Experts Q&A Search

Posted by raj
Punjab
04-11-2017 02:43 PM
Punjab
11-04-2017 09:28 AM
Dono hi growth promoter hnn dona de vicho ikk di varto kar skde ho. Dona da kam kanak di growth krwauna hi hai. jekar progibb krna hai tan ohh sumitomo company da aunda hai jekar gibbrellic di spray krni chaunde ho tan tuc OSWAL company de jalwa product di spray kr skde ho iss de vich gibberellic hunda hai. iss di dosage 300ml per acre hundi hai.
Posted by Dharmbir singh
Punjab
04-11-2017 02:25 PM
Punjab
11-04-2017 09:29 AM
HD 3086 : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ I
Posted by Dharmbir singh
Punjab
04-11-2017 12:57 PM
Punjab
11-04-2017 01:54 PM
PBW 725 ਕੱਦ 105 ਸੈਂਟੀਮੀਟਰ, ਝਾੜ 22•9 ਕੁਇੰਟਲ ਪ੍ਰਤੀ ਏਕੜ, 154 ਦਿਨ ਪੱਕਣ ਲਈ,
Posted by Rammurtiram
Haryana
04-11-2017 12:47 PM
Punjab
11-04-2017 10:45 AM
सरसों में अगर मच्छर और कीडे जैसे कीट है तो उसकी रोकथाम के लिए triazophos@400ml को 150 लीटर पानी के साथ प्रति एकड पर स्प्रे करे।
Posted by hardeep singh
Punjab
04-11-2017 10:39 AM
Punjab
11-04-2017 05:26 AM
ਜਿਹੜਾ ਬੀਜ ਤੁਸੀ ਪਿਛਲੇ ਸਾਲ ਬਿਜਾਈ ਲਈ ਰੱਖਿਆ ਸੀ ਉਸ ਦੀ ਬਿਜਾਈ ਕਰ ਸਕਦੇ ਹੋ ਕਿਉਕਿ ਇੱਹ ਹਾਈਬ੍ਰਿਡ ਬੀਜ ਨਹੀਂ ਹੈ I ਇਸ ਦੇ ਝਾੜ ਦੇ ਵਿਚ ਕੋਈ ਵੀ ਸਮਸਿਆ ਨਹੀਂ ਆਉਂਦੀ ਹੈ I
Posted by Rammurtiram
Haryana
04-11-2017 10:35 AM
Punjab
11-04-2017 05:38 AM
Rammurtiram g आप एक एकड में 20 किलोग्राम पौटाश डाल सकते है यह पौटाश आप खेत को तैयार करते समय डाल सकते हैं क्योंकि आप मिट्टी के साथ मिक्स होकर अच्छा काम करते है।
Posted by Gurpreet Singh Sandhu
Punjab
04-11-2017 10:02 AM
Punjab
11-04-2017 12:16 PM
