Posted by ਰਮਨਦੀਪ
Punjab
28-06-2022 08:21 AM
ਸੁੱਖ ਜੀ ਜੇ ਤੁਸੀਂ dap ਪਹਿਲਾਂ ਕਣਕ ਨੂੰ ਪੂਰੀ ਮਾਤਰਾ ਵਿਚ ਪਾਈ ਸੀ ਤਾਂ ਤੁਹਾਨੂੰ ਹੁਣ ਪਾਉਣ ਦੀ ਲੋੜ ਨਹੀਂ। ਸਲਫ਼ਰ ਤੇ ਪੋਟਾਸ਼ ਹੈ ਤੁਹਾਡੀ ਜਮੀਨ ਘਾਟ ਦਿਖਾਉਂਦੀ ਹੈ ਤਾਂ ਹੀ ਪਾਓ ਯੂਰੀਆ ਤੁਸੀਂ 90 kilo ਪ੍ਰਤੀ ਏਕੜ ਦੇ ਹਿਸਾਬ ਨਾਲ ਪਆ ਸਕਦੇ ਹੋ ।
Posted by Khanna singh
Rajasthan
28-06-2022 07:58 AM
Khanna ji kirpa apna swal pucho ki apko kya problem aa rahi hai us hisab se hi apko sahi jankari di hai sakti hai.

Posted by Dharminder singh
Punjab
28-06-2022 07:52 AM
Dharminder ji kirpa eh daso tuc esnu kehdi khad hun tkk paa chuke ho ate pathian ton Bina hor kehdi spray kiti hai us hisab nal hi tuhanu agey jankari diti ja sakdi hai.

Posted by Papa
Uttar Pradesh
28-06-2022 07:35 AM
Shriman ji gobhi ki paneeri ap June se septmer mahine takk lga sakte hai. Agar ap isko June July mein lga rhe hai to iski spacing 45×30 cm rakhe aur agar August-september mein lga rahe hai to isko 45×45 cm ki space pr lgaye

Posted by PS Yadav
Chattisgarh
28-06-2022 07:14 AM
Yadav you can spray the metsulfuron @ 30gram per acre to control this weed.

Posted by harpreet singh
Punjab
28-06-2022 05:52 AM
Harpreet ji kirpa apne kadduan di photo bhejo us hisab nal.hi tuhanu sahi jankari diti ja sakdi hai

Posted by napinder singh
Punjab
27-06-2022 11:41 PM
Napinder ji tuci uss nu Vivliv liquid 100ml rojana 10 din deo jiss nal bhukh vdegi ate usdi changi growth howegi baki uss nu Anabolite liquid 100ml rojana, Lactomax tablet 10 golia rojana de skde ho ehna nal dudh vich vdha howega.

Posted by Harjeet singh
Punjab
27-06-2022 10:44 PM
ਹਰਜੀਤ ਜੀ ਜਵਾਰ ਨੂੰ ਅੱਧੀ ਨਿਸਰ ਜਾਣ ਤੇ ਕੱਟ ਲੈਣਾ ਚਾਹੀਦਾ ਹੈ ਇਹ ਪਸ਼ੂਆਂ ਦੇ ਪਾਚਨ ਲਈ ਵੀ ਵਧੀਆ ਹੁੰਦੀ ਹੀ ਅਤੇ ਫੂਟਾਰਾ ਵੀ ਵਧੀਆ ਕਰਦੀ ਹੈ ।

Posted by Harjeet singh
Punjab
27-06-2022 10:41 PM
Sir ਮੂੰਗੀ ਦੀ ਫ਼ਸਲ ਵਿੱਚ ਕੁਸ਼ ਫਲੀਆ ਤਿਆਰ ਹੋ ਗਈਆਂ ਅਤੇ ਕੁਸ਼ ਤਿਆਰ ਹੋ ਰਈਆ ਹਨ ਉਸ ਨੂੰ ਪਾਣੀ ਲਗੋਣਾ ਹੈ ਜਾ ਨਹੀਂ ?
ਹਰਜੀਤ ਜੀ ਜੇ ਤੁਹਾਡੀ ਫ਼ਸਲ ਪਕਾ ਵੱਲ ਵਧ ਰਹੀ ਹੈ ਤਾਂ ਤੁਸੀ ਫ਼ਸਲ ਨੂੰ ਪਾਣੀ ਨਾ ਲਾਓ ਜੀ ।

