
Posted by Sukhpreet Singh
Punjab
24-06-2022 06:19 PM
Sukhpreet ji tuci uss nu 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate Keeper plus powder 30gm rojana deo ehh treatment krn ton badd jddo oh heat vich awe fir tuci usdi heat khali shdd deo ate purre 10 din badd pehle din Gynarich 5ml inj. Lgwao ate 7th day Pragma 2ml inj lgao ate 9th day te Gynarich 2.5ml inj lgwao ate 10th, 11th day te teeka bharwa deo nal pregstay gold 30gm rojana deo. eh ilagg tuci kise mahir doctor ton krwao ji.

Posted by समीम खान
Rajasthan
24-06-2022 06:15 PM
समीम जी आप बकरी पालन के लिए बीटल, सिरोही, बारबरी इनमें से कोई भी नस्ल रख सकते है।

Posted by Kamal
Uttar Pradesh
24-06-2022 05:38 PM
Kamal you have to connect with an sugarcane farmer of your area to get good quality fresh sugarcane.

Posted by Shiv kumar
Himachal Pradesh
24-06-2022 05:27 PM
Shiv ji tuci ohna nu Hitek injection 1ml/50kg bhar de hisab nal chamdi vich lgwao ate jithe ehh rehnde hai uss jgahh ton chara, feed saff krke ate pashu bahar kadd ke Taktic liquid 5ml/10 litre pani vich milla ke spray kro ate ass pass changi trah spray krr deo, fir hafte badd dubara kro ate hafte badd tuci ass pass krn de nal nal 1ml/1 litre pani vich milla ke kise kapde nal pashu de sarir te bhi malish kro jithe jakham honn uthe saro da tel lgga ke thodi thodi malish sarir te kro, ehna da muuh ate akha te naa kro, iss trahh chichadd purri trah khatam ho jange.

Posted by jagjeet singh
Punjab
24-06-2022 05:23 PM
Jagjeet ji, Bifenthrin dvaai di varto sundia ate ras choosan vaale keedeya di rokthaam lai kiti jandi hai , is di dose fasl de hisab nal 300-400ml/acre de hisaab nal kiti jaa sakdi hai ji. Sc ate Ec formulations hundia han 8 SC di dose 10 Ec nalo thodi jyada varti jandi hai ji.
Posted by kuljinder singh
Punjab
24-06-2022 04:45 PM
Kuljinder ji ih kisam kr ke ho skda hai, har kisam tyaar hon lai alag smaa laindi hai, is lai Kai kisma pehla tyaar ho jandia han ate kai jyada smaa laindia han.

Posted by Sukhmander singh
Punjab
24-06-2022 04:42 PM
ਉਸ ਨੂੰ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਪੂਰੇ 10 ਦਿਨ ਬਾਦ ਪਹਿਲੇ ਦਿਨ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ, 11ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ
Posted by ਸੁਖਮਿੰਦਰ ਸਿੰਘ ਚਹਿਲ
Punjab
24-06-2022 04:15 PM
ਸੁਖਮਿੰਦਰ ਜੀ ਮੁਰਕ ਦੀ ਰੋਕਥਾਮ ਲਈ ਤੁਸੀ pretilachlor @600 ml/ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਜੀ।

Posted by jagjeet singh
Punjab
24-06-2022 04:10 PM
Jagjeet ji isda poora result lain lai isdi spray hi Karo ji. Ih dvaai 8-10 tak mausam de hisaab te asar rakhdi hai ji.

Posted by Gurbhej Singh
Punjab
24-06-2022 03:17 PM
Gurbhej ji ih rate ate jhaad te nirbhar krda hai is lai is baare spasht taur te ta kuch ni kiha jaa sakda par aam taur te change baag to ik acre to 1-1.5 lakh tak kamai kiti jaa sakdi hai ji.

Posted by Chetan kumar
Rajasthan
24-06-2022 02:41 PM
चेतन जी आप पशुओं को आधा किलो नीम के पत्ते रोजाना खिला सकते है और 4 दिन तक दें इस तरह आप एक एक महीने बाद ऐसे 4 दिन पत्ते खिलाएं इससे भी पेट के कीड़े खत्म हो जाते है।
Posted by Rajveer Singh
Punjab
24-06-2022 02:28 PM
ਰਾਜਵੀਰ ਜੀ ਤੁਸੀ ਇਸਦੀ ਹੀਟ ਖਾਲੀ ਛੱਡ ਦਿਓ ਅਤੇ ਇਸ ਨੂੰ ਚੰਗੀ ਫੀਡ ਅਤੇ ਖੁਰਾਕ ਦੇ ਨਾਲ ਨਾਲ Cafplan ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਹਰ 3 ਮਹੀਨੇ ਦੇ ਫਰਕ ਨਾਲ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਜਦੋ ਇਸਦਾ ਭਾਰ 270 ਤੋਂ 300kg ਤੱਕ ਹੋ ਜਾਵੇ ਫਿਰ ਇਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ

Posted by Raju Rao
Punjab
24-06-2022 02:15 PM
Raji ji tuci uss nu Bovimin-b ultra powder 50gm rojana deo ate Keeper plus powder 30gm rojana dena suru kro ate uss nu agli varr heat vich aunn te saff tara honn te change doctor ton AI krwao ate AI krwa ke uss nu Concimax tablet rojana 1 goli deo ate 14 din tak dinde rho.
Posted by chanan
Punjab
24-06-2022 01:53 PM
Chanan ji tuci uss nu mineral mixtute ate Agrimin bolus denia bnnd kr deo, jekar ohh pishan dekha rahi hai fir tuci uss nu Lapnil-P powder 1 pouch nu adha kilo besan vich mix krke dena suru kro ate uss nu 1kg satyanashi ke bijj, adha kilo kamarkas, adha kilo jokhar lao ehh tuhanu pansari ton mill jawega ehna da powder bnna ke 4 hisse kro ate ek hisaa rojana adha kilo saakar vich ratt nu bheeo ke rakho ate swere swere deo. baki uss nu turri, feed deni ghta deo ate usda pisha ucha rakho.

Posted by Rameshwar Chauhan
Uttar Pradesh
24-06-2022 01:13 PM
Chauhan ji aap moringa ki marketing ke liye Manoj Upadhyay 8447120002 ji se sampark kar sakte hai.

Posted by KHESHANT
Bihar
24-06-2022 01:13 PM
खेशान्त जी यदि आप मछली पालन के लिए लोन लेना चाहते हैं तो आप पहले इस काम की ट्रेनिंग लें क्योंकि उस ट्रेनिंग सर्टिफिकेट से ही आपको लोन सब्सिडी मिल सकती है आप इसके लिए Fisheries research and training centre, Address: H4XP+76G, Mithapur Farm Area, Mithapur, Patna, Bihar 800001 सम्पर्क कर सकते हैं।
Posted by Sahibveer Singh
Punjab
24-06-2022 01:07 PM
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Bovimin B ਪਾਊਡਰ 35gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ Heifer dry ਫੀਡ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਇਸਦੀ ਚੰਗੀ ਗਰੋਥ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਵੇਗੀ ਜਦੋ ਇਸਦਾ ਭਾਰ 250 ਤੋਂ 270 ਕਿਲੋ ਤੱਕ ਹੋ ਜਾਵੇ ਫਿਰ ਇਸ ਨੂੰ ਹੀਟ ਵਿਚ ਆਉਣ ਤੇ Ai ਕਰਵਾ ਸਕਦੇ ਹੋ

Posted by Brijeshwar Singh
Uttar Pradesh
24-06-2022 01:03 PM
बृजेश्वर जी अमरुद में नेमाटोड की पहचान यह है इसकी जड़ों में गांठे बननी शुरू हो जाती है और पौधे की ग्रोथ रुक जाती है जिसकी वजह से पैदावार में कमी आती है। इसकी रोकथाम के लिए आप carbofuran @117 ग्राम प्रति पौधे के हिसाब से इस्तेमाल करें इस से पौधे में नेमाटोड की रोत्खाम हो जाती है। धन्यवाद

Posted by Gurpreet Singh
Punjab
24-06-2022 12:49 PM
ਗੁਰਪ੍ਰੀਤ ਜੀ ਇਸ ਮਿੱਟੀ ਟੈਸਟ ਦੇ ਅਧਾਰ ਤੇ ਪਹਿਲੇ ਖੇਤ ਵਿਚ ਜੇਕਰ ਤੁਸੀ ਹੁਣ ਝੋਨਾ ਖੇਤ ਵਿਚ ਲਾਉਣਾ ਜਾ ਲਾਇਆ ਹੈ ਤਾ ਤੁਸੀ 90 ਕਿਲੋ ਯੂਰੀਆ ਪ੍ਰਤੀ ਏਕੜ ਅਤੇ 20 ਕਿਲੋ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਬਾਕੀ ਇਸਦੀ pH ਠੀਕ ਹੈ ਦੂਜੇ ਖੇਤ ਵਿੱਚ ਤੁਸੀ 110 ਕਿਲੋ ਝੋਨਾ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਅਤੇ ਇਸਦੇ ਵਿਚ ਤੁਹਾਨੂੰ ਪੋਟਾਸ਼ ਪਾਉਣ ਦੀ ਲੋੜ ਨਹੀਂ ਹੈ।

