
Posted by gurpreet
Punjab
24-07-2022 09:37 PM
ਗੁਰਪ੍ਰੀਤ ਜੀ lumpy skin ਬਿਮਾਰੀ ਕਰਕੇ ਪਸ਼ੂ ਦੇ ਪੂਰੇ ਸਰੀਰ ਤੇ ਜਖਮ ਹੋਣ ਲਗਦੇ ਹੈ ਜਿਸ ਵਿੱਚੋ ਪਸ ਵਗਦੀ ਰਹਿੰਦੀ ਹੈ ਅਤੇ ਪਸ਼ੂ ਕਮਜ਼ੋਰ ਹੋ ਜਾਂਦਾ ਹੈ ਅਤੇ ਉਸ ਨੂੰ ਦਰਦ ਹੁੰਦੀ ਹੈ ਇਸਦਾ ਵੀ ਸਮੇ ਤੇ ਇਲਾਜ ਨਾ ਹੋਣ ਕਰਕੇ ਪਸ਼ੂ ਦੀ ਮੌਤ ਹੋ ਸਕਦੀ ਹੈ, ਇਸ ਲਈ ਤੁਸੀ ਆਪਣੇ ਫਾਰਮ ਤੇ ਸਾਫ ਸਫਾਈ ਦਾ ਧਿਆਨ ਰੱਖੋ ਅਤੇ ਇਹਨਾਂ ਦਿਨਾਂ ਵਿਚ ਬਾਹਰ ਤੋਂ ਪਸ਼ੂ ਨਾ ਖਰੀਦੋ.

Posted by Mangat Singh
Punjab
24-07-2022 09:24 PM
Mangat ji, is de lai tusi Nominee gold 100 ml/acre de hisaab naal spray kar sakde ho ji.
Posted by beant singh rurki
Punjab
24-07-2022 08:58 PM
ਬੇਅੰਤ ਜੀ ਜੇਕਰ ਤੁਸੀ ਝੋਟੀ ਗੱਭਣ ਚੈੱਕ ਕਰਵਾਉਣੀ ਹੈ ਫਿਰ ਤੁਸੀ 3 ਮਹੀਨੇ ਦੀ ਗੱਭਣ ਹੋਣ ਤੇ ਚੈੱਕ ਕਰਵਾ ਸਕਦੇ ਹੋ, ਜੇਕਰ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਕਿਰਪਾ ਕਰਕੇ ਵਿਸਤਾਰ ਨਾਲ ਦੁਬਾਰਾ ਸਵਾਲ ਪੁੱਛ ਸਕਦੇ ਹੋ

Posted by amritpal singh
Punjab
24-07-2022 07:37 PM
Amritpal ji fungicide uli walian bimarian di roktham lai varti jandi hai jadon tuhade fasal de pattey upr koi daag ja spot pai jaan ja tna galan lag jawe tan udo bimari de hisab nal alag alag fungicide varte jande han

Posted by rajat gujjar
Uttar Pradesh
24-07-2022 07:21 PM
Rajat ji aap isko paryog ker skte hai iska bhi acha result hai.

Posted by Sandeep Chauhan
Haryana
24-07-2022 06:26 PM
Sandeep ji kripya aap uski photoa upload kren jisko dekh ker apko uske vare mai sahi jankari di jaa skee.

Posted by Arun Kumar Yadav
Rajasthan
24-07-2022 06:24 PM
Arun ji iski roktham ke liye ap tembotrione 105 ml ko 150 litre paani mein ghol kr prati acre ke hisab se prayog kar sakte hai.

