Experts Q&A Search

Posted by Aadarsh Pandey
Uttar Pradesh
27-07-2022 02:47 PM
Haryana
07-27-2022 03:22 PM
पांडे जी इसकी रोकथाम के लिए आप bispyribac 100 ग्राम को प्रति एकड़ के हिसाब से प्रयोग कर सकते है
Posted by Sukhdev singh
Punjab
27-07-2022 02:42 PM
Haryana
07-27-2022 03:31 PM
ਇਹ ਚੀਰਾ ਆਮ ਤੌਰ ਤੇ ਟੀ-ਸ਼ਕਲ ਦਾ ਹੁੰਦਾ ਹੈ । ਇਹ ਪਹਿਲਾਂ, ਧਰਤੀ ਦੇ ਸਮਾਨਅੰਤਰ, ਜੜ੍ਹ-ਮੁੱਢ ਦੀ ਮੋਟਾਈ ਅਨੁਸਾਰ, ਕੋਈ 1.5- 2.0 ਸੈਂਟੀਮੀਟਰ ਲੰਮਾ ਚੀਰਾ ਦੇ ਕੇ ਬਣਾਇਆ ਜਾਂਦਾ ਹੈ। ਦੂਸਰਾ ਚੀਰਾ ਪਹਿਲੇ ਚੀਰੇ ਦੇ ਵਿੱਚਕਾਰ ਤੋਂ ਸ਼ੁਰੂ ਕਰਕੇ ਹੇਠਾਂ ਧਰਤੀ ਵੱਲ ਨੂੰ ਕੋਈ 2 ਸੈਂਟੀਮੀਟਰ ਲੰਮਾ ਅੱਖ ਫਸਾਉਣ ਵਾਸਤੇ ਦਿੱਤਾ ਜਾਂਦਾ ਹੈ । ਜੜ੍ਹ-ਮੁੱਢ ਵਿੱਚ ਟੀ- ਸ਼ਕਲ (ਠ) ਦਾ ਚੀਰਾ ਬਣਾਉਣ ਤੋਂ ਬਾਅ.... (Read More)
ਇਹ ਚੀਰਾ ਆਮ ਤੌਰ ਤੇ ਟੀ-ਸ਼ਕਲ ਦਾ ਹੁੰਦਾ ਹੈ । ਇਹ ਪਹਿਲਾਂ, ਧਰਤੀ ਦੇ ਸਮਾਨਅੰਤਰ, ਜੜ੍ਹ-ਮੁੱਢ ਦੀ ਮੋਟਾਈ ਅਨੁਸਾਰ, ਕੋਈ 1.5- 2.0 ਸੈਂਟੀਮੀਟਰ ਲੰਮਾ ਚੀਰਾ ਦੇ ਕੇ ਬਣਾਇਆ ਜਾਂਦਾ ਹੈ। ਦੂਸਰਾ ਚੀਰਾ ਪਹਿਲੇ ਚੀਰੇ ਦੇ ਵਿੱਚਕਾਰ ਤੋਂ ਸ਼ੁਰੂ ਕਰਕੇ ਹੇਠਾਂ ਧਰਤੀ ਵੱਲ ਨੂੰ ਕੋਈ 2 ਸੈਂਟੀਮੀਟਰ ਲੰਮਾ ਅੱਖ ਫਸਾਉਣ ਵਾਸਤੇ ਦਿੱਤਾ ਜਾਂਦਾ ਹੈ । ਜੜ੍ਹ-ਮੁੱਢ ਵਿੱਚ ਟੀ- ਸ਼ਕਲ (ਠ) ਦਾ ਚੀਰਾ ਬਣਾਉਣ ਤੋਂ ਬਾਅਦ, ਅੱਖਾਂ ਵਾਲੀ ਟਹਿਣੀ ਤੋਂ ਅੱਖ ਲੈ ਕੇ, ਇਸ ਚੀਰੇ ਵਿੱਚ ਫਸਾ ਦਿੱਤੀ ਜਾਂਦੀ ਹੈ ਅਤੇ ਫਿਰ ਇਸ ਨੂੰ ਪਲਾਸਟਿਕ ਦੀ ਪੱਟੀ ਨਾਲ ਬੰਨ੍ਹ ਦਿੱਤਾ ਜਾਂਦਾ ਹੈ। ਅੱਖ ਨੂੰ ਚੰਗੀ ਤਰ੍ਹਾਂ ਘੁੱਟ ਕੇ ਬੰਨ੍ਹਣਾ ਚਾਹੀਦਾ ਹੈ ਪਰ ਇੰਨਾ ਘੁੱਟ ਕੇ ਨਹੀਂ ਬੰਨ੍ਹਣਾ ਚਾਹੀਦਾ ਜਿਸ ਨਾਲ ਜੜ੍ਹ-ਮੁੱਢ ਦੇ ਤਣੇ ਦੀ ਛਿੱਲ ਦਾ ਛੱਲਾ ਫਿਸ ਕੇ ਉਤਰ ਜਾਵੇ।
Posted by jagjeet singh
Punjab
27-07-2022 02:02 PM
Haryana
07-27-2022 03:32 PM
Jagjeet ji urea ch kuch vi rla ke paun di sifarish nhi kiti Jandi es sme. Hun tusi ikala urea hi paa dao fasal thode sme vich appe sahi ho jawegi
Posted by jagjeet singh
Punjab
27-07-2022 01:53 PM
Punjab
07-28-2022 01:00 PM
