Experts Q&A Search

Posted by azhar
Delhi
07-11-2017 10:46 AM
Punjab
11-07-2017 11:13 AM
azhar g , अच्छी beetle नसल लेने के लिए आप पंजाब में GADVASU( GURU ANGAD DEV VETERINARY AND ANIMAL SCIENCES UNIVERSITY) से संपर्क कर सकते हैं आपको यहां से सारी जानकारी मिल जाती हैं।
Posted by Baljeet Singh
Punjab
07-11-2017 10:43 AM
Punjab
11-07-2017 10:49 AM
Baljeet ji barseem ch ndeena di roktham lyi appa bijai ton pehla spray kr skde han.. Bijai ton baad isda koi hal nhi hai. Jekr tu c bijai ton baad ndeen nashak vrt de ho tan ohh thode chaare te v asr krn ge jiss naal pashu bimar ho skde hn..
Posted by kawardeep singh
Punjab
07-11-2017 10:01 AM
Punjab
11-07-2017 06:56 AM
ਗੰਨੇ ਦਾ ਝਾੜ ਗੰਨੇ ਦੀ ਕਿਸਮ ਤੇ ਅਤੇ ਖੇਤ ਦੀ ਮਿੱਟੀ ਤੇ ਨਿਰਭਰ ਕਰਦਾ ਹੈ ਜੇਕਰ ਮਿੱਟੀ ਲਾਲ ਜਾ ਕਾਲੀ ਹੈ ਅਤੇ ਤੁਸੀ ਗੰਨੇ ਦੀ ਚੰਗੀ ਕਿਸਮ ਲਗਾਈ ਹੈ ਤਾਂ ਇਸ ਦਾ ਝਾੜ ਲਗਭਗ 350-410 ਕੁਇੰਟਲ ਪ੍ਰਤੀ ਏਕੜ ਚਲਾ ਜਾਂਦਾ ਹੈ I ਤੁਸੀ ਵਧੀਆ ਝਾੜ ਦੇ ਲਈ ਗੰਨੇ ਦੀਆਂ ਇੱਹ ਕਿਸਮਾਂ ਲਗਾ ਸਕਦੇ ਹੋ ਜਿਵੇਂ ਕਿ Co 118 , CoJ 64, CoJ 85, Co 238, CoPb 91, CoJ 88, CoJ 89, CoJ 8436. ਇਹਨਾਂ ਦੇ ਵਿੱਚੋ Co 238, CoPb 91ਇੱਹ ਕਿਸਮਾਂ ਸਭ ਤੋਂ ਕਾਮਜਾਬ ਅਤੇ.... (Read More)
ਗੰਨੇ ਦਾ ਝਾੜ ਗੰਨੇ ਦੀ ਕਿਸਮ ਤੇ ਅਤੇ ਖੇਤ ਦੀ ਮਿੱਟੀ ਤੇ ਨਿਰਭਰ ਕਰਦਾ ਹੈ ਜੇਕਰ ਮਿੱਟੀ ਲਾਲ ਜਾ ਕਾਲੀ ਹੈ ਅਤੇ ਤੁਸੀ ਗੰਨੇ ਦੀ ਚੰਗੀ ਕਿਸਮ ਲਗਾਈ ਹੈ ਤਾਂ ਇਸ ਦਾ ਝਾੜ ਲਗਭਗ 350-410 ਕੁਇੰਟਲ ਪ੍ਰਤੀ ਏਕੜ ਚਲਾ ਜਾਂਦਾ ਹੈ I ਤੁਸੀ ਵਧੀਆ ਝਾੜ ਦੇ ਲਈ ਗੰਨੇ ਦੀਆਂ ਇੱਹ ਕਿਸਮਾਂ ਲਗਾ ਸਕਦੇ ਹੋ ਜਿਵੇਂ ਕਿ Co 118 , CoJ 64, CoJ 85, Co 238, CoPb 91, CoJ 88, CoJ 89, CoJ 8436. ਇਹਨਾਂ ਦੇ ਵਿੱਚੋ Co 238, CoPb 91ਇੱਹ ਕਿਸਮਾਂ ਸਭ ਤੋਂ ਕਾਮਜਾਬ ਅਤੇ ਵੱਧ ਝਾੜ ਵਾਲੀਆਂ ਕਿਸਮਾਂ ਹੱਨ I
Posted by raj
Punjab
07-11-2017 09:49 AM
Haryana
11-07-2017 07:22 AM
Ghatt nami de vich tuc HD 2967, DBW 17, UNNAT PBW 343, UNNAT PBW 550, WH 1105, UP 2784, UP 2785 , PBW 725, HD 3086. PBW 1 zn, PBW 677 lgaa skde ho. Ihna kisma da jhaad 23 qtl prati acre hai. Par kanak nu fir paani jaldi dena painda hai . khushak kanak jaldi paani mangn lag jandi hai ate iss de vich jaldi manganese di ghat aa jandi hai.
