
Posted by ਜਸਵਿੰਦਰ ਸਿੰਘ
Punjab
06-10-2023 07:44 AM
ਜਸਿਵੰਦਰ ਜੀ ਤੁਸੀ ਮਟਰ ਦੀ ਅਰਕੇਲ, ਮਟਰ ਅਗੇਟਾ 7,6, p-89, Ap 3 ਕਿਸਮ ਦੀ ਬਿਜਾਈ ਕਰ ਸਕਦੇ ਹੋ। ਏਸਨੂ 45 ਕਿਲੋ ਯੂਰੀਆ ਅਤੇ 155kilo ssp ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਨ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ। ਇਹਨਾ ਦਾ ਔਸਤ ਝਾੜ 40-50 ਕੁਇੰਟਲ ਪ੍ਰਤਿ ਏਕੜ ਤੱਕ ਆ ਜਾਂਦਾ ਹੈ।

Posted by Fauji
Punjab
06-10-2023 07:25 AM
Fauji ji esnu tusi 40 kilo ssp prati acre de hisab nal vart sakde ho es nal esde vadhe upr sahi asar pawega

Posted by Fauji
Punjab
06-10-2023 06:58 AM
Fauji ji esda sahi jhad lain lai esnu tusi adh October ja vadh vadh ton vadh tusi esnu October de teeje hafte TK beej sakde ho. Late bijai Karan nal es upar tele da hamla kaafi hunda hai jis nal jhad kaafi ghat janda hai. Essa ausat jhad 9-10quintal pratj acre takk aa janda hai

Posted by Ranjit singh
Punjab
06-10-2023 05:29 AM
Biaane ke 60 din takk passu ko dobara ghaban krwa sakde ha ji
Posted by Bhagwant Singh
Punjab
05-10-2023 11:15 PM
ਤੁਸੀ ਹਫ਼ਤੇ ਵਿੱਚ 3 ਵਾਰ ਇੱਕ ਇੱਕ ਦਿਨ ਦੇ ਫਰਕ ਨਾਲ ਮੀਠਾ ਸੋਡਾ ਦੇ ਸਕਦੇ ਹੋ ਇਸਦਾ ਕੋਈ ਨੁਕਸਾਨ ਨਹੀਂ ਹੈ

Posted by Hemant
Maharashtra
05-10-2023 09:54 PM
Hemant you can spray the neem oil @4 ml per litre of water to control this
Posted by Satnam
Punjab
05-10-2023 09:35 PM
ਸਤਨਾਮ ਜੀ ਏਸਦਾ ਰੇਟ ਮੰਡੀ ਅਤੇ ਤੁਹਾਡੀ ਉਪਜ ਦੀ ਕੁਆਲਿਟੀ ਉਪਰ ਨਿਰਭਰ ਕਰਦਾ ਹੈ। ਵੈਸੇ ਏਸਦਾ ਔਸਤ ਰੇਟ 3300-3600 ਰੁਪੈ ਪ੍ਰਤੀ ਕੁਇੰਟਲ ਤੱਕ ਹੈ
Posted by gurjinder singh
Punjab
05-10-2023 09:03 PM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Posted by gurjinder singh
Punjab
05-10-2023 08:56 PM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Posted by gurjinder singh
Punjab
05-10-2023 08:46 PM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Posted by gurjinder singh
Punjab
05-10-2023 08:36 PM
ਹਾਂਜੀ ਸੂਣ ਤੋਂ ਬਾਦ ਇਸਦੀ ਵਰਤੋਂ ਕਰ ਸਕਦੇ ਹੋ ਇਸ ਨਾਲ ਦੁੱਧ ਵਿੱਚ ਵਾਧਾ ਹੁੰਦਾ ਹੈ, ਕਮਜ਼ੋਰੀ ਦੂਰ ਹੁੰਦੀ ਹੈ ਅਤੇ ਪਾਚਨ ਠੀਕ ਰਹਿੰਦਾ ਹੈ
Posted by ਤਰਨਦੀਪ ਸਿੰਘ
Punjab
05-10-2023 08:16 PM
ਤਰਨ ਜੀ ਏਸਨੂੰ ਕਿਸੇ ਵੀ ਕਲਚਰ ਨਾਲ ਸੋਧਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ।

