Experts Q&A Search

Posted by Joban Randhawa
Punjab
03-10-2023 07:27 PM
Haryana
10-04-2023 07:48 AM
ਰੰਧਾਵਾ ਜੀ ਹੁਣ ਤੁਹਾਡੀ ਫਸਲ ਪੱਕ ਰਹੀ ਹੈ ਤਾਂ ਵੀ ਪੱਤੇ ਥੋੜ੍ਹੇ ਪੀਲੇ ਹੋ ਸਕਦੇ ਹਨ ਬਾਕੀ ਏਸ ਸਮੇਂ ਤੁਹਾਨੂੰ ਕੁੱਛ ਵੀ ਸਪਰੇਅ ਕਰਨ ਦੀ ਜਰੂਰਤ ਨਹੀਂ ਹੈ ਅਤੇ ਖਾ ਤੁਸੀ ਪੂਰੀ ਮਾਤਰਾ ਵਿਚ ਪਾ ਚੁੱਕੇ ਹੋ ਹੁਣ ਕੋਈ ਵੀ ਸਪਰੇਅ ਨਾਲ ਫਸਲ ਤੇ ਮਾੜਾ ਅਸਰ ਹੋ ਸਕਦਾ ਹੈ
Posted by Joban Randhawa
Punjab
03-10-2023 07:27 PM
Haryana
10-04-2023 07:50 AM
ਰੰਧਾਵਾ ਜੀ ਇਹ ਹੁਣ ਤੁਹਡੀ ਫਸਲ ਪੱਕ ਰਹੀ ਹੈ ਇਕ ਤਾਂ ਕਰ ਕੇ ਹੋ ਸਕਦਾ ਹੈ ਦੂਜਾ ਤੁਹਾਨੂੰ ਇਹਦੇ ਵਿਚ ਕੋਈ ਵੀ ਸਪਰੇ ਕਰਨ ਦੀ ਜਰੂਰਤ ਨਹੀਂ ਹੈ । ਕਿਉੰਕਿ ਤੁਸੀ ਖਾਦ ਪੂਰੀ ਮਾਤਰਾ ਵਿਚ ਪਾ ਚੁੱਕੇ ਹੋ ਹੁਣ ਹੋਰ ਸਪਰੇ ਨਾਲ ਫਸਲ।ਉਪਰ ਮਾੜਾ ਅਸਰ ਹੋ ਸਕਦਾ ਹੈ
Posted by Raushan Kumar
Bihar
03-10-2023 07:13 PM
Rajasthan
10-04-2023 09:43 AM
Raushan ji yeh haryanvi cross nasal ki cow hai.
Posted by Raushan Kumar
Bihar
03-10-2023 06:55 PM

Haryana
10-04-2023 07:50 AM
Kumar ji yeh btaye ki apne isko pehle kuch khad wagera payi hai ja nahi us hisab se apko aagey jankari di ja sakti hai
Posted by Balvir dhillon
Punjab
03-10-2023 06:50 PM
Haryana
10-04-2023 07:51 AM
Dhillon ji eh uli de kar ke hai esde lai tusi propaconazole 200 gran prati acre de hisab nal vart sakde ho
Posted by Balvir dhillon
Punjab
03-10-2023 06:49 PM
Haryana
10-04-2023 07:52 AM
Dhillon ji eh uli de kar ke hai esde lai tusi propaconazole 200 garam prati acre de hisab nal vart sakde ho
Posted by Balvir Singh Mann
Punjab
03-10-2023 06:10 PM
Haryana
10-04-2023 07:53 AM
Maan ji tele de lai spray Karn di koi jrurat nahi hai hun osda ena nuksan nahi hunda kyuki eh pakan wala hai ate daane de layi tusi npk 13045 10 garam prati litre paani de hisab nal vart sakde ho
Posted by Balvir Singh Mann
Punjab
03-10-2023 06:03 PM
Haryana
10-04-2023 07:54 AM