Posted by davinder Singh
Punjab
07-11-2017 09:02 AM
Haryana
11-07-2017 07:31 AM
Ganne de vich 4 bore urea de paaye jande hnn. iss nu tuc aje paani lgaunde rho kyuki aje mitti de vich nami rukni shuru nahi howegi. iss mahine de vich iss nu paani de skde ho. iss nal ganne di motaayi ate labayi te frk painda hai.
Posted by Sukh Deep
Punjab
07-11-2017 06:43 AM
Punjab
11-07-2017 12:45 PM
Kanak di nevi kisam da nam PBW 1 zinc hai. ehe kisam 151 pakan vich lendi hai. esda jhad 22.5 quintal parti acre hai. ehe kisam pili ate bhuri kungi da takra kar sakdi hai.iss kisam di sifarish pure punjab vich kiti gyi hai.
Posted by
--
07-11-2017 02:29 AM
Maharashtra
11-08-2017 03:26 AM
ਤੁਸੀ ਇਸ ਸੰਬੰਧੀ ਜਾਣਕਾਰੀ ਲੈਣ ਦੇ ਲਈ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਚ ਜਾ ਕੇ ਓਥੇ ਬਾਗਬਾਨੀ ਵਿਭਾਗ ਤੋਂ ਸਾਰੀ ਜਾਣਕਾਰੀ ਲੈ ਸਕਦੇ ਹੋ I
Posted by Amanpreet
Uttarakhand
06-11-2017 10:01 PM
Punjab
11-06-2017 11:20 PM
ਅਮਨਪ੍ਰੀਤ ਜੀ ਤੁਸੀਂ ਇਸ ਵਾਰ PBW 343 ਦੀ ਜਗ੍ਹਾ ਉਨਤ PBW 343 ਲਗਾ ਸਕਦੇ ਹੋ । ਇਸ ਕਿਸਮ ਵਿੱਚ ਪਹਿਲਾਂ ਨਾਲੋਂ ਵਧੇਰੇ ਸੁਧਾਰ ਕੀਤੇ ਗਏ ਹਨ । ਇਸਦਾ ਝਾੜ 23.2q/acre ਹੈ। ਇਹ ਪੱਕਣ ਲਈ 155 ਦਿਨਾਂ ਦਾ ਸਮਾਂ ਲੈਂਦੀ ਹੈ । ਇਸਦਾ ਕੱਦ 100cm ਹੈ। ਇਹ ਭੂਰੀ ਕੂੰਗੀ ਦਾ ਟਾਕਰਾ ਕਰਦੀ ਹੈ ਅਤੇ ਇਹ ਪੀਲੀ ਕੂੰਗੀ ਦਾ ਵੀ ਕਾਫੀ ਹੱਦ ਤੱਕ ਟਾਕਰਾ ਕਰਦੀ ਹੈ ।
Posted by ਨਿਰਮਲ ਸਿੰਘ ਮਣਕੂ
Punjab
06-11-2017 09:19 PM
Punjab
11-06-2017 10:52 PM
ਹਾਂ ਜੀ ਨਿਰਮਲ ਜੀ ਸਬਸਿਡੀ ਤੇ ਮਿਲਣ ਵਾਲੀ ਕਣਕ ਠੀਕ ਹੁੰਦੀ ਹੈ ।
Posted by jagpal sidhu028@gmail.com
Punjab
06-11-2017 07:29 PM
Maharashtra
11-08-2017 03:22 AM
ਕਣਕ ਦੀ ਇੱਹ PBW 677 ਕਿਸਮ ਹੈ ਇਸ ਕਿਸਮ ਦਾ ਕੱਦ 107 ਸੇਂਟੀਮੀਟਰ ਹੈ I
Posted by aman
Punjab
06-11-2017 06:55 PM
Punjab
11-07-2017 08:36 AM
Han g ihh soondi lyi kam krdi hai..iss ton ilaava tuc soondi de lyi TATA TUKUMI @100GM prati acre de hisaab nal v vart skde ho.
