Experts Q&A Search

Posted by Gurbaksh singh
Uttarakhand
12-07-2022 09:05 PM
Punjab
07-13-2022 08:20 AM
Gurbakhsh ji, tusi is nu halka paani jaldi jaldi dinde rho ate je tuhaadi jmeen vich sodium salt di maatra jyada aayi hai ta tusi Gypsum di varto vi kar sakde ho ji .
Posted by gurvinder singh
Rajasthan
12-07-2022 09:00 PM
Punjab
07-13-2022 08:36 AM
Gurvinder ji, aap narme ki height bdhane ke liye Gibberellic Acid 0.001% L 80 ml/ acre ke hisaab se spray kar sakte hai.
Posted by Amrit Chahal
Punjab
12-07-2022 09:00 PM
Punjab
07-13-2022 08:30 AM
Amrit ji tuci uss nu sbh ton pehla Flukarid-Ds bolus pett de kiria lai deo ate uss nu Biotrim inj. 15ml, Amoxirum tabelt 1-1 swere sham deni suru kro ate ehna de nal nal Vivliv liquid 50ml rojana dena suru kro.
Posted by Lakhbeer hamad
Punjab
12-07-2022 08:52 PM
Punjab
07-13-2022 08:18 AM
Lakhbeer ji, kirpa kar ke ih dasso ki Tuhaade jhone vich kihdi bimaari de lashan han us hisaab naal hi tuhaanu is baare shi janaakri ditti jaa sakegi.
Posted by harmanpreet singh
Punjab
12-07-2022 08:42 PM
Punjab
07-13-2022 08:17 AM
Harman ji, ih fungus kar ke hai, is di rokthaam lai tuci mancozeb 2g/L paani de hisaab naal spray kar sakde ho ji.
Posted by Deepu
Punjab
12-07-2022 08:31 PM
Punjab
07-13-2022 08:16 AM
Deepu ji, kirpa kar ke ih dasso ki tusi is nu pehla kihdi kihdi khaad kinni maatra vich paa chukke ho ta jo tuhaanu is baare shi janaakari ditti jaa ske.
Posted by ਮੋਹਨ ਸਿੰਘ
Punjab
12-07-2022 08:16 PM
Punjab
07-13-2022 08:14 AM
ਮੋਹਨ ਜੀ, ਚਿੱਟੇ ਮੱਛਰ ਰੋਕਥਾਮ ਲਈ ਤੁਸੀਂ flonicamid @80 g /ਏਕੜ ਜਾ Dinotefuran @60 g /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by navinder dhugga
Punjab
12-07-2022 08:14 PM
Punjab
07-13-2022 08:32 AM
ਨਵਿੰਦਰ ਜੀ ਤੁਸੀ ਤੂੜੀ ਵਿਚ ਫੀਡ ਮਿਕਸ ਕਰਕੇ, ਫਿਰ ਉਸ ਵਿਚ ਥੋੜਾ ਥੋੜਾ ਹਰਾ ਚਾਰਾ ਮਿਕਸ ਕਰਕੇ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Vitakind liv liquid 50ml ਰੋਜਾਨਾ ਅਤੇ Aptifast tablet ਇਕ ਇਕ ਸਵੇਰੇ ਸ਼ਾਮ ਦਿਓ, ਇਹਨਾਂ ਨਾਲ ਫਰਕ ਪੈਣਾ ਸ਼ੁਰੂ ਹੋ ਜਾਵੇਗਾ
Posted by Baljinder Singh
Punjab
12-07-2022 08:02 PM
Punjab
07-13-2022 08:34 AM
Baljinder ji tuci uss nu Leptaden tablet 10 golia rojana, Simlage bolus 1-1 swere sham deo ate lactomood homeopathic dwai dia 10-10 drops din vich 3 varr denia suru kro ehna nal holi holi frak pena suru ho jawega.
Posted by Kavin wander
Punjab
12-07-2022 07:42 PM
Punjab
07-13-2022 08:36 AM
Kavin ji jekar eh viase pani jeha sutt rhi hai tan tuci iss nu Pregstay gold powder 30gm rojana dena suru kro baki jekar ehh patlia tarra ate hor heat de lashan dikha rhi hai tan ehh heat vich ho skdi hai fir tuci doctor ton check krwa ke tika bhrwa deo. jekar vaise ghane jalle mardi hai fir powder dinde rho ate 3 mahine badd doctor ton gabhn check krwao ji.
