
Posted by mohanlal
Haryana
20-07-2022 04:26 PM
मोहनलाल जी, कृप्या ये बताए की आपको इस में क्या दिक्कत आ रही है, उस हिसाब से ही आपको किसी दवा के बारे मे सही जानकारी दी जा सकेगी।
Posted by JASPREET SINGH
Punjab
20-07-2022 04:05 PM
ਜਸਪ੍ਰੀਤ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀਂ ਪਹਿਲਾਂ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿੱਚ ਦੇ ਚੁੱਕੇ ਹੋ ਤਾਂ ਜ਼ੋ ਤੁਹਾਨੂੰ ਉਸ ਹਿਸਾਬ ਨਾਲ ਹੀ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।

Posted by jagjeet singh
Punjab
20-07-2022 03:29 PM
Jagjeet ji, kirpa kar fasl di photo bhejo ta jo tuhaanu is baare shi jaankari ditti ja sake.
Posted by JASPREET SINGH
Punjab
20-07-2022 03:21 PM
ਜਸਪ੍ਰੀਤ ਜੀ ਤੁਸੀ ਪਸ਼ੂ ਦੇ ਲੇਵੇ ਦੀ ਚੰਗੀ ਗਰੋਥ ਅਤੇ ਚੰਗੇ ਦੁੱਧ ਲਈ ਸੂਣ ਤੋਂ 2 ਮਹੀਨੇ ਪਹਿਲਾ Vitamor-h liquid 10ml ਰੋਜਾਨਾ ਦਿਓ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Intabolite ਪਾਊਡਰ ਰੋਜਾਨਾ 1 ਪਾਉਚ ਦਿਓ ਅਤੇ Transition mix ਫੀਡ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਦੀ ਵਧੀਆ ਗਰੋਥ ਅਤੇ ਦੁੱਧ ਵਿਚ ਵਾਧਾ ਹੋਵੇਗਾ.
Posted by JASPREET SINGH
Punjab
20-07-2022 03:20 PM
ਜਸਪ੍ਰੀਤ ਜੀ ਤੁਸੀ ਪਸ਼ੂ ਦੇ ਲੇਵੇ ਦੀ ਚੰਗੀ ਗਰੋਥ ਅਤੇ ਚੰਗੇ ਦੁੱਧ ਲਈ ਸੂਣ ਤੋਂ 2 ਮਹੀਨੇ ਪਹਿਲਾ Vitamor-h liquid 10ml ਰੋਜਾਨਾ ਦਿਓ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Intabolite ਪਾਊਡਰ ਰੋਜਾਨਾ 1 ਪਾਉਚ ਦਿਓ ਅਤੇ Transition mix ਫੀਡ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਦੀ ਵਧੀਆ ਗਰੋਥ ਅਤੇ ਦੁੱਧ ਵਿਚ ਵਾਧਾ ਹੋਵੇਗਾ.

Posted by chhotu godara
Haryana
20-07-2022 02:42 PM
छोटू जी, आप अच्छी ग्रोथ के लिए nano urea के साथ सागरिका liquid का प्रयोग करें, इस से नरमा की अच्छी बढ़त हो सकती है ।
Posted by sandeep singh brar
Punjab
20-07-2022 02:37 PM
ਸੰਦੀਪ ਜੀ ਇਸ ਦਾ ਪਾਣੀ ਨਿਕਲ ਜਾਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਹ ਝੋਨਾ ਕਾਮਯਾਬ ਹੋਵੇਗਾ ਜਾ ਨਹੀਂ , ਵੈਸੇ ਹੁਣ ਕਿਸੇ ਕਿਸਮ ਦੀ ਪਨੀਰੀ ਤਾਂ ਨਹੀਂ ਬੀਜੀ ਜਾ ਸਕਦੀ ਪਰ ਕੇ ਦੁਬਾਰਾ ਲਾਉਣ ਦੀ ਲੋੜ ਪੈਦਾ ਹੁੰਦੀ ਹੈ ਤਾਂ PR 126, ਜਾਂ ਬਾਸਮਤੀ ਦੀ ਪਨੀਰੀ ਲਾਈ ਜਾ ਸਕਦੀ ਹੈ ਜੀ।

