁਸੀ ਇਸ ਨੂੰ AMC forte injecton 4gm, melguyde inj. 20ml, Ifer-h injection 5ml, Ascrobic acid 30ml ਲਗਵਾਓ ਇਹ ਤੁਸੀ 3 ਦਿਨ ਤੱਕ ਵਰਤ ਸਕਦੇ ਹੋ ਇਹਨਾਂ ਨਾਲ ਫਰਕ ਪੈ ਜਾਵੇਗਾ.
Posted by Rajwinder Singh
Punjab
19-06-2022 08:20 PM
Punjab
06-20-2022 09:25 AM
Rajwinder ji tuci ehna nu godrej company di Crumgrow ja crumegg feed di varto kr skde ho isda vdhia result hai ate ehna nal growth bhi changi howegi.
Posted by ਬਲਦੇਵ ਸਿੰਘ ਨੰਬਰਦਾਰ
Punjab
19-06-2022 07:57 PM
Punjab
06-20-2022 09:51 AM
ਬਲਦੇਵ ਜੀ,ਤੁਸੀ ਫਸਲ ਨੂੰ 30 kg /ਏਕੜ ਦੇ ਹਿਸਾਬ ਨਾਲ urea ਖਾਦ ਪਾ ਸਕਦੇ ਹੋ ਅਤੇ NPK 19:19:19 @10-15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by Sukhmander Singh
Punjab
19-06-2022 07:53 PM
Punjab
06-20-2022 09:58 AM
ਸੁਖਮੰਦਰ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਬਿਜਾਈ ਵੱਤਰ ਕਰ ਕੇ ਕੀਤੀ ਸੀ ਜਾ ਸੁੱਕੀ ਬਿਜਾਈ ਕੀਤੀ ਸੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by harjit
Punjab
19-06-2022 07:40 PM
Punjab
06-20-2022 10:04 AM
ਹਰਜੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਕਿਹੜੀ ਫਸਲ ਦੀਆਂ ਵੇਲਾਂ ਹਨ ਅਤੇ ਕਿੰਨੇ ਦਿਨ ਦੀਆਂ ਹਨ ਅਤੇ ਤੁਸੀ ਇਹਨਾਂ ਨੂੰ ਪਹਿਲਾਂ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by ਮੋਹਨ ਸਿੰਘ
Punjab
19-06-2022 07:01 PM
Punjab
06-20-2022 02:56 PM
ਮੋਹਨ ਜੀ ਜੇਕਰ ਸਿਉਂਕ ਹੈ ਤਾ ਤੁਸੀ chlorpyriphos @1 ਲੀਟਰ ਨੂੰ 60 ਕਿਲੋ ਰੇਤ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦੇ ਦਿਓ ਅਤੇ ਉਪਰੋਂ ਹਲਕਾ ਪਾਣੀ ਲਾ ਦਿਓ ਇਸਤੋਂ ਇਲਾਵਾ ਤੁਸੀ ਇਸਦੀ ਸਪਰੇ ਵੀ 150 ਲਿਟਰ ਪਾਣੀ ਵਿਚ ਇਕ ਲੀਟਰ chlorpyriphos ਦਾ ਮਿਲਾ ਕੇ ਸਪਰੇ ਕਰੋ। ਧੰਨਵਾਦ
Posted by Sumit Singh
Uttar Pradesh
19-06-2022 07:00 PM
Maharashtra
06-20-2022 10:09 AM
Sumit ji, aap fsl ko paani de aur nami ki maatra bnaa ke rakhe , aap 500 g zinc sulphate (21%) ko 100 Litre paani me mix karke 1 acre me spray kar sakte hai . Dhnyvaad .
