Experts Q&A Search

Posted by ਸੁਖਮਨ Chairman
Punjab
26-07-2022 09:52 AM
Punjab
07-26-2022 03:41 PM
Chairman ji paathian da paani guberallic acid da vdia srot hai, is lai is de spray Naal tillers vdaaye jaa sakde han ji.
Posted by ਸੁਖਮਨ Chairman
Punjab
26-07-2022 09:49 AM
Punjab
07-26-2022 03:42 PM
Cahirman ji, tusi paathian de pani naal zinc ate urea ghol ke pun ke spray kar sakde ho ji.
Posted by ਸ਼ਗਨਦੀਪ ਸਿੰਘ
Punjab
26-07-2022 09:43 AM
Punjab
07-27-2022 08:01 AM
ਸ਼ਗਨਦੀਪ ਜੀ,ਇਸ ਦੇ ਲਈ ਪਹਿਲਾਂ ਤਾ ਤੁਹਾਨੂੰ ਇਹ ਫੈਸਲਾ ਲੈਣਾ ਪਵੇਗਾ ਕਿ ਤੁਸੀਂ ਕਿਹੜਾ ਸਹਾਇਕ ਧੰਦਾ ਅਪਨਾਉਣਾ ਚਾਉਂਦੇ ਹੋ , ਜੇ processing ਅਤੇ marketing ਖੁਦ ਕੀਤੀ ਜਾਵੇ ਤਾ ਖੇਤੀ ਨੂੰ ਕਾਫੀ ਲਾਹੇਵੰਦ ਬਣਾਇਆ ਜਾ ਸਕਦਾ ਹੈ ਜੀ। ਤੁਸੀਂ ਕਿਸੇ ਵੀ ਸਹਾਇਕ ਧੰਦੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਟ੍ਰੇਨਿੰਗ ਜਰੂਰ ਲਾਓ, ਟ੍ਰੇਨਿੰਗ ਲੈਣ ਲਈ ਤੁਸੀਂ Krishi Vigyan Kendra, Khokhar Khurd, Distt. Mansa - 0165 228 0843 ਨਾਲ ਸੰਪਰਕ ਕਰ .... (Read More)
ਸ਼ਗਨਦੀਪ ਜੀ,ਇਸ ਦੇ ਲਈ ਪਹਿਲਾਂ ਤਾ ਤੁਹਾਨੂੰ ਇਹ ਫੈਸਲਾ ਲੈਣਾ ਪਵੇਗਾ ਕਿ ਤੁਸੀਂ ਕਿਹੜਾ ਸਹਾਇਕ ਧੰਦਾ ਅਪਨਾਉਣਾ ਚਾਉਂਦੇ ਹੋ , ਜੇ processing ਅਤੇ marketing ਖੁਦ ਕੀਤੀ ਜਾਵੇ ਤਾ ਖੇਤੀ ਨੂੰ ਕਾਫੀ ਲਾਹੇਵੰਦ ਬਣਾਇਆ ਜਾ ਸਕਦਾ ਹੈ ਜੀ। ਤੁਸੀਂ ਕਿਸੇ ਵੀ ਸਹਾਇਕ ਧੰਦੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਟ੍ਰੇਨਿੰਗ ਜਰੂਰ ਲਾਓ, ਟ੍ਰੇਨਿੰਗ ਲੈਣ ਲਈ ਤੁਸੀਂ Krishi Vigyan Kendra, Khokhar Khurd, Distt. Mansa - 0165 228 0843 ਨਾਲ ਸੰਪਰਕ ਕਰ ਸਕਦੇ ਹੋ ਜੀ ਜਾ ਤੁਸੀਂ skill development centre PAU - 91-161-2401960 ਨਾਲ ਵੀ ਸੰਪਰਕ ਕਰ ਸਕਦੇ ਹੋ ਜੀ।
Posted by harwinder
Punjab
26-07-2022 09:31 AM
Punjab
07-26-2022 03:44 PM
Harwinder ji, Tata ralli gold vich Mycorrihiza - 23.3% ,Humic acid - 28.9 % , Cold water kelp extract - 18 % ,Ascorbic acid 12.3 aadi tatt paaye jande han ate fasl de vaadhe lai varti jndi hai ji.
Posted by Charanjeet singh
Punjab
26-07-2022 09:06 AM
Punjab
07-27-2022 07:54 AM
Charanjeet ji, ih kism te nirbhar karda hai, je kism thodi psheti hove ta flowering late aondi hai ate jyada baarish kaarn vi is tran de lashan dikhai de sakde han ji.