Posted by Harmanpreet Singh
Punjab
20-07-2022 02:37 PM
ਹਰਮਨ ਜੀ, ਤੁਸੀ dinotefuran 60g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by T s sandhu
Punjab
20-07-2022 01:52 PM
ਸੰਧੂ ਜੀ, ਸਲਫ਼ਰ ਦੀ ਵਰਤੋਂ 3-4 kg/ਏਕੜ ਦੇ ਹਿਸਾਬ ਨਾਲ ਕੀਤੀ ਜਾ ਸਕਦੀ ਹੈ।

Posted by rapinder aingh
Punjab
20-07-2022 01:30 PM
Rapinder ji, fal di makkhi di rokthaam lai tusi PAU Fruit Fly trap @16/ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਜੀ

Posted by Ajeet Pandey
Uttar Pradesh
20-07-2022 01:23 PM
अजीत जी, आप अपनी खेती youtube चैनल से जुड़कर खेती से संबंधित जानकारी के सकते है।
Posted by ਸੁਖਮਿੰਦਰ ਸਿੰਘ ਚਹਿਲ
Punjab
20-07-2022 01:10 PM
ਸੁਖਮੰਦਰ ਜੀ ਇਹਨਾਂ ਵਿੱਚ ਕਿਸੇ ਬਿਮਾਰੀ ਦੇ ਲੱਛਣ ਤਾਂ ਨਹੀਂ ਦਿੱਖ ਰਹੇ, ਹੈ ਤੁਹਾਨੂੰ ਕਿਸੇ ਪੱਤੇ ਤੇ ਕੋਈ ਕੋਈ ਲੱਛਣ ਦਿਖਾਈ ਦੇ ਰਹੇ ਹਨ ਤਾਂ ਤੁਸੀ ਉਸਦੀ ਥੋੜੀ ਨਜਦੀਕ ਤੋਂ ਫੋਟੋ ਭੇਜ ਸਕਦੇ ਹੋ ਜੀ।

Posted by Daljit Singh
Punjab
20-07-2022 01:02 PM
ਦਲਜੀਤ ਜੀ, ਕੱਲਰ ਵਾਲੀ ਜਗ੍ਹਾ ਤੇ ਵਾਧਾ ਘੱਟ ਹੀ ਹੁੰਦਾ ਹੈ, ਤੁਸੀ ਇਸ ਜਗਾਹ ਤੇ ਜਿਆਦਾ ਸੋਕਾ ਨਾ ਲੱਗਣ ਦਿਓ ਅਤੇ ਖਾਦ ਦੀ ਮਾਤਰਾ ਬਾਕੀ ਝੋਨੇ ਨਾਲੋਂ ਥੋੜੀ ਜਿਆਦਾ ਵਰਤੋਂ ਜੀ।
Posted by Amrit singh
Punjab
20-07-2022 01:02 PM
ਅੰਮ੍ਰਿਤ ਜੀ, ਵੈਸੇ ਸਾਉਣੀ ਦੇ ਪਿਆਜ਼ ਦੀ ਕਾਸ਼ਤ ਗੰਢੀਆਂ ਰਾਹੀਂ ਕਰਨੀ ਚਾਹੀਦੀ ਹੈ, ਪਰ ਤੁਸੀ ਕੇ ਪਨੀਰੀ ਬੀਜਣੀ ਹੈ ਤਾਂ Agri found dark red ਕਿਸਮ ਬੀਜ ਸਕਦੇ ਹੋ ਜੀ

