Experts Q&A Search

Posted by Pushi
Punjab
02-10-2023 05:07 PM
Punjab
10-03-2023 07:05 AM
ਤੁਸੀ 250gmਜੌਂਖਾਰ ਤੇ 250gm ਕਲਮੀਸ਼ੌਰਾ ਲਓ 50gm-50gm ਰੋਜ਼ਾਨਾ 5 ਦਿਨ ਦਿੳ ਇਸ ਨਾਲ ਜਲਦ ਠੀਕ ਹੋਵੇਗੀ
Posted by Balwinder Singh
Punjab
02-10-2023 04:34 PM
Punjab
10-03-2023 07:11 AM
ਤੁਸੀ ਪਸ਼ੂਆ ਨੂੰ ਨਿੰਮ , ਕਵੀਲਾ ,ਹਿੰਗ,ਤੁੰਮੇ ਅਦਿ ਪੇਟ ਦੇ ਕੀੜੇਆ ਲਈ ਦਿੳ
Posted by Ganesh
Rajasthan
02-10-2023 04:08 PM

Punjab
10-03-2023 07:13 AM
Passu nu sahi 2 month takk heat vich a jana chida he ji
Posted by Narotam Singh
Punjab
02-10-2023 03:59 PM
Punjab
10-03-2023 07:19 AM
ਦਸ ਮਹੀਨੇ ਦਸ ਦਿਨ ਇਕ ਐਵਰੇਜ ਟਾਇਮ ਹੈ ਪਸ਼ੂ ਵੱਧ ਘੱਟ ਦਿਨ ਲਿਜਾ ਸਕਦਾ ਹੈ ਇਸ ਵਿਚ ਖਤਰੇ ਵਾਲੀ ਕੋਈ ਗੱਲ ਨਹੀ ਹੈ ਜੀ
Posted by Fauji
Punjab
02-10-2023 03:08 PM
Haryana
10-02-2023 11:10 PM
Fauji ji esde lai tusi osnu 10 kilo roodi di khad pao ate ik spray npk 191919 10 garam prati litre paani de hisab nal kro
Posted by inderpal
Punjab
02-10-2023 01:24 PM
Punjab
10-09-2023 01:51 PM
inderpal ji tulai da rate 6.78 paise ate chinai da 1.92 paise prati 37.5kilo bori da hai ji.
Posted by Aman singh
Punjab
02-10-2023 01:24 PM
Punjab
10-03-2023 09:24 AM
Aman ji jekar ehh powder khtm ho geya ha fir tuhanu hor powder den di jrurat nhi hai tuci usde rehn sehn ate khurak da dian rakho.
Posted by Mehta
Rajasthan
02-10-2023 01:15 PM

Punjab
10-03-2023 09:23 AM
Mehta ji kripya aap yeh btayen kya woh heat mein nahi aa rhi hai ja fir varr varr khali nikl rhi hai aur apne abhi tak uska kya ilaj krwaya ha iske vare mein btayen aur dubara vistar se swal pushen tan jo apko sahi jankari di ja skee.
Posted by ਜਸਕੀਰਤ
Punjab
02-10-2023 12:40 PM
Haryana
10-02-2023 11:09 PM
Jaskirat ji esde lai sabzi de beej nu sodh ke bijan di sifarish kiti jandi hai so tusi eh daso kehdi sbzi nu bijya si us hsiab nal tuhnu dwai baare dasya ja sakda hai
Posted by Aman
Punjab
02-10-2023 11:45 AM
Haryana
10-02-2023 11:07 PM
Aman ji iske aaspaas aap ek support lga sakte hai tan jo yeh gire na baki app iski khad aur paani ka poora khay rkhe samay pr isko khad daale tab yeh jaldi sahi ho sakta hai
Posted by Sarbjeet
Punjab
02-10-2023 11:30 AM

Punjab
10-05-2023 10:55 PM
Posted by jujhar singh
Punjab
02-10-2023 11:27 AM

Punjab
10-03-2023 09:22 AM
Posted by Deep BrAr
Punjab
02-10-2023 11:25 AM
Punjab
10-03-2023 09:20 AM
Deep ji dairy loan len lai pehla tuhade kol dairy training honi jruri hai kyuki uss training certificate nal tuhanu loan ate subsidy mill skdi hai tuci isde lai Dairy farming di training len lai Sh. Randeep Kumar, Deputy Director, PDDP, Muktsar- 78272-60001, 01637-248423 nal sampark kr skde ho ate agli training da pta kr skde ho.
Posted by Aman Thakur
Punjab
02-10-2023 10:40 AM
Punjab
10-03-2023 09:17 AM
Tuci iss nu Calcium dena bnnd kr deo baki kuj pashu suun de bilkul nede hi dudh utarr lende ha ate jis nal lewa changa ho jnda ha. tuci isde rehn sehn ate khurak da dian rakho baki iss nu hun kujj den di jruat nhi hai.
Posted by Gaurav Kumar
Haryana
02-10-2023 09:35 AM

Haryana
10-02-2023 11:06 PM
Gaurav ji isko app paani mein milakar spray kr sakte hai. Kirpya aap yeh btaye ki apki formulation mein kitne percent humic acid hai ja poori formulation ka naam btaye ja phir apne granules ke packet ki phtoo bheje us hsiab se apko iski dose ke baare mein jankari di ja sakti hai
Posted by Mangat
Punjab
02-10-2023 09:16 AM
Punjab
10-03-2023 09:15 AM
Mangat ji tuci uss nu sbh ton pehla pett de kiria lai Bandykind plus goli deo ate uss nu Bovimin-b powder 50gm rojana deo ate Nutrisacc advance tablet rojana 1 goli deo ate 21 din tak dinde rho ehna nal sarir di kami puri howegi ate sme te heat vich aa jawegi.
Posted by Kulwinder Singh
Punjab
02-10-2023 08:54 AM
Punjab
10-05-2023 11:22 PM
ਕੁਲਵਿੰਦਰ ਜੀ ਇਹਦੇ ਵਿਚ ਕੋਈ ਵੀ ਕੀੜਾ ਦਿਖਾਈ ਨਹੀਂ ਦੇ ਰਿਹਾ ਸੋ ਤੁਸੀਂ ਫੋਟੋ ਥੋੜਾ ਨੇੜੇ ਤੋਂ ਭੇਜੋ ਤਾ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Posted by Gurpreet singh dharni
Punjab
02-10-2023 08:41 AM
Haryana
10-02-2023 11:03 PM
ਸਿੰਘ ਜੀ ਏਸ ਵਿਚ ਤੁਸੀ ਜਵੀ ਜਾ ਫੇਰ ਰਾਈ ਘਾਹ ਵੀ ਮਿਲਾ ਕੇ ਬੀਜ ਸਕਦੇ ਹੋ ਇਸ ਵਿਚ ਕੋਈ ਦਿੱਕਤ ਨਹੀਂ ਹੈ
Posted by ਰਣਯੋਧ ਸਿੰਘ
Punjab
02-10-2023 08:28 AM
Punjab
10-03-2023 09:11 AM