Maan. Ji tusi sarian dwaian mix kar ke vartian han eh us kr ke ho saakda hai koi v do alg alag dwiaan nu mix kr ke nahi vartna chahida hun tusi halka paani lga sakde ho tan jo Wada asar ghat hobe
Posted by kulwinder singh
Punjab
03-10-2023 06:02 PM
Haryana
10-04-2023 07:56 AM
ਏਸਦਾ ਤਕਰੀਬਨ 1.5 ਕਿਲੋ ਬੀਜ ਏਕੜ ਵਿਚ ਪੈਂਦਾ ਹੈ ਅਤੇ ਔਸਤ ਝਾੜ 12-1 4ਕੁਇੰਟਲ ਪ੍ਰਤਿ ਏਕੜ ਤੱਕ ਆ ਜਾਂਦਾ ਹੈ
Posted by ਬਲਜੀਤ ਸਿੰਘ
Punjab
03-10-2023 05:16 PM
Haryana
10-04-2023 07:57 AM
ਸਿੰਘ ਜੀ ਮੱਕੀ ਦੇ ਅਚਾਰ ਵਿਚ ਸੂੰਡ ਬਹੁਤ ਘੱਟ ਪੈਂਦੇ ਹਨ ਸੋ ਤੁਸੀ ਇਕ ਵਾਰ ਅਚਾਰ ਦੀ ਫੋਟੋ ਭੇਜੋ ਉਸ ਹਿਸਾਬ ਨਾਲ।ਤੁਹਾਨੂੰ ਅੱਗੇ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by Jaspal singh
Punjab
03-10-2023 04:46 PM
Punjab
10-04-2023 09:41 AM
ਤੁਸੀ ਮੁਰ੍ਹਾ ਨਸਲ ਲਈ ABS, SAG, LDF ਕੰਪਨੀ ਵਾਲਿਆਂ ਦੇ ਚੰਗੇ ਝੋਟਿਆਂ ਦੇ ਸੀਮਨ ਭਰਵਾਂ ਸਕਦੇ ਹੋ ਬਾਕੀ LDF ਵਾਲਿਆਂ ਦੇ ਝੋਟੇ ਜਿਵੇਂ ਮੋਦੀ, ਕੋਹਿਨੂਰ, ਸਿਕੰਦਰ ਦਾ ਵੀ ਟੀਕਾ ਭਰਵਾਂ ਸਕਦੇ ਹੋ
Posted by Happy Sahi
Punjab
03-10-2023 04:31 PM
Haryana
10-04-2023 07:58 AM
Sahi this may be due to some fungal attack to treat this you can spray the mancozeb 3 gram per litre of water
Posted by Gagandeep
Punjab
03-10-2023 04:29 PM
Haryana
10-04-2023 08:00 AM
Gagan ji dekhan nu sahi lag rhe ne so hun tusi koi v spray na kro sprya krn nal thoda galt asar vi hunda hai podhe te
Posted by Happy Sahi
Punjab
03-10-2023 04:23 PM

Haryana
10-04-2023 08:01 AM
Happy this is due to some fungal infection you can spray mancozeb 3 gram per litre of water to control this
Posted by kuldeep singh
Punjab
03-10-2023 04:07 PM
Haryana
10-04-2023 08:01 AM
ਕੁਲਦੀਪ ਜੀ ਏਸਦੇ ਲਈ ਤੁਸੀ ਇਕ ਦੋ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Mohit Kumar
Sikkim
03-10-2023 03:23 PM

Haryana
10-04-2023 08:04 AM
ਮੋਹਿਤ ਜੀ ਹਰ ਸਬਜ਼ੀ ਦੀ ਨਰਸਰੀ ਅੱਲਗ ਤਰੀਕੇ ਨਾਲ ਤਿਆਰ ਹੁੰਦੀ ਹੈ ਇਹ ਸਬਜ਼ੀ ਉਪਰ ਨਿਰਭਰ ਕਰਦਾ ਹੈ ਏਸਦੇ ਲਈ ਤੁਸੀ ਸਬਜ਼ੀਆਂ ਦੀ ਕਾਸ਼ਤ ਦੀ ਕਿਤਾਬ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ 1 ਨੰਬਰ ਗੇਟ ਤੋਂ ਲਈ ਸਕਦੇ ਹੋ