Posted by Daljit Singh
Punjab
20-07-2022 12:53 PM
ਦਲਜੀਤ ਜੀ, ਕਲਰ ਵਾਲੀ ਜਗ੍ਹਾ ਫ਼ਸਲ ਦਾ ਵਾਧਾ ਘੱਟ ਹੀ ਹੁੰਦਾ ਹੈ ਪਰ ਤੁਸੀ ਇਸ ਜਗਾਹ ਨੂੰ ਜਿਆਦਾ ਸੋਕਾ ਨਾ ਲੱਗਣ ਦਿਓ ਅਤੇ ਇਸ ਜਗਾਹ ਖਾਦ ਦੀ ਮਾਤਰਾ ਬਾਕੀ ਖੇਤ ਨਾਲੋ ਥੋੜੀ ਜਿਆਦਾ ਦੇ ਸਕਦੇ ਹੋ ਜੀ ।

Posted by Sahibsingh
Punjab
20-07-2022 10:38 AM
ਸਾਹਿਬ ਜੀ ਨਰਮੇ ਵਿਚ ਚਿੱਟੇ ਮੱਛਰ ਲਈ ਤੁਸੀਂ flonicamid 80 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।

Posted by gurjas
Punjab
20-07-2022 10:37 AM
The treatment of this disease is done according to its symptoms, you should get examined by the doctor and Intacef inj. 4gm, Avil inj. 10ml, megaludyne inj. 20ml, Ascrobic acid inj 30ml and Isoflud injection 5ml can be used And get Hitek injection in the skin according to 1ml/50kg body weight.

Posted by amritpal singh
Punjab
20-07-2022 10:20 AM
Amritpal ji jekar usda hun temp. thik hai tan tuci uss nu gurr da sharbat bnna ke dena suru kro tuci ek mitti da ghda lao ate uss nu adha pani nal bharr lao ate uss vich 2 gurr dia pesia paa deo ate swerr de sme pilao ate tuci 5-7 din tak pilla skde ho baki coolmax powder 50gm rojana bhi de skde ho ate Enrdyna liquid 100ml rojana deo ji.

Posted by Charanjeet singh
Punjab
20-07-2022 10:15 AM
charan ji esde layi tusi thiamethoxam 1 gram prati litre paani ja flonicamid 80 gram prati acre de hisab nal vart sakde ho.

Posted by amritpal singh
Punjab
20-07-2022 10:14 AM
amrit ji ageti gobhi di paneeri tusi july mahine vich lga sakde ho ate esdi mukh season di paneeri august september mahine de vich lga sakde ho. 30-35 din di paneeri nu tusi khet vich launa hai.

Posted by amritpal singh
Punjab
20-07-2022 10:13 AM
amrit ji eh tan mitti parakh di report ton hi pta lagda ki mitti vich esdi kami hai ja nahi. vaise jhone vich esdi kami nahi aundi. eh har saal pauna jaruri nahi hunda. jadon fasal esde lachan dikhawe udo spray kar dena chahida. ate ehde lachan fasal de hisab nal alag alag hunde ne so tusi eh daso kehdi fasal baare gal kar rahe ho.

Posted by amritpal singh
Punjab
20-07-2022 10:11 AM
Amritpal ji tuci uss nu gurr da sharbat bnna ke dena suru kro tuci ek mitti da ghda lao ate uss nu adha pani nal bharr lao ate uss vich 2 gurr dia pesia paa deo ate swerr de sme pilao ate tuci 5-7 din tak pilla skde ho baki coolmax powder 50gm rojana bhi de skde ho ate Enrdyna liquid 100ml rojana deo ji.

