
Posted by Gurjit singh
Punjab
23-06-2022 10:25 PM
ਗੁਰਜੀਤ ਜੀ ਤੁਸੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਅਤੇ leptaden tablet 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ ਅਤੇ 15 ਤੋਂ 20 ਦਿਨ ਤੱਕ ਦਿੰਦੇ ਰਹੋ ਇਹਨਾਂ ਨਾਲ ਫਰਕ ਪੈ ਜਾਵੇਗਾ

Posted by gurbx
Punjab
23-06-2022 09:52 PM
ਗੁਰ ਜੀ ਤੁਸੀਂ ਚਾਰੇ ਵਾਲਾ ਬਾਜਰਾ, ਚਾਰੇ ਵਾਲੀ ਮੱਕੀ , ਗੁਆਰਾ, ਦੀ ਬਿਜਾਈ ਕਰ ਸਕਦੇ ਹੋ।

Posted by Daljeet Singh
Punjab
23-06-2022 09:51 PM
ਦਲਜੀਤ ਜੀ ਜੇ ਤੁਹਾਡਾ ਬਾਗ਼ 3 ਸਾਲ ਤੋਂ ਵੱਡਾ ਹੈ ਤਾਂ ਤੁਸੀਂ 250 ਗ੍ਰਾਮ ਯੂਰੀਆ, 1.5 ਕਿਲੋ ssp, 1 ਕਿਲੋ ਪੋਟਾਸ਼ ਪ੍ਰਤੀ ਬੂਟਾ ਦੇ ਹਿਸਾਬ ਨਾਲ ਪਾ ਸਕਦੇ ਹੋ।

Posted by Daljeet Singh
Punjab
23-06-2022 09:17 PM
ਦਲਜੀਤ ਜੀ, ਤੁਸੀ ML 1808, 2056 ਤੇ 818 ਦੀ ਬਿਜਾਈ ਕਰ ਸਕਦੇ ਹੋ ਜੀ।

Posted by Gursahab Singh
Rajasthan
23-06-2022 08:28 PM
गुर जी नरमे में आप npk 191919 @ 10-15 ग्राम प्रति लीटर पानी के हिसाब से स्प्रे कर सकते है। धन्यवाद्।

Posted by inderpal
Punjab
23-06-2022 08:25 PM
inderpal ji jhone da sarkari rate 2022-23 anusar 2040rupay/quintal da hai.

Posted by Sahibsingh
Punjab
23-06-2022 07:51 PM
ਸਾਹਿਬ ਜੀ, ਕਿਰਪਾ ਕਰ ਕੇ ਵਿਸਥਾਰ ਨਾਲ ਦੱਸੋ ਕਿ ਤੁਹਾਨੂੰ ਨਰਮੇ ਬਾਰੇ ਕਿ ਜਾਣਕਰੀ ਚਾਹੀਦੀ ਹੈ , ਤਾ ਜੋ ਤੁਹਾਡੇ ਸਵਾਲ ਦਾ ਜਵਾਬ ਦਿੱਤਾ ਜਾ ਸਕੇ।

Posted by lakhwinder singh
Punjab
23-06-2022 07:47 PM
lakhwinder ji eh kise fungas de hamle kar ke hunda hai esdi roktham layi tusi carbendazim @ 2gram prati litre paani de hisab nal spray karo.

Posted by ਹਰਬੰਸ ਸਿੰਘ
Punjab
23-06-2022 07:36 PM
ਹਰਬੰਸ ਜੀ ਇਸਦੇ ਉਪਰ ਤੁਸੀਂ mancozeb @ 2-3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ।

Posted by Gursewak Singh
Punjab
23-06-2022 07:34 PM
Gursewak, It is grown in all cropping seasons in different parts of country but in Punjab more than 90% of area is under rainfed conditions, grown during kharif season.

