Experts Q&A Search

Posted by Beant Bhullar
Punjab
06-07-2022 08:30 AM
Haryana
07-06-2022 09:03 AM
ihh private kisam hai. iss kisam da jhad 30-35 qtl prati acre hai ate ihh kisam 145-150 dina de vich pakk jandi hai. ihh 2 number paani de vich v ugaayi ja skdi hai. iss da beej 120 rs. kilo brar seeds jo ki PAU ludhiana de gate number 1 de agge hai otho lai skde ho.
Posted by baljit singh
Punjab
06-07-2022 08:12 AM
Punjab
07-06-2022 01:16 PM
ਬਲਜੀਤ ਜੀ ਤੁਸੀ ਉਸ ਨੂੰ Bovibest H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਸੂਣ ਤੋਂ 20 ਦਿਨ ਪਹਿਲਾ Intabolite ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ, ਇਹਨਾਂ ਨਾਲ ਉਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ
Posted by ਨਿਰਮਲ ਸਿੰਘ ਮਣਕੂ
Punjab
06-07-2022 07:21 AM
Punjab
07-06-2022 01:15 PM
ਨਿਰਮਲ ਜੀ ਜੇਕਰ totavit ਮਿਲਿਆ ਹੈ ਤਾਂ ਇਹਨਾਂ ਦੀ ਵਰਤੋਂ ਕਰਦੇ ਰਹੋ ਅਤੇ ਜੇਕਰ 21 ਦਿਨ ਤਕ ਹੀਟ ਵਿਚ ਨਾ ਆਵੇ ਫਿਰ ਤੁਸੀ 21 ਦਿਨ ਹੋਰ ਦੇ ਸਕਦੇ ਹੋ
Posted by Manjinder Singh
Punjab
06-07-2022 07:11 AM
Punjab
07-06-2022 08:59 AM
ਮਨਜਿੰਦਰ ਜੀ, ਕਿਰਪਾ ਕਰ ਕੇ ਜਵਾਰ ਦੀ ਫੋਟੋ ਜਰੂਰ ਸਾਂਝੀ ਕਰੋ ਜੀ, ਤਾਂ ਜੀ ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Posted by Bachittar Singh
Punjab
06-07-2022 06:54 AM
Punjab
07-06-2022 01:13 PM
Bachittar ji ehh pett de kiria krke, sarir vich vitamin, mineral di kami krke bhi ho skda hai tuci uss nu pett de kiria lai Bandykind plus bolus deo ate uss nu changi feed de nal nal Cafplan powder 25gm rojana deo.
Posted by अन्जू देवी
Uttar Pradesh
06-07-2022 06:35 AM
Uttar Pradesh
07-07-2022 01:56 PM
Anju ji GT 06 variety is Suitable for Kharif rainfed conditions of Gujarat state, summer irrigated condition of Saurashtra, oil content 49.68%, white seeds, maturity 87 days, resistant to Macrophomina stem, root rot, powdery mildew, phyllody, leaf curl as well as Cercospora and Alternaria leaf spot diseases. Its yield is about 4 qtl per acre.
Posted by Vijendar meena
Rajasthan
06-07-2022 06:27 AM
Haryana
07-06-2022 08:52 AM
मीना जी किरपा फोटो को नजदीक से भेजे ता जो आपको सही जानकारी दी जा सके
Posted by Premsingh
Punjab
06-07-2022 06:19 AM
Haryana
07-06-2022 08:51 AM
ਪ੍ਰੇਮ ਜੀ ਜੇਕਰ ਤੁਸੀਂ pr110 ਕਿਸਮ ਦੀ ਗੱਲ ਕਰ ਰਹੇ ਹੋ ਤਾਂ ਤੁਸੀਂ ਓਹਨੂੰ ਪੰਜਾਬ ਵਿਚ ਲਗਾ ਸਕਦੇ ਹੋ ਇਸਦਾ ਔਸਤ ਝਾੜ 26-27 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ ਅਤੇ ਇਹ ਖੇਤ ਵਿਚ ਲਾਉਣ ਤੋਂ 115 ਦਿਨ ਬਾਅਦ ਤਿਆਰ ਹੋ ਜਾਂਦੀ ਹੈ।
Posted by Sukhpreet Singh Dhillon
Punjab
06-07-2022 05:49 AM
Haryana
07-06-2022 08:46 AM
Sukh ji jhone nu duji urea khet vich laun ton 21 din baad pauni chahidi hai.