ਤੁਸੀ ਹੋਮੀਓਪੈਥਿਕ ਮੈਡੀਸਨ SKINOVET ਇੱਕ ML ਸਰਿੰਜ ਨਾਲ ਮੱਝ ਨੂੰ ਰਾਹੀ ਦਿਨ ਵਿੱਚ 4 ਵਾਰ ਦਿਓ। ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਇਸਨੂੰ ਦੇਣਾ ਹੈ । ਇਹ ਨੇੜੇ ਦੇ ਮੈਡੀਕਲ ਸਟੋਰ ਤੋਂ ਮਿਲ ਜਾਵੇਗੀ।
Posted by Parmjeet Singh
Punjab
04-11-2017 08:28 AM
Punjab
11-04-2017 08:50 AM
इसके लिए कितनी मात्रा की जरूरत हैं।
Posted by Gurpreet Singh Sandhu
Punjab
04-11-2017 08:24 AM
Rajasthan
11-04-2017 09:58 AM
ਮੱਝ ਦਾ ਦੁੱਧ ਵਧਾਉਣ ਲਈ ਸਹੀ ਫੀਡ ਦਿਓ ਤੇ ਫੀਡ ਖੁਦ ਤਿਆਰ ਕਰੋ ਬਜਾਰੀ ਫੀਡ ਨਾ ਵਰਤੋ । ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ .... (Read More)
ਮੱਝ ਦਾ ਦੁੱਧ ਵਧਾਉਣ ਲਈ ਸਹੀ ਫੀਡ ਦਿਓ ਤੇ ਫੀਡ ਖੁਦ ਤਿਆਰ ਕਰੋ ਬਜਾਰੀ ਫੀਡ ਨਾ ਵਰਤੋ । ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।. ਜਿਹੜੀਆਂ ਵੱਛੀਆਂ 0 - 3 ਮਹੀਨਿਆਂ ਦੀਆਂ ਹੁੰਦੀਆ ਹਨ ਉਹਨਾਂ ਲਈ ਕਾਰਗਿੱਲ ਦਾ ਕਾਫ ਸਟਾਰਟਰ ਦਿਊ ਤੇ ਨਾਲ ਤੁਸੀ ਗੁਆਰੇ ਦੀ ਚੂਰੀ ਜਰੂ੍ਰ ਪਾ ਕੇ ਦਿਓ । ਜਟਕਰ ਇਹ 10 ਕਿਲੋ ਫੀਡ ਤਿਆਰ ਕਰਨੀ ਹੈ ਤਾਂ ਫੀਡ ਵਿੱਚ 1 ਕਿਲੋ ਗੁੜ , 250 ਗ੍ਰਾਮ ਹਲਦੀ , 250 ਗ੍ਰਾਮ ਨਮਕ ਤੇ ਅੱਧਾ ਲੀਟਰ ਸਰੌ ਦਾ ਤੇਲ ਮਿਲਾ ਕੇ ਖੁਰਾਕ ਵੱਛੀਆਂ ਨੂੰ ਖਵਾਓ । ਤੂੜੀ ਤੇ ਪੱਠੇ ਸ਼ੁਰੁਆਤ ਵਿੱਚ ਨਹੀ ਦੇਣੇ ਹੌਲੀ ਹੌਲੀ ਸ਼ੁਰੂ ਕਰੋ।
Posted by Gurpreet Singh Sandhu
Punjab
04-11-2017 08:17 AM
Maharashtra
11-04-2017 02:57 AM
ਕਣਕ ਦੀਆਂ ਇੱਹ ਕਿਸਮਾਂ ਹੱਨ ਜਿਵੇਂ ਕਿ HD 2967, DBW 17, UNNAT PBW 343, UNNAT PBW 550, WH 1105, PBW 725, HD 3086. PBW 1 zn, PBW 677 ਅਤੇ ਇਹਨਾਂ ਦੀ ਬਿਜਾਈ ਤੁਸੀ ਅੱਧ ਨਵੰਬਰ ਦੇ ਵਿਚ ਕਰ ਸਕਦੇ ਹੋ ਅਗੇਤੀ ਬਿਜਾਈ ਦਾ ਸਮਾਂ ਅੱਧ ਨਵੰਬਰ ਤਕ ਹੁੰਦਾ ਹੈI ਕਣਕ ਦੀ ਬਿਜਾਈ ਦੇ ਲਈ 40-45 kg ਬੀਜ ਪ੍ਰਤੀ ਏਕੜ ਦੇ ਲਈ ਪਾਇਆ ਜਾਂਦਾ ਹੈ ਬਿਜਾਈ ਦੇ ਸਮੇ 50 kg DAP ਕਣਕ ਦੇ ਨਾਲ ਮਿਲਾ ਕੇ ਖੇਤ ਦੇ ਵਿਚ ਬੀਜ ਸਕਦੇ ਹੋI ਇਸ ਤੋਂ ਇਲਾਵਾ ਜੇਕਰ ਤੁਸੀ SSP ਦੀ ਬਿਜਾਈ ਕ.... (Read More)
