
Posted by gurpreet singh
Punjab
10-07-2022 02:26 PM
ਗੁਰਪ੍ਰੀਤ ਜੀ, ਦੂਸਰੀ ਕਿਸ਼ਤ ਤੁਸੀ ਝੋਨੇ ਦੀ ਲਵਾਈ ਤੋਂ 3 ਹਫਤੇ ਬਾਅਦ ਦੇ ਸਕਦੇ ਹੋ ਅਤੇ ਹੈ ਤੁਸੀ ਪਹਿਲਾ ਜ਼ਿੰਕ ਅਤੇ DAP ਜਾ SSP ਖਾਦ ਦੇ ਚੁੱਕੇ ਹੋ ਤਾਂ ਸਿਰਫ ਯੂਰੀਆ ਖਾਦ ਹੀ ਕਾਫੀ ਹੈ।

Posted by ladi malik malik
Punjab
10-07-2022 02:13 PM
Ladi ji jekar tuci dumba goat vare push rhe ho tan eh punjab vich milna mushkil hai, ehh tuhanu punjab ton bahar ton mangwani pwegi, baki jekar tuci koi kise vare jankari lena chahunde ho tan kirpa krke dubara vistar nal swal push skde ho.
Posted by Lachhma singh Bhullar PWD
Punjab
10-07-2022 01:54 PM
ਭੁੱਲਰ ਜਿਨਸੀ ਪਨੀਰੀ ਨੂੰ 20 ਜੂਨ ਤੱਕ ਲਾਉਣ ਦੀ ਸਿਫਰਿਸ਼ ਕੀਤੀ ਜਾਂਦੀ ਹੈ।
Posted by Umesh Kumar
Uttar Pradesh
10-07-2022 01:06 PM
उमेश जी आप कृपया बताये कि जई को किस तरीके से बेचना चाहते है इसकी processing या सीधी फसल को ताकि आपको उसके हिसाब से जानकारी दी जा सके।
Posted by PAMMA DEOL
Punjab
10-07-2022 12:48 PM
ਤੁਸੀ ਬੱਕਰੀ ਪਾਲਣ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾ ਇਸਦੀ ਟ੍ਰੇਨਿੰਗ ਲਓ, ਇਹ ਟ੍ਰੇਨਿੰਗ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Dr. Amandeep Singh Brar, Deputy Director (Training), Address : Krishi Vigyan Kendra, VPO Langroya, Distt. S.B.S Nagar, Postal Code 144516
Phone No. : 01823-292314, 9814219099 ਨਾਲ ਸੰਪਰਕ ਕਰ ਸਕਦੇ ਹੋ

Posted by Raman
Himachal Pradesh
10-07-2022 12:45 PM
Raman ji yeh kisi sundi. Ka hamla LG rh hai iski roktham ke liye ap quinalphos @400 ml ko prati acre ke hisab se prayog kar sakte hai
Posted by Šűďhîř ĶűMãŕ Šâhăņí
Bihar
10-07-2022 12:12 PM
सुधीर जी आप बकरी पालन से अच्छी आमदन कमा सकते है यदि आप इस काम को पूरी जानकारी और ट्रेनिंग लेकर शुरू करते हैं और आपकी मार्किट भी अच्छी है। आप इस काम को पहले छोटे स्तर पर करें जैसे शुरू में 10 बकरियां और 2 बकरों के साथ शुरू कर सकते है फिर जैसे जैसे आपको इस काम की जानकारी होती रहेगी और मुनाफा होगा आप फिर धीरे धीरे इस .... (Read More)
सुधीर जी आप बकरी पालन से अच्छी आमदन कमा सकते है यदि आप इस काम को पूरी जानकारी और ट्रेनिंग लेकर शुरू करते हैं और आपकी मार्किट भी अच्छी है। आप इस काम को पहले छोटे स्तर पर करें जैसे शुरू में 10 बकरियां और 2 बकरों के साथ शुरू कर सकते है फिर जैसे जैसे आपको इस काम की जानकारी होती रहेगी और मुनाफा होगा आप फिर धीरे धीरे इस काम को बढ़ा सकते हैं।