Posted by sonu
Punjab
05-07-2022 09:56 PM
Punjab
07-06-2022 10:02 AM
Sonu ji jekar 6 din ton botal, injection nal frak nhi paa reha hai tan tuci iss nu turant GADVASU ludhiana la jao, kyuki uthe isdi sahi janch howegi, sahi test krke bunn khol dita jawega, tuci iss nu uthe jaa jao.
Posted by sitaram sharma
Rajasthan
05-07-2022 09:51 PM
Haryana
07-06-2022 08:45 AM
सीता राम जी अगर हो सकता है तो उस कीट की फोटो भेजे क्योंकि वो कोई हानिकारक कीड़ा भी हो सकता है उस हिसाब से ही आपको सही जानकारी दी जा सकती है
Posted by Gurvinder Singh Chahal
Rajasthan
05-07-2022 09:36 PM
Punjab
07-06-2022 10:01 AM
Gurvinder ji usko aap Calcimust gold liquid 50ml rojana den aur kamjori durr krne ke liye Metstorng liquid 30ml rojane de skte hai.
Posted by Tejpal singh Brar
Punjab
05-07-2022 09:34 PM
Punjab
07-06-2022 10:00 AM
Tejpal ji kirpa krke ehh daso ohh hun heat vich aayi hai ja fir vaise hei mote motte nale krdi hai kirpa krke ohna di photo upload kro ate dubara vistar nal swal pusho tan jo tuhanu sahi jankari diti ja ske .
Posted by Gurvinder Singh Chahal
Rajasthan
05-07-2022 09:14 PM
Haryana
07-06-2022 08:42 AM
Chahal ji dhan ki achi growth ke Li ye usko khet mein lgane ke baad7,21,42 din baad 30-30 kilo urea prati acre ke hisab se dalne ki sifarish ki jati hai.
Posted by Amrit Pal, Singh
Haryana
05-07-2022 08:28 PM
Haryana
07-06-2022 12:46 AM
सर कृप्या यह बताएं आप इसे कौन कौन सी खाद कितनी मात्रा में डाल चुके हो और पानी कितने समय बाद लगाते हो उस हिसाब से आपको सही जानकारी दी जा सकती है
Posted by om kumar
Punjab
05-07-2022 08:17 PM
Haryana
07-06-2022 12:42 AM
Kumar hi sundi di roktham layi tusi quinalphis @500ml.nu prati acre de hisab nal vart sakde ho
Posted by Harpreet Singh Grewal
Punjab
05-07-2022 08:06 PM
Haryana
07-06-2022 12:41 AM
Harpreet ji esdi jadd nal diwar nu koi khaas mushkil ni aundi jadd tn bahut niche hundi hai te diwar upr hundi hai.
Posted by sunil kumar
Bihar
05-07-2022 08:05 PM
Haryana
07-06-2022 12:32 AM
Sunil ji yeh wilt ke lakshan lag rhe hai iske liye ap carbendazim@2 gram prati litre paani ke hisab se mitti mein drench kr skte ho.
