
Posted by devendra.rajput
Rajasthan
11-11-2017 08:00 PM
जी आप अगर अपने रेफरेंस कोड से किसी को अपनीखेती एप्प डाउनलोड करवाते हैं तो 10 अंक आपको मिलते हैं और 10 अंक एप्प डाउनलोड करने वाले को। इस तरह अगर आप अधिक से अधिक लोगों को एप्प डाउनलोड करवाते हैं तो आप अधिक से अधिक अंक प्राप्त कर सकते हैं और इन अंको की मदद से आप अपनीखेती एप्प में ही खरीद सकते हैं विभिन्न उत्पाद जैस.... (Read More)
जी आप अगर अपने रेफरेंस कोड से किसी को अपनीखेती एप्प डाउनलोड करवाते हैं तो 10 अंक आपको मिलते हैं और 10 अंक एप्प डाउनलोड करने वाले को। इस तरह अगर आप अधिक से अधिक लोगों को एप्प डाउनलोड करवाते हैं तो आप अधिक से अधिक अंक प्राप्त कर सकते हैं और इन अंको की मदद से आप अपनीखेती एप्प में ही खरीद सकते हैं विभिन्न उत्पाद जैसे की अपनीखेती टी- शर्ट्स, कप्स, और भी अन्य वस्तुएं।

Posted by Gagan deep singh
Punjab
11-11-2017 03:27 PM
gagandeep g tohade vang hi hor kisana nu v ehi dikkat aw rahi hai ate bohat preshani ate nuksan da sahmna krna pai rea hai g ate ehda ilaz sirff iko hai.....tohanu ehna nu rokan de lai vadd lgani pyegi jo ki kandeyali ja jalli vali ho skdi hai g is nal e ohna nu tuc apne khet de vich anoo rok skde ho g
Posted by pardeep Singh
Punjab
11-11-2017 03:06 PM
ihh sulphur do trah di hundi hai..ik granual de vich aundi hai jo ki khet tyaar krn de sme paa skde ho ..ikk pehle paani baad paindi hai jo ki powder form de vich hundi hai..ihh kanak de vich fungicide da kam v krdi hai ate jithe khet de vich paani jyaada rukda hai othe paani nu mitti vich tor dindi hai.

Posted by jasmail Singh
Punjab
11-11-2017 02:46 PM
iss de upper 400gm M-45 nu 150 ltr paani de nal mila ke prati acre te spray kro. iss nal ihh dhabbe thk ho jande hnn..

Posted by Amrik singh
Punjab
11-11-2017 01:39 PM
iss di bijaayi 25 november tak hi kro..kyuki decber month jyaada late ho janda hai..fir jhaad te ghat janda hai.
Posted by Avtar sandhu
Punjab
11-11-2017 12:55 PM
SG 1112 Kanak di kisam karnal seed farm da bij hai.ess da jhad 25-30 quintal per acre hai.

Posted by Amrik singh
Punjab
11-11-2017 11:18 AM
han g tuc 3086 di bijayi 25 november tak kr skde ho..iss ton late bijaayi na kro..kyuki jyaada late nal jhaad ghat janda hai .
Posted by amanjot singh
Punjab
11-11-2017 10:20 AM
tuci cow nu balance diet deyo , usdi khurak da puraa dyan rakho , hare chare atee tuuri de matra thekk rakho atte usda lewa vdunn de lyi tuci Uddertone name di homeopathic dwai deya 20-20 drops din vich 3 varr deyo , iss dwai nu chara puan to 1 ghnta pehla ja chara punn to 2 ghnte badd de sakde ho...

Posted by lakhwinder
Punjab
11-11-2017 09:56 AM
kirpa kr ke apne khet di mitti dso..kyuki area de vich retli ate domat dono aa jandia hn...