Posted by Sanjay Tanwer
Haryana
12-07-2022 07:31 PM
Maharashtra
07-13-2022 08:11 AM
Sanjay ji aap sabhi dvaaiyo ka paryog kar chuke hai isliye aap abhi koi aur dvaai ka paryog mat kare, kripya aap hme ye btaaye ki aapke paani aur mitti gunvatta kaisi hai ta jo aapko is baare me sahi jaankari di jaa skae .
Posted by Jashan
Punjab
12-07-2022 06:54 PM
Punjab
07-12-2022 07:49 PM
Jashan ji je sirf chitte machar da hamla hai ta tusi Dinotefuran 80g/acre de hisaab naal spray kar sakde ho ji .
Posted by Jashan
Punjab
12-07-2022 06:53 PM
Punjab
07-12-2022 07:48 PM
Jashan ji, je chitta machar ate joon doha da hamla hai ta tusi Diafenthuron 200g/acre de hisaab naal spray kar sakde ho ji.
Posted by Buta riar
Punjab
12-07-2022 06:25 PM
Punjab
07-13-2022 08:40 AM
Buta ji boer nasal punjab di nasal nhi hai eh punjab vich milni mushkil hai kyuki isdi punjab vich market bhi ha kyuki ehh mehngi nasal ha ehh maharashtra walo asani nal mill jndi hai isde uddar bhutt farm hai iss nasal da rate 2000-2500 rs. tak rate hunda ha baki tuci ravinder ji 97636-75583 nal sampark kr skde ho
Posted by Abhijeet Singh
Punjab
12-07-2022 06:24 PM
Punjab
07-13-2022 08:41 AM
Abhijeet ji kripya aap apna swal vistar se pushen ki apki bhains ko kya smasia aa rhi hai, aap uski photo bhi upload kr skte hai tan jo apko sahi jankari di ja ske.
Posted by Daljit Singh
Punjab
12-07-2022 06:22 PM
Punjab
07-12-2022 07:46 PM
ਦਲਜੀਤ ਜੀ ਕਿਰਪਾ ਕਰ ਕੇ ਝੋਨੇ ਦੀ ਫੋਟੋ ਸਾਂਝੀ ਕਰੋ ਤਾਂ ਕਿ ਉਸ ਹਿਸਾਬ ਨਾਲ ਤੁਹਾਨੂੰ ਇਸ ਦੀ ਸਹੀ ਜਾਣਕਾਰੀ ਦਿੱਤੀ ਜਾ ਸਕੇ।
Posted by Bs.Maan
Punjab
12-07-2022 05:15 PM
Punjab
07-12-2022 07:45 PM
Maan ji Pethe di bijai saal vich 2 vaar Feb March ate June July vich kiti jaa sakdi hai ji .
Posted by Mehta
Rajasthan
12-07-2022 04:51 PM
Punjab
07-13-2022 08:43 AM