Posted by Ravi Verma
Uttar Pradesh
26-07-2022 08:16 AM
Maharashtra
07-27-2022 08:04 AM
रवी जी मक्की की फसल लगाने के लिए उपजाऊ, अच्छे जल निकास वाली, मैरा और लाल मिट्टी जिसमें नाइट्रोजन की उचित मात्रा हो, जरूरी है मक्की रेतली से लेकर भारी हर तरह की ज़मीनों में उगाई जा सकती है समतल ज़मीने मक्की के लिए बहुत अनुकूल है पर कईं पहाड़ी इलाकों में भी यह फसल उगाई जाती है अधिक पैदावार लेने के लिए मिट्टी में जै.... (Read More)
रवी जी मक्की की फसल लगाने के लिए उपजाऊ, अच्छे जल निकास वाली, मैरा और लाल मिट्टी जिसमें नाइट्रोजन की उचित मात्रा हो, जरूरी है मक्की रेतली से लेकर भारी हर तरह की ज़मीनों में उगाई जा सकती है समतल ज़मीने मक्की के लिए बहुत अनुकूल है पर कईं पहाड़ी इलाकों में भी यह फसल उगाई जाती है अधिक पैदावार लेने के लिए मिट्टी में जैविक तत्वों की अधिक मात्रा, पी एच 5.5-7.5 और अधिक पानी रोककर रखने की क्षमता होनी चाहिए बहुत ज्यादा भारी ज़मीनें इस फसल के लिए अच्छी नहीं मानी जाती आप मक्का की किस्मे जैसे के Ganga II, Deccan - 103, Deccan - 105, Trisholta, High Starch, Mangiri की बिजाई करें, फसल के लिए प्रयोग किया जाने वाला खेत नदीनों और पिछली फसल से मुक्त होना चाहिए मिट्टी को नर्म करने के लिए 6 से 7 बार जोताई करें खेत में 4-6 टन प्रति एकड़ रूड़ी की खाद और 10 पैकेट एसपरजिलियम के डालें खेत में 45-50 सैं.मी. के फासले पर खाल और मेंड़ बनाएं रबी के मौसम में खेती के लिए बिजाई 15 अक्तूबर से 10 नवंबर तक पूरी कर लें मेंड़ों पर बिजाई करना ज्यादा लाभदायक रहता है क्योंकि इससे फसल को जल्दी अंकुरित होने में मदद मिलती है और फसल ठंड से भी बची रहती है रबी के मौसम में खेती के लिए 60x18 सैं.मी. फासले का प्रयोग करें बीजों को 4-5 सैं.मी. की गहराई पर बोयें बिजाई हाथों से गड्ढा खोदकर या आधुनिक तरीके से ट्रैक्टर और बिजाई वाली मशीन की मदद से मेंड़ बनाकर की जा सकती है सर्दियों की मक्की के लिए 8-9 किलो बीज प्रति एकड़ में प्रयोग करें फसल को मिट्टी की बीमारियों और कीड़ों से बचाने के लिए बीज का उपचार करें सफेद जंग से बीजों को बचाने के लिए कार्बेनडाज़िम या थीरम 2 ग्राम प्रति किलो बीज के साथ उपचार करें रासायनिक उपचार के बाद बीज को एज़ोसपीरीलम 600 ग्राम + धान के चूरे के साथ उपचार करें उपचार के बाद बीज को 15-20 मिनटों के लिए छांव में सुखाएं एज़ोसपीरिलम मिट्टी में नाइट्रोजन को बांधकर रखने में मदद करता है अच्छी उपज प्राप्त करने के लिए नाइट्रोजन 50 किलो (यूरिया 110 किलो), फासफोरस 24 किलो (एस एस पी 150 किलो) और पोटाश 18 किलो (म्यूरेट ऑफ पोटाश 30 किलो) प्रति एकड़ में डालें खरीफ ऋतु की मक्की में नदीन बड़ी समस्या होते हैं, जो कि खुराकी तत्व लेने में फसल से मुकाबला करते हैं और 35 प्रतिशत तक पैदावार कम कर देते हैं इसलिए अधिक पैदावार लेने के लिए नदीनों का हल करना जरूरी है मक्की की कम से