Posted by Navkiran singh
Punjab
24-07-2022 06:14 PM
Navkiran ji tuci nili ravi katti lenn lai Rashpal Singh 9464746578 Deol Dairy Farm nal sampark kr skde ho.
Posted by Gagandeep mann
Punjab
24-07-2022 06:00 PM
ਮਾਨ ਜੀ ਤੁਸੀਂ ਪੂਰੀ ਖਾਦ ਦੀ ਮਾਤਰਾ ਪਹਿਲਾ ਹੀ ਪਾ ਚੁੱਕੇ ਹੋ ਹੁਣ ਹੋਰ ਖਾਦ ਲਾਉਣ ਨਾਲ ਫਸਲ ਦਾ ਨੁਕਸਾਨ ਹੋ ਸਕਦਾ ਹੈ ਸੋ ਹਜੇ ਤੁਸੀਂ ਥੋੜੇ ਦਿਨ ਇੰਤਜ਼ਾਰ ਕਰੋ ਕੁਛ ਨਾ ਪਾਓ। ਬਾਕੀ ਇਸ ਤੋਂ ਬਿਨਾ ਝੋਨੇ ਵਿਚ ਹੋਰ ਕੁਛ ਪਾਉਂਦੀ ਸਿਫਾਰਿਸ਼ ਵੀ ਨਹੀਂ ਕੀਤੀ ਜਾਂਦੀ
Posted by Harpreet Singh Grewal
Punjab
24-07-2022 05:51 PM
Harpreet ji tusi esnu ghol ke vi paa sakde ho ja pher esdi spray 10 gram prati litre paani de hisab nal vi kar sakee ho

Posted by kuldeep singh
Punjab
24-07-2022 05:17 PM
Kuldeep ji tuci uss nu Vitamor-h injection 5ml lgwao ate 2-2 din de frak nal 5 tike lgwao ate usdi khurak da dian rakho isde nal nal Lacup powder 100gm rojana dena suru kro.

Posted by Ranjit Singh
Punjab
24-07-2022 04:30 PM
ਰਣਜੀਤ ਜੀ ਇਹ ਬਾਸਮਤੀ ਤਕਰੀਬਨ 115 ਦਿਨ ਵਿਚ ਕੱਟਣ ਦੇ ਯੋਗ ਹੋਂ ਜਾਂਦੀ ਹੈ

Posted by jagjeet singh
Punjab
24-07-2022 03:36 PM
Jagjeet ji photo vich tan tuhadi fasal dekhan nu sahi lag rahi hai aur tusi khad vi poori matra vich paa chuke ho hun hor khad paun di jrurat nahi Kai war thoda Mausam de kar ke ho janda hai thode hi din vich sahi ho jayega.

Posted by ਕਰਮਜੀਤ ਕੌਰ
Punjab
24-07-2022 03:29 PM
ਕਰਮਜੀਤ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Cflox TZ tablet ਅੱਧੀ ਅੱਧੀ ਗੋਲੀ ਸਵੇਰੇ ਸ਼ਾਮ ਦਿਓ.

Posted by Narinderpal
Punjab
24-07-2022 03:19 PM
Narinderpal ji tuc iss nu Bovimin-b ultra powder 50gm rojana ate Agrimin-i tablet rojana 1 goli deo ate isdi bachedani vich utrawin-oz dwai 2 din bhrwao ate isde nal nal 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo, jddo ehh saf patlia tara kren fir isdi AI krwao ate AI de receptal inj. 5ml IV lgwao.