Posted by Jagdeep singh
Punjab
27-06-2022 10:32 PM
Sukhi ji kuch ta puraane patte kuch sme bad peele hunde han . Par ke nve patte v peele pai rhe han ta tuci NPK 19 19 19 ,@10-15g/L paani de hisaab naal spray kr sakde ho ji.
Posted by JugraJ Singh
Punjab
27-06-2022 10:25 PM
ਜੁਗਰਾਜ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰ ਵਿਚ ਪੁੱਛੋ ਜੀ।
Posted by JugraJ Singh
Punjab
27-06-2022 10:18 PM
ਜੁਗਰਾਜ ਜੀ ਸਤ ਸ੍ਰੀ ਆਕਾਲ ਤੁਹਾਡਾ ਖੇਤੀਬੜੀ ਜਾ ਪਸ਼ੂ ਪਾਲਣ ਨਾਲ ਸੰਬੰਧਿਤ ਕੋਈ ਵੀ ਸਵਾਲ ਹੈ ਤਾਂ ਵਿਸਥਾਰ ਸਹਿਤ ਪੁੱਛ ਕੇ ਉਸ ਬਾਰੇ ਸਹੀ ਜਾਣਕਾਰੀ ਲੈ ਸਕਦੇ ਹੋ ਜੀ।

Posted by ਗੁਰਜੰਟ ਸਿੰਘ
Punjab
27-06-2022 09:38 PM
ਗੁਰਜੰਟ ਜੀ ਫਰੂਟ ਫਲਾਈ ਦੀ ਰੋਕਥਾਮ ਲਈ ਤੁਸੀ malathion 2ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।

Posted by Harpreet
Punjab
27-06-2022 09:14 PM
Harpreet ji Punjab vich tuc ICL di khaad lain layi GP sharma 9817355551 ICL fertilizers ji nal sampark kar sakde ho.
Posted by Randeep singh
Punjab
27-06-2022 09:01 PM
ਰਣਦੀਪ ਜੀ ਇਹ antibiotic ਦਵਾਈ ਹੈ ਇਹ ਬੈਕਟੀਰੀਆ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਢੁਕਵੀਂ ਹੈ।

Posted by Gurpreet singh
Punjab
27-06-2022 07:45 PM
ਬਾਇਓਫਲੋਕ ਲਈ ਤੁਸੀ height 4feet ਤੇ 4 diameter ਦਾ ਟੈਕ ਰੱਖਦੇ ਹੋ ਤਾਂ ਲੱਗਭੱਗ 25000 ਤੱਕ ਬਣ ਜਾਵੇਗਾ ਜੀ ਪਰ ਜੇਕਰ tarpoulin ਟੈਕ ਬਣਾਉਗੇ ਤਾਂ 20000 ਤੱਕ ਖਰਚਾ ਆਵੇਗਾ ਜਿਸ ਨਾਲ ਤਾਪਮਾਨ ਵੀ ਕੰਟਰੋਲ ਰਹਿੰਦਾ ਹੈ, ਬਾਕੀ ਤੁਸੀ ਇਸਦੇ ਵਾਰੇ ਜ਼ਿਆਦਾ ਜਾਣਕਾਰੀ ਲਈ ਜਸਵਿੰਦਰ ਸਿੰਘ 98886 69632 ਨਾਲ ਸੰਪਰਕ ਕਰ ਸਕਦੇ ਹੋ
Posted by preet
Punjab
27-06-2022 07:44 PM
ਪ੍ਰੀਤ ਜੀ ਤੁਸੀ ਇਕ ਗੋਹੇ ਦੀ ਪਾਥੀ ਨੂੰ ਅੱਗ ਲਗਾ ਕੇ ਉਸ ਉਪਰ ਆਟੇ ਦਾ ਬੂਰਾ, ਖੰਡ, ਜਵੈਣ ਪਾ ਕੇ ਨੱਕ ਕੋਲ ਕਰਕੇ ਧੂਣੀ ਦੇਣੀ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ ਅਤੇ ਓਹਨਾ ਨੂੰ Catcough ਦਵਾਈ ਦੇਣੀ ਸ਼ੁਰੂ ਕਰੋ ਇਸਦਾ ਇਕ ਚਮਚ ਰੋਟੀ ਤੇ ਲਗਾ ਕੇ ਦੇਣਾ ਸ਼ੁਰੂ ਕਰੋ..