ਕਣਕ ਦੀਆਂ ਇੱਹ ਕਿਸਮਾਂ ਹੱਨ ਜਿਵੇਂ ਕਿ HD 2967, DBW 17, UNNAT PBW 343, UNNAT PBW 550, WH 1105, PBW 725, HD 3086. PBW 1 zn, PBW 677 ਅਤੇ ਇਹਨਾਂ ਦੀ ਬਿਜਾਈ ਤੁਸੀ ਅੱਧ ਨਵੰਬਰ ਦੇ ਵਿਚ ਕਰ ਸਕਦੇ ਹੋ ਅਗੇਤੀ ਬਿਜਾਈ ਦਾ ਸਮਾਂ ਅੱਧ ਨਵੰਬਰ ਤਕ ਹੁੰਦਾ ਹੈI ਕਣਕ ਦੀ ਬਿਜਾਈ ਦੇ ਲਈ 40-45 kg ਬੀਜ ਪ੍ਰਤੀ ਏਕੜ ਦੇ ਲਈ ਪਾਇਆ ਜਾਂਦਾ ਹੈ ਬਿਜਾਈ ਦੇ ਸਮੇ 50 kg DAP ਕਣਕ ਦੇ ਨਾਲ ਮਿਲਾ ਕੇ ਖੇਤ ਦੇ ਵਿਚ ਬੀਜ ਸਕਦੇ ਹੋI ਇਸ ਤੋਂ ਇਲਾਵਾ ਜੇਕਰ ਤੁਸੀ SSP ਦੀ ਬਿਜਾਈ ਕਰਨਾ ਚਾਉਂਦੇ ਹੋ ਤਾਂ ਇੱਹ ਇਕ ਏਕੜ ਦੇ ਵਿਚ 150 ਕਿਲੋਗ੍ਰਾਮ ਪੈਂਦੀ ਹੈ ਇਸ ਦੀ ਬਿਜਾਈ ਖੇਤ ਤਿਆਰ ਕਰਨ ਦੇ ਸਮੇ ਕਰ ਸਕਦੇ ਹੋ I ਕਣਕ ਦੇ ਵਿਚ ਇੱਕ ਏਕੜ ਦੇ ਲਈ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਦੇ ਵਿਚ ਪਾਈ ਜਾਂਦੀ ਹੈ I ਇਸ ਯੂਰੀਆ ਨੂੰ 110 ਕਿਲੋਗ੍ਰਾਮ ਨੂੰ 3 ਹਿੱਸਿਆਂ ਦੇ ਵਿਚ ਵੰਡ ਕੇ ਪਾਓ I ਕਣਕ ਨੂੰ ਪਹਿਲਾ ਪਾਣੀ 25-30 ਦਿਨਾਂ ਬਾਅਦ ਲਾਓ I ਕਣਕ ਨੂੰ ਪਹਿਲਾ ਪਾਣੀ ਜਿੰਨਾ ਲੇਟ ਲਾਓਗੇ ਓਨ੍ਨਾ ਹੀ ਕਣਕ ਜ਼ਿਆਦਾ ਤੇਜੀ ਨਾਲ ਵੱਧ ਦੀ ਹੈ ਇਸ ਸਮੇ 50 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦੇ ਦਿਓ ਅਤੇ ਬਾਕੀ ਬਚੀ ਯੂਰੀਆ ਨੂੰ ਦੂਜੇ ਅਤੇ ਤੀਜੇ ਪਾਣੀ ਦੇ ਨਾਲ ਪਾਓ I
Posted by nirmal singh
Punjab
04-11-2017 07:48 AM
Maharashtra
11-04-2017 01:35 PM
ਤੁਸੀਂ ਗੁਲੀ ਡੰਡੇ ਵਾਸਤੇ gramoxone ਦੀ ਸਪਰੇ ਕਰ ਸਕਦੇ ਹੋ| ਇਸ ਦੀ ਮਾਤਰਾ 500 ਮੀ.ਲੀ. ਪ੍ਰਤੀ ਏਕੜ ਹੈ | ਇਸ ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਸਪਰੇ ਕਰ ਸਕਦੇ ਹੋ |
Posted by Rupinder Singh
Punjab
03-11-2017 09:32 PM
Punjab
11-03-2017 09:53 PM
Posted by gurjant singh
Punjab
03-11-2017 09:29 PM
Maharashtra
11-04-2017 03:25 AM
ਜੋ ਤੁਹਾਡੇ ਕੋਲ ਸਿੰਜੈਂਟਾਂ ਦਾ ਪਿਛਲੇ ਸਾਲ ਦਾ ਬੀਜਿਆ ਹੋਇਆ ਹਾਈਬ੍ਰਿਡ ਬੀਜ ਪਿਆ ਹੈ ਤਾਂ ਫਿਰ ਉਸ ਨੂੰ ਨਾ ਬੀਜੋ I ਕਿਉਕਿ ਹਾਈਬ੍ਰਿਡ ਬੀਜ ਨੂੰ ਬੀਜਣ ਦੇ ਲਈ ਦੁਬਾਰਾ ਹਾਈਬ੍ਰਿਡ ਕਰਨਾ ਪੈਂਦਾ ਹੈ I ਬਿਨਾ ਹਾਈਬ੍ਰਿਡ ਕੀਤਾ ਹੋਇਆ ਬੀਜ ਦੀ ਜੇਕਰ ਤੁਸੀ ਬਿਜਾਈ ਕਰਦੇ ਹੋ ਤਾਂ ਉਹ ਸਹੀ ਨਹੀਂ ਪੁੰਗਰਦਾ ਅਤੇ ਵਧੀਆ ਝਾੜ ਨਹੀਂ ਨਿਕਲਦਾ I ਇਸ ਕਰ ਕੇ ਪੁਰਾਣੇ ਸਾਲ ਵਾਲੇ ਹਾਈਬ੍ਰਿਡ ਬੀਜ ਦੀ ਬਿ.... (Read More)
