Experts Q&A Search

Posted by Rajdeep Sarao
Punjab
15-07-2022 07:29 AM
Haryana
07-15-2022 12:44 PM
Rajdeep ji eh daso tuhanu ehde vich koi sundi tan ni dikhi ate eh cheez sare bootean ch hi hai ja koi koi bootey ch hai
Posted by Chander parkash
Punjab
15-07-2022 06:51 AM
Haryana
07-15-2022 12:43 PM
Dhan ki. Sabhi kismo ko 20 June takk bone ki sifarish ki jati hai iske baad iski koi bhi kisam ko nahi boya jata
Posted by Nazar Ahmad Khan
Chattisgarh
15-07-2022 12:18 AM
Maharashtra
07-18-2022 12:16 PM
nazar ji azolla takriban sare tatav paani se le leta hai par iski tezi aue achi paidawar lene ke liye 2 kilo gobar+ 25 gram azophos+ 20 gram Azofart ko 2 litre paani mein ghol kar teyar kiya gya gara ko 7 din ke antral par dalte rahe.
Posted by ਨਵਾਬ ਅਲੀ
Punjab
14-07-2022 11:05 PM
Haryana
07-15-2022 12:05 AM
ਅਲੀ ਜੀ ਜੇਕਰ ਪਹਿਲਾ ਤੁਸੀਂ ਕਣਕ ਨੂੰ dap ਪੂਰੀ ਮਾਤਰਾ ਵਿਚ ਪਾਈ ਹੈ ਤਾਂ ਏਸਨੂੰ ਪਾਉਣ ਦੀ ਜਰੂਰਤ ਨਹੀਂ । ਯੂਰੀਆ 90 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Posted by SUKHDEV Singh
Punjab
14-07-2022 10:03 PM
Punjab
07-15-2022 07:28 AM
ਸੁਖਦੇਵ ਜੀ ਇਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ Cafplan powder 30gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ Heifer dry ਫੀਡ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਇਸਦੀ ਚੰਗੀ ਗਰੋਥ ਹੋਵੇਗੀ.
Posted by Sanjay sahu
Chattisgarh
14-07-2022 09:15 PM
Madhya Pradesh
07-15-2022 07:30 AM
Sanjay ji moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar.
Posted by Khushpreet Sran
Punjab
14-07-2022 08:27 PM
Haryana
07-15-2022 12:09 AM
Sran ji jhone nu dap kaddu Karan wele 27 kilo prati acre de hisab nal pauni chahidi hai pr je tusi kanak nu poori matra vich dap payi hai tan jhone nu paun di jrurat nahi
Posted by Rohit Kumar
Punjab
14-07-2022 07:40 PM
Haryana
07-15-2022 12:17 AM
Rohit ji es upar tusi npk 191919 10 gram prati litre paani de hisab nal spray kar skade ho
Posted by sandeep singh
Punjab
14-07-2022 07:14 PM
Haryana
07-15-2022 12:30 AM
Sandeep ji esde lai tusi 100 ml bispyribac nu prati acre de hisab. Nal vart sakde ho
Posted by Laddi Kanakwalia
Punjab
14-07-2022 07:06 PM
Punjab