Posted by Jot Brar
Punjab
10-07-2022 12:09 PM
Barar you can sow jamun plant in feb-march and july-august months

Posted by Balkaran Singh
Punjab
10-07-2022 11:59 AM
ਬਲਕਰਨ ਜੀ ਜੇਕਰ ਸਾਰੀ ਮੱਕੀ ਸੁੱਕ ਰਹੀ ਹੈ ਤਾਂ ਤੁਸੀਂ ਹੇ ਬਣਾ ਸਕਦੇ ਹੋ ਪਰ ਜੇਕਰ ਤੱਤਹੋੜੀ ਮੱਕੀ ਐਵੇਂ ਹੈ ਤਾਂ ਅਚਾਰ ਵੀ ਪੈ ਸਕਦਾ

Posted by Gurbhej Bal
Punjab
10-07-2022 11:57 AM
Gurbhej ji Pani khadna na khadna tan Sara mitti de upar nirbhar krda hai vi mitti keho jehe hai apni. Nuksaan tan eh hai ji jhone nu lgatar paani di lod hundi hai tan kr k tuhanu jada paani launa pauga tan Jo vadia jhad lya ja ske.

Posted by नरेंद्र रघुवंशी
Madhya Pradesh
10-07-2022 11:46 AM
नरेंद्र जी किरपा यह बताए की आपकी फसल में क्या दिक्कत आ रही है उस हिसाब से ही आपको सही जानकारी दी जा सकती है

Posted by Davinder Singh
Punjab
10-07-2022 11:39 AM
Davinder ji tusi esnu urea nal rla ke paa sakde ho

Posted by Rupesh
Madhya Pradesh
10-07-2022 11:26 AM
लोकाट को अच्छे निकास वाली रेतली दोमट मिट्टी जिसमें जैविक तत्व उच्च मात्रा में होते हैं, की आवश्यकता होती है।इसकी किस्मे जैसे Pale Yellow, Golden Yellow, Improved Golden Yellow, Thames Pride की बिजाई की जा सकती है। लोकाट की खेती के लिए, अच्छी तरह से तैयार ज़मीन की आवश्यकता होती है। मिट्टी को भुरभुरा करने के लिए 2-3 गहरी जोताई करें और समतल करें।बिजाई .... (Read More)
लोकाट को अच्छे निकास वाली रेतली दोमट मिट्टी जिसमें जैविक तत्व उच्च मात्रा में होते हैं, की आवश्यकता होती है।इसकी किस्मे जैसे Pale Yellow, Golden Yellow, Improved Golden Yellow, Thames Pride की बिजाई की जा सकती है। लोकाट की खेती के लिए, अच्छी तरह से तैयार ज़मीन की आवश्यकता होती है। मिट्टी को भुरभुरा करने के लिए 2-3 गहरी जोताई करें और समतल करें।बिजाई के लिए जून से सितंबर का महीना उपयुक्त होता है।पौधे से पौधे में 6-7 मीटर फासले का प्रयोग करें।प्रजनन विधि का प्रयोग किया जाता हैं। 95-96 पौधे प्रति एकड़ में प्रयोग करें।नर्म और पुरानी टहनियों का NAA 3 प्रतिशत और IBA 250 पी पी एम से उपचार किया जाता है।
Posted by Lachhma singh Bhullar PWD
Punjab
10-07-2022 11:06 AM
ਭੁੱਲਰ ਜੀ ਤੁਹਾਡੇ ਸਾਰੇ ਸਵਾਲ ਦੇ ਜਵਾਬ ਦਿਤੇ ਗਏ ਹੈ ਤੁਸੀ ਐੱਪ ਵਿਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ

Posted by jagjeet singh
Punjab
10-07-2022 10:13 AM
Jagjeet ji urea paun ton baad tusi 3 din paani launa hai

Posted by HARSIMRANJOT Singh
Punjab
10-07-2022 09:24 AM
ਸਿੰਘ ਜੀ pr 126 ਤਕਰੀਬਨ 95 ਦਿਨ ਵਿਚ, ਸਾਵਾ 134 ਤਕਰੀਬਨ 110 ਦਿਨ ਵਿਚ,ਅਤੇ 666 ਅਤੇ 117 ਤਕਰੀਬਨ 115-120ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦੇ ਹਨ

