Experts Q&A Search

Posted by Rashpinder Singh
Punjab
13-07-2022 05:12 PM
Haryana
07-13-2022 06:07 PM
Rashpinder ji paani tusi Mausam ate mitti de hisab nal lga sakde ho sara fasal vich esnu 2-3 paani laun di sifarish kiti jandi hai.
Posted by sukhvirsingh
Punjab
13-07-2022 04:26 PM
Punjab
07-15-2022 10:17 AM
ਲਾਡੀ ਜੀ ਤੁਸੀ ਉਸ ਨੂੰ Lacup powder 100gm ਰੋਜਾਨਾ, Calcimust tablet ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਤੁਸੀ ਇਹਨਾਂ ਦੀ ਵਰਤੋਂ ਕਰਕੇ ਦੇਖ ਸਕਦੇ ਹੋ
Posted by Syed Naveed
Tamil Nadu
13-07-2022 04:18 PM
Haryana
07-13-2022 06:05 PM
Syed this may be the deficiency symptoms of potash. You can spray npk 0050 @5-7 gram per litre of water.
Posted by sandeep singh
Punjab
13-07-2022 04:05 PM
Punjab
07-15-2022 10:13 AM
Sandeep ji jekar ajje kadd nhi chaliya tan koi smasia wali gal nhi hai kai pashua vich late chlda hai tuci isdi khurak da ate rehn sehn da dian rakho jiss nal iss ton changa dudh leya ja ske.
Posted by Gurpreet Singh
Punjab
13-07-2022 03:41 PM
Haryana
07-13-2022 06:04 PM
ਗੁਰਪਰੀਤ ਜੀ ਇਹ ਬਾਸਮਤੀ ਨੂੰ 36 ਕਿਲੋ ਯੂਰੀਆ ਬਾਸਮਤੀ ਖੇਤ ਵਿਚ ਲਾਉਣ ਤੋਂ ਬਾਦ 2 ਕਿਸ਼ਤਾਂ ਵਿਚ 3 ਅਤੇ 6 ਹਫਤੇ ਬਾਅਦ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Posted by Harmanpreet Singh
Punjab
13-07-2022 03:11 PM
Haryana
07-13-2022 06:02 PM
ਹਰਮਨ ਜੀ ਚਿੱਟੇ ਮੱਛਰ ਦੇ ਲਈ ਤੁਸੀਂ flonicamid 80 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Posted by inderpal
Punjab
13-07-2022 03:08 PM
Haryana
07-13-2022 06:01 PM
Inderpal. ji koi vi spray Karan baad tusi paani 6-7 din baad deo
Posted by gs sandhu
Punjab
13-07-2022 03:07 PM
Punjab
07-14-2022 12:07 AM
ਸੰਧੂ ਜੀ, silage ਬਣਾਉਣ ਲਈ ਤੁਸੀ ਆਮ ਚਾਰੇ ਵਾਲਿਆ ਚੰਗਾ ਝਾੜ ਦੇਣ ਵਾਲੀਆਂ ਹਾਈਬ੍ਰਿਡ ਕਿਸਮਾ ਬੀਜ ਸਕਦੇ ਹੋ ਜੀ ਅਤੇ ਇਹ ਤਕਰੀਬਨ 45 ਦਿਨਾ ਵਿਚ ਇਹ ਤਿਆਰ ਹੀ ਜਾਵੇਗਾ ।
Posted by prabhjot singh
Punjab
13-07-2022 03:03 PM
Punjab
07-15-2022 10:12 AM
Prabhjot ji goat lai bhi feed jiwe godrej company dia alag alag feed ehna lai bhi aundia hai baki tuci khudd bhi ghar vich tyar krke de skde ho, isde lai 1kg mineral mixture, 2kg namak, 1kg mith soda, makki 30kg, kanak 25kg, soya doc 10kg, saro di khal 10kg, chawal doc 21 kg ehna sbb nu mix krke feed tyar kr skde ho ate bakria de weight de hisab nal 5% paoo ate chotte bachia nu ghatt paa skde ho.