ਤੁਸੀ ਉਸ ਨੂੰ Calf Care ਕਿੱਟ ਦੇਣੀ ਸ਼ੁਰੂ ਕਰੋ ਜਿਸ ਵਿਚ ਡਿਵਰਮਿੰਗ ਦੀ ਗੋਲੀਆਂ ਅਤੇ ਪੀਣ ਵਾਲੀ ਦਵਾਈ ਹੁੰਦੀ ਹੈ ਤੁਸੀ ਰੋਜਾਨਾ 1 ਗੋਲੀ ਦਿਓ ਅਤੇ 10ml liquid ਦਿੰਦੇ ਰਹੋ ਅਤੇ ਇਸ ਨੂੰ ਸਮੇ ਸਮੇ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿੰਦੇ ਰਹੋ
Posted by ਰਣਯੋਧ ਸਿੰਘ
Punjab
02-10-2023 08:24 AM
Punjab
10-03-2023 09:10 AM
ਤੁਸੀ ਉਸ ਨੂੰ Calf Care ਕਿੱਟ ਦੇਣੀ ਸ਼ੁਰੂ ਕਰੋ ਜਿਸ ਵਿਚ ਡਿਵਰਮਿੰਗ ਦੀ ਗੋਲੀਆਂ ਅਤੇ ਪੀਣ ਵਾਲੀ ਦਵਾਈ ਹੁੰਦੀ ਹੈ ਤੁਸੀ ਰੋਜਾਨਾ 1 ਗੋਲੀ ਦਿਓ ਅਤੇ 10ml liquid ਦਿੰਦੇ ਰਹੋ ਬਾਕੀ ਇਸ ਨੂੰ Metphos inj. 5ml, Mecovet inj. 5ml, Nurokind inj. 5ml ਰੋਜਾਨਾ ਨਜ਼ਦੀਕੀ ਡਾਕਟਰ ਤੋਂ ਉਸਦੀ ਉਮਰ ਅਤੇ ਗਰੋਥ ਦੇ ਹਿਸਾਬ ਨਾਲ ਲਗਵਾ ਸਕਦੇ ਹੋ।
Posted by Fauji
Punjab
02-10-2023 08:15 AM
Haryana
10-02-2023 11:01 PM
Fauji ji makki nu January February vich bijan di sifarish kiti jandi hai ate eh takriban 115-120 din vich pakk jandi hai essa ausat jhad 30-32 quintal prati acre takk aa janda hai
Posted by Balwinder singh
Punjab
02-10-2023 08:07 AM
Punjab
10-03-2023 09:08 AM
ਤੁਸੀ ਉਸਦੇ ਬੁਖਾਰ ਦੀ ਜਾਂਚ ਕਰਵਾਓ ਅਤੇ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਸਹੀ ਜਾਂਚ ਕਰਕੇ ਹੀ ਸਹੀ ਬਿਮਾਰੀ ਦਾ ਪਤਾ ਲੱਗ ਸਕਦਾ ਹੈ ਅਤੇ ਸਹੀ ਇਲਾਜ ਹੋ ਸਕਦਾ ਹੈ
Posted by vipindeep singh
Punjab
02-10-2023 08:05 AM
Punjab
10-03-2023 09:06 AM
ਤੁਸੀ ਉਸ ਨੂੰ Feritas injection 2ml ਰੋਜਾਨਾ ਲਗਵਾਓ ਅਤੇ 3D red liquid 100-100ml ਸਵੇਰੇ ਸ਼ਾਮ ਦਿਓ ਅਤੇ ਉਸ ਨੂੰ Anabolite liquid 100-100ml ਸਵੇਰੇ ਸ਼ਾਮ ਰੋਜਾਨਾ ਦਿਓ
Posted by Vikram
Punjab
02-10-2023 07:28 AM

Punjab
10-05-2023 11:21 PM
Posted by Kala maan
Punjab
02-10-2023 06:20 AM
Haryana
10-02-2023 11:00 PM
ਮਾਣ ਜੀ ਏਸਦੇ ਲਈ ਤੁਸੀ imidachloprid 1 ml ਪ੍ਰਤੀ 2 ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਬਾਕੀ ਇਸਤੋਂ 1 ਹਫਤੇ ਬਾਅਦ ਇਕ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Narain brar