Posted by Ninder Chechi
Punjab
03-10-2023 02:30 PM
Punjab
10-05-2023 11:18 PM
ਪੌਣ-ਪਾਣੀ ਅਤੇ ਜ਼ਮੀਨ ਬੇਰ ਇੱਕ ਬਹੁਤ ਸਖਤ ਜਾਨ ਫ਼ਲ ਹੈ ਅਤੇ ਇਸ ਨੂੰ ਨਾ-ਮਾਫ਼ਕ ਪੌਣ-ਪਾਣੀ ਵਾਲੀਆਂ ਹਾਲਤਾਂ ਵਿੱਚ ਵੀ ਉਗਾਇਆ ਜਾ ਸਕਦਾ ਹੈ । ਇਸ ਨੂੰ ਮੱਧ ਗਰਮਖੁਸ਼ਕ ਅਤੇ ਗਰਮ-ਤਰ ਪੌਣ-ਪਾਣੀ ‘ਚ ਕਾਸ਼ਤ ਕੀਤਾ ਜਾ ਸਕਦਾ ਹੈ, ਇਸ ਦੀ ਸਫ਼ਲ ਕਾਸ਼ਤ ਲਈ ਗਰਮ ਅਤੇ ਖੁਸ਼ਕ ਪੌਣ-ਪਾਣੀ ਚਾਹੀਦਾ ਹੈ । ਪ੍ਰੰਤੂ ਫ਼ਲ ਦੇ ਮੌਸਮ ਦੌਰਾਨ ਚੋਖਾ ਪਾਣੀ ਲੋੜੀਂਦਾ ਹੈ । ਮੌਸਮ ਵਿੱਚ ਵੱਧ ਨਮੀ ਇਸ ਦੀ ਕਾਸ਼ਤ ਲਈ ਢੁਕਵੀਂ.... (Read More)
ਪੌਣ-ਪਾਣੀ ਅਤੇ ਜ਼ਮੀਨ ਬੇਰ ਇੱਕ ਬਹੁਤ ਸਖਤ ਜਾਨ ਫ਼ਲ ਹੈ ਅਤੇ ਇਸ ਨੂੰ ਨਾ-ਮਾਫ਼ਕ ਪੌਣ-ਪਾਣੀ ਵਾਲੀਆਂ ਹਾਲਤਾਂ ਵਿੱਚ ਵੀ ਉਗਾਇਆ ਜਾ ਸਕਦਾ ਹੈ । ਇਸ ਨੂੰ ਮੱਧ ਗਰਮਖੁਸ਼ਕ ਅਤੇ ਗਰਮ-ਤਰ ਪੌਣ-ਪਾਣੀ ‘ਚ ਕਾਸ਼ਤ ਕੀਤਾ ਜਾ ਸਕਦਾ ਹੈ, ਇਸ ਦੀ ਸਫ਼ਲ ਕਾਸ਼ਤ ਲਈ ਗਰਮ ਅਤੇ ਖੁਸ਼ਕ ਪੌਣ-ਪਾਣੀ ਚਾਹੀਦਾ ਹੈ । ਪ੍ਰੰਤੂ ਫ਼ਲ ਦੇ ਮੌਸਮ ਦੌਰਾਨ ਚੋਖਾ ਪਾਣੀ ਲੋੜੀਂਦਾ ਹੈ । ਮੌਸਮ ਵਿੱਚ ਵੱਧ ਨਮੀ ਇਸ ਦੀ ਕਾਸ਼ਤ ਲਈ ਢੁਕਵੀਂ ਨਹੀਂ ਹੈ । ਇਹ ਗਰਮੀ ਦੇ ਮਈ-ਜੂਨ ਮਹੀਨਿਆਂ ਦੌਰਾਨ ਗਰਮ ਅਤੇ ਖੁਸ਼ਕ ਮੌਸਮ ਸਹਿਣ ਕਰ ਸਕਦਾ ਹੈ ਕਿਉਂਕਿ ਇਸਦੇ ਦਰਖਤ ਪੱਤੇ ਸੁੱਟ ਕੇ ਸਿਥਲ ਅਵਸਥਾ ਵਿੱਚ ਚਲੇ ਜਾਂਦੇ ਹਨ । ਬਰਸਾਤ ਸ਼ੁਰੂ ਹੋਣ ਤੇ ਜੁਲਾਈ ‘ਚ ਨਵਾਂ ਫੁਟਾਰਾ ਸ਼ੁਰੂ ਹੁੰਦਾ ਹੈ ਅਤੇ ਇਹ ਵਾਧਾ ਨਵੰਬਰ ਅੱਧ ਤੱਕ ਜਾਰੀ ਰਹਿੰਦਾ ਹੈ ਅਤੇ ਸਰਦੀ ਸ਼ੁਰੂ ਹੋਣ ਤੇ ਬੰਦ ਹੋ ਜਾਂਦਾ ਹੈ . ਪਿਉਂਦ ਕਰਨਾ : ਬੇਰਾਂ ਦਾ ਨਸਲੀ ਵਾਧਾ ਅੱਖ ਚੜ੍ਹਾ ਕੇ ਕਾਮਯਾਬੀ ਨਾਲ ਕੀਤਾ ਜਾਂਦਾ ਹੈ । ਟੀ-ਨੁਮਾ ਪਿਉਂਦ ਜੂਨ ਤੋਂ ਸਤੰਬਰ ਦੌਰਾਨ ਕੀਤੀ ਜਾਂਦੀ ਹੈ । ਬੂਟੇ ਲਗਾਉਣਾ: ਪਿਉਂਦੀ ਬੂਟਿਆਂ ਨੂੰ ਫ਼ਰਵਰੀ-ਮਾਰਚ ਜਾਂ ਅਗਸਤ-ਸਤੰਬਰ ਦੌਰਾਨ 7.5 ਣ 7.5 ਮੀਟਰ ਦੇ ਫ਼ਾਸਲੇ ਤੇ ਵਰਗਾਕਾਰ ਢੰਗ ਨਾਲ ਲਗਾਇਆ ਜਾਂਦਾ ਹੈ । ਬੂਟੇ ਨੂੰ ਧਰਤੀ ਵਿੱਚੋਂ ਪੁੱਟਣ ਸਮੇਂ ਮਿੱਟੀ ਦੀ ਗਾਚੀ ਵੱਡੀ ਰੱਖਣੀ ਚਾਹੀਦੀ ਹੈ ਤਾਂ ਕਿ ਜੜ੍ਹਾਂ ਦਾ ਨੁਕਸਾਨ ਘੱਟ ਤੋਂ ਘੱਟ ਹੋਵੇ । ਸਿਧਾਈ ਤੇ ਕਾਂਟ-ਛਾਂਟ: ਬੇਰ ਦੇ ਬੂਟਿਆਂ ਦੀ ਸਿਧਾਈ ‘ਸੁਧਰੇ ਟੀਸੀ ਢੰਗ’ ਨਾਲ ਕੀਤੀ ਜਾਂਦੀ ਹੈ । ਬੂਟੇ ਲਗਾਉਣ ਤੋਂ ਬਾਅਦ ਮੁੱਖ ਤਣੇ ਨੂੰ ਜ਼ਮੀਨ ਦੇ ਧਰਾਤਲ ਤੋਂ 75 ਸੈਂਟੀਮੀਟਰ ਤੇ ਕੱਟ ਦਿਉ । ਮੁੱਖ ਤਣੇ ਤੋਂ ਨਿੱਕਲੀਆਂ ਨਵੀਆਂ ਟਹਿਣੀਆਂ ਵਿੱਚੋਂ ਇਸ ਦੇ ਦੁਆਲੇ ਢੁੱਕਵੀਆਂ ਚਾਰ ਤੋਂ ਪੰਜ ਸ਼ਾਖਾਂਵਾਂ ਚੁਣੋ । ਬੇਰ ਦਾ ਫ਼ਲ ਚਾਲੂ ਮੌਸਮ ਦੌਰਾਨ ਫੁੱਟੀਆਂ ਨਵੀਆਂ ਸ਼ਾਖਾਂ ਦੇ ਪੱਤਿਆਂ ਦੇ ਧੁਰੇ ਵਿੱਚ ਲੱਗਦਾ ਹੇ । ਇਸ ਕਰਕੇ ਹਰ ਸਾਲ ਲਗਾਤਾਰ ਕਾਂਟ-ਛਾਂਟ ਜ਼ਰੂਰੀ ਹੈ । ਸਿਂੰਚਾਈ : ਫ਼ਲਾਂ ਦੇ ਵਾਧੇ ਵੇਲੇ ਅਕਤੂਬਰ ਤੋਂ ਫ਼ਰਵਰੀ ਤੱਕ ਬੂਟਿਆਂ ਨੂੰ ਪਾਣੀ ਦੇਣਾ ਜ਼ਰੂਰੀ ਹੈ । ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਇਹ ਸਿੰਚਾਈ 3 ਜਾਂ 4 ਹਫ਼ਤਿਆਂ ਦੇ ਵਕਫ਼ੇ ਤੇ ਕਰਦੇ ਰਹਿਣਾ ਚਾਹੀਦਾ ਹੈ । ਫ਼ਲਾਂ ਦੇ ਵਾਧੇ ਸਮੇਂ ੰਿਸੰਚਾਈ ਕਰਨ ਨਾਲ ਫ਼ਲ ਆਕਾਰ ‘ਚ ਵੱਡੇ, ਗੁਣਾਂ ‘ਚ ਸੁਧਾਰ ਅਤੇ ਫ਼ਲਾਂ ਦਾ ਝੜਨਾ ਘੱਟ ਜਾਂਦਾ ਹੈ । ਮਾਰਚ ਦੇ ਦੂਜੇ ਪੰਦਰਵਾੜੇ ਪਾਣੀ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਜ਼ਮੀਨ ਤੇ ਵਿਛੀਆਂ ਟਹਿਣੀਆਂ ਦਾ ਫ਼ਲ ਖਰਾਬ ਹੋ ਜਾਂਦਾ ਹੈ ਅਤੇ ਫ਼ਲਾਂ ਦੀ ਪਕਾਈ ‘ਚ ਦੇਰੀ ਹੋ ਜਾਂਦੀ ਹੈ । ਖਾਦਾਂ ਬੂਟੇ ਦੀ ਉਮਰ 1 (ਸਾਲ) ਨੂੰ 20 ਕਿਲੋ ਰੂੜੀ ਦੀ ਖਾਦ ( ਪ੍ਰਤੀ ਬੂਟਾ) ਅਤੇ 200 ਗ੍ਰਾਮ ਯੂਰੀਆ (ਗ੍ਰਾਮ ਪ੍ਰਤੀ ਬੂਟਾ) ਦੇ ਹਿਸਾਬ ਨਾਲ ਵਰਤੋਂ। ਬੂਟੇ ਦੀ ਉਮਰ 2(ਸਾਲ) ਨੂੰ 40 ਕਿਲੋ ਰੂੜੀ ਦੀ ਖਾਦ ( ਪ੍ਰਤੀ ਬੂਟਾ) ਅਤੇ 400 ਗ੍ਰਾਮ ਯੂਰੀਆ (ਗ੍ਰਾਮ ਪ੍ਰਤੀ ਬੂਟਾ) ਦੇ ਹਿਸਾਬ ਨਾਲ ਵਰਤੋਂ। ਬੂਟੇ ਦੀ ਉਮਰ 3 (ਸਾਲ) ਨੂੰ 60 ਕਿਲੋ ਰੂੜੀ ਦੀ ਖਾਦ ( ਪ੍ਰਤੀ ਬੂਟਾ) ਅਤੇ 600 ਗ੍ਰਾਮ ਯੂਰੀਆ (ਗ੍ਰਾਮ ਪ੍ਰਤੀ ਬੂਟਾ) ਦੇ ਹਿਸਾਬ ਨਾਲ ਵਰਤੋਂ। ਬੂਟੇ ਦੀ ਉਮਰ 4 (ਸਾਲ) ਨੂੰ 80 ਕਿਲੋ ਰੂੜੀ ਦੀ ਖਾਦ ( ਪ੍ਰਤੀ ਬੂਟਾ) ਅਤੇ 800 ਗ੍ਰਾਮ ਯੂਰੀਆ (ਗ੍ਰਾਮ ਪ੍ਰਤੀ ਬੂਟਾ) ਦੇ ਹਿਸਾਬ ਨਾਲ ਵਰਤੋਂ।ਬੂਟੇ ਦੀ ਉਮਰ 5 ਸਾਲ ਜਾ ਇਸ ਤੋਂ ਵੱਧ (ਸਾਲ) ਨੂੰ 100 ਕਿਲੋ ਰੂੜੀ ਦੀ ਖਾਦ ( ਪ੍ਰਤੀ ਬੂਟਾ) ਅਤੇ 1000 ਗ੍ਰਾਮ ਯੂਰੀਆ (ਗ੍ਰਾਮ ਪ੍ਰਤੀ ਬੂਟਾ) ਦੇ ਹਿਸਾਬ ਨਾਲ ਵਰਤੋਂ।
Posted by Mohan singh
Punjab
03-10-2023 02:05 PM
Haryana
10-04-2023 08:43 AM
ਸਿੰਘ ਜੀ ਏਸਦੇ ਲਈ ਤੁਸੀ mancozeb 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Piyush
Uttar Pradesh
03-10-2023 02:01 PM

Haryana
10-04-2023 08:42 AM
Piyush please ask your query in detail which information you want about bajra so that we can give you information accordingly
Posted by Piyush
Uttar Pradesh
03-10-2023 02:01 PM

Haryana
10-04-2023 08:42 AM
Piyush please ask your query in detail which information you want about bajra so that we can give you information accordingly