कम दो गोडाई करें पहली गोडाई बिजाई से 20-25 दिन बाद और दूसरी गोडाई 40-45 दिन बाद , पर ज्यादा होने की हालत में एटराज़िन 500 ग्राम प्रति 200 लीटर पानी से स्प्रे करें गोडाई करने के बाद मिट्टी के ऊपर खाद की पतली परत बिछा दें और जड़ों से मिट्टी लगाएं अंकुरन के तीसरे या चौथे सप्ताह बाद पानी लगाएं बाकी की सिंचाइयां 4-5 सप्ताह के फासले पर मध्य मार्च तक करें इसके इलावा और 1 या 2 सिंचाइयां वर्षा और मौसम की स्थिति के आधार पर करें जब पौधे घुटनों के कद के हो जायें तो फूल निकलने के समय और दाने बनने के समय सिंचाई महत्तवपूर्ण होती है यदि इस समय पानी की कमी हो तो पैदावार बहुत कम हो सकती है यदि पानी की कमी हो तो एक मेंड़ छोड़कर पानी दें इस से पानी भी बचता है।
Posted by Sukhpreet Singh
Punjab
26-07-2022 08:02 AM
Punjab
07-26-2022 03:37 PM
ਸੁਖਪ੍ਰੀਤ ਜੀ, ਇਹ ਇਕ ਲੀਟਰ 18-20 ਏਕੜ ਤੇ ਝਿੜਕਿਆ ਜਾ ਸਕਦਾ ਹੈ ਜੀ।
Posted by kiranjot
Punjab
26-07-2022 07:55 AM
Punjab
07-26-2022 02:23 PM
Kiranjot ji tuci iss nu Intacef inj. 4gm, Avil inj. 10ml, Ascrobic acid 20ml ate Megludyne inj. 20ml lgwao ehh tuci 3 din lgwao ate pehle din iss nu ehna de nal nal Hitek inj. 1ml/50kg bhar de hisab nal chamdi vich lgwao. baki iss nu duje pashua ton alag kr deo ate ass pass saff safai da dian rakho.
Posted by Gagandeep
Punjab
26-07-2022 07:24 AM
Punjab
07-26-2022 07:30 AM
Gagan ji, tusi is tym baingan, palak, mooli, gobhi, mirch aadi sbjian lga sakde ho ji.
Posted by Sukhpreet Singh
Punjab
26-07-2022 07:00 AM
Punjab
07-26-2022 07:29 AM
ਸੁਖਪ੍ਰੀਤ ਜੀ Thiamethoxam ਦਵਾਈ ਦੀ ਵਰਤੋਂ ਨਰਮੇ ਵਿਚ ਤੇਲੇ ਦੀ ਰੋਕਥਾਮ ਲਈ 40-50 g/ਏਕੜ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ। ਇਸ ਦੇ ਛਿੜਕਾਅ ਲਈ 150 ਲੀਟਰ ਪਾਣੀ ਦੀ ਜ਼ਰੂਰਤ ਪੈਂਦੀ ਹੈ ਜੀ।
Posted by Bachittar Singh
Punjab
26-07-2022 06:51 AM
Punjab
07-26-2022 02:25 PM
Bachittar ji tuci iss nu Bovibest-h liquid 10ml rojana dena suru kro ate isdi khurak da purra dian rakho ate isde ass pass saff safai rakho jiss nal makhi mashr ton bacha rehe baki iss nu suun ton 1 mahina pehla cargill di transition mix feed deni suru kro ehh tuic 1.5-2kg rojana de skde ho ate suun ton 20 din pehla Intabolite powder 50gm rojana deo.
Posted by ਕੋਮਲਪ੍ਰੀਤ ਸਿੰਘ
Punjab
26-07-2022 06:49 AM
Punjab
07-26-2022 02:39 PM
ਤੁਸੀ ਪਸ਼ੂਆਂ ਦੇ ਆਸ ਪਾਸ ਸਾਫ਼ ਸਫਾਈ ਦਾ ਧਿਆਨ ਰੱਖੋ ਅਤੇ ਜਿਸ ਪਸ਼ੂ ਨੂੰ ਇਹ ਬਿਮਾਰੀ ਹੈ ਉਸ ਨੂੰ ਦੂਜੇ ਪਸ਼ੂਆਂ ਤੋਂ ਅਲੱਗ ਕਰ ਦਿਓ ਤੁਸੀ LSD-25 kit ਹੋਮਿਓਪੈਥਿਕ ਦਵਾਈ ਵੀ ਵਰਤ ਸਕਦੇ ਹੋ ਇਸਦੀ ਫੋਟੋ ਵੀ ਦੇਖ ਸਕਦੇ ਹੋ ਅਤੇ ਉਸ ਨੂੰ Intacef inj. 4gm, Avil inj. 10ml, megludyne inj. 20ml, Ascrobic acid inj 30ml ਅਤੇ Isoflud injection 5ml ਲਗਵਾਓ ਅਤੇ ਪਹਿਲੇ ਦਿਨ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ.