Posted by Sanjay Tanwer
Haryana
23-06-2022 06:41 PM
संजय जी, अगर EC ज्यादा हो तो जिप्सम डालने की सिफारिश की जाती है और आप जिप्सम डाल चुके है आगे सम्भव है तो बीच बीच में आप अच्छी गुणवत्ता वाला पानी भी लगाते रहे।

Posted by Buta riar
Punjab
23-06-2022 05:43 PM
buta ji kirpa spna swal visthar pucho tuhanu kehde product de dealer baare jankari chahidi hai jiven khad baare, beej ja pher dwaian baare. us hisab nal hi tuhanu sahi jankari diti ja sakdi hai.

Posted by Buta riar
Punjab
23-06-2022 05:37 PM
Buta ji eh vaccination milln vich iss krke smasia aundi hai kyuki ehh bhutt saria goats lai ekatia aundia hai ate kisan ehna nu ekathia lai khridee nhi hai kyuki ohna kol thode janwar hunde hai, baki tuci apne nazdiki store walia nal gal krke ehna nu speacial mngwa skde ho ate apnia bakria nu lgwa skde ho.

Posted by Vikas Sud
Punjab
23-06-2022 05:30 PM
विकास जी हल्दी और अदरक में 60kg SSP और 16kg म्यूरेट ऑफ़ पोटाश प्रति एकड़ के हिसाब से डालने की सिफारिश की जाती है।

Posted by Sahibsingh
Punjab
23-06-2022 05:13 PM
ਸਾਹਿਬ ਜੀ ਕਿਰਪਾ ਇਹ ਦੱਸੋ ਤੁਸੀਂ ਇਸਨੂੰ ਕਿਹੜੀ ਖਾਦ ਹੁਣ ਤੱਕ ਪਾ ਚੁਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਜਾਣਕਾਰੀ ਦਿਤੀ ਜਾ ਸਕਦੀ ਹੈ।
Posted by ਮਨਦੀਪ
Punjab
23-06-2022 04:19 PM
ਇਸ ਨੂੰ CRS powder ਪਾਊਡਰ 100gm ਰੋਜਾਨਾ ਦਿਓ ਅਤੇ Agrimin-i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਝੋਟੇ ਤੋਂ ਲਗਵਾਓ ਅਤੇ ਉਸ ਦਿਨ ਹੀ RC forte ਇੰਜੇਕਸ਼ਨ 4gm ਲਗਾਓ ਅਤੇ 3 ਦਿਨ ਲਗਵਾਓ ਅਤੇ ਇਸਦੇ ਨਾਲ Keeper Plus powder 30gm ਦੇਣਾ ਸ਼ੁਰੂ ਕਰੋ.

Posted by Brijeshwar Singh
Uttar Pradesh
23-06-2022 04:01 PM
ब्रिज जी इस के हमले से पौधा होली होली सूखने लगता है और उसका विकास रुक जाता है इसके और पत्ते पीले होने लगते है। इसके लिए आप आधा किलो सरसों की खल प्रति पौधे के हिसाब से दाल सकते है। धन्यवाद्।
Posted by rahul Singh
Punjab
23-06-2022 04:00 PM
Rahul ji yadi aap bakri palan krna chahte ha to aap suruat 10 bakrio aur 2 bakro se krr skte hai aur aap beetal nasal rakh skte hai yeh dudh aur meat dono kamo ke liye sahi rehnti hai, aap goat lene ke liye Farhan Khan 8872947166 Sultan Goat Farm se sampark kr skte hai.

Posted by Sukhmander Singh
Punjab
23-06-2022 03:34 PM
ਸੁਖਮੰਦਰ ਜੀ, ਜੇ ਤੁਹਾਡੀ ਫਸਲ ਵਿਚ ਜ਼ਿੰਕ ਦੀ ਕਮੀ ਦੇ ਲੱਛਣ ਦਿਖਾਈ ਦੇ ਰਹੇ ਹਨ ਤਾ ਤੁਸੀ ਇਹ ਖਾਦ ਫਸਲ ਨੂੰ ਪਾ ਦਿਓ ਜੀ।

Posted by Harmanpreet Singh
Punjab
23-06-2022 03:23 PM
ਹਰਮਨਪ੍ਰੀਤ ਜੀ, ਤੁਸੀ ਭਿੰਡੀ ਕੱਦੂ ਜਾਤੀ ਦੀਆਂ ਸਬਜ਼ੀਆਂ, ਬੈਂਗਣ , ਮਿਰਚ ਆਦਿ ਸਬਜ਼ੀਆਂ ਲਾ ਸਕਦੇ ਹੋ ਜੀ।