ਜੋ ਤੁਹਾਡੇ ਕੋਲ ਸਿੰਜੈਂਟਾਂ ਦਾ ਪਿਛਲੇ ਸਾਲ ਦਾ ਬੀਜਿਆ ਹੋਇਆ ਹਾਈਬ੍ਰਿਡ ਬੀਜ ਪਿਆ ਹੈ ਤਾਂ ਫਿਰ ਉਸ ਨੂੰ ਨਾ ਬੀਜੋ I ਕਿਉਕਿ ਹਾਈਬ੍ਰਿਡ ਬੀਜ ਨੂੰ ਬੀਜਣ ਦੇ ਲਈ ਦੁਬਾਰਾ ਹਾਈਬ੍ਰਿਡ ਕਰਨਾ ਪੈਂਦਾ ਹੈ I ਬਿਨਾ ਹਾਈਬ੍ਰਿਡ ਕੀਤਾ ਹੋਇਆ ਬੀਜ ਦੀ ਜੇਕਰ ਤੁਸੀ ਬਿਜਾਈ ਕਰਦੇ ਹੋ ਤਾਂ ਉਹ ਸਹੀ ਨਹੀਂ ਪੁੰਗਰਦਾ ਅਤੇ ਵਧੀਆ ਝਾੜ ਨਹੀਂ ਨਿਕਲਦਾ I ਇਸ ਕਰ ਕੇ ਪੁਰਾਣੇ ਸਾਲ ਵਾਲੇ ਹਾਈਬ੍ਰਿਡ ਬੀਜ ਦੀ ਬਿਜਾਈ ਨਾ ਕਰੋ I
Posted by ਸੋਨੀ ਮੰਗਲੀ
Punjab
03-11-2017 07:46 PM
Punjab
11-03-2017 02:36 PM
tusi kanak diya unnat PBW 343, unnat PBW 550, PBW 1 Zinc, PBW 725, PBW 677, HD 3086 kisama la sakde ho.enna sab da jhad 23 quintal per acre hai.enna kisama di sifarish pure punjab vich kiti gyi hai.normal jameena de mukable ratli jameen vich jhad da halka farak hunda hai.tusi bijae vele 55 kg DAP ate 55 kg urea per acre pao.ate fer 55 kg urea phele pani te pao.
Posted by Jasveer singh
Punjab
03-11-2017 07:36 PM
Haryana
11-03-2017 02:44 PM
ਤੁਸੀਂ ਮਟਰਾਂ ਤੇ ਸਟੋਮਪ ਦੀ ਸਪਰੇ ਕਰ ਸਕਦੇ ਹੋ| ਇਕ ਲਿਟਰ ਸਟੋਮਪ ਨੂੰ 150 -200 ਲਿਟਰ ਪਾਣੀ ਵਿਚ ਘੋਲ ਕੇ ਬਿਜਾਈ ਦੇ ਦੋ ਦਿਨਾਂ ਤਕ ਸਪਰੇ ਕਰ ਸਕਦੇ ਹੋ |
Posted by manpreet singh
Punjab
03-11-2017 07:29 PM
Punjab
11-03-2017 02:26 PM
Tamato di podh laon da sma October to November tak hunda hai. Tomato di podh laon vaste 100 gram seed per acre hai.tusi tomato di podh 2 marle vich la sakde ho. tomato di transplanting da sma November to December tak hunda hai. tusi vadheri jankari apnikheti app to la sakde ho.