Posted by Haseeb warsihaseeb31@gmail.com
Uttar Pradesh
24-07-2022 02:42 PM
यह पानी की सतह पर तैरने वाला फर्ण है,जिसमें शाखाएं,तने और जड़ें होती हैं यह पौधा पानी में नीचे की तरफ को लटकता है यह हरे चारे की एक किस्म है,जो पशुओं के लिए फीड के तौर पर प्रयोग की जाती है,क्योंकि यह पशुओं के द्वारा आसानी से पचा लिया जाता है बाकी हरे चारे वाली फसलों के मुकाबले अज़ोला में अधिक पोषक तत्व होते हैं .... (Read More)
यह पानी की सतह पर तैरने वाला फर्ण है,जिसमें शाखाएं,तने और जड़ें होती हैं यह पौधा पानी में नीचे की तरफ को लटकता है यह हरे चारे की एक किस्म है,जो पशुओं के लिए फीड के तौर पर प्रयोग की जाती है,क्योंकि यह पशुओं के द्वारा आसानी से पचा लिया जाता है बाकी हरे चारे वाली फसलों के मुकाबले अज़ोला में अधिक पोषक तत्व होते हैं इसके अलावा धान की फसल में नाइट्रोजन की मात्रा को ठीक बनाए रखने के लिए भी इसका प्रयोग किया जाता है इसलिए अज़ोला को धान की फसल में बायो खाद या हरी खाद के तौर पर प्रयोग किया जाता है यह प्रोटीन,विटामिन,अमीनो एसिड और खनिजों जैसे कि (कैलशियम,पोटाशियम,फासफोरस और मैगनीशियम) का अच्छा स्त्रोत है यह फीड के तौर पर बकरियों,सुअरों,भेड़ों और खरगोशों को भी दिया जा सकता है अज़ोला की खेती • अज़ोला की खेती के लिए पानी इक्ट्ठा करने के लिए जगह की जरूरत होती है • पानी इक्ट्ठा करने के लिए 2 मीटर x 1 मीटर x 20 सैं.मी. (लंबाई x चौड़ाई x ऊंचाई) के हिसाब से गड्ढे खोदें • पानी रिसने,मिट्टी के तापमान और आसपास से पौधों की जड़ों के विकास से बचाव के लिए गड्ढों को प्लास्टिक शीट से ढक दें • प्लास्टिक शीट से बराबर मात्रा में 10—15 किलो छानी हुई मिट्टी बिना किसी मिलावट के डालें • गारा तैयार करने के लिए गोबर 5 किलो, एज़ोफोस 40 ग्राम और एज़ाफर्ट या एस एस पी 20 ग्राम को 10 लीटर पानी में मिलायें इसेअच्छी तरह मिलाने केबाद इसे छान लें और फिर 8 सैं.मी.तक ऊंचा स्तर उठानेके लिए और पानीमिलायें • बिजाई के लिए रोग और कीटों से मुक्त अज़ोला का प्रयोग करें • गड्ढे में अज़ोला 7—10 दिनों के अंदर तैयार हो जाता है और लगभग 1—1.5 किलो पैदावार प्राप्त होती है • अज़ोला की तेजी से पैदावार के लिए 2 किलो गोबर, 25 ग्राम एज़ोफोस और 20 ग्राम एज़ोफर्ट को 2 लीटर पानी में मिलाकर तैयार किया गारा 7 दिनके अंतराल पर डालते रहें पानी में से अज़ोला बाहर निकालने का तरीका पानी में से अज़ोला बाहर निकालने के लिए प्लास्टिक से बनी ट्रे का प्रयोग करें जिसमें 1 वर्ग सैं.मी. वाली जाली के सुराख बने हों सावधानियां • नाइट्रोजन के अलावा जल्दी ही थोड़े अंतराल पर गोबर वाला गारा, सुपर फासफेट और अन्य मैकरो और सूक्ष्मतत्व आदि ना मिलायें, इससे यह समय से पहले ही पक जाता है • अज़ोला के अच्छे विकास के लिए तापमान 30 डिगरी सेल्सियस से कम रहना चाहिए यदि तापमान इससे अधिक है तो छांव के लिए नैट लगाकर तापमान ठीक करें • अनावश्यक घनता को रोकने के लिए हर रोज़ या थोड़े दिन बाद अज़ोला पानी में से निकालते रहें • हर रोज चैक करते रहें और 5.5—7 तक बनाकर रखें • पानी में से अज़ोला निकालने के बाद अच्छी तरह धोकर पशुओं को खाने के लिए दें .आप इसका बीज खरीदने के लिए Jatender Kumar 7544012577 से संपर्क कर सकते है