Posted by ਜਗਜੀਤ ਸਿੰਘ
Punjab
19-06-2022 05:59 PM
Punjab
06-20-2022 10:11 AM
ਜਗਜੀਤ ਜੀ, ਮੂੰਗੀ ਦੀ ਫਸਲ ਵਿਚ ਨਦੀਨਾਂ ਦੀ ਰੋਕਥਾਮ ਲਈ ਕਿਸੇ ਵੀ ਨਾਦੀਨਾਸ਼ਕ ਦਵਾਈ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ , ਇਸ ਲਈ ਨਦੀਨਾਂ ਦੀ ਰੋਕਥਾਮ ਲਈ ਗੋਡੀ ਨੂੰ ਹੀ ਤਰਜੀਹ ਦਿਓ ਜੀ। ਧੰਨਵਾਦ।
Posted by Gaurav
Punjab
19-06-2022 05:50 PM
Maharashtra
06-20-2022 10:13 AM
गौरव जी इस पर आप NPK 191919 8 से 10gm लीटर पानी के हिसाब से स्प्रे कर सकते हैं। धन्यवाद
Posted by gurmel Singh
Punjab
19-06-2022 04:11 PM
Punjab
06-20-2022 04:21 PM
ਗੁਰਮੇਲ ਜੀ ਤੁਸੀ ਫਲਦਾਰ ਬੂਟੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ Department of Fruit Science, 0161-2401421 ਤੋਂ ਲੈ ਸਕਦੇ ਹੋ। ਧੰਨਵਾਦ
Posted by gurmel Singh
Punjab
19-06-2022 04:04 PM
Punjab
06-20-2022 09:21 AM
ਗੁਰਮੇਲ ਜੀ ਜੇਕਰ ਦੁੱਧ ਬਿਲਕੁਲ ਵੀ ਨਹੀ ਆ ਰਿਹਾ ਤਾਂ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਥਣ ਦੀ ਸਹੀ ਜਾਂਚ ਹੋ ਸਕੇ, ਜੇਕਰ ਥੋੜਾ ਬਹੁਤ ਆਉਂਦਾ ਹੈ ਅਤੇ ਰੁਕਦਾ ਹੈ, ਪਾਣੀ ਆਉਂਦਾ ਹੈ ਜਾ ਜੰਮਿਆ ਦੁੱਧ ਆਉਂਦਾ ਹੈ ਤਾਂ ਕਿਰਪਾ ਕਰਕੇ ਇਸ ਵਾਰੇ ਦੱਸੋ ਦੁੱਧ ਕਿਸ ਤਰ੍ਹਾਂ ਦਾ ਨਿਕਲਦਾ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Amol Kulkarni
Maharashtra
19-06-2022 03:29 PM
Maharashtra
06-20-2022 04:19 PM
Posted by Lakharam lakharam
Rajasthan
19-06-2022 03:16 PM
Punjab
06-20-2022 09:20 AM
आप लोही नस्ल की भेड़ रख सकते है यह प्रतिदिन औसतन 1.2 लीटर दूध देती है।
Posted by ਰਛਪਾਲ ਸਿੰਘ
Punjab
19-06-2022 02:34 PM
Punjab
06-20-2022 09:18 AM
ਰਛਪਾਲ ਜੀ ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ ਮਿਨਰਲ ਮਿਕਸਚਰ ਪਾਊਡਰ ਦੇ ਨਾਲ ਨਾਲ ovumin advance tablet ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ ਅਤੇ 21 ਦਿਨ ਤੱਕ ਦਿਓ ਜਿਸ ਨਾਲ ਹੀਟ ਵਿਚ ਵੀ ਆ ਜਾਵੇਗੀ.
