Experts Q&A Search

Posted by Fauji
Punjab
05-10-2023 07:43 AM
Punjab
10-05-2023 06:33 PM
Fauji ji, sirf happy seeder naal bijai vaali kank vich hi urea vich rla ke pendinethalin ate metribuzin+pendimethalin dwai di sifarish kiti jandi hai, hor dhanga naal bijai te spray di hi sifarish hai ji
Posted by Fauji
Punjab
05-10-2023 07:38 AM
Punjab
10-05-2023 06:30 PM
Fauji ji, is nu kull 110 kg urea di lod hai ji, tusi ih khaad do kishta vich jdo fasl gode gode ho jaave ate dooji kisht jdo fasl nu boor jaave us sme de sakde ho ji.
Posted by sukhjant singh
Punjab
05-10-2023 06:34 AM
Punjab
10-06-2023 09:22 AM
ਤੁਸੀ ਉਸ ਨੂੰ Fortivir injection 30ml, Megludyne inj. 20ml, Ascorbic acid inj. 20ml ਲਗਵਾਓ ਅਤੇ ਉਸਦੇ ਲੇਵੇ ਤੇ Healant ਸਪਰੇ ਜਾ ਕਰੀਮ ਲਗਾਓ ਅਤੇ Mamiup bolus ਇੱਕ ਇੱਕ ਗੋਲੀ ਸਵੇਰੇ ਸ਼ਾਮ ਦਿਓ
Posted by ਗੁਰਮੀਤ ਸਿੰਘ
Punjab
04-10-2023 09:38 PM
Punjab
10-05-2023 07:56 AM
ਇਸ ਵਿਧੀ ਵਿੱਚ 'ਬੈੱਡ ਪਲਾਂਟਰ` ਨਾਲ 30 ਕਿਲੋ ਪ੍ਰਤੀ ਏਕੜ ਬੀਜ ਵਰਤ ਕੇ 37.5 ਸੈਂਟੀਮੀਟਰ ਚੌੜੇ ਬੈੱਡ ਤੇ 20 ਸੈਂਟੀਮੀਟਰ ਵਿੱਥ ਤੇ ਕਣਕ ਦੀਆਂ ਦੋ ਕਤਾਰਾਂ ਬੀਜੀਆਂ ਜਾਂਦੀਆਂ ਹਨ। ਦੋ ਬੈੱਡਾਂ ਵਿਚਕਾਰ 30 ਸੈਂਟੀਮੀਟਰ ਚੌੜੀ ਖਾਲੀ ਬਣ ਜਾਂਦੀ ਹੈ। ਇਸ ਵਿਧੀ ਨਾਲ ਪਾਣੀ ਦੀ ਬੱਚਤ ਹੁੰਦੀ ਹੈ, ਨਦੀਨ ਘੱਟ ਉੱਗਦੇ ਹਨ ਅਤੇ ਪੋਰੀ ਗਈ ਖਾਦ ਦੀ ਸੁਚੱਜੀ ਵਰਤੋਂ ਹੁੰਦੀ ਹੈ। ਇਸ ਤਰੀਕੇ ਵਿੱਚ ਨਾਈਟ੍ਰੋ.... (Read More)
ਇਸ ਵਿਧੀ ਵਿੱਚ 'ਬੈੱਡ ਪਲਾਂਟਰ` ਨਾਲ 30 ਕਿਲੋ ਪ੍ਰਤੀ ਏਕੜ ਬੀਜ ਵਰਤ ਕੇ 37.5 ਸੈਂਟੀਮੀਟਰ ਚੌੜੇ ਬੈੱਡ ਤੇ 20 ਸੈਂਟੀਮੀਟਰ ਵਿੱਥ ਤੇ ਕਣਕ ਦੀਆਂ ਦੋ ਕਤਾਰਾਂ ਬੀਜੀਆਂ ਜਾਂਦੀਆਂ ਹਨ। ਦੋ ਬੈੱਡਾਂ ਵਿਚਕਾਰ 30 ਸੈਂਟੀਮੀਟਰ ਚੌੜੀ ਖਾਲੀ ਬਣ ਜਾਂਦੀ ਹੈ। ਇਸ ਵਿਧੀ ਨਾਲ ਪਾਣੀ ਦੀ ਬੱਚਤ ਹੁੰਦੀ ਹੈ, ਨਦੀਨ ਘੱਟ ਉੱਗਦੇ ਹਨ ਅਤੇ ਪੋਰੀ ਗਈ ਖਾਦ ਦੀ ਸੁਚੱਜੀ ਵਰਤੋਂ ਹੁੰਦੀ ਹੈ। ਇਸ ਤਰੀਕੇ ਵਿੱਚ ਨਾਈਟ੍ਰੋਜਨ ਵਾਲੀ ਸਾਰੀ ਖਾਦ ਬਿਜਾਈ ਸਮੇਂ ਬੈੱਡ ਬਣਾਉਣ ਤੋਂ ਪਹਿਲਾਂ ਵੀ ਪਾਈ ਜਾ ਸਕਦੀ ਹੈ। ਬੈੱਡਾਂ ਤੇ ਟਰੈਕਟਰ ਰਾਹੀਂ ਗੋਡੀ ਕਰਕੇ ਨਦੀਨਾਂ ਦੀ ਰੋਕਥਾਮ ਆਸਾਨੀ ਨਾਲ ਹੋ ਜਾਂਦੀ ਹੈ ਅਤੇ ਯੂਰੀਆ ਖਾਦ ਵੀ ਨਾਲ ਹੀ ਡਰਿੱਲ ਹੋ ਜਾਂਦੀ ਹੈ। ਦਰਮਿਆਨੀ ਤੋਂ ਭਾਰੀਆਂ ਅਤੇ ਸੇਮ ਵਾਲੀਆਂ ਜ਼ਮੀਨਾਂ ਵਿੱਚ ਇਸ ਵਿਧੀ ਨੂੰ ਤਰਜ਼ੀਹ ਦਿੱਤੀ ਜਾਂਦੀ ਹੈ । ਖਾਲੀਆਂ ਵਿਚ ਗੰਨੇ ਦੀ ਫਸਲ ਵੀ ਲਈ ਜਾ ਸਕਦੀ ਹੈ।
Posted by ajay
Punjab
04-10-2023 08:34 PM