Posted by amritpal singh
Punjab
20-07-2022 10:07 AM
amrit ji jhone vich magnesium di kami nahi aundi ate na hi ehdi varto karan di sifarish kiti jandi hai. vaise esda asar 7 din baad dikhan lag janda hai .
Posted by Harmanpreet singh
Punjab
20-07-2022 09:35 AM
ਹਰਮਨਪ੍ਰੀਤ ਜੀ 10 ਪਸ਼ੂਆਂ ਲਈ ਤੁਸੀ ਲਗਭਗ 13 ਤੋਂ 14 ਏਕੜ ਦਾ ਅਚਾਰ ਤਿਆਰ ਕਰ ਸਕਦੇ ਹੋ
Posted by RajPal Singh chahal
Punjab
20-07-2022 09:31 AM
ਰਾਜਪਾਲ ਜੀ ਤੁਸੀ ਇਹ ਫੀਡ ਪਸ਼ੂ ਨੂੰ ਸੂਣ ਤੋਂ 1 ਮਹੀਨੇ ਪਹਿਲਾ ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2 ਕਿਲੋ ਤੱਕ ਰੋਜਾਨਾ ਖਿਲਾ ਸਕਦੇ ਹੋ, ਇਸ ਨਾਲ ਪਸ਼ੂ ਦੇ ਸਰੀਰ ਨੂੰ ਤਾਕਤ ਮਿਲਦੀ ਹੈ ਅਤੇ ਕਮਜ਼ੋਰ ਦੂਰ ਰਹਿੰਦੀ ਹੈ ਬਾਕੀ ਪਸ਼ੂ ਨੂੰ ਲੇਵੇ ਦੀ ਚੰਗੀ ਗਰੋਥ ਲਈ Vitamor H liquid 10ml ਰੋਜਾਨਾ ਦੇਣਾ ਸ਼ੁਰੂ ਕਰੋ

Posted by Dalip kumar
Punjab
20-07-2022 09:27 AM
dalip ji iske liye ap thiamethoxam 1 gram ko prati litre paani ke hisab se prayog kar sakte hai.

Posted by ramandeep singh
Punjab
20-07-2022 07:55 AM
रमन जी इसके लिए आप NPK 191919 10gm को प्रति लीटर पानी के हिसाब से प्रयोग कर सकते हैं।
Posted by ਅਮਨਦੀਪ ਸਿੰਘ
Punjab
20-07-2022 07:45 AM
ਅਮਨ ਜੀ ਇਹ ਰੱਤਾ ਰੋਗ ਨਹੀਂ ਹੈ ਇਹ ਕਿਸੇ ਤੱਤ ਦੀ ਕਮੀ ਲੱਗ ਰਹੀ ਹੈ ਤੁਸੀਂ ਇਹ ਦੱਸੋ ਇਹ ਕਿਸੇ ਕਿਸੇ ਪੱਤੇ ਉਪਰ ਹੈ ਜਾ ਸਾਰਿਆਂ ਪਤਿਆਂ ਉਪਰ ਹੈ।