Posted by harpreet singh
Punjab
23-06-2022 03:21 PM
ਚੂਹਿਆਂ ਨੂੰ ਖਤਮ ਕਰਨ ਲਈ zinc phosphide@25gram ਜਾ bromadiolone@25gram ਨੂੰ 1kg ਬਾਜਰਾ, ਜਵਾਰ, ਕਣਕ, ਦਾ ਦਰਦ + 20gram ਬਨਸਪਤੀ ਤੇਲ + 20gram ਪੀਸੀ ਖੰਡ ਦੇ ਮਿਸ਼੍ਰਣ ਨੂੰ ਮਿਲਾਕੇ ਵਰਤ ਸਕਦੇ ਹਨ। ਪਹਿਲਾ 2-3 ਦਿਨ ਚੂਹਿਆਂ ਨੂੰ ਬਿਨਾ ਦਿਵਾਈ ਤੋਂ ਚੋਗਾ ਪਾਓ। ਇਕਜਗਾਹ ਤੇ 10-10 gram ਦਾ ਚੋਗ ਪਾਓ। ਖੇਤ ਨੂੰ2-3 ਦਿਨ ਲਈ ਪਾਣੀ ਨਾਲ ਭਰ ਕੇ ਰੱਖੋ।

Posted by Ajmer Singh
Punjab
23-06-2022 03:18 PM
Ajmer ji tuci uss nu pett de kiria lai ipraz tablet deo ate uss nu Nutrich tablet jo virbac company da product hai usdi rojana 1 goli deni suru kro ate eh lagatar dinde rho, iss nal sarir di kami puri howegi ate sme te heat vich aa jawegi.

Posted by Harmeet
Punjab
23-06-2022 03:13 PM
ਹਰਮੀਤ ਜੀ ਤੁਸੀ ਨੀਲੀ ਰਾਵੀ ਕੱਟੀ ਲੈਣ ਲਈ ਰਸ਼ਪਾਲ ਸਿੰਘ 9464746578 ਦਿਓਲ ਡੇਅਰੀ ਫਾਰਮ ਨਾਲ ਸੰਪਰਕ ਕਰ ਸਕਦੇ ਹੋ.

Posted by Guljar Singh
Uttar Pradesh
23-06-2022 02:53 PM
गुलजार जी इसके ऊपर आप NPK 191919 10 से 15gm प्रति लीटर पानी के हिसाब से स्प्रे कर सकते हैं ।

