Posted by JugraJ Singh
Punjab
30-06-2022 04:04 PM
ਜੁਗਰਾਜ ਜੀ ਮਿੱਟੀ ਦੀ ਜਾਂਚ ਕਰਵਾਉਣ ਲਈ ਤੁਸੀ Krishi Vigyan Kendra (KVK), Nagkalan-Jahangir, Majitha Road, Amritsar (143601) 98723-54170 ਨਾਲ ਸੰਪਰਕ ਕਰ ਸਕਦੇ ਹੋ ਜੀ। ਇਕ ਸੈਂਪਲ ਤੇ 100-150 ਰੂਪਏ ਖਰਚਾ ਆਉਂਦਾ ਹੈ ਜੀ।

Posted by Pardeep Singh
Punjab
30-06-2022 03:56 PM
ਪ੍ਰਦੀਪ ਜੀ 1509 ਪਨੀਰੀ ਦੀ ਬਿਜਾਈ 30 ਜੂਨ ਤੱਕ ਕੀਤੀ ਜਾ ਸਕਦੀ ਹੈ ਜੀ।

Posted by Jagjivan Singh
Punjab
30-06-2022 03:19 PM
Jagjivan ji kirpa krke usde jakham di photo upload kro ji jiss nu dekh ke tuhanu sahi jankari diti ja ske.

Posted by मोहनलाल
Punjab
30-06-2022 03:06 PM
मोहनलाल जी आप इसको पानी दे और NPK 19 19 19,@10 15 g/L पानी के हिसाब से छिड़काव करें।
Posted by ਸਤਨਾਮ ਚੱਠਾ
Punjab
30-06-2022 02:51 PM
Satnaam ji tuci baingan de tna ate fal shedk keede di rokthaam lai Emamectin benzoate 80g ya coragen 80ml/acre de hisab naal spray kar sakde ho , je tuhaade kol thode hi boote han ta tuci Breek jaali naal naal boote dhak vi sakde ho ji.

Posted by Sukhman Chairman
Punjab
30-06-2022 02:49 PM
Sukhman ji urea di dooji dose tuci lvaai to 3hfte baad de sakde ho ji ate saron di khal vi is de naal hi de sakde ho ji.

Posted by Shiv kumar
Himachal Pradesh
30-06-2022 02:19 PM
Shiv ji is da organic hall krn lai tuci pathian de paani da spray kar sakde ho ji.
Posted by Amrit singh
Punjab
30-06-2022 02:12 PM
ਅੰਮ੍ਰਿਤ ਜੀ ਇਹ ਕਿੱਟ ਲੈਣ ਲਈ ਤੁਸੀ ਬਾਗਬਾਨੀ ਵਿਭਗ 01652-230571 ਮਾਨਸਾ ਨਾਲ ਵੀ ਸੰਪਰਕ ਕਰ ਸਕਦੇ ਹੋ ਜੀ।

Posted by gurbhej singh
Punjab
30-06-2022 02:05 PM
Gurbhej ji tuhade walo bheji gyi photo upload nhi hoi hai, jekar paira vich sojish hai ate turrn vich taklef mandi hai fir tuci iss nu Sarakind plus tablet 1-1 goli swere sham deo ate jithe kirre paa gye hai uthe injection vich ivermectin injection 2ml bharr ke kiria wali jgah tee marro ate iss nu DCR 2.5gm, Avil inj. 10ml mix krke 3 din lgwao.
Posted by ਨਵਾਬ ਅਲੀ
Punjab
30-06-2022 01:46 PM
ਨਵਾਬ ਜੀ ਤੁਸੀਂ ਸਿਤੰਬਰ ਮਹੀਨੇ ਵਿਚ ਮੇਥੇ ਅਤੇ ਮੂਲੀ ਦੀ ਖੇਤੀ ਕਰ ਸਕਦੇ ਹੋ ਜੀ ਵੈਸੇ ਮੂਲੀ ਦੀ ਖੇਤੀ ਅਗਸਤ ਵਿਚ ਵੀ ਕੀਤੀ ਜਾ ਸਕਦੀ ਹੈ ਪਰ ਇਸ ਲਈ ਕਿਸਮ ਦੀ ਚੋਣ ਦਾ ਖਾਸ ਧਿਆਨ ਰੱਖਣਾ ਪਵੇਗਾ ਜੀ।

