
Posted by Prabhjot Singh Grewal
Punjab
04-07-2022 04:56 PM
Prabh ji tusi zinc te potash pehla vi paa chukke ho is lai hun tusi ikkali urea khaad hi paa sakde ho ji .

Posted by palwinder Singh
Punjab
04-07-2022 04:12 PM
ਪਲਵਿੰਦਰ ਜੀ ਤੁਸੀ ਉਸ ਨੂੰ ਫੀਡ ਦੇਣੀ ਬੰਦ ਕਰ ਦਿਓ ਅਤੇ
ਅੱਧਾ ਕਿਲੋ ਸਤਿਆਨਾਸ਼ੀ ਬੀਜ ਲਓ, 250gm ਕਮਰਕੱਸ, 250gm ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ 200gm ਲਓ ਅਤੇ 200gm ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਬੱਕਰੀ ਨੂੰ ਦਿਓ ਇਸ ਨਾਲ ਫਰਕ ਪੈ ਜਾਵੇਗਾ .

Posted by Amrit Chahal
Punjab
04-07-2022 04:06 PM
Amrit ji isda vdhia result hai tuci ehh 50gm rojana de hisab nal de skde ho ate jyada dudh wale pashua nu 100gm rojana bhi de skde ho.

Posted by sanchay raj
Jharkhand
04-07-2022 03:57 PM
Sanchay these are the symptoms of leaf curl virus, which is transmitted by whitefly. To control this disease you can spray imidacloprid @2ml /L of water.

Posted by Deepak Nain
Haryana
04-07-2022 03:11 PM
Deepak ji , chafer beetle ki rokthaam ke liye aap malathion@ 2ml/L paani ke hisaab se spray kar sakte ho.
Posted by Lovedeep Singh
Punjab
04-07-2022 02:48 PM
Lovedeep ji jeevamrit bnaun de lai 200 litre pani vich 1 kilo vesan ate 1 kilo gud nu 5-10 litre desi gaumoootr ate 1 muthi mitti jis vich kde vi rsaynik khaad na payi gayi hoye lao. isnu 48 ghntea de layi kise boote di shan vich rakho jithe sidhi dhup ate barish na aundi hoye. isnu 1 acre vich sinchai de pani de nal rla ke bhej sakde ho ate ja isnu spray kar sakde ho.

Posted by makhan chahal
Punjab
04-07-2022 02:40 PM
ਮੱਖਣ ਜੀ ਤੁਸੀ ਉਸ ਨੂੰ lactin bolus 1- 1 ਸਵੇਰੇ ਸ਼ਾਮ ਦਿਓ ਜਾਂ Simlage bolus 1-1 ਸਵੇਰੇ ਸ਼ਾਮ ਅਤੇ Milkout powder 2-2 ਚਮਚ ਸਵੇਰੇ ਸ਼ਾਮ ਦੇਣੇ ਸ਼ੁਰੂ ਕਰੋ ਅਤੇ ਉਸ ਨੂੰ lactomood homeopathic ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਜਰੂਰ ਦਿਓ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ

Posted by Lovepreet Singh
Punjab
04-07-2022 02:39 PM
ਲਵਪ੍ਰੀਤ ਜੀ ਤੁਸੀ ਉਸ ਨੂੰ Anabolite liquid 100ml ਰੋਜਾਨਾ ਅਤੇ Milkout ਪਾਊਡਰ 2 -2 ਚਮਚ ਸਵੇਰੇ ਸ਼ਾਮ ਅਤੇ Leptaden Tablet 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ

Posted by Satbir Singh
Haryana
04-07-2022 02:32 PM
Satbir ji, jowar ki fasl me kisi bhi herbicide ki sifarish nahi ki jaati.
Posted by ਸਿਮਰਨਜੀਤ ਸਿੰਘ
Punjab
04-07-2022 01:59 PM
ਸਿਮਰਨਜੀਤ ਜੀ, ਇਸ ਬਾਰੇ ਸਹੀ ਜਾਣਕਾਰੀ ਲੈਣ ਲਈ ਕਿਰਪਾ ਕਰ ਕੇ ਫ਼ਸਲ ਦੀ ਫੋਟੋ ਜਰੂਰ ਭੇਜੋ ਜੀ।

Posted by Gurinder singh
Punjab
04-07-2022 01:56 PM
Gurinder ji tuci uss nu ifer-h inj. 5ml rojana 3 ton 5 din lgwao ate uss nu Potasium iodied powder 7gm rojana 6 din deo ate isde nal nal Milkout powder 2-2 chamch swere sham deo, tuci ehna di varto krke dekh skde ho.