Posted by Fauji
Punjab
05-10-2023 07:38 PM
Fauji ji esnu tusi adh October takk beej sakde ho esda ausat jhad 10 quintal prati acre takk aa janda hai

Posted by Fauji
Punjab
05-10-2023 07:32 PM
Fauji ji Jekr khaad shi maatra vich ditti jaave ta tuhanu koi takat vaali spray Karn di lod nahi pavegi ji

Posted by Manjinder Singh
Punjab
05-10-2023 06:38 PM
ਤੁਸੀ ਉਸ ਨੂੰ Heifer Dry ਫੀਡ ਖਵਾਉਣੀ ਸ਼ੁਰੂ ਕਰੋ ਅਤੇ 1 ਤੋਂ 1.5 ਕਿਲੋ ਰੋਜਾਨਾ ਖਵਾਓ ਅਤੇ ਉਸ ਨੂੰ Bovimin B powder 30 gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
Posted by Harpreet
Punjab
05-10-2023 05:27 PM
Harpreet ji tuci isde lai 1kg suuke awlee da muraba, 1kg sonnf, 1kg gulkand, 10 motian ilachian ate 10 chootia ilachian lyo ate ehna nu pess ke powder bnna lyo ate isde 5 hisse kr lyo ate rojana 1 hisaa khwauna suru kro ate isde nal nal Vitakind liv liquid 100ml rojana dena suru kro.

Posted by Amarjeet sandhu
Punjab
05-10-2023 05:27 PM
ਇਸਦੀ ਬੱਚੇਦਾਨੀ ਵਿੱਚ Utrawin-oz ਦਵਾਈ 30ml ਰੋਜਾਨਾ 2 ਦਿਨ ਭਰਵਾਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਅਤੇ Agrimin i Tablet ਰੋਜਾਨਾ 1 ਗੋਲੀ ਦਿਓ ਅਤੇ ਅਗਲੀ ਵਾਰ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਆਉਣ ਤੇ AI ਕਰਵਾਓ ਅਤੇ AI ਕਰਵਾ ਕੇ Ashored injection 5ml IV ਲਗਵਾਓ।
Posted by Harvinder singh
Punjab
05-10-2023 05:23 PM
ਇਸ ਵਿਚ ਵਿਭਾਗ ਵਲੋਂ 2,5,10 ਅਤੇ 20 ਪਸ਼ੂਆਂ ਦਾ ਫਾਰਮ ਸ਼ੁਰੂ ਕਰਨ ਲਈ General caste ਨੂੰ 25% ਅਤੇ SC/ST 33% ਸਬਸਿਡੀ ਦਿਤੀ ਜਾਂਦੀ ਹੈ ਸਕੀਮ ਨੂੰ ਅਪਲਾਈ ਕਰਨ ਲਈ 15 ਦਿਨਾਂ ਦੀ ਟ੍ਰੇਨਿੰਗ ਜਰੂਰੀ ਹੈ

Posted by Malkit singh
Punjab
05-10-2023 04:20 PM
ਮਲਕੀਤ ਜੀ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra,Mallewal Road,Distt. Ferozepur, Dr Gurpreet Singh Makkar, Head KVK, Contact No.: +91-8146400248, 01632279517 ਨਾਲ ਸੰਪਰਕ ਕਰ ਸਕਦੇ ਹੋ ਜਾ ਫਿਰ ਤੁਸੀ Sandeep 9781589637, 9991606387 SR Commercial Goat Farm ਨਾਲ ਸੰਪਰਕ ਕਰ ਸਕਦੇ ਹੋ ਇਹ ਵ.... (Read More)
ਮਲਕੀਤ ਜੀ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra,Mallewal Road,Distt. Ferozepur, Dr Gurpreet Singh Makkar, Head KVK, Contact No.: +91-8146400248, 01632279517 ਨਾਲ ਸੰਪਰਕ ਕਰ ਸਕਦੇ ਹੋ ਜਾ ਫਿਰ ਤੁਸੀ Sandeep 9781589637, 9991606387 SR Commercial Goat Farm ਨਾਲ ਸੰਪਰਕ ਕਰ ਸਕਦੇ ਹੋ ਇਹ ਵੀ ਆਪਣੇ ਫਾਰਮ ਤੇ ਸਮੇ ਸਮੇ ਤੇ ਟ੍ਰੇਨਿੰਗ ਕਰਵਾਉਂਦੇ ਰਹਿੰਦੇ ਹਨ