Posted by surendra prasad
Uttar Pradesh
30-06-2022 01:44 PM
प्रशाद जी इसे आप नज़दीकी डॉक्टर से जांच करवाएं जिससे इसकी सही जांच हो सके और सही इलाज हो सके।

Posted by surendra prasad
Uttar Pradesh
30-06-2022 01:36 PM
प्रशाद जी इसे आप नज़दीकी डॉक्टर से जांच करवाएं जिससे इसकी सही जांच हो सके और सही इलाज हो सके।

Posted by surendra prasad
Uttar Pradesh
30-06-2022 01:36 PM
प्रशाद जी इसे आप नज़दीकी डॉक्टर से जांच करवाएं जिससे इसकी सही जांच हो सके और सही इलाज हो सके।
Posted by Navdeep Mittal
Haryana
30-06-2022 01:02 PM
ਨਵਦੀਪ ਜੀ ਇਸ ਨੂੰ 4 5 ਲੀਟਰ ਪਾਣੀ ਇੱਕ ਵਾਰ ਵਿਚ ਕਾਫੀ ਹੈ ਜੀ।
Posted by HARIKESH
Haryana
30-06-2022 01:00 PM
Harikesh ji, ye kise beetle ke hamle ke lakshan lag rhe hai, is ki rokthaam liye malathiaon 2ml/L paani ke hisaab se spray kare.

Posted by ਸੁਲੱਖਣ ਸਿੰਘ
Punjab
30-06-2022 12:48 PM
ਸੁਲੱਖਣ ਜੀ ਪੂਸਾ 44 ਇਕ ਜਿਆਦਾ ਸਮਾਂ ਲੈਣ ਵਾਲੀ ਕਿਸਮ ਹੈ, ਇਸ ਲਈ ਇਸ ਦੀ ਲਵਾਈ 25 ਜੂਨ ਤਕ ਕਰ ਲੈਣੀ ਚਾਹੀਦੀ ਹੈ ਜੀ।

Posted by Sanjay Tanwer
Haryana
30-06-2022 12:43 PM
Sanjay ji fir aap isme jyada paani khda na rakhe aur sukne ke baad hi paani de .

Posted by veerpal
Punjab
30-06-2022 12:35 PM
ਤੁਸੀ ਕਾਹੜਾ ਤਿਆਰ ਕਰਕੇ ਦਿਓ ਉਸ ਵਿੱਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ ਅਤੇ ਉਸ ਨੂੰ ਕਣਕ ਦਾ ਦਲੀਆ ਪਕਾ ਕੇ ਖਿਲਾਣਾ ਸ਼ੁਰੂ ਕਰੋ.

Posted by बिजेनदर
Uttar Pradesh
30-06-2022 12:15 PM
बिजेंदर जी इसकी रोकथाम के लिए आप propiconazole @200 ml को 200 लीटर पानी में मिला कर प्रति एकड़ के हिसाब से प्रयोग कर सकते है ।
Posted by Navdeep Mittal
Haryana
30-06-2022 12:02 PM
ਨਵਦੀਪ ਜੀ ਇਕ ਵਾਰ ਪਾਣੀ ਤੁਸੀਂ ਜਦੋਂ ਬੂਟਾ ਲਗਾ ਦਿੱਤਾ ਉਦੋਂ ਨਾਲ ਦੀ ਨਾਲ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਪਾਣੀ ਮਿੱਟੀ ਅਤੇ ਮੌਸਮ ਅਨੁਸਾਰ ਦੇ ਸਕਦੇ ਹੋ ਗਰਮੀਆਂ ਵਿਚ 10-20 ਦਿਨ ਦੇ ਵਕਫੇ ਤੇ ਲਗਾਓ। ਬਾਕੀ ਜਦੋਂ ਪੋਧਾ ਪਾਣੀ ਮੰਗੇ ਉਦੋਂ ਲਗਾ ਦਿਓ