Posted by Jaswinder Singh
Punjab
19-07-2022 09:30 PM
Jaswinder ji tuc kirpa karke apnaadhar card ate jehda registered mobile number oh bhejo.
Posted by Deepak kumar
Haryana
19-07-2022 09:25 PM
दीपक जी इसकी स्प्रे करनी है आपको और आप अपनी नज़दीकी मंजूरशुदा दुकान से कंपनी का ले सकते है
Posted by 10 kg युरीया
Haryana
19-07-2022 09:05 PM
केसर मुख्य रूप से पहाड़ो जैसे हिमाचल और जम्मू कश्मीर में ही होता है। मैदानी इलाकों का जलवायु इसके विकास के लिए अच्छा नहीं होता। वैसे केसर की खेती बर्फीले क्षेत्रों में अधिक होती है, केसर का उत्पादन सर्दी, गर्मी और बारिश तीनों ही जलवायु में होता है। केसर के उत्पादन के लिए आपको यह ख्याल रखना होगा की जिस खेत मे.... (Read More)
केसर मुख्य रूप से पहाड़ो जैसे हिमाचल और जम्मू कश्मीर में ही होता है। मैदानी इलाकों का जलवायु इसके विकास के लिए अच्छा नहीं होता। वैसे केसर की खेती बर्फीले क्षेत्रों में अधिक होती है, केसर का उत्पादन सर्दी, गर्मी और बारिश तीनों ही जलवायु में होता है। केसर के उत्पादन के लिए आपको यह ख्याल रखना होगा की जिस खेत में आप इसकी खेती करने जा रहे हो वह रेतीली, चिकनी, बलुई मिट्टी या फिर दोमट मिट्टी हो। परन्तु केसर की खेती अन्य मिट्टी जिससे पानी का निकाशी आसानी से किया जा सकता है। पानी का जमाव के कारण केसर के corms सड जाते है और फसल बर्बाद हो जाता है। केसर के बीजों को बारिश का मौसम ख़त्म होने के बाद जुलाई से लेकर सितम्बर माह तक लगा देना चाहिए | अगस्त महीने के शुरुआत में इन बीजों को लगाना सबसे अच्छा माना जाता है। सर्दियों के मौसम में 15 दिन में सिंचाई करते रहना चाहिए | गर्मियों के मौसम में प्रत्येक सप्ताह में दो बार सिंचाई करनी चाहिए और बारिश के मौसम में आवश्यकता पड़ने पर ही इसकी सिंचाई करे |केसर के पौधो को खरपतवार से बचाने के लिए इसकी शुरुआती देखरेख जरूरी होती है | जब खेत में बीच अंकुरित होने लगे तब उसके कुछ दिन बाद पौधों की निराई – गुड़ाई कर देनी चाहिए |केसर के पौधे खेत में रोपाई करने के तीन से चार माह पश्चात केसर देने लायक हो जाते है | पौधों में लगे फूलों पर जब पंखुडिया लाल व भगवा रंग की दिखाई देने लगे तब उन्हें तोड़ कर जमा कर लें | धन्यवाद
Posted by 10 kg युरीया
Haryana
19-07-2022 08:55 PM
श्रीमान जी मध्य सितम्बर में आप इसकी बिजाई कर सकते है और 30- 35 दिन बाद इसको खेत में लगा सकते है। इसका बीज आप अपने नज़दीकी दुकान से ले सकते हो।

Posted by Akashdeep
Punjab
19-07-2022 08:30 PM
Akashdeep ji kirpa krke ehh dso isda temp. kina rehnda ha tan jo tuhanu iss vare sahi jankari diti ja skee.

Posted by Lavi Singh
Punjab
19-07-2022 07:48 PM
lavi for the common scab diseases of potato use the disease free seeds. as the primary source of this diseases is infected seeeds. you can also do green manuring crops like dhaincha and summer moong. or do seed treatment with mercuric cholride @ 1ml/litre of water.

Posted by Chand mohammad sheikh
Rajasthan
19-07-2022 06:35 PM
sheikh ji kirpya apna visthar se puche ki ap kis cheez ke baare mein jankari lena chahte hai kahan par aka vilaage nahi aa rha ? us hisab se apko sahi jankari di ja sakti hai.

Posted by Chand mohammad sheikh
Rajasthan
19-07-2022 06:35 PM
sheikh ji kirpya apna visthar se puche ki ap kis cheez ke baare mein jankari lena chahte hai kahan par aka vilaage nahi aa rha ? us hisab se apko sahi jankari di ja sakti hai.

Posted by rajat gujjar
Uttar Pradesh
19-07-2022 05:48 PM
रजत जी इसमें खरपतवार की रोकथाम के लिए कोई भी स्प्रे करने सिफारिश नहीं की जाती इसके लिए आप गुड़ाई कर सकते है।
Posted by Gurdeet Hanjra
Haryana
19-07-2022 05:25 PM
ਗੁਰਦੀਤ ਜੀ, ਤੁਸੀ ਇਸ ਤੇ 2 kg urea ਅਤੇ 300 g ਜ਼ਿੰਕ ਨੂੰ 100-150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।

Posted by Narinderpal
Punjab
19-07-2022 04:18 PM
Narinderpal ji, kirpa kar ke ih dasso ki ih ghaah khaal vich hai ya kise fasl vich hai us hisaab naal hi tuhaanu is baare sahi jaankari ditti jaa sakegi .