Posted by Sanjay Tanwer
Haryana
24-06-2022 12:28 PM
संजय जी आप खेत में जिप्सम @1 क्विंटल प्रति एकड़ के हिसाब से डाल कर आप खेत में किसी भी किसम की बुवाई कर सकते है इसके इलावा आप नेहरी पानी का इस्तेमाल कर सकते है जैसे HKR 47 और पूसा बासमती 1 की बिजाई कर सकते है। धन्यवाद

Posted by Ajmer Singh
Punjab
24-06-2022 12:22 PM
Ajmer ji tuci usdi changi khurak da dian rakho ate uss nu suun ton 2 mahine pehla vitum-h liquid 10ml rojana dena suru kro ate suun ton 20 din pehla intabolite powder rojana 1 pouch rojana dena suru kro ehna nal usde lewe ate dudh vich vdha howega ate usde sarir di changi growth ho jawegi.

Posted by Navraj
Punjab
24-06-2022 12:17 PM
Navraj ji makki de silage vich tuc kise v tra di dwayi nu na varto kyuki eh pashuan nu khvauna hai tuc kdiki (mouse Trap) lake choohe di roktham kar sakde ho.

Posted by Raman
Himachal Pradesh
24-06-2022 12:00 PM
Raman ji agar mausam vibhag ke anusar barish aa rahi hai to aap wait kar le nhi to jyada pani ki wjah se fasl ko nuksaan ho sakta hai.
Posted by Avdesh Chauhan
Uttar Pradesh
24-06-2022 11:29 AM
Avdesh ji jekar gannedi fasl vich zinc di kami de lashan dikhai de rahe han ta tuc chelated zinc@1 kilo nu 150 litre pani vich mila ke spray karo.

Posted by varinderSingh
Punjab
24-06-2022 11:19 AM
Varinder ji eh dwayi machar nu rokan de layi hai seonk de layi nhi seonk di roktham de layi tuc chlorpyriphos@1 litre nu 150 litre pani vich mila ke spray karo .

Posted by Ajmer Singh
Punjab
24-06-2022 11:13 AM
tuci iss nu Royal canin puppy starter feed thodi thodi krke khila skde ho ate hajme lai Brotone liquid 1ml tak de skde ho.

Posted by ਬਲਦੇਵ ਸਿੰਘ ਨੰਬਰਦਾਰ
Punjab
24-06-2022 10:42 AM
ਬਲਦੇਵ ਜੀ ਇਸਦੀ ਜੜ ਚੈੱਕ ਕਰੋ ਕਿ ਇਸਦੇ ਵਿਚ ਕੋਈ ਕੀੜਾ ਜਾਂ ਫੰਗਸ ਦਾ ਹਮਲਾ ਤਾ ਨਹੀਂ ਹੈ ਜੇਕਰ ਜੜ ਸੁੱਕ ਰਹੀ ਹੈ ਤਾਂ ਤੁਸੀ ਇਸਦੇ ਉਪਰ carbendazim @400 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ।
Posted by Neeraj Rathi
Uttar Pradesh
24-06-2022 10:29 AM
नीरज जी कृपया आप अपना सवाल विस्ताहर से बताये कि आप कोनसी फसल के लिए यूरिया खाद की मात्रा के बारे में जानकारी लेना चाहते है ताकि आपको उसके हिसाब से जानकारी दी जा सके।
Posted by Neeraj Rathi
Uttar Pradesh
24-06-2022 10:27 AM
नीरज जी आप खेत में पहले यूरिया का ही इस्तेमाल करें इस से ही फसल में अच्छी ग्रोथ हो जाती है अगर पूरी मात्रा में खादों का इस्तेमाल करने के बाद भी ये ग्रोथ न करे तो आप mychorriza @4 किलो को प्रति एकड़ के हिसाब से डाले।
Posted by Sanjay Kumar
Uttar Pradesh
24-06-2022 09:28 AM
Sanjay ji usko aap turant nazdiki doctor se janch krwayen kyuki uski janch krke hei sahi ilag ho skta hai.