Posted by ਗੁਰਮੇਲ ਸਿੰਘ
Punjab
27-06-2022 07:34 PM
ਗੁਰਮੇਲ ਜੀ ਅਜਿਹਾ ਕੋਈ ਤਰੀਕਾ ਸਿਫਾਰਿਸ਼ ਨਹੀਂ ਹੈ ਇਸ ਲਈ ਹਮੇਸ਼ਾ ਭਰੋਸੇਮੰਦ ਕੰਪਨੀ ਦੀ ਖਾਦ ਖਰੀਦਣੀ ਚਾਹੀਦੀ ਹੈ ਜੀ।

Posted by Lakhwinder Singh
Punjab
27-06-2022 07:12 PM
ਤੁਸੀ ਉਸ ਨੂੰ RL botal 8 ਲੀਟਰ ਲਗਵਾਓ ਅਤੇ ਉਸ ਨੂੰ Betacef plus 3gm, Rumirec inj. 10ml ਲਗਵਾਓ ਅਤੇ Impacdon powder ਲਓ ਅਤੇ ਕੋੜ ਤੁਮੈ ਦੀਆ ਜੜਾਂ ਜੋ ਪੰਸਾਰੀ ਤੋਂ ਮਿਲ ਜਾਣਗੀਆਂ ਇਹਨਾਂ ਦੋਨਾਂ ਨੂੰ 4 ਲੀਟਰ ਪਾਣੀ ਵਿਚ ਉਬਾਲ ਕੇ ਅੱਧਾ ਪਾਣੀ ਰਹਿਣ ਤੇ ਇਸ ਨੂੰ ਪੁਣ ਲਓ ਅਤੇ ਉਸ ਕੋਸੇ ਪਾਣੀ ਵਿਚ Unlock powder ਮਿਲਾ ਕੇ ਪਿਲਾ ਦਿਓ ਫਿਰ 1 ਘੰਟੇ ਬਾਦ CUD ਪਾਊਡਰ ਨੂੰ ਦੁੱਧ ਵਿਚ ਭਿਓ ਕੇ ਰੱਖ ਦਿਓ ਅਤੇ ਜਦੋ 2 ਘੰਟੇ ਹੋ ਜਾਵੇ ਫਿਰ ਜੋ ਦੁ.... (Read More)
ਤੁਸੀ ਉਸ ਨੂੰ RL botal 8 ਲੀਟਰ ਲਗਵਾਓ ਅਤੇ ਉਸ ਨੂੰ Betacef plus 3gm, Rumirec inj. 10ml ਲਗਵਾਓ ਅਤੇ Impacdon powder ਲਓ ਅਤੇ ਕੋੜ ਤੁਮੈ ਦੀਆ ਜੜਾਂ ਜੋ ਪੰਸਾਰੀ ਤੋਂ ਮਿਲ ਜਾਣਗੀਆਂ ਇਹਨਾਂ ਦੋਨਾਂ ਨੂੰ 4 ਲੀਟਰ ਪਾਣੀ ਵਿਚ ਉਬਾਲ ਕੇ ਅੱਧਾ ਪਾਣੀ ਰਹਿਣ ਤੇ ਇਸ ਨੂੰ ਪੁਣ ਲਓ ਅਤੇ ਉਸ ਕੋਸੇ ਪਾਣੀ ਵਿਚ Unlock powder ਮਿਲਾ ਕੇ ਪਿਲਾ ਦਿਓ ਫਿਰ 1 ਘੰਟੇ ਬਾਦ CUD ਪਾਊਡਰ ਨੂੰ ਦੁੱਧ ਵਿਚ ਭਿਓ ਕੇ ਰੱਖ ਦਿਓ ਅਤੇ ਜਦੋ 2 ਘੰਟੇ ਹੋ ਜਾਵੇ ਫਿਰ ਜੋ ਦੁੱਧ ਵਿਚ ਭਿਓ ਕੇ ਰਖਿਆ ਹੈ ਉਸ ਵਿਚ Brotone liquid 200ml ਮਿਕਸ ਕਰਕੇ ਪਸ਼ੂ ਨੂੰ ਦਿਓ , ਇਸ ਨਾਲ ਫਰਕ ਪੈ ਜਾਵੇਗਾ.

Posted by Jaskaran Singh
Punjab
27-06-2022 07:08 PM
Jaskarn ji tuhaade duara bheji photo upload nhi hoi hai kirpa kar ke photo dubara bhejo ta jo tuhaanu is baare shi jaankari ditti ja ske.

