Posted by ਗੁਲਾਬ ਸਿੰਘ ਧਾਲੀਵਾਲ
Punjab
28-06-2022 11:31 PM
ਗੁਲਾਬ ਜੀ ਤੁਸੀ ਇਸਦੀ ਖੇਤੀ ਲਈ ਮੁੱਖ ਕਿਸਮਾਂ ਜਿਵੇਂ Jay-KPMR 522, Pant Matr 42, KFP-103, Aman IPF5-19 ਦੀ ਬਿਜਾਈ ਕਰ ਸਕਦੇ ਹੋ। ਇਹ ਕਿਸਮਾਂ ICAR ਤੋਂ ਲੈ ਸਕਦੇ ਹੋ। ਇਸਦੀ ਬਿਜਾਈ 15 ਅਕਤੂਬਰ ਤੋਂ 15 ਨਵੰਬਰ ਤਕ ਕੀਤੀ ਜਾਂਦੀ ਹੈ। ਮਟਰਾਂ ਦੀ ਕਾਸ਼ਤ ਹਰ ਕਿਸਮ ਦੀ ਜ਼ਮੀਨ ਵਿੱਚ ਕੀਤੀ ਜਾ ਸਕਦੀ ਹੈ, ਪਰ ਵਧੇਰੇ ਉਤਪਾਦਨ ਲਈ ਦੋਮਟ ਅਤੇ ਰੇਤਲੀ ਜ਼ਮੀਨ ਜਿਸ ਦਾ pH ਮੁੱਲ 6-7.5 ਹੋਵੇ ਤਾਂ ਵਧੇਰੇ ਉਪਯੁਕਤ ਹੁੰਦਾ ਹੈ ।
Posted by Gurlal Bhullar
Punjab
28-06-2022 10:47 PM
Gurlal ji tuci 30 kg acre de hisaab naal urea khaad paa sakde ho ji ate paani hun jyada bhr ke na rakho poori tarah jeer jaan to baad hi paani Lao ji.

Posted by jafar shariff jafar8
Karnataka
28-06-2022 08:52 PM
Jafar ji Graind naine banana ki achi kism hai, banana ki fasl me aap har saal 60-70g urea aur 70-80 g potash khaad daal sakte hai , 160 g DAP /boote ke hisaab se February me daal Deni chahiye.
Posted by JugraJ Singh
Punjab
28-06-2022 08:42 PM
ਜੁਗਰਾਜ ਜੀ ਪੋਟਾਸ਼ ਅਤੇ ਜ਼ਿੰਕ ਤਾਂ ਕੱਦੂ ਕਰਨ ਵੇਲੇ ਹੀ ਪਾ ਦੇਣੀ ਚਾਹੀਦੀ ਹੈ ਅਤੇ urea ਖਾਦ ਲਵਾਈ ਤੋਂ ਹਫਤੇ ਬਾਅਦ ਪਾਉਣੀ ਚਾਹੀਦੀ ਹੈ ਅਤੇ ਇਸ ਨਾਲ ਕੁਝ ਵੀ ਹੋਰ ਮਿਲਾ ਕੇ ਨਹੀਂ ਪਾਉਣਾ ਚਾਹੀਦਾ।
Posted by ਰਾਜਪਾਲ ਸਿੰਘ ਸੰਧੂ
Punjab
28-06-2022 08:22 PM
ਸੰਧੂ ਜੀ ਜੁਲਾਈ ਵਿਚ ਤੁਸੀਂ ਕੱਦੂ ਜਾਤੀ ਦੀਆਂ , ਭਿੰਡੀ , ਅਗੇਤ ਗੋਭੀ ਅਤੇ ਟਮਾਟਰ ਦੀ ਪਨੀਰੀ ਲਗਾ ਸਕਦੇ ਹੋ.

Posted by Hardeep Singh jhinger
Punjab
28-06-2022 08:14 PM
Hardeep ji pr122 di paneeri nu 25 June tk laun di sifarish kiti jandi hai ate 30-35 din di paneri nu khet vich lga sakde ho.

