Experts Q&A Search

Posted by lovepreet
Punjab
17-11-2017 05:07 PM
Punjab
11-17-2017 06:44 PM
shri mann g hun tuc ik do din ruk javo g ate dekho kanak kini ku % ungrdi hai fer ta e dubara beejai bre sochna g vaise ta is khet vch v 80% tak jam avegi per am khet de nalo thodi ghat jamegi gg
Posted by Sukhvir singh
Punjab
17-11-2017 04:41 PM
Punjab
11-18-2017 06:16 AM
Posted by aman
Punjab
17-11-2017 02:36 PM
Punjab
11-17-2017 02:54 PM
ihna dona de vicho koi v ikk di varto kr skde ho. dona da kam ikko ee hai. 191919 di dosage@1 kg prati acre hai. ate 130045 di dosage 2 kg prati acre hai.
Posted by Ranyodh singh
Punjab
17-11-2017 02:20 PM
Punjab
11-17-2017 03:13 PM
ਤੁਹਾਡੇ ਪਸ਼ੂਆਂ ਨੂੰ ਕੈਲਸ਼ੀਅਮ ਦੀ ਕਮੀ ਹੈ ਜੀ ਤੁਸੀ ਪਸ਼ੂ ਨੂੰ ਕਿਸੇ ਵਧੀਆਂ ਕੰਪਨੀ ਦਾ ਕੈਲਸ਼ੀਅਮ ਦਿਓ ਅਤੇ ਇਸ ਦੇ ਨਾਲ ਨਾਲ ਦੀਵਰਮਿੰਗ ਵੀ ਕਰੋ ਪਸ਼ੂਆਂ ਦੀ ਜੀ।
Posted by kamaldeep singh
Punjab
17-11-2017 01:42 PM
Punjab
11-18-2017 06:24 AM
Posted by ਜਗਤਾਰ ਸਿੰਘ
Punjab
17-11-2017 01:06 PM
Punjab
11-17-2017 02:59 PM
Posted by yadvinder singh
Punjab
17-11-2017 12:41 PM
Punjab
11-17-2017 06:49 PM
shri mann g eh syngeta company di vdya hundi haii g...baki tuc apne nede de dealer nal slah kr skde ho g
Posted by ਸਦੀਕ ਮੁਹੰਮਦ
Punjab
17-11-2017 11:15 AM
Punjab
11-17-2017 03:16 PM
ਤੁਸੀ ਬੱਕਰੀ ਨੂੰ ਮਿਨਰਲ ਮਿਕਸਚਰ ਦਿਓ ਅਤੇ ਇਸ ਦੇ ਨਾਲ SEPIA ਹੋਮੀਓਪੈਥਿਕ ਮੈਡੀਸਨ ਦੀਆਂ 5-5 ਬੂੰਦਾਂ ਦਿਨ ਵਿੱਚ 2 ਵਾਰ ਬੱਕਰੀ ਨੂੰ ਲਗਾਤਾਰ ਕੁੱਝ ਦਿਨ ਦਿਓ।
Posted by hardev singh
Punjab
17-11-2017 10:10 AM
Punjab
11-17-2017 11:24 AM
Nahi g urea dj pehlia kishat aje na pao..urea di pehli dosage 25-30 dina de baad pao.