Posted by Vikram jeet singh
Haryana
06-11-2017 05:13 PM
Punjab
11-07-2017 08:38 AM
garlic te spray krn da shi sma uss de upper bimaari aun te nirbahr krda hai. kyi vaar uppero tips kaalia honia shuru ho jandian hnn ate dhabbe paine shuru ho jande hnn..iss trah dia nishania bimaari aun dia hundia hnn..iss sme tuc fungicide use kr skde ho.
Posted by Amar Singh Sandhu
Haryana
06-11-2017 04:58 PM
Punjab
11-07-2017 03:33 AM
ਇੱਹ ਤਿੰਨੋ ਕੰਪਨੀਆਂ ਹੀ ਵਧੀਆ ਹੱਨ I ਇਹਨਾਂ ਦੇ ਵਿੱਚੋ ਤੁਸੀ ਕੋਈ ਵੀ ਵਰਤ ਸਕਦੇ ਹੋ I ਸਾਰੀਆਂ ਹੀ ਭਰੋਸੇਯੋਗ ਹੱਨI ਆਮ ਤੌਰ ਤੇ IPL ਦੀ DAP ਜ਼ਿਆਦਾ ਵਰਤੀ ਜਾਂਦੀ ਹੈ I
Posted by jagmeet
Punjab
06-11-2017 02:12 PM
Punjab
11-06-2017 09:16 AM
ਬੱਕਰੀਆ ਪਾਲਣ ਦੀ ਜਾਣਕਾਰੀ ਅਤੇ ਟਰੇਨਿੰਗ ਕਿਥੋਂ ਅਤੇ ਕਦੋ ਮਿਲ ਸਕਦੀ ਹੈ ਕੋਈ ਕੰਟੈਕਟ ਮੋਬਾਇਲ ਨੰਬਰ ਮਿਲ ਸਕਦਾ ਹੈ ਟਰੇਨਿੰਗ ਦੇ ਸਬੰਧ ਵਿੱਹਰ ਹਰ ਜ਼ਿਲੇ ਵਿੱਚ ਮੌਜੂਦ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋ ਸਮੇਂ ਸਮੇਂ ਤੇ ਬੱਕਰੀ ਪਾਲਣ ਦੀ ਟ੍ਰੇਨਿੰਗ ਕਰਵਾਈ ਜਾਂਦੀ ਹੈ । ਜੇਕਰ ਤੁਹਾਡਾ ਜ਼ਿਲਾ ਮਾਨਸਾ ਹੈ ਤਾਂ ਤੁਸੀ ਮਾਨਸਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ 01652-235590 ਨੰਬਰ ਤੇ ਸੰਪਰਕ ਕਰ ਕੇ .... (Read More)
ਬੱਕਰੀਆ ਪਾਲਣ ਦੀ ਜਾਣਕਾਰੀ ਅਤੇ ਟਰੇਨਿੰਗ ਕਿਥੋਂ ਅਤੇ ਕਦੋ ਮਿਲ ਸਕਦੀ ਹੈ ਕੋਈ ਕੰਟੈਕਟ ਮੋਬਾਇਲ ਨੰਬਰ ਮਿਲ ਸਕਦਾ ਹੈ ਟਰੇਨਿੰਗ ਦੇ ਸਬੰਧ ਵਿੱਹਰ ਹਰ ਜ਼ਿਲੇ ਵਿੱਚ ਮੌਜੂਦ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋ ਸਮੇਂ ਸਮੇਂ ਤੇ ਬੱਕਰੀ ਪਾਲਣ ਦੀ ਟ੍ਰੇਨਿੰਗ ਕਰਵਾਈ ਜਾਂਦੀ ਹੈ । ਜੇਕਰ ਤੁਹਾਡਾ ਜ਼ਿਲਾ ਮਾਨਸਾ ਹੈ ਤਾਂ ਤੁਸੀ ਮਾਨਸਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ 01652-235590 ਨੰਬਰ ਤੇ ਸੰਪਰਕ ਕਰ ਕੇ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀ ਟ੍ਰੇਨਿੰਗ ਬਾਰੇ ਪਤਾ ਕਰ ਸਕਦੇ ਹੋਂ । ਇਸ ਤੋਂ ਇਲਾਵਾ ਉਸ ਬੱਕਰੀ ਪਾਲਣ ਦੇ ਸਫਲ ਕਿਸਾਨ ਰਾਹੁਲ ਕਸਾਨੀਆਂ 9855066510 ਤੋਂ ਵੀ ਸਲਾਹ ਲੈ ਸਕਦੇ ਹੋਂ।