Jagjeet ji P65 Pusa 44 to ght sma laindi hai ate eh lagbhag 130-135 din tak pakk jandi hai baki eh mausam te mitti e depend krdi ha kina jhaad dayegi average isda jhaad 60-65 man prati acre de hisab nal niklda hai,dhanwad
Posted by jagjeet singh
Punjab
27-07-2022 01:51 PM
Haryana
07-27-2022 03:35 PM
Jagjeet ji jhande Rog ton roktham lai trichodema 5 kilo nu 60 kilo rete ja roodi di khad vich Mila ke prati acre de hisab nal paun di sifarish kiti jandi hai
Posted by ਨਰਪਾਲ ਸਿੰਘ
Punjab
27-07-2022 01:49 PM
Haryana
07-27-2022 03:36 PM
ਨਰਪਾਲ ਜੀ ਏਸਨੂੰ 30ਜੁਲਾਈ ਤਕ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Posted by chhotu godara
Haryana
27-07-2022 01:45 PM
Haryana
07-27-2022 03:37 PM
गोदारा जी कीटनाशक में फफूंद नाशक मिला के स्प्रे करने की सिफारिश नहीं की जाती इस से फसल के ऊपर गलत असर हो सकता है
Posted by Kang Saab
Punjab
27-07-2022 01:40 PM
Haryana
07-27-2022 03:43 PM
ਗੁਰਜਿੰਦਰ ਜੀ upl gainexa ਵਿੱਚ salicylic acid ਹੈ ਇਹ ਫਸਲ ਦਾ ਵਾਧਾ ਕਰਨ ਵਿਚ ਮਦਦ ਕਰਦਾ ਹੈ। Mycorrhizal ਇਕ ਜੜਾ ਦੇ ਵਾਧੇ ਵਾਲਾ ਪ੍ਰੋਡਕਟ ਹੈ ਜਿਹੜਾ ਜੜਾਂ ਦਾ ਵਿਕਾਸ ਕਰਦਾ ਹੈ ਅਤੇ ਲਘੂ ਤੱਤ ਮਿੱਟੀ ਵਿਚੋਂ ਚਕ ਕੇ ਬੂਟੇ ਨੂੰ ਦੇਣ ਵਿਚ ਮਦਦ ਕਰਦਾ ਹੈ
Posted by Kang Saab
Punjab
27-07-2022 01:05 PM
Punjab
07-28-2022 10:25 AM
ਗੁਰਜਿੰਦਰ ਜੀ lumpy skin ਬਿਮਾਰੀ ਕਰਕੇ ਪਸ਼ੂ ਦੇ ਪੂਰੇ ਸਰੀਰ ਤੇ ਜਖਮ ਹੋਣ ਲਗਦੇ ਹੈ ਜਿਸ ਵਿੱਚੋ ਪਸ ਵਗਦੀ ਰਹਿੰਦੀ ਹੈ ਅਤੇ ਪਸ਼ੂ ਕਮਜ਼ੋਰ ਹੋ ਜਾਂਦਾ ਹੈ ਅਤੇ ਉਸ ਨੂੰ ਦਰਦ ਹੁੰਦੀ ਹੈ ਇਸਦਾ ਵੀ ਸਮੇ ਤੇ ਇਲਾਜ ਨਾ ਹੋਣ ਕਰਕੇ ਪਸ਼ੂ ਦੀ ਮੌਤ ਹੋ ਸਕਦੀ ਹੈ, ਇਸ ਲਈ ਤੁਸੀ ਆਪਣੇ ਫਾਰਮ ਤੇ ਸਾਫ ਸਫਾਈ ਦਾ ਧਿਆਨ ਰੱਖੋ ਅਤੇ ਇਹਨਾਂ ਦਿਨਾਂ ਵਿਚ ਬਾਹਰ ਤੋਂ ਪਸ਼ੂ ਨਾ ਖਰੀਦੋ. ਇਸਦੇ ਲਈ Goat Pox ਜੋ ਬੱਕਰੀ ਵਿੱਚ ਵੈਕਸ.... (Read More)
