Experts Q&A Search

Posted by prabhjot singh
Punjab
15-07-2022 04:11 PM
Punjab
07-18-2022 09:31 AM
Prabhjot ji tuci calf nu janam ton 3 mahine tak vdhia maa da dudh pilao ate janam ton 25-30 din badd calf starter feed deni suru kro ate 3 mahine di umar ton badd calf grower feed deo ate 8 mahine di umar ton badd heifer dry feed deni suru kro baki uss nal janam ton 7 din pett de kiria wali dwai deo ate fir 1 mahine badd deo ate fir 1-1 mahine de frak nal 8 mahine tak dinde rho uss ton badd tuci 3-3 mahine badd deo ate her varr salt badal ke jrur deo.
Posted by Gaurav
Chattisgarh
15-07-2022 03:33 PM
Haryana
07-15-2022 06:05 PM
गौरव जी आप वर्मी कंपोस्ट को रोपाई से पहले ही डाले इस से ज्यादा फायदा होता है । ट्रिकोडरमा का उपयोग क्यों करना चाहते है आप क्या दिक्कत आ रही है आपको उस हिसाब से आपको सही जानकारी दी जा सकती है
Posted by manifeem
Punjab
15-07-2022 03:24 PM
Punjab
07-18-2022 09:30 AM
Manifeem ji tuci iss nu Hitek injection 1ml/33kg bhar de hisab nal chamdi vich lgwao ate monocef inj. 1gm lgwao baki isde jakhma te kiskin lotion lgana suru kro.
Posted by Akashdeep Singh
Punjab
15-07-2022 03:23 PM
Haryana
07-15-2022 06:06 PM
Akash ji tusi apna swal apni kheti buy/sell app te vi puch sakde ho
Posted by vaibhav
Himachal Pradesh
15-07-2022 03:00 PM
Haryana
07-15-2022 06:08 PM
Vaibhav ji kirpya yeh btaye ki apka podha kitne saal ka hai us hisab se hi apko sahi jankari di ja sakti hai
Posted by Adi Rana
Punjab
15-07-2022 02:59 PM
Haryana
07-15-2022 06:10 PM
Rana ji tusi esnu khet vich laun ton 7,21,42din baad 30 30kilo urea prati acre de hisab nal paa sakde ho
Posted by SHOORVEER Singh
Haryana
15-07-2022 02:44 PM
Haryana
07-15-2022 06:11 PM
शूरवीर जी यह किसी कीट का हमला लग रहा है इसके लिए आप dimethoate 2 ग्राम प्रति लीटर पानी के हिसाब से प्रयोग कर सकते है
Posted by Rajwinder Singh
Punjab
15-07-2022 02:39 PM
Punjab
07-18-2022 09:27 AM
Rajwinder ji tuci ehna nu Enrocin liquid 1ml/1 litre pani vich milla ke dena suru kro ate Calcirol pouch nu dudh vich dena suru kro. ek murgi lai 4-5 danne nu ek chamch dudh vich ghol ke de skde ho.
Posted by KS Atwal
Punjab
15-07-2022 02:34 PM
Punjab
07-18-2022 09:24 AM
ks atwal ji lumpy vaccine tuci nazdiki doctor ton pta kr skde ho, baki ehna da aje lashna de hisab nal treatment kita janda hai, usde fever, condition de hisab nal antibiotic lgaye jande hai.