Posted by Vishal singh
Punjab
05-10-2023 04:16 PM
Vishal eulyptus is not suitable for intercropping, if you want to take turmeric as intercrop then you can plant poplar instead of eucalyptus

Posted by Kaur singh
Punjab
05-10-2023 03:37 PM
ਇਸਦਾ ਕੋਈ ਪੱਕਾ ਇਲਾਜ ਨਹੀਂ ਹੈ ਤੁਸੀ ਇਸ ਨੂੰ Fibrocin homeopathic ਦਵਾਈ ਲੰਬੇ ਸਮੇ ਤੱਕ ਦਿੰਦੇ ਰਹੋ ਇਹ dr john ਦਾ ਪ੍ਰੋਡਕਟ ਹੈ ਤੁਸੀ ਉਸਦੀ ਵਰਤੋਂ ਕਰ ਸਕਦੇ ਹੋ ਅਤੇ
250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 200 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ, ਬਾਕੀ ਇਸ ਨੂੰ potasium iodied powder 7gm ਰੋਜਾਨਾ 6 ਦਿਨ ਤੱਕ ਦਿਓ ਅਤੇ ifer-H injection 5ml ਲਗ.... (Read More)
ਇਸਦਾ ਕੋਈ ਪੱਕਾ ਇਲਾਜ ਨਹੀਂ ਹੈ ਤੁਸੀ ਇਸ ਨੂੰ Fibrocin homeopathic ਦਵਾਈ ਲੰਬੇ ਸਮੇ ਤੱਕ ਦਿੰਦੇ ਰਹੋ ਇਹ dr john ਦਾ ਪ੍ਰੋਡਕਟ ਹੈ ਤੁਸੀ ਉਸਦੀ ਵਰਤੋਂ ਕਰ ਸਕਦੇ ਹੋ ਅਤੇ
250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 200 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ, ਬਾਕੀ ਇਸ ਨੂੰ potasium iodied powder 7gm ਰੋਜਾਨਾ 6 ਦਿਨ ਤੱਕ ਦਿਓ ਅਤੇ ifer-H injection 5ml ਲਗਾਓ ਅਤੇ 2-2 ਦਿਨ ਦੇ ਫਰਕ ਨਾਲ 3 ਟੀਕੇ ਲਗਵਾਓ

Posted by ਤੇਜਿੰਦਰ ਸਿੰਘ
Punjab
05-10-2023 02:49 PM
Tejinder ji tusi chaare vaali makki, mooli, gobhi, aadi di bijai kar sakde ho ji

Posted by Baljit Singh
Punjab
05-10-2023 02:42 PM
ਤੁਸੀਂ ਉਸ ਨੂੰ Brotone liquid 100ml ਰੋਜਾਨਾ ਅਤੇ Rumicare powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਨਜ਼ਦੀਕੀ ਡਾਕਟਰ ਤੋਂ ਉਸਦੇ ਬੁਖਾਰ ਦੀ ਜਾਂਚ ਕਰਵਾਓ

Posted by ravneet maan
Punjab
05-10-2023 02:38 PM
ਰਵਨੀਤ ਜੀ, ਤੁਸੀ RRS ਗੁਰਦਾਸਪੁਰ ਜਾ ਕੇ ਵੀ ਬੀਜ ਖਰੀਦ ਸਕਦੇ ਹੋ, ਮੇਲੇ ਤੋਂ ਬਾਅਦ ਵੀ ਬੀਜਾਂ ਦੀ ਦੁਕਾਨ ਤੇ ਬੀਜ ਮਿਲ ਜਾਂਦੇ ਹਨ।