Posted by Jaskaran Singh
Punjab
27-06-2022 07:05 PM
Jaskarn ji tuhaade duara bheji photo upload nhi hoi hai kirpa kar ke photo dubara bhejo ta jo tuhaanu is baare shi jaankari ditti ja ske.

Posted by Munish
Punjab
27-06-2022 06:23 PM
Munish ji tuci uss nu Vitamor-h liquid 10-10ml swere sham dena suru kro ate usdi kamjori durr krn lai metstrong liquid 30ml rojana dena suru kro jiss nal changi growth howegi ate usdi khurak da purra dian rakho.

Posted by Sanjay Tanwer
Haryana
27-06-2022 06:20 PM
संजय जी कृप्या आपके पानी और जमीन की गुणवत्ता के बारे में बताए उस हिसाब से ही आपको इस बारे मे सही जानकारी दी जा सकेगी।

Posted by Amrit Chahal
Punjab
27-06-2022 05:52 PM
Amrit ji hanji tuci isdi varto kr skde ho ehh rojana 50-100gm rojana de skde ho. iss nal kamjori durr hundi hai ate dudh vich vdha hunda hai.

Posted by Amrit Chahal
Punjab
27-06-2022 05:51 PM
Amrit ji hanji tuci isdi varto kr skde ho ehh rojana 50-100gm rojana de skde ho. iss nal kamjori durr hundi hai ate dudh vich vdha hunda hai.

Posted by Gajendra singh
Rajasthan
27-06-2022 05:31 PM
gajendra जी azipan human consumption के लिए प्रयोग की जाती है यदि आप इसकी और केमिकल के बारे में जानकारी लेना चाहते है तो कृपया आपने जहां से इसके बारे में पढ़ा है या आपने देखा है तो कृपया आप उसकी फोटो भेजें ताकि आपको उसके हिसाब से जानकारी दी जा सके।

Posted by Pritpal singh
Punjab
27-06-2022 05:11 PM
ਪ੍ਰਿਤਪਾਲ ਜੀ ਇਹ ਇਕ ਵਧੀਆ ਹਾਈਬ੍ਰਿਡ ਹੈ ਜਿਹੜਾ 130-140ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦਾ ਹੈ । ਇਹ ਕਈ ਤਰਾ ਦੀਆਂ ਬਿਮਾਰੀਆਂ ਕਰਨ ਦੀ ਸਮਰਥਾ ਵੀ ਰੱਖਦਾ ਹੈ ਅਤੇ ਇਸਦਾ ਝਾੜ ਦੂਜੀਆਂ ਕੀਸਮਾ ਨਾਲੋਂ 10-15 ਪ੍ਰਤੀਸ਼ਤ ਜਿਆਦਾ ਹੁੰਦਾ ਹੈ

Posted by Rajkumar Kourav
Madhya Pradesh
27-06-2022 04:56 PM
राज जी किरपा यह बताए कि आपने पहले कितनी मात्रा में खाद फसल को डाली है उस हिसाब से ही आपको सही जानकारी दी जा सकती है ।

Posted by Rajesh
Haryana
27-06-2022 04:48 PM
राजेश जी आप ssg 59 3, hc 136, hc 171, hc308 की बिजाई जुलाई महीने तक कर सकते है ।

Posted by Singh
Punjab
27-06-2022 04:46 PM
सिंह जी चारे की मात्रा 44kg यूरिया, 50kg SSP प्रति एकड़ फसल की अच्छी ग्रोथ के लिए सिफारिश की जाती है।

Posted by Haseeb warsihaseeb31@gmail.com
Uttar Pradesh
27-06-2022 04:42 PM
हसीब जी आप इसकी ट्रेनिंग लेने के लिए अपने नज़दीकी कृषि विज्ञान केन्द्र से संपर्क कर सकते हैं वहां समय समय पर किसानों को अलग अलग कामों की ट्रेनिंग दी जाती है आप इसके लिए Krishi Vigyan Kendra, Banda
Village Kamasin, Distt.- Banda - (U.P.) INDIA, PIN - 212622, Tel. No.: 9450791440 से संपर्क कर सकते हैं।
Posted by Prem prakash naman
Bihar
27-06-2022 04:41 PM
आम का पौधा लगाए4 साल हो गया है बढ़ नहीं रहा है अभी तक मात्र एक ही फल दिया है क्या करें कृप्या बताएं ?
नमन जी किरपा यह बताए कि अपने इसको कोनसा खाद कितनी मात्रा में डाला है उस हिसाब से ही आपको सही जानकारी दी जा सकती है.