Posted by Jaskaran Singh
Punjab
04-07-2022 01:49 PM
Jaskaran ji tuci beetal goat lenn lai Sukhjinder singh 7837119008 ja fir Sandeep 9317517763, 9991606387 SR Commercial Goat Farm nal sampark kr skde ho.

Posted by Kulbir Singh
Haryana
04-07-2022 01:36 PM
Mr. Kulbir Give the cow/buffalo balanced diet, per 100kg that includes 22kg barley, 30kg wheat, 15kg bran, 15 kg cotton seed cake, 15 kg mustard cake, 1kg salt and 2kg mineral mixture.

Posted by sidhu
Punjab
04-07-2022 01:32 PM
ਸਿੱਧੂ ਜੀ ਤੁਸੀ ਉਸ ਨੂੰ ਬੱਚੇਦਾਨੀ ਵਿਚ lixin IU ਦਵਾਈ 3 ਦਿਨ ਭਰਵਾਓ ਅਤੇ ਉਸ ਨੂੰ Xnel injection 1gm, Ergovet inj 10ml ਅਤੇ Belamyl injection 10ml ਰੋਜਾਨਾ 3 ਦਿਨ ਲਗਵਾਓ ਅਤੇ Vivliv liquid 100ml ਰੋਜਾਨਾ ਵੀ ਦਿਓ, ਇਹਨਾਂ ਨਾਲ ਫਰਕ ਪੈ ਜਾਵੇਗਾ
Posted by Amrit pal singh
Madhya Pradesh
04-07-2022 01:30 PM
ਅੰਮ੍ਰਿਤਪਾਲ ਜੀ, ਮੱਕੀ ਵਿਚ ਨਦੀਨਾਂ ਦੀ ਰੋਕਥਾਮ ਲਈ atrazine 800g/ਏਕੜ ਦੇ ਹਿਸਾਬ ਨਾਲ ਬਿਜਾਈ ਤੋਂ 10 ਦਿਨ ਦੇ ਅੰਦਰ ਵਰਤੀ ਜਾ ਸਕਦੀ ਹੈ।
Posted by ਮਨਦੀਪ
Punjab
04-07-2022 01:14 PM
ਮਨਦੀਪ ਜੀ, ਤੁਹਾਡਾ ਝੋਨਾ ਵਧੀਆ ਹਾਲਾਤ ਵਿਚ ਹੈ, ਜਾ ਲਈ ਤੁਸੀਂ ਯੂਰੀਆ ਤੋਂ ਬਿਨਾ ਹੋਰ ਕੁਛ ਵੀ ਨਾ ਪਾਓ ਜੀ।
Posted by Krishna Yadav
Madhya Pradesh
04-07-2022 12:49 PM
Krishna ji, aap Atrazine @800g/acre ke hisaab se spray kar sakte hai.

Posted by Balkaran Singh
Punjab
04-07-2022 12:38 PM
ਬਲਕਰਨ ਜੀ, ਇਸ ਸੁੰਡੀ ਦੀ ਰੋਕਥਾਮ ਲਈ ਤੁਸੀ spinoteram @,0.5ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।

Posted by Niraj shaw
Bihar
04-07-2022 11:55 AM
नीरज जी, कृप्या ये बताए की आप इसे कोन कोन सी खाद कितनी मात्रा में डाल चुके है, उस हिसाब से ही आपको इस बारे में सही जानकारी दी जा सकती है।

Posted by prince
Punjab
04-07-2022 11:52 AM
प्रिंस जी, वर्मीकंपोस्ट लेने के लिए आप गुरप्रीत जी 9041322014 से संपर्क कर सकते हैं

Posted by Kulwant Singh Deol
Punjab
04-07-2022 11:45 AM
ਕੁਲਵੰਤ ਜੀ, ਤੁਸੀ ML 1808, ML 2056 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ ।
Posted by Lakharam lakharam
Rajasthan
04-07-2022 10:58 AM
श्रीमान जी, इसके लिए आप NPK 19 19 19,@10 से 15 g/L पानी में मिलाकर छिड़काव करें।

Posted by Deepak Nain
Haryana
04-07-2022 10:55 AM
Deepak ji, ye chafer beetle hai, is ki rokthaam ke liye aap malathion @2ml/L paani ke hisaab se spray kare.