Posted by Gagandeep Singh
Punjab
23-06-2022 02:52 PM
ਗਗਨਦੀਪ ਜੀ ਤੁਸੀ ਇਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਇਸ ਨੂੰ ਹਾਜ਼ਮੇ ਲਈ Brotone liquid 50ml ਰੋਜਾਨਾ, RSYC bolus ਸਵੇਰੇ ਸ਼ਾਮ ਦੇ ਸਕਦੇ ਹੋ ਅਤੇ ਪੇਟ ਦੇ ਕੀੜਿਆਂ ਲਈ Flukarid DS Bolus ਦਿਓ ਅਤੇ ਇਸਦੀ ਕਮਜ਼ੋਰੀ ਦੂਰ ਕਰਨ ਲਈ Enerboost powder 100gm ਰੋਜਾਨਾ ਦੇ ਸਕਦੇ ਹੋ ਬਾਕੀ ਇਸ ਨੂੰ ਹਫਤੇ ਵਿੱਚ 2 ਜਾ 3 ਵਾਰ 20 ਤੋਂ 25gm ਮੀਠਾ ਸੋਡਾ ਜਰੂਰ ਦਿਓ ਅਤੇ ਦੂਜੀ ਵੱਛੀ ਨੂੰ Amoxirum tablet ਰੋਜਾਨਾ 1 ਗੋਲੀ ਦਿਓ ਅਤੇ Brotone liquid 30ml ਰੋਜਾਨਾ ਦਿੰਦੇ ਰਹੋ .... (Read More)
ਗਗਨਦੀਪ ਜੀ ਤੁਸੀ ਇਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਇਸ ਨੂੰ ਹਾਜ਼ਮੇ ਲਈ Brotone liquid 50ml ਰੋਜਾਨਾ, RSYC bolus ਸਵੇਰੇ ਸ਼ਾਮ ਦੇ ਸਕਦੇ ਹੋ ਅਤੇ ਪੇਟ ਦੇ ਕੀੜਿਆਂ ਲਈ Flukarid DS Bolus ਦਿਓ ਅਤੇ ਇਸਦੀ ਕਮਜ਼ੋਰੀ ਦੂਰ ਕਰਨ ਲਈ Enerboost powder 100gm ਰੋਜਾਨਾ ਦੇ ਸਕਦੇ ਹੋ ਬਾਕੀ ਇਸ ਨੂੰ ਹਫਤੇ ਵਿੱਚ 2 ਜਾ 3 ਵਾਰ 20 ਤੋਂ 25gm ਮੀਠਾ ਸੋਡਾ ਜਰੂਰ ਦਿਓ ਅਤੇ ਦੂਜੀ ਵੱਛੀ ਨੂੰ Amoxirum tablet ਰੋਜਾਨਾ 1 ਗੋਲੀ ਦਿਓ ਅਤੇ Brotone liquid 30ml ਰੋਜਾਨਾ ਦਿੰਦੇ ਰਹੋ ਇਹਨਾਂ ਨਾਲ ਫਰਕ ਪੈ ਜਾਵੇਗਾ.

Posted by Dsvirk Shab
Punjab
23-06-2022 02:45 PM
ਵਿਰਕ ਜੀ ਜਮੀਨ ਦੀ ਸਹੀ ਮਿਣਤੀ ਤੁਸੀਂ ਫੀਤੇ ਜਾ ਜਰੀਬ ਨਾਲ ਕਰ ਸਕਦੇ ਹੋ ਕਈ ਵਾਰ ਐਪ ਸਹੀ ਨਹੀਂ ਦੱਸਦੇ।
Posted by Amandeep singh
Punjab
23-06-2022 02:41 PM
Amandeep ji, filhal tuci is nu urea khaad hi pao ate hor kuch naal na pao je tuhanau kise tatt di kami de lashan dikhai den ta photo bhej ke us baare shi jankaari lai sakde ho ji.

Posted by Rohi Dullat
Punjab
23-06-2022 02:37 PM
ਰੋਹੀ ਜੀ ਇਸਦੇ ਲਈ ਤੁਸੀਂ 40 ml penoxsulam ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।

Posted by Gagandeep Singh
Punjab
23-06-2022 02:28 PM
ਗਗਨਦੀਪ ਜੀ ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ ਗਿਆ ਹੈ ਤੁਸੀ ਐੱਪ ਵਿੱਚ ਆਪਣੇ ਸਵਾਲ ਦੇ ਜਵਾਬ ਦੇਖ ਸਕਦੇ ਹੋ.
Posted by Gurpartap singh
Punjab
23-06-2022 02:13 PM
gur ji jhone vich nadeen di roktham layi tusi bispyribc@ 100ml nu prati acre de hisab nal vart sakde ho.
Posted by Gurpartap singh
Punjab
23-06-2022 02:11 PM
Gurpartap ji, haldi vich nadeena di rokthaam lai kise nadeenashk di sifarish ta nahi kiti jandi par tuci mulching kar ke nadena di rokthaam kar skade ho ji .

Posted by sukhvinder Singh
Punjab
23-06-2022 01:52 PM
sukhvinder ji, je paani da hall hon to pehla nadeen nahi uggde ta tuci paani la ke dvaai paa sakde ho ji, ate je nadeen ugg painde han ta ndeen 4 patte hon te tuci Nominee gold @100 ml/acre de hisaab naal spray kar sakde ho ji.