Posted by sukhdev singh
Punjab
17-11-2017 07:59 AM
Punjab
11-17-2017 08:56 AM
ਸੁਖਦੇਵ ਸਿੰਘ ਜੀ ਕਣਕ ਦੀ ਫ਼ਸਲ ਦਾ ਬੂਟਾ ਤਾਂ ਹੀ ਪੂਰਾ ਜਾੜ ਮਾਰ ਸਕਦਾ ਹੈ ਜੇਕਰ ਬੂਟੇ ਦੀਆਂ ਸ਼ਾਖਾਂ ਨਿਕਲਣ ਸਮੇਂ ਕੋਰਾ ਪਵੇ ਜਾਂ ਘੱਟ ਤਾਪਮਾਨ ਰਹੇ। ਕਣਕ ਦੀਆਂ ਪੀ ਬੀ ਡਬਲਿਯੂ 550 ਕਿਸਮ ਤੋਂ ਇਲਾਵਾ ਪੀ ਬੀ ਡਬਲਿਯੂ 677, ਐਚ ਡੀ 3086, ਡਬਲਿਯੂ ਐਚ 1105, ਐਚ ਡੀ 2967, ਪੀ ਬੀ ਡਬਲਿਯੂ 621, ਡੀ ਬੀ ਡਬਲਿਯੂ 17, ਪੀ ਬੀ ਡਬਲਿਯੂ 502 ਅਤੇ ਟੀ ਐਲ 2908 ਕਿਸਮਾਂ ਦੀ ਬਿਜਾਈ ਪਹਿਲੀ ਨਵੰਬਰ ਤੋਂ ਲੈ ਕੇ  ਨਵੰਬਰ ਦੇ ਅਖੀ.... (Read More)
ਸੁਖਦੇਵ ਸਿੰਘ ਜੀ ਕਣਕ ਦੀ ਫ਼ਸਲ ਦਾ ਬੂਟਾ ਤਾਂ ਹੀ ਪੂਰਾ ਜਾੜ ਮਾਰ ਸਕਦਾ ਹੈ ਜੇਕਰ ਬੂਟੇ ਦੀਆਂ ਸ਼ਾਖਾਂ ਨਿਕਲਣ ਸਮੇਂ ਕੋਰਾ ਪਵੇ ਜਾਂ ਘੱਟ ਤਾਪਮਾਨ ਰਹੇ। ਕਣਕ ਦੀਆਂ ਪੀ ਬੀ ਡਬਲਿਯੂ 550 ਕਿਸਮ ਤੋਂ ਇਲਾਵਾ ਪੀ ਬੀ ਡਬਲਿਯੂ 677, ਐਚ ਡੀ 3086, ਡਬਲਿਯੂ ਐਚ 1105, ਐਚ ਡੀ 2967, ਪੀ ਬੀ ਡਬਲਿਯੂ 621, ਡੀ ਬੀ ਡਬਲਿਯੂ 17, ਪੀ ਬੀ ਡਬਲਿਯੂ 502 ਅਤੇ ਟੀ ਐਲ 2908 ਕਿਸਮਾਂ ਦੀ ਬਿਜਾਈ ਪਹਿਲੀ ਨਵੰਬਰ ਤੋਂ ਲੈ ਕੇ  ਨਵੰਬਰ ਦੇ ਅਖੀਰ ਤੱਕ ਕੀਤੀ ਜਾ ਸਕਦੀ ਹੈ । ਪੀ ਬੀ ਡਬਲਿਯੂ 550 ਕਿਸਮ ਦੀ ਬਿਜਾਈ ਨਵੰਬਰ ਦੇ ਦੂਜੇ ਹਫ਼ਤੇ ਤੋਂ ਦਸੰਬਰ ਦੇ ਪਹਿਲੇ ਹਫ਼ਤੇ ਤਕ ਕੀਤੀ ਜਾ ਸਕਦੀ ਹੈ। ਕਣਕ ਦੀਆਂ ਪਿਛੇਤੀ ਕਿਸਮਾਂ ਜਿਵੇਂ ਪੀ ਬੀ ਡਬਲਿਯੂ 658 ਅਤੇ ਪੀ ਬੀ ਡਬਲਿਯੂ 590 ਦੀ ਬਿਜਾਈ ਨਵੰਬਰ ਦੇ ਚੌਥੇ ਹਫ਼ਤੇ ਤੋਂ ਬਾਅਦ ਕੀਤੀ ਜਾ ਸਕਦੀ ਹੈ।
Posted by आशीष
Haryana
17-11-2017 04:25 AM
Punjab
11-17-2017 07:17 AM
मुर्रा नस्ल की भैंस के सींग छोटे परन्तु गोलार्इ में अन्दर की ओर कसकर मुड़े होते हैं। भैंस की त्वचा पतली व पूरा शरीर एकदम काला और पूंछ भी काले रंग की होती है। भैंस का सिर हल्का तथा गरदन पतली होती है। इनका पिछला हिस्सा चौड़ा तथा अगला हिस्सा संकरा होता है। इनका अयन काफी विकसित होता है तथा दूध उत्पादन क्षमता 2000-350.... (Read More)
मुर्रा नस्ल की भैंस के सींग छोटे परन्तु गोलार्इ में अन्दर की ओर कसकर मुड़े होते हैं। भैंस की त्वचा पतली व पूरा शरीर एकदम काला और पूंछ भी काले रंग की होती है। भैंस का सिर हल्का तथा गरदन पतली होती है। इनका पिछला हिस्सा चौड़ा तथा अगला हिस्सा संकरा होता है। इनका अयन काफी विकसित होता है तथा दूध उत्पादन क्षमता 2000-3500 कि0ग्रा0 प्रति ब्यांत होती है।
Posted by sukhdev singh
Punjab
16-11-2017 09:57 PM
Himachal Pradesh
11-17-2017 07:37 AM
Sukhdev ji, Autumn Season di bizai oct - nov chh, ate spring Season de bizai dec- jan tk ho skde ha ji
Posted by Sukhpreet Singh
Punjab
16-11-2017 09:55 PM
Punjab
11-17-2017 11:25 AM
iss di bijaayi tuc 25 november tak kr skde ho.
