Posted by Parveen
Haryana
01-11-2017 07:09 AM
यह बीज इस साल आया है और अब इसकी बिजाई की जायेगी और इसकी सही उपज इसकी कटाई के बाद पता चल जायेगी।

Posted by harmanpreet singh
Punjab
01-11-2017 06:55 AM
Jekar tuc ihh beej apne KVK de through lya hai ate form bharya hai tan uss di tuhaanu subsidy mil jawegi. jekar tuc ihh beej kise v private dealer ton lya hai tan iss de upper kise v trah di koi v subsidy nahi mildi hai.

Posted by Rammurtiram
Haryana
01-11-2017 05:44 AM
Rammurtiram आप अपने स्वाल हिन्दी में पूछ सकते है आपको जबाब भी हिन्दी में दिया जायेगा।

Posted by ਕੁਲਦੀਪ ਸਿਂੰਘ
Punjab
01-11-2017 05:42 AM
ਕਣਕ ਦੀਆਂ ਨਵੀਆਂ ਤੇ ਪ੍ਰਚੱਲਿਤ ਕਿਸਮਾਂ ਜਿਵੇਂ,
PBW 343, ਕੱਦ 100 ਸੈਂਟੀਮੀਟਰ, ਝਾੜ 23•2 ਕੁਇੰਟਲ ਪ੍ਰਤੀ ਏਕੜ, 155 ਦਿਨ ਪੱਕਣ ਲਈ,
PBW 550 ਕੱਦ 86 ਸੈਂਟੀਮੀਟਰ, ਝਾੜ 23 ਕੁਇੰਟਲ ਪ੍ਰਤੀ ਏਕੜ, 145 ਦਿਨ ਪੱਕਣ ਲਈ,
PBW 1 ਜ਼ਿੰਕ, ਕੱਦ 103 ਸੈਂਟੀਮੀਟਰ, ਝਾੜ 22•5 ਕੁਇੰਟਲ ਪ੍ਰਤੀ ਏਕੜ, 151 ਦਿਨ ਪੱਕਣ ਲਈ,
PBW 725 ਕੱਦ 105 ਸੈਂਟੀਮੀਟਰ, ਝਾੜ 22•9 ਕੁਇੰਟਲ ਪ੍ਰਤੀ ਏਕੜ, 154 ਦਿਨ ਪੱਕਣ ਲਈ,
PBW 677 ਕੱਦ 107 ਸੈਂਟੀਮੀਟਰ, ਝਾੜ 22•4 ਕੁ.... (Read More)
ਕਣਕ ਦੀਆਂ ਨਵੀਆਂ ਤੇ ਪ੍ਰਚੱਲਿਤ ਕਿਸਮਾਂ ਜਿਵੇਂ,
PBW 343, ਕੱਦ 100 ਸੈਂਟੀਮੀਟਰ, ਝਾੜ 23•2 ਕੁਇੰਟਲ ਪ੍ਰਤੀ ਏਕੜ, 155 ਦਿਨ ਪੱਕਣ ਲਈ,
PBW 550 ਕੱਦ 86 ਸੈਂਟੀਮੀਟਰ, ਝਾੜ 23 ਕੁਇੰਟਲ ਪ੍ਰਤੀ ਏਕੜ, 145 ਦਿਨ ਪੱਕਣ ਲਈ,
PBW 1 ਜ਼ਿੰਕ, ਕੱਦ 103 ਸੈਂਟੀਮੀਟਰ, ਝਾੜ 22•5 ਕੁਇੰਟਲ ਪ੍ਰਤੀ ਏਕੜ, 151 ਦਿਨ ਪੱਕਣ ਲਈ,
PBW 725 ਕੱਦ 105 ਸੈਂਟੀਮੀਟਰ, ਝਾੜ 22•9 ਕੁਇੰਟਲ ਪ੍ਰਤੀ ਏਕੜ, 154 ਦਿਨ ਪੱਕਣ ਲਈ,
PBW 677 ਕੱਦ 107 ਸੈਂਟੀਮੀਟਰ, ਝਾੜ 22•4 ਕੁਇੰਟਲ ਪ੍ਰਤੀ ਏਕੜ, 157 ਦਿਨ ਪੱਕਣ ਲਈ,
HD 3086 ਕੱਦ 96 ਸੈਂਟੀਮੀਟਰ, ਝਾੜ 23 ਕੁਇੰਟਲ ਪ੍ਰਤੀ ਏਕੜ, 156 ਦਿਨ ਪੱਕਣ ਲਈ
WH 1105 ਕੱਦ 97 ਸੈਂਟੀਮੀਟਰ, ਝਾੜ 23•1 ਕੁਇੰਟਲ ਪ੍ਰਤੀ ਏਕੜ, 157 ਦਿਨ ਪੱਕਣ ਲਈ
HD 2967 ਕੱਦ 101 ਸੈਂਟੀਮੀਟਰ, ਝਾੜ 21•4 ਕੁਇੰਟਲ ਪ੍ਰਤੀ ਏਕੜ, 157 ਦਿਨ ਪੱਕਣ ਲਈ,
ਸ੍ਰੀ ਰਾਮ 272 ਕੱਦ 95 ਸੈਂਟੀਮੀਟਰ, ਝਾੜ 28•7 ਕੁਇੰਟਲ ਪ੍ਰਤੀ ਏਕੜ, 157 ਦਿਨ ਪੱਕਣ ਲਈ,
ਸ੍ਰੀ ਰਾਮ 252 ਕੱਦ 103 ਸੈਂਟੀਮੀਟਰ ਝਾੜ ਬਿਜਾਈ ਦੇ ਸਮੇਂ ਅਨੁਸਾਰ , ਪੱਕਣ ਲਈ ਸਮਾਂ 15 ਅਪਰੈਲ ਤੱਕ।
Posted by ਤਰਸੇਮ ਸਿੰਘ
Punjab
01-11-2017 05:07 AM