ਗੁਰਜਿੰਦਰ ਜੀ lumpy skin ਬਿਮਾਰੀ ਕਰਕੇ ਪਸ਼ੂ ਦੇ ਪੂਰੇ ਸਰੀਰ ਤੇ ਜਖਮ ਹੋਣ ਲਗਦੇ ਹੈ ਜਿਸ ਵਿੱਚੋ ਪਸ ਵਗਦੀ ਰਹਿੰਦੀ ਹੈ ਅਤੇ ਪਸ਼ੂ ਕਮਜ਼ੋਰ ਹੋ ਜਾਂਦਾ ਹੈ ਅਤੇ ਉਸ ਨੂੰ ਦਰਦ ਹੁੰਦੀ ਹੈ ਇਸਦਾ ਵੀ ਸਮੇ ਤੇ ਇਲਾਜ ਨਾ ਹੋਣ ਕਰਕੇ ਪਸ਼ੂ ਦੀ ਮੌਤ ਹੋ ਸਕਦੀ ਹੈ, ਇਸ ਲਈ ਤੁਸੀ ਆਪਣੇ ਫਾਰਮ ਤੇ ਸਾਫ ਸਫਾਈ ਦਾ ਧਿਆਨ ਰੱਖੋ ਅਤੇ ਇਹਨਾਂ ਦਿਨਾਂ ਵਿਚ ਬਾਹਰ ਤੋਂ ਪਸ਼ੂ ਨਾ ਖਰੀਦੋ. ਇਸਦੇ ਲਈ Goat Pox ਜੋ ਬੱਕਰੀ ਵਿੱਚ ਵੈਕਸੀਨ ਕੀਤੀ ਜਾਂਦੀ ਹੈ ਉਸ ਦੀ ਵਰਤੋਂ ਪਸ਼ੂਆਂ ਵਿੱਚ ਕੀਤੀ ਜਾ ਸਕਦੀ ਹੈ, ਬਾਕੀ ਜੇਕਰ ਬਿਮਾਰੀ ਫੈਲ ਜਾਂਦੀ ਹੈ ਫਿਰ ਇਸਦੇ ਲੱਛਣਾਂ ਦੇ ਹਿਸਾਬ ਨਾਲ ਹੀ ਸਹੀ ਇਲਾਜ ਹੋ ਸਕਦਾ ਹੈ
Posted by Jaskarn singh
Punjab
27-07-2022 12:42 PM
Punjab
07-28-2022 11:07 AM
ਜਸਕਰਨ ਜੀ ਕਿਰਪਾ ਕਰਕੇ ਇਹ ਦੱਸੋ ਮੱਝ ਕਿੰਨੇ ਦਿਨ ਬਾਦ ਹੀਟ ਵਿੱਚ ਆ ਜਾਂਦੀ ਹੈ ਅਤੇ ਤੁਸੀ ਉਸਦਾ ਕੀ ਕੀ ਇਲਾਜ ਕਰਵਾਇਆ ਹੈ ਅਤੇ ਉਹ ਤਾਰਾ ਕਿਸ ਤਰ੍ਹਾਂ ਦੀ ਕਰਦੀ ਹੈ ਇਹਨਾਂ ਵਾਰੇ ਵਿਸਤਾਰ ਨਾਲ ਦੱਸੋ ਅਤੇ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Gurinder
Punjab
27-07-2022 12:41 PM
Haryana
07-27-2022 03:47 PM
Gurjinder ji upn gaindexa nu 500 ml prati acre de hisab nal vartan di sifarish kiti jandi hai ate eh bootey da vadha Karan vich madad krda hai. Neo root nu 2-4 kilo prati acre de hisab nal paun di sifarish kiti jandi hai eh jda da vadha krda hai
Posted by Charanjeet Singh
Punjab
27-07-2022 12:34 PM
Punjab
07-28-2022 11:11 AM
Charanjeet ji tuci dairy loan lenn lai pehla isdi training lao fir uss certificate nal tuci loan ate subsidy laa skde ho tuci training len lai Deputy Director, Dairy, RoomNo. 508, 4thFloor, Block-B, District Administration Complex, Gurdaspur Sh.Balwinderjit 98141-71300,01874-220163 nal sampark kr skde ho ate agli training da pta kr skde ho. baki tuci sahiwal cow lenn lai Gulam Ashraf 9915672525 Sahiwal dairy farm ja Sukhvinder Dhamherhi 9781800637 nal sampark kr skde ho.