Punjab
02-10-2023 05:51 AM
Punjab
10-03-2023 09:03 AM
ਉਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ ਤੁਸੀ ਰਾਤ ਨੂੰ 250gm ਗੁੜ ਪਾਣੀ ਵਿਚ ਭਿਓ ਕੇ ਰੱਖੋ ਅਤੇ ਸਵੇਰੇ ਉਸ ਵਿੱਚ 2 ਨੀਂਬੂ ਨਿਚੋੜ ਕੇ ਸਭ ਤੋਂ ਪਹਿਲਾ ਪਸ਼ੂ ਨੂੰ ਦਿਓ ਅਤੇ ਇਸਦੇ ਨਾਲ ਨਾਲ Coolmax powder 100gm ਰੋਜਾਨਾ ਅਤੇ Glucoboost liquid 100ml ਰੋਜਾਨਾ ਦੇ ਸਕਦੇ ਹੋ।
Posted by Harjeet singh
Punjab
02-10-2023 04:55 AM
Haryana
10-02-2023 10:58 PM
ਸਿੰਘ ਜੀ ਏਸਦੀ ਬਿਜਾਈ ਤੁਸੀ ਅਕਟੂਬਰ ਦੇ ਅੰਤ ਤੱਕ ਕਰ ਸਕਦੇ ਹੋ ਇਹ ਏਸਦੀ ਬਿਜਾਈ ਦਾ ਬਿਲਕੁਲ ਸਹੀ ਸਮਾ ਹੈ
Posted by Nikhil
Punjab
01-10-2023 11:24 PM

Haryana
10-02-2023 10:57 PM
Nikhil ji eh ik kharif season di fasal hak so es sme esnu Punjab vich bijan di sifarish nahi kiti jandi esnu tusi January February vich beej sakde ho
Posted by Harjeet singh
Punjab
01-10-2023 09:59 PM
Punjab
10-03-2023 09:49 AM
ਹਾਂਜੀ ਤੁਸੀ ਆਪਣੇ ਪਸ਼ੂ ਨੂੰ ਮੇਲੇ ਵਿੱਚ ਲਿਜਾ ਸਕਦੇ ਹੋ ਬਾਕੀ ਓਹਨਾ ਵਾਲੀ ਚੰਗੇ ਪਸ਼ੂਆਂ ਦਾ ਮੁਕਾਬਲਾ ਕਰਵਾਇਆ ਜਾਂਦਾ ਹੈ ਜਦੋ ਮੇਲਾ ਸ਼ੁਰੂ ਹੋਵੇ ਤਾਂ ਉਸ ਤੋਂ 3 ਤੋਂ 4 ਦਿਨ ਪਹਿਲਾ ਓਹਨਾ ਵੱਲੋ ਨੰਬਰ ਜਾਰੀ ਹੁੰਦਾ ਹੈ ਉਥੇ ਤੁਸੀ ਆਪਣੇ ਪਸ਼ੂ ਦੀ ਬੁਕਿੰਗ ਕਰਵਾ ਸਕਦੇ ਹੋ ਅਤੇ ਮੇਲੇ ਵਿੱਚ ਲਿਜਾ ਸਕਦੇ ਹੋ ਬਾਕੀ ਓਹਨਾ ਵਾਲੀ ਤੁਹਾਨੂੰ ਸਾਰੀ ਜਾਣਕਾਰੀ ਦੇ ਦਿਤੀ ਜਾਵੇਗੀ
Posted by Satnam Singh
Punjab
01-10-2023 09:51 PM
Punjab
10-03-2023 09:47 AM
ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Havimec OX bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਬਾਕੀ ਤੁਸੀ Agrimin powder ਦਿੰਦੇ ਰਹੋ
Posted by Sewak Singh
Punjab
01-10-2023 09:46 PM

Haryana
10-02-2023 10:56 PM
ਸੇਵਕ ਜੀ ਏਸਦੇ ਲਈ ਤੁਸੀ ਆਪਣੇ kvk ਨਾਲ ਸੰਪਰਕ ਕਰ ਸਕਦੇ ਹੋ। +91-9988111757
Posted by Fauji
Punjab