Posted by ਮੇਜਰ ਸਿੰਘ
Punjab
27-06-2022 04:40 PM
ਮੇਜਰ ਜੀ ਤੁਸੀਂ ਜਵਾਰ ਜਾ ਬਾਜਰੇ ਦਾ ਅਚਾਰ ਪਾ ਸਕਦੇ ਹੋ ਅਤੇ ਇਹ ਮੱਕੀ ਦੇ ਅਚਾਰ ਦੇ ਨਾਲ ਮਿਲਦਾ ਜੁਲਦਾ ਹੀ ਹੈ ਖੁਰਾਕੀ ਤੱਤਾਂ ਵਿੱਚ ਇਹਨਾਂ ਵਿਚ ਕੋਈ ਬਹੁਤਾ ਅੰਤਰ ਨਹੀਂ ਹੈ ਤੁਸੀਂ ਇਹਨਾਂ ਵਿਚੋਂ ਕਿਸੇ ਵੀ ਫਸਲ।ਦਾ ਅਚਾਰ ਪਾ ਸਕਦੇ ਹੋ ।

Posted by Haseeb warsihaseeb31@gmail.com
Uttar Pradesh
27-06-2022 04:38 PM
आप उन्हें खुला बाहर जैसे खेतों में छोड़ सकते है जिससे वह अपनी मर्जी से खा सकते है इसके इलावा आप घर के आनाज का भी प्रयोग कर सकते है आप खुराक में मक्की, गेहूं, सोयाबीन खल मिक्स करके खिला सकते हैं।

Posted by Haseeb warsihaseeb31@gmail.com
Uttar Pradesh
27-06-2022 04:36 PM
बटेर को मुर्गियों की तरह ही खुराक खिला सकते है जैसे आप घर के आनाज का भी प्रयोग कर सकते है आप खुराक में मक्की, गेहूं, सोयाबीन खल मिक्स करके खिला सकते हैं।

Posted by jitendra Kumar verma
Uttar Pradesh
27-06-2022 04:35 PM
Verma ji yeh bimari ras choosak keet ki wajah se ek podhe se dusre podhe mein failti hai iske liye ap thiamethoxam @1gram prati litre paani ke hisab se prayog kar sakte hai.
Posted by SUPINDERJEET SINGH BRAR
Punjab
27-06-2022 04:34 PM
ਸੁਪਿੰਦਰ ਜੀ ਤੁਸੀਂ ਜਾਮਣ ਦੀ rie jamun ਕਿਸਮ ਲਗਾ ਸਕਦੇ ਹੋ ।ਇਸਦੇ ਪੋਧੇ ਤੁਸੀਂ ਆਪਣੇ kvk ਤੋਂ ਲੈ ਸਕਦੇ ਹੋ । ਇਸਦਾ ਬੂਟਾ 9 ਮੀਟਰ ਦੀ ਦੂਰੀ ਤੇ ਲਾਓ ਅਤੇ ਇਹ ਨਹਿਰੀ ਪਾਣੀ ਵਿਚ ਵੀ ਵਧੀਆ ਹੋ ਜਾਂਦਾ ਹੈ। 01633210046 ਧੰਨਵਾਦ

Posted by Sikander singh
Punjab
27-06-2022 03:43 PM
ਸਿਕੰਦਰ ਜੀ ਤੁਸੀ ਜੇਕਰ ਕੰਟ੍ਰੈਕਟ ਫਾਰਮਿੰਗ ਸ਼ੁਰੂ ਕਰਨੀ ਹੈ ਤਾਂ ਤੁਸੀ ਅਲੱਗ ਤੋਂ ਸ਼ੇਡ ਤਿਆਰ ਕਰਕੇ ਰੱਖੋ ਬਾਕੀ ਤੁਸੀ ਕਿੰਨੀ ਜਗ੍ਹਾ ਵਿਚ ਸ਼ੇਡ ਤਿਆਰ ਕਰਦੇ ਹੋ ਉਸ ਹਿਸਾਬ ਨਾਲ ਬੱਚੇ ਰੱਖੇ ਜਾ ਸਕਦੇ ਹੋ ਬਾਕੀ ਤੁਸੀ ਇਸ ਕੰਮ ਲਈ ਬੱਚੇ ਲੈਣ ਲਈ Sumit Jandar 8275592788 ਨਾਲ ਸੰਪਰਕ ਕਰ ਸਕਦੇ ਹੋ.
Posted by Prince Singh
Uttar Pradesh
27-06-2022 03:28 PM
प्रिंस जी सही जमीन आप फित्ते जा जरीब जा कर्मो से नाप सकते है ।