Posted by Azad Singh
Punjab
30-06-2022 11:50 AM
ਅਜਾਦ ਜੀ ਤੁਸੀ ਇਸ ਸੁੰਡੀ ਦੀ ਰੋਕਥਾਮ ਲਈ Delegate @0.5ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by Azad Singh
Punjab
30-06-2022 11:49 AM
ਅਜਾਦ ਜੀ ਤੁਸੀ ਇਸ ਸੁੰਡੀ ਦੀ ਰੋਕਥਾਮ ਲਈ Delegate @0.5ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by Azad Singh
Punjab
30-06-2022 11:44 AM
Azad ji jekar makki de pattea nu keeda kha reha hai ta tuc quinalphos@400-800ml nu prati acre de hisab nal spray karo.

Posted by chhotu godara
Haryana
30-06-2022 11:40 AM
गोदारा जी कृपया आप बताये कि आपने खेत में क्या क्या खाद डाली है ताकि आपको उसके हिसाब से जानकारी दी जा सके। धन्यवाद

Posted by Sukhchain singh
Chandigarh
30-06-2022 11:35 AM
Sukhchain ji tuci uss nu Nutrich tablet rojana dinde rho ate uss nu pett de kiria lai ipraz tablet deo ate hafte vich fir 1 goli deo, baki nutrich tablet nal sarir di kami puri hundi rehegi ate ohh sme te heat vich aa jawegi.

Posted by Tarun Jit Singh
Punjab
30-06-2022 10:20 AM
Tarun ji, ih mosaic bimari da hamla hai ih viral bimaari hai jo chitii makhhi raahi faildi hai. Is di rokthaam lai tuci imidacloprid 1ml/L paani de hisaab Nal spray kar sakde ho ji.

Posted by Japinder bains
Punjab
30-06-2022 10:08 AM
Japinder ji tuci uss nu Amalza powder 50gm rojana deo ate Glactogog powder 50gm rojana dena suru kro baki dudh da dahi bnaude sme sahi tapman ate jagg da purra dian rakho.

Posted by LPShukla
Madhya Pradesh
30-06-2022 09:59 AM
Shukla ji 27 P 37 kism 128-132 din me tyaar ho jaati hai ji.

Posted by Rajinder Singh
Punjab
30-06-2022 09:48 AM
ਰਾਜਿੰਦਰ ਜੀ ਤੁਸੀ ਉਸ ਨੂੰ Bovibest H liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਸੂਣ ਤੋਂ 20 ਦਿਨ ਪਹਿਲਾ Intabolite ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ

Posted by Dalip kumar
Punjab
30-06-2022 09:35 AM
Dalip ji, ye leaf curl virus bimaari ke lakshan hai ye ek viral bimari hai jo safed makkhi se aage failti hai iski rokthaam ke liye aap imidacloprid 1-2ml/L paani ke hisaab se spray kre.

Posted by Ashish mishra
Uttar Pradesh
30-06-2022 09:29 AM
Ashish ji 1 aur 2 July ko aapke area me baarish ka anumaan hai ji।

Posted by Harpreet Singh
Punjab
30-06-2022 09:17 AM
Harpreet ji aap usko pehle kam matra mai dalen fir dhire dhire woh khane lgge tab aap iski matra vadha skte hai aur usko aap Vitakind liv liquid 50ml rojana dena suru kren

Posted by Navdeep gill
Punjab
30-06-2022 08:51 AM
Navdeep ji, ih zinc di kami de lashan lagg rhe han is lai tuci 500g zinc nu 100 litre paani vich ghol ke spray karo ji.