Posted by Vikram
Haryana
05-07-2022 07:51 PM
Haryana
07-06-2022 12:34 AM
विक्रम जी यह कीट की वजह से फैलता है इसके लिए आप 2 ग्राम thiamethoxam को 1 लीटर पानी में घोल कर स्प्रै कर सकते है
Posted by Vikram
Haryana
05-07-2022 07:33 PM
Haryana
07-06-2022 12:37 AM
विक्रम जी यह कीट की वजह से हो सकता है इसके लिए आप 2 ग्राम thiamethoxam को प्रति लीटर पानी के हिसाब से प्रयोग करे
Posted by balwinder sidhu
Punjab
05-07-2022 06:59 PM
Haryana
07-06-2022 12:39 AM
ਸਿੱਧੂ ਜੀ ਤੁਸੀਂ ਪਹਿਲਾ ਹੀ ਪੂਰੀ ਮਾਤਰਾ ਵਿਚ ਖਾਦ ਪਾ ਚੁੱਕੇ ਹੋ ਹੁਣ ਤੁਹਾਨੂੰ ਕੁਝ ਵੀ ਪਾਉਣ ਦੀ ਜਰੂਰਤ ਨਹੀਂ ਹੈ ਕੇ ਤੁਹਾਡੀ ਫਸਲ ਕੋਈ ਕਮੀ ਦਿਖਾਉਂਦੀ ਹੈ ਉਸ ਹਿਸਾਬ ਨਾਲ ਹੀ ਖਾਦ ਦੀ ਵਰਤੋ ਕਰਨੀ ਹੈ
Posted by Amit mariwar
Maharashtra
05-07-2022 06:49 PM
Punjab
07-06-2022 11:13 AM
Amrit please ask your question about sangwan in detail so that we can guide you accordingly.
Posted by Kavin wander
Punjab
05-07-2022 06:43 PM
Punjab
07-06-2022 09:58 AM
Kavin ji tuci uss nu jekar dwai bhrwa diti hai tan isde nal nal Xnel inj. 1gm, Ergovet inj. 10ml ate Belayml inj. 10ml rojana 3 din lgwao.
Posted by baljinder singh
Punjab
05-07-2022 06:39 PM
Punjab
07-05-2022 07:04 PM
ਬਲਜਿੰਦਰ ਜੀ, ਪਾਣੀ ਦਾ ਰੁਕਣਾ ਮਿੱਟੀ ਦੇ texture ਤੇ ਨਿਰਭਰ ਕਰਦਾ ਹੈ , ਇਸ ਲਈ ਇਸ ਦਾ ਕੋਈ ਜਿਆਦਾ ਇਲਾਜ ਨਹੀਂ ਕੀਤਾ ਜਾ ਸਕਦਾ, ਅਤੇ ਕੋਈ ਵੀ ਅਜਿਹਾ product ਵੀ ਸਿਫ਼ਾਰਿਸ਼ ਨਹੀਂ ਕੀਤਾ ਜਾਂਦਾ ਹੈ, ਜਿਸ ਨਾਲ ਪਾਣੀ ਖੜਾ ਰੱਖਣ ਵਿਚ ਮੱਦਦ ਮਿਲ ਸਕੇ।
Posted by Amrit Pal, Singh
Haryana
05-07-2022 05:52 PM
Punjab
07-05-2022 07:14 PM
ਅੰਮ੍ਰਿਤ ਜੀ, ਇਸ ਦੇ ਕਈ ਕਾਰਨ ਹੋ ਸਕਦੇ ਹਨ, ਕਿਰਪਾ ਕਰ ਕੇ ਆਪਣੀ ਫ਼ਸਲ ਦੀ ਫੋਟੋ ਜਰੂਰ ਸਾਂਝੀ ਕਰੋ ਜੀ।
Posted by shalini tandon
Haryana
05-07-2022 05:51 PM
Punjab
07-06-2022 09:57 AM
Shalini ji isko aap Duraprogen inj. 750mg lgwayen aur isko 1kg satyanashi ke bijj, adha kilo kamarkas, adha kilo jokhar lenn yeh sara kujj apko pansari ki dukan se mill skta hai, yeh sara kush milla lenn aur powder bnna kar isko 4 hisso mai krr lenn aur rojana ek hissa adha kilo shakar mai mix krke ratt ko bhigo ker rakhen aur subah ke smee den.