Posted by Manish Kumar
Punjab
24-07-2022 02:40 PM
Manish ji pattey Peele padne ki Kai Karan ho sakte hai yeh keet ja bimari ja kisi tatav ki kami ki wajah se bhi ho sakte hai so kirpya ap apni fasal ki photo bheje us hisab se hi apko sahi jankari di ja sakti hai

Posted by mr-singh saab
Punjab
24-07-2022 02:20 PM
ਤੁਸੀ ਇਸ ਨੂੰ Vitamor-h liquid 20ml ਰੋਜਾਨਾ ਦਿਓ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਸਦੇ ਸੂਣ ਤੋਂ 20 ਦਿਨ ਪਹਿਲਾ Intabolite ਪਾਊਡਰ ਰੋਜਾਨਾ 1 ਪਾਉਚ ਦਿਓ, ਇਹਨਾਂ ਨਾਲ ਪਸ਼ੂ ਦੇ ਲੇਵੇ ਦੀ ਵਧੀਆ ਗਰੋਥ ਅਤੇ ਦੁੱਧ ਵਿਚ ਵਾਧਾ ਹੋਵੇਗਾ, ਬਾਕੀ ਇਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਇਸਦੇ ਰਹਿਣ ਵਾਲੀ ਜਗ੍ਹਾ ਵਿੱਚ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ.
Posted by Kang Saab
Punjab
24-07-2022 02:15 PM
ਗੁਰਜਿੰਦਰ ਜੀ ਏਸਨੂੰ ਤੁਸੀਂ ਸਾਰਿਆਂ ਫਸਲਾਂ ਵਿਚ ਹੀ 500-750 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by Kang Saab
Punjab
24-07-2022 02:12 PM
ਗੁਰਜਿੰਦਰ ਜੀ raizal ਇਕ npk ਵਾਲਾ ਪ੍ਰੋਡਕਟ ਹੈ ਜਦੋਂ ਫਸਲ ਦਾ ਵਾਧਾ ਸਹੀ ਨਾ ਹੋਵੇ ਜਾ ਉਸ ਵਿਚ npk ਦੀ ਕਮੀ ਹੋਵੇ ਉਦੋਂ ਇਹ ਸਪਰੇਅ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। Starwet gold ਨੂੰ ਕਿਸੇ ਵੀ ਦਵਾਈ ਜਾ ਤੱਤ ਵਾਲੀ ਸਪਰੇਅ ਨਾਲ ਮਿਕਸ ਕਰ ਕੇ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਇਹ ਦਵਾਈ ਦੇ ਕੰਮ ਕਰਨ ਦੀ ਸਮਰਥਾ ਬੜਾ ਦਿੰਦਾ ਹੈ । ਏਸਨੂੰ 50 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Kang Saab
Punjab
24-07-2022 02:11 PM
ਪਲਾਂਟ ਟਨਿਕ ਨੂੰ ਤੁਸੀਂ ਸਾਰਿਆਂ ਫਸਲਾਂ ਵਿਚ 240 ਮਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ ਇਹ ਬੂਟੇ ਨੂੰ ਲਘੂ ਤੱਤ ਦਿੰਦਾ ਹੈ । Kfol ਵਿੱਚ npk ਹੈ ਕੇ ਤੁਹਾਡੀ ਫਸਲ ਵਿਚ nitrogen Phosphorus ja potash ਦੀ ਕਮੀ ਆਉਂਦੀ ਹੈ ਤਾਂ ਤੁਸੀਂ ਇਸਦੀ ਵਰਤੋ 400 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Posted by Kang Saab
Punjab
24-07-2022 02:10 PM