Posted by ravneet maan
Punjab
05-10-2023 02:35 PM
ਇਹ ਕਈ ਪਸ਼ੂਆਂ ਦੀ ਆਦਤ ਹੁੰਦੀ ਹੈ ਉਹ ਚਾਰੇ ਨੂੰ ਮੂੰਹ ਮਾਰ ਕੇ ਖਿਲਾ ਕੇ ਖਾਂਦਾ ਹੈ ਬਾਕੀ ਤੁਸੀ ਉਸ ਨੂੰ 30 ਗ੍ਰਾਮ ਮੀਠਾ ਸੋਡਾ ਰੋਜਾਨਾ ਦਿਓ ਅਤੇ Brotone liquid 50ml ਰੋਜਾਨਾ ਦੇਣਾ ਸ਼ੁਰੂ ਕਰੋ

Posted by ravneet maan
Punjab
05-10-2023 02:28 PM
Os nu peat de kedea lai Bolus Havimac LVR deo Liquid Broton 500ml 50ml daily

Posted by ravneet maan
Punjab
05-10-2023 02:24 PM
ਕੀ ਮੱਝ ਗੱਬਣ ਚੈੱਕ ਹੈ
Posted by Lachhma singh Bhullar PWD
Punjab
05-10-2023 02:17 PM
ਤੁਸੀ ਉਸ ਨੂੰ Brotone liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ 200ml ਲੱਸੀ, 50ml ਸਰੋਂ ਦਾ ਤੇਲ, 1 ਚਮਚ ਹਲਦੀ ਅਤੇ ਅੱਧਾ ਚਮਚ ਨਮਕ ਇਹ ਸਾਰਾ ਕੁਝ ਮਿਕਸ ਕਰਕੇ ਪਿਲਾਓ ਅਤੇ 4 ਤੋਂ 5 ਦਿਨ ਦਿਓ.

Posted by Fauji
Punjab
05-10-2023 02:13 PM
Fauji ji, tusi ih kisma November de pehle hafte beej sakde ho ji ate ihna da ausat jhaad 6-7q/acre hai ji

Posted by Nirbhai singh
Punjab
05-10-2023 02:10 PM
ਤੁਸੀ ਇਸ ਨੂੰ Uterogen ਹੋਮਿਓਪੈਥਿਕ ਦਵਾਈ 2-2 ml ਦਿਨ ਵਿੱਚ 3 ਵਾਰ ਦੇਣੀ ਸ਼ੁਰੂ ਕਰੋ ਇਹ Goel Vet Pharma ਕੰਪਨੀ ਦਾ ਪ੍ਰੋਡਕਟ ਹੈ

Posted by bahader singh
Punjab
05-10-2023 02:08 PM
ਤੁਸੀ ਇਸ ਨੂੰ Fibrocin homeopathic ਦਵਾਈ ਲੰਬੇ ਸਮੇ ਤੱਕ ਦਿੰਦੇ ਰਹੋ ਇਹ dr john ਦਾ ਪ੍ਰੋਡਕਟ ਹੈ ਤੁਸੀ ਉਸਦੀ ਵਰਤੋਂ ਕਰ ਸਕਦੇ ਹੋ ਅਤੇ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 200 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ

Posted by Nirbhai singh
Punjab
05-10-2023 02:08 PM
ਤੁਸੀ ਇਸ ਨੂੰ Uterogen ਹੋਮਿਓਪੈਥਿਕ ਦਵਾਈ 2-2 ml ਦਿਨ ਵਿੱਚ 3 ਵਾਰ ਦੇਣੀ ਸ਼ੁਰੂ ਕਰੋ ਇਹ Goel Vet Pharma ਕੰਪਨੀ ਦਾ ਪ੍ਰੋਡਕਟ ਹੈ