07-15-2022 07:32 AM
ਉਸ ਨੂੰ Samridhi powder ਪਾਊਡਰ 100gm ਰੋਜਾਨਾ ਦਿਓ ਅਤੇ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇਂ ਤੇ ਹੀਟ ਵਿਚ ਆ ਜਾਵੇਗੀ
Posted by Jagdeep singh
Punjab
14-07-2022 06:49 PM
Punjab
07-15-2022 07:33 AM
ਜਗਦੀਪ ਜੀ ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਪਸ਼ੂਆਂ ਉਪਰ ਵੀ ਇਸਦੀ ਕੱਪੜੇ ਨਾਲ ਹਲਕੀ ਹਲਕੀ ਮਾਲਿਸ਼ ਕਰੋ ਇਸ ਨਾਲ ਚਿੱਚੜ ਖਤਮ ਹੋ ਜਾਣਗੇ ਜੇਕਰ ਛੋਟੇ ਬੱਚਿਆਂ ਨੂੰ ਵੀ ਲਗੇ ਹੈ ਫਿਰ ਓਹਨਾ ਨੂੰ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਅਤੇ ਸਪਰੇ ਆਸ ਪਾਸ ਦੀਵਾਰਾਂ, ਖੁਰਲੀਆਂ, ਫਰਸ਼ ਤੇ ਜਰੂਰ ਕਰ.... (Read More)
ਜਗਦੀਪ ਜੀ ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਪਸ਼ੂਆਂ ਉਪਰ ਵੀ ਇਸਦੀ ਕੱਪੜੇ ਨਾਲ ਹਲਕੀ ਹਲਕੀ ਮਾਲਿਸ਼ ਕਰੋ ਇਸ ਨਾਲ ਚਿੱਚੜ ਖਤਮ ਹੋ ਜਾਣਗੇ ਜੇਕਰ ਛੋਟੇ ਬੱਚਿਆਂ ਨੂੰ ਵੀ ਲਗੇ ਹੈ ਫਿਰ ਓਹਨਾ ਨੂੰ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਅਤੇ ਸਪਰੇ ਆਸ ਪਾਸ ਦੀਵਾਰਾਂ, ਖੁਰਲੀਆਂ, ਫਰਸ਼ ਤੇ ਜਰੂਰ ਕਰੋ ਅਤੇ ਪਹਿਲਾ ਉਥੋਂ ਚਾਰਾ, ਫੀਡ ਅਤੇ ਹੋਰ ਖਾਣ ਦਾ ਸਮਾਨ ਅਲੱਗ ਕੱਢ ਲਓ ਅਤੇ ਹਫਤੇ ਬਾਦ ਫਿਰ ਕਰੋ, ਇਹਨਾਂ ਨਾਲ ਚਿੱਚੜ ਖਤਮ ਹੋ ਜਾਣਗੇ
Posted by थावरिया राम यादव
Rajasthan
14-07-2022 06:48 PM
Haryana
07-15-2022 12:37 AM
यादव जी ग्राफ्टेड किसान फल जल्दी देने लग जाती है वैसे दोनो ही सही है
Posted by थावरिया राम यादव
Rajasthan
14-07-2022 06:46 PM
Punjab
07-15-2022 03:14 PM
राम जी लाल चन्दन क लकड़ी लाल रंग और सख्त की होती है जिसकी वजह से यह पानी में डूब जाती है इसका कद्द 5 -8 मीटर तक होता है और इसे मृदा वाली वस्तुओं में स्वाद के लिए इस्तेमाल किया जाता है। इसे आन्ध्रा प्रदेश में उगाया जाता है इसके इलावा इसे खांसी वाली दवा बनाने के लिए भी इस्तेमाल किया जाता है। सफ़ेद चन्दन को करनाटक ,तम.... (Read More)
राम जी लाल चन्दन क लकड़ी लाल रंग और सख्त की होती है जिसकी वजह से यह पानी में डूब जाती है इसका कद्द 5 -8 मीटर तक होता है और इसे मृदा वाली वस्तुओं में स्वाद के लिए इस्तेमाल किया जाता है। इसे आन्ध्रा प्रदेश में उगाया जाता है इसके इलावा इसे खांसी वाली दवा बनाने के लिए भी इस्तेमाल किया जाता है। सफ़ेद चन्दन को करनाटक ,तमिल नाडु में उगाया जाता है इसे दवा और सौंदर्य वास्तु बनाने के लिए इस्तेमाल किया जाता है इसकी हाइट 4 -10 मीटर की होती है। आप सफ़ेद चन्दन लगा सकते है।
Posted by Bhagwant singh
Punjab
14-07-2022 06:31 PM
Punjab
07-15-2022 07:41 AM