Posted by ਨਵਦੀਪ ਸਿੰਘ
Punjab
10-07-2022 09:22 AM
ਨਵਦੀਪ ਇਹ ਉਲੀ ਕਰ ਕੇ ਹੁੰਦੀ ਹੈ ਇਸਦੇ ਲਈ ਤੁਸੀਂ carbendazim 2 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ
Posted by Gagandeep
Punjab
10-07-2022 08:58 AM
Gagan ji esdi kisam guara 80 nu adh August Tak bijan di sifarish kiti jandi hai. Us nu tuci 15-20 kilo beej prati akd de hisab nal beej sakde ho.

Posted by Lovepreet
Punjab
10-07-2022 08:47 AM
ਲਵ ਜੀ ਏਸਨੂੰ ਤੁਸੀਂ 15 ਕਿਲੋ ਰੂੜੀ ਖਾਦ ਪ੍ਰਤੀ ਬੂਟਾ ਦੇ ਹਿਸਾਬ ਨਾਲ ਪਾ ਸਕਦੇ ਹੋ

Posted by sukhvinder Singh
Punjab
10-07-2022 08:20 AM
ਸੁੱਖ ਜੀ ਤੁਸੀਂ pr 126 ਲਗਾ ਸਕਦੇ ਹੋ ਪਰ ਅੰਤ ਤੇ ਮਾਰਕੀਟ ਕਰਨ ਵੇਲੇ ਥੋੜੀ ਦਿੱਕਤ ਆ ਸਕਦੀ ha

Posted by Bachittar Singh
Punjab
10-07-2022 08:04 AM
Bachittar ji root vich tan Kali paun di sifarish nahi kiti jandi tusi vaise tne upar lga sakde ho.

Posted by Ravinder sharma
Punjab
10-07-2022 07:21 AM
Ravinder ji tuci iss nu turant nazdiki doctor ton check krwao isdi janch krke sahi ilag ho skda hai kyuki ehh lashan lumpy skin disease de bhi ho skde han.
Posted by kuljeet
Punjab
10-07-2022 07:05 AM
ਕੁਲਜੀਤ ਜੀ ਏਸਨੂੰ ਖੇਤ ਵਿਚ ਲਾਉਣ ਤੋਂ7,21,42 ਦਿਨ ਬਾਅਦ 30-30 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।

Posted by major singh
Punjab
10-07-2022 06:52 AM
ਮੇਜਰ ਜੀ ਇਹ ਇਕ ਵਿਸ਼ਾਨੂੰ ਰੋਗ ਹੈ ਇਸਦੀ ਰੋਕਥਾਮ ਲਈ ਤੁਸੀਂ thiamethoxam 1ਗ੍ਰਾਮ ਪ੍ਰਤਿ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ

Posted by major singh
Punjab
10-07-2022 06:52 AM
ਮੇਜਰ ਜੀ ਇਹ ਇਕ ਵਿਸ਼ਾਨੂ ਰੋਗ ਹੈ ਇਸਦੀ ਰੋਕਥਾਮ ਲਈ ਤੁਸੀਂ thiamethoxam 1ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸੱਕਦੇ ਹੋ

Posted by Chetan kumar
Rajasthan
10-07-2022 06:47 AM
चेतन जी सोयाबीन में खरपतवार की रोकथाम के लिए गुड़ाई करने की सिफारिश की जाती है कोई भी दवाई की स्प्रे करने से फसल पर बुरा प्रभाव पड़ सकता है

Posted by raman
Punjab
10-07-2022 06:15 AM
Raman ji esdi spray ton 15-20 din baad tusi fasal j paneeri khet vich lga sakde ho.