मेहता जी इसे आप Hitek injection 1मि.ली. प्रति 50 किलो भार के हिसाब से चमड़ी में लगवाएं और इसे Enrofloxacin inj. 15ml, Avil inj. 10ml लगवाना शुरू करें यह आप तीन दिन तक लगवा सकते हैं।
Posted by lokeshkumar Meena
Rajasthan
12-07-2022 04:48 PM
Haryana
07-12-2022 05:01 PM
मीना जी किरपा यह बताए की अपने इसको पहले कोन सी खाद डाली है उस हिसाब से आपको सही जानकारी दी जा सकती है
Posted by Gurdhyan Singh
Haryana
12-07-2022 04:42 PM
Haryana
07-12-2022 05:03 PM
Gur ji vaise tan punjab di jameen vich potash paun di jrurat nahi hai je tuhadi mitti parak report vich isdi kami aundi hai TUC tan hi esdi varto kro. Jhone nu potash kaddu Karan wele paun di sifarish kiti jandi hai
Posted by ASP
Punjab
12-07-2022 04:28 PM
Haryana
07-12-2022 05:07 PM
Asp ਜੀ ਹੈ ਤੁਸੀ ਪਹਿਲਾਂ ਯੂਰੀਆ ਨਹੀਂ ਪਾਈ ਤਾਂ ਤੁਸੀਂ ਇਹਨਾਂ 3ਦੀ ਵਰਤੋ ਇਕੱਠੀ ਕਰ ਸਕਦੇ ਹੋ
Posted by Gursahab Singh
Rajasthan
12-07-2022 04:26 PM
Punjab
07-13-2022 08:46 AM
जब यह हीट में आए तो आप इसे भैंसे से क्रॉस करवाएं और इसे Keeper plus पाउडर 30 ग्राम रोजाना 20 दिन तक दें और Rc forte 4gm रोजाना लगवाएं और यह तीन इंजेक्शन लगवा सकते हैं।
Posted by kuljindersingh
Punjab
12-07-2022 03:39 PM
Punjab
07-12-2022 04:27 PM
ਕੁਲਜਿੰਦਰ ਜੀ ਉਸ ਨੂੰ Vitum-h liquid 10-10ml ਸਵੇਰੇ ਸ਼ਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ Transition mix feed ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2kg ਰੋਜਾਨਾ ਦੇ ਸਕਦੇ ਹੋ ਅਤੇ 20 ਦਿਨ ਪਹਿਲਾ Intabolite ਪਾਊਡਰ ਰੋਜਾਨਾ 50gm ਦੇਣਾ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਅਤੇ ਦੁੱਧ ਵਿੱਚ ਵਾਧਾ ਹੁੰਦਾ ਹੈ, ਬਾਕੀ ਤੁਸੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ.
Posted by raj
Punjab
12-07-2022 03:37 PM
Haryana
07-12-2022 04:07 PM
Raj ji esdi roktham lai tusi emamectin benzoate 100 gram nu prati acre de hisab nal vart sakde ho
Posted by Kang Saab
Punjab
12-07-2022 03:21 PM
Haryana
07-12-2022 04:37 PM