Posted by Sukhchain singh
Chandigarh
26-07-2022 06:36 AM
Punjab
07-26-2022 07:26 AM
Sukhchain ji, tusi urea di dooji kisht paon vele 25 kg zinc sulphate 21% naal mix kar ke paa sakde ho ji.
Posted by Jashanpreet Singh
Punjab
26-07-2022 05:55 AM
Punjab
07-26-2022 02:55 PM
ਉਸ ਨੂੰ Fatmax ਪਾਊਡਰ 100gm ਰੋਜਾਨਾ ਅਤੇ Lacup ਪਾਊਡਰ ਪਾਊਡਰ 100gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਤੁਸੀ ਖੁਦ ਘਰ ਵਿੱਚ ਫੀਡ ਤਿਆਰ ਕਰਕੇ ਵੀ ਦੇ ਸਕਦੇ ਹੋ ਅਤੇ ਉਸ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਦਿਓ ਅਤੇ ਉਸ ਨੂੰ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮ.... (Read More)
ਉਸ ਨੂੰ Fatmax ਪਾਊਡਰ 100gm ਰੋਜਾਨਾ ਅਤੇ Lacup ਪਾਊਡਰ ਪਾਊਡਰ 100gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਤੁਸੀ ਖੁਦ ਘਰ ਵਿੱਚ ਫੀਡ ਤਿਆਰ ਕਰਕੇ ਵੀ ਦੇ ਸਕਦੇ ਹੋ ਅਤੇ ਉਸ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਦਿਓ ਅਤੇ ਉਸ ਨੂੰ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਪੁਰਾਣੀ ਫੀਡ ਵੀ ਇਕ ਦਮ ਬੰਦ ਨਾ ਕਰੋ ਪਹਿਲਾ ਉਸ ਵਿਚ ਨਵੀਂ ਫੀਡ ਥੋੜੀ ਥੋੜੀ ਮਿਕਸ ਕਰਕੇ ਖਿਲਾਓ ਫਿਰ ਜਿਵੇਂ ਜਿਵੇਂ ਪਸ਼ੂ ਨੂੰ ਨਵੀਂ ਫੀਡ ਦੀ ਆਦਤ ਹੋ ਜਾਵੇ ਤਾਂ ਪੁਰਾਣੀ ਬੰਦ ਕਰ ਦਿਓ ਅਤੇ ਨਵੀਂ ਦਿੰਦੇ ਰਹੋ
Posted by ਧਰਮ ਦਾਸ
Punjab
26-07-2022 03:24 AM
Punjab
07-26-2022 07:25 AM
ਧਰਮ ਜੀ, ਜਵਾਰ ਦਾ ਅਚਾਰ ਪਾਇਆ ਜਾ ਸਕਦਾ ਹੈ, ਅਚਾਰ ਪਾਉਣ ਲਈ ਜਵਾਰ ਨੂੰ ਨਿਸਾਰੇ ਦੀ ਅਵਸਥਾ ਤੇ ਕੱਟ ਲੈਣਾ ਚਾਹੀਦਾ ਹੈ ਅਤੇ ਇਸ ਤੋਂ ਬਾਦ ਕੁਤਰ ਕੇ ਚਾਰੇ ਦੇ ਵਜ਼ਨ ਦੇ ਹਿਸਾਬ ਨਾਲ ਇਕ ਟੋਆ ਤਿਆਰ ਕੀਤਾ ਜਾਂਦਾ ਹੈ, ਜਿਸ ਵਿਚ ਕੁਤਰਾ ਭਰ ਕੇ ਲਤਾੜ ਕੇ ਇਸ ਨੂੰ polysheet ਨਾਲ਼ ਢੱਕ ਦਿੱਤਾ ਜਾਂਦਾ ਹੈ, ਅਚਾਰ 50-55 ਦਿਨ ਵਿੱਚ ਤਿਆਰ ਹੋ ਜਾਂਦਾ ਹੈ ਜੀ।
Posted by Charanjeet singh
Punjab
25-07-2022 11:37 PM
Punjab
07-26-2022 07:19 AM
Charanjeet ji sukham tatt kai prakar de hunde han jive ki zinc, iron, manganese, boron, molybdenum aadi ih kise ik khaad naal poore nhi kite jaa sakde, har tatt di poorti lai alag spray karni paindi hai ji.