Posted by Laxman singh
Bihar
10-07-2022 05:58 AM
Laxman ji yeh ik virus wali bimari ke lakshan lag rhe hai iski roktham ke liye ap thiamethoxam 1gram konprato litre paani ke hisab se prayog kar sakte hai

Posted by Laxman singh
Bihar
10-07-2022 05:58 AM
Laxman ji yeh ik virus wali bimari ke lakshan lag rhe hai iski roktham ke liye ap thiamethoxam 1gram prati litre paani ke hisab se prayog kar sakte hai

Posted by Ajeet
Haryana
10-07-2022 02:24 AM
Ajeet ji yeh to aapko local shops se mil jayega agar isme koi machine vala chahiye to kripya btaye taki aapko uske hisab se jankari di ja sake.

Posted by Ajeet
Haryana
10-07-2022 01:53 AM
अजीत जी मौसम के हिसाब से दूध में कमी के हिसाब से इनका रेट भी कम हो जाता है।

Posted by NARINDER SINGH
Punjab
09-07-2022 10:47 PM
ਨਰਿੰਦਰ ਜੀ ਇਸਦਾ ਕੋਈ ਹੋਰ ਹੱਲ ਨਹੀਂ ਹੈ ਤੁਹਾਨੂੰ ਵਣ ਵਿਭਾਗ ਵਾਲੀ ਨਾਲ ਹੀ ਗੱਲ ਕਰਨੀ ਪਾਏਗੀ ਅਤੇ ਆਪਣੀ ਸਮੱਸਆ ਦੱਸੋ ਕਿ ਫ਼ਸਲ ਦਾ ਨੁਕਸਾਨ ਹੁੰਦਾ ਹੈ ਇਸਤੋਂ ਇਲਾਵਾ ਤੁਸੀ ਇਸਦੇ ਵਿਚ ਛਾਂ ਪਸੰਦੀ ਫ਼ਸਲਾਂ ਜਿਵੇ ਹਲਦੀ ਦੀ ਕਿਨਾਰਿਆਂ ਤੇ ਬਿਜਾਈ ਕਰ ਸਕਦੇ ਹੋ ਜਿਸਦੇ ਨਾਲ ਮੁਖ ਫ਼ਸਲ ਦਾ ਜਿੰਨਾ ਨੁਕਸਾਨ ਹਹੋਏਗਾ ਓਨਾ ਹੀ ਇਸ ਫ਼ਸਲ ਤੋਂ ਆਮਦਨ ਹੋ ਜਾਏਗੀ।
Posted by Hardip Singh
Punjab
09-07-2022 10:37 PM
ਹਰਦੀਪ ਜੀ, Round up ਦੀ ਜਗਾਹ ਤੁਸੀ paraquat ਦਵਾਈ ਦੀ ਵਰਤੋਂ ਕਰ ਸਕਦੇ ਹੋ ਜੀ ।

Posted by Kavin wander
Punjab
09-07-2022 10:17 PM
Kavin ji tuci uss nu Anabolite liquid 100ml rojana ate Milkout powder 2-2 chamch swere sham dena suru kro ate khurak da dian rakho baki ohna de rehn sehn da purra dian rakho ji.

Posted by ਨੱਛਤਰ ਸਿੰਘ
Punjab
09-07-2022 09:04 PM
ਨਛੱਤਰ ਜੀ, ਚੰਗਾ ਝਾੜ ਲੈਣ ਲਈ ਮੂੰਗਫਲੀ ਦੀ ਬਿਜਾਈ ਮਈ ਦੇ ਅਖੀਰ ਤੱਕ ਕਰ ਦੇਣੀ ਚਾਹੀਦੀ ਹੈ।

Posted by ਨੱਛਤਰ ਸਿੰਘ
Punjab
09-07-2022 08:56 PM
ਨਛੱਤਰ ਜੀ, ਮੂੰਗੀ ਦੀ ਬਿਜਾਈ ਜੁਲਾਈ ਦੇ ਅੰਤ ਤੱਕ ਕੀਤੀ ਜਾ ਸਕਦੀ ਹੈ ਜੀ।

Posted by gurpreet singh
Punjab
09-07-2022 08:47 PM
Gurpreet ji, tusi growth lai 2 kg urea, 2 kg DAP ate 300 zinc da ghol spray kar sakde ho ji.
Posted by manpreet singh
Punjab
09-07-2022 08:20 PM
Manpreet ji, Ashawgandha di lvaai July de mahine Vich kiti jaa skadi hai, ate is di pehla pneeri tyaar karni paindi hai ji.