01-10-2023 08:47 PM
Haryana
10-02-2023 10:55 PM
Fauji ji esnu January February vich bijan di sifarish kiti jandi hai eh takriban 115 din vich pakk janda hai ate ausat jhad 30 quintal prati acre takk aa janda hai
Posted by ਪਰਮਜੀਤ ਸਿੰਘ
Punjab
01-10-2023 08:30 PM
Punjab
10-05-2023 08:11 AM
ਪਰਮਜੀਤ ਜੀ, ਪੀ ਬੀ ਡਬਲਯੂ 725: ਇਸ ਕਿਸਮ ਦਾ ਔਸਤ ਕੱਦ 105 ਸੈਂਟੀਮੀਟਰ ਹੈ ਅਤੇ ਤਕਰੀਬਨ 154 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਪੀਲੀ ਅਤੇ ਭੂਰੀ ਕੁੰਗੀ ਦਾ ਟਾਕਰਾ ਕਰ ਸਕਦੀ ਹੈ। ਇਸ ਦਾ ਔਸਤ ਝਾੜ 22.9 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਪਾਪਲਰ ਹੇਠ ਬੀਜਣ ਲਈ ਵੀ ਢੁੱਕਵੀਂ ਹੈ। ਪੀ ਬੀ ਡਬਲਯੂ 803 (2021): ਇਹ ਕਿਸਮ ਪੰਜਾਬ ਦੇ ਦੱਖਣ-ਪੱਛਮੀ ਇਲਾਕਿਆਂ (ਬਠਿੰਡਾ, ਫ਼ਰੀਦਕੋਟ, ਫਾਜ਼ਿਲਕਾ, ਫ਼ਿਰੋਜ.... (Read More)
ਪਰਮਜੀਤ ਜੀ, ਪੀ ਬੀ ਡਬਲਯੂ 725: ਇਸ ਕਿਸਮ ਦਾ ਔਸਤ ਕੱਦ 105 ਸੈਂਟੀਮੀਟਰ ਹੈ ਅਤੇ ਤਕਰੀਬਨ 154 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਪੀਲੀ ਅਤੇ ਭੂਰੀ ਕੁੰਗੀ ਦਾ ਟਾਕਰਾ ਕਰ ਸਕਦੀ ਹੈ। ਇਸ ਦਾ ਔਸਤ ਝਾੜ 22.9 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਪਾਪਲਰ ਹੇਠ ਬੀਜਣ ਲਈ ਵੀ ਢੁੱਕਵੀਂ ਹੈ। ਪੀ ਬੀ ਡਬਲਯੂ 803 (2021): ਇਹ ਕਿਸਮ ਪੰਜਾਬ ਦੇ ਦੱਖਣ-ਪੱਛਮੀ ਇਲਾਕਿਆਂ (ਬਠਿੰਡਾ, ਫ਼ਰੀਦਕੋਟ, ਫਾਜ਼ਿਲਕਾ, ਫ਼ਿਰੋਜ਼ਪੁਰ, ਮਾਨਸਾ ਅਤੇ ਸ੍ਰੀ ਮੁਕਤਸਰ ਸਾਹਿਬ) ਲਈ ਸਿਫ਼ਾਰਸ਼ ਕੀਤੀ ਗਈ ਹੈ। ਇਸਦਾ ਔਸਤ ਕੱਦ 100 ਸੈਂਟੀਮੀਟਰ ਹੈ ਅਤੇ ਇਹ ਕਿਸਮ ਪੱਕਣ ਲਈ ਤਕਰੀਬਨ 151 ਦਿਨ ਲੈਂਦੀ ਹੈ। ਇਹ ਭੂਰੀ ਕੂੰਗੀ ਤੋਂ ਰਹਿਤ ਹੈ ਅਤੇ ਪੀਲੀ ਕੂੰਗੀ ਦਾ ਟਾਕਰਾ ਕਰਨ ਦੀ ਦਰਮਿਆਨੀ ਸਮਰੱਥਾ ਰੱਖਦੀ ਹੈ। ਇਸ ਦਾ ਔਸਤ ਝਾੜ 22.7 ਕੁਇੰਟਲ ਪ੍ਰਤੀ ਏਕੜ ਹੈ।
Posted by balraj singh
Punjab
01-10-2023 07:23 PM
Punjab
10-03-2023 09:46 AM
Balraj ji tuci uss nu nazdiki doctor ton check krwao kyuki usdi janch krke hei sahi bimari da pta lagg skda ha ate usda sahi ilaj ho skda ha.