Posted by ਬਲਦੇਵ ਸਿੰਘ ਨੰਬਰਦਾਰ
Punjab
24-06-2022 09:22 AM
ਬਲਦੇਵ ਸਿੰਘ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਕੋਈ ਦਵਾਈ ਜਾ ਸਪਰੇ ਦੀ ਵਰਤੋਂ ਕੀਤੀ ਹੈ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ।
Posted by Agriculture Professional
Rajasthan
24-06-2022 09:21 AM
किसानो के साथ जानकारी सांझी करनी के लिए आपका धन्यवाद
Posted by Jasvir Singh
Punjab
24-06-2022 09:01 AM
जसवीर जी उसे पेट के कीड़ों के लिए Bandkind plus bolus दें और उसे कोई भी मिनरल मिक्सचर पाउडर 100 ग्राम रोजाना और Ovumin Advance tablet रोजाना एक गोली देनी शुरू करें इससे शरीर की कमी पूरी होगी और समय पर हीट में आ जाएगी।
Posted by Jasvir Singh
Punjab
24-06-2022 08:55 AM
ਇਸ ਨੂੰ Minfa gold powder ਪਾਊਡਰ 100gm ਰੋਜਾਨਾ ਦਿਓ ਅਤੇ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਹੀਟ ਵਿਚ ਆਉਣ ਤੇ ਝੋਟੇ ਤੋਂ ਲਗਵਾਓ ਅਤੇ ਉਸ ਦਿਨ ਹੀ RC forte ਇੰਜੇਕਸ਼ਨ 4gm ਲਗਾਓ ਅਤੇ 3 ਦਿਨ ਲਗਵਾਓ ਅਤੇ ਇਸਦੇ ਨਾਲ Keeper Plus powder 30gm ਦੇਣਾ ਸ਼ੁਰੂ ਕਰੋ.

Posted by Kala maan
Punjab
24-06-2022 08:40 AM
Maan ji gypsum nu shore vali jameen vich vartea janda hai jisde layi isdi matra 1 quintal nu prati acre de hisab nal vartea janda hai. jekar tuhade khet vich shore di smasya nahi hai ta tuhanu isdi varto di lod nahi hai.

Posted by Varinder singh
Punjab
24-06-2022 08:21 AM
ਵਰਿੰਦਰ ਜੀ ਜੇਕਰ ਸਾਰੇ ਪੱਤੇ ਪੀਲੇ ਪੈ ਰਹੇ ਹਨ ਤਾਂ ਇਹ ਤੱਤ ਦੀ ਕਮੀ ਹੋ ਸਕਦੀ ਹੈ ਅਤੇ ਜੇਕਰ ਇਸਦੇ ਉਪਰ ਧੱਬੇ ਪੈ ਰਹੇ ਹਨ ਇਹ ਚਿੱਤਰਬਕਾ ਰੋਗ ਦੇ ਲੱਛਣ ਹੁੰਦੇ ਹਨ ਜਿਸਦੇ ਵਿਚ ਬੂਟੇ ਦੇ ਉਪਰ ਮੱਛਰ ਦੇ ਹਮਲੇ ਦੇ ਕਾਰਨ ਇਹ ਰੋਗ ਫੈਲਦਾ ਹੈ। ਜਿਸਦੀ ਰੋਕਥਾਮ ਦੇ ਲਈ ਤੁਸੀ imidacloprid @1 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ।

Posted by Sukhmander Singh
Punjab
24-06-2022 08:07 AM
ਸੁਖਮੰਦਰ ਜੀ ਇਸਦੀ ਪਨੀਰੀ ਬੀਜਣ ਦਾ ਸਮਾਂ ਜੂਨ ਦਾ ਪਹਿਲਾਂ ਪੰਦਰਵਾੜਾ ਹੁੰਦਾ ਹੈ ਅਤੇ ਇਸਨੂੰ ਮੁਖ ਖੇਤ ਵਿਚ ਲਾਉਣ ਦਾ ਸਮਾਂ ਜੁਲਾਈ ਦਾ ਪਹਿਲਾ ਪੰਦਰਵਾੜਾ ਹੁੰਦਾ ਹੈ। ਜੇਕਰ ਤੁਸੀ ਸਿੱਧੀ ਬਿਜਾਈ ਕਰਨਾ ਚਾਹੁੰਦੇ ਹੋ ਤਾਂ ਉਸਦੀ ਬਿਜਾਈ ਦਾ ਸਮਾਂ ਵੀ 1 -15 ਜੂਨ ਤਕ ਹੁੰਦਾ ਹੈ ਅਤੇ ਉਸਦੇ ਲਈ ਵੀ ਘਟ ਸਮੇਂ ਵਾਲੀਆਂ ਕਿਸਮਾਂ ਦੀ ਲੋੜ ਪੈਂਦੀ ਹੈ।

Posted by harmanpreet singh
Punjab
24-06-2022 08:03 AM
Harman ji isde do karn ho sakde han pehlan eh garmi nal kumlayian han jisde layi tuc boote nu pani lao ate dooja isde vich machar da hamla check kro jekar maujood hai ta tuc imidacloprid@1 ml nu prati litre pani de hisab nal spray karo. isto ilava tuc isdiyan jdan nu vi check kar sakde ho isde vich koi keeda ja fungus da hamla ta nhi hoya.