Posted by Kavin wander
Punjab
04-07-2022 10:40 AM
Kavin ji iss nu aje kujj krn di jrurat nhi hai tuci uss nu 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate Keeper plus powder 30gm rojana deo

Posted by Surjeet singh
Uttar Pradesh
04-07-2022 10:37 AM
सुरजीत जी आप क्या प्रयोग करने की बात कर रहे है, कृप्या विस्तार से बताए ता जो आपको इस बारे मे सही जानकारी दी जा सके।

Posted by Adi Rana
Punjab
04-07-2022 09:50 AM
ਸ਼੍ਰੀਮਾਨ ਜੀ, ਫਿਲਹਾਲ ਤਾਂ ਤੁਸੀ ਇੱਕ ਵਾਰ ਪਾਣੀ ਸੁਕਾਓ ਅਤੇ ਪਾਣੀ ਸੁੱਕਣ ਤੋਂ ਬਾਅਦ ਯੂਰੀਆ 20-25 kg/ਏਕੜ ਦੇ ਨਾਲ 3,4 kg ਸਲਫ਼ਰ ਵੀ ਦੇ ਸਕਦੇ ਹੋ ਜੀ।

Posted by mohit kaushal
Rajasthan
04-07-2022 09:47 AM
Mohit ji, iske liye aap spinoteram @0.5ml/L paani ke hisaab se spray kar sakte hai.

Posted by Rahul Choudhary
Rajasthan
04-07-2022 09:28 AM
राहुल जी, इस के बारे में सही जानकारी और ट्रैनिंग लेने के लिए आप Krishi Vigyan Kendra, Abusar 01592 233 420 से संपर्क कर सकते है।

Posted by sukhvinder Singh
Punjab
04-07-2022 08:50 AM
Sukhvinder ji, round up spray Karn to baad tuci pump 4 to 5 vaar chnagi tra dho ke koi vi hor spray kar sakde ho ji.
Posted by Mandeep Singh
Punjab
04-07-2022 08:35 AM
ਮਨਦੀਪ ਜੀ ਇਸਦਾ ਕੋਈ ਚੱਕਰ ਨਹੀਂ ਹੈ ਤੁਸੀ ਇਸ ਨੂੰ Gestaprogen ਪਾਊਡਰ 25gm ਰੋਜਾਨਾ ਦੇਣਾ ਸ਼ੁਰੂ ਕਰੋ
Posted by yadvinder singh
Punjab
04-07-2022 08:25 AM
ਯਾਦਵਿੰਦਰ ਜੀ, ਅਜੇ ਬੂਟਾ ਕਾਫੀ ਨਿੱਕਾ ਹੈ ਅਤੇ ਅੰਬ ਦੇ ਬੂਟੇ ਨੂੰ ਫਲ ਤਕਰੀਬਨ 5 ਸਾਲ ਦਾ ਹੋਣ ਤੋਂ ਬਾਅਦ ਹੀ ਲਗਦਾ ਹੈ ਜੀ।