Posted by jagpal sidhu028@gmail.com
Punjab
11-11-2017 09:32 AM
ਗੋਭੀ ਸਰ੍ਹੋਂ ਦੀਆ ਕਿਸਮਾਂ ਜੀ. ਐਸ. ਸੀ-7(2014), ਜੀ. ਐਸ. ਸੀ-6(2007), ਹਾਇਓਲਾ ਪੀ. ਏ. ਸੀ-401(2004), ਤੇ ਜੀ. ਐਸ. ਐਲ-1(1985) ਦੀ ਪਨੀਰੀ ਰਾਹੀ ਬਿਜਾਈ ਤੁਸੀਂ ਨਵੰਬਰ ਤੋਂ ਅੱਧ ਦਸੰਬਰ ਤੱਕ ਕਰ ਸਕਦੇ ਹੋ ।

Posted by Gurpreet Singh
Punjab
11-11-2017 07:29 AM
gurpreet g tuc retle zameen vich 3086 hi bijoo eh variety vdya hai ate jo tohadi dakkar zameen hai osde vich tuc koi v navi variety jive unnat pbw 343 unnat pbw 550 ja fer shri ram 272 beez skde ho g ehna da jhadd vdya hai g ehna da jhad 23 to 24 qtl.per acre hai g

Posted by raj
Punjab
11-11-2017 07:14 AM
sulphur jyaadatar jyaada nami wali jameen de lyi varti jandi hai jithe mitti paani ghat sokhdi hai..uss ton. ilaava ihh kanak de vich nokaa sukkn di roktham da v kam krdi hai.
Posted by ਗੁਰਪ੍ਰੀਤ ਸਿੰਘ
Punjab
11-11-2017 06:34 AM
veer g ehna dona kisma da hi jhadd vdya hai dona da jhadd 22-23 qtl.per acre hai baki tohadi zameen dia haltan utte v depend krda hai ki keho jhiaa ne baki 2967 thoda buzha v jyada mardi hai so tuc ehna dona kisma vicho jehdi marzi lga skde ho dono hi kisma vdya ne g

Posted by manjinder singh
Punjab
10-11-2017 08:58 PM
HD 3086 ate WH 1105 dona da jhaad ikk braber rehnda hai. jyaadatar kisaan 3086 lgaunde hnn ate iss da jhaad 23 qtl prati acre chla janda hai. dakar jameena de vich iss da jhaad wdia nikalda hai.
Posted by pradeep kumar