Posted by ਗੁਰਬਾਜ ਸਿੰਘ
Punjab
28-06-2022 07:54 PM
ਨਹੀਂ ਜੀ ,ਇਸ ਤਰ੍ਹਾਂ ਨਹੀਂ ਕਰ ਸਕਦੇ। ਕੁਨੈਕਸ਼ਨ ਜੇਕਰ 10 HP ਦਾ ਕਰਵਾਂਗੇ ਤਾਂ ਇਕ ਹੀ ਮੋਟਰ ਚੱਲੂ,ਦੂਸਰੀ ਨਹੀ.
Posted by Gurwinder Singh
Punjab
28-06-2022 07:12 PM
ਗੁਰਵਿੰਦਰ ਜੀ 1121 ਦੀ ਪਨੀਰੀ ਨੂੰ 15 ਜੂਨ ਤੱਕ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਅਤੇ ਬਾਅਦ ਵਿਚ 30-35ਦਿਨ ਦੀ ਪਨੀਰੀ ਤੁਸੀਂ ਖੇਤ ਵਿਚ ਲਾ ਸਕਦੇ ਹੋ ।
Posted by jagdeep singh
Punjab
28-06-2022 07:08 PM
ਜਗਦੀਪ ਜੀ ਬਾਸਮਤੀ ਜਿਆਦਾ ਬਾਹਰ ਹੀ ਭੇਜੀ ਜਾਂਦੀ ਹੈ ਸੋ ਇਸਦਾ ਰੇਟ ਇਸਦੀ ਮੰਗ ਅਤੇ ਉਤਪਾਦਨ ਉਪਰ ਨਿਰਭਰ ਕਰਦਾ ਹੈ।
Posted by jagdeep singh
Punjab
28-06-2022 07:08 PM
ਜਗਦੀਪ ਜੀ pusa basmati 1509 ate csr 30 ਦੀ ਪਨੀਰੀ ਨੂੰ ਤੁਸੀਂ 4-5 ਜੁਲਾਈ ਤੱਕ ਬੀਜ ਕੇ ਬਾਅਦ ਵਿੱਚ 30 ਦਿਨ ਦੀ ਪਨੀਰੀ ਨੂੰ ਖੇਤ ਵਿਚ ਲਗਾ ਸਕਦੇ ਹੋ।
Posted by jagdeep singh
Punjab
28-06-2022 07:05 PM
ਜਗਦੀਪ ਜੀ pr 126 nu 20 ਜੂਨ ਤੱਕ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਤੁਸੀਂ 4-5 ਜੁਲਾਈ ਤੱਕ ਬਾਸਮਤੀ ਦੀ pusa basmati 1509 ਅਤੇ csr 30 ਕਿਸਮ ਦੀ ਪਨੀਰੀ ਬੀਜ ਸਕਦੇ ਹੋ ।

Posted by Kavin wander
Punjab
28-06-2022 06:50 PM
Tuci uss nu Vitum-h liquid 10-10ml swere sham deo ate usdi khurak da purra dian rakho ate oss nu suun ton 20 din pehla Intabolite powder 50gm rojana dena suru kro, ehna nal usde sarir, lewe di changi growth howegi.

Posted by Chamkaur bhullar
Punjab
28-06-2022 05:59 PM
Chamkaur ji es baare jankari lain layi tusi apne khetibadi daftar nal sampark kr sakde ho. 01672-230991
Posted by ਰਾਜਪਾਲ ਸਿੰਘ ਸੰਧੂ
Punjab
28-06-2022 05:51 PM
ਰਾਜਪਾਲ ਜੀ ਇਸਨੂੰ ਸਤੰਬਰ ਵਿਚ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।

Posted by Dharminder singh
Punjab
28-06-2022 05:17 PM
Dharminder ji je tuhadi paneeri de pattey Peele pai ke chittey ho rahe han. Tan tusi ferrous sulphate @ 1kilo prati acre de hisab nal varto. Ate je ikale Peele hi ho rahe han tan tusi zinc sulphate @ 500gram prati 100litre paani de hisab nal varto.