Posted by raj
Punjab
13-07-2022 02:59 PM
Haryana
07-13-2022 05:59 PM
Raj ji gulabi sundi ki roktham ke liye ap emamectin benzoate @100 gram ko prati acre ke hisab se prayog kar sakte hai
Posted by ਰਣਬੀਰ ਸਿੰਘ
Punjab
13-07-2022 02:53 PM
Haryana
07-13-2022 05:58 PM
ਰਣਬੀਰ ਜੀ ਇਹ ਕਿਸੇ ਫੰਗਸ ਦੇ ਹਮਲੇ ਕਰ ਕੇ ਹੋ ਸਕਦਾ ਹੈ ਇਸਦੇ ਲਈ ਤੁਸੀਂ carbendazim 2 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ
Posted by jasvir singh
Punjab
13-07-2022 02:30 PM
Punjab
07-13-2022 03:08 PM
TDS ਬਿਮਾਰੀ Three day stiff sickness ਇਸ ਬਿਮਾਰੀ ਬਰਸਾਤ ਦੇ ਦਿਨਾਂ ਵਿਚ ਮੱਛਰ ਦੇ ਹਮਲੇ ਤੋਂ ਹੁੰਦੀ ਹੈ ਇਹ ਇਕ ਪਸ਼ੂ ਨੂੰ ਬਿਮਾਰੀ ਕਰਕੇ ਫਿਰ ਦੂਜੇ ਨੂੰ ਵੀ ਹੁੰਦੀ ਹੈ, ਕਿਉਕਿ ਮੱਛਰ ਇਕ ਪਸ਼ੂ ਤੋਂ ਦੂਜੇ ਪਸ਼ੂ ਤੇ ਬੈਠਦੇ ਰਹਿੰਦੇ ਹੈ, ਇਸਦੇ ਲਈ ਜਰੂਰੀ ਹੈ ਤੁਸੀ ਪਸ਼ੂ ਦੇ ਸ਼ੇਡ ਵਿਚ ਮੱਛਰ ਤੋਂ ਬਚਾ ਕੇ ਰੱਖੋ, ਉਥੇ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ, ਬਾਕੀ ਜਦੋ ਇਹ ਬਿਮਾਰੀ ਹੋ ਜਾਂਦੀ ਹੈ ਫਿਰ ਪਸ਼ੂ ਨੂੰ ਬੁਖ਼ਾਰ .... (Read More)
TDS ਬਿਮਾਰੀ Three day stiff sickness ਇਸ ਬਿਮਾਰੀ ਬਰਸਾਤ ਦੇ ਦਿਨਾਂ ਵਿਚ ਮੱਛਰ ਦੇ ਹਮਲੇ ਤੋਂ ਹੁੰਦੀ ਹੈ ਇਹ ਇਕ ਪਸ਼ੂ ਨੂੰ ਬਿਮਾਰੀ ਕਰਕੇ ਫਿਰ ਦੂਜੇ ਨੂੰ ਵੀ ਹੁੰਦੀ ਹੈ, ਕਿਉਕਿ ਮੱਛਰ ਇਕ ਪਸ਼ੂ ਤੋਂ ਦੂਜੇ ਪਸ਼ੂ ਤੇ ਬੈਠਦੇ ਰਹਿੰਦੇ ਹੈ, ਇਸਦੇ ਲਈ ਜਰੂਰੀ ਹੈ ਤੁਸੀ ਪਸ਼ੂ ਦੇ ਸ਼ੇਡ ਵਿਚ ਮੱਛਰ ਤੋਂ ਬਚਾ ਕੇ ਰੱਖੋ, ਉਥੇ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ, ਬਾਕੀ ਜਦੋ ਇਹ ਬਿਮਾਰੀ ਹੋ ਜਾਂਦੀ ਹੈ ਫਿਰ ਪਸ਼ੂ ਨੂੰ ਬੁਖ਼ਾਰ ਹੋ ਜਾਂਦਾ ਹੈ, ਉਹ ਲੱਤਾਂ ਤੋਂ ਲੰਘੜਾਉਣਾ ਸ਼ੁਰੂ ਕਰਦਾ ਹੈ, ਚੱਲਣ ਵਿਚ ਦਿਕਤ ਆਉਂਦੀ ਹੈ, ਪਸ਼ੂ ਬੈਠ ਜਾਂਦਾ ਹੈ ਅਤੇ ਉੱਠ ਨਹੀਂ ਪਾਉਂਦਾ ਇਸ ਤੋਂ ਇਲਾਵਾ ਉਹ ਖਾਣਾ ਪੀਣਾ ਛੱਡ ਦਿੰਦਾ ਹੈ ਅਤੇ ਕਮਜ਼ੋਰ ਹੋ ਲਗਦਾ ਹੈ, ਇਸਦਾ ਸਹੀ ਇਲਾਜ ਨਾ ਹੋਣ ਕਰਕੇ ਕਈ ਪਸ਼ੂਆਂ ਦੀ ਮੌਤ ਵੀ ਹੋ ਜਾਂਦੀ ਹੈ ਅਤੇ lumpy skin ਬਿਮਾਰੀ ਕਰਕੇ ਪਸ਼ੂ ਦੇ ਪੂਰੇ ਸਰੀਰ ਤੇ ਜਖਮ ਹੋਣ ਲਗਦੇ ਹੈ ਜਿਸ ਵਿੱਚੋ ਪਸ ਵਗਦੀ ਰਹਿੰਦੀ ਹੈ ਅਤੇ ਪਸ਼ੂ ਕਮਜ਼ੋਰ ਹੋ ਜਾਂਦਾ ਹੈ ਅਤੇ ਉਸ ਨੂੰ ਦਰਦ ਹੁੰਦੀ ਹੈ ਇਸਦਾ ਵੀ ਸਮੇ ਤੇ ਇਲਾਜ ਨਾ ਹੋਣ ਕਰਕੇ ਪਸ਼ੂ ਦੀ ਮੌਤ ਹੋ ਸਕਦੀ ਹੈ, ਇਸ ਲਈ ਤੁਸੀ ਆਪਣੇ ਫਾਰਮ ਤੇ ਸਾਫ ਸਫਾਈ ਦਾ ਧਿਆਨ ਰੱਖੋ ਅਤੇ ਇਹਨਾਂ ਦਿਨਾਂ ਵਿਚ ਬਾਹਰ ਤੋਂ ਪਸ਼ੂ ਨਾ ਖਰੀਦੋ.
Posted by kuldeep singh