Posted by Bhagwant Singh
Punjab
03-11-2017 07:02 PM
Punjab
11-03-2017 02:20 PM
DAP de vich nitrogen ate phasphorus nutrient hunde han ate NPK vich nitrogen, phasphorus ate potash hunde han.es karke tusi NPK te DAP nu mix kar ke na pao.
Posted by ਸੰਦੀਪ ਸਿੰਘ
Punjab
03-11-2017 06:18 PM
Haryana
11-03-2017 02:53 PM
ਇਸ ਵੇਲ ਤੇ ਲਿਫ ਮਾਇਨਰ ਦਾ ਹਮਲਾ ਹੈ| ਇਸ ਦੇ ਕੰਟਰੋਲ ਦੇ ਲਈ ਰੋਗੋਰ @ 3-4 ਮੀ.ਲੀ. ਪ੍ਰਤੀ ਲਿਟਰ ਪਾਣੀ ਵਿਚ ਘੋਲ ਕੇ ਸਪਰੇ ਕਰੋ | ਲੋੜ ਪੈਣ ਤੇ ਇਸ ਦੀ ਸਪਰੇ 10-15 ਦਿਨਾਂ ਬਾਅਦ ਦੁਬਾਰਾ ਕਰੋ |
Posted by karamjit singh
Punjab
03-11-2017 05:59 PM
Punjab
11-03-2017 01:00 PM
karamjit ji j majj ne jeer nhi pai tan majh nu expar dwai dvo te majh j is dwai naal v ni jeer kd rhi tan jeer docter ton kdwai jave
Posted by Happy
Punjab
03-11-2017 04:56 PM
Punjab
11-03-2017 05:31 PM
Happy ji kanak di bijai da shi sma oct last ton lai k nov last tak hai. Isde vich tu c kdi v bijai kr skde ho.
Posted by Sun it singh
Punjab
03-11-2017 03:46 PM
Haryana
11-03-2017 10:24 AM
Tusi kanka di kisam shri ram 272 di bijae mid-december tak vi kar sakde ho.ehe kisam ageti ate pisheti bijae vaste anukul hai.
Posted by Agyapal
Haryana
03-11-2017 03:32 PM
Punjab
11-03-2017 03:53 PM
Agyapal ji appa kanak ch DAP plant di vdiya growth lyi paunde han. Te reha miti check krn da swal is naal appa nu eh pta lg janda hai k miti ch phosphorus ghat hai ya vadh tan jo appa us hisab naal DAP di matra ghta vdha skiea
Posted by kamal hayer
Punjab
03-11-2017 03:15 PM
Rajasthan
11-16-2017 02:22 PM
eh murrah breed hai ji
Posted by Satwinder Singh
Punjab
03-11-2017 01:22 PM
Maharashtra
11-03-2017 08:34 AM
Posted by karan
Haryana
03-11-2017 11:29 AM
Maharashtra
11-03-2017 11:23 AM
consortium ik biofertilizer hai. iss de nal fasal aate miti di upjau skati vich vi vaahda hunda hai. tusi consortiunm culture PAU, ludhiana ja nede de krishi vigyan kendra to lai sakde ho ja fer kise vi private seed dealer ton lai sakde ho.
Posted by Arsh Sekhon
Punjab
03-11-2017 09:48 AM
Punjab
11-03-2017 10:09 AM
1121 de rate de vich vaahda hon baare aje kuj nahi keha ja skda ..kyuki iss de vich kyi dina ton vdhaa chda chal reha hai.
Posted by rupinder sidhu
Punjab
03-11-2017 08:42 AM
Punjab
11-03-2017 11:47 AM
rupinder g eh ik kodaa sach hai aj de tym de vich agr tuc check karo ta adhe punjab da water level khatre de Nishan te haii g pehla pani 70 to 80 ft. tak aram nal mil janda c hun har pind vch submersible pump ne jo ki 300 ft. to v jyada doongai te chal rhe ne g ta v khetan vch pani nahi pura hunda....so aj de tym di jrurat eh hai ki kanak jhona fasali chakkar cho nikl k alag fasla lgayia ja skn isde lai sarkar da v farz bnda hai ki oh baki fasla da mull v kanak jhone vang teh krn ate vdhere sahultaa den g
Posted by harmanpreet singh
Punjab
03-11-2017 08:40 AM
Punjab
11-03-2017 09:29 AM
iss da jhaad 65-70 man prati acre hai. iss da jhaad khet di upjau mitti te v nirbahr krda hai..ihh variety hybrid nahi hundi hai.