Posted by Davinder Singh
Punjab
27-06-2022 03:27 PM
Davinder ji khad de vich koi vi dwai mix kr ke vartan di sifarish nahi kiti jandi. Ehna dohan de vichale ghto ghat 10 din da antar jrur rakho. Tan Jo dwai poora asar kar sake.
Posted by surender Singh
Haryana
27-06-2022 03:24 PM
ਹਾਂਜੀ ਸੁਰਿੰਦਰ ਜੀ ਤੁਸੀ ਉਸਦਾ ਦੁੱਧ ਲੈਂਦੇ ਰਹੋ ਅਤੇ ਖੁਰਾਕ ਦਾ ਧਿਆਨ ਰੱਖੋ ਅਤੇ ਮਿਨਰਲ ਮਿਕਸਚਰ ਪਾਊਡਰ ਦੇ ਨਾਲ ਨਾਲ Anabolite liquid 100ml ਰੋਜਾਨਾ 10 ਦਿਨ ਤੱਕ ਦਿਓ

Posted by Narinder Singh Chahal
Punjab
27-06-2022 03:23 PM
Chahal ji eh keeda bootey Chon rass choos ke ohnu kamjor bna dinda hai esde layi tusi imidachlorpid @1ml prati litre paani de hisab nal vart sakde ho.

Posted by Davinder Singh
Punjab
27-06-2022 03:19 PM
Davinder ji jhona khet vich laun ton 7,21 ate 42 din baad urea paun di sifarish kiti jandi hai.

Posted by gurbhej singh
Punjab
27-06-2022 03:02 PM
ਗੁਰਭੇਜ ਜੀ ਤੁਸੀ ਪਸ਼ੂ ਨੂੰ ਬੁਖਾਰ ਵਿਚ Melonex plus injection 15ml, teramycin injection 20ml ਅਤੇ belamyl injection 10ml ਲਗਵਾ ਸਕਦੇ ਹੋ ਜਿਸ ਨਾਲ ਬੁਖਾਰ ਵਿਚ ਵਧੀਆ ਫਾਇਦਾ ਮਿਲਦਾ ਹੈ

Posted by Premsingh
Punjab
27-06-2022 02:33 PM
ਹਾਂਜੀ ਪ੍ਰੇਮ ਜੀ ਤੁਸੀ ਇਹ ਗੋਲੀ ਪਸ਼ੂਆਂ ਨੂੰ ਪੇਟ ਦੇ ਕੀੜਿਆਂ ਲਈ ਵਰਤ ਸਕਦੇ ਹੋ ਅਤੇ ਇਕ ਵੱਡੀ ਮੱਝ ਜਾ ਗਾਂ ਨੂੰ ਪੂਰੀ ਗੋਲੀ ਦੇ ਸਕਦੇ ਹੋ

Posted by Amrit Chahal
Punjab
27-06-2022 02:28 PM
Amrit ji kirpa krke bergafat di photo upload kro tuci kehra fat powder varrt rhe ho jiss nu dekh ke tuhanu sahi jankari diti ja ske
Posted by Ravinder Singh
Punjab
27-06-2022 02:03 PM
ਜੇਕਰ ਤੁਸੀ ਡੇਅਰੀ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਤਾਂ ਤੁਸੀ ਡਿਪਟੀ ਡਾਇਰੇਕਟਰ ਡੇਅਰੀ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਨਬੀਰ ਕਾਲੇਜ ਰੋਡ, ਪਟਿਆਲਾ ਗੇਟ ਸੰਗਰੂਰ 01672-230925 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਟ੍ਰੇਨਿਗ ਦੀ ਮਿਤੀ ਅਤੇ ਜਿਥੇ ਟ੍ਰੇਨਿੰਗ ਹੋਵੇਗੀ ਉਸ ਸੈਂਟਰ ਦੀ ਜਾਣਕਾਰੀ ਮਿਲ ਜਾਵੇਗੀ.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