Posted by Daljit Gill
Punjab
31-10-2017 11:09 PM
November de pehle hafte ate ageti bijaayi de lyi tuc HD 2967, DBW 17, UNNAT PBW 343, UNNAT PBW 550, WH 1105, PBW 725, HD 3086. PBW 1 zn, PBW 677 lgaa skde ho. Ihna kisma da jhaad 23 qtl prati acre hai...ihna kisma di bijaayi tuc 25 october ton shuru kar skde ho ate ihna di bijaayi mid november tak chaldi hai.

Posted by satpal
--
31-10-2017 10:29 PM
इन किन्नूओं को आप पकने दें और पौधे को सही मात्रा में सुबह शाम पानी देते रहे ताकि पौधों को लगे किन्नूओं का साइज अच्छी तरह बढ सकें।
Posted by ਜਗਸੀਰ ਸਿੰਘ
Punjab
31-10-2017 10:18 PM
ਕਣਕ ਵਿੱਚ ਖਾਧ ਦੀ ਵਰਤੋਂ ਲਈ ਤੁਸੀਂ ਕਨਸ਼ੋਰਸ਼ੀਅਮ 0.5 ਕਿਲੋ ਨੰੂ 1 ਲਿਟਰ ਪਾਣੀ ਵਿੱਚ ਮਿਲਾ ਕੇ ਉਸ ਵਿੱਚ ਪ੍ਰਤੀ ਏਕੜ ਕਣਕ ਦਾ ਬੀਜ ਮਿਲਾ ਲਉ। ਸੋਧੇ ਹੋਏ ਬੀਜ ਨੂੰ ਪੱਕੇ ਫਰਸ਼ ਤੇ ਖਿਲਾਰ ਕੇ ਛਾਵੇਂ ਸੁਕਾ ਲਉ ਅਤੇ ਛੇਤੀ ਬੀਜ ਦਿਉ। ਜੈਵਿਕ ਖਾਦ ਲਈ ਝੋਨੇ ਦੀ ਫੱਕ ਦੀ ਸਵਾਹ ਜਾਂ ਗੰਨੇ ਦੀ ਗੁੱਦੀ ਦੀ ਸਵਾਹ 4 ਟਨ ਪ੍ਰਤੀ ਏਕੜ 27 ਕਿਲੋ ਡੀ. ਏ. ਪੀ ਦੀ ਜਗ੍ਹਾ ਵਰਤ ਸਕਦੇ ਹੋ।ਰਸਾਇਣਿਕ ਖਾਦਾਂ ਦੀ .... (Read More)
ਕਣਕ ਵਿੱਚ ਖਾਧ ਦੀ ਵਰਤੋਂ ਲਈ ਤੁਸੀਂ ਕਨਸ਼ੋਰਸ਼ੀਅਮ 0.5 ਕਿਲੋ ਨੰੂ 1 ਲਿਟਰ ਪਾਣੀ ਵਿੱਚ ਮਿਲਾ ਕੇ ਉਸ ਵਿੱਚ ਪ੍ਰਤੀ ਏਕੜ ਕਣਕ ਦਾ ਬੀਜ ਮਿਲਾ ਲਉ। ਸੋਧੇ ਹੋਏ ਬੀਜ ਨੂੰ ਪੱਕੇ ਫਰਸ਼ ਤੇ ਖਿਲਾਰ ਕੇ ਛਾਵੇਂ ਸੁਕਾ ਲਉ ਅਤੇ ਛੇਤੀ ਬੀਜ ਦਿਉ। ਜੈਵਿਕ ਖਾਦ ਲਈ ਝੋਨੇ ਦੀ ਫੱਕ ਦੀ ਸਵਾਹ ਜਾਂ ਗੰਨੇ ਦੀ ਗੁੱਦੀ ਦੀ ਸਵਾਹ 4 ਟਨ ਪ੍ਰਤੀ ਏਕੜ 27 ਕਿਲੋ ਡੀ. ਏ. ਪੀ ਦੀ ਜਗ੍ਹਾ ਵਰਤ ਸਕਦੇ ਹੋ।ਰਸਾਇਣਿਕ ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਰਿਪੋਰਟ ਦੇ ਆਧਾਰ ਤੇ ਕਰੋ। ਜੇ ਮਿੱਟੀ ਦੀ ਪਰਖ ਨਹੀ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜਮੀਨ ਲਈ 55 ਕਿਲੋ ਯੂਰੀਆ ,55 ਕਿਲੋ ਡੀ.ਏ.ਪੀ ਪ੍ਰਤੀ ਏਕੜ ਬਿਜਾਈ ਸਮੇ ਪੋਰ ਦਿਉ। ਪੋਟਾਸ਼ ਘਾਟ ਵਾਲੀਆ ਜਮੀਨਾਂ ਵਿੱਚ 12 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਉ।