Posted by gurvinder singh
Punjab
27-07-2022 12:33 PM
Haryana
07-27-2022 03:48 PM
ਗੁਰਵਿੰਦਰ ਜੀ ਜੇਕਰ ਕਣਕ ਨੂੰ dap ਨਹੀਂ ਪਾਇਆ ਤਾਂ ਝੋਨੇ ਦੇ ਸਹੀ ਵਿਕਾਸ ਲਈ 27 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਸੀ.
Posted by Arshdeep sharma
Punjab
27-07-2022 12:29 PM
Punjab
07-28-2022 11:12 AM
Arshdeep ji tuci Virbac company da Agrimin powder de skde ho ehh tuci 30-50gm rojana de skde ho.
Posted by ਸਵਰਨ ਸਿੰਘ
Punjab
27-07-2022 12:22 PM
Punjab
07-28-2022 11:14 AM
ਸਵਰਨ ਜੀ ਜੇਕਰ ਉਸਦੇ ਸਰੀਰ ਤੇ ਜਖਮ ਠੀਕ ਹੋ ਗਏ ਹੈ ਅਤੇ ਬੁਖ਼ਾਰ ਵੀ ਨਹੀਂ ਹੈ ਤਾਂ ਨਿਹਲਾਓ ਜੇਕਰ ਅਜੇ ਜਖਮ ਹੈ ਤਾਂ ਨਾ ਨਿਹਲਾਓ ਜੀ .
Posted by Jashan chahal
Punjab
27-07-2022 12:07 PM
Punjab
07-28-2022 11:16 AM
जशन जी innovation AI ट्रेनिंग कॉलेज से ट्रेनिंग लेकर आप अपना फार्म कर सकते हैं जिससे आपको उसकी बीमारी की जानकारी सही सीमन पहचान AI करने की पूरी जानकारी मिल जाएगी और आप खुद ही अच्छे सीमन प्रयोग करके नस्ल तैयार कर सकते है।
Posted by ਬਲਜੀਤ ਸਿੰਘ
Punjab
27-07-2022 12:04 PM
Haryana
07-27-2022 03:54 PM
ਬਲਜੀਤ ਜੀ fungicide ਦੀ ਵਰਤੋ ਬਿਮਾਰੀ ਜਾ ਉਲੀ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਸੋ ਤੁਸੀ ਜਾ ਤਾਂ ਬਿਮਾਰੀ ਦੀ ਫਟੋ ਭੇਜੋ ਜਾ ਫਰ ਉਸਦਾ ਨਾਮ ਦਸੋ ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾਣ ਸਕਦੀ ਹੈ
Posted by kuldeep singh
Punjab
27-07-2022 11:55 AM
Punjab
07-28-2022 12:49 AM
Kuldeep ji, ih chnagi variety hai ate is da beej takreebn rs 26,000/kg hai ji.
Posted by kuldeep singh
Punjab
27-07-2022 11:55 AM
Punjab
07-28-2022 12:48 AM
Kuldeep ji, ih chnagi variety hai ate is da beej takreebn rs 26,000/kg hai ji.