ਗੁਰਜਿੰਦਰ ਜੀ ਇਹ ਦਵਾਈ ਇਕ ਢੋਲੀ ਦੀ ਤੁਸੀਂ 100 ml ਪਾ ਸਕਦੇ ਹੋ । ਅਤੇ ਇਹ 5-7 ਦਿਨ ਵਿਚ ਆਪਣਾ ਪੂਰਾ ਅਸਰ ਦਿਖਾ ਦਿੰਦੀ ਹੈ
Posted by Daljit
Haryana
12-07-2022 03:06 PM
Haryana
07-12-2022 04:39 PM
Diljit ji kirpa eh daso tusi kini matra vich esnu zinc diti si te kdo diti si
Posted by sonu
Punjab
12-07-2022 03:03 PM
Punjab
07-13-2022 09:14 AM
ਸੋਨੂ ਜੀ TDS ਬਿਮਾਰੀ Three day stiff sickness ਇਸ ਬਿਮਾਰੀ ਬਰਸਾਤ ਦੇ ਦਿਨਾਂ ਵਿਚ ਮੱਛਰ ਦੇ ਹਮਲੇ ਤੋਂ ਹੁੰਦੀ ਹੈ ਇਹ ਇਕ ਪਸ਼ੂ ਨੂੰ ਬਿਮਾਰੀ ਕਰਕੇ ਫਿਰ ਦੂਜੇ ਨੂੰ ਵੀ ਹੁੰਦੀ ਹੈ, ਕਿਉਕਿ ਮੱਛਰ ਇਕ ਪਸ਼ੂ ਤੋਂ ਦੂਜੇ ਪਸ਼ੂ ਤੇ ਬੈਠਦੇ ਰਹਿੰਦੇ ਹੈ, ਇਸਦੇ ਲਈ ਜਰੂਰੀ ਹੈ ਤੁਸੀ ਪਸ਼ੂ ਦੇ ਸ਼ੇਡ ਵਿਚ ਮੱਛਰ ਤੋਂ ਬਚਾ ਕੇ ਰੱਖੋ, ਉਥੇ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ, ਬਾਕੀ ਜਦੋ ਇਹ ਬਿਮਾਰੀ ਹੋ ਜਾਂਦੀ ਹੈ ਫਿਰ ਪਸ਼ੂ ਨੂ.... (Read More)
ਸੋਨੂ ਜੀ TDS ਬਿਮਾਰੀ Three day stiff sickness ਇਸ ਬਿਮਾਰੀ ਬਰਸਾਤ ਦੇ ਦਿਨਾਂ ਵਿਚ ਮੱਛਰ ਦੇ ਹਮਲੇ ਤੋਂ ਹੁੰਦੀ ਹੈ ਇਹ ਇਕ ਪਸ਼ੂ ਨੂੰ ਬਿਮਾਰੀ ਕਰਕੇ ਫਿਰ ਦੂਜੇ ਨੂੰ ਵੀ ਹੁੰਦੀ ਹੈ, ਕਿਉਕਿ ਮੱਛਰ ਇਕ ਪਸ਼ੂ ਤੋਂ ਦੂਜੇ ਪਸ਼ੂ ਤੇ ਬੈਠਦੇ ਰਹਿੰਦੇ ਹੈ, ਇਸਦੇ ਲਈ ਜਰੂਰੀ ਹੈ ਤੁਸੀ ਪਸ਼ੂ ਦੇ ਸ਼ੇਡ ਵਿਚ ਮੱਛਰ ਤੋਂ ਬਚਾ ਕੇ ਰੱਖੋ, ਉਥੇ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ, ਬਾਕੀ ਜਦੋ ਇਹ ਬਿਮਾਰੀ ਹੋ ਜਾਂਦੀ ਹੈ ਫਿਰ ਪਸ਼ੂ ਨੂੰ ਬੁਖ਼ਾਰ ਹੋ ਜਾਂਦਾ ਹੈ, ਉਹ ਲੱਤਾਂ ਤੋਂ ਲੰਘੜਾਉਣਾ ਸ਼ੁਰੂ ਕਰਦਾ ਹੈ, ਚੱਲਣ ਵਿਚ ਦਿਕਤ ਆਉਂਦੀ ਹੈ, ਪਸ਼ੂ ਬੈਠ ਜਾਂਦਾ ਹੈ ਅਤੇ ਉੱਠ ਨਹੀਂ ਪਾਉਂਦਾ ਇਸ ਤੋਂ ਇਲਾਵਾ ਉਹ ਖਾਣਾ ਪੀਣਾ ਛੱਡ ਦਿੰਦਾ ਹੈ ਅਤੇ ਕਮਜ਼ੋਰ ਹੋ ਲਗਦਾ ਹੈ, ਇਸਦਾ ਸਹੀ ਇਲਾਜ ਨਾ ਹੋਣ ਕਰਕੇ ਕਈ ਪਸ਼ੂਆਂ ਦੀ ਮੌਤ ਵੀ ਹੋ ਜਾਂਦੀ ਹੈ ਬਾਕੀ ਇਸਦੀ ਰੋਕਥਾਮ ਲਈ ਬਿਮਾਰੀ ਦੇ ਲੱਛਣ ਦੇ ਹਿਸਾਬ ਨਾਲ ਟੀਕੇ ਲਗਾਏ ਜਾਂਦੇ ਹਨ, ਤੁਸੀ ਤੁਰੰਤ ਨਜ਼ਦੀਕੀ ਡਾਕਟਰ ਤੋਂ ਪਸ਼ੂ ਦੀ ਜਾਂਚ ਕਰਵਾਓ ਅਤੇ ਉਸਦੇ ਲੱਛਣਾਂ ਦੇ ਹਿਸਾਬ ਨਾਲ ਇਲਾਜ ਸ਼ੁਰੂ ਕਰਵਾਓ
Posted by major singh
Punjab
12-07-2022 02:34 PM
Haryana
07-12-2022 04:40 PM
ਮੇਜਰ ਜੀ ਏਸਨੂੰ ਸਤੰਬਰ ਅਖੀਰ ਵਿਚ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Posted by om kumar
Punjab
12-07-2022 02:28 PM
Punjab
07-13-2022 08:09 AM
om ji, filhal spray pump te punjab sarkaar vallo koi vi subsidy nahi hia ji.