Posted by sharven kumar
Rajasthan
16-11-2017 09:22 PM
Punjab
02-23-2018 10:48 AM
कृप्या अपना स्वाल विस्तार से पूछे ताकि आपको सही जानकारी दी जा सके।
Posted by Jatt Jatt
Punjab
16-11-2017 03:22 PM
Punjab
11-17-2017 03:20 PM
ਗਾਂ ਨੂੰ ਬੱਚੇਦਾਨੀ ਦੀ ਕਮਜੋਰੀ ਹੋ ਸਕਦੀ ਹੈ ਜੀ ਤੁਸੀ ਦੋ ਹੋਮੀਓਪੈਥਿਕ ਮੈਡੀਸਨ ਇੱਕ ALFAVET ਤੇ ਇੱਕ REPOETOVET ਮੈਡੀਸਨ ਦੋਵੇ ਗਾਂ ਨੂੰ ਦਿਓ। ਦੋਨਾਂ ਦਵਾਈਆਂ ਨੂੰ ਅੱਧੇ ਅੱਧੇ ਘੰਟੇ ਦੇ ਫਰਕ ਨਾਲ ਦਿਓ। ALFAVET 20-25ML ਪਾਣੀ ਵਿੱਚ ਜਾਂ ਦਾਣੇ ਵਿੱਚ ਮਿਲਾ ਕੇ ਗਾਂ ਨੂੰ ਦਿਓ ਅਤੇ Repetovet ਦੀਆਂ 10 ਬੂੰਦਾਂ ਰੋਟੀ ਦੇ ਟੁਕੜੇ ਤੇ ਰੱਖ ਕੇ ਗਾਂ ਨੂੰ ਖਵਾਓ।
Posted by HARINDER singh
Punjab
16-11-2017 03:01 PM
Punjab
11-17-2017 11:27 AM
ihh karnal seeds ton lai skde ho.. ihh haryana de vicho mil jawega.
Posted by uiwal M Nawghare
Maharashtra
16-11-2017 06:23 PM
Maharashtra
02-23-2018 07:32 AM
शतावरी की प्रसिद्ध किस्में और पैदावार : Satavari (Asparagus racemosus): यह किस्म अफ्रीका, चीन, श्री लंका, भारत और हिमालय में पायी जाती है। पौधे की ऊंचाई 1-3 मीटर होती है। फूल 3 सैं.मी. लंबे होते और इसके फूल का बाहरी भाग 3 मि.मी. लंबा होता है। Satavari (Asparagus sarmentosa Linn.) : यह किस्म सूदरलैंड, बुरशैल और दक्षिण अफ्रीका में पायी जाती है। इस पौधे की ऊंच.... (Read More)
शतावरी की प्रसिद्ध किस्में और पैदावार : Satavari (Asparagus racemosus): यह किस्म अफ्रीका, चीन, श्री लंका, भारत और हिमालय में पायी जाती है। पौधे की ऊंचाई 1-3 मीटर होती है। फूल 3 सैं.मी. लंबे होते और इसके फूल का बाहरी भाग 3 मि.मी. लंबा होता है। Satavari (Asparagus sarmentosa Linn.) : यह किस्म सूदरलैंड, बुरशैल और दक्षिण अफ्रीका में पायी जाती है। इस पौधे की ऊंचाई 2-4 मीटर लंबी होती है और फूल का बाहरी भाग 1 इंच लंबा होता है। बिजाई का समय पौधों की रोपाई जून-जुलाई के महीने में की जाती है। फासला इसके विकास के अनुसार 4.5x 1.2 मीटर फासले का प्रयोग करें और 20 सैं.मी. गहराई में गड्ढा खोदें।
Posted by SUMIT
Haryana
16-11-2017 03:11 PM
Punjab
11-16-2017 07:40 PM
खेत में 1 किलोग्राम ferrous सल्फेट प्रति एकड में डाल सकते हैं इसका प्रयोग पहले पानी के बाद ही करें क्योकि इससे पहले खेत में इनकी जरूरत नहीं होती ।
Posted by karan
Haryana
16-11-2017 12:50 PM
Punjab
11-16-2017 01:35 PM
pehle paani nal sulphur@3kg prati acre pao. ihh gandhak di ghaat v poori krda hai. iss sme rallis gold di inni lod nahi paindi. kyuki urea growth de lyi kam krda hai.