Posted by T B Agrawal
Uttar Pradesh
03-10-2023 01:35 PM

Haryana
10-04-2023 08:41 AM
Agarwal you can get these seeds from your nearest kvk or agriculture department
Posted by SS Tomar
Uttar Pradesh
03-10-2023 01:22 PM

Punjab
10-04-2023 06:33 AM
Posted by Mirza Fasihuddin
Delhi
03-10-2023 01:02 PM

Haryana
10-04-2023 08:40 AM
Dear you can sow the seeds in mid of October this is the best time for sowing of mustard seeds. You can sow on spacing of 30*10 cm for good growth of plants
Posted by Talwinder singh
Punjab
03-10-2023 12:31 PM
Haryana
10-04-2023 08:38 AM
Singh ji esnu pehla paani tusi apne mausam ate mitti de hisab nal 5-10 din vich de sakde jo baki vdia growth lai tusi khad di matra poori pao ate fasalda lgatar nirikhan karde rho jekar kise da hamla hunda hai ta. Usda tyrant ilaaz kro
Posted by Talwinder singh
Punjab
03-10-2023 12:22 PM
Punjab
10-05-2023 10:48 PM
talwinder ji kaashni tan ik nadeen hunda hai so tusi fasal da naam sahi daso tuhanu kis di kheti baare jankari chahidi hai us hisab nal hi tuhanu sahi jankari diti ja sakdi hai
Posted by jasvinder singh
Punjab
03-10-2023 12:10 PM
Punjab
10-05-2023 10:51 PM
ਬਿਜਾਈ ਦਾ ਸਮਾਂ : ਲੱਸਣ ਦੀ ਬਿਜਾਈ ਦਾ ਠੀਕ ਸਮਾਂ ਸਤੰਬਰ ਦੇ ਆਖਰੀ ਹਫ਼ਤੇ ਤੋਂ ਅਕਤੂਬਰ ਦਾ ਪਹਿਲਾ ਹਫ਼ਤਾ ਹੈ । ਬੀਜ ਦੀ ਮਾਤਰਾ : ਇੱਕ ਏਕੜ ਦੀ ਬਿਜਾਈ ਲਈ 225-250 ਕਿਲੋ ਨਰੋਈਆਂ ਤੁਰੀਆਂ ਦੀ ਲੋੜ ਹੈ । ਬਿਜਾਈ ਦਾ ਤਰੀਕਾ : ਘਰੇਲੂ ਬਗੀਚੀ ਵਿੱਚ ਜਾਂ ਛੋਟੀ ਪੱਧਰ ਤੇ ਚੋਕੇ ਨਾਲ ਬਿਜਾਈ ਕਰੋ, ਪਰ ਜੇਕਰ ਵਧੇਰੇ ਰਕਬੇ ਵਿੱਚ ਬਿਜਾਈ ਕਰਨੀ ਹੋਵੇ ਤਾਂ ਕੇਰੇ ਨਾਲ ਕਰੋ । ਬਿਜਾਈ 3-5 ਸੈਂਟੀਮੀਟਰ ਡੂੰਘੀ .... (Read More)