Uttar Pradesh
10-11-2017 06:57 PM
HS - shivalik 420 एक पिछेती किसम हैं जोकि वहां लगायी जाती हैं जिस जगह में पानी की कमी हो इसकी उपज कम होती हैं इसकी उपज 28 क्विंटल प्रति हैक्टेयर होती हैं जोकि दूसरी किस्मों के मुकाबले कम होती हैं।
Posted by dilbagh singh
Punjab
10-11-2017 06:43 PM
इसके बीज के लिए आप अपने इलाके के किसी अच्छे डीलर से या फिर केबीके केंद्र से लें सकते हैं।

Posted by khosa
Punjab
10-11-2017 06:23 PM
shri mann g Ehdi rokthamm de laii tuc wettable sulphur 4-5 gm per ltr de hisab nal spray kr skde ho g
Posted by Siya
Punjab
10-11-2017 05:23 PM
shri mann g pehla apne vichar apni kheti de experts de nal sanjhe karo ki tucc kehdi fasal laguna chaunde ho taki tohanu bikul sahi jankari diti ja ske ate us fasal dia vdya kisma ate lgaun da trikka dasea ja ske

Posted by
--
10-11-2017 01:45 PM
ਜੇਕਰ ਘਰ ਦੇ ਵਿਚ ਘੱਟ ਜਗਾਹ ਦੇ ਵਿਚ ਸਬਜ਼ੀਆਂ ਲਗਾਉਣੀਆਂ ਹੱਨ ਤਾਂ ਇੱਹ ਵਿਧੀ ਅਪਣਾ ਸਕਦੇ ਹੋ ਫੁੱਲਾਂ ਦੇ ਲਈ ਅਲੱਗ ਤਰੀਕਾ ਅਪਣਾਇਆ ਜਾਂਦਾ ਹੈ I ਸਬਜ਼ੀਆਂ ਲਗਾਉਣ ਵਾਲੀ ਜਗਾਹ ਨੂੰ ਪਹਿਲਾ ਚੰਗੀ ਤ੍ਰਾਹ ਸਾਫ ਕਰ ਲਉ ਅਤੇ ਬਾਅਦ ਦੇ ਵਿਚ ਇਸ ਦੀ ਚੰਗੀ ਤ੍ਰਾਹ ਗੁਡਾਈ ਕਰੋ, ਤਾਂ ਜੋ ਨਦੀਨ ਵੀ ਮਰ ਜਾਨ ਅਤੇ ਮਿੱਟੀ ਵੀ ਪੋਲੀ ਹੋ ਜਾਵੇ I ਫਿਰ ਇਸ ਜਗਾਹ ਦੇ ਉੱਪਰ ਵੱਟਾਂ ਬਣਾਓ ਅਤੇ ਵੱਟਾਂ ਦੇ ਉੱਪਰ .... (Read More)
ਜੇਕਰ ਘਰ ਦੇ ਵਿਚ ਘੱਟ ਜਗਾਹ ਦੇ ਵਿਚ ਸਬਜ਼ੀਆਂ ਲਗਾਉਣੀਆਂ ਹੱਨ ਤਾਂ ਇੱਹ ਵਿਧੀ ਅਪਣਾ ਸਕਦੇ ਹੋ ਫੁੱਲਾਂ ਦੇ ਲਈ ਅਲੱਗ ਤਰੀਕਾ ਅਪਣਾਇਆ ਜਾਂਦਾ ਹੈ I ਸਬਜ਼ੀਆਂ ਲਗਾਉਣ ਵਾਲੀ ਜਗਾਹ ਨੂੰ ਪਹਿਲਾ ਚੰਗੀ ਤ੍ਰਾਹ ਸਾਫ ਕਰ ਲਉ ਅਤੇ ਬਾਅਦ ਦੇ ਵਿਚ ਇਸ ਦੀ ਚੰਗੀ ਤ੍ਰਾਹ ਗੁਡਾਈ ਕਰੋ, ਤਾਂ ਜੋ ਨਦੀਨ ਵੀ ਮਰ ਜਾਨ ਅਤੇ ਮਿੱਟੀ ਵੀ ਪੋਲੀ ਹੋ ਜਾਵੇ I ਫਿਰ ਇਸ ਜਗਾਹ ਦੇ ਉੱਪਰ ਵੱਟਾਂ ਬਣਾਓ ਅਤੇ ਵੱਟਾਂ ਦੇ ਉੱਪਰ ਬੀਜ ਰੋਪਣ ਕਰੋ I ਘਰੇਲੂ ਬਗ਼ੀਚੀ ਦੇ ਵਿਚ ਇਸ ਸਮੇ ਦੇ ਵਿਚ ਤੁਸੀ ਮਟਰ, ਮੂਲੀਆਂ, ਸ਼ਲਗ਼ਮ ਟਮਾਟਰ ਲਗਾ ਸਕਦੇ ਹੋ ਇੱਹ ਸਾਰੀਆਂ ਸਬਜ਼ੀਆਂ ਵੱਟਾ ਬਣਾ ਕੇ ਲਾਉਣ ਵਾਲੀਆਂ ਹੱਨ ਇਹਨਾਂ ਦੇ ਲਈ ਵੱਟਾ ਬਣਾ ਕੇ ਪੌਦੇ ਤੋਂ ਪੌਦੇ ਦਾ ਫਾਸਲਾ 10 -12 ਸੈਂਟੀਮੀਟਰ ਰੱਖੋ ਅਤੇ ਕਤਾਰ ਤੋਂ ਕਤਾਰ ਦਾ ਫਾਸਲਾ 45 ਸੈਂਟੀਮੀਟਰ ਰੱਖੋ I ਇਹਨਾਂ ਸਬਜ਼ੀਆਂ ਨੂੰ ਪਾਣੀ ਖਾਲੀਆਂ ਦੇ ਵਿਚ ਦੀ ਦਿਓ I

Posted by Amar Singh Sandhu
Haryana
10-11-2017 11:52 AM
ਕਣਕ ਦੀ ਬਿਜਾਈ ਦੇ ਸਮੇ ਯੂਰੀਆ ਪਾਉਣ ਦਾ ਜ਼ਿਆਦਾ ਫਾਇਦਾ ਨਹੀਂ ਹੁੰਦਾ ਪਰ ਬਹੁਤ ਸਾਰੇ ਕਿਸਾਨ ਇਸ ਸਮੇ ਖੇਤ ਦੇ ਵਿਚ ਯੂਰੀਆ ਦਾ ਛਿੱਟਾ ਦੇ ਦਿੰਦੇ ਹੱਨ Iਇਸ ਸਮੇ DAP ਖੇਤ ਦੇ ਵਿਚ ਆਪਾਂ ਪਾ ਦਿੰਦੇ ਹਾਂ I ਇਸ ਸਮੇ ਕਣਕ ਨੂੰ ਇੰਨੀ ਤਾਕਤ ਦੀ ਲੋੜ ਨਹੀਂ ਹੁੰਦੀ ਕਣਕ ਦੀ ਗਰੋਥ ਸਹੀ 25 -30 ਦਿਨਾਂ ਬਾਅਦ ਸ਼ੁਰੂ ਹੁੰਦੀ ਹੈ I ਉਸ ਸਮੇ ਪਾਣੀ ਲਗਾ ਕੇ ਕਣਕ ਦੇ ਵਿਚ 50 ਕਿਲੋਗ੍ਰਾਮ ਯੂਰੀਆ ਪਾ ਦਿਓ I ਉਸ ਸਮੇ ਕਣਕ .... (Read More)
ਕਣਕ ਦੀ ਬਿਜਾਈ ਦੇ ਸਮੇ ਯੂਰੀਆ ਪਾਉਣ ਦਾ ਜ਼ਿਆਦਾ ਫਾਇਦਾ ਨਹੀਂ ਹੁੰਦਾ ਪਰ ਬਹੁਤ ਸਾਰੇ ਕਿਸਾਨ ਇਸ ਸਮੇ ਖੇਤ ਦੇ ਵਿਚ ਯੂਰੀਆ ਦਾ ਛਿੱਟਾ ਦੇ ਦਿੰਦੇ ਹੱਨ Iਇਸ ਸਮੇ DAP ਖੇਤ ਦੇ ਵਿਚ ਆਪਾਂ ਪਾ ਦਿੰਦੇ ਹਾਂ I ਇਸ ਸਮੇ ਕਣਕ ਨੂੰ ਇੰਨੀ ਤਾਕਤ ਦੀ ਲੋੜ ਨਹੀਂ ਹੁੰਦੀ ਕਣਕ ਦੀ ਗਰੋਥ ਸਹੀ 25 -30 ਦਿਨਾਂ ਬਾਅਦ ਸ਼ੁਰੂ ਹੁੰਦੀ ਹੈ I ਉਸ ਸਮੇ ਪਾਣੀ ਲਗਾ ਕੇ ਕਣਕ ਦੇ ਵਿਚ 50 ਕਿਲੋਗ੍ਰਾਮ ਯੂਰੀਆ ਪਾ ਦਿਓ I ਉਸ ਸਮੇ ਕਣਕ ਤੇਜੀ ਨਾਲ ਵਿਕਾਸ ਕਰਦੀ ਹੈ I

Posted by ਨਿਰਮਲ ਸਿੰਘ
Punjab
10-11-2017 11:47 AM