Posted by Haroon
Jammu & Kashmir
25-07-2022 11:07 PM
Punjab
07-26-2022 10:31 AM
हारुन जी कृपया आप उसे नजदीकी डॉक्टर से जाँच करवाएं दूध किस कारण से बंद हुआ है जिससे सही कारण पता लग सके और उसे सही इलाज हो सके।
Posted by Bhupendra Singh
Punjab
25-07-2022 10:40 PM
Haryana
07-25-2022 11:14 PM
Bhupendra ji dekhne mein to apke podhe sahi lag rhe hai vo chote isliye ho sakte hai kyuki vo jada dungai mein lag gaye hai isliye ap khad ka poora dheyan rakhe aur samay pr hi Dale.
Posted by Harjeet singh
Punjab
25-07-2022 10:04 PM
Haryana
07-25-2022 11:15 PM
ਹਰਜੀਤ ਜੀ 30-35 ਦੀ। ਪਨੀਰੀ ਨੂੰ ਖੇਤ ਵਿਚ ਲਾਉਣ ਦੀ ਸਿਫਾਰਿਸ਼ ਦੀ ਕੀਤੀ ਜਾਂਦੀ ਹੈ
Posted by Satish Rathore
Rajasthan
25-07-2022 10:01 PM
Punjab
07-26-2022 10:30 AM
सतीश जी यदि आप बकरी पालन की ट्रेनिंग लेना चाहते है तो आप अपने नज़दीकी कृषि विज्ञान केन्द्र से संपर्क कर सकते है वहां समय समय पर किसानों को अलग अलग कामों की ट्रेनिंग दी जाती है। आप इसके लिए Krishi Vigyan Kendra Khedla Khurd, Lalsot Road, Dausa - 303 303 , (Raj.) India, Phone : 01425 - 254039 से संपर्क कर सकते हैं और आगे होने वाली ट्रेनिंग का पता कर सकते हैं।
Posted by गुंजन सिंह
Bihar
25-07-2022 09:51 PM
Haryana
07-25-2022 11:16 PM
Gunjan ji podhe ke Peele hone ke Kai Karan ho sakte hai isliye ap apne podhe ki photo bheje us hisab se hi apko sahi jankari di ja sakti hai
Posted by Rinku Punia
Punjab
25-07-2022 09:37 PM
Punjab
07-26-2022 10:23 AM
ਰਿੰਕੂ ਜੀ ਤੁਸੀ ਉਸ ਨੂੰ mifex 450ml ਬੋਤਲ ਵਿਚ tonophos inj 30ml, avil inj. 10ml ਮਿਕਸ ਕਰਕੇ iv slow ਲਗਵਾਓ ਅਤੇ xnel inj 1gm, megludyne inj 20ml ਲਗਵਾਓ ਜੀ. ਉਸਦਾ ਚਾਰਾ ਘਟਾ ਦਿਓ ਅਤੇ ਥੋੜਾ ਥੋੜਾ ਕਰਕੇ ਦਿਓ ਉਸ ਨੂੰ ਇਕੱਠਾ ਚਾਰਾ ਨਾ ਪਾਓ ਅਤੇ ਉਸ ਨੂੰ ਫੀਡ, ਤੂੜੀ ਦੇਣੀ ਬੰਦ ਕਰ ਦਿਓ ਬਾਕੀ ਉਸਦਾ ਪਿੱਛਾ ਉਚਾ ਰੱਖੋ.
Posted by gurbhej singh
Punjab
25-07-2022 09:31 PM
Punjab
07-26-2022 10:21 AM