ਬਿਜਾਈ ਦਾ ਸਮਾਂ : ਲੱਸਣ ਦੀ ਬਿਜਾਈ ਦਾ ਠੀਕ ਸਮਾਂ ਸਤੰਬਰ ਦੇ ਆਖਰੀ ਹਫ਼ਤੇ ਤੋਂ ਅਕਤੂਬਰ ਦਾ ਪਹਿਲਾ ਹਫ਼ਤਾ ਹੈ । ਬੀਜ ਦੀ ਮਾਤਰਾ : ਇੱਕ ਏਕੜ ਦੀ ਬਿਜਾਈ ਲਈ 225-250 ਕਿਲੋ ਨਰੋਈਆਂ ਤੁਰੀਆਂ ਦੀ ਲੋੜ ਹੈ । ਬਿਜਾਈ ਦਾ ਤਰੀਕਾ : ਘਰੇਲੂ ਬਗੀਚੀ ਵਿੱਚ ਜਾਂ ਛੋਟੀ ਪੱਧਰ ਤੇ ਚੋਕੇ ਨਾਲ ਬਿਜਾਈ ਕਰੋ, ਪਰ ਜੇਕਰ ਵਧੇਰੇ ਰਕਬੇ ਵਿੱਚ ਬਿਜਾਈ ਕਰਨੀ ਹੋਵੇ ਤਾਂ ਕੇਰੇ ਨਾਲ ਕਰੋ । ਬਿਜਾਈ 3-5 ਸੈਂਟੀਮੀਟਰ ਡੂੰਘੀ ਕਰੋ । ਲੱਸਣ ਦੀ ਬਿਜਾਈ ਹੱਥ ਨਾਲ ਚੱਲਣ ਵਾਲੇ ਪਲਾਂਟਰ ਨਾਲ ਵੀ ਕੀਤੀ ਜਾ ਸਕਦੀ ਹੈ ਇਸ ਤਰ੍ਹਾਂ ਕਰਨ ਵੇਲੇ ਬੀਜ ਇਕ ਇੰਚ ਡੂੰਘਾ ਬੀਜੋ । ਪਲਾਂਟਰ ਨਾਲ 2-3 ਬੰਦੇ ਇਕ ਦਿਨ ਵਿਚ ਅੱਧੇ ਏਕੜ ਦੀ ਬਿਜਾਈ ਕਰ ਸਕਦੇ ਹਨ । ਫ਼ਾਸਲਾ : ਵਧੇਰੇ ਝਾੜ ਪ੍ਰਾਪਤ ਕਰਨ ਲਈ ਕਤਾਰ ਤੋਂ ਕਤਾਰ 15 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ 7.5 ਸੈਂਟੀਮੀਟਰ ਫ਼ਾਸਲਾ ਰੱਖੋ ।
Posted by ਪਰਮਜੀਤ ਸਿੰਘ
Punjab
03-10-2023 11:56 AM
Punjab
10-05-2023 08:13 AM
ਪਰਮਜੀਤ ਜੀ, ਇਹ ਕੋਈ ਕਿਸਮ ਨਹੀਂ ਹੈ ਜੀ, ਕਿਰਪਾ ਕਰਕੇ ਵਿਸਥਾਰ ਸਹਿਤ ਦੱਸੋ ਕਿ ਕਿਸ ਕਿਸਮ ਬਾਰੇ ਜਾਣਕਾਰੀ ਚਾਹੀਦੀ ਹੈ, PBW 872 ਕੋਈ ਕਿਸਮ ਨਹੀਂ ਹੈ ਜੀ।
Posted by ਮਨਪ੍ੀਤ ਸਿੰਘ
Punjab
03-10-2023 10:33 AM
Haryana
10-04-2023 08:36 AM
ਸਿੰਘ ਜੀ ਇਹ ਕੀੜੇ ਦੇ ਕਰ ਕੇ ਹੋ ਸਕਦਾ ਹੈ ਏਸਦੇ ਲਈ ਹੁਣ ਤੁਹਾਨੂੰ ਕੋਈ ਵੀ ਸਪਰੇ ਕਰਨ ਦੀ ਜਰੂਰਤ ਨਹੀਂ ਹੈ ਕਿਉੰਕਿ ਹੁਣ ਸਪਰੇਅ ਕਰਨ ਨਾਲ ਝਾੜ ਉਪਰ ਵੀ ਫਰਕ ਪੈਂਦਾ ਹੈ
Posted by Gurtej Singh
Punjab
03-10-2023 09:51 AM
Haryana
10-04-2023 08:34 AM
गुरतेज जी जो फोटो को आपने भेजा है वो सही नही है किरपा फ़ोटो को दुबारा से भेजें उस हिसाब से ही आपको सही जानकारी दी जा सकती है
Posted by Gurtej Singh
Punjab
03-10-2023 09:41 AM
Haryana
10-04-2023 08:34 AM
गुरतेज जी जो फोटो को आपने भेजा है वो सही नही है किरपा फ़ोटो को दुबारा से भेजें उस हिसाब से ही आपको सही जानकारी दी जा सकती है
Posted by Manjinder Singh
Punjab
03-10-2023 09:26 AM
Punjab
10-04-2023 06:40 AM
Posted by Fauji
Punjab
03-10-2023 08:39 AM
Haryana
10-04-2023 08:31 AM
Fauji ji eh spray jehdi tusi keede ate bimarian di rokthan lai gal kar rhe ho ehna di spray hamle de hisab nal nirbhar krdi hai vi fasal upar kissda hamla hai ewe bina matlab ton spray krn di sifarish nahi kiti jandi
Posted by Fauji
Punjab
03-10-2023 08:36 AM
Haryana
10-04-2023 08:30 AM
Fauji eh takriban 130-150 din vich Pak jandi hai essa ausat jhad 18-20 quintal prati acre takk aa janda hai