Punjab
13-07-2022 02:19 PM
Rajasthan
07-13-2022 03:14 PM
ਹਾਂਜੀ ਤੁਸੀ ਥੋੜੀ ਮਾਤਰਾ ਵਿਚ ਦੇ ਸਕਦੇ ਹੋ ਜਿਨ੍ਹਾਂ ਪਸ਼ੂ ਆਸਾਨੀ ਨਾਲ ਖਾ ਲੈਂਦਾ ਹੈ
Posted by Lovepreet Singh
Punjab
13-07-2022 01:39 PM
Punjab
07-13-2022 03:18 PM
ਲਵਪ੍ਰੀਤ ਜੀ ਇਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ ਤੁਸੀ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ (ਡਲਾ) ਗੁੜ ਲੱਗਭਗ 200 ਗ੍ਰਾਮ ਅਤੇ 100gm ਮੀਠੀ ਸੌਂਫ, ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਓ ਅਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰ੍ਹਾਂ ਘੋਲ ਲਵੋ ਚੰਗੀ ਤਰ੍ਹਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਪਸ਼ੂ .... (Read More)
ਲਵਪ੍ਰੀਤ ਜੀ ਇਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ ਤੁਸੀ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ (ਡਲਾ) ਗੁੜ ਲੱਗਭਗ 200 ਗ੍ਰਾਮ ਅਤੇ 100gm ਮੀਠੀ ਸੌਂਫ, ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਓ ਅਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰ੍ਹਾਂ ਘੋਲ ਲਵੋ ਚੰਗੀ ਤਰ੍ਹਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਪਸ਼ੂ ਨੂੰ ਪਿਆਓ ਅਤੇ Metstrong liquid 50ml ਰੋਜਾਨਾ ਦੇਣਾ ਸ਼ੁਰੂ ਕਰੋ
Posted by manpreet singh
Punjab
13-07-2022 01:22 PM
Punjab
07-15-2022 10:11 AM
Manpreet ji jddo oh heat vich awe fir tuci usdi heat khali shdd deo ate purre 10 din badd pehle din Gynarich 5ml inj. Lgwao ate 7th day Pragma 2ml inj lgao ate 9th day te Gynarich 2.5ml inj lgwao ate 10th, 11th day te teeka bharwa deo nal pregstay gold 30gm rojana deo. eh ilagg tuci kise mahir doctor ton krwao ji.
Posted by ajay
Punjab
13-07-2022 01:18 PM
Rajasthan
07-15-2022 10:09 AM
Ajay ji yeh aap apne pashu ke khane ke hisab se de skte hai, kai pashu sukhi feed khana pasnd krte hai toh aap unko sukkhi feed khilayen aur kush pashu bhigo ker khatte hai ton unko bhigo ker de skte hai, baki yaddi pashu sukhi feed khaa raha hai toh acha hai aap sukhi hei khila skte hai.