Posted by Gurmeet Singh
Punjab
06-11-2017 01:44 PM
Punjab
11-06-2017 11:10 AM
ਬਿਨਾ ਰੇਹ ਸਪਰੇ ਤੋਂ ਤੁਸੀ ਕਣਕ ਦੀ ਬਿਜਾਈ ਕਰ ਸਕਦੇ ਹੋ ਇਸ ਤੋਂ ਬਾਅਦ ਜਦੋ ਵੀ ਕਿਸੇ ਵੀ ਤ੍ਰਾਹ ਦੀ ਬਿਮਾਰੀ ਆਉਂਦੀ ਹੈ ਉਸ ਨੂੰ ਦੇਸੀ ਢੰਗ ਨਾਲ ਰੋਕਿਆ ਜਾ ਸਕਦਾ ਹੈ I ਜਿਵੇਂ ਕਿ ਜੜ ਗਲਣ ਦੀ ਬਿਮਾਰੀ ਨੂੰ ਫਟਕੜੀ ਦੇ ਨਾਲ, ਫੰਗਸ ਦੀ ਰੋਕਥਾਮ ਹਲਦੀ ਦੇ ਨਾਲ ਅਤੇ ਕੀੜੇ ਮਕੌੜਿਆਂ ਦੀ ਰੋਕਥਾਮ ਖੱਟੀ ਲੱਸੀ ਜਾ ਨੀਮ ਤੇਲ ਦੇ ਨਾਲ I
Posted by Balraj Singh Dhillon
Punjab
06-11-2017 10:54 AM
Punjab
11-06-2017 09:32 AM
Apni kheti app rahi tusi aaj de mandi rate dekh sakde ho jive k kapurthala disst da aaj da rate tusi eh photo vich dekh sakde ho.
Posted by Manjinder Singh
Punjab
06-11-2017 10:30 AM
Punjab
11-07-2017 08:39 AM
Iss de rate di jankari tuc apne nede di grain market ton lai skde ho.
Posted by Amar Singh Sandhu
Haryana
06-11-2017 10:26 AM
Haryana
11-06-2017 06:21 AM
ਨਰਮੇ ਵਾਲੇ ਖੇਤ ਦੇ ਵਿੱਚ ਤੁਸੀ ਕਣਕ ਦੀ ਬਿਜਾਈ ਨਵੰਬਰ ਦੇ ਅੰਤ ਤਕ ਕਰ ਸਕਦੇ ਹੋ ਉਸ ਦੇ ਲਈ ਤੁਸੀ HD 2967, DBW 17, UNNAT PBW 343, UNNAT PBW 550, WH 1105, PBW 725, HD 3086. PBW 1 zn, PBW 677 ਇਹਨਾਂ ਕਿਸਮਾਂ ਦੀ ਬਿਜਾਈ ਕਰੋ ਇਹਨਾਂ ਕਿਸਮਾਂ ਦਾ ਝਾੜ 23 ਕੁਇੰਟਲ ਪ੍ਰਤੀ ਏਕੜ ਹੈ I ਖੇਤ ਦੇ ਵਿੱਚ ਕਣਕ ਬੀਜਣ ਸਮੇ 40-45 kg ਬੀਜ ਦੀ ਵਰਤੋਂ ਕਰਨੀ ਹੈ ਅਤੇ 50 kg DAP ਜਾਂ SSP@150kg ਪ੍ਰਤੀ ਏਕੜ ਦੇ ਲਈ ਪਾਉਣੀ ਹੈ I ਇਸ ਤੋਂ ਇਲਾਵਾ ਪੋਟਾਸ਼ @20 kg, ਜ਼ਿੰਕ @10 kg ਪ੍ਰਤੀ ਏ.... (Read More)
ਨਰਮੇ ਵਾਲੇ ਖੇਤ ਦੇ ਵਿੱਚ ਤੁਸੀ ਕਣਕ ਦੀ ਬਿਜਾਈ ਨਵੰਬਰ ਦੇ ਅੰਤ ਤਕ ਕਰ ਸਕਦੇ ਹੋ ਉਸ ਦੇ ਲਈ ਤੁਸੀ HD 2967, DBW 17, UNNAT PBW 343, UNNAT PBW 550, WH 1105, PBW 725, HD 3086. PBW 1 zn, PBW 677 ਇਹਨਾਂ ਕਿਸਮਾਂ ਦੀ ਬਿਜਾਈ ਕਰੋ ਇਹਨਾਂ ਕਿਸਮਾਂ ਦਾ ਝਾੜ 23 ਕੁਇੰਟਲ ਪ੍ਰਤੀ ਏਕੜ ਹੈ I ਖੇਤ ਦੇ ਵਿੱਚ ਕਣਕ ਬੀਜਣ ਸਮੇ 40-45 kg ਬੀਜ ਦੀ ਵਰਤੋਂ ਕਰਨੀ ਹੈ ਅਤੇ 50 kg DAP ਜਾਂ SSP@150kg ਪ੍ਰਤੀ ਏਕੜ ਦੇ ਲਈ ਪਾਉਣੀ ਹੈ I ਇਸ ਤੋਂ ਇਲਾਵਾ ਪੋਟਾਸ਼ @20 kg, ਜ਼ਿੰਕ @10 kg ਪ੍ਰਤੀ ਏਕੜ ਖੇਤ ਦੀ ਵਹਾਈ ਸਮੇ ਪਾ ਸਕਦੇ ਹੋ I ਜੇਕਰ ਤੁਸੀ DAP ਦੀ ਵਰਤੋਂ ਕਰਦੇ ਹੋ ਉਹ ਕਣਕ ਦੇ ਨਾਲ ਮਿਕ੍ਸ ਕਰ ਕੇ ਪਾਓ ਅਤੇ ਬਾਕੀ ਦੀਆਂ ਚੀਜ਼ਾਂ ਨੂੰ ਖੇਤ ਤਿਆਰ ਕਰਦੇ ਸਮੇ ਪਾ ਸਕਦੇ ਹੋI ਇਹ ਝਾੜ ਦੇ ਵਿੱਚ ਕਾਫੀ ਵਾਧਾ ਕਰਦਾ ਹੈ । ਇੱਕ ਸੁਮੀਟੋਮੋ ਕੰਪਨੀ ਦਾ ਪਰੋਜਿਬ ਨਾਮ ਦਾ ਪ੍ਰੋਡਕਟ ਆਉਂਦਾ ਹੈ ਤੁਸੀ ਇਸ ਦੀ ਪਹਿਲੀ ਯੂਰੀਆ ਦੇ ਨਾਲ ਮਿਕ੍ਸ ਕਰ ਕੇ ਖੇਤ ਦੇ ਵਿਚ ਵਰਤੋਂ ਕਰ ਸਕਦੇ ਹੋ I ਇਸ ਦੀ ਮਾਤਰਾ 5 ਗ੍ਰਾਮ ਹੁੰਦੀ ਹੈ। ਜਦੋਂ ਕਣਕ ਨੂੰ ਪਹਿਲਾ ਯੂਰੀਆਂ ਦੇਣਾ ਹੁੰਦਾ ਹੈ ਉਸ ਸਮੇਂ ਇਸ ਨੂੰ ਇੱਕ ਗਲਾਸ ਪਾਣੀ ਦੇ ਨਾਲ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾ ਲਵੋ ਅਤੇ ਫਿਰ ਖੇਤ ਦੇ ਵਿੱਚ ਛਿੱਟਾ ਦਿਓ । ਇਸ ਦੇ ਨਾਲ ਜੋ ਇੱਕ ਪੁੜੀ ਆਉਦੀ ਹੈ ਪਹਿਲਾ ਉਸ ਨੂੰ ਘੋਲਣਾ ਹੈ ਅਤੇ ਫਿਰ ਇਸ ਦੇ ਵਿੱਚ ਪਰੋਜਿਬ ਪਾਉਣਾ ਹੈ ਕਿਉਕਿ ਇਹ ਸਿੱਧੇ ਪਾਣੀ ਦੇ ਵਿੱਚ ਢੰਗ ਨਾਲ ਘੁਲਦਾ ਨਹੀ ਹੈ । ਇਸ ਤਰਾਂ ਇਸ ਦੀ ਵਰਤੋਂ ਕਰਨੀ ਹੈ।
Posted by Amar Singh Sandhu
Haryana
06-11-2017 10:02 AM
Punjab
11-06-2017 05:34 AM
ਖੇਤ ਦੇ ਵਿੱਚ ਕਣਕ ਬੀਜਣ ਸਮੇ 40-45 kg ਬੀਜ ਦੀ ਵਰਤੋਂ ਕਰਨੀ ਹੈ ਅਤੇ 50 kg DAP ਜਾਂ SSP@150kg ਪ੍ਰਤੀ ਏਕੜ ਦੇ ਲਈ ਪਾਉਣੀ ਹੈ I ਇਸ ਤੋਂ ਇਲਾਵਾ ਪੋਟਾਸ਼ @20 kg, ਜ਼ਿੰਕ @10 kg ਪ੍ਰਤੀ ਏਕੜ ਖੇਤ ਦੀ ਵਹਾਈ ਸਮੇ ਪਾ ਸਕਦੇ ਹੋ I ਜੇਕਰ ਤੁਸੀ DAP ਦੀ ਵਰਤੋਂ ਕਰਦੇ ਹੋ ਉਹ ਕਣਕ ਦੇ ਨਾਲ ਮਿਕ੍ਸ ਕਰ ਕੇ ਪਾਓ ਅਤੇ ਬਾਕੀ ਦੀਆਂ ਚੀਜ਼ਾਂ ਨੂੰ ਖੇਤ ਤਿਆਰ ਕਰਦੇ ਸਮੇ ਪਾ ਸਕਦੇ ਹੋ I
Posted by Dharmbir singh
Punjab
06-11-2017 10:02 AM
Haryana
11-06-2017 05:43 AM
HD का पूरा नाम High Density होता हैं। जिसका मतलब होता हैं कि पौधे में घनापन क्योकि यह किस्म बहुत घनी होती हैं और इसकी पैदावार अच्छी होती हैं इसे HD 2967 के नाम से जाना जाता है
Posted by Randeep Singh
Punjab
06-11-2017 09:57 AM
Punjab
11-06-2017 09:59 AM