Posted by govindsinh
Gujarat
04-07-2022 07:50 AM
Govind ji kripya aap btaye ke aapne bijai ke smay fasl men kuch daal atha taki aapko uske hisab se jankari di ja sake.
Posted by baljinder singh Dhillon
Punjab
04-07-2022 07:45 AM
ਤੁਸੀ ਮੱਝ ਨੂੰ ਹਾਰਮੋਨਸ ਵਾਲੇ ਟੀਕੇ ਲਗਾਉਣ ਤੋਂ ਪਹਿਲਾ ਇਕ ਵਾਰ ਇਹ ਤਰੀਕਾ ਵਰਤੋਂ, ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Bovimin B ਪਾਊਡਰ 50gm ਰੋਜਾਨਾ ਦਿਓ ਅਤੇ ਇਸਦੇ ਨਾਲ Ovulenta kit ਦਿਓ ਇਸ ਵਿੱਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ ਤੁਸੀ ਪਹਿਲਾ ਨੀਲੀਆਂ ਗੋਲੀਆਂ ਨੂੰ ਕੁੱਟ ਕੇ ਪਾਊਡਰ ਬਣਾ ਕੇ ਦਿਓ ਫਿਰ 10 ਮਿੰਟ ਬਾਦ ਸਫੇਦ ਗੋਲੀ ਦਿਓ ਅਤੇ ਇਸ ਤ.... (Read More)
ਤੁਸੀ ਮੱਝ ਨੂੰ ਹਾਰਮੋਨਸ ਵਾਲੇ ਟੀਕੇ ਲਗਾਉਣ ਤੋਂ ਪਹਿਲਾ ਇਕ ਵਾਰ ਇਹ ਤਰੀਕਾ ਵਰਤੋਂ, ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Bovimin B ਪਾਊਡਰ 50gm ਰੋਜਾਨਾ ਦਿਓ ਅਤੇ ਇਸਦੇ ਨਾਲ Ovulenta kit ਦਿਓ ਇਸ ਵਿੱਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ ਤੁਸੀ ਪਹਿਲਾ ਨੀਲੀਆਂ ਗੋਲੀਆਂ ਨੂੰ ਕੁੱਟ ਕੇ ਪਾਊਡਰ ਬਣਾ ਕੇ ਦਿਓ ਫਿਰ 10 ਮਿੰਟ ਬਾਦ ਸਫੇਦ ਗੋਲੀ ਦਿਓ ਅਤੇ ਇਸ ਤਰ੍ਹਾਂ 5 ਦਿਨ ਤਕ ਦਿੰਦੇ ਰਹੋ ਅਤੇ ਜਦੋ ਉਹ ਪਤਲੀਆਂ ਤਾਰਾ ਕਰੇਂ ਫਿਰ ਤੁਸੀ ਉਸ ਨੂੰ ਟੀਕਾ ਭਰਵਾਂ ਸਕਦੇ ਹੋ

Posted by ਮੇਜਰ ਸਿੰਘ
Punjab
04-07-2022 07:19 AM
ਮੇਜਰ ਜੀ ਤੁਸੀ ਇਸਦੇ ਬੈਗ ਲੈਣ ਦੇ ਲਈ Mr Khera +918053800002 ਨਾਲ ਸੰਪਰਕ ਕਰ ਸਕਦੇ ਹੋ।
Posted by Sukhpreet Singh Dhillon
Punjab
04-07-2022 07:02 AM
सुख जी यदि आप पहले यूरिया पूरी मात्रा में नहीं डाली तो आप 2-4 मि.ली. प्रति लीटर पानी के हिसाब से इसका प्रयोग कर सकते हैं

Posted by Jaskaran singh
Punjab
04-07-2022 06:34 AM
Jaskaran ji tuci uss nu vdhia hara chara khilao ate uss nu Cargill di Milkogen 8000 feed khila skde ho ate uss nu Anabolite liquid 100ml rojana, Gouge powder 50gm rojana de skde ho.

Posted by harpreet singh
Punjab
04-07-2022 04:52 AM
Harpreet ji ehde vich 2 tra de phul hunde han jihna vich jehde male phul hunde han ohna upar kaddu ni lagde oh eyen hi suk jande han.

Posted by Krishna Reddy
Andhra Pradesh
03-07-2022 11:15 PM
Krishna the recommended seed rate of red gram is 5-6 kg/ acre.

Posted by Jagriti rajwade
Chattisgarh
03-07-2022 11:08 PM
यदि आप लेयर मुर्गी पालन करना चाहते है तो लेयर फार्मिंग के लिए आपको 50 फीट लंबाई वाली जगह और 20 फीट चौड़ाई वाली जगह की जरूरत होती है यह आपका 1000 वर्ग फुट जगह बन जाती है यहां आप 1000 बच्चों को रख सकते हैं इस प्रकार आप अपने बजट के हिसाब से बच्चों को रख सकते है और यदि आप लेयर का बच्चा अपने फार्म पर तैयार करते है तो आपको बच्च.... (Read More)
यदि आप लेयर मुर्गी पालन करना चाहते है तो लेयर फार्मिंग के लिए आपको 50 फीट लंबाई वाली जगह और 20 फीट चौड़ाई वाली जगह की जरूरत होती है यह आपका 1000 वर्ग फुट जगह बन जाती है यहां आप 1000 बच्चों को रख सकते हैं इस प्रकार आप अपने बजट के हिसाब से बच्चों को रख सकते है और यदि आप लेयर का बच्चा अपने फार्म पर तैयार करते है तो आपको बच्चा अंडे देने तक 160—170 रूप्ये प्रति बच्चे के हिसाब से खर्चा आएगा यदि आप तैयार बच्चा लेकर आते है तो वो आपको 205—210 रूप्ये प्रति बच्चे के हिसाब से पड़ेगा फिर आप उस हिसाब से इनको खरीद सकते है. इसका रेट मार्किट में चल रहे रेट के हिसाब से होता है पहले आप अपने बजट के हिसाब लेयर फार्मिंग करें फिर जैसे जैसे आपको काम की जानकारी होती रहेगी.