ਭਗਵੰਤ ਜੀ ਤੁਸੀ 1509 ਬਹੁਤ ਜਿਆਦਾ ਅਗੇਤੀ ਲਗਾ ਦਿੱਤੀ ਹੈ, ਇਸ ਦੀ ਲਵਾਈ ਦਾ ਸਹੀ ਸਮਾਂ ਹੁਣ ਸ਼ੁਰੂ ਹੋਇਆ ਹੈ, ਇਸ ਕਾਰਨ ਹੀ ਇਸ ਦੇ ਕੁਝ ਬੂਟੇ ਨਿਸਰ ਰਹੇ ਹਨ।
Posted by Bhagwant singh
Punjab
14-07-2022 06:31 PM
Punjab
07-15-2022 07:41 AM
ਭਗਵੰਤ ਜੀ ਤੁਸੀ 1509 ਬਹੁਤ ਜਿਆਦਾ ਅਗੇਤੀ ਲਗਾ ਦਿੱਤੀ ਹੈ, ਇਸ ਦੀ ਲਵਾਈ ਦਾ ਸਹੀ ਸਮਾਂ ਹੁਣ ਸ਼ੁਰੂ ਹੋਇਆ ਹੈ, ਇਸ ਕਾਰਨ ਹੀ ਇਸ ਦੇ ਕੁਝ ਬੂਟੇ ਨਿਸਰ ਰਹੇ ਹਨ।
Posted by Gurlabh Singh Brar
Punjab
14-07-2022 06:19 PM
Punjab
07-15-2022 07:42 AM
ਗੁਰਲਾਭ ਜੀ, ਮੌਸਮ ਅਤੇ ਗਰਮੀ ਕਾਰਨ ਇਸ ਤਰ੍ਹਾਂ ਹੁੰਦਾ ਹੈ, ਇਹ ਕੋਈ ਬਿਮਾਰੀ ਦਾ ਹਮਲਾ ਨਹੀਂ ਹੈ ।
Posted by Gurdas Singh
Punjab
14-07-2022 06:18 PM
Punjab
07-15-2022 08:01 AM
ਗੁਰਦਾਸ ਜੀ ਕਿਰਪਾ ਕਰ ਕੇ ਫ਼ਸਲ ਦੀ ਫੋਟੋ ਸਾਂਝੀ ਕਰੋ ਤਾਂ ਜ਼ੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Posted by kawrjeet singh
Punjab
14-07-2022 05:42 PM
Punjab
07-15-2022 07:53 AM
ਕੰਵਰਜੀਤ ਜੀ, ਕਿਰਪਾ ਕਰਕੇ ਪੀਲੇ ਪੈ ਰਹੇ ਝੋਨੇ ਦੀ ਫੋਟੋ ਸਾਂਝੀ ਕਰੋ ਤਾਂ ਜ਼ੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Posted by ਬੰਗਾਲ ਸੂਰੇਵਾਲਾ
Punjab
14-07-2022 05:27 PM
Punjab
07-15-2022 07:34 AM
ਕਿਰਪਾ ਕਰਕੇ ਇਹ ਦੱਸੋ ਉਸ ਨੂੰ ਹੁਣ ਕਿੰਨਾ ਬੁਖਾਰ ਹੈ ਤਾਂ ਜੋ ਤੁਹਾਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Gopal Sukhwal
Rajasthan
14-07-2022 05:24 PM
Punjab
07-15-2022 12:38 AM
गोपाल जी, कृप्या ये बताए की आप कपास को कोन कोन सी खाद कितनी मात्रा में डाल चुके है, उस हिसाब से ही आपको इस बारे में सही जानकारी दी जा सकेगी।
Posted by Gopal Sukhwal
Rajasthan
14-07-2022 05:19 PM

..?

Punjab
07-15-2022 12:37 AM
गोपाल जी, सही जानकारी पाने के लिए कृप्या आप अपना सवाल विस्तार से पूछें।
Posted by yadvinder singh
Punjab
14-07-2022 05:06 PM
Punjab
07-15-2022 12:36 AM
ਯਾਦਵਿੰਦਰ ਜੀ, ਤੁਸੀ ਇਸ ਤੇ NPK 19 19 19 @10-15g de naal chelated zinc ਮਿਲਾ ਕੇ ਛਿੜਕਾਅ ਕਰ ਸਕਦੇ ਹੋ ਜੀ।
Posted by dayananda nayak
Karnataka
14-07-2022 04:41 PM
Punjab
07-15-2022 12:33 AM
Dayananda you can spray NPK 19 19 19 @10-15 g/L of water to control the yellowing of leaves.
Posted by Jagroop Kaur
Punjab
14-07-2022 04:38 PM
Punjab
07-15-2022 12:31 AM
ਜਗਰੂਪ ਜੀ, ਸਰੋਂ ਦੀ ਖਲ ਦਾ ਆਮ ਖਾਦ ਵਾਂਗ ਹੀ ਛਿੱਟਾ ਦਿੱਤਾ ਜਾ ਸਕਦਾ ਹੈ।
Posted by HARSH DEEP SINGH
Punjab
14-07-2022 04:36 PM
Punjab
07-15-2022 12:30 AM
Harsh ji report de parameters clear nahi dikhai de rhi is baare sahi jaankari lain lai kirpa kar ke clear photo bhejo ji.