ਗੁਰਜਿੰਦਰ ਜੀ catalyst ਦਵਾਈ ਨੂੰ ਮੁੱਖ ਤੌਰ ਤੇ ਫਲਾ ਜਾ ਸਬਜ਼ੀਆਂ ਵਿਚ ਥਰਿਪ ਦੀ ਰੋਕਥਾਮ ਲਈ 750 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। Active star ਦਵਾਈ ਨੂੰ ਮਿੱਟੀ ਜਾ compost ਨਾਲ ਮਿਲੇ ਕੇ 2ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਇਹ ਬੂਟੇ ਨੂੰ ਤਕੜਾ ਬਣਾਉਂਦੀ ਹੈ ਅਤੇ nematode ਨੂੰ ਮਾਰਦੀ ਹੈ ।
Posted by Kang Saab
Punjab
24-07-2022 02:09 PM
ਗੁਰਜਿੰਦਰ ਜੀ luminit ਦਵਾਈ ਫੰਗਾਸ ਨਾਲ ਹੋਣ ਵਾਲਿਆਂ ਬਿਮਾਰੀਆਂ ਦੀ ਰੋਕਥਾਮ ਕਰਦੀ ਹੈ ਅਤੇ ਬੂਟੇ ਨੂੰ ਮਜ਼ਬੂਤ ਬਣਾਉਂਦੀ ਹੈ esnuntuai ਸਾਰੀਆਂ ਫਸਲਾਂ ਵਿਚ ਹੀ 5ਮਲ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। Tekon ਦਵਾਈ ਨੂੰ ਖੇਤ ਤਿਆਰ ਕਰਨ ਵੇਲੇ ਜਾ ਖੇਤ ਵਿਚ ਝੋਨਾ ਲਾਉਣ ਵੇਲੇ 2ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
Posted by Gurlal Bhullar
Punjab
24-07-2022 02:08 PM
ਭੁੱਲਰ ਜੀ ਤੁਸੀਂ ਇਹ ਦੱਸੋ ਕਿਸ ਕੀੜੇ ਦੀ ਰੋਕਥਾਮ ਕਰਨੀ ਹੈ ਉਸ ਹਿਸਾਬ ਨਾਲ ਤੁਹਾਨੂੰ ਦਵਾਈ ਬਾਰੇ ਦਸਿਆ ਜਾਵੇਗਾ
Posted by Kang Saab
Punjab
24-07-2022 02:07 PM
ਗੁਰਜਿੰਦਰ ਜੀ ਇਹ npk ਵਾਲੀ ਤੱਤ ਵਾਲੀ ਦਵਾਈ ਹੈ ਹੈ ਤੁਹਾਡੀ ਫਸਲ ਵਿਚ npk ਦੀ ਘਾਟ ਆਉਂਦੀ ਹੈ ਤਾਂ ਤੁਸੀਂ ਏਸਨੂੰ 500-750 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਏਸਨੂੰ ਤੁਸੀਂ ਸਾਰਿਆਂ ਫਸਲ ਵਿਚ ਵਰਤ ਸਕਦੇ ਹੋ
Posted by Kang Saab
Punjab
24-07-2022 02:06 PM
Gibosl ਇਕ ਇਹ ਪ੍ਰੋਡਕ ਹੈ ਜਿਹੜਾ ਫਸਲ।ਦਾ ਵਾਧਾ ਕਰਦਾ ਹੈ ਏਸਨੂੰ ਸਾਰੀਆਂ ਫਸਲਾਂ ਵਿਚ ਵਰਤਿਆ ਜਾ ਸਕਦਾ ਹੈ ਏਸਨੂੰ 180 ml nu 500 litre ਪਾਣੀ ਵਿਚ ਘੋਲ ਕੇ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ । Posanica ਦਵਾਈ ਵਿੱਚ ਜ਼ਿੰਕ ਹੈ ਏਸਨੂੰ ਤੁਸੀਂ ਸਾਰੀਆਂ ਫਸਲ ਵਿਚ 1 ml ਪ੍ਰਤੀ ਲੀਟਰ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Kang Saab
Punjab
24-07-2022 02:05 PM
ਗੁਰਜਿੰਦਰ ਜੀ ਇਹ 3 ਦਵਾਈਆਂ ਹੀ downy mildew ate powdery mildew ਅਤੇ ਹੋਰ fungus ਨਾਲ ਹੋਣ ਵਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਵਰਤੀਆਂ ਜਾਂਦੀਆਂ ਹਨ ਇਹਦੇ ਵਿਚ devona ਦਵਾਈ ਨੂੰ 2 ਕਿਲੋ ਅਤੇ ਬਾਕੀ 2 ਦਵਾਈਆਂ ਨੂੰ 600 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹਨ.