Posted by Fauji
Punjab
05-10-2023 02:06 PM
Fauji ji tusi ih kism November de pehle hafte beej sakde ho ate is da ausat jhaad,6-7 q/acre hai ji
Posted by ਲਖਵੀਰ ਸਿੰਘ ਖਾਲਸਾ
Punjab
05-10-2023 02:04 PM
ਲਖਵੀਰ ਜੀ ਤੁਸੀ ਪੀਲੇ ਪੱਤੇ ਕੱਟ ਸਕਦੇ ਹੋ ਜੀ ਅਤੇ ਇਸ ਤੇ npk 19 19 19@ 15g/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by ਜਗਪਾਲ ਸਿੰਘ ਸੰਧੂ
Punjab
05-10-2023 12:43 PM
ਜਗਪਾਲ ਜੀ ਤੁਹਾਨੂੰ ਸਿਰਫ ਸਰਕਾਰੀ ਸਾਹੀਵਾਲ ਬੁਲ ਦਾ ਸੀਮਨ ਮਿਲ ਸਕਦਾ ਹੈ ਅਤੇ ਉਸ ਨਾਲ ਤੁਸੀ ਖੁਦ ਨਸਲ ਤਿਆਰ ਕਰ ਸਕਦੇ ਹੋ ਪਰ ਜੇਕਰ ਤੁਸੀ ਸਾਹੀਵਾਲ ਗਾਵਾਂ ਲੈਣੀਆਂ ਹੈ ਫਿਰ ਇਹ ਤੁਹਾਨੂੰ ਖੁਦ ਫਾਰਮ ਤੇ ਜਾ ਕੇ ਗਾਵਾਂ ਖਰੀਦਣੀਆਂ ਪੈਣਗੀਆਂ, ਬਾਕੀ ਤੁਸੀ ਗਾਵਾ ਲੈਣ ਲਈ Shubham Sharma 7589086279 Shagun Dairy Farm, Gulam Ashraf 9915672525, Sukhvinder Dhamherhi 9781589637 Sahiwal Farm ਨਾਲ ਸੰਪਰਕ ਕਰ ਸਕਦੇ ਹੋ

Posted by Jaspal singh
Punjab
05-10-2023 12:34 PM
ਜਸਪਾਲ ਜੀ ਤੁਸੀ ਉਸ ਨੂੰ Amoxirum tablet ਇੱਕ ਇੱਕ ਗੋਲੀ ਸਵੇਰੇ ਸ਼ਾਮ ਰੋਜਾਨਾ 3 ਦਿਨ ਦਿਓ ਅਤੇ Vivliv liquid 100ml ਰੋਜਾਨਾ ਦਿਓ ਅਤੇ 10 ਦਿਨ ਦੇਣ ਤੋਂ ਬਾਦ 50ml ਰੋਜਾਨਾ ਦਿਓ

Posted by karamjit singh
Punjab
05-10-2023 10:52 AM
Nhi ji 3 month takk bache nu dhudh hi dena chahi da he ji dhudh nall feed de sakde ha ji

Posted by Harmander Singh Brar
Punjab
05-10-2023 10:16 AM
Harmandar ji Jekr bijai kar chukke ho ta hun koi hall sambhav nahi hai ji.

Posted by Fauji
Punjab
05-10-2023 09:59 AM
Fauji ji kripa kr ke visthar naal dasso ki tusi kis kism di gall kr rhe ho us hisab naal hi tuhanau is baare sahi jaankari ditti jaa skegi.

Posted by Fauji
Punjab
05-10-2023 09:53 AM
fauji ji eh area de hisab nal nirbar karda hai kai jgaha te bighe vdey han ate kai jagah te chote vaise ikacre vich 8 kanal hundian han.
Posted by ਪਰਮਜੀਤ ਸਿੰਘ
Punjab
05-10-2023 08:49 AM
ਪਰਮਜੀਤ ਜੀ, ਇਹ ਕਿਸਮ ਯੂਨੀਵਰਸਿਟੀ ਵੱਲੋਂ ਹਾੜੀ ਦੀਆਂ ਫਸਲਾਂ ਲਈ ਸਿਫ਼ਾਰਿਸ਼ ਨਹੀਂ ਕੀਤੀ ਗਈ ਹੈ, ਇਹ ਕਿਸਮ ਵਿਕਸਿਤ ਜਰੂਰ ਹੋਈ ਹੈ ਪਰ ਅਜੇ ਤੱਕ ਇਸ ਦੀ ਸਿਫ਼ਾਰਿਸ਼ ਨਹੀਂ ਕੀਤੀ ਗਈ ਹੈ ਜੀ।

Posted by sukhpreet singh
Punjab
05-10-2023 08:29 AM
ਤੁਸੀ ਉਸ ਨੂੰ Vitamor H liquid 5ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਸੂਣ ਤੋਂ ਬਾਦ ਉਸ ਨੂੰ Milkout powder 1 ਚਮਚ ਰੋਜਾਨਾ ਦੇਣਾ ਸ਼ੁਰੂ ਕਰੋ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
