Posted by Kang Saab
Punjab
14-07-2022 04:36 PM
Punjab
07-15-2022 12:28 AM
ਗੁਰਜਿੰਦਰ ਜੀ, ferrous sulphate ਦਾ ਛਿੱਟਾ ਨਹੀਂ ਦੇਣਾ ਚਾਹੀਦਾ ਅਤੇ ਇਸ ਦੀ 1kg ਨੂੰ 100 ਲੀਟਰ ਪਾਣੀ ਵਿਚ ਮਿਲਾ ਕੇ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ, ਪੱਠਿਆਂ ਵਿਚ ਲੋਹੇ ਦੀ ਕਮੀ ਨਹੀਂ ਆਉਂਦੀ ਇਸ ਲਈ ਇਸ ਦੀ ਵਰਤੋਂ ਪੱਠਿਆਂ ਵਿਚ ਨਾ ਕੀਤੀ ਜਾਵੇ।
Posted by Jagroop Kaur
Punjab
14-07-2022 04:33 PM
Punjab
07-15-2022 12:25 AM
ਜਗਰੂਪ ਜੀ, ਤੁਸੀ 40-50 kg/ਏਕੜ ਸਰੋਂ ਦੀ ਖਲ ਵਰਤ ਸਕਦੇ ਹੋ ਜੀ ਅਤੇ ਇਹ ਖਲ ਥੋੜੀ ਬਾਰੀਕ ਹੋਣੀ ਚਾਹੀਦੀ ਹੈ ਜੀ।
Posted by Lakhwinder Singh
Punjab
14-07-2022 04:17 PM
Punjab
07-15-2022 12:00 AM
ਲਖਵਿੰਦਰ ਜੀ, ਇਸ ਨੂੰ ਲੋੜ ਤੋਂ ਵੱਧ ਪਾਣੀ ਨਾ ਦਿਓ ਅਤੇ ਇਸ ਨੂੰ ਗੋਡੀ ਕਰ ਕੇ NPK 19 19 19@ 10-15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by jagdeep kumar
Punjab
14-07-2022 04:17 PM
Punjab
07-14-2022 11:55 PM
ਜਗਦੀਪ ਜੀ ਇਹਨਾਂ ਵਿਚੋਂ ਪਹਿਲਾ ਅਤੇ ਪੰਜਵਾਂ ਕੋਰਸ ਬਾਗਬਾਨੀ ਨਾਲ ਸੰਬੰਧਿਤ ਹੈ ਜੀ।
Posted by gurbhej singh
Punjab
14-07-2022 04:14 PM
Punjab
07-15-2022 07:38 AM
Gurbhej ji TDS(three day stiff-sickness) bimari da ilaj usde lashna de hisab nal kita janda hai kyuki iss vich bhukar hona, pashu langran lgda hai, khana pena ghat krr jnda hai, apne aap uthh nhi paunda ate chaln vich bhi smasia aundi hai, iss vich kina fever hai ate ki ki lashan hai uss hisab nal sahi treatment hunda hai tuci isde lai turant pashu nu nazdiki doctor ton check krwao jiss nal usdi sahi janch ho ske ate sahi ilaj ho ske.
Posted by HARSH DEEP SINGH
Punjab
14-07-2022 04:06 PM
Punjab
07-14-2022 11:52 PM
Harshdeep ji jameen da pH ghatt karn lai tusi lgataar ate halka paani deo is to ilawa je pH 8.5 to jyada hai ta tuci gypsum di varto kar sakde ho ji.
Posted by Charanjeet singh
Punjab
14-07-2022 03:51 PM
Haryana
07-14-2022 03:59 PM
Charan ji esde layi tusi flonicamid @80 gram nu prati acre de hisab nal vart sakde ho
Posted by Rajat
Himachal Pradesh
14-07-2022 03:49 PM
Haryana
07-14-2022 04:02 PM
Rajat to control this you can drench the soil near plant vase with trichoderma 2gram/litre of water
Posted by ਜਗਦੀਪ ਸਿੰਘ ਬਰਾੜ
Punjab
14-07-2022 03:31 PM
Punjab
07-15-2022 07:39 AM
Jagdeep ji tuci usdi contact farming lai Sumit Jandar 8275592788 nal sampark kr skde ho ehna ton tuhanu sari jankari mill jawegi.