Posted by Fauji
Punjab
03-10-2023 08:33 AM
Haryana
10-04-2023 08:23 AM
Fauji ji eh takriban 135-150 din vich pakk janda hai wsda ausat jhad 20-23 quintal prati acre takk da hai
Posted by Fauji
Punjab
03-10-2023 08:31 AM
Haryana
10-04-2023 08:22 AM
Fauji ji tusi rch 1, rlc 3, pioneer 45s46,42s43 kisan di bijai kar sakde ho essa ausat jhad 10-14 quintal prati acre takk aa janda hai
Posted by bahader singh
Punjab
03-10-2023 07:46 AM
Punjab
10-05-2023 10:53 PM
ਪਆਜ਼ ਦਾ ਬੀਜ ਇਕ ਸਾਲ ਪਹਿਲਾਂ ਪੈਦਾ ਕੀਤੇ ਗਏ ਗੰਢਿਆਂ ਤੋਂ ਤਿਆਰ ਕੀਤਾ ਜਾਂਦਾ ਹੈ । ਇਕ ਏਕੜ ਬੀਜ ਪੈਦਾ ਕਰਨ ਲਈ ਚੰਗੀ ਤਰ੍ਹਾਂ ਛਾਂਟੇ ਗਏ 8-10 ਕੁਇੰਟਲ ਗੰਢੇ ਚਾਹੀਦੇ ਹਨ । ਬਿਜਾਈ ਨਵੰਬਰ ਦੇ ਪਹਿਲੇ ਪੰਦਰ੍ਹਵਾੜੇ ਵਿੱਚ ਕਤਾਰ ਤੋਂ ਕਤਾਰ ਦਾ ਫ਼ਾਸਲਾ 60 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 45 ਸੈਂਟੀਮੀਟਰ ਰੱਖ ਕੇ ਕਰੋ । ਪਿਆਜ਼ ਦਾ ਬੀਜ ਪੈਦਾ ਕਰਨ ਵਾਲੀ ਕਿਸਮ ਦਾ ਫ਼ਾਸਲਾ ਹੋਰ ਕਿਸ.... (Read More)
ਪਆਜ਼ ਦਾ ਬੀਜ ਇਕ ਸਾਲ ਪਹਿਲਾਂ ਪੈਦਾ ਕੀਤੇ ਗਏ ਗੰਢਿਆਂ ਤੋਂ ਤਿਆਰ ਕੀਤਾ ਜਾਂਦਾ ਹੈ । ਇਕ ਏਕੜ ਬੀਜ ਪੈਦਾ ਕਰਨ ਲਈ ਚੰਗੀ ਤਰ੍ਹਾਂ ਛਾਂਟੇ ਗਏ 8-10 ਕੁਇੰਟਲ ਗੰਢੇ ਚਾਹੀਦੇ ਹਨ । ਬਿਜਾਈ ਨਵੰਬਰ ਦੇ ਪਹਿਲੇ ਪੰਦਰ੍ਹਵਾੜੇ ਵਿੱਚ ਕਤਾਰ ਤੋਂ ਕਤਾਰ ਦਾ ਫ਼ਾਸਲਾ 60 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 45 ਸੈਂਟੀਮੀਟਰ ਰੱਖ ਕੇ ਕਰੋ । ਪਿਆਜ਼ ਦਾ ਬੀਜ ਪੈਦਾ ਕਰਨ ਵਾਲੀ ਕਿਸਮ ਦਾ ਫ਼ਾਸਲਾ ਹੋਰ ਕਿਸਮਾਂ ਤੋਂ ਘੱਟੋ-ਘੱਟ 1000 ਮੀਟਰ ਜ਼ਰੂਰ ਰੱਖੋ । ਜ਼ਿਆਦਾ ਅਗੇਤੇ ਅਤੇ ਜ਼ਿਆਦਾ ਪਛੇਤੇ ਗੰਢੇਲਾਂ ਕੱਢਣ ਵਾਲੇ ਬੂਟਿਆਂ ਨੂੰ ਪੁੱਟ ਦਿਓ। ਸ਼ੁੱਧ ਬੀਜ ਪੈਦਾ ਕਰਨ ਲਈ ਫ਼ਸਲ ਦਾ ਫੁੱਲ ਖਿੱੜਨ ਤੋਂ ਪਹਿਲਾਂ, ਫੁੱਲਾਂ ਸਮੇਂ ਅਤੇ ਪੱਕਣ ਸਮੇਂ ਨਿਰੀਖਣ ਕਰੋ ਅਤੇ ਗੈਰ ਬੂਟੇ ਕੱਢ ਦਿਉ । ਸਾਰੇ ਫੁੱਲ ਇਕੋ ਸਮੇਂ ਨਹੀਂ ਪੱਕਦੇ। ਇਸ ਕਰਕੇ ਜਦੋਂ ਬੀਜ ਕਾਲਾ ਹੋ ਜਾਵੇ 2-3 ਵਾਰੀਆਂ ਵਿੱਚ ਕੱਟ ਕੇ ਕੱਢ ਲਵੋ ਅਤੇ ਸੁਕਾਉਣ ਉਪਰੰਤ ਸਾਫ਼ ਕਰਕੇ ਘੱਟ ਤਾਪਮਾਨ ਅਤੇ ਘੱਟ ਨਮੀ ਤੇ ਸਟੋਰ ਕਰੋ ।
Posted by bahader singh
Punjab
03-10-2023 07:33 AM
Haryana
10-04-2023 08:20 AM
ਸਿੰਘ ਜੀ ਏਸਨੂੰ ਤੁਸੀ 1-1 5ਨਵੰਬਰ ਦੇ ਵਿਚ ਬੀਜ ਸਕਦੇ ਹੋ
Posted by Jairaj
Punjab