Posted by Gaurav
Punjab
19-06-2022 01:38 PM
Punjab
06-20-2022 04:17 PM
गौरव जी आप PUnjab Apple Guava, Punjab Kiran किस्मों की बिजाई कर सकते हैं आप लेने के लिए Regional Research Station,Ballowal Saunkhri (Shaheed Bhagat Singh Nagar) 01885-241601 के साथ सम्पर्क कर सकते हैं। धन्यवाद
Posted by Sukhwant singh
Punjab
19-06-2022 01:35 PM
Punjab
06-20-2022 04:14 PM
ਸੁਖਵੰਤ ਜੀ ਤੁਸੀ ਬੂਟੇ ਜਿਵੇ ਅੰਬ ਕਿੰਨੂੰ ਨੂੰ ਸਿਤੰਬਰ ਅਕਤੂਬਰ ਮਹੀਨੇ ਵਿਚ ਬੀਜ ਸਕਦੇ ਹੋ ਅਤੇ ਬਾਕੀ ਬੂਟਿਆਂ ਨੂੰ ਅੱਧ ਫਰਵਰੀ ਤਕ ਬੀਜ ਸਕਦੇ ਹੋ ਜਿਵੇ ਅੰਗੂਰ ਆਦਿ। ਧੰਨਵਾਦ
Posted by Arvind kumar
Uttar Pradesh
19-06-2022 12:30 PM
Punjab
06-20-2022 09:13 AM
Arvind ji Yadi aap makhi palan krna chahte ha toh pehle aap iss kam ki training jrur len jo aap apne nazdiki krishi vigyan kendra se lee skte hai waha sme sme alag alag kamo ki training di jati hai jisse apko iss kam ki purri jankari milegi aur isko suru krne mai asani hogi iske liye aapKrishi Vigyan Kendra, Sam Higginbottom University of Agriculture, Technology & Sciences, P.O.: Allahabad Agricultural Institute Distt.- Allahabad - (U.P.) INDIA, PIN - 211 007, Tel. No.: 0532-2696541 se sampark kr skte hai.
Posted by prabhjot singh
Punjab
19-06-2022 12:25 PM
Punjab
06-20-2022 04:32 PM
Prabhjot ji jhone de vich kull 110 kilogram urea + 25-27 kilogram DAP ate 20 kilogram potash di matra pa sakde ho . eh khada mukh khet vich paneeri lagon to 18 din baad shuru karo. urea di duji matra 6 hafteya baad pao ..es urea nu tusi 3 hiseya vich vand ke pa sakde ho . shuruwati same vich 5 kilogram padan ya 5-7 kilogram phorate neeche de keede lai pao .is to ilava seonkh de lai 1 liter chlorpyriphos nu 150 liter paani vich pa ke prati acre vich pao . is to baad jekar jad galan aa jave ta osdi rokhtham lai 500 gram SAAF prati acre de vich pao .jekar jhone wale wahan hun te kanak vich DAP pai hai ta DAP pon to parhej karo . jekar khet di mitti jyada sokhdi hai ta 25-27 kilogram DAP prati acre de hisab nal pa sakde ho .naadena di roktham de lyi 60gm SATHI ate PRETILACHLOR 500-600 ml prat.... (Read More)
Prabhjot ji jhone de vich kull 110 kilogram urea + 25-27 kilogram DAP ate 20 kilogram potash di matra pa sakde ho . eh khada mukh khet vich paneeri lagon to 18 din baad shuru karo. urea di duji matra 6 hafteya baad pao ..es urea nu tusi 3 hiseya vich vand ke pa sakde ho . shuruwati same vich 5 kilogram padan ya 5-7 kilogram phorate neeche de keede lai pao .is to ilava seonkh de lai 1 liter chlorpyriphos nu 150 liter paani vich pa ke prati acre vich pao . is to baad jekar jad galan aa jave ta osdi rokhtham lai 500 gram SAAF prati acre de vich pao .jekar jhone wale wahan hun te kanak vich DAP pai hai ta DAP pon to parhej karo . jekar khet di mitti jyada sokhdi hai ta 25-27 kilogram DAP prati acre de hisab nal pa sakde ho .naadena di roktham de lyi 60gm SATHI ate PRETILACHLOR 500-600 ml prati acre de vich jhona lgaun ton 3 dina baad pao.30 dina baad khet vich nadeena di roktham de lyi 100ml NOMINEE GOLD di spray karo.