Punjab
10-05-2023 07:06 AM
Os nu Powder Toxout 1kg 25gm daily deo Powder diahold 250gm X 4 250gm daily deo ji
Posted by Fauji
Punjab
04-10-2023 07:37 PM
Punjab
10-05-2023 07:45 AM
Fauji ji, GSC 7 da ausat jhaad 8.9 q/acre hai ate ih pakkan lai 154 din laindi hai, RCH 1 da ausat jhaad 9.2q/acre hai ate ih 152 dina vich pakk jandi hai ji.
Posted by Fauji
Punjab
04-10-2023 07:31 PM
Punjab
10-05-2023 07:46 AM
Fauji ji, tusi November de pehle hafte pioneer 45S46 Sro beej sakde ho ji, is kism da ausat jhaad 8-9 q/acre hai ji.
Posted by Balvir Singh Mann
Punjab
04-10-2023 07:10 PM
Punjab
10-05-2023 07:47 AM
Balvir ji, is da seed waraich farm samrala available hai ji. +91 70876 40752
Posted by Gagandeep Singh
Punjab
04-10-2023 05:20 PM
Punjab
10-05-2023 07:09 AM
Es nu Bolus Stimuvet 21 1daily deo jekar es nall v heat vich na ave ta 21 golia den to bhad Injection Vetmate 2ml IM lwao ji es nall jaldi heat vich awe gi
Posted by udayveer singh
Punjab
04-10-2023 05:02 PM