Posted by Kang Saab
Punjab
15-07-2022 02:34 PM
Haryana
07-15-2022 06:17 PM
ਗੁਰਜਿੰਦਰ ਜੀ ਇਹਨੂੰ ਬੀਜਣ ਜਾ ਖੇਤ ਵਿਚ ਲਾਉਣ ਸਮੇਂ ਪਾਉਣ ਦੀ ਹੀ ਸਿਫਾਰਿਸ਼ ਕੀਤੀ ਜਾਂਦੀ ਹੈ ਇਹ ਮਿੱਟੀ ਦੀ ਸਮਰਥਾ ਵਧਾਉਂਦਾ ਹੈ ਤਾਂ ਜੀ ਉਸ ਵਿਚ ਤੱਤ ਵੱਧ ਮਾਤਰਾ ਵਿਚ ਸਟੋਰ ਹੋ ਜਾਣ ਅਤੇ ਪੋਧੇ ਨੂੰ ਲਈ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ ਅਤੇ ਜੜਾ ਨੂੰ ਮਜ਼ਬੂਤ ਕਰਦਾ ਹੈ
Posted by Kang Saab
Punjab
15-07-2022 02:32 PM
Haryana
07-15-2022 06:21 PM
ਗੁਰਜਿੰਦਰ ਜੀ ਇਹ ਨੂੰ ਸਪਰੇਅ ਨਹੀਂ ਕੀਤਾ ਜਾਂਦਾ ਇਹ ਮਿੱਟੀ ਵਿੱਚ ਹੀ ਛਿੱਟਾ ਦੇ ਕੇ ਪਾਇਆ ਜਾਂਦਾ ਹੈ ਕਿਉੰਕਿ ਮਿੱਟੀ ਵਿੱਚ ਫਾਸਫੋਰਸ ਦੇ ਜੰਮੇ ਹੋਏ ਤੱਤ ਨੂੰ ਪੋਧੇ ਨੂੰ ਪ੍ਰਦਾਨ ਕਰਨ ਵਿਚ ਮਦਦ ਕਰਦਾ ਹੈ ਅਤੇ ਏਸਨੂੰ ਸਾਰੀਆਂ ਫਸਲਾਂ ਵਿਚ ਹੀ ਵਰਤਿਆ ਜਾਂਦਾ ਹੈ
Posted by Kang Saab
Punjab
15-07-2022 02:30 PM
Haryana
07-15-2022 06:24 PM
ਗੁਰਜਿੰਦਰ ਜੀ ਇਹ ਨੂੰ ਸਾਰੀਆਂ ਫਸਲਾਂ ਵਿਚ ਵਰਤਿਆ ਜਾ ਸਕਦਾ ਹੈ ਅਤੇ ਇਹ ਜ਼ਿੰਕ ਬੂਟੇ ਨੂੰ ਪ੍ਰਧਾਨ ਕਰਦਾ ਹੈ ਜਿਹੜੇ ਨਾਲ ਜ਼ਿੰਕ ਦੀ ਕਮੀ ਪੂਰੀ ਹੋ ਜਾਂਦੀ ਹੈ ਅਤੇ ਝਾੜ ਵੱਧ ਜਾਂਦਾ ਹੈ ਅਤੇ ਦਾਣੇ ਦੀ ਕੁਆਲਿਟੀ ਵੀ ਵਧੀਆ ਬਣਦੀ ਹੈ
Posted by Kang Saab
Punjab
15-07-2022 02:29 PM
Punjab
07-15-2022 06:26 PM
ਗੁਰਜਿੰਦਰ ਜੀ, ਇਹ product ਅਨਾਜ ਵਾਲੀਆਂ ਫ਼ਸਲਾਂ ਵਿੱਚ ਨਾਈਟ੍ਰੋਜਨ ਫਿਕਸ ਕਰਦਾ ਹੈ ਅਤੇ ਇਸ ਦੀ ਵਰਤੋਂ ਆਮ ਤੌਰ ਤੇ ਬੀਜ ਸੋਧ ਰਾਹੀਂ ਹੀਂ ਕੀਤੀ ਜਾਂਦੀ ਹੈ ।
Posted by Kang Saab
Punjab
15-07-2022 02:27 PM
Punjab
07-15-2022 06:21 PM
ਗੁਰਜਿੰਦਰ ਜੀ, ਇਸ product ਦੀ ਵਰਤੋਂ ਸਿਰਫ ਦਾਲਾਂ ਵਾਲੀਆਂ ਫ਼ਸਲਾਂ ਵਿੱਚ ਹੀ ਕੀਤੀ ਜਾਂਦੀ ਹੈ, ਇਸ ਦੀ ਵਰਤੋਂ ਬੀਜ ਸੋਧ ਜਾ ਜਮੀਨ ਵਿਚ ਛਿੱਟਾ ਦੇ ਕੇ ਵੀ ਕੀਤੀ ਜਾ ਸਕਦੀ ਹੈ।
Posted by Kang Saab
Punjab
15-07-2022 02:25 PM
Punjab
07-15-2022 06:18 PM
ਗੁਰਜਿੰਦਰ ਜੀ, ਇਹ product potash ਦੀ ਉਪਲਬਧਤਾ ਨੂੰ ਵਧਾਉਂਦਾ ਹੈ ਪਰ ਇਸ ਦੀ ਸਿਫ਼ਾਰਿਸ਼ ਆਮ ਤੌਰ ਤੇ ਨਹੀਂ ਕੀਤੀ ਜਾਂਦੀ।