Posted by Balwinder Singh
Punjab
01-10-2023 07:01 PM
Punjab
10-03-2023 09:44 AM
ਤੁਸੀ ਇਸਦੇ ਲਈ ਆਪਣੇ ਨਜ਼ਦੀਕੀ ਸਰਕਾਰੀ ਡਾਕਟਰ ਜਾ ਪ੍ਰਾਈਵੇਟ ਕਿਸੇ ਚੰਗੇ ਡਾਕਟਰ ਤੋਂ ਸੀਮਨ ਭਰਵਾਂ ਸਕਦੇ ਹੋ ਕਿਉਕਿ ਓਹਨਾ ਕੋਲ ਅਲੱਗ ਅਲੱਗ ਰਿਕਾਰਡ ਦੇ ਹਿਸਾਬ ਨਾਲ ਸੀਮਨ ਹੁੰਦੇ ਹਨ ਤੁਸੀ ਜ਼ਿਆਦਾ ਰਿਕਾਰਡ ਵਾਲੇ ਸਾਨ੍ਹ ਦਾ ਸੀਮਨ ਭਰਵਾਂ ਸਕਦੇ ਹੋ
Posted by Fauji
Punjab
01-10-2023 05:20 PM
Haryana
10-02-2023 10:53 PM
Fauji ji esnu January February vich bijan di sofarish kiti jandi hai eh takriban 120 din laindi hai ate esda ausat khad 32 quintal prati acre takk aa janda hai
Posted by ਕੁਲਵਿੰਦਰਸਿੰਘ
Punjab
01-10-2023 05:01 PM
Haryana
10-02-2023 10:50 PM
ਕੁਲਵਿੰਦਰ ਜੀ ਏਸਨੂੰ ਤੁਸੀ ਅਧ ਅਕਟੂਬਰ ਤੱਕ ਬੀਜ ਸਕਦੇ ਹੋ ਏਸਦੀ ਬਿਜਾਈ ਤੁਸੀ ਛਿੱਟਾ ਦੇ ਕੇ ਕਰ ਸਕਦੇ ਹੋ
Posted by Raj singh
Punjab
01-10-2023 04:37 PM
Rajasthan
10-03-2023 09:43 AM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ਸਰਦੀਆਂ ਵਿੱਚ ਜਵਾਰ, ਬਾਜਰੀ, ਇਹਨਾਂ ਵਿੱਚੋ ਕੋਈ ਇੱਕ ਅਤੇ ਦਾਲ ਚੂਰੀ 20 ਕਿਲੋ (ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ (ਕੇਵਲ ਸਰਦੀਆਂ ਲਈ), ਇਨਾਂ ਵਿੱਚੋ ਇੱਕ ਅਤੇ DOC 25 ਕਿਲੋ (ਚੌਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ ਇਹਨਾਂ ਵਿੱਚੋ ਇੱਕ), ਖਲ਼ 15 ਕਿਲੋ(ਸਰੋਂ, ਬ.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ਸਰਦੀਆਂ ਵਿੱਚ ਜਵਾਰ, ਬਾਜਰੀ, ਇਹਨਾਂ ਵਿੱਚੋ ਕੋਈ ਇੱਕ ਅਤੇ ਦਾਲ ਚੂਰੀ 20 ਕਿਲੋ (ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ (ਕੇਵਲ ਸਰਦੀਆਂ ਲਈ), ਇਨਾਂ ਵਿੱਚੋ ਇੱਕ ਅਤੇ DOC 25 ਕਿਲੋ (ਚੌਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ ਇਹਨਾਂ ਵਿੱਚੋ ਇੱਕ), ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ), ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ ਇਹਨੂੰ ਰਲਾ ਲਵੋ। ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
Posted by Shiv kumar
Himachal Pradesh
01-10-2023 04:28 PM

Haryana
10-02-2023 10:49 PM
Shiv ji esde lai tusi apne nede de kvk nal sampark kr sakde ho. 01881-292248
Posted by ramesh kumar bishnoi
Punjab
01-10-2023 04:23 PM

Haryana
10-02-2023 10:47 PM
Ramesh you can take the seed of this variety from Punjab agricultural University ludhiana
Posted by ਜਗਜੀਤ ਸਿੰਘ
Punjab
01-10-2023 04:17 PM
Haryana
10-02-2023 10:46 PM