Posted by Nirmal singh
Punjab
09-07-2022 08:16 PM
ਨਿਰਮਲ ਜੀ ਤੁਸੀ ਉਸ ਨੂੰ 1.5 ਤੋਂ 2 ਕਿਲੋ ਫੀਡ ਰੋਜਾਨਾ ਦੇ ਸਕਦੇ ਹੋ ਅਤੇ ਵਧੀਆ ਹਰਾ ਚਾਰਾ ਦਿਓ

Posted by sitaram sharma
Rajasthan
09-07-2022 07:52 PM
सीताराम जी, कृप्या विस्तार से बताए की आप फूल गोभी की पौध के बाड़े में क्या जानकारी लेना चाहते है।
Posted by ਨਿਰਮਲ ਸਿੰਘ ਮਣਕੂ
Punjab
09-07-2022 07:12 PM
ਸਰੋਂ ਦੀ ਖਲ ਨਾਲ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਬਾਸਮਤੀ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ .... (Read More)
ਸਰੋਂ ਦੀ ਖਲ ਨਾਲ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਬਾਸਮਤੀ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ 1121, 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ, ਧੰਨਵਾਦ

Posted by Ravinder
Punjab
09-07-2022 07:05 PM
Ravinder it might be a fungal problem. To control this you can spray copper oxychloride 2-3g/L of water.

Posted by Karamjit Singh
Punjab
09-07-2022 07:02 PM
ਕਰਮ ਜੀ ਤੁਸੀਂ ਇਸ ਉਪਰ npk 191919 10-15 ਨੂੰ ਪ੍ਰਤੀ ਲੀਟਰ ਪਾਣੀ ਵਿਚ ਘੋਲ ਕੇ ਸਪਰੇਅ ਕਰ ਸਕਦੇ ਹੋ
Posted by ARVINDER Singh
Uttar Pradesh
09-07-2022 06:51 PM
Arvinder ji kirpya apne dhan ki photo bheje us hisab se hi apko sahi jankari di ja sakti hai

Posted by KHESHANT
Bihar
09-07-2022 06:49 PM
Kheshant ji yeh apki khurak aur dekbhal per nirbhar krta ha viase lagbhag 7-8 month mai 1kg tak ho skti hai.
Posted by Sukhdev singh
Punjab
09-07-2022 06:42 PM
ਸੁਖਦੇਵ ਜੀ ਇਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Cafplan powder 30gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ Heifer dry ਫੀਡ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਇਸਦੀ ਚੰਗੀ ਗਰੋਥ ਹੋਵੇਗੀ.

Posted by gurpreet singh
Punjab
09-07-2022 06:40 PM
ਗੁਰਪ੍ਰੀਤ ਜੀ 27 ਕਿਲੋ dap ਤੁਸੀਂ ਕੱਦੂ ਕਰਨ ਵੇਲੇ ਪਾ ਦਿਓ, ਪੋਟਾਸ਼ ਜੇਕਰ ਮਿੱਟੀ ਪਰਖ ਵਿਚ ਉਸਦੀ ਘਾਟ ਆਉਂਦੀ ਹੈ ਤਾਂ ਹੀ ਪਾਓ, ਝੋਨਾ ਖੇਤ ਵਿਚ ਲਾਉਣ ਤੋਂ 7,21,42 ਦਿਨ ਬਾਅਦ 30-30 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Posted by Sukhdev singh
Punjab
09-07-2022 06:39 PM
ਸੁਖਦੇਵ ਜੀ ਇਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Cafplan powder 30gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ Heifer dry ਫੀਡ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਇਸਦੀ ਚੰਗੀ ਗਰੋਥ ਹੋਵੇਗੀ.
Posted by sukhi grewal
Punjab
09-07-2022 06:35 PM
Sukhi ji esde 5 kilo trichoderma nu 60 kilo roodi khad vich mile ke chitta den di sifarish kiti jndi hai
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