Posted by ਦੀਪ
Punjab
28-06-2022 05:09 PM
ਦੀਪ ਜੀ ਨਾਸ਼ਪਤੀ ਨੂੰ ਤੁਸੀਂ ਦਿਸੰਬਰ ਜਨਵਰੀ ਦੇ ਮਹੀਨੇ ਲਗਾ ਸਕਦੇ ਹੋ । ਇਸਨੂੰ ਰੇਤਲੀ ਮੈਰਾ ਮਿੱਟੀ ਵਿੱਚ ਵਧੀਆ ਤਰੀਕੇ ਨਾਲ ਲਗਾਇਆ ਜਾ ਸਕਦਾ ਹੈ ਜਿਸਦੀ ph 8.7 ਤੋਂ ਵੱਧ ਨੀ ਹੋਣੀ ਚਾਹੀਦੀ। ਇਸਦੀ ਤੁਸੀਂ punjab nakh, pathar nakh, punjab gold, punjab nectar ਕਿਸਮ ਲਗਾ ਸਕਦੇ ਹੋ ।

Posted by Lalan
Chattisgarh
28-06-2022 05:06 PM
Lalan ji kirpa yeh btaye ki apne isko konsi khad kitni matra mein daali hai us hisab se hi apko sahi jankari di ja sakti hai.

Posted by veerpal
Punjab
28-06-2022 05:00 PM
ਤੁਸੀ ਅਜੇ ਇਸ ਨੂੰ ਜੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਅਤੇ ਮੌਸਮ ਦੇ ਹਿਸਾਬ ਨਾਲ ਗਰਮੀ ਤੋਂ ਬਚਾ ਕੇ ਰੱਖੋ ਅਤੇ ਸੂਣ ਤੋਂ 2 ਮਹੀਨੇ ਪਹਿਲਾ Vitamor H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ Intabolite ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਇਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ.
Posted by Sanjay Kumar
Uttar Pradesh
28-06-2022 04:56 PM
Sanjay ji aap unki khurak ka pura dian rakhen aur unko pett ke kirro ke liye Nilzan liquid 1ml/3kg bhar ke hisab se den aur unko Groviplex liquid 5-7ml rojana aur Brotone liquid 7ml rojana dena suru kren.

Posted by Sunil maurya
Uttar Pradesh
28-06-2022 04:32 PM
Sunil ji yeh kisi keet ke hamle ki wajah se hai iske liye ap dimethoate @2gram prati litre paani ke hisab se prayog kar sakte hai.

Posted by Gurbhej Singh
Punjab
28-06-2022 04:23 PM
Gurbhej ji esde baare jankari lain layi tusi apne khetibadi daftar nal sampark kar sakde ho +91 163 326 2634.
Posted by Lakharam lakharam
Rajasthan
28-06-2022 04:13 PM
लखाराम जी अगर आपके पास पानी की कमी है तो आप नेपियर घास को मैड पे ही लगाए ।

Posted by sukhvinder Singh
Punjab
28-06-2022 03:34 PM
ਸੁੱਖ ਜੀ ਵੈਸੇ ਤਾਂ ਕੱਲਰ ਜਮੀਨ ਵਿੱਚ ਇਸਦੀ ਖੇਤੀ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਇਹਦੇ ਨਾਲ ਝਾੜ ਉਪਰ ਫਰਕ ਪੈਂਦਾ ਹੈ ਤੁਸੀਂ 114,118,126 ਕਿਸਮ ਲਗਾ ਸਕਦੇ ਹੋ ।