Randeep  g tuc fulla di kheti do tra nl kr skde ho g ik ta sidha fulla nu market de vich vech skde ho g ate dusra fulla to beez tyar kr k v vech skde ho...fullan nu amm toar te shehra vch vechea jnda hai jive ki Delhi chandigarh ludhiana....ate full di kasht do tra di hundi cut flowers ate loose flowers cut de vch tuc rose gerbera gladiolus lga skde ho g ate cut flowers de vch marry chrysanthemum vagaira lga skde ho kuj kisma khulle khet de vch lga skde ho ate kuj srf green house vch hongia open de vch tuc gladiolus chrysanthemum aster vagira skde ho jina di ki market value kafii hai...jekar tuc beez tyar krk vechna chaho ta isde lai contract farming hundi hai g BIOCARVE   ate BEUSCAPE  eh do companies ne jo ki tohanu free de vch beez v denge bizai de lai ate tohade kolo vpis khridan g.... (Read More)
Randeep  g tuc fulla di kheti do tra nl kr skde ho g ik ta sidha fulla nu market de vich vech skde ho g ate dusra fulla to beez tyar kr k v vech skde ho...fullan nu amm toar te shehra vch vechea jnda hai jive ki Delhi chandigarh ludhiana....ate full di kasht do tra di hundi cut flowers ate loose flowers cut de vch tuc rose gerbera gladiolus lga skde ho g ate cut flowers de vch marry chrysanthemum vagaira lga skde ho kuj kisma khulle khet de vch lga skde ho ate kuj srf green house vch hongia open de vch tuc gladiolus chrysanthemum aster vagira skde ho jina di ki market value kafii hai...jekar tuc beez tyar krk vechna chaho ta isde lai contract farming hundi hai g BIOCARVE   ate BEUSCAPE  eh do companies ne jo ki tohanu free de vch beez v denge bizai de lai ate tohade kolo vpis khridan ge v ehi so tuc net te search kr k ehna nl v contact kr skde ho g .