Posted by ਬਲਜੀਤ ਸਿੰਘ
Punjab
27-07-2022 11:45 AM
Haryana
07-27-2022 04:05 PM
ਬਲਜੀਤ ਜੀ ਹੋ ਸਕਦਾ ਹੈ ਇਹ ਖੇਤ ਵਿਚ ਲਾਉਣ ਵੇਲੇ ਜੜਾ ਡੂੰਘੇ ਲਗ ਗਏ ਹੋਣ ਤਾਂ ਕਰ ਕੇ ਛੋਟੇ ਰਹਿ ਜਾਂਦੇ ਹਨ ਇਸਦੇ ਲਈ ਤੁਸੀਂ ਖਾਦ ਦਾ ਪੂਰਾ ਖਿਆਲ ਰੱਖੋ
Posted by ਜਸਵਿੰਦਰ ਸਿੰਘ
Punjab
27-07-2022 11:19 AM

Punjab
07-28-2022 03:31 PM
ਜਸਵਿੰਦਰ ਜੀ ਤੁਸੀ ਹੁਣ ਆਚਾਰ ਪਾ ਸਕਦੇ ਹੋ। ਧੰਨਵਾਦ
Posted by jagdeep singh
Punjab
27-07-2022 11:16 AM
Haryana
07-27-2022 04:07 PM
ਜਗਦੀਪ ਜੀ ਇਸਦੀ ਰੋਕਥਾਮ ਲਈ trichoderma 5 ਕਿਲੋ ਨੂੰ 60ਕਿਲੋ ਰੂੜੀ ਖੜ ਨਾਲ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Posted by Jaspreet Singh
Punjab
27-07-2022 11:10 AM
Punjab
07-27-2022 03:53 PM
Jaspreet ji, ih fungus kar ke hai, is di rokthaam lai tuci mancozeb 2g/L paani de hisaab naal spray kar sakde ho ji.
Posted by gurbhej singh
Punjab
27-07-2022 10:52 AM
Punjab
07-28-2022 11:26 AM
ਤੁਸੀ ਬਿਮਾਰ ਪਸ਼ੂ ਨੂੰ ਦੂਜੇ ਪਸ਼ੂਆਂ ਤੋਂ ਅਲੱਗ ਰੱਖੋ ਅਤੇ ਉਸ ਨੂੰ BIO LSD Liquid 50 50ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ Topi heal LSD ਸਪਰੇ ਉਸਦੇ ਸਰੀਰ ਤੇ ਕਰ ਸਕਦੇ ਹੋ ਇਹ ਦੋਨੋ ਪ੍ਰੋਡਕਟ VETCHEM ਕੰਪਨੀ ਦੇ ਹੈ ਤੁਸੀ ਇਹਨਾਂ ਦੀ ਵਰਤੋਂ ਕਰ ਸਕਦੇ ਹੋ
Posted by rishant
Uttar Pradesh
27-07-2022 10:52 AM
Punjab
07-27-2022 03:49 PM
Rishant ji, urea je saath aap ferterra ka paryog tab hi kare agar kisi keeet ka hamla hai aur ferrous sulphate ka hmesha spray hi karna chahiye, aap iron ki kami ke lakshan dikhai dene par 1kg ferrous sulphate ko 100 Litre paani me ghol ke spray kar sakte hai.
Posted by Rahul Dedha
Uttar Pradesh
27-07-2022 10:29 AM
Punjab
07-27-2022 04:29 PM
राहुल जी पशु ब्याने से 15—20 दिन पहले दूध उतारने लग जाता है। वैसे तो लेवटी की अच्छी ग्रोथ के लिए पशु के ब्याने से दो महीने पहले अच्छी खुराक और सही देखभाल की ज़रूरत होती है। उन्हें अच्छी खुराक के साथ साथ Vitum-h liquid 10ml रोजाना देना शुरू करें
Posted by Balvir Singh Mann
Punjab
27-07-2022 10:22 AM
Punjab
07-27-2022 03:43 PM
Balvir ji, Finoxaorop 400 ml jhone de vich kanki ate Chini ghah di rokthaam lai spray kiti jaa sakdi hai ji.
Posted by Balvir Singh Mann
Punjab
27-07-2022 10:18 AM
Punjab
07-28-2022 12:49 PM
Balvir ji tuc forest nursery nakodar jisda address VPO, Tut Kalan, Teh, Nakodar, Punjab 144040 hai to lai sakde ho eh tuhanu sarkari rate te hi boote denge.ehna da sampark number 098558 41728 hai.