Posted by navinder dhugga
Punjab
23-06-2022 01:35 PM
ਨਵਿੰਦਰ ਜੀ ਤੁਸੀ ਦੇਸੀ ਮੁਰਗੀਆਂ ਲੈਣ ਲਈ ਪ੍ਰਿੰਸ 7973326300 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਰੇਟ ਵਾਰੇ ਵੀ ਸਾਰੀ ਜਾਣਕਾਰੀ ਮਿਲ ਜਾਵੇਗੀ.
Posted by Satnam singh
Punjab
23-06-2022 12:59 PM
ਸਤਨਾਮ ਜੀ ਜੇ ਤੁਸੀ ਬਿਜਾਈ ਵੇਲੇ SSP ਖਾਦ ਨਹੀਂ ਪਾਈ ਤਾ ਇਹਨਾਂ ਖਾਦਾਂ ਦੀ ਵਰਤੋਂ ਕਰ ਸਕਦੇ ਹੋ ਜੀ।
Posted by Giriraj yadav
Rajasthan
23-06-2022 12:56 PM
Yadav ji ropai se pehle jutayi karen aur samtal karen. Rajasthan men iski buvayi july -august mahine men ki jati hai. paudhe men faasla 6 metrex 6 metre ke beech men rakhe. naye paudhe ki ropai ke liye gaddon ka aakar 1x1x1 hona chahiye.gaddon men ropai ke smay, gobar 50-60 kilo aur SSP 500 gram daalni chahiye.Naye paudhon ki ropai ke liye akar 1x1x1 hona chahiye.

Posted by Bhupinder Singh Virk
Punjab
23-06-2022 12:51 PM
ਭਪਿੰਦਰ ਜੀ, ਇਹ ਮਿੱਟੀ ਦੇ texture ਤੇ ਨਿਰਭਰ ਕਰਦਾ ਹੈ , ਇਸ ਲਈ ਇਸ ਨੂੰ ਤਬਦੀਲ ਨਹੀਂ ਕੀਤਾ ਜਾ ਸਕਦਾ, ਤੁਸੀ ਵਾਹਨ ਵਿੱਚੋ ਪਾਣੀ ਨਾ ਸੁਕੱਣ ਦਿਓ ਜੀ।

Posted by Gurcharan Singh Singh Gurcharan
Punjab
23-06-2022 12:48 PM
ਗੁਰਚਰਨ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਫਸਲ ਕਿੰਨੇ ਦਿਨ ਦੀ ਹੈ ਅਤੇ ਤੁਸੀ ਪਹਿਲਾਂ ਪਾਣੀ ਲਾ ਦਿੱਤਾ ਹੈ ਜਾ ਲਾਉਣਾ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਦਿੱਤੀ ਜਾ ਸਕੇਗੀ।

Posted by gurbhej singh
Punjab
23-06-2022 12:27 PM
ਗੁਰਭੇਜ ਜੀ ਤੁਸੀ ਉਸ ਨੂੰ Megludyne injection 20ml ਅਤੇ Enrofloxacin injection 15ml ਰੋਜਾਨਾ 3 ਦਿਨ ਲਗਵਾਓ ਇਹਨਾਂ ਨਾਲ ਫਰਕ ਪੈ ਜਾਵੇਗਾ

Posted by Gurpreet Singh
Punjab
23-06-2022 12:13 PM
ਗੁਰਪ੍ਰੀਤ ਜੀ ਕਿਰਪਾ ਕਰ ਕੇ ਸਾਫ ਫੋਟੋ ਭੇਜੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।

Posted by Sarbjeet Singh
Punjab
23-06-2022 11:25 AM
ਸਰਬ ਜੀ ਕਿਰਪਾ ਇਹ ਦੱਸੋ ਤੁਸੀਂ ਇਸ ਨੂੰ ਕਿਹੜੀ ਕਿਹੜੀ ਖਾਦ ਪਾਉਂਦੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
Posted by ਸੁਖਮਿੰਦਰ ਸਿੰਘ ਚਹਿਲ
Punjab
23-06-2022 11:25 AM
ਸੁਖਮੰਦਰ ਜੀ ਬਾਜਰੇ ਦੀ ਫ਼ਸਲ ਜੇਕਰ ਕਰੰਡ ਕਰਕੇ ਨਹੀਂ ਉੱਗੀ ਤਾ ਇਸਦਾ ਕਰੰਡ ਭੰਨ ਕੇ ਫ਼ਸਲ ਨੂੰ ਉਗਾ ਸਕਦੇ ਹੋ ਇਸਤੋਂ ਇਲਾਵਾ ਇਸਦੇ ਨਾ ਉੱਗਣ ਦਾ ਇਕ ਹੋਰ ਕਾਰਣ ਹੈ ਕਿ ਇਸਦਾ ਬੀਜ ਜ਼ਿਆਦਾ ਡੂੰਘਾ ਬੀਜਿਆ ਗਿਆ ਹੈ। ਬਾਜਰੇ ਤੋਂ ਇਲਾਵਾ ਮੁਲਟੀਕਟ ਨੇਪੀਅਰ ਬਾਜਰੇ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ।