Posted by ਕੇਵਲਸਿੰਘ
Punjab
12-07-2022 02:24 PM
Punjab
07-13-2022 08:47 AM
ਕੇਵਲ ਜੀ ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਪਸ਼ੂਆਂ ਉਪਰ ਵੀ ਇਸਦੀ ਕੱਪੜੇ ਨਾਲ ਹਲਕੀ ਹਲਕੀ ਮਾਲਿਸ਼ ਕਰੋ ਇਸ ਨਾਲ ਚਿੱਚੜ ਖਤਮ ਹੋ ਜਾਣਗੇ ਜੇਕਰ ਛੋਟੇ ਬੱਚਿਆਂ ਨੂੰ ਵੀ ਲਗੇ ਹੈ ਫਿਰ ਓਹਨਾ ਨੂੰ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਅਤੇ ਸਪਰੇ ਆਸ ਪਾਸ ਦੀਵਾਰਾਂ, ਖੁਰਲੀਆਂ, ਫਰਸ਼ ਤੇ ਜਰੂਰ ਕਰੋ .... (Read More)
ਕੇਵਲ ਜੀ ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਪਸ਼ੂਆਂ ਉਪਰ ਵੀ ਇਸਦੀ ਕੱਪੜੇ ਨਾਲ ਹਲਕੀ ਹਲਕੀ ਮਾਲਿਸ਼ ਕਰੋ ਇਸ ਨਾਲ ਚਿੱਚੜ ਖਤਮ ਹੋ ਜਾਣਗੇ ਜੇਕਰ ਛੋਟੇ ਬੱਚਿਆਂ ਨੂੰ ਵੀ ਲਗੇ ਹੈ ਫਿਰ ਓਹਨਾ ਨੂੰ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਅਤੇ ਸਪਰੇ ਆਸ ਪਾਸ ਦੀਵਾਰਾਂ, ਖੁਰਲੀਆਂ, ਫਰਸ਼ ਤੇ ਜਰੂਰ ਕਰੋ ਅਤੇ ਪਹਿਲਾ ਉਥੋਂ ਚਾਰਾ, ਫੀਡ ਅਤੇ ਹੋਰ ਖਾਣ ਦਾ ਸਮਾਨ ਅਲੱਗ ਕੱਢ ਲਓ ਅਤੇ ਹਫਤੇ ਬਾਦ ਫਿਰ ਕਰੋ, ਇਹਨਾਂ ਨਾਲ ਚਿੱਚੜ ਖਤਮ ਹੋ ਜਾਣਗੇ
Posted by ਕੇਵਲਸਿੰਘ
Punjab
12-07-2022 02:22 PM
Haryana
07-12-2022 04:41 PM
Kewal ji je tuhada kheti ja pashupalan . Nal sambandhat swal hai tan tusi us baare puch ke jankari lai sakde ho
Posted by ਨਵਾਬ ਅਲੀ
Punjab
12-07-2022 02:19 PM
Punjab
07-13-2022 08:49 AM
ਅਲੀ ਜੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ KRISHI VIGYAN KENDRA PATIALA, Village. Rauni, Nabha Road VPO Ranbirpura, Distt Patiala, Pin-147001, Phone:- 0175-2225473 Mobile:- 09417360460 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ
Posted by niranjan sa
Odisha
12-07-2022 02:08 PM
Haryana
07-12-2022 04:43 PM
निरंजन जी किरपा अपने पौधे की फोटो भेजे उस हिसाब से ही आपको सही जानकारी दी जा सकती है
Posted by Harman Sidhu
Chattisgarh
12-07-2022 02:04 PM
Haryana
07-12-2022 04:44 PM
Harman koi vi kisam di paneeri 30-35 din baad khet vich laun di sifarish kiti jandi hai. Pr 126 di di nursery 20 June takk beej k baad ch 20 July Tak usdi paneeri. Nu khet vich lga sakde ho
Posted by chhotu godara
Haryana
12-07-2022 01:43 PM
Haryana
07-12-2022 01:50 PM
गोदारा जी किरपा यह बताए की अपने पहले इसको कोनसा खाद कितनी मात्रा में डाला है उस हिसाब से आपको सही जानकारी दी जा सकती है
Posted by Bhangu sabb
Punjab
12-07-2022 11:47 AM
Haryana
07-12-2022 01:54 PM
भंगू जी अगस्त में आप शलगम की देसी किस्म जैसे L 1 की बिजाई कर सकते है
Posted by Nikhil Rajauriya
Rajasthan
12-07-2022 11:33 AM
Punjab
07-12-2022 01:54 PM
Nikhil ji, aap 15 July Tak baajre ki buvai kar sakte hai .
Posted by Nikhil Rajauriya
Rajasthan
12-07-2022 11:32 AM
Punjab
07-12-2022 01:54 PM
Nikhil ji, aap 15 July Tak baajre ki buvai kar sakte hai .