ਜਗਜੀਤ ਜੀ ਕਣਕ ਦਾ ਤੁਸੀ 40-45 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾ ਵਰਤੋ। ਬਾਕੀ ਏਸਨੂੰ 110 ਕਿਲੋ ਯੂਰੀਆ ਅਤੇ 55 ਕਿਲੋ dap, 18 kilo bentonite Sulphur ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਨ ਦੀ ਸਿਫਾਰਸ਼ ਕੀਤੀ ਜਾਂਦੀ ਹੈ । ਬਿਜਾਈ ਸਮੇਂ ਤੁਸੀ 55 ਕਿੱਲੋ dap ਅਤੇ ਸਲਫ਼ਰ 18 ਕਿਲੋ ਅਤੇ 20 ਕਿੱਲੋ ਯੂਰੀਆ ਪਾ ਦਿਓ ਬਾਕੀ ਬਚਦੀ ਯੂਰੀਆ ਪਹਿਲੇ ਅਤੇ ਦੂਜੇ ਪਣੀ ਦੇ ਨਾਲ ਅੱਧੀ ਅੱਧੀ ਪਾਓ
Posted by ramesh kumar bishnoi
Punjab
01-10-2023 04:17 PM

Punjab
10-01-2023 05:48 PM
Ramesh the seed is available at PAU seed shop 91-161- 2401960-79 Ext:- 213
Posted by ks bhullar
Punjab
01-10-2023 04:01 PM
Punjab
10-01-2023 05:45 PM
ਭੁੱਲਰ ਜੀ, ਇਸ ਦੀ ਰੋਕਥਾਮ ਲਈ ਤੁਸੀ carbofuran ਦੀ ਵਰਤੋਂ ਕਰ ਸਕਦੇ ਹੋ ਜਾਂ ਤੁਸੀ ਸਰੋਂ ਦੀ ਖਲ ਦੀ ਵਰਤੋਂ ਵੀ ਕਰ ਸਕਦੇ ਹੋ ਜੀ।
Posted by Fauji
Punjab
01-10-2023 02:59 PM
Punjab
10-01-2023 05:44 PM
Fauji ji ihna kisma di bijai 20 January to ja end may to kiti jaa sakdi hai ji, ih kisma 95-100 din da sma laindia han
Posted by charanjeet dhami
Punjab
01-10-2023 02:26 PM
Punjab
10-01-2023 05:37 PM
ਚਰਨਜੀਤ ਜੀ, ਤੁਸੀ ਪਹਿਲਾਂ ਹੀ ਕਾਫੀ DAP ਖਾਦ ਦੇ ਚੁੱਕੇ ਹੋ ਇਸ ਲਈ ਤੁਹਾਨੂੰ ਕਣਕ ਨੂੰ DAP ਖਾਦ ਦੇਣ ਦੀ ਲੋੜ ਨਹੀਂ ਹੈ ਜੀ।
Posted by Dhillon
Punjab
01-10-2023 02:08 PM
Punjab
10-01-2023 05:35 PM
Dhillon ji, basmati 1718 kism da ausat jhaad 17-18 q/acre hai ji.
Posted by baljinder singh Dhillon
Punjab
01-10-2023 01:32 PM
Punjab
10-03-2023 09:41 AM
Dhillon ji tuci isdi varto apne pashu lai kr skde ho eh tuci dudh di paidawar de hisab nal 50 ton 100gm rojana de skde ho.
Posted by Jashan Samrala
Punjab
01-10-2023 11:59 AM
Punjab
10-03-2023 09:39 AM
ਤੁਸੀ ਉਸ ਨੂੰ Teramycin-LA injection 3ml ਲਗਵਾਓ ਅਤੇ 3-3 ਦਿਨ ਦੇ ਫਰਕ ਨਾਲ 3 ਟੀਕੇ ਲਗਵਾਓ ਅਤੇ ਉਸ ਨੂੰ Uterogen ਹੋਮਿਓਪੈਥਿਕ ਦਵਾਈ 2-2 ml ਦਿਨ ਵਿੱਚ 3 ਵਾਰ ਦਿਓ.
Posted by Jaswant singh
Punjab
01-10-2023 11:48 AM
Punjab
10-01-2023 05:34 PM
Jaswant ji, ih gobh di sundi de hmle kaarn hai , jekr tuhada jhona nisar gya hai ta hun is di soray Karn di lod nahi hai ate jekr tele da hamla hai ta tusi pymetrozine 120g/acre de hisaab naal spray kar sakde ho ji.
Posted by hasham khan
Punjab
01-10-2023 11:03 AM
Punjab
10-03-2023 09:36 AM
Tuci ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho, jo pashu dudh nhi dinde ohna nu 1.5-2kg rojana de skde ho.