Posted by Satish Rathore
Rajasthan
28-06-2022 02:19 PM
सतीश जी इसी को जून और सतमबर– अक्टूबर के महीने में 750–750 ग्राम यूरिया, 2–2 किलो dap, 200–200ग्राम murate of potash प्रति पोधा के हिसाब से डालने की सिफ़ारिश की जाती है।
Posted by ਬਲਜੋਤ ਸਿੰਘ
Punjab
28-06-2022 02:02 PM
ਜੋਤ ਜੀ ਹੈ ਤੁਹਾਡੀ ਜ਼ਮੀਨ ਪਾਣੀ ਘੱਟ ਸੌਖਦੀ ਹੈ ਤਾਂ ਤੁਸੀ ਕੱਦੂ ਨਾ ਕਰੋ ਤੁਸੀ ਸੁਹਾਗਾ ਲਾਉਣ ਤੋਂ ਬਾਅਦ ਪਾਣੀ ਲਾ ਕੇ ਸਿੱਧਾ ਹੀ ਝੋਨਾ ਲਾ ਸਕਦੇ ਹੋ ਜੀ।
Posted by Kuldeep Rajput
Rajasthan
28-06-2022 01:36 PM
कुलदीप जी इसमें फंगस के हमले के लक्षण लग रहे हैं इसकी रोकथाम के लिए आप copper oxychloride 2-3 g/ लीटर पानी के हिसाब से स्प्रे करें।

Posted by Sikander singh
Punjab
28-06-2022 01:19 PM
ਸਿਕੰਦਰ ਜੀ ਜੇਕਰ ਤੁਸੀ ਡੂੰਗੀ ਸੁੱਕ ਪ੍ਰਣਾਲੀ ਰਹੀ ਮੁਰਗੀਆਂ ਨੂੰ ਰੱਖਣਾ ਹੈ ਫਿਰ 1.2 ਤੋਂ 2 ਵਰਗ ਫੁੱਟ ਜਗ੍ਹਾ ਪ੍ਰਤੀ ਮੁਰਗੀ ਨੂੰ ਚਾਹੀਦੀ ਹੈ ਅਤੇ ਜੇਕਰ ਪਿੰਜਰਾ ਸਿਸਟਮ ਵਿਚ ਰੱਖਣਾ ਹੈ ਫਿਰ 0.8 ਤੋਂ 1 ਵਰਗ ਫੁੱਟ ਜਗ੍ਹਾ ਅਤੇ ਲੱਕੜੀਆਂ ਦੀਆ ਪਤਲੀਆਂ ਫਟੀਆਂ ਵਾਲਾ ਫਰਸ਼ ਰੱਖਣਾ ਹੈ ਫਿਰ 1 ਤੋਂ 1.3 ਵਰਗ ਫੁੱਟ ਜਗ੍ਹਾ ਪ੍ਰਤੀ ਪੰਛੀ ਲਈ ਚਾਹੀਦੀ ਹੈ ਇਸ ਹਿਸਾਬ ਨਾਲ ਤੁਸੀ ਓਹਨਾ ਲਈ ਜਗ੍ਹਾ ਤਿਆ.... (Read More)
ਸਿਕੰਦਰ ਜੀ ਜੇਕਰ ਤੁਸੀ ਡੂੰਗੀ ਸੁੱਕ ਪ੍ਰਣਾਲੀ ਰਹੀ ਮੁਰਗੀਆਂ ਨੂੰ ਰੱਖਣਾ ਹੈ ਫਿਰ 1.2 ਤੋਂ 2 ਵਰਗ ਫੁੱਟ ਜਗ੍ਹਾ ਪ੍ਰਤੀ ਮੁਰਗੀ ਨੂੰ ਚਾਹੀਦੀ ਹੈ ਅਤੇ ਜੇਕਰ ਪਿੰਜਰਾ ਸਿਸਟਮ ਵਿਚ ਰੱਖਣਾ ਹੈ ਫਿਰ 0.8 ਤੋਂ 1 ਵਰਗ ਫੁੱਟ ਜਗ੍ਹਾ ਅਤੇ ਲੱਕੜੀਆਂ ਦੀਆ ਪਤਲੀਆਂ ਫਟੀਆਂ ਵਾਲਾ ਫਰਸ਼ ਰੱਖਣਾ ਹੈ ਫਿਰ 1 ਤੋਂ 1.3 ਵਰਗ ਫੁੱਟ ਜਗ੍ਹਾ ਪ੍ਰਤੀ ਪੰਛੀ ਲਈ ਚਾਹੀਦੀ ਹੈ ਇਸ ਹਿਸਾਬ ਨਾਲ ਤੁਸੀ ਓਹਨਾ ਲਈ ਜਗ੍ਹਾ ਤਿਆਰ ਕਰ ਸਕਦੇ ਹੋ ਬਾਕੀ ਤੁਸੀ ਇਕ ਵਾਰ ਕਿਸੇ ਹੋਰ ਪੋਲਟਰੀ ਫਾਰਮ ਤੇ ਜਾ ਕੇ ਇਸ ਕੰਮ ਨੂੰ ਵੀ ਦੇਖੋ ਫਿਰ ਉਸ ਹਿਸਾਬ ਨਾਲ ਤੁਹਾਨੂੰ ਹੋਰ ਵੀ ਪੂਰੀ ਜਾਣਕਾਰੀ ਮਿਲੇਗੀ ਬਾਕੀ ਖੁਰਾਕ ਦੇ ਤੋਰ ਤੇ ਘਰ ਦਾ ਦਾਣਾ ਤਿਆਰ ਕਰਕੇ ਵੀ ਦੇ ਸਕਦੇ ਹੋ ਇਹਨਾਂ ਨੂੰ ਹਰੀਆਂ ਸਬਜ਼ੀਆਂ, ਫਲ ਵਗੈਰਾ ਵੀ ਦਿਤੇ ਜਾਂਦੇ ਹਨ