Posted by Gurcharan Singh Singh Gurcharan
Punjab
24-06-2022 07:01 AM
ਗੁਰਚਰਨ ਜੀ ਇਟਸਿਟ ਵਰਗੇ ਨਦੀਨ ਦੀ ਰੋਕਥਾਮ ਦੇ ਲਈ ਜਦੋਂ ਨਰਮੇ ਦੀ ਬਿਜਾਈ ਕੀਤੀ ਹੈ ਤਾਂ ਸਟੌਪ @1 ਲਿਟਰ ਨੂੰ ਬਿਜਾਈ ਦੇ 48 ਘੰਟਿਆਂ ਦੇ ਅੰਦਰ ਸਪਰੇ ਕੀਤੀ ਜਾਂਦੀ ਹੈ ਅਤੇ ਉਸਤੋਂ ਬਾਦ ਜੇਕਰ ਇਹ ਉਗਦੀ ਹੈ ਤਾ ਇਸਦੇ ਵਿਚ ਗੋਡੀ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
Posted by Gurdeep Grewal
Punjab
24-06-2022 06:48 AM
ਗਰੇਵਾਲ ਜੀ ਇਹ ਪਸ਼ੂ ਦੇ ਸੂਣ ਤੋਂ 20 ਦਿਨ ਪਹਿਲਾ ਰੋਜਾਨਾ ਇਕ ਪੂੜੀ ਦੇ ਸਕਦੇ ਹੋ ਇਹਨਾਂ ਨਾਲ ਪਸ਼ੂਆਂ ਦੇ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ, ਜੇਰ ਆਸਾਨੀ ਨਾਲ ਪੈ ਜਾਂਦੀ ਹੈ, ਦੁੱਧ ਵਿੱਚ ਵਾਧਾ ਹੁੰਦਾ ਹੈ.
Posted by Harveer Sidhu
Punjab
24-06-2022 06:38 AM
Harveer ji kirpa karke eh daso ke tuc hun kehdi fasl di bijai karni hai kyuki usde hisab nal hi urea di dose dasi ja sakdi hai ke jantar nu hari khaad de taur te vartan nal kini khaad ghat vartni chaidi hai.

Posted by jagjeet singh
Punjab
24-06-2022 06:25 AM
Jagjeet ji eh Krishi star nam da keetnashak hai jisde vich bifenthrin nam da technical hai eh chitti makhi machar adh di roktham de layi vartea janda hai sidi matra 300-320 ml nu prati acre de hisab nal spray kiti jandi hai.

Posted by ਅਮਨਪ੍ਰੀਤ ਸਿੰਘ
Punjab
24-06-2022 06:21 AM
ਅਮਨਪ੍ਰੀਤ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਅਤੇ ਉਸਦੇ ਬਲੱਡ ਟੈਸਟ ਵੀ ਕਰਵਾਓ ਜਿਸ ਨਾਲ ਸਹੀ ਪਤਾ ਲੱਗ ਸਕੇ ਅਤੇ ਸਹੀ ਇਲਾਜ ਹੋ ਸਕੇ ਕਈ ਵਾਰ ਕਮਜ਼ੋਰੀ ਕਰਕੇ ਵੀ ਇਹ ਸਮੱਸਿਆ ਹੋ ਜਾਂਦੀ ਹੈ
Posted by Lovepreet Sandhu
Punjab
24-06-2022 06:17 AM
ਲਵਪ੍ਰੀਤ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਅਤੇ ਇਹ ਵੀ ਜਰੂਰ ਦੱਸੋ ਕਿ ਪਿਛਲੇ ਦਿਨਾਂ ਵਿਚ ਤੁਸੀ ਇਸਨੂੰ ਕਿਹੜੀ ਕਿਹੜੀ ਖਾਦ ਅਤੇ ਦਵਾਈ ਦੀ ਵਰਤੋਂ ਕੀਤੀ ਹੈ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ

Posted by Pooja
Uttar Pradesh
24-06-2022 06:00 AM
पूजा जी आप बरसात में धान की खेती कर सकते है इसके इलावा आप मक्का की बुवाई कर सकते है।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
