Posted by ਸਦੀਕ ਮੁਹੰਮਦ
Punjab
16-11-2017 11:50 AM
Rajasthan
11-16-2017 08:12 AM
ਤੁਸੀ ਇੱਕ ਬੁੱਕ ਸਫੈਦੇ ਦੇ ਪੱਤੇ 1 ਲੀਟਰ ਪਾਣੀ ਵਿੱਚ ਉਬਾਲ ਲਵੋ ਤੇ ਜਦੋ ਉਬਾਲ ਕੇ ਪਾਣੀ ਅੱਧਾ ਰਹਿ ਜਾਵੇ ਤਾਂ ਉਹ ਗਾਂ ਨੂੰ ਪਿਆ ਦਿਓ ।
Posted by Saifmohammed
Karnataka
16-11-2017 11:44 AM
Rajasthan
11-16-2017 08:22 AM
aap gaaye ko heat me laane ke liye 1 kg repromin ( kemin ) company ka powder de and repetovet kit homeopathy medican gaye ko de. issse gaye heat me aa jaygi.
Posted by gagandeep singh
Punjab
16-11-2017 11:31 AM
Punjab
02-23-2018 09:26 AM
ihh kisma bhut pehla invent kiti gyi c. hun iss di sifarish nahi kit jandi hai. hun tuc 3086, 2967, 1105, pbw 725, unnat 343, unnat 550 vargia kisma lgaa skde ho.
Posted by G S Brar
Punjab
16-11-2017 07:56 AM
Rajasthan
11-16-2017 08:25 AM
ਜੋ ਵੀ ਘਰ ਵਿੱਚ ਫੀਡ ਤਿਆਰ ਕੀਤੀ ਜਾਂਦੀ ਹੈ ਇਹ ਮੱਝਾਂ ਅਤੇ ਗਾਵਾਂ ਦੋਨਾਂ ਲਈ ਹੁੰਦੀ ਹੈ।।ਘਰ ਵਿੱਚ ਫੀਡ ਤਿਆਰ ਕਰਨ ਦਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੀ । ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋ.... (Read More)
ਜੋ ਵੀ ਘਰ ਵਿੱਚ ਫੀਡ ਤਿਆਰ ਕੀਤੀ ਜਾਂਦੀ ਹੈ ਇਹ ਮੱਝਾਂ ਅਤੇ ਗਾਵਾਂ ਦੋਨਾਂ ਲਈ ਹੁੰਦੀ ਹੈ।।ਘਰ ਵਿੱਚ ਫੀਡ ਤਿਆਰ ਕਰਨ ਦਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੀ । ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।
Posted by harpreet singh
Punjab
16-11-2017 07:39 AM
Rajasthan
11-17-2017 11:25 AM
ਇਸ ਦੀ ਬਿਜਾਈ ਤੁਸੀ ਅਗਲਾ ਸਮਾਂ 25 ਨਵੰਬਰ ਤੱਕ ਕਰ ਸਕਦੇ ਹੋਂ ਜੀ।
Posted by Jasjeet Singh Dhatt
Punjab
15-11-2017 10:30 PM
Punjab
02-23-2018 09:42 AM
Cargill Animal Nutrition Feed Hushiarpur vich prapat karan lai tusi tusi 70870 26961 sampark kar sakde ho.