Posted by Gursewak Singh
Punjab
03-07-2022 10:44 PM
ਗੁਰਸੇਵਕ ਜੀ tricho card ਲੈਣ ਲਈ ਤੁਸੀਂ pau ਨਾਲ ਸੰਪਰਕ ਕਰ ਸੱਕਦੇ ਹੋ। 01612401960

Posted by Davinder Singh
Punjab
03-07-2022 10:20 PM
Davinder ji je tuhadi fasal zinc di Kami de lachan dikhaundi hai tusi tan hi esdi varto kro. Eh zinc di Kami nu poora kr dinda hai jis de nal jhad badh aunda hai.

Posted by ਸਵਰਨ ਸਿੰਘ
Punjab
03-07-2022 10:19 PM
ਸਵਰਨ ਜੀ ਤੁਸੀ ਉਸ ਜਗ੍ਹਾ ਜਿਥੇ ਗੰਢ ਬਣ ਗਈ ਹੈ ਤੁਸੀ ਉਥੇ ਬਰਫ ਦੀ ਮਾਲਿਸ਼ ਕਰੋ ਇਸ ਨਾਲ ਫਰਕ ਪੈ ਜਾਵੇਗਾ

Posted by Davinder Singh
Punjab
03-07-2022 10:18 PM
Davinder ji ehda mukh kaam boote nu laghu ate najruri takk dena hunda hai. Esnu tuci jhone vich vart sakde ho esda vdia result hai.

Posted by Sardar
Punjab
03-07-2022 10:05 PM
Sardar ji tuci ditte hoye address te monday to friday ja ke training da pta kr skde ho ate ohna ton agli training di sari jankari laa skde ho, Krishi Vigyan Kendra Abohar, Address: 562G+438, Model Town, Abohar, Punjab 152117 tuci iss address te ja ke pta kr skde ho, baki isde certificate lai tuhanu kvk vich training leni pwegi baki jiwe kise hor kvk vich training howegi tan tuhanu uss vare bhi jankari de diti jawegi jiss nal tuci uthe ja ke bhi training kr skde ho.

Posted by veerpal
Punjab
03-07-2022 09:06 PM
ਵੀਰਪਾਲ ਜੀ ਉਸ ਨੂੰ Dozliv liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Rumicare powder 1 ਪਾਉਚ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Glactogog powder 50gm ਰੋਜਾਨਾ ਦੇਣਾ ਸ਼ੁਰੂ ਕਰੋ, ਇਹਨਾਂ ਨਾਲ ਹੋਲੀ ਹੋਲੀ ਫਰਕ ਪੈ ਜਾਵੇਗਾ

Posted by palwinder Singh
Punjab
03-07-2022 08:59 PM
ਤੁਸੀ ਉਸ ਨੂੰ ਫੀਡ, ਤੂੜੀ ਦੇਣੀ ਬੰਦ ਕਰ ਦਿਓ ਅਤੇ ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ .... (Read More)
ਤੁਸੀ ਉਸ ਨੂੰ ਫੀਡ, ਤੂੜੀ ਦੇਣੀ ਬੰਦ ਕਰ ਦਿਓ ਅਤੇ ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ .

Posted by jagjeet singh
Punjab
03-07-2022 08:43 PM
Jagjeet ji jhone nu zinc sulphate @25 kilo prati acre de hisab nal bijai wele paun di sifarish kiti jandi hai. Je tuhade podhe zinc di Kami de lachan dikhaunde han tan tusi 500 gram zinc sulphate nu 100 litre paani vich ghol ke prati acre de hisab nal spray kar sakde ho.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