Posted by davinder Singh
Punjab
31-10-2017 08:51 PM
ganne di bijaayi trench method duwaara kro. ihh asaan ate wadh jhaad lain wala da wdia tarika hai. Ring pit method de vich ring bnaun de vich bhut time lgda hai ate uss nal ganne trench technique jine wdia nahi bnde.

Posted by sandeep
Punjab
31-10-2017 07:20 PM
jekar tohadi zameen vdya hai g jive kk upjau ate kise v tra da shora na penda hove ta 40 killo pao g jekar shora vagaira hai ja zameen ghat upjau hai ja thdi retli hai ta tuc 45 killo beez pa skde ho g

Posted by ਸਤਨਾਮ ਸਿੰਘ
Punjab
31-10-2017 07:05 PM
43 ਕਣਕ ਬੀਜਣ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ। ਇਸ ਦੀ ਅਗੇਤੀ ਬਿਜਾਈ ਤੁਸੀ ਅੱਧ ਨਵੰਬਰ ਤਕ ਕਰ ਸਕਦੇ ਹੋ I

Posted by sukh dhillon
Punjab
31-10-2017 06:28 PM
shriram de seeds wdia aunde hnn. ihna fungicides ate insecticides de marketing inni wdia nahi hai . kyuki ihna de comparison hor baaki companies de bhut wdia products mil jande hnn .
Posted by जसमेर सिंह
Haryana
31-10-2017 06:11 PM
HB 1: यह किस्म सिंचित क्षेत्रों में समय पर बोने के लिए अनुकूल है। यह तना और जड़ छेदक के प्रतिरोधी है। इसकी औसतन पैदावार 280 क्विंटल प्रति एकड़ होती है।
Mescavi: यह किस्म सी सी एस, हिसार की तरफ से तैयार की गई है और यह उपजाऊ क्षेत्रों में उगाई जाती है। इसकी औसतन पैदावार 300-340 क्विंटल प्रति एकड़ होती है।
HFB 600: यह किसम सी सी एस, हि.... (Read More)
HB 1: यह किस्म सिंचित क्षेत्रों में समय पर बोने के लिए अनुकूल है। यह तना और जड़ छेदक के प्रतिरोधी है। इसकी औसतन पैदावार 280 क्विंटल प्रति एकड़ होती है।