Punjab
10-05-2023 07:53 AM
ਉਦੈਵੀਰ ਜੀ ਪੋਲੀਹਾਊਸ ਦੀ ਉਸਾਰੀ ਵਿੱਚ ਸ਼ਾਮਲ ਲਾਗਤ ਪੌਲੀਹਾਊਸ ਦੀ ਕਿਸਮ 'ਤੇ ਨਿਰਭਰ ਕਰਦੀ ਹੈ: ਐਗਜ਼ਾਸਟ ਫੈਨ ਸਿਸਟਮ ਅਤੇ ਕੂਲਿੰਗ ਪੈਡਾਂ ਤੋਂ ਬਿਨਾਂ ਘੱਟ ਲਾਗਤ/ ਘੱਟ ਤਕਨੀਕ ਵਾਲੇ ਪੌਲੀਹਾਊਸ ਲਈ = 400 ਰੁਪਏ ਤੋਂ 500 ਰੁਪਏ/ ਵਰਗ ਮੀਟਰ। ਕੂਲਿੰਗ ਪੈਡ ਅਤੇ ਐਗਜ਼ੌਸਟ ਫੈਨ ਸਿਸਟਮ (ਬਿਨਾਂ ਆਟੋਮੇਸ਼ਨ) ਦੇ ਨਾਲ ਦਰਮਿਆਨੀ ਲਾਗਤ/ ਮੱਧਮ ਤਕਨੀਕੀ ਪੌਲੀਹਾਊਸ = 900 ਰੁਪਏ ਤੋਂ 1200 ਰੁਪਏ/ ਵਰਗ ਮੀਟ.... (Read More)
ਉਦੈਵੀਰ ਜੀ ਪੋਲੀਹਾਊਸ ਦੀ ਉਸਾਰੀ ਵਿੱਚ ਸ਼ਾਮਲ ਲਾਗਤ ਪੌਲੀਹਾਊਸ ਦੀ ਕਿਸਮ 'ਤੇ ਨਿਰਭਰ ਕਰਦੀ ਹੈ: ਐਗਜ਼ਾਸਟ ਫੈਨ ਸਿਸਟਮ ਅਤੇ ਕੂਲਿੰਗ ਪੈਡਾਂ ਤੋਂ ਬਿਨਾਂ ਘੱਟ ਲਾਗਤ/ ਘੱਟ ਤਕਨੀਕ ਵਾਲੇ ਪੌਲੀਹਾਊਸ ਲਈ = 400 ਰੁਪਏ ਤੋਂ 500 ਰੁਪਏ/ ਵਰਗ ਮੀਟਰ। ਕੂਲਿੰਗ ਪੈਡ ਅਤੇ ਐਗਜ਼ੌਸਟ ਫੈਨ ਸਿਸਟਮ (ਬਿਨਾਂ ਆਟੋਮੇਸ਼ਨ) ਦੇ ਨਾਲ ਦਰਮਿਆਨੀ ਲਾਗਤ/ ਮੱਧਮ ਤਕਨੀਕੀ ਪੌਲੀਹਾਊਸ = 900 ਰੁਪਏ ਤੋਂ 1200 ਰੁਪਏ/ ਵਰਗ ਮੀਟਰ। ਪੂਰੀ ਤਰ੍ਹਾਂ ਆਟੋਮੈਟਿਕ ਕੰਟਰੋਲ ਸਿਸਟਮ ਵਾਲਾ ਹਾਈ- ਟੈਕ ਪੋਲੀਹਾਊਸ = 2500 ਰੁਪਏ ਤੋਂ 4000 ਰੁਪਏ/ ਵਰਗ ਮੀਟਰ। ਇਸ ਤੇ ਬਾਗ਼ਬਾਨੀ ਮਹਿਕਮੇ ਵੱਲੋਂ ਕਾਫੀ ਸਬਸਿਡੀ ਵੀ ਦਿੱਤੀ ਜਾਂਦੀ ਹੈ, ਜਿਸ ਬਾਰੇ ਜਾਣਕਾਰੀ ਲੈਣ ਲਈ ਤੁਸੀ ਬਾਗਵਾਨੀ ਵਿਭਾਗ ਨਾਲ ਸੰਪਰਕ ਕਰ ਸਕਦੇ ਹੋ।
Posted by udayveer singh
Punjab
04-10-2023 04:47 PM