ਗੁਰਭੇਜ ਜੀ lumpy skin ਬਿਮਾਰੀ ਕਰਕੇ ਪਸ਼ੂ ਦੇ ਪੂਰੇ ਸਰੀਰ ਤੇ ਜਖਮ ਹੋਣ ਲਗਦੇ ਹੈ ਜਿਸ ਵਿੱਚੋ ਪਸ ਵਗਦੀ ਰਹਿੰਦੀ ਹੈ ਅਤੇ ਪਸ਼ੂ ਕਮਜ਼ੋਰ ਹੋ ਜਾਂਦਾ ਹੈ ਅਤੇ ਉਸ ਨੂੰ ਦਰਦ ਹੁੰਦੀ ਹੈ ਇਸਦਾ ਵੀ ਸਮੇ ਤੇ ਇਲਾਜ ਨਾ ਹੋਣ ਕਰਕੇ ਪਸ਼ੂ ਦੀ ਮੌਤ ਹੋ ਸਕਦੀ ਹੈ, ਇਸ ਲਈ ਤੁਸੀ ਆਪਣੇ ਫਾਰਮ ਤੇ ਸਾਫ ਸਫਾਈ ਦਾ ਧਿਆਨ ਰੱਖੋ ਅਤੇ ਇਹਨਾਂ ਦਿਨਾਂ ਵਿਚ ਬਾਹਰ ਤੋਂ ਪਸ਼ੂ ਨਾ ਖਰੀਦੋ. ਇਸਦੇ ਲਈ Goat Pox ਜੋ ਬੱਕਰੀ ਵਿੱਚ ਵੈਕਸੀ.... (Read More)
ਗੁਰਭੇਜ ਜੀ lumpy skin ਬਿਮਾਰੀ ਕਰਕੇ ਪਸ਼ੂ ਦੇ ਪੂਰੇ ਸਰੀਰ ਤੇ ਜਖਮ ਹੋਣ ਲਗਦੇ ਹੈ ਜਿਸ ਵਿੱਚੋ ਪਸ ਵਗਦੀ ਰਹਿੰਦੀ ਹੈ ਅਤੇ ਪਸ਼ੂ ਕਮਜ਼ੋਰ ਹੋ ਜਾਂਦਾ ਹੈ ਅਤੇ ਉਸ ਨੂੰ ਦਰਦ ਹੁੰਦੀ ਹੈ ਇਸਦਾ ਵੀ ਸਮੇ ਤੇ ਇਲਾਜ ਨਾ ਹੋਣ ਕਰਕੇ ਪਸ਼ੂ ਦੀ ਮੌਤ ਹੋ ਸਕਦੀ ਹੈ, ਇਸ ਲਈ ਤੁਸੀ ਆਪਣੇ ਫਾਰਮ ਤੇ ਸਾਫ ਸਫਾਈ ਦਾ ਧਿਆਨ ਰੱਖੋ ਅਤੇ ਇਹਨਾਂ ਦਿਨਾਂ ਵਿਚ ਬਾਹਰ ਤੋਂ ਪਸ਼ੂ ਨਾ ਖਰੀਦੋ. ਇਸਦੇ ਲਈ Goat Pox ਜੋ ਬੱਕਰੀ ਵਿੱਚ ਵੈਕਸੀਨ ਕੀਤੀ ਜਾਂਦੀ ਹੈ ਉਸ ਦੀ ਵਰਤੋਂ ਪਸ਼ੂਆਂ ਵਿੱਚ ਕੀਤੀ ਜਾ ਸਕਦੀ ਹੈ, ਬਾਕੀ ਜੇਕਰ ਬਿਮਾਰੀ ਫੈਲ ਜਾਂਦੀ ਹੈ ਫਿਰ ਇਸਦੇ ਲੱਛਣਾਂ ਦੇ ਹਿਸਾਬ ਨਾਲ ਹੀ ਸਹੀ ਇਲਾਜ ਹੋ ਸਕਦਾ ਹੈ
Posted by ਸਰਬਜੀਤ ਸਿੰਘ
Punjab
25-07-2022 09:15 PM
Haryana
07-25-2022 11:22 PM
Sarabjit ji hybrid tusi private company wale beej jiven 27p31, 25p35 ki bijai kar sakde ho eh tusi online ja kise vi manjoorshuda dukan to lai sakde ho
Posted by Sukhchain singh
Chandigarh
25-07-2022 09:02 PM
Haryana
07-25-2022 11:23 PM
Sukhchain ji daso tuhanu ki dikkat aa rahi hai ja apni fasal di photo bhejo us hisab nal hi tuhanu sahi jankari diti ja sakdi hai
Posted by Rinku Punia
Punjab
25-07-2022 08:50 PM
Haryana
07-25-2022 11:26 PM
ਰਿੰਕੂ ਜੀ ਜਰੂਰੀ ਨਹੀਂ ਕਿ ਬੀਜ ਹੀ ਮਿਕਸ ਹੋਵੇ ਕਈ ਵਾਰ ਜਦੋਂ ਕੋਈ ਬੂਟਾ ਜੜਾ ਡੂੰਘਾ ਲਗ ਜਾਵੇ ਉਦੋਂ ਵੀ ਉਹ ਛੋਟਾ ਹੀ ਰਹਿ ਜਾਂਦਾ ਹੈ। ਤੁਸੀਂ ਇਸ ਉੱਪਰ ਖੁਰਾਕੀ ਤਤ ਵਾਲੀ ਸਪਰੇਅ ਕਰ ਸਕਦੇ ਹੋ ਤੁਸੀਂ npk 191919 10ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ
Posted by Rashpinder Singh
Punjab
25-07-2022 08:27 PM
Punjab
07-26-2022 09:23 AM
ਰਸ਼ਪਿੰਦਰ ਜੀ ਤੁਸੀ lactomood ਦਵਾਈ ਨੂੰ ਲੰਬੇ ਸਮੇ ਤੱਕ ਦਿੰਦੇ ਰਹੋ ਕਿਉਕਿ ਇਹ ਇਕ ਦਮ ਆਦਤ ਠੀਕ ਨਹੀਂ ਹੁੰਦੀ, ਤੁਸੀ ਇਸਦੀ ਵਰਤੋਂ ਕਰਦੇ ਰਹੋ. ਬਾਕੀ ਇਸਦਾ ਹੋਰ ਕੋਈ ਇਲਾਜ ਨਹੀਂ ਹੈ.