ਝੂਠੀ ਕਾਂਗਿਆਰੀ, ਪੱਤਿਆਂ ਦੀ ਕਾਂਗਿਆਰੀ, ਦਾਣੇ ਦੇ ਛਿਲਕੇ ਦੀ ਕਾਲੀ ਨੋਕ ਅਤੇ ਸਿਉਂਕ ਆਦਿ ਕੁਝ ਅਜਿਹੀਆਂ ਸਮੱਸਿਆਂਵਾਂ ਹਨ ਜਿਨ੍ਹਾਂ ਦੀ ਰੋਕਥਾਮ ਕੇਵਲ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ ਉੱਲੀਨਾਸ਼ਕ ਅਤੇ ਕੀਟਨਾਸ਼ਕ ਦਵਾਈਆਂ ਨਾਲ ਸੋਧ ਕੇ ਹੀ ਕੀਤੀ ਜਾ ਸਕਦੀ ਹੈ। ਜੇਕਰ ਖੇਤਾਂ ਵਿੱਚ ਸਿਉਂਕ ਦੀ ਸਮੱਸਿਆ ਹੈ ਤਾਂ ਸਭ ਤੋਂ ਪਹਿਲਾਂ 160 ਮਿਲੀਲਿਟਰ ਕਲੋਰੋਪਾਈਰੀਫਾਸ 20 ਈ.ਸੀ. ਜਾਂ 240 ਮਿ.... (Read More)
ਝੂਠੀ ਕਾਂਗਿਆਰੀ, ਪੱਤਿਆਂ ਦੀ ਕਾਂਗਿਆਰੀ, ਦਾਣੇ ਦੇ ਛਿਲਕੇ ਦੀ ਕਾਲੀ ਨੋਕ ਅਤੇ ਸਿਉਂਕ ਆਦਿ ਕੁਝ ਅਜਿਹੀਆਂ ਸਮੱਸਿਆਂਵਾਂ ਹਨ ਜਿਨ੍ਹਾਂ ਦੀ ਰੋਕਥਾਮ ਕੇਵਲ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ ਉੱਲੀਨਾਸ਼ਕ ਅਤੇ ਕੀਟਨਾਸ਼ਕ ਦਵਾਈਆਂ ਨਾਲ ਸੋਧ ਕੇ ਹੀ ਕੀਤੀ ਜਾ ਸਕਦੀ ਹੈ। ਜੇਕਰ ਖੇਤਾਂ ਵਿੱਚ ਸਿਉਂਕ ਦੀ ਸਮੱਸਿਆ ਹੈ ਤਾਂ ਸਭ ਤੋਂ ਪਹਿਲਾਂ 160 ਮਿਲੀਲਿਟਰ ਕਲੋਰੋਪਾਈਰੀਫਾਸ 20 ਈ.ਸੀ. ਜਾਂ 240 ਮਿਲੀਲਿਟਰ ਫਿਪਰੋਨਿਲ 5 ਫ਼ੀਸਦੀ ਐਸ ਸੀ ਨੂੰ ਇੱਕ ਲਿਟਰ ਪਾਣੀ ਵਿੱਚ ਘੋਲ ਕੇ 40 ਕਿਲੋ ਬੀਜ ਨੂੰ ਪੱਕੇ ਫਰਸ਼, ਤਰਪਾਲ ਜਾਂ ਪਲਾਸਟਿਕ ਦੀ ਸ਼ੀਟ ’ਤੇ ਪਤਲੀ ਤਹਿ ਵਿਛਾ ਕੇ ਛਿੜਕਾਅ ਕਰਕੇ ਸੁਕਾ ਲਉ। ਸੁਕਾਉਣ ਤੋਂ ਬਾਅਦ ਕਣਕ ਦੀਆਂ ਸਾਰੀਆਂ ਦੇ ਬੀਜ (ਪੀ ਡੀ ਡਬਲਿਯੂ 291, ਪੀ ਡੀ ਡਬਲਿਯੂ 274, ਪੀ ਡੀ ਡਬਲਿਯੂ 233, ਟੀ ਐਲ 1210 ਅਤੇ ਟੀ ਐਲ 2908 ਨੂੰ ਛੱਡ ਕੇ) ਨੂੰ ਵੀਟਾਵੈਕਸ ਪਾਵਰ 120 ਗ੍ਰਾਮ ਜਾਂ 13 ਮਿਲੀਲਿਟਰ ਪ੍ਰਤੀ 40 ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ। 13 ਮਿਲੀਲਿਟਰ ਰੈਕਸਿਲ ਨੂੰ 30 ਮਿਲੀਲਿਟਰ ਪਾਣੀ ਘੋਲ ਕੇ ਦਾਣਿਆਂ ਨੂੰ ਚੰਗੀ ਤਰ੍ਹਾਂ ਲਗਾ ਦੇਣੀ ਚਾਹੀਦੀ ਹੈ। ਇਹ ਵੀ ਦੇਖਣ ਨੂੰ ਆਇਆ ਹੈ ਕਿ ਕਿਸਾਨ ਭਰਾ ਬੀਜ ਨੂੰ ਤਰਪਾਲ ਉੱਤੇ ਜਾਂ ਬੀਜ ਡਰਿੱਲ ਵਿੱਚ ਪਾ ਕੇ ਦਵਾਈ ਹੱਥ ਨਾਲ ਹੀ ਬੀਜ ਨੂੰ ਲਗਾ ਦਿੰਦੇ ਹਨ, ਇਸ ਤਰ੍ਹਾਂ ਦਵਾਈ ਹਰੇਕ ਦਾਣੇ ਨੂੰ ਨਹੀਂ ਲਗਦੀ ਜਿਸ ਕਰਕੇ ਬਿਮਾਰੀ ਲੱਗਣ ਦੀ ਸੰਭਾਵਨਾ ਬਣੀ ਰਹਿੰਦੀ ਹੈ।
Posted by Harjobandeep Singh
Punjab
10-11-2017 11:39 AM
Nahi g iss de upper suhaaga maarn di lod nahi paindi. beej di dungayi 3-4 cm ho jandi hai.