Posted by Kang Saab
Punjab
15-07-2022 02:23 PM
Punjab
07-15-2022 06:17 PM
ਗੁਰਜਿੰਦਰ ਜੀ, ਇਸ ਦੀ ਵਰਤੋਂ 4-5 kg/ਏਕੜ ਦੇ ਹਿਸਾਬ ਨਾਲ ਯੂਰੀਆ ਖਾਦ ਦੇ ਨਾਲ ਦੇ ਕੇ ਕੀਤੀ ਤਾਂ ਜਾ ਸਕਦੀ ਹੈ ਪਰ ਇਸ ਦੀ ਵਰਤੋਂ ਤਦ ਹੀ ਕਰਨੀ ਚਾਹੀਦੀ ਹੈ ਹੈ ਜਮੀਨ ਵਿਚ ਸਲਫ਼ਰ ਦੀ ਕਮੀ ਹੋਵੇ।
Posted by Kang Saab
Punjab
15-07-2022 02:20 PM
Punjab
07-15-2022 06:15 PM
ਗੁਰਜਿੰਦਰ ਜੀ, ਇਸ ਦੀ ਵਰਤੋਂ ਝੋਨੇ ਅਤੇ ਕਣਕ ਵਿਚ ਜ਼ਿੰਕ ਦੀ ਕਮੀ ਪੂਰੀ ਕਰਨ ਲਈ ਕੀਤੀ ਜਾਂਦੀ ਹੈ, ਇਸ ਦੀ ਵਰਤੋਂ 400-500 g /ਏਕੜ ਦੇ ਹਿਸਾਬ ਨਾਲ ਕੀਤੀ ਜਾ ਸਕਦੀ ਹੈ।
Posted by Kang Saab
Punjab
15-07-2022 02:18 PM
Punjab
07-15-2022 06:13 PM
ਗੁਰਜਿੰਦਰ ਜੀ, ਇਹ calcium ਤੱਤ ਦੀ ਕਮੀ ਨੂੰ ਦੂਰ ਕਰਦਾ ਹੈ ਅਤੇ ਇਸ ਦੀ ਵਰਤੋਂ calcium ਦੀ ਕਮੀ ਆਉਣ ਤੇ ਹੀ ਕਰਨੀ ਚਾਹੀਦੀ ਹੈ।
Posted by Kang Saab
Punjab
15-07-2022 02:15 PM
Punjab
07-15-2022 06:11 PM
ਗੁਰਜਿੰਦਰ ਜੀ, ਇਹ product ਜੈਵਿਕ ਖੇਤੀ ਲਈ ਵਰਤਿਆ ਜਾਂਦਾ ਹੈ, ਇਸ ਦੀ ਵਰਤੋਂ 50 kg ਅਤੇ ਹੈ ਰਸਾਇਣਿਕ ਖਾਦਾਂ ਨਾ ਪਾਉਣੀਆਂ ਹੋਣ ਤਾਂ ਇਸ ਤੋਂ ਜਿਆਦਾ ਮਾਤਰਾ ਵਿਚ ਵੀ ਕੀਤੀ ਜਾ ਸਕਦੀ ਹੈ।
Posted by Kang Saab
Punjab
15-07-2022 02:12 PM
Punjab
07-15-2022 06:07 PM
ਗੁਰਜਿੰਦਰ ਜੀ, ਇਸ ਦੀ ਵਰਤੋਂ ਝੋਨੇ ਦੀ ਫਸਲ ਵਿਚ ਲੋਹੇ ਦੀ ਕਮੀ ਨੂੰ ਪੂਰਾ ਕਰਨ ਲਈ 300-400 g /ਏਕੜ ਦੇ ਹਿਸਾਬ ਨਾਲ ਕੀਤੀ ਜਾ ਸਕਦੀ ਹੈ ਜੀ।
Posted by Kang Saab
Punjab
15-07-2022 02:09 PM
Punjab
07-15-2022 06:03 PM
ਗੁਰਜਿੰਦਰ ਜੀ, ਇਸ ਦੀ ਵਰਤੋਂ 16 kg/ਏਕੜ ਦੇ ਹਿਸਾਬ ਨਾਲ ਕੱਦੂ ਕਰਨ ਵੇਲੇ ਕੀਤੀ ਜਾ ਸਕਦੀ ਹੈ, ਅਤੇ ਹੈ ਇਸ ਦਾ ਛਿੜਕਾਅ ਕਰਨਾ ਹੋਵੇ ਤਾਂ 300-500 g nu 100 ਲੀਟਰ ਪਾਣੀ ਵਿਚ ਘੋਲ ਕੇ ਕੀਤਾ ਜਾ ਸਕਦਾ ਹੈ ਜੀ।
Posted by manjinder singh
Punjab
15-07-2022 01:58 PM
Punjab
07-18-2022 04:51 PM