Posted by Amar Singh Sandhu
Haryana
06-11-2017 08:38 AM
Haryana
11-06-2017 03:58 AM
ਸਖ਼ਤ ਮਿੱਟੀ ਦੇ ਵਿੱਚ WH 1105 ਦਾ ਝਾੜ ਵਧੀਆ ਹੈ I ਇਸ ਦਾ ਝਾੜ 23 ਕੁਇੰਟਲ ਪ੍ਰਤੀ ਏਕੜ ਹੈ I ਇੱਹ 157 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ I
Posted by deep
Punjab
06-11-2017 08:22 AM
Haryana
11-06-2017 04:17 AM
machine nal beeji hoyi kanak da jhaad vadh niklda hai kyuki iss nal beej shi maatra de vich painda hai ate beej di dungaayi ate doori shi hundi hai. shitta dinde sme beej ghat ugrda hai ate beej kise jgah te ghat painda hai ate kise jgah te jyaada digg janda hai jis nal jgah khaali reh jandi hai ate jhaad ghat janda hai . iss kr ke kanak kanak di bijaayi seed drill de nal hi kro.
Posted by जसमेर सिंह
Haryana
06-11-2017 08:16 AM
Maharashtra
11-06-2017 03:26 AM
यह एक प्राइवेट किस्म है जो कि karnal seeds से मिलती है। यह किस्म super gold 1112 के नाम से जानी जाती है।
Posted by deep
Punjab
06-11-2017 08:10 AM
Maharashtra
11-06-2017 03:28 AM
kanak di picheti bijaayi de lyi tuc adh december tak pbw 658,pbw 590 vargia kisma di bijaayi kar skde ho ihna kisma da jhaad 17-18 qtl prati acre hunda hai. tuc HD 2967, DBW 17, UNNAT PBW 343, UNNAT PBW 550, WH 1105, UP 2784, UP 2785 , PBW 725, HD 3086. PBW 1 zn, PBW 677 november mahine tak lga ho. Ihna kisma da jhaad 23 qtl prati acre hai...
Posted by raj
Punjab
06-11-2017 07:22 AM
Punjab
11-06-2017 07:58 AM
Han g ihh black rice hunda hai. bhut sare kisaan iss di bijaayi krde hnn.
Posted by amarjit singh
Punjab
06-11-2017 07:19 AM
Punjab
11-06-2017 05:45 PM
Eh University to milde Hai ji.... Vaise kayi harayne di private hatcheries v chick supply krdia ne order te.... Kayi private companies contact basis te broiler rearing krde ne for example Venkies, Suguna ya Skylark
Posted by Nirbho singh bhullar
Punjab
06-11-2017 06:28 AM
Punjab
11-06-2017 02:58 AM
han g tuc kanak da beej mix kar ke beej skde ho par iss nal agle saal beej tyaar krn de vich mushkil aundi hai kyuki beej mix hoyea hunda hai. jekar tuc sirf iss da mandikarn krna hai tan tuc iss di bijaayi kar skde ho. Dono kisma de pakkan da sma v brabar hi hai koi v kisam ageti ja picheti nahi hai,,, sme seer te ikathia hi pakk jangia.
Posted by jasmail Singh
Punjab
05-11-2017 10:59 PM
Punjab
11-06-2017 04:22 AM
han g tuc iss de vich urea pa k paani lgaa skde ho. ihh nitrogen di ghaat de kaarn hi peela hunda hai. iss de vich 90 kg urea nu 3 hissya de vich vand ke prati acre de hisaab nal paa skde ho.
Posted by sandeep
Punjab
05-11-2017 09:21 PM
Punjab
11-06-2017 06:13 AM