Posted by SONE LAL CHOURE
Bihar
05-07-2022 05:45 PM
Punjab
07-05-2022 07:20 PM
सोने जी, फल की अच्छी ग्रोथ के लिए आप NPK 19 19 19@10 से 15 g/L पानी के हिसाब से छिड़काव करें।
Posted by mohit kaushal
Rajasthan
05-07-2022 05:43 PM
Punjab
07-06-2022 12:39 PM
Mohit ji kripya aap apna swal vistar se pooche ke aap ye rice kharidna chahte hai ya bechna taki aapko uske hisab se jankari di ja sake,dhanywad
Posted by chandan
Odisha
05-07-2022 05:10 PM
Punjab
07-06-2022 09:54 AM
आप रोजाना Aptiquick liquid 5ml देना शुरू कर सकते हैं इससे भूख बढ़ने में मदद मिलेगी
Posted by Davinder Singh
Punjab
05-07-2022 05:05 PM
Punjab
07-05-2022 07:31 PM
Davinder ji, Ecozinc zinc di Kami poori kardi hai ate z pusle jmeen vich phosphorus di uplabdhi vadhaunda hai ji.
Posted by Aasif Alvi
Uttar Pradesh
05-07-2022 04:42 PM
Punjab
07-06-2022 09:51 AM
उसे आप Milonex plus inj. 2ml, Oxy inj. 3ml लगवाएं और Brotone liquid 10 मि.ली. रोजाना देना शुरू करें।
Posted by Aasif Alvi
Uttar Pradesh
05-07-2022 04:41 PM
Punjab
07-06-2022 09:51 AM
उसे आप Milonex plus inj. 2ml, Oxy inj. 3ml लगवाएं और Brotone liquid 10 मि.ली. रोजाना देना शुरू करें।
Posted by gurpreet singh
Punjab
05-07-2022 04:30 PM
Punjab
07-06-2022 09:50 AM
ਗੁਰਪ੍ਰੀਤ ਜੀ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਹਰ 3 ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਦਵਾਈ ਦਿਓ ਅਤੇ ਇਸ ਨੂੰ Enerboost powder 100gm ਰੋਜਾਨਾ ਅਤੇ Agrimin super ਪਾਊਡਰ 50gm ਰੋਜਾਨਾ ਦਿਓ ਅਤੇ 1 ਮਹੀਨਾ ਲਗਾਤਾਰ ਦੇਣ ਤੋਂ ਬਾਦ Nutrisacc advance tablet ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਵੇਗੀ
Posted by gurbhej singh
Punjab
05-07-2022 04:07 PM
Punjab
07-06-2022 09:47 AM
Gurbhej ji ehna da garmia vich temp. 101-102 tak normal hunda hai.
Posted by Ravneet singh
Punjab
05-07-2022 04:05 PM
Punjab
07-05-2022 07:33 PM
Ravneet ji, urea khaad lvaai to 7 din baad hi poani chahidi hai ji.
Posted by harinder singh
Punjab
05-07-2022 02:27 PM
Punjab
07-06-2022 09:47 AM
ਹਰਿੰਦਰ ਜੀ ਉਸ ਨੂੰ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6.... (Read More)
ਹਰਿੰਦਰ ਜੀ ਉਸ ਨੂੰ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅਤੇ Vitum H injection 5ml ਲਗਵਾਓ ਅਤੇ 3 ਦਿਨ ਲਗਵਾਓ.
Posted by Kanha
Chattisgarh
05-07-2022 02:12 PM
Punjab
07-05-2022 11:58 PM
Kanha ji, mushroom ki kheti ke liye training Lena bhut jaroori hai, aap training ke liye Krishi Vigyan Kendra, Kawardha 9826660328 se sampark kar sakte hai .
Posted by ਸੁਖਮਿੰਦਰ ਸਿੰਘ ਚਹਿਲ
Punjab
05-07-2022 02:03 PM
Punjab
07-05-2022 07:35 PM
ਸੁਖਮੰਦਰ ਜੀ, ਯੂਰੀਆ ਦੀ ਦੂਜੀ ਕਿਸ਼ਤ ਤੁਸੀ ਲਵਾਈ ਤੋਂ 21 ਦਿਨਾ ਬਾਅਦ ਪਾ ਸਕਦੇ ਹੋ ਜੀ ਅਤੇ ਜੇਕਰ calcium di ਕਮੀ ਹੈ ਤਾਂ ਤੁਸੀ ਇਸ ਨੂੰ ਪੂਰਾ ਕਰਨ ਲਈ calicum sulphate ਦਾ ਛਿੜਕਾਅ ਕਰ ਸਕਦੇ ਹੋ ਜੀ।
Posted by Manon vasudev
Tamil Nadu
05-07-2022 02:02 PM
Punjab
07-06-2022 01:05 PM
Manon ji please ask your query in detail whether you want seeds for farming or personal use or please tell us the quantity also.