Posted by Deepak maurya
Uttar Pradesh
28-06-2022 01:19 PM
जैविक खेती में आप केमिकल खाद की जगह रूडी की खाद, वर्मिकमपोस्ट डाल सकते है ।कीट की रोकथाम के लिए आप नीम की स्प्रे कर सकते है और बीमारी की रोकथाम के लिए आप लस्सी की स्प्रे कर सकते है । बाकी आप यह बताए कि आप कोनसा फसल की खेती करना चाहते है उस हिसाब से ही आपको सही जानकारी दी जा सकती है।

Posted by ਕੁਲਦੀਪ ਸਿੰਘ
Punjab
28-06-2022 12:27 PM
ਕੁਲਦੀਪ ਜੀ ਬੱਕਰੀ ਪਾਲਣ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾ ਇਸਦੀ ਟ੍ਰੇਨਿੰਗ ਜਰੂਰ ਲਓ ਇਹ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ ਤੁਸੀ ਇਸਦੇ ਲਈ
KRISHI VIGYAN KENDRA, HOSHIARPUR
Dr. Maninder Singh Bons, Deputy Director (Training), Address: VPO Bahowal, Block Mahilpur, Tehsil Garhshankar (Hoshiarpur), PIN - 146105, Phone No. 098157-51900 ਨਾਲ ਸੰਪਰਕ ਕਰ ਸਕਦੇ ਹੋ
Posted by Rajveer Singh
Punjab
28-06-2022 12:05 PM
ਰਾਜਵੀਰ ਜੀ ਕੀਟਨਾਸ਼ਕ ਦਵਾਈ ਦਾ ਸਹੀ ਨਤੀਜਾ ਲੈਣ ਲਈ ਇਸ ਨੂੰ ਅਲੱਗ ਤੋਂ ਹੀ ਛਿੜਕਾਅ ਕਰਨਾ ਚਾਹੀਦਾ ਹੈ ।

Posted by Lalit
Uttar Pradesh
28-06-2022 11:55 AM
Lalit please let us know that you need what information about these cucurbits seedlings.

Posted by गिरधारी राम जी बेनीवाल
Rajasthan
28-06-2022 11:38 AM
गिर्धी जी आपके क्षेत्र में बाकी सप्ताह तो मौसम साफ रहेगा परंतु 2 और 3 तारीख को बारिश का अनुमान है।
Posted by Rajveer Singh
Punjab
28-06-2022 11:23 AM
ਰਾਜਵੀਰ ਜੀ ਕੀਟਨਾਸ਼ਕ ਦਵਾਈ ਦਾ ਵਧੀਆ ਨਤੀਜਾ ਲੈਣ ਲਈ ਇਸਨੂੰ ਅਲੱਗ ਤੋਂ ਹੀ ਛਿੜਕਾਅ ਕਰਨਾ ਚਾਹੀਦਾ ਹੈ।