Posted by Sarbjeet Singh
Punjab
23-06-2022 11:17 AM
ਸਰਬ ਜੀ ਤੁਸੀਂ ਉਸ ਵਿਚ ਮੂੰਗੀ , ਮਾਂਹ ਬਾਜਰਾ ਗੁਆਰਾ ਲਗਾ ਸਕਦੇ ਹੋ। ਧੰਨਵਾਦ।

Posted by Gurpreet sandhu
Punjab
23-06-2022 10:55 AM
Gurpreet ji, Phosphorus ate potash vaali khaad ta tuci bijai vele hi paa sakde ho ji ate urea di pehli kisht lvaai to 3 hfte baad de sakde ho ji.

Posted by gurmanjot singh
Punjab
23-06-2022 10:49 AM
Gurmanjot di khaada di sahi varto lai, mitti di jaanch krva laini chahidi hai, ate je mitti vich potash di kami aave ta 20 kg/acre de hisaab nal potash khaad bijai vele hi paa deni chahidi hai , phosphorus vaali khaad vi bijia vele hi paa deni chahidi hai ate urea di pehli kisht lvaai to 1 hfte baad paoni chahidi hai ji .

Posted by sukhpal singh
Punjab
23-06-2022 10:20 AM
सुखपाल जी अफीम की खेती के लिए पहले इसका लाइसेंस लेने की जरूरत होती है ताकि आप बिना किसी रोकटोक से अफीम की खेती कर सकते है। इसकी पैदावार 20 -25 किलो अफीम प्रति एकड़ से निकल जाती है अगर आप बीज की मात्रा 2 -3 किलो बीज का इस्तेमाल करते है।
Posted by Parvinder Singh
Haryana
23-06-2022 10:13 AM
पौधे की अवांछित शाखाओं या प्ररोहों को जब पूर्णरूप से बिना कोई अवशेष या दूंठ जड़ते हुए काट दिया जाता है, तो इस क्रिया को \'थिनिंग\' कहा जाता है । इस क्रिया को करने से पौधे की शक्ति को एक शाखा से दूसरी शाखा में पहुंचाया जा सकता है, उद्यानिकी के मूल तत्व सकता है। आप इसकी कटाई छटाई के लिए साथ में दिए गए लिंक से वीडियो .... (Read More)
पौधे की अवांछित शाखाओं या प्ररोहों को जब पूर्णरूप से बिना कोई अवशेष या दूंठ जड़ते हुए काट दिया जाता है, तो इस क्रिया को \'थिनिंग\' कहा जाता है । इस क्रिया को करने से पौधे की शक्ति को एक शाखा से दूसरी शाखा में पहुंचाया जा सकता है, उद्यानिकी के मूल तत्व सकता है। आप इसकी कटाई छटाई के लिए साथ में दिए गए लिंक से वीडियो देख सकते है https://www.youtube.com/watch?v=VIcmHrGoXGU

Posted by Jashan
Punjab
23-06-2022 10:12 AM
Jashan ji, vaise DAP khaad bijai vele hi paa deni chahidi hai par je tuci bijai vele DAP khaad nhi paayi ta narma seelan vele 25-27kg/acre de hisaab naal paa sakde ho ji, hor khaada baare jaankari lain to pehla ih dasso ki tuci bijai vele kihdi kihdi khaad di kini maatra vich varto kiti si.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image

