Posted by Sukhpreet Singh Dhillon
Punjab
13-07-2022 01:16 PM
Punjab
07-13-2022 02:04 PM
Sukhpreet ji, jhone di fasl vich magnesium di kami nahi aondi is lai tuhaanu magnesium sulphate paon di lod nahi hai ji.
Posted by Šűďhîř ĶűMãŕ Šâhăņí
Bihar
13-07-2022 12:17 PM
Punjab
07-15-2022 10:08 AM
सुधीर जी आप इसके बारे में पूरी जानकारी के लिए Sandeep 9317517763, 9991606387 SR Commercial Goat Farm से संपर्क कर सकते हैं यह उनकी बिमारियों की रोकथाम और सही देखभाल की प्रैक्टिल ट्रेनिंग भी देते हैं आप इनसे संपर्क कर सकते हैं।
Posted by Jaswinder Dhillon
Punjab
13-07-2022 12:11 PM
Punjab
07-15-2022 10:05 AM
ਜਸਵਿੰਦਰ ਜੀ ਜੇਕਰ ਤੁਸੀ ਖ਼ਰਗੋਸ਼ ਜਾ ਬੱਕਰੀਆਂ ਖਰੀਦਣੀਆਂ ਹੈ ਤਾਂ ਤੁਸੀ ਤੁਸੀ ਇਸ ਐੱਪ ਵਿਚ ਹੀ ਆਪਣਾ ਸਵਾਲ ਪੁੱਛ ਸਕਦੇ ਹੋ ਤੁਹਾਨੂੰ ਓਹਨਾ ਦੀ ਨਸਲ ਦੇ ਹਿਸਾਬ ਨਾਲ ਡੀਲਰ ਦਾ ਨੰਬਰ ਤੇ ਦਿੱਤਾ ਜਾਵੇਗਾ
Posted by Mandeep Bhuller
Rajasthan
13-07-2022 11:32 AM
Punjab
07-13-2022 02:06 PM
मनदीप जी, कृप्या विस्तार से बताए की आप किस रोग के बारे में जानकारी लेना चाहते है, उस हिसाब से ही आपको इस बारे में सही जानकारी दी जा सकेगी।
Posted by ਰਣਬੀਰ ਸਿੰਘ
Punjab
13-07-2022 11:17 AM
Punjab
07-13-2022 02:07 PM
ਰਣਬੀਰ ਜੀ, ਕਿਰਪਾ ਕਰਕੇ ਫ਼ਸਲ ਦੀ ਫੋਟੋ ਸਾਂਝੀ ਕਰੋ ਤਾਂ ਜ਼ੋ ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Posted by Ranbir Singh
Punjab
13-07-2022 11:08 AM
Punjab
07-13-2022 02:09 PM
ਰਣਬੀਰ ਜੀ, ਤੁਸੀ Syngenta ivory white ਕਿਸਮ ਦੀ ਬਿਜਾਈ ਕਰ ਸਕਦੇ ਹੋ ਜੀ।
Posted by Ranjeet Singh
Punjab
13-07-2022 10:54 AM
Haryana
07-13-2022 02:10 PM
रंजीत जी किरपा यह बताए की पत्ते को कोन सी बीमारी है जा फिर उसकी फोटो भेजे तब ही आपको सही जानकारी दी जा सकती है
Posted by gurpreet singh
Punjab
13-07-2022 10:38 AM
Haryana
07-13-2022 02:08 PM
गुरप्रीत जी pr 126 को खेत में लगने के बाद 7,21,42 दिन बाद 30 30 किलो यूरिया प्रति एकड़ के हिसाब से प्रयोग कर सकते है। अगर आपने dap कनक को पूरी मात्रा में डाला है तो आपको यह अब डालने की जरूरत नहीं है । अगर नहीं डाली तो कद्दू करते समय 27 किलो प्रति एकड़ के हिसाब से प्रयोग कर सकते है
Posted by jagjeet singh jeet
Punjab
13-07-2022 10:22 AM
Punjab
07-15-2022 10:04 AM
Jagjeet ji tuci theke te laa ke bhi iss kam nu krr skde ho, tuci sheed theke te laa ke uthe jehda bhi tuci kam suru krna hai jiwe broiler ja layer, tuci krr skde ho.