Manjinder ji isdi marketing tuhanu nede di mandi vich hi krni payegi ja tuc Punjab Agro te vi allu sale kar sakde ho jisda Address: 9G9Q+WM9, Street Number 12, Barnala, Punjab 148101 hai ethe tuhanu isda sahi rate mil jayega.
Posted by Kang Saab
Punjab
15-07-2022 01:51 PM
Punjab
07-15-2022 06:00 PM
ਗੁਰਜਿੰਦਰ ਜੀ, ਇਸ ਦੀ ਵਰਤੋਂ ਝੋਨੇ ਵਿਚ ਕੀਤੀ ਤਾਂ ਜਾ ਸਕਦੀ ਹੈ, ਪਰ ਇਹ ਮਿੱਟੀ ਟੈਸਟ ਦੀ ਰਿਪੋਰਟ ਦੇ ਅਨੁਸਾਰ ਹੀ ਵਰਤਣੀ ਚਾਹੀਦੀ ਹੈ।
Posted by Balwinder Singh
Punjab
15-07-2022 12:58 PM
Punjab
07-15-2022 05:58 PM
Balwinder ji, tusi fatakri paon to baad agle din khaad paa sakde ho ji, is naal koi jyada dikkat nahi aondi.
Posted by sukhvinder Singh
Punjab
15-07-2022 12:47 PM
Haryana
07-15-2022 01:19 PM
Sukh ji eh mitti parakh di report de hisab nal pauni chahidi hai vaise punjab vich eh paun di jrurat nahi. Je ghat aundi hai tan 20 kilo prati acre de hisab nal bijai wele paun di sifarish kiti jandi hai
Posted by Manohar Lal
Punjab
15-07-2022 12:26 PM
Haryana
07-15-2022 01:18 PM
Manohar ji iske lie aap apne KVK ke sath smpark kar skte hain +91-9988901590
Posted by saurya yadav
Delhi
15-07-2022 12:22 PM
Punjab
07-15-2022 01:33 PM
Yadav ji aap pehle usko 250gm kalmishora, 250gm jokhar, 250gm mitha sodha aur 250gm fatkadi len, pehle aap fatkadi ko twee per garam kren fir uska powder bnna len aur baki sare saman ka bhi powder bnna den aur mix kren, yeh aap rojana subah 50gm dena suru kren aur isko Keeper plus powder 30gm rojana 20 din tak dete rehen.