Posted by sachin
Madhya Pradesh
14-07-2022 03:13 PM
Haryana
07-14-2022 04:03 PM
सचिन जी इसके लिए आप npk 191919 10ग्राम को प्रति लीटर पानी के हिसाब से प्रयोग कर सकते है
Posted by Gurjit
Punjab
14-07-2022 03:09 PM
Punjab
07-15-2022 12:21 AM
ਗੁਰਜੀਤ ਜੀ ਇਹ brown leaf spot ਬੀਮਾਰੀ ਦਾ ਹਮਲਾ ਲੱਗ ਰਿਹਾ ਹੈ ਇਸ ਦੀ ਰੋਕਥਾਮ ਲਈ ਤੁਸੀ Mancozeb @2-3g/L+ streptocycline 10-12g/ ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by jatinder singh
Punjab
14-07-2022 02:31 PM
Punjab
07-15-2022 07:41 AM
ਜਤਿੰਦਰ ਜੀ ਉਸ ਨੂੰ Amoxirum Tablet ਇਕ ਇਕ ਸਵੇਰੇ ਸ਼ਾਮ, Biotrim DS tablet ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ Brotone liquid 50ml ਰੋਜਾਨਾ ਦਿਓ, ਇਹਨਾਂ ਨਾਲ ਫਰਕ ਪੈ ਜਾਵੇਗਾ
Posted by Jaspreet Singh
Punjab
14-07-2022 02:27 PM
Punjab
07-15-2022 12:14 AM
ਜਸਪ੍ਰੀਤ ਜੀ ਝੋਨੇ ਵਿਚ ਸਰੋਂ ਦੀ ਖੱਲ 40-50 kg/ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਮਹੀਨੇ ਦੇ ਅੰਦਰ ਦੇ ਸਕਦੇ ਹੋ ਜੀ, ਇਹ NPK ਦਾ ਸਰੋਤ ਵੀ ਹੈ ਅਤੇ ਇਹ NEEMATODES ਤੋਂ ਵੀ ਬਚਾਅ ਕਰਦੀ ਹੈ।
Posted by gurpal singh
Punjab
14-07-2022 01:19 PM
Punjab
07-15-2022 07:59 AM
Gurpal ji, is sambandhi jankari lain lai tusi Deputy Director of Horticulture Chhauni Kalan, Hoshiarpur 01882-236675 naal sampark kar sakde ho ji.
Posted by jaspreet singh
Punjab
14-07-2022 01:09 PM
Punjab
07-15-2022 07:43 AM
ਜਸਪ੍ਰੀਤ ਜੀ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇ.... (Read More)
ਜਸਪ੍ਰੀਤ ਜੀ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ .
Posted by Kang Saab
Punjab
14-07-2022 12:52 PM
Haryana
07-14-2022 12:58 PM
ਗੁਰਜਿੰਦਰ ਜੀ ਏਸਨੂੰ 20 ਗ੍ਰਾਮ ਨੂੰ 40 ਗ੍ਰਾਮ ਯੂਰੀਆ ਪ੍ਰਤੀ ਲੀਟਰ ਪਾਣੀ ਵਿਚ ਮਿਲਾ ਕੇ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Posted by Harmanpreet singh
Punjab
14-07-2022 12:50 PM
Punjab
07-15-2022 07:45 AM
ਤੁਸੀ ਇਸ ਨੂੰ udderpox ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ ਇਸ ਨੂੰ Anthiomaline injection 10ml ਲਗਵਾਓ
Posted by jarnail Gill
Punjab
14-07-2022 12:34 PM
Haryana
07-14-2022 01:01 PM
जरनैल जी यह पौधे को zinc प्रदान करने में सहायता करता है और यह 350 रुपए प्रति लीटर के आस पास होता है अलग कंपनी का अलग अलग रेट होता है।
Posted by Malkeet singh
Punjab
14-07-2022 12:10 PM
Punjab
07-15-2022 07:46 AM
ਮਲਕੀਤ ਜੀ ਇਸ ਨੂੰ ਡਾਕਟਰ ਤੋਂ ਚੈੱਕ ਕਰਵਾਓ, ਕਿਉਕਿ ਇਸਦੇ ਬੁਖਾਰ ਦੀ ਜਾਂਚ ਕਰਕੇ ਅਤੇ ਇਸਦੇ ਸਰੀਰ ਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