Punjab
10-05-2023 07:54 AM
Udayveer The cost involved in Polyhouse construction depends on the type of polyhouse: For low cost/low tech polyhouse without exhaust fan systems and cooling pads = Rs.400 to Rs.500/square meter, Medium cost/medium tech polyhouse with cooling pads and exhaust fan systems (without automation) = Rs.900 to Rs.1200/square meter, Hi-tech polyhouse with a fully automatic control system = Rs.2500 to Rs.4000/square meter.
Posted by Vikram
Punjab
04-10-2023 04:36 PM

Punjab
10-05-2023 07:42 AM
Vikram ji, tusi saaria sukkian tehnia ktwa deo Jekr tne hre honge ta basant rutt vich fot karke hraa ho jaayega ji
Posted by Jot Brar
Punjab
04-10-2023 04:35 PM

Punjab
10-05-2023 07:41 AM
Jot ji, is kism di pnaeeri 20-25 may de vich beeji jandi hai ji ate 30-35 din di pnaeeri khet vich laayi jandi hai, ih kism lwaia to baad pakkan lai 117 din da sma laindi hai ji.
Posted by ਜਗਜੀਤ ਸਿੰਘ
Punjab
04-10-2023 04:12 PM
Punjab
10-05-2023 07:38 AM
ਜਗਜੀਤ ਜੀ ਯੂਰੀਆ ਖਾਦ ਪਹਿਲੇ ਪਾਣੀ ਤੋਂ ਬਾਅਦ ਹੀ ਸ਼ੁਰੂ ਕਰਨੀ ਹੈ ਜੀ ਅਤੇ ਇਹ ਸ਼ਿੱਟੇ ਨਾਲ ਹੀ ਪਵੇਗੀ, ਸਲਫ਼ਰ ਖਾਦ ਵੀ ਪਹਿਲਾ ਪਾਣੀ ਦੇਣ ਤੋਂ ਪਹਿਲਾਂ ਸਿੱਟੇ ਨਾਲ ਦੇ ਸਕਦੇ ਹੋ ਜੀ।
Posted by Harinder Kaur sidhu
Punjab
04-10-2023 04:03 PM
Punjab
10-05-2023 07:36 AM
ਹਰਿੰਦਰ ਜੀ ਅਚਾਰ ਖਰਾਬ ਹੋਣ ਦਾ ਮੁੱਖ ਕਾਰਨ ਇਸ ਨੂੰ ਹਵਾ ਪੈਣਾ ਹੁੰਦਾ ਹੈ ਅਤੇ ਜੇਕਰ ਅਚਾਰ ਖਰਾਬ ਹੋ ਜਾਵੇ ਤਾਂ ਇਸ ਨੂੰ ਠੀਕ ਕਰਨ ਦੇ ਜਿਆਦਾ ਹੱਲ ਸੰਭਵ ਨਹੀਂ ਹਨ।
Posted by Harinder Kaur sidhu
Punjab
04-10-2023 03:49 PM
Punjab
10-05-2023 07:35 AM
ਹਰਿੰਦਰ ਜੀ ਕਿਰਪਾ ਕਰਕੇ ਕੀੜੇ ਦੀ ਫੋਟੋ ਭੇਜੋ ਜੀ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Posted by Fauji
Punjab
04-10-2023 03:38 PM
Punjab
10-05-2023 07:34 AM
Fauji ji, kisk de hisaab nal mooli 35-40 dina vich tyar ho jandi hai ji.
Posted by Fauji
Punjab
04-10-2023 03:34 PM
Punjab
10-05-2023 07:33 AM
Fauji vaise DAP di spray di jarorot nahi hai kyuki DAP pehla paa chukke ho tusi size vadhia lain lai jmeem nu narm rakho moolia di gudai karva deo ji
Posted by Arshdeep singh
Punjab
04-10-2023 02:49 PM
Punjab
10-05-2023 07:31 AM
Arshdeep ji, 2 kanal jgaah lai makhan ghaa da beej 1.5 kg kaafi rahega ji ate is naal berseem- 500 g ja jvee 3 kg Tak paa sakde ho ji.
Posted by Jaskarn singh
Haryana
04-10-2023 12:52 PM
Punjab