Posted by ladi malik malik
Punjab
15-07-2022 12:15 PM
Haryana
07-15-2022 01:16 PM
Malik ji esde layi tusi npk 191919 10-15 gram nu prati litre paani de hisab nal spray kar sakde ho
Posted by Sukhman Chairman
Punjab
15-07-2022 11:26 AM
Haryana
07-15-2022 01:15 PM
Sukhman ji tusi es upar 2kilo urea te 2 kilo dap nu prati acre de hisab nal spray kar sakde ho
Posted by Sukhman Chairman
Punjab
15-07-2022 11:17 AM
Haryana
07-15-2022 01:13 PM
Sukhman ji tusi jhone nu pehla hi khaas poori matra vich paa chuke ho hun esnu spray Karan di jrurat nahi. Eh tan hi karni hai je tuhadi fasal ghat de lachan dikhaundi hai. Paani tusi Mausam te mitti de hisab nal lga sakde ho
Posted by Gurpartap singh
Punjab
15-07-2022 10:23 AM
Haryana
07-15-2022 01:07 PM
Gurpartap ji ehde nal. Daane vadia te mootey bande han ate jhad vi vadh da hai. Jhone vich vaise boron di ene lod nahi paindi. Vais etusi eh 100 gram prati acre de hisab nal vart skde ho.
Posted by Gurpartap singh
Punjab
15-07-2022 10:22 AM
Haryana
07-15-2022 01:05 PM
Gurpartap ji je tusi khet vich laun ton baad koi khad nahi payi tan tusi 7 din baad 30 kilo urea prati acre de hisab nal.paa sakde ho ate 500 gram zinc sulphate nu prati acre de hisab nal spray kar sakde ho je tuhadi fasal esdi Kami de lachan dikha rahi hai
Posted by Gurpartap singh
Punjab
15-07-2022 10:17 AM
Haryana
07-15-2022 01:03 PM
Gurpartap ji je appan khad jada matra vich pawage tan eh digg jandi hai vaise eh ene ni digdi.
Posted by Rajesh Kurmi
Uttar Pradesh
15-07-2022 10:13 AM
Haryana
07-15-2022 12:58 PM
Rajesh ji kirpya yeh btaye ki ap pehle isko konsi khad daal.chuke hai us hisab se hi apko sahi jankari di ja sakti hai
Posted by navdeep singh
Haryana
15-07-2022 09:47 AM
Haryana
07-15-2022 12:57 PM
Navdeep ji eh ras choosan wale keede de hamle kar ke ho reha hai esde layi tusi dinotefuran 60 gram prati acre de hisab nal vart sake ho
Posted by navdeep singh
Haryana
15-07-2022 09:42 AM
Haryana
07-15-2022 12:54 PM
Navdeep ji tusi boota Patt ke dekho ehde tahle seonk ho sakdi hai. Ate je ohi hai tan tusi chlorpyriphos 1 litre prati acre de hisab nal vart sakde ho.
Posted by jagjeet singh jeet
Punjab
15-07-2022 09:39 AM
Punjab
07-15-2022 01:29 PM
ਜਗਜੀਤ ਜੀ ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ ਗਿਆ ਹੈ ਤੁਸੀ ਐੱਪ ਵਿਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ
Posted by Yuvraj Singh
Punjab
15-07-2022 09:17 AM
Punjab
07-18-2022 08:27 AM
Yuvraj ji tuci Vomikind inj, Intacef tezo pet 562 mg lgwao ate perinorm injection, ac lock injection chamdi vich lgwao ate usdi khurak bnnd krr deo ate sham de sme thoda jeha dudh garm krke pilao. ehna di doze usdi growth de hisab nal lgwao.
Posted by Nikhil
Punjab
15-07-2022 09:11 AM
Haryana
07-15-2022 12:52 PM
Nikhil ji jhone nu urea khet vich laun ton 7,21 ate 42 din baad paun di sifarish kiti jandi hai tusi bahut jaldi urea paa rhe ho. Khad nal koi vi dwai nahi pauni chahidi ohde nal vi fasal upt galt asar painda hai.