Posted by Daljit Singh
Punjab
30-06-2022 08:32 AM
ਦਲਜੀਤ ਜੀ DAP ਅਤੇ ਪੋਟਾਸ਼ ਖਾਦ ਕੱਦੂ ਕਰਨ ਤੋਂ ਪਹਿਲਾਂ ਪਾਉਣ ਦੀ ਹੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਜੀ ।
Posted by ਪਲਵਿੰਦਰ ਸਿੰਘ
Punjab
30-06-2022 08:17 AM
ਤੁਸੀ ਅਜੇ ਇਸ ਨੂੰ ਜੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਸੂਣ ਤੋਂ 2 ਮਹੀਨੇ ਪਹਿਲਾ Vitamor H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ Intabolite ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਇਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ.
Posted by Amrit pal singh
Madhya Pradesh
30-06-2022 08:17 AM
ਅੰਮ੍ਰਿਤ ਜੀ ਕਿਰਪਾ ਕਰ ਕੇ ਇਹ ਦੱਸੋ ਤੁਹਾਡੀ ਪਨੀਰੀ ਕਿੰਨੇ ਦਿਨ ਦੀ ਹੈ ਅਤੇ ਤੁਸੀਂ ਇਸ ਨੂੰ ਪਹਿਲਾਂ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।

Posted by HARSH DEEP SINGH
Punjab
30-06-2022 08:04 AM
Harsh ji tuci is vich Pratilachlor 37 EC 750 ml/ acre de hisaab naal 60kg ret vich mic karke lvaai to 2-3 de andr paa sakde ho ji.

Posted by Gurjinder singh
Punjab
30-06-2022 07:43 AM
ਗੁਰਜਿੰਦਰ ਜੀ, ਚਿੱਟੇ ਮੱਛਰ ਦੀ ਰੋਕਥਾਮ ਲਈ ਤੁਸੀ flonicamid 60g/ ਏਕੜ ਜਾਂ dinotafuran 80g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
Posted by ਗੁਰਲਾਭ ਸਿੰਘ ਸਰਾਂ
Punjab
30-06-2022 07:13 AM
ਗੁਰਲਾਭ ਜੀ ਇਹ dusky cotton bug ਹੈ, ਇਹ ਜਿਆਦਾ ਨੁਕਸਾਨ ਤਾਂ ਨਹੀਂ ਕਰਦੀ ਪਰ ਇਸਦੀ ਰੋਕਥਾਮ ਲਈ ਤੁਸੀ imidacloprid @1 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by बिजेनदर
Uttar Pradesh
30-06-2022 05:13 AM
बिजेंदर जी इसके लिए आप carbofuran @10 किलो प्रति एकड़ के हिसाब से प्रयोग कर सकते है

Posted by Harjeet singh
Punjab
29-06-2022 10:14 PM
ਹਰਜੀਤ ਜੀ ਝੋਨੇ ਨੂੰ ਯੂਰੀਆ 7,21,ਅਤੇ42 ਦਿਨ ਬਾਅਦ 30-30 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਸੀ
Posted by ਪਲਵਿੰਦਰ ਸਿੰਘ
Punjab
29-06-2022 10:10 PM
ਸਤਿ ਸ਼੍ਰੀ ਆਕਾਲ ਜੀ ਜੇਕਰ ਤੁਹਾਡਾ ਕੋਈ ਵੀ ਖੇਤੀ ਜਾ ਪਸ਼ੂਪਾਲਣ ਨਾਲ ਸਬੰਧਤ ਸਵਾਲ ਹੈ ਤਾਂ ਤੁਸੀਂ ਪੁੱਛ ਕੇ ਉਸ ਬਾਰੇ ਜਾਣਕਾਰੀ ਲਈ ਸਕਦੇ ਹੋ

Posted by Bhima
Karnataka
29-06-2022 09:07 PM
भीमा जी केंद्र इंस्टिट्यूट ऑफ़ कॉटन रिसर्च द्वारा सिफारिश आप किस्में जैसे Laxmi,Hampi, Mysore,Vijay, Bhagya,DS51, Sharda,Abadhita की बिजाई कर सकते हैं।

Posted by Davinder
Punjab
29-06-2022 08:36 PM
देविंदर आप अच्छे लाभ के लिए गुलदाउदी, गुलाब, गेंदा, ग्लेडियोलस उगा सकते हैं।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