02-10-2023 10:33 PM
Punjab
10-03-2023 09:27 AM
Jairaj ji iss nu tuci Hitek injection 1ml/50kg bhar de hisab nal chamdi vich lgwao ate iss nu Bovimin-gl liquid 7ml rojana dena suru kro.
Posted by Raj
Punjab
02-10-2023 10:32 PM
Haryana
10-02-2023 11:14 PM
ਰਾਜ ਜੀ ਕਿਰਪਾ ਆਪਣਾ ਸਵਾਲ। ਵਿਸਥਾਰ ਵਿਚ ਪੁੱਛੋ ਤੂਹਾਨੂੰ ਕਿਹੜੇ ਕੀੜੇ ਬਾਰੇ ਪੁੱਛਣਾ ਹੈ ਉਸ ਹਿਸਾਬ ਨਾਲ।ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by Ranjit singh
Punjab
02-10-2023 09:50 PM
Punjab
10-03-2023 09:26 AM
ji han aap byane ke badd pashu ko calcium de skte hai aap byane se lagbhag 10 din badd 50ml rojana calcium kisi bhi achi company ka dena suru kr skte hai.
Posted by Harpal singh
Punjab
02-10-2023 08:57 PM
Haryana
10-02-2023 11:13 PM
ਹਰਪਾਲ ਜੀ ਏਸਦੇ ਲਈ ਤੁਸੀ ਇਕ ਦੋ ਹਲਕੇ ਪਾਣੀ ਲਗਾਓ ਤੇ ਇਕ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by phinder singh sidhu
Punjab
02-10-2023 08:24 PM
Haryana
10-02-2023 11:12 PM
ਸਿੱਧੂ ਜੀ ਇਹ ਤੁਸੀ ਕਿਸੇ ਵੀ ਆਪਣੀ ਨੇੜੇ ਦੀ ਨਰਸਰੀ ਜਾ ਫੇਰ ਆਨਲਾਈਨ ਏਸਨੂੰ ਮੰਗਵਾ ਸਕਦੇ ਹੋ
Posted by Balwinder singh
Punjab
02-10-2023 07:43 PM
Punjab
10-03-2023 06:58 AM
ਪਸ਼ੂ ਦੇ ਸੂਣ ਤੋ ਦੋ ਦਿਨ ਅੱਧਾ ਦੁੱਧ, ਚਾਰ ਦਿਨ ਤੱਕ 15-20% ਦੁੱਧ ਛੱਡੋ ਜੀ ਉਸ ਤੋ ਬਾਅਦ ਸਾਰਾ ਦੁੱਧ ਕੱਢਿਆ ਜਾ ਸਕਦਾ ਹੈ ਜੀ
Posted by sukhpinder singh bhullar
Punjab
02-10-2023 07:35 PM
Haryana
10-02-2023 11:12 PM
Bhullar ji October vich es makki nu bijan di sifarish nahi kiti jandi es sme mausam edde vadhe lai Shai nahi hunda
Posted by husanpreet singh
Punjab
02-10-2023 05:38 PM
Haryana
10-02-2023 11:11 PM
Husan ji tusi eh daso pehla kehdi khad paa chuke ho us hisab nal hi tuhanu sahi jankari dti ja sakdi hai
Posted by ਜਗਜੀਤ ਸਿੰਘ
Punjab
02-10-2023 05:30 PM
Punjab
10-05-2023 10:57 PM
ਸਿੰਘ ਜੀ ਕਿਰਪਾ ਇਹ ਦੱਸੋ ਤੁਸੀਂ ਇਸਨੂੰ ਕਿਹੜੀ ਖਾਦ ਕੀਨੀ ਮਾਤਰਾ ਵਿਚ ਪਾ ਚੁਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