Posted by ASP
Punjab
13-07-2022 10:20 AM
Punjab
07-13-2022 03:24 PM
ਇਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ Cafplan powder 30gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ Heifer dry ਫੀਡ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਇਸਦੀ ਚੰਗੀ ਗਰੋਥ ਹੋਵੇਗੀ.
Posted by ਹੈਪੀ ਸਿੱਧੂ ਭਾਈਕਾ
Punjab
13-07-2022 09:21 AM
Haryana
07-13-2022 02:05 PM
सिद्धू जी किराया यह बताए की आपने कोन सी दवाई कितनी मात्रा में प्रयोग की है उस हिसाब से आपको सही जानकारी दी जा सकती है
Posted by Sanjay Tanwer
Haryana
13-07-2022 08:55 AM
Haryana
07-14-2022 11:22 AM
Sanjay ji EC Ki value 10 (ds/m) ke hisab se hoti hai kripya aap apni report ki photo bheje taki aapko uske hisab se btaya ja sake abhi aapki report samjh men nhi aa rahi hai ke kya value aayi hai.
Posted by Sukhdev singh
Punjab
13-07-2022 08:45 AM
Punjab
07-13-2022 03:21 PM
ਸੁਖਦੇਵ ਜੀ ਇਸ ਨੂੰ Nutrich tablet ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ ਅਤੇ ਇਸਦੀ 1 ਡੱਬੀ ਖਿਲਾ ਦਿਓ ਇਸ ਨਾਲ ਉਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਉਸ ਨੂੰ ਤਾਕਤ ਮਿਲੇਗੀ ਜਿਸ ਨਾਲ ਉਹ ਸਮੇ ਤੇ ਹੀਟ ਵਿਚ ਆ ਜਾਵੇਗੀ ਬਾਕੀ ਉਸ ਦੀ ਚੰਗੀ ਖੁਰਾਕ ਦਾ ਪੂਰਾ ਧਿਆਨ ਰੱਖੋ
Posted by Daljit Singh
Punjab
13-07-2022 07:45 AM
Haryana
07-13-2022 02:03 PM
ਦਲਜੀਤ ਜੀ, ਇਸ ਵਿੱਚ ਆਇਰਨ ਦੀ ਕਮੀ ਦੇ ਲੱਛਣ ਦਿਖਾਈ ਦੇ ਰਹੇ ਹਨ, ਇਸਦੇ ਲਈ ap ferrous sulphate 1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ।
Posted by Sanjeev
Himachal Pradesh
13-07-2022 07:32 AM
Haryana
07-13-2022 02:02 PM
Sanjeev to control this you can spray propargite 2ml per litre of water.
Posted by Preet
Haryana
13-07-2022 06:58 AM
Haryana
07-13-2022 01:59 PM
Gurpreet ji kirpa eh daso tusi kis fasal vich dwai paun baare gal kr rhe ho
Posted by Deda ram kumawat
Rajasthan
13-07-2022 06:49 AM
Haryana
07-14-2022 11:08 AM
देदा राम जी आप किस्में जैसे RMO 257,RMO 40, RMO 435,RMO 225,RMO 423 की बिजाई कर सकते है।
Posted by Preet
Haryana
13-07-2022 06:45 AM
Haryana
07-13-2022 11:16 AM
Gurpreet ji agar thoda pesab ja reha hai to koi baat nahi pr agar jada Jaa rha to uska nuksan ho sakta hai jameen khari ho sakti hai
Posted by manpreet singh
Punjab
13-07-2022 06:24 AM
Haryana
07-13-2022 11:14 AM
August vich tusi gobhi di paneeri, tmatar, mooli, mirch lga sakde ho
Posted by jagwinder singh
Punjab
13-07-2022 06:00 AM
Haryana
07-13-2022 11:12 AM
Jagwinder ji kirpa eh daso tuc esnu kehdi khad kini matra vich payi hai us hisab nal hi tuhanu sahi jankari diti ja sakdi hai
Posted by sardar singh meena
Rajasthan
13-07-2022 04:59 AM
Punjab
07-15-2022 10:02 AM
Meena ji apke kitni demand ki hai uss hisab se apko milegi, baki stock ke hisab se hota hai, kai varr jyada farmer hone se sabhi ko breed di jatti hai. apko iski sahi jankari wahi se mill skti hai yaha apne isko register krwaya hai
Posted by sardar singh meena
Rajasthan
13-07-2022 04:36 AM
Punjab
07-15-2022 10:01 AM
Meena ji apne yaha bhi bheddo ki registartion krwaya hai apko wahi se iske vare mai puri jankari mill skti hai kyuki her area ke hisab se alag time period hota hai aur kisi karan se sme jyada bhi lagg jata hai.