Posted by Ramandip Singh
Punjab
28-06-2022 10:56 AM
ਤੁਸੀ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Macsure L ਪਾਊਡਰ 100gm ਰੋਜਾਨਾ ਦਿਓ ਜਾ ਫਿਰ Keeper plus powder 30gm ਰੋਜਾਨਾ 20 ਦਿਨ ਤੱਕ ਦਿਓ

Posted by Lovepreet singh
Punjab
28-06-2022 10:53 AM
Lovepreet ji ih fungal bimaari kar ke hai is di rokthaam lai tuci copper oxychloride 2-3g/L paani de hisaab nal spray Karo ji.

Posted by shalini tandon
Haryana
28-06-2022 10:39 AM
shalini जी जैसे जैसे आप रोजाना इसका प्रयोग करेंगे तभी उन्हें धीरे धीरे आदत पड़ेगी क्योंकि जिस पशु ने पहले दूध मशीन नहीं लगवाई होती वह डर जाते हैं, बाकि आप प्यार से उन्हें रोजाना प्रयोग करें और anabolite liquid 100ml रोजाना leptaden tablet 10 गोलियां रोजाना देनी शुरू करें।

Posted by Gursahab Singh
Rajasthan
28-06-2022 10:32 AM
गुरसाहब जी यह हीट में लग रही है यदि यह ओर भी हीट के लक्ष्ण दिखा रही है तो आप इसे टीका भरवा सकते हैं।
Posted by Prem prakash naman
Bihar
28-06-2022 10:31 AM
prem ji iske bare me sahi janakari ke lie aap photo bhejen
Posted by HARIKESH
Haryana
28-06-2022 10:28 AM
हरिकेश जी ज्यादा तापमान की वजह से फल झड़ जाता है इसके लिए आप NAA 10-15g को 20 ml alcohol में घोल लें और फिर 150 लीटर पानी में मिक्स कर के एक एकड़ में छिड़काव करे ।
Posted by simran matharoo
Punjab
28-06-2022 10:16 AM
Simran ji tuc urea de nal potash rla ke khet vich pa sakde ho. isto ilava zinc nu v mila sakde ho urea de nal par potash de nal nahi. Magnesium di alag to spray karo. Super nu ehna sab to alg hi pao is nal kise nu mix na karo.jehdi Urea hai sirf usnu hi 3 kistan vich pao baki sariyan iko var vich pa deo.

Posted by तोषण बाण्डे धमतरी
Chattisgarh
28-06-2022 10:14 AM
श्रीमान जी एक एकड़ की धान की नर्सरी की अच्छी पैदावार के लिए 1किलो यूरिया और 2.5 किलो ssp डालने की सिफ़ारिश की जाती है।

Posted by baljit Singh
Punjab
28-06-2022 10:10 AM
Baljit ji July de mahine Vich tuci kaddu jaati dia sbjia, baingan, bhindi ate ageti full gobhi v laa sakde ho ji.
Posted by Navdeep Mittal
Haryana
28-06-2022 09:01 AM
ਨਵਦੀਪ ਜੀ ਗਰਮੀਆਂ ਵਿਚ ਪਾਣੀ 4-7 ਦਿਨ ਦੇ ਵਕਫੇ ਤੇ ਮਿੱਟੀ ਅਤੇ ਮੌਸਮ ਦੇ ਹਿਸਾਬ ਨਾਲ ਲਾਓ ਅਤੇ ਸਰਦੀਆਂ ਵਿਚ 20 ਦਿਨ ਤੇ ਵੀ ਪਾਣੀ ਲਗਾ ਸਕਦੇ ਹੋ ।
Posted by simran matharoo
Punjab
28-06-2022 08:58 AM
Simran ji jhone nu potash kaddu Karan ton pehla ate urea jhona khet vich laun ton 7,21 ate 42 din baad 3 kishtan vich 30-30 kilo prati acre de hisab nal paun di sifarish kiti jandi hai.

Posted by PS Yadav
Chattisgarh
28-06-2022 08:51 AM
Yadav ji jab apki grass ugh jayegi tab ap iski spray kre.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