Mescavi: यह किस्म सी सी एस, हिसार की तरफ से तैयार की गई है और यह उपजाऊ क्षेत्रों में उगाई जाती है। इसकी औसतन पैदावार 300-340 क्विंटल प्रति एकड़ होती है।
HFB 600: यह किसम सी सी एस, हिसार की तरफ से तैयार की गई है और यह उपजाऊ क्षेत्रों में उगाई जाती है। यह मैसकावी किस्म से ज्यादा लाभदायक है। यह जड़ और तना गलन रोग के प्रतिरोधी है। इसके हरे चारे की औसतन पैदावार 280-300 क्विंटल प्रति एकड़ होती और सूखे चारे की औसतन पैदावार 36-40 क्विंटल प्रति एकड़ होती है।
दूसरे राज्यों की किस्में
Wardan: यह किस्म आई जी एफ आर आई, झांसी की तरफ से तैयार की गई है और यह उपजाऊ क्षेत्रों में उगाई जाती है।
BL 22: यह किस्म पी ए यू, लुधियाणा की तरफ से बनाई गई है और यह शुष्क और पहाड़ी क्षेत्रों में उगाई जाती है।
BL 180: यह किस्म पी ए यू, लुधियाणा की तरफ से बनाई गई है और यह उपजाऊ क्षेत्रों में उगाई जाती है।
Posted by Shakti namdev
Madhya Pradesh
31-10-2017 04:26 PM
इसे potential of hydrogen कहा जाता है। जिसका मतलब है कि मिट्टी में हाइड्रोजन के कणों की मात्रा का मौजूद होना। हर मिट्टी में पी एच की मात्रा अलग अलग होती है। मिट्टी में पी एच की मात्रा 5.5-7 के बीच में होनी चाहिए। यदि 5.5 से नीचे है तो वह मिट्टी अम्लीय है। यदि पी एच की मात्रा 7 से ऊपर है तो इसका मतलब मिट्टी में खारापन है।
Posted by Balraj Singh Dhillon
Punjab
31-10-2017 03:05 PM
मटरों में यूरिया का छिडकाव धूप के दिन करें इसके इलावा आप 2 किलोग्राम npk 130045 को 150 लीटर पानी के साथ प्रति एकड पर स्प्रे करें।
Posted by gk
Punjab
31-10-2017 01:27 PM