10-05-2023 07:04 AM
ਜਸਕਰਨ ਜੀ, ਚੁਕੰਦਰ ਦੀ ਲਵਾਈ ਅਕਤੂਬਰ ਤੋਂ ਅੱਧ ਨਵੰਬਰ ਤੱਕ ਕੀਤੀ ਜਾ ਸਕਦੀ ਹੈ ਜੀ।
Posted by ਬਲਜੀਤ ਸਿੰਘ ਗਰੇਵਾਲ
Punjab
04-10-2023 12:26 PM
Punjab
10-05-2023 07:06 AM
ਬਲਜੀਤ ਜੀ ਤੁਸੀ ਬੀਜ ਨੂੰ carbendazim 2g/Kg ਬੀਜ ਦੇ ਹਿਸਾਬ ਨਾਲ ਸੋਧ ਸਕਦੇ ਹੋ ਜੀ।
Posted by Balvir dhillon
Punjab
04-10-2023 12:13 PM
Punjab
10-21-2023 04:26 PM
ਢਿੱਲੋਂ ਜੀ ਹਜੇ ਤੱਕ ਇਸ ਵਾਰ ਰਬੀ ਦੇ ਮੇਲੇ ਦੀ ਤਾਰੀਕ ਓਹਨਾ ਵਲੋਂ ਨਿਸ਼ਚਤ ਨਹੀਂ ਕੀਤੀ ਗਈ
Posted by Fauji
Punjab
04-10-2023 11:44 AM
Punjab
10-04-2023 06:06 PM
Fauji ji tusi ih kisma lga sakde ho ji ate ihna da ausat jhaad 6-6.5 q/acre hai ji.
Posted by Fauji
Punjab
04-10-2023 11:16 AM
Punjab
10-04-2023 06:00 PM
Fauji ji tusi RCH 1, Pioneer 45 S 46, GSC 7, RLC 3 kisma di bijai kar kar sakde ho ji.
Posted by Fauji
Punjab
04-10-2023 11:13 AM
Punjab
10-04-2023 05:59 PM
Fauji ji Jekr bijai sme ate usto baad khada di shi varto kiti jaave ta ta biozyme dia 2 spray kaafi rehndian han ji.
Posted by ikvinder Singh
Punjab
04-10-2023 10:13 AM
Punjab
10-05-2023 10:47 PM
ਸਿੰਘ ਜੀ ਇਸਨੂੰ dap ਦੀ ਜਗ੍ਹਾ ਤੇ ssp 50 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Posted by Gagandeep
Punjab
04-10-2023 10:05 AM
Punjab
10-05-2023 09:50 AM
Gagandeep ji tuci iss nu pett de kiria lai Nilzan liquid 1ml prati 3kg bhar de hisab nal deo ate iss nu brotone liquid 7-10ml rojana ate Groviplex liquid 10ml rojana deo.
Posted by Navkiran singh
Punjab
04-10-2023 10:00 AM

Punjab
10-04-2023 05:57 PM
Navkiran ji, tusi is te metasystox 2ml/L paani de hisaab naal spray kar sakde ho ji ate ih jaankari deo ji ki boota kinne sme da hai ate is nu ki khurak de chukke ho, us hisab naal hi tuhanau is baare sahi jaankari ditti jaa skegi.
Posted by Roshan Singh
Punjab
04-10-2023 09:41 AM
Punjab
10-04-2023 05:55 PM
ਰੌਸ਼ਨ ਜੀ ਇਹ ਸਮੱਸਿਆ ਯੂਰੀਆ ਖਾਦ ਜਿਆਦਾ ਦੇਣ ਨਾਲ ਆਉਂਦੀ ਹੈ ਜੀ, ਇਸ ਦਾ ਹੁਣ ਕੋਈ ਹੱਲ ਸੰਭਵ ਨਹੀਂ ਹੈ ਜੀ।
Posted by Daljit Singh
Punjab
04-10-2023 09:25 AM
Punjab
10-05-2023 09:10 AM
Daljit ji uss nu Ciprofloxacin hydrochloride 500mg tablet 1 goli rojana deni suru kro ate brotone liquid 10ml rojana deo baki uss nu 10 din di umar ton te pett de kiria lai Albomar liquid 30ml nu 10-10ml krke 3 din deo ate livertonic dinde rho.
Posted by Hemant
Maharashtra
04-10-2023 09:10 AM