Posted by GURMIT SINGH
Punjab
10-11-2017 11:34 AM
ਨਹੀ ਜੀ ਆਲੂ ਦੇ ਵਿੱਚ ਕਣਕ ਦੀ ਫਸਲ ਨਹੀ ਲਗਾ ਸਕਦੇ ਜੇਕਰ ਤੁਸੀ ਆਲੂ ਦੇ ਵਿੱਚ ਕਣਕ ਦੀ ਫਸਲ ਲਗਾ ਰਹੇ ਹੋ ਤਾ ਕਣਕ ਦਾ ਬਹੁਤ ਨੁਕਸਾਨ ਹੋਵੇਗਾ ਕਿਉਕਿ ਆਲੂ ਦੇ ਵਿੱਚ ਬਹੁਤ ਜਿਆਦਾ ਖਾਦ ਦੀ ਲੋੜ ਹੁੰਦੀ ਹੈ ਸ਼ੁਰੂਆਤੀ ਸਮੇ ਦੇ ਵਿੱਚ ਇਸ ਦੇ ਵਿੱਚ 3 ਗੱਟੇ DAP ਦੇ + ਪੋਟਾਸ਼ + zinc ਪਾਈ ਜਾਂਦੀ ਹੈ । ਜੇਕਰ ਤੁਸੀ ਖਾਲੀਆ ਦੇ ਵਿੱਚ ਆਲੂ ਦੇ ਨਾਲ ਕਣਕ ਲਗਾਉਦੇ ਹੋਂ ਤਾਂ ਇੰਨੀ ਖਾਦ ਪਾਉਣ ਨਾਲ ਕਣਕ ਮੱਚ ਜਾ.... (Read More)
ਨਹੀ ਜੀ ਆਲੂ ਦੇ ਵਿੱਚ ਕਣਕ ਦੀ ਫਸਲ ਨਹੀ ਲਗਾ ਸਕਦੇ ਜੇਕਰ ਤੁਸੀ ਆਲੂ ਦੇ ਵਿੱਚ ਕਣਕ ਦੀ ਫਸਲ ਲਗਾ ਰਹੇ ਹੋ ਤਾ ਕਣਕ ਦਾ ਬਹੁਤ ਨੁਕਸਾਨ ਹੋਵੇਗਾ ਕਿਉਕਿ ਆਲੂ ਦੇ ਵਿੱਚ ਬਹੁਤ ਜਿਆਦਾ ਖਾਦ ਦੀ ਲੋੜ ਹੁੰਦੀ ਹੈ ਸ਼ੁਰੂਆਤੀ ਸਮੇ ਦੇ ਵਿੱਚ ਇਸ ਦੇ ਵਿੱਚ 3 ਗੱਟੇ DAP ਦੇ + ਪੋਟਾਸ਼ + zinc ਪਾਈ ਜਾਂਦੀ ਹੈ । ਜੇਕਰ ਤੁਸੀ ਖਾਲੀਆ ਦੇ ਵਿੱਚ ਆਲੂ ਦੇ ਨਾਲ ਕਣਕ ਲਗਾਉਦੇ ਹੋਂ ਤਾਂ ਇੰਨੀ ਖਾਦ ਪਾਉਣ ਨਾਲ ਕਣਕ ਮੱਚ ਜਾਵੇਗੀ । ਇਸ ਤੋਂ ਇਲਾਵਾ ਆਲੂ ਨੂੰ ਕੋਹਰੇ ਤੋਂ ਬਚਾਉਣ ਦੇ ਲਈ 3 ਦਿਨਾਂ ਤੋ ਪਾਣੀ ਲਾਉਣਾ ਪੈਂਦਾ ਹੈ ਪਰ ਕਣਕ ਨੂੰ ਇੰਨੇ ਪਾਣੀ ਦੀ ਲੋੜ ਨਹੀ ਹੁੰਦੀ ਹੈ । ਆਲੂ ਦੇ ਨਾਲ ਕਣਕ ਨਾ ਲਗਾਉਣ ਦਾ ਤੀਜਾ ਕਾਰਨ ਹੈ ਕਿ ਉਸ ਦੇ ਵਿੱਚ bacterial leaf blight ਦੀ ਬਿਮਾਰੀ ਬਹੁਤ ਜਿਆਦਾ ਆਉਦੀ ਹੈ ਜੋ ਕਿ ਕਣਕ ਤੇ ਹਮਲਾ ਕਰ ਦਿੰਦੀ ਹੈ ਤੇ ਕਣਕ ਇਸ ਨੂੰ ਸਹਾਰ ਨਹੀ ਸਕਦੀI ਇਸ ਤੋਂ ਇਲਾਵਾ ਯੂਰੀਆ ਅਤੇ ਡੀਏਪੀ ਜਿਆਦਾ ਮਾਤਾਰਾ ਵਿੱਚ ਪਾਉਣ ਤੋਂ ਬਾਅਦ ਜੇਕਰ ਕਣਕ ਨੂੰ ਖਾਣ ਲਈ ਵਰਤਦੇ ਹੋਂ ਤਾਂ ਇਹ ਬਿਮਾਰੀਆ ਨੂੰ ਸੱਦਾ ਦੇਣ ਵਾਲੀ ਗੱਲ ਹੈ ।
Posted by Siya
Punjab
10-11-2017 11:04 AM