Posted by D V Subba Rao
Telangana
05-07-2022 01:43 PM
Punjab
07-05-2022 11:59 PM
Dear sir, thanks for your suggestions our team is working on this and we will add these crops shortly.
Posted by Kang Saab
Punjab
05-07-2022 01:31 PM
Punjab
07-05-2022 07:41 PM
ਗੁਰਜਿੰਦਰ ਜੀ, ਇਹ ਜੈਵਿਕ ਖਾਦ ਹੈ, ਇਸ ਦੀ ਵਰਤੋਂ ਤੁਸੀ DAP ਦੀ ਜਗਾਹ ਤੇ ਕਰ ਸਕਦੇ ਹੋ ਜੀ । ਇਹ ਜ਼ਮੀਨ ਵਿਚ ਫਾਸਫੋਰਸ ਦੀ ਕਮੀ ਪੂਰੀ ਕਰਨ ਦੇ ਨਾਲ ਨਾਲ ਜ਼ਮੀਨ ਦੀ ਸਿਹਤ ਵੀ ਵਧੀਆ ਬਣਾ ਕੇ ਰੱਖਦੀ ਹੈ ਜੀ।
Posted by Ukarjeet Butter
Punjab
05-07-2022 01:19 PM
Punjab
07-05-2022 03:41 PM
ਜੇਕਰ ਤੁਸੀ ਘਰ ਵਿੱਚ ਫੀਡ ਤਿਆਰ ਕਰਕੇ ਦੇਣੀ ਹੈ ਫਿਰ ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲ.... (Read More)
ਜੇਕਰ ਤੁਸੀ ਘਰ ਵਿੱਚ ਫੀਡ ਤਿਆਰ ਕਰਕੇ ਦੇਣੀ ਹੈ ਫਿਰ ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.
Posted by Bhim rajpoot
Madhya Pradesh
05-07-2022 01:19 PM
Madhya Pradesh
07-06-2022 12:41 PM
Bhim ji kripya aap swal vistar se pooche ke aap konsi dwayi ke bare men jankari lena chahte hai taki aapko uske hisab se jankari di ja sake.
Posted by ਨਿਰਮਲ ਸਿੰਘ ਮਣਕੂ
Punjab
05-07-2022 12:44 PM
Punjab
07-05-2022 07:43 PM
ਨਿਰਮਲ ਜੀ ਇੱਕ ਤਾਂ ਇਸ ਨੂੰ ਬੇਲੋੜਾ ਪਾਣੀ ਨਾ ਪਾਓ ਅਤੇ ਇਸ ਨੂੰ NPK 19 19 19@10-15g/L ਪਾਣੀ ਦੇ ਹਿਸਾਬ ਨਾਲ ਛਿੜਕਅ ਕਰੋ ਜੀ।
Posted by Harman Sidhu
Chattisgarh
05-07-2022 12:43 PM
Punjab
07-05-2022 03:42 PM
Harman ji, ih kisam 115-120 din laindi hai ate is da ausat jhaad 20q/acre de kareeb hai ji।
Posted by Harman Sidhu
Chattisgarh
05-07-2022 12:41 PM
Punjab
07-05-2022 03:39 PM
Harman ji, jhone vich magnesium di Kami nahi dekhi jandi is lai tusi magnesium di khaad jhone nu Naa pao ji .
Posted by jagjeet singh
Punjab
05-07-2022 12:32 PM
Punjab
07-05-2022 03:39 PM
Jagjeet ji jekar tuhadi ehna nal gal nhi ho rhi hai fir tuci Sandeep 9317517763, 9991606387 SR Commercial Goat Farm nal sampark kr skde ho, ehna da apna goat farm hai ate uthe ehh training bhi krwaunde hai.