Posted by chahal
Punjab
19-06-2022 11:50 AM
Punjab
06-20-2022 10:15 AM
chahal ji, jhona 20x15 cm di doori te laona chahida hai ji . Dhanwaad .
Posted by Harpreet
Punjab
19-06-2022 11:48 AM
Punjab
06-20-2022 04:00 PM
Harpreet ji to get this fertilizer you can contact to GP sharma 9817355551 .Thank you
Posted by Gopal Vishvakarma
Uttar Pradesh
19-06-2022 11:44 AM
Uttar Pradesh
06-20-2022 03:50 PM
गोपाल जी यह मच्छर का हमला है इसकी रोकथाम के लिए आप imidacloprid @1 litre को प्रति लीटर पानी के हिसाब से स्प्रे करें। धन्यवाद
Posted by Harpreet
Punjab
19-06-2022 11:44 AM
Punjab
06-20-2022 10:22 AM
ਹਰਪ੍ਰੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਪਨੀਰੀ ਕਿੰਨੇ ਦਿਨ ਦੀ ਹੈ ਅਤੇ ਤੁਸੀ ਬਿਜਾਈ ਵੇਲੇ ਕਿਹੜੀ ਕਿਹੜੀ ਖਾਦ ਵਰਤ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by kuldeep singh
Punjab
19-06-2022 11:39 AM
Punjab
06-20-2022 02:36 PM
Kuldeep ji jadon isde uper full aune shuru ho jan ta tuc NPK 130045@1 kilo nu prati acre de hisab nal spray karo isde nal fal vadhia banda hai.dhanwad
Posted by singh
Punjab
19-06-2022 11:16 AM
Punjab
06-20-2022 03:48 PM
Singh ji eh fruit borer hai isde layi tuc Acephate@4-6 gm nu prati litre pani de hisab nal spray karo,dhanwad
Posted by rajendra singh
Rajasthan
19-06-2022 10:37 AM
Maharashtra
06-20-2022 10:18 AM
राजेंद्र जी, कृप्या आप हमें ये बताएं कि आप किस फसल की किस्म के बारे में जानकारी लेना चाहते है, उस हिसाब से ही आपको इस बारे में सही जानकारी दी जा सकेगी। धन्यवाद।
Posted by Kamaljit singh
Punjab
19-06-2022 09:50 AM
Punjab
06-20-2022 04:08 PM
Kamaljit ji saro di khal nu boote de vadhe de layi vartea janda hai jekar boota pola putan layi tuc kuch vartna hai ta tuc swah di varto kar sakde ho ate paniri putan to ik din pehlan usnu halka pani lao jisde nal paniri jaldi putti jandi hai,dhanwad
Posted by Ramandeep Singh
Punjab
19-06-2022 09:38 AM
Punjab