ਕਣਕ ਨੂੰ ਤੁਸੀਂ ਇਕ ਦਿਨ ਪਹਿਲਾ ਰਾਤ ਨੂੰ ਸੋਧ ਕੇ ਰੱਖ ਸਕਦੇ ਹੋ ਅਤੇ ਦੂਜੇ ਦਿਨ ਬੀਜਾਈ ਕਰ ਸਕਦੇ ਹੋ ਝੂਠੀ ਕਾਂਗਿਆਰੀ, ਪੱਤਿਆਂ ਦੀ ਕਾਂਗਿਆਰੀ, ਦਾਣੇ ਦੇ ਛਿਲਕੇ ਦੀ ਕਾਲੀ ਨੋਕ ਅਤੇ ਸਿਉਂਕ ਆਦਿ ਕੁਝ ਅਜਿਹੀਆਂ ਸਮੱਸਿਆਂਵਾਂ ਹਨ ਜਿਨ੍ਹਾਂ ਦੀ ਰੋਕਥਾਮ ਕੇਵਲ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ ਉੱਲੀਨਾਸ਼ਕ ਅਤੇ ਕੀਟਨਾਸ਼ਕ ਦਵਾਈਆਂ ਨਾਲ ਸੋਧ ਕੇ ਹੀ ਕੀਤੀ ਜਾ ਸਕਦੀ ਹੈ। ਜੇਕਰ ਖੇਤਾਂ.... (Read More)
ਕਣਕ ਨੂੰ ਤੁਸੀਂ ਇਕ ਦਿਨ ਪਹਿਲਾ ਰਾਤ ਨੂੰ ਸੋਧ ਕੇ ਰੱਖ ਸਕਦੇ ਹੋ ਅਤੇ ਦੂਜੇ ਦਿਨ ਬੀਜਾਈ ਕਰ ਸਕਦੇ ਹੋ ਝੂਠੀ ਕਾਂਗਿਆਰੀ, ਪੱਤਿਆਂ ਦੀ ਕਾਂਗਿਆਰੀ, ਦਾਣੇ ਦੇ ਛਿਲਕੇ ਦੀ ਕਾਲੀ ਨੋਕ ਅਤੇ ਸਿਉਂਕ ਆਦਿ ਕੁਝ ਅਜਿਹੀਆਂ ਸਮੱਸਿਆਂਵਾਂ ਹਨ ਜਿਨ੍ਹਾਂ ਦੀ ਰੋਕਥਾਮ ਕੇਵਲ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ ਉੱਲੀਨਾਸ਼ਕ ਅਤੇ ਕੀਟਨਾਸ਼ਕ ਦਵਾਈਆਂ ਨਾਲ ਸੋਧ ਕੇ ਹੀ ਕੀਤੀ ਜਾ ਸਕਦੀ ਹੈ। ਜੇਕਰ ਖੇਤਾਂ ਵਿੱਚ ਸਿਉਂਕ ਦੀ ਸਮੱਸਿਆ ਹੈ ਤਾਂ ਸਭ ਤੋਂ ਪਹਿਲਾਂ 160 ਮਿਲੀਲਿਟਰ ਕਲੋਰੋਪਾਈਰੀਫਾਸ 20 ਈ.ਸੀ. ਜਾਂ 240 ਮਿਲੀਲਿਟਰ ਫਿਪਰੋਨਿਲ 5 ਫ਼ੀਸਦੀ ਐਸ ਸੀ ਨੂੰ ਇੱਕ ਲਿਟਰ ਪਾਣੀ ਵਿੱਚ ਘੋਲ ਕੇ 40 ਕਿਲੋ ਬੀਜ ਨੂੰ ਪੱਕੇ ਫਰਸ਼, ਤਰਪਾਲ ਜਾਂ ਪਲਾਸਟਿਕ ਦੀ ਸ਼ੀਟ ’ਤੇ ਪਤਲੀ ਤਹਿ ਵਿਛਾ ਕੇ ਛਿੜਕਾਅ ਕਰਕੇ ਸੁਕਾ ਲਉ। ਸੁਕਾਉਣ ਤੋਂ ਬਾਅਦ ਕਣਕ ਦੀਆਂ ਸਾਰੀਆਂ ਦੇ ਬੀਜ (ਪੀ ਡੀ ਡਬਲਿਯੂ 291, ਪੀ ਡੀ ਡਬਲਿਯੂ 274, ਪੀ ਡੀ ਡਬਲਿਯੂ 233, ਟੀ ਐਲ 1210 ਅਤੇ ਟੀ ਐਲ 2908 ਨੂੰ ਛੱਡ ਕੇ) ਨੂੰ ਵੀਟਾਵੈਕਸ ਪਾਵਰ 120 ਗ੍ਰਾਮ ਜਾਂ 13 ਮਿਲੀਲਿਟਰ ਪ੍ਰਤੀ 40 ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ। 13 ਮਿਲੀਲਿਟਰ ਰੈਕਸਿਲ ਨੂੰ 30 ਮਿਲੀਲਿਟਰ ਪਾਣੀ ਘੋਲ ਕੇ ਦਾਣਿਆਂ ਨੂੰ ਚੰਗੀ ਤਰ੍ਹਾਂ ਲਗਾ ਦੇਣੀ ਚਾਹੀਦੀ ਹੈ। ਇਹ ਵੀ ਦੇਖਣ ਨੂੰ ਆਇਆ ਹੈ ਕਿ ਕਿਸਾਨ ਭਰਾ ਬੀਜ ਨੂੰ ਤਰਪਾਲ ਉੱਤੇ ਜਾਂ ਬੀਜ ਡਰਿੱਲ ਵਿੱਚ ਪਾ ਕੇ ਦਵਾਈ ਹੱਥ ਨਾਲ ਹੀ ਬੀਜ ਨੂੰ ਲਗਾ ਦਿੰਦੇ ਹਨ, ਇਸ ਤਰ੍ਹਾਂ ਦਵਾਈ ਹਰੇਕ ਦਾਣੇ ਨੂੰ ਨਹੀਂ ਲਗਦੀ ਜਿਸ ਕਰਕੇ ਬਿਮਾਰੀ ਲੱਗਣ ਦੀ ਸੰਭਾਵਨਾ ਬਣੀ ਰਹਿੰਦੀ ਹੈ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image