Punjab
10-04-2023 05:53 PM
Hemat it can be controlled by spraying quinalphos 500 ml/acre in 150 litres of water.
Posted by Roshan Singh
Punjab
04-10-2023 07:47 AM
Punjab
10-04-2023 05:52 PM
ਰੌਸ਼ਨ ਜੀ, ਇਹ ਸਮੱਸਿਆ ਝੋਨੇ ਨੂੰ ਜਿਆਦਾ ਯੂਰੀਆ ਦੇਣ ਨਾਲ ਆਉਂਦੀ ਹੈ ਜੀ, ਇਸ ਦਾ ਹੁਣ ਕੋਈ ਹੱਲ ਸੰਭਵ ਨਹੀਂ ਹੈ ਜੀ।
Posted by Mehta
Rajasthan
04-10-2023 12:00 AM

Punjab
10-04-2023 06:19 AM
आप उसे Liquid Lixin IU 4gm +100ml metrozole के साथ मिलाकर बच्चेदानी में भरवाएं और Agrimen Super 5kg पाउडर 50 ग्राम रोजाना, Bolus Agrimin I 7X3 रोजाना एक गोली दें और keeper plus पाउडर एआई के बाद दें।
Posted by suresh. kumar
Punjab
03-10-2023 10:22 PM

Haryana
10-04-2023 07:39 AM
Suresh ji eh mela hun ho chukya hai eh 13-14 September da haga si
Posted by Shivam Singh
Uttar Pradesh
03-10-2023 10:21 PM

Haryana
10-04-2023 07:41 AM
Shivam ji iske liye aap usko khad aur paani poore time PR daalein aur is baat ka poora kheyal rakhe kk agar koi podhe mein dikkat aati hai to turant uska ilaaz Kia Jaye. Agar apne khad pehle poori magtra mein daal di hai to ap npk 191919 10 garam prati litre paani ke hisab se prayog kar sakte han
Posted by Harjeet singh
Punjab
03-10-2023 09:18 PM
Punjab
10-04-2023 09:45 AM
ਜੇਕਰ ਤੁਸੀ ਪਸ਼ੂ ਨੂੰ ਪਸ਼ੂ ਮੁਕਾਬਲੇ ਵਿੱਚ ਲੈ ਕੇ ਜਾਣਾ ਹੈ ਫਿਰ ਤੁਸੀ PDFA ਦੇ ਮੇਲੇ ਵਿੱਚ ਲਿਜਾ ਸਕਦੇ ਹੋ ਜੋ 03 ਤੋਂ 05 ਫਰਵਰੀ 2024 ਨੂੰ ਹੋ ਰਿਹਾ ਹੈ ਉਥੇ ਅਲੱਗ ਅਲੱਗ ਨਸਲ ਦੇ ਪਸ਼ੂ ਆਉਂਦੇ ਹਨ ਅਤੇ ਓਹਨਾ ਦੀ ਨਸਲ ਦੇ ਹਿਸਾਬ ਨਾਲ ਮੁਕਾਬਲਾ ਕਰਵਾਇਆ ਜਾਂਦਾ ਹੈ
Posted by Amrit Chahal
Punjab
03-10-2023 08:55 PM
Punjab
10-04-2023 06:22 AM
Os kank di.leti band kar deo ji Injection Tinacal 30ml, Injection Urimen 15ml,Injection Megludyn 20ml Injection Capofom 1gm 3 din lwao ji