Posted by Kang Saab
Punjab
24-07-2022 02:04 PM
ਗੁਰਜਿੰਦਰ ਜੀ star gem ਦਵਾਈ ਨੂੰ downy mildew, blast ate leaf spot ਬਿਮਾਰੀ ਦੀ ਰੋਕਥਾਮ ਲਈ 600 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। Stargem ਦਵਾਈ ਵੀ ਫ਼ੰਗਸ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਹੜੀਆਂ ਪਿੱਛੇ ਦਸਿਆਂ ਹਨ ਓਹਨਾ ਦੀ ਰੋਕਥਾਮ ਕਰਦੀ ਹੈ ਏਸਨੂੰ 400 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹਨ। Radostar powdery mildew ਅਤੇ leaf spot ਦੀ ਰੋਕਥਾਮ ਲਈ 500 ਗ੍ਰਾਮ ਪ੍ਰਤੀ ਏਕੜ ਦੇ .... (Read More)
ਗੁਰਜਿੰਦਰ ਜੀ star gem ਦਵਾਈ ਨੂੰ downy mildew, blast ate leaf spot ਬਿਮਾਰੀ ਦੀ ਰੋਕਥਾਮ ਲਈ 600 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। Stargem ਦਵਾਈ ਵੀ ਫ਼ੰਗਸ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਹੜੀਆਂ ਪਿੱਛੇ ਦਸਿਆਂ ਹਨ ਓਹਨਾ ਦੀ ਰੋਕਥਾਮ ਕਰਦੀ ਹੈ ਏਸਨੂੰ 400 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹਨ। Radostar powdery mildew ਅਤੇ leaf spot ਦੀ ਰੋਕਥਾਮ ਲਈ 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Kang Saab
Punjab
24-07-2022 02:03 PM
ਗੁਰਜਿੰਦਰ ਜੀ star sulf ਦਵਾਈ powdery mildew ਦੀ ਰੋਕਥਾਮ ਲਈ 1ਕਿਲੋਂ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹਨ ਅਤੇ nautec ਦਵਾਈ ਕੁੰਗੀ, blight, ਫਲ ਦਾ ਗਲਣਾ ਦੇ ਰੋਗ ਦੀ ਰੋਕਥਾਮ ਲਈ 800 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Kang Saab
Punjab
24-07-2022 02:01 PM
ਗੁਰਜਿੰਦਰ ਜੀ star crop ਤੇ vandex ਦਵਾਈ blight ਅਤੇ mildew ਬਿਮਾਰੀ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ vandex ਨੂੰ ਤੁਸੀਂ। 800ml ate Star crop ਨੂੰ ਤੁਸੀ 1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ faida ਦਵਾਈ ਨੂੰ ਤੁਸੀਂ 400 ਗ੍ਰਾਮ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Kang Saab
Punjab
24-07-2022 02:00 PM
devmedia
Posted by Kang Saab
Punjab
24-07-2022 01:59 PM
devmedia
Posted by Kang Saab
Punjab
24-07-2022 01:56 PM
devmedia