Posted by simran matharoo
Punjab
25-07-2022 08:25 PM
Punjab
07-25-2022 11:14 PM
Simran ji, DAP ate super dove hi phosphorus de srot han, is lai tusi ihna vicho kise Ikk di hi varto Karo ji.
Posted by Abhiram singh
Uttar Pradesh
25-07-2022 08:23 PM
Punjab
07-25-2022 11:12 PM
Abhiram ji, aap 10 din baad urea ki doosri kisht de aur agar aapne pehle zinc nhi di to aap 25 kg zinc 21% khaad bhi saath me de sakte hai.
Posted by Randeep singh
Punjab
25-07-2022 08:06 PM
Punjab
07-25-2022 11:10 PM
ਰਣਦੀਪ ਜੀ, ਤੁਸੀ ਇਸ ਤੇ 2 kg ਯੂਰੀਆ ਅਤੇ 300 g zinc 21% ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Randeep singh
Punjab
25-07-2022 08:06 PM
Punjab
07-25-2022 11:11 PM
ਰਣਦੀਪ ਜੀ, ਤੁਸੀ ਇਸ ਤੇ 2 kg urea ਅਤੇ 300 g zinc sulphate 21% ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Posted by gurpreet
Punjab
25-07-2022 08:01 PM
Punjab
07-26-2022 09:21 AM
ਗੁਰਪ੍ਰੀਤ ਜੀ ਤੁਸੀ ਪਸ਼ੂਆਂ ਦੇ ਆਸ ਪਾਸ ਸਾਫ਼ ਸਫਾਈ ਦਾ ਧਿਆਨ ਰੱਖੋ ਅਤੇ ਜਿਸ ਪਸ਼ੂ ਨੂੰ ਇਹ ਬਿਮਾਰੀ ਹੈ ਉਸ ਨੂੰ ਦੂਜੇ ਪਸ਼ੂਆਂ ਤੋਂ ਅਲੱਗ ਕਰ ਦਿਓ ਅਤੇ ਉਸ ਨੂੰ Intacef inj. 4gm, Avil inj. 10ml, megludyne inj. 20ml, Ascrobic acid inj 30ml ਅਤੇ Isoflud injection 5ml ਲਗਵਾਓ ਅਤੇ ਪਹਿਲੇ ਦਿਨ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ.
Posted by Sukhchain singh
Chandigarh
25-07-2022 08:00 PM
Punjab
07-25-2022 11:08 PM
Sukchain ji kripa kar ke reh di maatra v dasso ji ta jo tuhaanu is baare shi janaakri ditti jaa sake.
Posted by Ajmer Singh Khalsa
Punjab
25-07-2022 07:29 PM
Punjab
07-25-2022 08:02 PM
Ajmer ji, ih fungus ke ke lagg riha hai, is di rokthaam lai tusi copper oxychloride @2ml /L paani de hisaab naal spray kar sakde ho ji.
Posted by Jaspreet
Punjab
25-07-2022 07:13 PM
Punjab
07-25-2022 11:39 PM
Jaspreet ji, tusi si nu 2 kg urea ate 300 g zinc 21% nu 150 litre paani vich ghol ke spray kar skade ho ji .
Posted by ਬਲਦੇਵ ਸਿੰਘ ਨੰਬਰਦਾਰ
Punjab
25-07-2022 07:10 PM
Punjab
07-25-2022 08:00 PM
ਨੰਬਰਦਾਰ ਜੀ ਇਹ mosaic ਬਿਮਾਰੀ ਦਾ ਹਮਲਾ ਹੈ, ਇਹ ਇਕ viral ਬਿਮਾਰੀ ਹੈ,ਇਸ ਦੀ ਰੋਕਥਾਮ ਲਈ ਤੁਸੀ imidacloprid @1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by ਸੁਖिਜੰਦਰ िਸੰਘ
Punjab
25-07-2022 06:37 PM
Punjab
07-26-2022 09:18 AM
Sukhjinder ji jekar ehh pure sarir te motia motia gandha ho rhi hai fir tuci iss nu Intacef inj. 4gm, Avil inj. 10ml, Ascrobic acid 20ml ate jekar dard bhi mndi hai fir Megludyne inj. 20ml lgwao ehh tuci 3 din lgwao ate pehle din iss nu ehna de nal nal Hitek inj. 1ml/50kg bhar de hisab nal chamdi vich lgwao.