Posted by Sukh Deep
Punjab
03-11-2017 08:23 AM
Maharashtra
11-03-2017 07:11 AM
jekar tuc iss nu katt ke lambe sme lyi rakh rhe ho tan iss nal ihh sukk jawegi ate baad de vich animals iss nu khande nahi hnn kyuki iss di mithaas khatam ho jandi hai ate ihh sukk ke sakhat ho jandi hai. Ja iss da tokaa kar ke achaar paa lwo ate baad de vich iss nu vartde rho. iss dhang nal v iss nu vartya ja skda hai. Berseem de nal iss nu rlaa ke paa ke dekh skde ho kyuki kyi vaar pashu haraa chaara ikalla kha lainde hnn ate baaki shad dinde hnn.
Posted by Sukh Deep
Punjab
03-11-2017 08:13 AM
Punjab
11-03-2017 12:16 PM
sukhdeep g isde bohat sare karan ho skde ne jive ki pashu nu kayi vari jyada der gilli thaa te banan nl b frk pai janda hain dusra mosam grm thnda hona v ho skda hai tisra sab to vdha karan tuc jis kumre de vich bnde ho uthe shotia chamgiddan na hon oh v pashu nu bohat tang krdia ne...isde lai tuc pashu de aram da pura dhean rakho mosmi hara chara pao ate daliye ch gudh pa k deo calcium v deo isde nal nal vitam-h ate prolac-bolas di tablet v deo
Posted by davinder Singh
Punjab
03-11-2017 08:07 AM
Haryana
11-04-2017 10:48 AM
Sir asi tohade sawal nu changi tara Samjhan layi call kar rahe Aa kal ton par tusi phone nahi chakk rahe kirpa karke Sainu call back karo is Number te 9779977641
Posted by ajaib singh handa
Punjab
02-11-2017 09:25 PM
Rajasthan
11-03-2017 07:31 AM
ਦੁੱਧ ਵਧਾੳਣ ਲਈ ਸਭ ਤੋਂ ਜਰੂ੍ਰੀ ਹੈ ਬੈਲੇਸ ਡਾਈਟ । ਸਹੀ ਖੁਰਾਕ ਦਿੰਦੇ ਰਹੋ ਘਰ ਵਿੱਚ ਫੀਡ ਤਿਆਰ ਕਰਨ ਦਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੀ । ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵ.... (Read More)