Posted by Raman
Himachal Pradesh
12-07-2022 10:58 AM
Punjab
07-12-2022 01:52 PM
Raman ji, agar aapki fasl me sundi ka hamla hai, to herbicide ke spray ke 7 -8 din baad aap insecticide ka spray kar sakte hai.
Posted by Baljit
Punjab
12-07-2022 10:53 AM
Punjab
07-12-2022 01:50 PM
बलजीत जी, कृप्या विस्तार से बताएं की आप ताड़ के पेड़ के बारे में क्या जानकारी पाना चाहते है, ता जो उस हिसाब से आपको इस बारे में सही जानकारी दी जा सके।
Posted by Guri Hanjra
Punjab
12-07-2022 10:24 AM
Punjab
07-12-2022 01:48 PM
Guri ji is de kai kaarn hi sakde han, jive ki mausam, paani di kami ja khuraaki tattan di kami so is karke bhindi de jhaad vich kami aa sakdi hai ji.
Posted by Vanwinder singh
Punjab
12-07-2022 10:14 AM
Punjab
07-12-2022 01:22 PM
Vanwinder ji, tusi is te NPK 19 19 19 @10-15g/L paani de hisaab naal spray kar sakde ho ji.
Posted by Rohit Kumar
Uttar Pradesh
12-07-2022 10:09 AM
Maharashtra
07-13-2022 08:04 AM
Rohit ji, tulsi kayi tarah ki mitti mein ugayi jati hai. iski paidawaar ke liye namkeen or pani khade hone vali mitti mein bchav karein yeh badhiya nikas vali mitti. jisme javik tatv mojood ho, mein badhiya parinam deti hai. mitti ke bhubure hone tak harrow ke hath khet ki jotai karein, fir rudi ki khaad mitti mein milain, tulsi ki ropai maidho par karein, February ke tisre mahine mein nursery bed tiyar katein. beej ko 60*60 cm ke fasle par boyein. beejon ko 2 cm ki gehrayi kar boyien. bijayi ke 6-7 hafte baad, fasal ki ropai khet mein karein. tulsi ki kheti ke liye 48 gram beejon ka paryog 2 bigha mein karein. fasal ko mitti se paida hone vali bimariyon se roktham ke liye bijai se pehle mancozeb 5 gram prati kilo se beej ka upchar karein. fasal ki badhiya paidawaar ke liye bijai se pehle.... (Read More)
Rohit ji, tulsi kayi tarah ki mitti mein ugayi jati hai. iski paidawaar ke liye namkeen or pani khade hone vali mitti mein bchav karein yeh badhiya nikas vali mitti. jisme javik tatv mojood ho, mein badhiya parinam deti hai. mitti ke bhubure hone tak harrow ke hath khet ki jotai karein, fir rudi ki khaad mitti mein milain, tulsi ki ropai maidho par karein, February ke tisre mahine mein nursery bed tiyar katein. beej ko 60*60 cm ke fasle par boyein. beejon ko 2 cm ki gehrayi kar boyien. bijayi ke 6-7 hafte baad, fasal ki ropai khet mein karein. tulsi ki kheti ke liye 48 gram beejon ka paryog 2 bigha mein karein. fasal ko mitti se paida hone vali bimariyon se roktham ke liye bijai se pehle mancozeb 5 gram prati kilo se beej ka upchar karein. fasal ki badhiya paidawaar ke liye bijai se pehle 15 ton rudi ki khaad mitti mein dalein. tulsi ke beejon ko tiyar bedon ke sath ucchit antkal par boyein monsoon aney ke 8 hafte pehle beejon ko bed par boyein beejon ko 2. cm ki gehrayi par boyein bijai ke baad rudi ki khaad or mitti ki patli part beejon par bna dein. iski isnchau fuwara vidhi dwara ki jati hai, ropai ke 15-20 dino ke baad nate podhon ko tandrusat banane ke liye 2% urea ka ghol dalein 6 hafte purane or 4-5 patton ke anukuran hone par April ke mahine mein naye podhe tiyar hote hain. tiyar bedon ko ropayi 24 ghante pehle pani lagayein taki podhon mein asani se ukhada ja sake or ropai ke samay jadein mulayam or sooji hui ho . khet ki tiuari ke samy rudi ki khaad ko mitti mein miliye khaad ke tor par Urea 42 kilo, SSP 60 kilo, MoP 16 kilo 2 bigha ke hisaab se dalein. Naye podhe lagane ke samay Urea ki adhi matra or SSP or MoP ki puri matra shuruati samay mein dalein, . baki ki baci hui urea ko 2 hisson mein pehli or dusri katai ke baad dalein. garmiyon mein, ek mahine mein 3 sinchaiyan kareim or barsaat ke mausam mein, sinchai ki avkshakta nahi hoti. ek saal mein 12-15 sinchaiyan karni chahiye pehli sinchai ropan ke baad or dusri sinchai naye podhon ke sthir hone par karein. 2 sinchaiyan karni avathak hai or baki ki sinchai mausam ke adhaar par karein.