06-20-2022 03:13 PM
Ramandeep ji isde do karan hunde han pehlan ke isnu pani di kami hai jisde nal patte eda ho jande han dooja isde pattea de hetha machar da hamla hai tuc boote nu hila ke dekho jekar isde boote nu hilaun de nal machar ud da hai ta tuc imidacloprid@1 ml nu prati litre pani de hisab nal spray karo,dhanwad
Posted by ਲਖਵੀਰ ਸਿੰਘ ਖਾਲਸਾ
Punjab
19-06-2022 09:33 AM
Punjab
06-20-2022 03:12 PM
ਅੰਜ਼ੀਰ ਦੇ ਫ਼ਲਾਂ ਦੀ ਤੁੜਾਈ ਉਦੋਂ ਕਰੋ ਜਦੋਂ ਉਨ੍ਹਾਂ ਉਪਰ ਪੂਰਾ ਰੰਗ ਆ ਗਿਆ ਹੋਵੇ ਅਤੇ ਫ਼ਲ ਥੋੜ੍ਹੇ ਸਖਤ ਹੋਣ । ਪੱਕਿਆ ਹੋਇਆ ਫ਼ਲ ਥੱਲੇ ਨੂੰ ਸੁੱਕਣਾ ਸ਼ੁਰੂ ਹੁੰਦਾ ਹੈ । ਫ਼ਲ ਹੱਥਾਂ ਨਾਲ ਘੁਮਾ ਕੇ ਅਤੇ ਖਿੱਚ ਕੇ ਤੋੜੇ ਜਾਂਦੇ ਹਨ । ਫ਼ਲ ਤੋੜਨ ਵਾਲੇ ਨੂੰ ਦਸਤਾਨੇ ਪਾਉਣੇ ਚਾਹੀਦੇ ਹਨ, ਕਿਉਂਕਿ ਫ਼ਲਾਂ ਵਿਚੋਂ ਨਿਕਲ ਰਹੇ ਦੁੱਧ ਨਾਲ ਚਮੜੀ ਤੇ ਖਾਰਸ਼ ਹੋ ਸਕਦੀ ਹੈ ।
Posted by Sunny Maan
Uttar Pradesh
19-06-2022 09:02 AM
Punjab
06-20-2022 03:08 PM
Sunny ji loha tat hunda hai jisdi fasl vich aksar kami aa jandi hai jisde lashan nave patte peele pain lag jande han isdi kami nu poora karn layi market vich ferrous sulphate nam da product milda hai jisdi varto ik kilo nu 150 litre paniv ich mila ke spray kiti jandi hai,dhanwad
Posted by yadwinder singh
Punjab
19-06-2022 08:55 AM
Punjab
06-20-2022 03:06 PM
ਯਾਦਵਿੰਦਰ ਜੀ ਤੁਸੀ ਸੁਪਰ ਨੂੰ ਯੂਰੀਆ ਨਾਲ ਮਿਲਾ ਕੇ ਨਾ ਪਾਓ ਇਸਦੀ ਅਲੱਗ ਤੋਂ ਵਰਤੋਂ ਕਰੋ ਤੁਸੀ ਮੈਗਨੀਸ਼ੀਅਮ ਦੀ ਵਰਤੋਂ ਤਾਂ ਕਰੋ ਜੇਕਰ ਖੇਤ ਵਿਚ ਇਸਦੀ ਕਮੀ ਦੇ ਲੱਛਣ ਦਿਖਾਈ ਦਿੰਦੇ ਹਨ ਅਤੇ ਇਸਨੂੰ ਤੁਸੀ ਯੂਰੀਆ ਦੇ ਨਾਲ ਮਿਲਾ ਕੇ ਪਾ ਸਕਦੇ ਹੋ। ਧੰਨਵਾਦ
Posted by Krishna kumar sonaura
Uttar Pradesh
19-06-2022 08:52 AM
Uttar Pradesh
06-20-2022 04:26 PM
कृष्णा जी आप सब्जियां जैसे करेला, तोरी, फैंचबीन, टमाटर, फूलगोभी, बैंगन, मिर्ची की बिजाई कर सकते है। धन्यवाद
Posted by Arsh
Punjab
19-06-2022 07:36 AM
Punjab
06-20-2022 09:10 AM
Arsh ji tuci desi chicks len lai Gurshran Singh 9814553184 G.S. Poultry Farm nal sampark kr skde ho ehna ton tuhanu chicks mill jange ate price di jankari bhi mill jawegi.