Posted by manjot singh
Punjab
27-07-2022 10:07 AM
Punjab
07-27-2022 04:26 PM
Manjot ji tuci uss nu 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate Keeper plus powder 30gm rojana 20 din tak dena suru kro, pehla tuci eh trika varto ji ate agli varr heat vich aunn te jhote ton cross krwao ate cross krwa ke RC forte inj. 4gm rojana 3 din lgwao ate Keeper plus powder 30gm rojana dinde reho
Posted by JugraJ Singh
Punjab
27-07-2022 10:05 AM
Punjab
07-27-2022 03:40 PM
ਜੁਗਰਾਜ ਜੀ, ਖੁਰਾਕੀ ਤੱਤਾਂ ਦੀ ਕਮੀ ਕਾਰਨ ਫਲ ਝੜ ਜਾਂਦੇ ਹਨ ਇਸ ਲਈ ਤੁਸੀ ਇਸ ਤੇ NPK 19 19 19@10-15/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Navdeep singh
Punjab
27-07-2022 09:59 AM
Punjab
07-27-2022 03:37 PM
Navdeep ji, je tuhaada jhona vadia growth kar riha hai ta tuhanu urea di 3ji kisht naal koi vi product vartn di lod nahi hai ji.
Posted by Bhinya Ram Ranwa
Rajasthan
27-07-2022 09:50 AM
Punjab
07-27-2022 03:59 PM
कृप्या आप यह बताएं उसे कोई समस्या भी आ रही है या नहीं। वह खाना पीना ठीक से खा रहा है या नहीं। यदि सिर्फ नाक से पानी आ रहा है तो आप एक गोबर के उपले को आग लगाकर उस पर आटे का बूरा, चीनी, अजवाइन डालकर नाक के पास धुंआ देना शुरू करें, इससे फर्क पड़ जाएगा .
Posted by Yogesh Sharma
Rajasthan
27-07-2022 09:24 AM
Punjab
07-27-2022 03:54 PM
Yogesh ji kripya aap yeh btayen ki aap dairy farm krna chahte ha ja fir vaise pashuo se Gosala kholna chahte hai iske vare mai vistar se swal pushen tan jo apko sahi jankari di ja skee. kyuki Gosala ke liye nazdik society mai application jma krwa ker agge krwai hoti hai.
Posted by bhupinder singh
Madhya Pradesh
27-07-2022 09:21 AM
Punjab
07-27-2022 03:34 PM
ਭੁਪਿੰਦਰ ਜੀ, ਹੱਥ ਵਾਲੀ ਟੈਂਕੀ ਵਿੱਚ 150 ml ਤੱਕ waste decomposer ਦੀ ਵਰਤੋਂ ਕੀਤੀ ਜਾ ਸਕਦੀ ਹੈ ਜੀ।
Posted by Chetan kumar
Rajasthan
27-07-2022 09:15 AM
Punjab
07-27-2022 03:29 PM
चेतन जी, कृप्या ये बताएं कि आपकी फसल कितने दिन की है, और आप इसे कोन सी खाद कितनी मात्रा में डाल चुके है, us हिसाब से ही आपको इस बारे में सही जानकारी दी जा सकेगी।
Posted by Chetan kumar
Rajasthan
27-07-2022 09:12 AM
Punjab
07-27-2022 03:52 PM
चेतन जी आप उसे fatmax powder 100gm रोजाना और lacup पाउडर 100gm रोजाना देना शुरू करें करें और उसे हर 3 महीने बाद पेट के कीड़े वाली दवा जरूर दें। इनसे साथ साथ आप उसे अच्छी खुराक के साथ साथ फीड और खल मिक्स करके दे सकते है।
Posted by Manpreet Sidhu
Haryana
27-07-2022 08:54 AM
Punjab
07-28-2022 12:46 PM
Manpreet ji app de vich mandi rate da feature hai jo ke sarkari mandi rate dasda hai jo ke sarkar valo niyukt kite jande han.
Posted by parminder singh
Punjab
27-07-2022 08:45 AM
Punjab
07-27-2022 03:21 PM
Parminder ji, is nu thodi hva laggan to baad paani deo ate 20-25 kg urea khaad /acre de hisaab naal deo. Tusi is te NPK 19:19;19 @10-14 g/L paani de hisaab naal spray kar sakde ho ji.