Posted by Gurmeet singh
Punjab
12-07-2022 10:38 PM
Punjab
07-13-2022 08:20 AM
ਗੁਰਮੀਤ ਜੀ ਤੁਸੀ ਇਸਦੇ ਲਈ ceftriaxone inj. 4gm, Avil inj. 10ml, megludyne inj. 20ml, Ascrobic acid inj 30ml ਅਤੇ Isoflud injection 5ml ਲਗਵਾਓ ਅਤੇ ਇਹ 3 ਦਿਨ ਲਗਵਾਓ ਅਤੇ ਪਹਿਲੇ ਦਿਨ ਇਹਨਾਂ ਦੇ ਨਾਲ Hitek injection 1ml/50kg ਸਰੀਰ ਦੇ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ.
Posted by Karamjit Singh
Punjab
12-07-2022 10:37 PM
Haryana
07-13-2022 11:11 AM
Karam ji khad tan tusi lod nalon vadh pehla hi paa chuke.ho hun hor khad paun nal nuksaan ho sakda so tusi apni fasal di photo bhejo us hisab nal.hi tuhanu sahi jankari diti ja sakdi hai.
Posted by Gurmeet Sandhu
Punjab
12-07-2022 10:23 PM
Punjab
07-13-2022 08:25 AM
ਗੁਰਮੀਤ ਜੀ ਤੁਸੀ ਇਸ ਨੂੰ Gestaprogen powder 25gm ਰੋਜਾਨਾ 20 ਦਿਨ ਤਕ ਦੇਣਾ ਸ਼ੁਰੂ ਕਰੋ ਅਤੇ 21 ਤੋਂ 22 ਦਿਨ ਬਾਦ ਜੇਕਰ ਪਤਲੀਆਂ ਤਾਰਾ ਕਰਦੀ ਹੈ ਤਾਂ ਦੁਬਾਰਾ ਕ੍ਰੋਸ ਕਰਵਾਓ ਅਜੇ ਤੁਸੀ ਇਸ ਨੂੰ ਪਾਊਡਰ ਦਿੰਦੇ ਰਹੋ
Posted by Yuvraj Singh
Punjab
12-07-2022 10:08 PM
Punjab
07-13-2022 08:28 AM
Yuvraj ji tuci uss nu gurr da sharbat bnna ke dena suru kro tuci ek mitti da ghda lao ate uss nu adha pani nal bharr lao ate uss vich 2 gurr dia pesia paa deo ate swerr de sme pilao ate tuci 5-7 din tak pilla skde ho baki coolmax powder 50gm rojana bhi de skde ho ate Enrdyna liquid 100ml rojana deo ji.
Posted by chan singh
Haryana
12-07-2022 09:50 PM
Rajasthan
07-13-2022 04:30 PM
Chan singh ji gobar di khaad jisnu roodi vi bolya janda hai usnu ik khade vich pauni shuru kar deo ate usde vich tuc sabjiyan di rehnd khund vi pao deo ate isnu rlaunde rahoate halka pani chidkde raho jadon eh khada bhar jaye ta isnu upro band kar deo ate 15-20 din bad isnu hilaunde raho takriban 3-4 mahinea vich khaad tyar ho jandi hai bus dhean rahe isde vich vadhu pani na jaye.
Posted by chan singh
Haryana
12-07-2022 09:47 PM
Punjab
07-13-2022 08:47 AM
Chan ji, tuhaadi paani di report bilkul sahi hai ji, ate mitti di report poori tra visible nahi hai, kirpa kar ke ih dasso ki jwaar di kheti vich tuhaanu ki dikkat aondi hai.
Posted by sourav kamboj
Punjab
12-07-2022 09:45 PM
Punjab
07-13-2022 08:44 AM
Sourav ji, je tusi pehla zinc de chukke ho ta tuhaanu dooji kisht vele urea naal kuch vi hor paon di lod nahi hai ji .
Posted by Jashan
Punjab
12-07-2022 09:30 PM
Punjab
07-13-2022 08:42 AM
Jashan ji, tuci narme nu halka paani de deo thoda smaa paa ke narma theek hona shuru ho javeega par is te hun koi v product da spray na karo.