Posted by jagroop singh
Punjab
19-06-2022 07:14 AM
Punjab
06-20-2022 03:05 PM
ਜਗਰੂਪ ਜੀ ਇਹ ਲੋਹੇ ਦੀ ਕਮੀ ਦੇ ਕਾਰਨ ਹੋ ਰਹੀ ਹੈ ਤੁਸੀ ਇਸਦੇ ਲਈ ferrous sulphate @1 ਕਿਲੋ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by Lachhma singh Bhullar PWD
Punjab
19-06-2022 07:13 AM
Punjab
06-20-2022 03:04 PM
ਭੁੱਲਰ ਜੀ ਪਨੀਰੀ 20-25 cm ਦੇ ਕੱਦ ਦੀ ਹੋ ਗਈ ਹੈ ਤਾਂ ਸਮਝ ਜਾਓ ਕਿ ਪਨੀਰੀ ਖੇਤ ਵਿਚ ਲਾਉਣ ਵਾਲੀ ਹੋ ਗਈ ਹੈ ਜੇਕਰ ਪਨੀਰੀ ਹਾਲੇ ਤਿਆਰ ਨਹੀਂ ਹੋਈ ਹੈ ਤਾਂ ਤੁਸੀ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਇਸਦੇ ਵਿਚ ਪਾਓ ਤਾਂ ਜੋ ਪਨੀਰੀ ਖੇਤ ਵਿਚ ਲਾਉਣ ਦੇ ਲਈ ਤਿਆਰ ਹੋ ਜਾਏ। ਧੰਨਵਾਦ
Posted by Karamjit Singh
Punjab
19-06-2022 07:02 AM
Punjab
06-20-2022 02:59 PM
Karamjit ji kirpa karke Machati nam da product di photo bhejo ya apna swal vistar nal pucho ke tuc jankari ki laina chahunde ho ta jo tuhanu usde hisab nal jankari diti ja sake,dhanwad
Posted by Nalung Chakma
Mizoram
19-06-2022 06:44 AM
Punjab
06-20-2022 02:58 PM
nalung जी यह फंगस है आप copper oxychloride@3gm प्रति लीटर पानी के हिसाब से स्प्रे कर सकते हैं और इसके साथ पौधे को 3 से 4kg वर्मीकम्पोस्ट प्रयोग कर सकते हैं। धन्यवाद
Posted by Jashan
Rajasthan
19-06-2022 06:40 AM
Punjab
06-20-2022 09:08 AM
Jashan ji tuci iss nu turant nazdiki doctor ton check krwao kyuki isdi janch krke hei sahi ilag ho skda ha.
Posted by amritpal singh
Punjab
19-06-2022 05:55 AM
Punjab
06-20-2022 02:41 PM
Amritpal ji jadon jad nave khet vich laayi jandi hai ta isnu apni jad bnaun te lagbhag 10-12 di lagde han fer hi boota turda hai tuc saryan khaadan pa ditiyan ta tuhanu hale isde vich hor paun di lod nahi hai.
Posted by Md.Anwar
West Bengal
18-06-2022 10:55 PM
Punjab
06-20-2022 10:58 AM
अनवर जी कृपया आप अपना सवाल विस्तार से पूछें कि गाय को क्या समस्या आ रही है क्या यह चारा नहीं खा रही या कोई और समस्या आ रही है आप विस्तार से फिर से सवाल पूछें ताकि आपको सही जानकारी दी जा सके।
Posted by Sahib Singh
Punjab
18-06-2022 10:34 PM
Punjab
06-20-2022 10:56 AM
Sahib ji tuci iss nu amoxirum forte 4.5gm, Zackshot inj. 20ml, Ascrobic acid 30ml lgwao ate jekar sojish bhi hai tan ehna de nal megludyne inj. 20ml bhi lgwao ehh tuci sare 3 din lgwao ehna nal frak penn lgg jawega.
Posted by Navraj
Punjab
18-06-2022 09:28 PM
Punjab
06-20-2022 10:55 AM
Navraj ji tuci goat farming di training lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai Krishi Vigyan Kendra Gurdaspur, Mobile no.:: 01874-220743 Address: Krishi Vigyan Kendra, PAU Research Station, Dist Gurdaspur nal sampark kr skde ho ate agli training da pta kr skde ho.