Iss di bijaayi samtal khet de vich krn ton parhej kro. iss de lyi mitti jinni narm ate bhurpuri howegi onaa hi iss fasal da jhaad wdia nikalda hai. iss di bijaayi vatta bna ke kro. Vattan di uchaayi bna ke rakho tan jo ihna di jadd ander nu rhe ate ihh mitti de vich wdia jamm sakn. line to line fasla 45 cm rakho ate paude ton paude di doori 10-12 cm rakho.
Posted by jagpal sidhu028@gmail.com
Punjab
10-11-2017 10:36 AM
ਸੁਪਰਗੋਲਡ 1112 : ਇੱਹ ਕਰਨਾਲ ਦੀ ਕਿਸਮ ਹੈ I ਇੱਹ ਕਰਨਾਲ ਸੀਡਜ਼ ਤੋਂ ਤੁਸੀ ਲੈ ਸਕਦੇ ਹੋ I ਕਣਕ ਦੀ ਇਹ ਸੁਪਰਗੋਲਡ 1112 ਕਿਸਮ 2015 ਵਿੱਚ ਤਿਆਰ ਕੀਤੀ ਗਈ ਸੀ। ਇਸਦਾ ਔਸਤਨ ਝਾੜ 25-30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਕਿਸਮ 154-160 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਇਸਦਾ ਕੱਦ ਲਗਭਗ 100 ਸੈ.ਮੀ.ਹੁੰਦਾ ਹੈ।
ਕਣਕ ਦੀਆਂ ਤੁਸੀ ਇੱਹ ਇੱਹ ਕਿਸਮਾਂ ਲਗਾ ਸਕਦੇ ਹੋ ਜਿਵੇਂ ਕਿ HD 2967, DBW 17, UNNAT PBW 343, UNNAT PBW 550, W.... (Read More)
ਸੁਪਰਗੋਲਡ 1112 : ਇੱਹ ਕਰਨਾਲ ਦੀ ਕਿਸਮ ਹੈ I ਇੱਹ ਕਰਨਾਲ ਸੀਡਜ਼ ਤੋਂ ਤੁਸੀ ਲੈ ਸਕਦੇ ਹੋ I ਕਣਕ ਦੀ ਇਹ ਸੁਪਰਗੋਲਡ 1112 ਕਿਸਮ 2015 ਵਿੱਚ ਤਿਆਰ ਕੀਤੀ ਗਈ ਸੀ। ਇਸਦਾ ਔਸਤਨ ਝਾੜ 25-30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਕਿਸਮ 154-160 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਇਸਦਾ ਕੱਦ ਲਗਭਗ 100 ਸੈ.ਮੀ.ਹੁੰਦਾ ਹੈ।
ਕਣਕ ਦੀਆਂ ਤੁਸੀ ਇੱਹ ਇੱਹ ਕਿਸਮਾਂ ਲਗਾ ਸਕਦੇ ਹੋ ਜਿਵੇਂ ਕਿ HD 2967, DBW 17, UNNAT PBW 343, UNNAT PBW 550, WH 1105, PBW 725, HD 3086. PBW 1 zn, PBW 677.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