Posted by Gurjeet Singh
Punjab
12-07-2022 10:01 AM
Haryana
07-12-2022 04:58 PM
गुरजीत जी नेपियर बाजरा किया को ग्रोथ के लिए इसको 66 किलो यूरिया बिजाई के 15 दिन के बाद डालने की सिफारिश की जाती है और साल में दो बार 240किलो ssp डाल सकते हो। अगर अपने यह खाद डाल दी है और तब भी ग्रोथ नहीं हो रही तो आप npk 191919 को 10 ग्राम प्रति लीटर पानी में घोल कर स्प्रे कर सकते हो ।
Posted by Santos. I
Telangana
12-07-2022 09:51 AM
Punjab
07-12-2022 01:20 PM
Santosh, cow dung cakes dissolved in water for 7-10 days and then the water can be sprayed, which is a good source of humic acid and act as growth promoter.
Posted by Jasvir Singh
Punjab
12-07-2022 09:45 AM
Punjab
07-13-2022 03:19 PM
ਜਸਵੀਰ ਜੀ ਤੁਸੀ ਉਸ ਨੂੰ Bovimin gl liquid 7ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ GoldPhos powder 500gm ਨੂੰ ਰੋਜਾਨਾ 50gm ਦੇਣਾ ਸ਼ੁਰੂ ਕਰੋ
Posted by Jasvir Singh
Punjab
12-07-2022 09:41 AM
Punjab
07-13-2022 08:53 AM
ਜਸਵੀਰ ਜੀ ਤੁਸੀ ਉਸ ਨੂੰ Biotrim injection 15ml ਲਗਵਾਓ ਅਤੇ Moxy tablet ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਬਾਕੀ ਉਸ ਨੂੰ Vivliv liquid 100ml ਰੋਜਾਨਾ ਦੇਣਾ ਸ਼ੁਰੂ ਕਰੋ, ਬਾਕੀ ਉਸਦੀ ਖੁਰਾਕ ਦਾ ਧਿਆਨ ਰੱਖੋ.
Posted by Sukhmander Singh
Punjab
12-07-2022 09:11 AM
Haryana
07-12-2022 09:45 AM
ਸੁੱਖ ਜੀ ਜ਼ਿੰਕ 25ਕਿਲੋ ਅਤੇ ਸਲਫ਼ਰ 4ਕਿਲੋ ਨੂੰ ਮਿਕਸ ਕਰ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Posted by ravneet maan
Punjab
12-07-2022 09:07 AM
Punjab
07-13-2022 08:55 AM
ਰਵਨੀਤ ਜੀ ਇਹ ਪੇਟ ਵਿਚ ਕੀੜਿਆਂ ਕਰਕੇ, ਲੀਵਰ ਵਿਚ ਇਨਫੈਕਸ਼ਨ ਕਰਕੇ, ਸਹੀ ਪਾਚਨ ਨਾ ਹੋਣ ਕਰਕੇ ਹੋ ਜਾਂਦਾ ਹੈ ਤੁਸੀ ਉਸ ਨੂੰ Flukarid DS Bolus ਪੇਟ ਦੇ ਕੀੜਿਆਂ ਲਈ ਦਿਓ ਅਤੇ Biotrim injection 15ml ਲਗਵਾਓ ਅਤੇ Moxy tablet ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਬਾਕੀ ਉਸ ਨੂੰ Vivliv liquid 100ml ਰੋਜਾਨਾ ਦੇਣਾ ਸ਼ੁਰੂ ਕਰੋ, ਬਾਕੀ ਉਸਦੀ ਖੁਰਾਕ ਦਾ ਧਿਆਨ ਰੱਖੋ.