Posted by ਗੁਰਦੀਪ ਸਿੰਘ
Punjab
19-07-2022 03:04 PM
Gurdeep ji, zinc di kami kaarn puraane patte peele pai ke jangaale jihe ho jande han ji .

Posted by NISHANDEEP
Punjab
19-07-2022 02:58 PM
ਨਿਸ਼ਾਨ ਜੀ , 126 ਕਿਸਮ ਨੂੰ ਚੰਗਾ ਝਾੜ ਲੈਣ ਲਈ 20 ਜੁਲਾਈ ਤੱਕ ਖੇਤ ਵਿਚ ਲਾ ਦੇਣਾ ਚਾਹੀਦਾ ਹੈ।

Posted by Patel bhavesh
Gujarat
19-07-2022 01:52 PM
Patel ji, aapko desi gulab ke baare me jo bhi jaankari chahiye us ke liye kripya aap apna swaal visthaar se puche .
Posted by Gurjeet Singh
Punjab
19-07-2022 01:24 PM
Gurjeet ji tuci spray krn lai diesel ate sarso da tel mix krke spray kr skde ho tuci pump jo chotte hath wale aunde ha ohna di varto kr skde ho
Posted by Sanjay Kumar
Uttar Pradesh
19-07-2022 01:16 PM
Sanjay ji yeh aap 10-15 din tak lagatar dete rehen.
Posted by harminder
Punjab
19-07-2022 12:49 PM
ਹਰਮਿੰਦਰ ਜੀ ਪਸ਼ੂ ਦੀ ਸਹੀ ਦੇਖਭਾਲ ਨਾ ਹੋਣ ਕਰਕੇ, ਖੁਰਾਕ ਵਿਚ ਕਮੀ ਕਰਕੇ ਵੀ ਇਹ ਦਿਕਤ ਆਉਂਦੀ ਹੈ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ flukarid DS bolus ਦਿਓ ਅਤੇ ਉਸ ਨੂੰ Lactomax tablet 10 ਗੋਲੀਆਂ ਰੋਜਾਨਾ ਅਤੇ Glactogog ਪਾਊਡਰ 30gm ਰੋਜਾਨਾ ਦੇਣਾ ਸ਼ੁਰੂ ਕਰੋ.

Posted by Shiv Kumar
Uttar Pradesh
19-07-2022 12:40 PM
Shiv ji aap castor ke seeds aur iske bare men jankari lene ke liye Jagdish 8200001598 se sampark kar sakte hai

Posted by Ravi
Delhi
19-07-2022 12:39 PM
Ravi, expect some crops if we go with organic farming production is usually less as compared with chemical farming . Therefore if you go with organic farming you have to market your products in a better way so that you can fetch good profit. Generally the land becomes chemical free in a period of 3 years.

Posted by ਗੁਰਸੇਵਕ ਸਿੰਘ
Punjab
19-07-2022 12:34 PM
ਗੁਰਸੇਵਕ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਘਰ ਵਿੱਚ ਫੀਡ ਤਿਆਰ ਕਰਨ ਦੀ ਜਾਣਕਾਰੀ ਲੈਣੀ ਹੈ ਜਾ ਕਿਸੇ ਹੋਰ ਕੰਮ ਲਈ ਖਲ ਵਾਰੇ ਪੁੱਛ ਰਹੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Lachhma singh Bhullar PWD
Punjab
19-07-2022 12:25 PM
ਭੁੱਲਰ ਜੀ, ਵੈਸੇ ਤਾ PR 126 ਨੂੰ 20 ਜੁਲਾਈ ਤਕ ਲਾ ਦੇਣਾ ਚਾਹੀਦਾ ਹੈ ਪਰ ਤੁਸੀ ਇਸ ਨੂੰ ਥੋੜਾ ਲੇਟ ਵੀ ਕਰ ਸਕਦੇ ਹੋ ਹਾਲਾਂਕਿ ਇਸ ਨਾਲ ਝਾੜ ਤੇ ਫਰਕ ਪੈ ਸਕਦਾ ਹੈ ਜੀ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
