Posted by Ramkumar Rana
Haryana
24-07-2022 01:46 PM
Ram ji kirpa apni fasal ki photo bheje aur yeh bhi btaye ki apne isko konsi khad kitni matra mein daali hai us hisab se hi apko sahi jankari di ja sakti hai
Posted by Kang Saab
Punjab
24-07-2022 01:46 PM
devmedia
Posted by Kang Saab
Punjab
24-07-2022 01:45 PM
devmedia
Posted by Kang Saab
Punjab
24-07-2022 01:38 PM
devmedia
Posted by Kang Saab
Punjab
24-07-2022 01:36 PM
devmedia
Posted by Kang Saab
Punjab
24-07-2022 01:34 PM
devmedia
Posted by Kang Saab
Punjab
24-07-2022 01:31 PM
devmedia

Posted by Ashutosh Kumar
Uttar Pradesh
24-07-2022 01:24 PM
यदि अभी तक ज़ेर नहीं पड़ी है तो आप नज़दीकी डॉक्टर से निकलवा सकते है और उसे Utrevive liquid 100-100ml सुबह शाम देना शुरू करें।
Posted by Kang Saab
Punjab
24-07-2022 01:24 PM
ਗੁਰਜਿੰਦਰ ਜੀ ਇਸ oxyflurofen ਦਵਾਈ ਦੀ ਵਰਤੋਂ ਪਿਆਜ ਅਤੇ ਲਸਣ ਵਿਚ ਨਦੀਨਾਂ ਦੀ ਰੋਕਥਾਮ ਲਈ250ml/ਏਕੜ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ। Glyphosate ਦਵਾਈ ਦੀ ਵਰਤੋਂ ਹਰ ਤਰਾਂ ਦੇ ਨਦੀਨ ਖਤਮ ਕਰਨ ਲਈ ਕੀਤੀ ਜਾਂਦੀ ਹੈ ਪਰ ਇਸ ਦਾ ਛਿੜਕਾਅ ਖੜੀ ਫਸਲ ਤੇ ਨਹੀਂ ਕਰਨਾ ਚਾਹੀਦਾ ਅਤੇ pyrozusulfuran ਦੀ ਵਰਤੋਂ ਝੋਨੇ ਦੇ ਵਿਚ ਡੀਲੇ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ

Posted by Rakesh Kumar
Punjab
24-07-2022 01:23 PM
Rakesh ji tuci dairy farming vich loan lenn lai pehla iss kam di training lao jo tuci apne nazdiki krishi vigyan kendra ton laa skde ho uthe sme sme te kisana nu alag alag kama di training diti jandi hai, uss training certificate nal tuhanu assani nal loan, subsidy mill jawegi tuci isde lai Krishi Vigyan Kendra,J.J. Farm, Near New Grain Market,Sultanpur Road, PO. Sheikhupur,Distt. Kapurthala, Contact details Dr Satbir Singh, Head KVK, Contact No.: +91-9988227872, Landline No. 01822-233056 nal sampark kr skde ho.
Posted by Kang Saab
Punjab
24-07-2022 01:18 PM
devmedia
Posted by Kang Saab
Punjab
24-07-2022 01:17 PM
ਗੁਰਜਿੰਦਰ ਜੀ ਦੋਨੋ ਦਵਾਈਆਂ ਦੀ ਵਰਤੋਂ ਝੋਨੇ ਵਿਚ ਨਦੀਨਾਂ ਦੀ ਰੋਕਥਾਮ ਲਈ ਹੀ ਕੀਤੀ ਜਾਂਦੀ ਹੈ bispyribac sodium ਦੀ ਵਰਤੋਂ ਬਿਜਾਈ ਤੋਂ 15-20 ਦਿਨ ਬਾਅਦ ਨਦੀਨਾਂ ਦੀ ਰੋਕਥਾਮ ਲਈ 80-100ml/ਏਕੜ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਅਤੇ pendimethalin ਦੀ ਵਰਤੋਂ ਬਿਜਾਈ ਤੋਂ ਤੁਰੰਤ ਬਾਅਦ 800-1000ml/ਏਕੜ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਜੀ।
Posted by Kang Saab
Punjab
24-07-2022 01:14 PM
devmedia
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