Posted by HARSH DEEP SINGH
Punjab
27-07-2022 08:18 AM
Haryana
07-27-2022 08:26 AM
Harsh deep ji eh daso tuhadi haldi kine din di hai us hisab nal hi tuhanu dsya jawega
Posted by Anis
Rajasthan
27-07-2022 08:12 AM
Haryana
07-27-2022 08:27 AM
Anis ji kirpa apne tree ki photo bheje us hisab se hi sahi jankari di ja sakti hai apko
Posted by Gurmeet singh
Punjab
27-07-2022 08:11 AM
Punjab
07-27-2022 03:50 PM
ਗੁਰਮੀਤ ਜੀ ਉਸ ਨੂੰ injection oxy 40ml ਅਤੇ Injection ascrobic acid 30ml IV ਲਗਵਾਓ ਅਤੇ ਇਹ NS Botal ਵਿੱਚ ਪਾ ਕੇ ਲਗਾਓ ਅਤੇ Injection Dolban plus vet 15ml (IM) ਲਗਵਾਓ ਜੀ ਬਾਕੀ ਉਸ ਨੂੰ metstrong liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Brotone liquid 100ml ਰੋਜਾਨਾ ਦੇਣਾ ਸ਼ੁਰੂ ਕਰੋ..
Posted by ਸੋਨੀ
Punjab
27-07-2022 07:50 AM
Haryana
07-27-2022 08:28 AM
ਸੋਨੀ ਜੀ ਕਿਰਪਾ ਇਹ ਦਸੋ ਤੁਸੀਂ ਓਹਨੂੰ ਖਾਦ ਰਖਦੀ ਕਿੰਨੀ ਮਾਤਰਾ ਵਿਚ ਪਾਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਅਹੀ
Posted by manjot grewal
Punjab
27-07-2022 06:48 AM
Haryana
07-27-2022 08:30 AM
Manjot ji eh dwai saare tra de Nadeem nu hi Mardi hai. Esnu 100 ml prati acre de hisab nal vartan di sifarish kiti jandi hai
Posted by Gurjinder Singh Advocate
Haryana
27-07-2022 06:32 AM
Haryana
07-27-2022 08:31 AM
Gurjinder ji kirpa avda swal visthar vich pucho tuhanu 1401 baare ki jankari chahidi hai ja pher 1401 hi chahidi hai
Posted by SHOORVEER Singh
Haryana
27-07-2022 06:31 AM
Haryana
07-27-2022 08:32 AM
सिंह जी यहं किसी तत्व की कमी के लक्षण लग रहे है किरपा यह बताए अपने इसको पहले कौनसी खाद डाली है उस हिसाब से ही आपको सही जानकारी दी जा सकती है
Posted by Bachittar Singh
Punjab
27-07-2022 05:56 AM
Punjab
07-28-2022 12:46 PM
Bachittar ji jekar pani jaldi jeer janda hai ta tuc agli var pani laun de same 100 gram goond katira pani de nal jdan vich pa deo isde nal pani ght jeerega.
Posted by Harpreet Singh
Punjab
27-07-2022 12:44 AM
Haryana
07-27-2022 08:34 AM
ਹਰਪ੍ਰੀਤ ਜੀ ਇਹ ਰਸ ਚੂਸਣ ਵਾਲੇ ਕੀੜੇ ਕਰ ਕੇ ਹੈ ਇਥੇ ਏਕਲਿਕਸ ਦਵਾਈ ਕੰਮ ਨਹੀਂ ਕਰਨੀ ਤੁਸੀਂ flonicamid 80 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Posted by ਕਰਮਜੀਤ ਸਿੰਘ
Punjab
27-07-2022 12:16 AM
Haryana
07-27-2022 12:29 AM
ਕਰਮ ਜੀ ਏਸਨੂੰ ਕੁਲ 54 ਕਿਲੋ ਯੂਰੀਆ 3,6,9ਹਫਤੇ ਬਾਅਦ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਬਾਕੀ ਖਾਦ ਤੁਸੀਂ ਹੈ ਤੁਹਾਡੀ ਫਸਲ ਉਸਦੀ ਘਾਟ ਦੇ ਲਛੱਣ ਦਿਖਾਉਂਦੀ ਹੈ ਤੁਸੀਂ ਤਾਂ ਹੀ ਵਰਤਣੀ ਹੈ।