ਦੁੱਧ ਵਧਾੳਣ ਲਈ ਸਭ ਤੋਂ ਜਰੂ੍ਰੀ ਹੈ ਬੈਲੇਸ ਡਾਈਟ । ਸਹੀ ਖੁਰਾਕ ਦਿੰਦੇ ਰਹੋ ਘਰ ਵਿੱਚ ਫੀਡ ਤਿਆਰ ਕਰਨ ਦਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੀ । ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ। ਚਿੱਚੜਾਂ ਦੀ ਰੋਕਥਾਮ ਲਈ ਡਾਲਡਾ ਘਿਉ ਦੀ ਮਾਲਿਸ਼ ਕਰੋ । ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ । ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ ।
Posted by ਨੀਟੂ ਗਰੇਵਾਲ
Punjab
02-11-2017 08:44 PM
Punjab
11-02-2017 09:45 PM
ਆਲੂਆਂ ਵਿੱਚ ਜੈਵਿਕ ਖਾਦ-ਆਲੂ ਬੀਜਣ ਸਮੇਂ ਕਨਸ਼ੋਰਸ਼ੀਅਮ ਜੀਵਾਣੂ ਖਾਦ 4 ਕਿਲੋ ਪ੍ਰਤੀ ਏਕੜ ਨੂੰ ਮਿੱਟੀ ਵਿਚ ਰਲਾ ਕੇ ਪਾਉਣ ਨਾਲ ਆਲੂ ਦਾ ਝਾੜ ਵਧਦਾ ਹੈ ਅਤੇ ਨਾਲ ਹੀ ਜਮੀਨ ਦੀ ਸਿਹਤ ਵਿਚ ਸੁਧਾਰ ਹੁੰਦਾ ਹੈ ।20 ਟਨ ਗੋਹੇ ਦੀ ਰੂੜੀ, ਰੂੜੀ ਦੀ ਖਾਦ 10-15 ਦਿਨ ਪਹਿਲਾਂ ਪਾਓ। 83 ਕਿਲੋ ਯੂਰੀਆ, 155 ਕਿਲੋ ਸੁਪਰਫਾਸਫੇਟ,40 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਸਮੇਂ ਪਾ ਸਕਦੇ ਹੋ .... (Read More)
ਆਲੂਆਂ ਵਿੱਚ ਜੈਵਿਕ ਖਾਦ-ਆਲੂ ਬੀਜਣ ਸਮੇਂ ਕਨਸ਼ੋਰਸ਼ੀਅਮ ਜੀਵਾਣੂ ਖਾਦ 4 ਕਿਲੋ ਪ੍ਰਤੀ ਏਕੜ ਨੂੰ ਮਿੱਟੀ ਵਿਚ ਰਲਾ ਕੇ ਪਾਉਣ ਨਾਲ ਆਲੂ ਦਾ ਝਾੜ ਵਧਦਾ ਹੈ ਅਤੇ ਨਾਲ ਹੀ ਜਮੀਨ ਦੀ ਸਿਹਤ ਵਿਚ ਸੁਧਾਰ ਹੁੰਦਾ ਹੈ ।20 ਟਨ ਗੋਹੇ ਦੀ ਰੂੜੀ, ਰੂੜੀ ਦੀ ਖਾਦ 10-15 ਦਿਨ ਪਹਿਲਾਂ ਪਾਓ। 83 ਕਿਲੋ ਯੂਰੀਆ, 155 ਕਿਲੋ ਸੁਪਰਫਾਸਫੇਟ,40 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਸਮੇਂ ਪਾ ਸਕਦੇ ਹੋ । 82 ਕਿਲੋ ਯੂਰੀਆ ਮਿੱਟੀ ਚੜਾਉਣ ਸਮੇਂ ਪਾਓ। ਬਾਇਓਜ਼ਾਈਮ ਦੀ ਵਰਤੋਂ -ਬਾਇਓਜ਼ਾਈਮ ਦੇ ਕਿਣਕੇ 8 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਹਿਲਾਂ ਅਾਲੂਆਂ ਦੀ ਬਿਜਾਈ ਸਮੇਂ ਅਤੇ ਫਿਰ 8ਕਿਲੋ ਪ੍ਰਤੀ ਏਕੜ ਮਿੱਟੀ ਚੜਾਉਣ ਸਮੇਂ ਪਾਓ। ਬਿਜਾਈ ਤੋਂ 25-30 ਦਿਨਾਂ ਬਾਅਦ ਮਿੱਟੀ ਚੜਾਉਣੀ ਚਾਹੀਦੀ ਹੈ।
Posted by prabjit
Punjab
02-11-2017 08:10 PM
Punjab
11-02-2017 09:47 PM
Isda price tu c shri ram company de dealers ton pta kr skde ho
Posted by Vikram jeet singh
Haryana
02-11-2017 08:03 PM
Maharashtra
11-02-2017 02:54 PM
PBW 725 ਅਤੇ HD 3086 ਕਣਕ ਦੀਆ ਕਿਸਮਾਂ ਪੂਰੇ ਪੰਜਾਬ ਵਿਚ ਸਿਫਾਰਿਸ਼ ਕੀਤੀ ਗਈਆ ਹਨ | ਜੇ ਜਮੀਨ ਜਾਦਾ ਰੇਤਲੀ ਤਾ ਝਾੜ ਵਿਚ ਹਲਕਾ ਫਰਕ ਪੈਂਦਾ ਹੈ | ਤੁਸੀਂ PBW 725ਅਤੇ HD 3086 ਵਿਚੋਂ ਕੋਈ ਇਕ ਕਿਸਮ ਲਾ ਸਕਦੇ ਹੋ |ਇੰਨਾ ਕਿਸਮਾਂ ਦਾ ਝਾੜ 23 ਕੁਇੰਟਲ ਪਾਰਟੀ ਏਕੜ ਹੈ|