Posted by Bhupendra Singh
Punjab
25-07-2022 06:22 PM
Haryana
07-25-2022 06:30 PM
Bhupendar ji yeh blast bimari ke lakshan lag rahe hai iski roktham ke liye ap zineb 500 gram ko 200 litre paani/acre ke hisab se prayog kr skte hai
Posted by Gurwinder singh
Punjab
25-07-2022 06:19 PM

..?

Haryana
07-25-2022 06:33 PM
ਗੁਰਜਿੰਦਰ ਜੀ ਤੁਹਾਡੇ ਦੁਆਰਾ ਪੁੱਛ ਗਿਆ ਸਵਾਲ ਸਹੇ ਤਰੀਕੇ ਨਾਲ ਅੱਪਲੋਡ ਨਹੀਂ ਹੋਇਆ ਸੋ ਦੁਬਾਰਾ ਪੁੱਛੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by Preet
Haryana
25-07-2022 06:16 PM
Haryana
07-25-2022 06:34 PM
Gurpreet ji dhan ko khet mein lgane ke7,21aur 42 din baad 30-30 kilo urea ko prati acre ke hisab se dalne ki sifarish ki jati hai
Posted by sukhchain singh
Punjab
25-07-2022 06:09 PM
Haryana
07-25-2022 06:37 PM
Sukhchain ji je paani sukh gya khet vichon tan tusi npk 191919@ 10-15 gram prati litre Pani de hisab nal vart skde ho
Posted by ਰਾਜਪਾਲ ਸਿੰਘ ਸੰਧੂ
Punjab
25-07-2022 06:08 PM
Haryana
07-25-2022 06:38 PM
ਰਾਜਪਾਲ ਜੀ ਏਸਨੂੰ ਸੁੰਡੀ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ ਹੈ ਤੁਹਾਡੀ ਫਸਲ ਵਿਚ ਸੁੰਡੀ ਦਾ ਹਮਲਾ।ਹੈ ਤੁਸੀਂ ਤਾਂ ਹੀ ਇਸਦੀ ਵਰਤੋ ਕਰੋ
Posted by shalini tandon
Haryana
25-07-2022 06:08 PM
Rajasthan
07-26-2022 09:00 AM
shalini जी यह hf क्रॉस नस्ल है।
Posted by Gangaram
Rajasthan
25-07-2022 06:06 PM
Haryana
07-25-2022 06:40 PM
गगन जी किरपा अपना सवाल विस्तार से पूछे उस हिसाब से ही आपको सही जानकारी दी जा सकती है
Posted by ਰਾਜਪਾਲ ਸਿੰਘ ਸੰਧੂ
Punjab
25-07-2022 05:33 PM
Haryana
07-25-2022 06:41 PM
ਰਾਜਪਾਲ ਜੀ ਕਿਰਪਾ ਇਹ ਦਸੀ ਤੁਸੀਂ ਏਸਨੂੰ ਪਹਿਲਾ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ
Posted by Vijay
Haryana
25-07-2022 05:11 PM
Haryana
07-25-2022 06:43 PM
विजय जी किरपा यह बताए की आपकी फसल पर कोन से कीट ने हमला।किया है जा फिर कीट की फोटो भेजे उस हिसाब से ही आपको जानकारी दी जा सकती है
Posted by guri singh
Punjab
25-07-2022 04:48 PM
Punjab
07-26-2022 09:04 AM
Guri ji tuci uss nu Bovimin-b ultra powder 50gm rojana, Vitum-h liquid 10ml rojana ate Agrimin-i tablet rojana 1 goli deo ate isde nal nal tuci uss nu 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo.
Posted by Shiv kumar
Himachal Pradesh
25-07-2022 04:42 PM
Haryana
07-25-2022 06:44 PM
Shiv ji esde layi tusi paathian de paani di spray 5ml prati litre Pani de hisab nal spray kar sakde ho
Posted by Sukhchain singh
Chandigarh
25-07-2022 04:37 PM
Haryana
07-25-2022 06:48 PM
Sukhchain ji tuhade dwara post kiti hoi video sahi treeke nal upload nahi hoi so dubara upload kro. Vaise tusi poori khad di matra paa chuke ho hun jadon jhona lagey nu 42 din Ho gaye udo 30 kilo urea prati acre de hisab nal paa deo.