Posted by Angrej
Punjab
15-07-2022 09:05 AM
Punjab
07-15-2022 01:23 PM
ਅੰਗਰੇਜ ਜੀ ਕਿਰਪਾ ਕਰਕੇ ਇਹ ਦੱਸੋ ਪਸ਼ੂ ਘੱਟ ਖਾਂਦਾ ਹੈ ਜਾ ਬਿਲਕੁਲ ਨਹੀਂ ਖਾਂਦਾ ਅਤੇ ਪਸ਼ੂ ਪਹਿਲਾ ਬਿਮਾਰ ਹੋਇਆ ਸੀ ਜਾ ਫਿਰ ਇਕ ਦਮ ਭੁੱਖ ਘੱਟ ਗਈ ਹੈ, ਇਸ ਵਾਰੇ ਪੂਰੇ ਵਿਸਤਾਰ ਨਾਲ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by ਬੰਗਾਲ ਸੂਰੇਵਾਲਾ
Punjab
15-07-2022 09:02 AM
Punjab
07-15-2022 01:22 PM
ਇਸਦਾ ਬੁਖਾਰ ਨੌਰਮਲ ਹੈ ਤੁਸੀ ਇਸ ਨੂੰ Vivliv liquid 50ml ਰੋਜਾਨਾ, Anabolite liquid 70ml ਰੋਜਾਨਾ ਦੇਣਾ ਸ਼ੁਰੂ ਕਰੋ, ਇਹਨਾਂ ਨਾਲ ਇਸਦੀ ਭੁੱਖ ਵੱਧ ਜਾਵੇਗੀ ਅਤੇ ਕਮਜ਼ੋਰੀ ਦੂਰ ਹੋ ਜਾਵੇਗੀ.
Posted by gurpreet singh
Punjab
15-07-2022 09:00 AM
Punjab
07-15-2022 01:20 PM
ਗੁਰਪ੍ਰੀਤ ਜੀ ਤੁਸੀ ਇਸ ਨੂੰ ਮਿਨਰਲ ਮਿਕਸਚਰ ਪਾਊਡਰ ਦੇ ਨਾਲ ਨਾਲ Nutrisacc advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ.
Posted by Deepak kumar
Haryana
15-07-2022 08:31 AM
Punjab
07-15-2022 01:17 PM
दीपक जी इसे आप Hitek inj. 1ml प्रति 50 किलो भार के हिसाब से चमड़ी में लगवाएं और इसे निहलाते समय सरसों के तेल से शरीर पर मालिश भी करें।
Posted by ANGREJ SINGH
Punjab
15-07-2022 08:24 AM
Haryana
07-15-2022 12:48 PM
ਇਹੋ ਜਿਹੇ ਤੁਹਾਡੇ ਖੇਤ ਵਿਚ ਕਿੰਨੇ ਕੁ ਬੂਟੇ ਹਨ
Posted by GYANIK RAM
Chattisgarh
15-07-2022 07:50 AM
Haryana
07-18-2022 08:24 AM
राम जी इसके लिए तो तालाब की सफाई करनी पड़ेगी। उसके अंदर जो भी काई बगैरा है वो पूरा साफ करना पड़ेगा।
Posted by harinder singh
Punjab
15-07-2022 07:47 AM
Punjab
07-15-2022 01:15 PM
ਹਰਿੰਦਰ ਜੀ ਕਿਰਪਾ ਕਰਕੇ ਉਸਦੀ ਵੀਡੀਓ ਬਣਾ ਕੇ ਅੱਪਲੋਡ ਕਰੋ ਅਤੇ ਇਸਦਾ ਨਾਲ ਨਾਲ ਉਸ ਨੂੰ ਹੋਰ ਕੀ ਸਮੱਸਿਆ ਆਉਂਦੀ ਹੈ ਇਸ ਵਾਰੇ ਵੀ ਦੱਸੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by ਕੋਮਲਪ੍ਰੀਤ ਸਿੰਘ
Punjab
15-07-2022 07:35 AM
Haryana
07-15-2022 12:46 PM
ਕੋਮਲ ਜੀ ਆੜੂ, ਨਾਸ਼ਪਤੀ, ਆਲੂਬੁਖਾਰਾ ਅਤੇ ਬੇਰ ਨੂੰ ਛੱਡ ਕੇ ਤੁਸੀਂ ਪੰਜਾਬ ਵਿੱਚ ਹੋਣ ਵਾਲੇ ਕੋਈ ਵੀ ਫਲਦਾਰ ਪੋਧੇ ਅਗਸਤ ਮਹੀਨੇ ਵਿੱਚ ਲਗਾ ਸੱਕਦੇ ਹੋ